ไม่สามารถเล่นวิดีโอนี้
ขออภัยในความไม่สะดวก

ਸਾਰੇ ਪੰਜਾਬ ਵਿੱਚ ਸਿਰਫ਼ ਇੱਕ ਟ੍ਰੈਕਟਰ swaraj 978

แชร์
ฝัง
  • เผยแพร่เมื่อ 7 ส.ค. 2020
  • #swaraj
    #tractor
    #swaraj855
    #mrsukhdeep
    #tractorfans
    #tractortochan
    #tractorvideo

ความคิดเห็น • 519

  • @rafeeqahmad7945
    @rafeeqahmad7945 4 ปีที่แล้ว +17

    Love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan

    • @SDDEVIL_
      @SDDEVIL_ 3 ปีที่แล้ว

      same to you bhai 🤗

    • @moneysandhu5912
      @moneysandhu5912 2 ปีที่แล้ว

      Love u jaane from india

  • @HODOPHIL_me
    @HODOPHIL_me 4 ปีที่แล้ว +10

    ਸਾਫ ਤੇ ਸਾਦਾ ਟਰੈਕਟਰ, ਕੋਈ ਫੁਕਰਾ ਪੰਥੀ ਨੀ, ਸਿਆਣੇ ਜਿਮੀਦਾਰ ਦੀ ਨਿਸ਼ਾਨੀ. ਮਨ ਖੁਸ਼ ਹੋ ਗਿਆ. ਨਹੀ ਤਾ ਅਜ ਕਲ.... ਟੈਰ ਭਾਵੇ ਨਾ ਪੈਣ, ਡੈਕ ਜਰੂਰ ਲੱਗੂ ਭਾਪਾ.

    • @lakhvirsingh9492
      @lakhvirsingh9492 2 ปีที่แล้ว

      💯💯💯💯👌👌👌👌👌👈👍👍👍🙏🏼🙏🏼🙏🏼❤❤❤❤

  • @user-hn9gt6rd3n
    @user-hn9gt6rd3n 3 ปีที่แล้ว +7

    ਸਵਰਾਜ 978 ਟਰੈਕਟਰ 2006 ਵਿਚ ਆਇਆ ਤੇ 2008 ਵਿਚ ਬੰਦ ਹੋ ਗਿਆ।।। ਕਿਉ k ਸਰਕਾਰ ਦੀਆਂ ਪੋਲਸਿਆ ਮੁਤਾਬਕ 60-65 hp to ਵੱਧ ਟਰੈਕਟਰ ਦੇ ਟਰਬੋ ਲਗਾਉਣਾ ਜ਼ਰੂਰੀ c।।। ਇਹ ਇੰਡੀਆ ਵਿਚ 10-12 ਟਰੈਕਟਰ ਈ ਵਿਕੇ ਸੀ

    • @Dhaliwal_Farms
      @Dhaliwal_Farms ปีที่แล้ว +1

      2009 ਤੱਕ ਵੀ ਵਿਕਿਆ ਹੈ ਵੀਰ ਪੰਜਾਬ ਵਿੱਚ

  • @priyalpatil364
    @priyalpatil364 4 ปีที่แล้ว +19

    I like the way you promote farming and great information about machine, and also great to see classiness and you are encouraging farming. This is very unique Swaraj 978 and very rare to see such a antique piece. Great informative video love punjab India❤️Good Luck

  • @dailyneeds9323
    @dailyneeds9323 3 ปีที่แล้ว +1

    ਐਤੀਆਨੇ ਪਿੰਡ । ਜਿਲਾ ਲੁਧਿਆਣਾ ਤਹਿ ਗੁਰੂਸਰ ਸੁਧਾਰ । ਇਹ ਟਰੈਕਟਰ ਏਹੀ ਰੰਗ ਵਿੱਚ ਹੇਗਾ ।

  • @farmlife3304
    @farmlife3304 4 ปีที่แล้ว +39

    5:20 ਤੇ ਬਾਈ ਜੀ ਕਹਿ ਰਹੇ ਕਿ ਹੁਣ ਲੋਕਾਂ ਚ ਸੋਂਕ ਆਇਆ ਵੱਡੇ ਟਰੈਕਟਰ ਰੱਖਣ ਦਾ,ਭਰਾਵਾ ਅੱਜਕੱਲ ਜੋ ਖੇਤੀ ਦੀ ਹਾਲਤ ਆ ਸੋਂਕ ਪਗਾਉਣੇ ਕੋਈ ਖਾਲਾ ਜੀ ਦਾ ਵਾੜਾ ਨੀ ਬਸ ਮਜਬੂਰੀ ਐ🙏🙏

  • @gurmitbrar6254
    @gurmitbrar6254 4 ปีที่แล้ว +2

    ਬਹੁਤ ਵਧੀਆ ਟਰੈਕਟਰ ਹੈ ਗੇਅਰ ਫੀਚਰ ਬਹੁਤ ਵਧੀਆ ਜੀ 🙏🙏🙏

  • @uk06wale51
    @uk06wale51 4 ปีที่แล้ว +3

    Swaraj kampni technology che bot aage hon khatar swaraj femas wa I love swaraj trektar

  • @baljindermann5136
    @baljindermann5136 4 ปีที่แล้ว +13

    ਬਾਈ ਜੀ ਇੱਕ ਨੀ ਹਿਗਾ ਪਿੰਡ ਐਤੀਆਣੇ ਵਿੱਚ ਵੀ ਮਿਲਜੂ ਇਹ

  • @varindersingh6954
    @varindersingh6954 4 ปีที่แล้ว +58

    ਆਜਾ ਰਛੀਨ ਪਿੰਡ ਜ਼ਿਲ੍ਹਾ ਲੁਧਿਆਣਾ ਦਿਖਾਵਾਂ ਤੈਨੂੰ ਹੋਰ ਟਰੈਕਟਰ ਕਿਉਂ ਝੂਠ ਬੋਲੀ ਜਾਂਦੇ ਉ

    • @ajayveermangat
      @ajayveermangat 4 ปีที่แล้ว +5

      Saade pind v 2 ne bai eh tractor ik 4×4 ik 2 wheel pind rajinder nagar, district Fatehgarh Sahib

    • @MadeinPanjab1699
      @MadeinPanjab1699 4 ปีที่แล้ว +7

      ਬਸ ਨੰਬਰ ਬਣਾਉਣੇ ਸੀ ਓਹਨੇ ਸਿਰਫ਼ ਏਹੀ ਕੱਲਾ ਪੰਜਾਬ ਚ ਕਹਿ ਕੇ ਅੱਜਕਲ ਏਹ ਕੰਮ ਬੜਾ ਚੱਲਦਾ

    • @amanthind538
      @amanthind538 4 ปีที่แล้ว

      Vr thind farm ch aa maybe tractor

    • @amanthind538
      @amanthind538 4 ปีที่แล้ว

      @@user-hg5yh1uv5b rajsthaan ch vr otho milyo aa

    • @honeysaggu7297
      @honeysaggu7297 4 ปีที่แล้ว +2

      chal koi na bai gussa na karo punjab ch 20 tac hun ge eh ta dakho bai ne time kad ke video banie a apa ghar bathie video te bai
      de insult kari janie a

  • @rupinderrupinder7328
    @rupinderrupinder7328 4 ปีที่แล้ว +2

    Bahut sohna tractor a bai ji damdar ingien a

  • @pb08burjwale
    @pb08burjwale 4 ปีที่แล้ว +2

    Sira 978fe💪💪💪💪💪👍👍👍👍👍👌👌👌👌👌

  • @hrpbswaraj855kambojsumit6
    @hrpbswaraj855kambojsumit6 4 ปีที่แล้ว +42

    ਸਿਰਾ ਚੀਜ਼ ਹੈ
    ਸਵਰਾਜ ਕੋਲ ਟੇਕਨੋਲਾਜੀ ਤਾ ਬਹੂਤ ਪਹਲਾ ਤੋ
    ਹੈ ਪਰ ਜਿਮੀਦਾਰ ਦੀ ਮਗ ਦੇ ਸਾਬ ਤੇ ਕਮਪਨੀ ਚਲਦੀ ਹੈ

    • @MadeinPanjab1699
      @MadeinPanjab1699 4 ปีที่แล้ว +4

      ਭਰਾ ਇੰਜਣ ਕਰਲੌਸਕਰ ਦਾ ਗੇਅਰ ਕਰਾਰੋ ਦਾ ਟੈਕਨੌਲਜੀ ਫ਼ੇ ਆਪਣੀ ਕੱਲੀ ਫਿਟਿੰਗ ਕਰਨ ਜੋਗੀ ਹੋਈ ?

    • @gurlalsingh7532
      @gurlalsingh7532 4 ปีที่แล้ว +2

      @@MadeinPanjab1699 😂😂

    • @Jhinjerjatt007
      @Jhinjerjatt007 4 ปีที่แล้ว

      ਡੱਬਾ ਡੱਬਾ

    • @princedeepvirk4555
      @princedeepvirk4555 4 ปีที่แล้ว

      Hell Boy taahvi koi muqabla ni krr sakda bhau eh je jaada ban jande ta koi lalli challi nede ni c lag i

    • @MadeinPanjab1699
      @MadeinPanjab1699 4 ปีที่แล้ว

      @@princedeepvirk4555 ਭਰਾਵਾ ਪਹਿਲਾਂ ਪਤਾ ਕਰਲਾ ਏਹ ਟਰੈਕਟਰ ਫੇਲ੍ਹ ਹੋਣ ਕਾਰਨ ਬੰਦ ਹੋਏ ਸੀ ਐਮੀ ਫ਼ਰਾਟੇ ਛੱਡੀ ਜਾਨਾ ਵੀਰ 🤣🤣

  • @tejtejsangha6570
    @tejtejsangha6570 4 ปีที่แล้ว +6

    Sona tractor hai bai,
    Awaj vi mast hai,
    Main hai weight

  • @progressivegoatfarmers6991
    @progressivegoatfarmers6991 4 ปีที่แล้ว +1

    ਅੱਛਾ ਜੀ ਅੱਛਾ ਜੀ ਕਰੀ ਜਾਨੈ ਕੋਈ ਮੁਲ ਨੀ ਪੁਛਿਆ ਅਜ ਮਿਲਦਾ ਜਾ ਨੀ ਮਿਲਦਾ ਇਹ ਨੀ ਪੁਛਿਆ ਐਵੇ ਸਮਾਂ ਈ ਪੂਰਾ ਕੀਤੈ

  • @ghentindians4306
    @ghentindians4306 4 ปีที่แล้ว +6

    ਪਿੰਡ ਵੀ ਦੱਸਦੇ ਟਰੈਕਟਰ ਕਿਹੜੇ ਪਿੰਡ ਹੈ ਥੋੜਾ ਜਿਹਾ ਪਿੰਡ ਵੀ ਦਿਖ਼ਾਇਆ ਕਰ

  • @kulbeersandhu4577
    @kulbeersandhu4577 3 ปีที่แล้ว +1

    Bai g jo eh engine a eh phela 2011 to phela jcb machine ch aunda c and hun jcb ch ashok Leland de engine aunde a . Actually eh engine 2003 manufactuer hoya c but kirlosker company is engine nu silent generator lyi use karna chondi c but bad vich company da tie-up jcb nal ho gya
    Aci eh engine 855 1994 model de lagaya c but oh hunting bhut jyada karn lagg gya c

  • @simranjeetjohal3804
    @simranjeetjohal3804 4 ปีที่แล้ว +13

    ਬਾਈ ਜੀ ਗੱਪ ਨਾ ਮਾਰੋ
    ਕਹਿੰਦੇ ਮੇਰੇ ਕੋਲ ਹੀ ਅਾ ਸਾਰੇ ਪੰਜਾਬ ਚ
    ਸਾਡੇ ਰਿਸਤੇਦਾਰਾ ਕੋਲ ਪਿੰਡ ਰਛੀਨ ਜਿਲਾ ਲੁਧਿਆਣਾ
    ਜਦੋਂ ਮਰਜੀ ਅਾ ਜਾਓ ਚੈੱਕ ਕਰਾ ਸਕਦੇ ਆਂ

    • @gursevak102
      @gursevak102 4 ปีที่แล้ว

      Ha ji sade v ristedari a rasenn Mia v dakhia c bus stand te

    • @GursewakSingh-tz9ij
      @GursewakSingh-tz9ij 4 ปีที่แล้ว

      ਕੀ ਉਹਨਾਂ ਵੀ ਨਵਾਂ ਲਿਆ ਸੀ ਕਿੰਨੇ ਦਾ ਲਿਆ ਸੀ ਕਿਵੇਂ ਚਲਦਾ

    • @simranjeetjohal3804
      @simranjeetjohal3804 4 ปีที่แล้ว

      @@GursewakSingh-tz9ij rate da ni pta bai
      Tractor nva lya c ohna ne
      Chalda ta pura vdia full jor laonda

    • @varinderjitdhaliwal6837
      @varinderjitdhaliwal6837 3 ปีที่แล้ว

      bht ne mai match te dekhea c mohali kol

  • @jasvirsingh2924
    @jasvirsingh2924 4 ปีที่แล้ว +6

    Swaraj 978💪💪💪💪

  • @Jakuta2010
    @Jakuta2010 4 ปีที่แล้ว +2

    unique powerful tractor in punjab.

  • @karambhullar8510
    @karambhullar8510 3 ปีที่แล้ว +1

    Jehdi cheez hun new tractor ch aa rahi a oh ajj to 15 saal pehla swaraj ne bnaa dita c

  • @SatishKumar-gx3bg
    @SatishKumar-gx3bg 4 ปีที่แล้ว +1

    ਬਹੁਤ ਵਧੀਆ ਲੱਗੀਆ

  • @gurdevballdev3611
    @gurdevballdev3611 4 ปีที่แล้ว +3

    ਅੱਤ ਇਹ ਟਰੈਕਟਰ ਕੰਪਨੀ ਨੂੰ ਦਵਾਰਾ ਲੋਚ ਕਰਨਾ ਚਾਹੀਦਾ ਸਾਰਿਆਂ ਨੂੰ ਫੈਲ ਕਰ ਦੋ

  • @GurmeetSingh-ly8dd
    @GurmeetSingh-ly8dd 4 ปีที่แล้ว +26

    ਪੰਜਾਬ ਵਿੱਚ ਕਈ ਟਰੈਕਟਰ ਨੇ

    • @jasspreetbajwa1288
      @jasspreetbajwa1288 3 ปีที่แล้ว

      Hnji

    • @SDDEVIL_
      @SDDEVIL_ 3 ปีที่แล้ว

      right veer jhooth bol reha bhai mein kul hi dekheya ek pind ch red colour da

  • @surjeetsamra406
    @surjeetsamra406 4 ปีที่แล้ว

    ਪਿੰਡ ਮਾਨੇਪੁਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਹੈ ਇਹ ਟਰੈਕਟਰ ਹਜ਼ੂਰ ਸਾਹਿਬ ਵਾਲੇ ਬਾਬਿਆਂ ਕੋਲ ਦੋ ਟਰੈਕਟਰ ਲੈ ਕੇ ਆਏ ਸੀ ਪੰਜਾਬ ਵਿੱਚ

  • @gsdhaliwal606
    @gsdhaliwal606 4 ปีที่แล้ว +3

    Nice

  • @virktsv
    @virktsv 4 ปีที่แล้ว +4

    ਵੀਰ ਮੇਰੇ ਸਿਆਣੇ ਕਹਿੰਦੇ ਹੁੰਦੇ ਗੱਪ ਵੀ ਅਕਾਲ ਨਾਲ ਹੀ ਵਜਦੀ ਹੈ.ਇਹ ਬਹੁਤ ਟਰੈਕਟਰ ਨੇ ਪੰਜਾਬ ਵਿਚ ਨਾਲੇ ਇਹ ਟਰੈਕਟਰ ਫੇਲ ਹੋਗਿਆ. ਸਵਰਾਜ ਤੇ 855 ਹੀ ਹੈ ਲੋਕ ਦਾ ਹਰਮਨ ਪਿਆਰਾ.

  • @sarwanbajwa8074
    @sarwanbajwa8074 3 ปีที่แล้ว

    ਐਵੇਂ ਮਾਰ ਦਿੱਤੀ ਏ ਗੱਲ ਅਖੇ ਜੀ ਇੱਕੋ ਹੀ ਟਰੈਕਟਰ ਏ ਪੁਰੇ ਪੰਜਾਬ ਚ

  • @harrybhangoo8471
    @harrybhangoo8471 4 ปีที่แล้ว +6

    ਬਾਈ 10 ਟਰੈਕਰ ਤੈਨੂੰ ਦਿਖਾ ਦਿਨਾਂ ਕਿਰਪਾ ਕਰਕੇ ਮੂਰਖ ਨਾ ਬਣਾਓ

    • @gaggibrar4657
      @gaggibrar4657 4 ปีที่แล้ว

      Bai mainu ik labde bht time da labb reha mai

  • @uk06wale51
    @uk06wale51 4 ปีที่แล้ว +2

    978 weri pawarfull trektar lagda

  • @kuljeetsingh8847
    @kuljeetsingh8847 4 ปีที่แล้ว +3

    😲😲😲😲😲😲😲😲😲😲😲 are bhai yaar kitna shandar tractor kitne ka hai

  • @tarsemsidhu4273
    @tarsemsidhu4273 4 ปีที่แล้ว +2

    3310 walya kol Red colour ch aa Veer eho ja oh b Punjab de hi aa?

  • @gurpreetSingh-jx2db
    @gurpreetSingh-jx2db 11 หลายเดือนก่อน

    ਇੱਕ ਟਰੈਕਟਰ ਨੀ ਇੱਕ ਹੋਰ ਆ ਪਿੰਡ ਅਤਿਆਨਾ ਜਿਲ੍ਹਾ ਲੁਧਿਆਣਾ ਲਾਲ ਰੰਗ ਦਾ 978

  • @gurwindersinghkharoud8728
    @gurwindersinghkharoud8728 4 ปีที่แล้ว +7

    bai hor b bhut ne jalkheri v haiga namdharian kol 978 10 saal hogye ohna kol

  • @amerjeetsingh9215
    @amerjeetsingh9215 4 ปีที่แล้ว +12

    Kalosker engine in this TRACTOR

  • @manipawra8259
    @manipawra8259 4 ปีที่แล้ว +8

    963 nalo look v jyada vdia te feature v kmall de ney

  • @deep_lalli
    @deep_lalli 4 ปีที่แล้ว +7

    JCB wala engine e aa ehde wich kirloskar da .

  • @JatinderSingh-uv7jz
    @JatinderSingh-uv7jz 4 ปีที่แล้ว +2

    Pichle tyre shote aw haje 16.9 30 de Ford 5630 te Ford 6600 de 18.4 34 de a ji

  • @hr59modifiers93
    @hr59modifiers93 4 ปีที่แล้ว +7

    ਵੀਰ ਜੀ ਮੇਰੇ ਕੋਲ ਸੀ ਇਹ ਟਰੈਕਟਰ ਟਮਾਟਰੀ ਰੰਗ ਚ ,ਟਰੇਕਟਰ ਤਾਂ ਬਹੁਤ ਵਧੀਆ ਪਰ ਗਿਅਰ ਨੀ ਕਿਸੇ ਕੰਮ ਦਾ ਰੋੜ ਸਪੀਡ ਵਾਲੀ ਘਟ ਆ

    • @Meetbrar855wala
      @Meetbrar855wala 4 ปีที่แล้ว

      Bai no send kri avda

    • @JobFarming
      @JobFarming 4 ปีที่แล้ว +2

      Slow speed ਕਰਕੇ ਸੀ ਵੀਰ ਦੂਜਾ ਏਹੇ ਐਕਸਪੋਰਟ ਹੁੰਦੇ ਓਦਰ ਘੱਟ ਸਪੀਡ ਹੀ ਹੁੰਦੀ ਓਥੇ ਕਿਹੜਾ ਸੜਕਾਂ ਤੇ ਰੇਤਾ ਬਜਰੀ ਢੋਂਹਦੇ ਅਾ ਟਰੈਕਟਰ ।ਖੇਤਾਂ ਵਿਚ ਚੱਲਣ ਵਾਸਤੇ ਸਪੀਡ ਬਹੁਤ ਸਹੀ ਅਾ ।ਸਾਡੇ ਰੋਪੜ 14 15 ਵਿਚ ਸ਼ਾਇਦ ਇਕ ਆਇਆ ਸੀ ਪੁਰਾਣਾ ਪਟਿਆਲਾ ਤੋਂ ਓਹ ਸਾਡੇ ਮਿੱਤਰ ਨੇ ਚਲਾਉਣ ਵਾਸਤੇ ਲਿਆਂਦਾ ਸੀ ਹਫਤਾ ਚਲਾਇਆ ਸੀ ਖੇਤਾਂ ਵਿਚ ਤਾਂ ਬਹੁਤ ਵਧੀਆ ਸੀ ਸੜਕ ਉੱਤੇ ਏਦਾ ਲਗਦਾ ਵੀ 3 ਗੇਅਰ ਵਿੱਚ ਹੀ ਪਾਇਆ ਹੋਇਆ ।।

    • @hr59modifiers93
      @hr59modifiers93 4 ปีที่แล้ว

      @@Meetbrar855wala ਮੈਂ ਤਾਂ ਸੇਲ ਕਰ ਤਾ ਸੀ

    • @yadwindergill9371
      @yadwindergill9371 4 ปีที่แล้ว

      Tusi kine rupeyia da sale kita c kina model te kine k % condition cohde

    • @hr59modifiers93
      @hr59modifiers93 4 ปีที่แล้ว

      @@yadwindergill9371 model 2008 c 390000 da sale kita c 85% condition c

  • @yadwindersinghbrar4967
    @yadwindersinghbrar4967 4 ปีที่แล้ว +4

    Only sawraj d awaaj sawraj 855 best performance 💪 💪

  • @PRIMETRACTORS
    @PRIMETRACTORS 4 ปีที่แล้ว +5

    👌

  • @Gopysandhu_PB51
    @Gopysandhu_PB51 4 ปีที่แล้ว +2

    ਏਸ ਦਾ ਸਪੇਰੇ ਪਾਰਤ ਮਿਲ ਜਾਂਦਾ

  • @prakashcreationmkg4120
    @prakashcreationmkg4120 3 ปีที่แล้ว +1

    Ye tractor kab lonch oga bhai

  • @ashokkamboj3292
    @ashokkamboj3292 4 ปีที่แล้ว +13

    mere kol aa 978 red colr vich je kise ne lena howe ta dsiyo

  • @butasikh38
    @butasikh38 4 ปีที่แล้ว

    ਸਾਡੇ ਬੰਦੇ ਕੋਲ ਵੀ ਹੈ 3610 ਚਿੱਟੀ ਫੱਟੀ ਵਾਲਾ 1992 ਮਾਡਲ ਡੱਬਲ ਕਲੱਚ ਕੇਵਲ ਪੂਰੇ ਭਾਰਤ ਵਿੱਚ ਇੱਕ ਹੀ ਟਰੈਕਟਰ।

  • @AmrinderSingh-zx9hr
    @AmrinderSingh-zx9hr 2 ปีที่แล้ว

    I am looking Swaraj 978 in good condition.

  • @prabhjotsingh1275
    @prabhjotsingh1275 4 ปีที่แล้ว +6

    22g asin2006vich chapparchiri swaraj factory vich app assembly karde c 978 eh kuj ku peace he bnaye c.

    • @kamaljeet2635
      @kamaljeet2635 4 ปีที่แล้ว

      ਵੀਰ ਮੇਰੇ ਕੋਲ 855 2013 model ਹੈ। ਸਟਾਰ ਬਹੁਤ ਜਲਦੀ ਘਸ ਜਾਂਦੇ।ਬ੍ਰੇਕ ਤੇ ਮੋੜਨ ਤੇ ਅਵਾਜ ਕਰਦੇ।2 ਵਾਰ ਕੰਮ ਕਰਾ ਲਿਆ। ਕੀ ਕਾਰਨ ਆ

    • @MandeepSingh-kr6kq
      @MandeepSingh-kr6kq 3 ปีที่แล้ว

      I want to talk to you. Please send your phone number

  • @sukhsingh2189
    @sukhsingh2189 3 ปีที่แล้ว

    Bai yr ik gal dasio jehda tuc pushiya c v eh high speed a k low ohda ki hisab hunda oh engine bare hunda ya kiven

  • @ManiBains0008
    @ManiBains0008 4 ปีที่แล้ว +2

    Tochan lyi best aa

  • @LovelyGILL-kg8no
    @LovelyGILL-kg8no 4 ปีที่แล้ว +1

    Belarus 36 quantal da bai ehde nalo oho bhara te 75 Hp vich ehnu laen da koi faida hi ni kyuki ehdi resale value zero aw te j 75 Hp laena ta Holland 5630 tractor ja John Deere 5075 hi laena chahida .

  • @gurjeetsidhu143
    @gurjeetsidhu143 4 ปีที่แล้ว +2

    Good👍 kithe ha pind j dist 4 ਸਿੰਲਡਰ

  • @crliveshow544
    @crliveshow544 4 ปีที่แล้ว +2

    Veer a algo kothi tractor aaa

  • @GurwinderSingh-rt8ut
    @GurwinderSingh-rt8ut 4 ปีที่แล้ว +1

    Bhrawa saade laagle pind v hega yaar.... village Thablan teh Bassi Pathana dist Fatehgarh sahib.... ewe e na caption paya kar veer views de chakr ch.... teria saria videos oda e nyc hundia lod e ni caption di🥰🙏🏽

  • @punjabpunjabiatzindabad2702
    @punjabpunjabiatzindabad2702 4 ปีที่แล้ว +19

    22 knowledge ਰੱਖ ਲਿਆ ਕਰੋ view ਲੈਣ ਖਾਤਰ ਕਿਊ ਝੂਠ ਲਿਖਦੇ ਓ ਬਹੁਤ ਟਰੈਕਟਰ ਨੇ ਏਹੇ ਪੰਜਾਬ ਚ

  • @amandeepsinghdhaliwal5056
    @amandeepsinghdhaliwal5056 4 ปีที่แล้ว +1

    Nyc bro

  • @Luna.cupcake
    @Luna.cupcake ปีที่แล้ว

    Mera massi da munda kol a pind rachin bahut tractor na ehda naal sada area ch

  • @gurijatt4299
    @gurijatt4299 3 ปีที่แล้ว

    Bai sadde pind hega a eh ida na kho k ounjab ch ik hi a

  • @Johndhrere5210
    @Johndhrere5210 ปีที่แล้ว

    Sonalika vrgi avaaaz aaaa aa trcotr fir toh loooohch hou turbo nl a 75 power a a ch a swraaj crdi swaraj vda power da trctor loch krna

  • @ManpreetSingh-tf5xi
    @ManpreetSingh-tf5xi 4 ปีที่แล้ว

    Very nice tarctor

  • @sandeepsidhu3160
    @sandeepsidhu3160 4 ปีที่แล้ว +2

    Bhai ma ta 15-16 dekha aa punjab ch ee tractor TH-cam ta search kar ka baklo

  • @gurirajpoot2465
    @gurirajpoot2465 4 ปีที่แล้ว +2

    Eh sade pind algon kothi ch aa

    • @sonyrana7574
      @sonyrana7574 4 ปีที่แล้ว

      Tractor de owner da contact no mil sakda ji

  • @pratikahir2782
    @pratikahir2782 4 ปีที่แล้ว +1

    sardargi jordar tractor

  • @BaljinderSingh-ht9oi
    @BaljinderSingh-ht9oi 4 ปีที่แล้ว +1

    Good. Y. Ji

  • @SatnamSingh-wy8qv
    @SatnamSingh-wy8qv 4 ปีที่แล้ว +1

    22ji very nice

  • @bhindabhinda2474
    @bhindabhinda2474 4 ปีที่แล้ว +1

    Bai punjab de vich hor v tracor haige aa main aap dekhea ga aavdian 👀 naal 😎😎😎😎😎

    • @SDDEVIL_
      @SDDEVIL_ 3 ปีที่แล้ว

      haige aa veer bhai nu pta ni hunna maino lgda 😂

  • @bharane-wala-sandhu
    @bharane-wala-sandhu 4 ปีที่แล้ว +1

    Nhi ji ik hor aa ferozpur zile ch aa pind khosa dal singh wala os pind ch v aa eh swaraj 978 red coulor ch

  • @Fitneesdance123
    @Fitneesdance123 4 ปีที่แล้ว +1

    Sirrraa chij awww y

  • @gurmeetbrar8308
    @gurmeetbrar8308 4 ปีที่แล้ว +3

    Kada pind aa 978

  • @Nardeep_maan987
    @Nardeep_maan987 4 ปีที่แล้ว +1

    Siraa

  • @sukhrajsinghsukhi1745
    @sukhrajsinghsukhi1745 2 หลายเดือนก่อน

    ਖੇਤ ਵੀੱਚ ਚਲਦੇ ਦੀ ਵੀਡੀਉ ਪਾਵੋ

  • @majhedamajhail3036
    @majhedamajhail3036 3 ปีที่แล้ว +1

    ਵੀਰ ਪਿੰਡ ਟਾਂਗਰਾ ਦੇ ਇਕ ਕੰਬੋਜ ਵੀਰ ਕੋਲ਼ ੨ ਨੇ ਜਦੋਂ ਮਰਜ਼ੀ ਆ ਕੇ ਦੇਖ ਲਵੀਂ, ਪਤੰਦਰੋ ਝੂਠ ਦੀ ਵੀ ਕੋਈ ਹੱਦ ਹੁੰਦੀ

  • @JagdeepSingh-tq5uj
    @JagdeepSingh-tq5uj 4 ปีที่แล้ว

    y chlaeai tan heni pr sunia bahut aaa k anni jaan k chahe kikar di jadd ch tochen pado kikar nu jadd cho paad leonda aa engine v bahut takda esda 5911 60 sonalika ja 3630 vrgea nalo tan kafi badda a engine esda je kite es tractor nu company dvara launch kr deve fer dekheo jena dujia tractor company nu lock laane pai jan full granty aa power bahut jyada hai engine di ehi aj de lok pasand kr de ne

  • @NarinderSingh-oo9tj
    @NarinderSingh-oo9tj 4 ปีที่แล้ว +1

    Vadia aa vir 4 calendar aa an

  • @SukhwinderKaur-tk6ts
    @SukhwinderKaur-tk6ts 4 ปีที่แล้ว +1

    Punjab ch 5 tractor ne

  • @brarsaab3374
    @brarsaab3374 4 ปีที่แล้ว +1

    Mere kol red colour the Hai 978 UP Rampur farmhouse

  • @tejveerkhalsa4107
    @tejveerkhalsa4107 4 ปีที่แล้ว +1

    Veer sade kol haa punjab vich

  • @kamalvirk6605
    @kamalvirk6605 4 ปีที่แล้ว +1

    Ik Tavian mele vich Ve 978 chlda si Bhakriane da

  • @jagdeepsingh-fi2vo
    @jagdeepsingh-fi2vo 4 ปีที่แล้ว +5

    ਵੀਰ ਜੀ ਤਰਨ ਤਾਰਨ ਏਰੀਏ ਵਿੱਚ 2 ਆ ਜੀ

    • @childzone5933
      @childzone5933 4 ปีที่แล้ว

      Eh taran tarn da hi aa algon khothi to

  • @manjindersidhu811
    @manjindersidhu811 2 ปีที่แล้ว

    Punjab c hor v trator ha ge aaa

  • @inquilabzindabad7519
    @inquilabzindabad7519 4 ปีที่แล้ว +1

    ਕਿਹੜਾ ਪਿੰਡ ਅਤੇ ਜਿਲਾ ਹੈ

  • @SurinderSingh-dq4lu
    @SurinderSingh-dq4lu 4 ปีที่แล้ว

    Veri.good

  • @ManinderSingh-or6zs
    @ManinderSingh-or6zs 4 ปีที่แล้ว

    Ek nai ek hor

  • @FarmersTractor
    @FarmersTractor 4 ปีที่แล้ว +1

    Tractor 1 no. H veer💪

  • @maninderbarhampur
    @maninderbarhampur 4 ปีที่แล้ว

    ਮੇਰੇ ਗਵਾਂਢ ਪਿੰਡ ਰਛੀਨ ਜਿਲ੍ਹਾ ਲੁਧਿਆਣਾ ਚ ਹੈ ਇਹ ਟਰੈਕਟਰ, shayad 2009 ਮਾਡਲ..

  • @GurjeetSingh-qx5sx
    @GurjeetSingh-qx5sx 4 ปีที่แล้ว +1

    good ji

  • @gurkiratsivia6752
    @gurkiratsivia6752 3 ปีที่แล้ว

    Valtra 6100 with front weight tractor weight 37 quantal

  • @sharanlakheyan7392
    @sharanlakheyan7392 4 ปีที่แล้ว

    Pind rajindar nagar Fatehgarh sahib vich v ehh tractor hega red colour vich

  • @gunomajrapreet
    @gunomajrapreet 4 ปีที่แล้ว +1

    Sirrraaaa

  • @hinderjatt1400
    @hinderjatt1400 4 ปีที่แล้ว +8

    Prawa hgge aa hor v ik nai aa

  • @sarvjitdeol9622
    @sarvjitdeol9622 3 ปีที่แล้ว

    ਇਸ ਟਰੈਕਟਰ ਦਾ ਭਾਰ ੩੫ ਕੁਇੰਟਲ ਨਹੀਂ। ਇਸ ਦਾ ਭਾਰ ੩੦ ਕੁਇੰਟਲ ਅਤੇ ੫੦ ਕਿਲੋਗ੍ਰਾਮ ਹੈ। ਜੋ ਕਿ ਬਹੁਤ ਜ਼ਿਆਦਾ ਹੈ। ਟਰੈਕਟਰ ਜ਼ਮੀਨ ਪੁੱਟਣ ਲਈ ਹੁੰਦਾ ਹੈ ਨਾ ਕਿ ਲਤੜਨ ਲਈ। ਜਿਨ੍ਹਾਂ ਟਰੈਕਟਰ ਭਾਰਾ ਹੋਵੇ ਗਾ ਉਨ੍ਹਾਂ ਜਮੀਨ ਨੂੰ ਵੱਧ ਲਤੜੇ ਗਾ।
    ਜੇ ਇਹ ਤਵੀਆਂ ਨਾਲ ਡੇਢ ਲਿਟਰ ਪੀਂਦਾ ਹੈ ਤਾਂ ਬਹੁਤ ਜ਼ਿਆਦਾ ਹੈ। ਕਿਰਲੋਸਕਰ ਦੇ ਇੰਜਣ ਤੋਂ ਇਹ ਉਮੀਦ ਨਹੀਂ ਸੀ।

  • @chotuparihar1625
    @chotuparihar1625 3 ปีที่แล้ว

    यह मॉडल स्वराज 963 का होता तो अच्छा लगता

  • @ArshChahal47
    @ArshChahal47 4 ปีที่แล้ว +1

    Nhi y 978FE kyi ne Ikk ta kyon hai punjab ch, sade naal de pind joga,mansa ch hai ikk red colour ch.

  • @mandeepsandha4063
    @mandeepsandha4063 4 ปีที่แล้ว

    ਸਵਾ ਲਿਟਰ ਵਿਚ ਇਕ ਕਿਲੇ ਨੂੰ ਸੁਹਾਗੇ ਦੀ ਕਾਰ ਨੀ ਲਗਦੀ ਵਡੇ ਵੀਰ ਜੀ ਹਲ ਤੇ ਤਵੀਆ ਤੇ ਅਵਰੇਜ ਦਸ ਦੇ ਇਕ ਕਿਲੇ ਦੀ ਕਿਸਾਨ ਵੀਰੋ ਤੁਸੀ ਏਸ ਗਲ ਨਾਲ ਸਹਿਮਤ ਹੋ ਵੀਡੀਉ ਵਾਂਲੇ ਵੀਰ ਨੂੰ ਬੇਨਤੀ ਹੈ ਏਸ ਟਰੈਕਟਰ ਦੀ ਅਵਰੇਜ਼ ਦੀ ਵੀਡੀਉ ਬਣਾਓ ਪਤਾ ਲੱਗ ਜਾਊ ਸਰਕਾਰ ਦੀ ਨਿਗਾ ਵਿਚ ਜਿਵਿਦਾਰ ਅੱਗੇ ਰੜਕ ਰਿਹਾ ਸਵਾ ਲਿਟਰ ਦੀ ਗੱਲ ਨਾਲ ਹੋਰ ਰੜਕੋ ਕਿ ਬੁਹਤ ਕਮਾਈ ਖਟ ਰਿਹਾ ਹੋਰ ਤੇਲ ਮਹਿੰਗਾ ਕਰ ਦੋ ਜੇਕਰ ਏਸ ਮਾਡਲ ਦੇ ਟਰੈਕਟਰ ਏਨੀ ਅਵ੍ਰੇਜ ਹੈ ਤਾਂ ਮੈਨੂੰ ਲੇਦੋ ਜਬਾਨੋ ਮੰਗੇ ਪੈਸੇ ਦੇਵਾਗੇ ਸਰਤ ਆ

  • @panaich92
    @panaich92 4 ปีที่แล้ว +1

    saade area fatehgarh sahib ch v aa with cabin bro ... shyad neela rang ch ek howe 🙃

  • @Iqbal_5911
    @Iqbal_5911 3 ปีที่แล้ว +1

    Sade kol v aw

  • @Thindfarmr
    @Thindfarmr 9 หลายเดือนก่อน

    Sade pind ek aa 2009 ch lea c

  • @devanshmeena912
    @devanshmeena912 2 ปีที่แล้ว

    SWARAJ ❤️

  • @Gurmukh-1062
    @Gurmukh-1062 หลายเดือนก่อน

    Veer 3-4 aa punjab ch

  • @kulwinderchahal1981
    @kulwinderchahal1981 4 ปีที่แล้ว +7

    Veer mansa distt. village boha ch v a tractor 🚜

    • @gurmeetbrar8308
      @gurmeetbrar8308 4 ปีที่แล้ว

      Pind kada g

    • @JagdeepSingh-tq5uj
      @JagdeepSingh-tq5uj 4 ปีที่แล้ว

      kina number aa y main v boha kolo aa dsi bhra asi tractor dekh k jana y

  • @harbakashbajwa1264
    @harbakashbajwa1264 3 ปีที่แล้ว +3

    28 twia te ik litre aala gpp e mari jnda😂😂😂