ਮੀਰਾਬ , ਹਰਗੋਬਿੰਦ ਕੋਨ ਸੀ (Mirab,Hargobind)ਕਬੂਤਰਾ ਦੀ ਜਾਣਕਾਰੀ ਅੰਤਰਪ੍ਰੀਤ ਤੇ ਲਾਭਾ ਮਾਹੂਆਣਾ ਮੂੰਹੋ ਸੁਣੋ ।

แชร์
ฝัง
  • เผยแพร่เมื่อ 30 พ.ย. 2024

ความคิดเห็น • 63

  • @harjaspreetsinghsidhu
    @harjaspreetsinghsidhu หลายเดือนก่อน +10

    ਅੱਤਰਪ੍ਰੀਤ ਞੀਰ ਪੂਰੀ ਦਿੱਲੋ ਸਪੋਰਟ ਹੈ ਸਦਾ ਲਈ ਤੇਰੇ ਨਾਲ 💪💪 ਕਦੋ ਮਰਜ਼ੀ ਅਵਾਜ ਮਾਰੇਓ💪💪❤️❤️🙏🙏🇨🇦🇨🇦🇨🇦🇨🇦🇨🇦🇨🇦🇨🇦🇨🇦

  • @harjaspreetsinghsidhu
    @harjaspreetsinghsidhu หลายเดือนก่อน +21

    ਪੂਰੇ ਸਿਰੇ ਦੇ ਜਾਨਵਰ ਮੀਰਾਬ ਵਾਲੇ । ਵਧੀਆ ਵੀਡੀਓ । ਹੁਣ ਕਈਆਂ ਦੇ ਡੁੱਪਲੀਕੇਟ ਕਬੂਤਰ ਵਿਕਣੋ ਹੱਟ ਜਾਣਗੇ। ਬਹੁਤਿਆਂ ਨੇ ਪੈਸੇ ਬਣਾਏ ਡੁੱਪਲੀਕੇਟ ਹੀ ਕਬੂਤਰ ਵੇਚਕੇ।🙏🇨🇦🇨🇦🇨🇦

  • @teranemanajehabanda
    @teranemanajehabanda หลายเดือนก่อน +1

    ਰੱਬ ਨੂੰ ਜਾਨ ਦੇਣੀ ਆ ਦਿਲ ਤੇ ਹੱਥ ਰੱਖ ਕੇ ਦੱਸੀ ਬਾਈ ਲਾਭੇ ਸ਼ੇਰਪੁਰੇ ਆਲਾ ਕਬੂਤਰ ਬਾਈ ਪ੍ਸ਼ੋਤਮ ਟੈਨੀ ਲੰਬੀ ਨੇ ਸਾਂਬਿਆ ਸੀ ਕੇ ਤੂੰ ਆਪ ਨਾਲ ਓਥੇ ਬਿਨਾਂ ਖੇਡ ਤੋ ਤੈਨੂੰ ਕੌਣ ਜਿੱਤਣ ਦਿੰਦਾ ਸੀ ਓਥੇ ਕਾਹਦੀ ਖਾਤਰ ਕਮ ਸੇ ਕਮ ਰੱਬ ਦਾ ਤਾਂ ਡਰ ਮੰਨੋ ਯਰ ਤੂੰ ਬਾਈ ਦੇ ਘਰੋਂ ਤੜਕੇ ਕਬੂਤਰ ਲੈ ਕੇ ਗਿਆ ਸਵੇਰੇ ਹਨੇਰੇ ਈ ਟਿਵਾਣਾ ਓਦੋਂ ਬਾਈ ਟੈਨੀ ਦੇ ਨਾਲ ਗੁੱਸੇ ਸੀ ਐਨੇ ਵੀ ਗੱਪ ਨਾ ਮਾਰਿਆ ਕਰੋ ਯਰ ਪਤੰਦਰੋ ਕੀ ਮਿਲਦਾ 🙏🙏

  • @Punjabi_Malwai_Kabutar
    @Punjabi_Malwai_Kabutar 21 วันที่ผ่านมา

    Jai babe di.

  • @harjaspreetsinghsidhu
    @harjaspreetsinghsidhu หลายเดือนก่อน +6

    ਅੰਤਰਪ੍ਰੀਤ ਤੇ ਲਾਭਾਂ ਯਾਰਾਂ ਦਾ ਯਾਰ 💪💪🙏🇨🇦🇨🇦🇨🇦

  • @Harpinder_Singh_Maan
    @Harpinder_Singh_Maan หลายเดือนก่อน +7

    ਬਹੁਤ ਵਧੀਆ ਗੱਲਬਾਤ ਬਾਈ ___ ਧੰਨਵਾਦ 🕊️🕊️❤️

  • @mukhtiarjhaloor7968
    @mukhtiarjhaloor7968 หลายเดือนก่อน

    ਬਹੁਤ ਵਧੀਆ ਇੰਟਰਵਿਊ ਕੀਤੀ ਵਾਈ ਨੇ

  • @SandhuSaab-ws6jb
    @SandhuSaab-ws6jb 25 วันที่ผ่านมา

    Baba hajur singh meerab senior player ❤❤❤❤

  • @gautam_fitnessandpegion
    @gautam_fitnessandpegion หลายเดือนก่อน +2

    ਬਹੁਤ ਵਧੀਆ ਇੰਟਰਵਿਊ chaddu bhai ji labha ਚੰਗਾ ਬੰਦਾ ਹੈ ਅਕਸਰ ਗੱਲਬਾਤ ਹੁੰਦੀ ਹੈ

  • @akalsingh7528
    @akalsingh7528 หลายเดือนก่อน

    ਬਹੁਤ ਵਧੀਆ ਬੰਦਾ 22 ਲਾਭ ਸਿੰਘ

  • @RamanMangat
    @RamanMangat หลายเดือนก่อน +3

    ਬਹੁਤ ਵਧੀਆ ਜੀ

  • @NaveenYadav-cr8hb
    @NaveenYadav-cr8hb หลายเดือนก่อน

    Thanks 🙏 bro jo aap ne baba g mirab k bare m jankari di love 😘💕❤u bro .Aap ka dilo dhanyawad.

  • @foji-beetalgoatfarm6080
    @foji-beetalgoatfarm6080 หลายเดือนก่อน

    ਬਹੁਤ ਵਧੀਆ ਇੰਟਰਵਿਊ ਐ ਬਾਈ

  • @GurlalSidhu-g9e
    @GurlalSidhu-g9e หลายเดือนก่อน

    ਕਾਨਤਾ ਤੇ ਖਿੜਕੀਆਂ ਵਾਲੇ ਨੂੰ ਜਿਆਦਾ ਜਾਣਕਾਰੀ ਆ ਬਾਈ

  • @ਮਾਲਵੇਦੇਕਬੂਤਰਬਾਜ
    @ਮਾਲਵੇਦੇਕਬੂਤਰਬਾਜ หลายเดือนก่อน +1

    ਲਾਭਾਂ ਮਾਹੂਆਣਾ ਆਪਣਾਂ ਭਰਾ ਹੈ ਜੀ

  • @RandeepSingh-x3z
    @RandeepSingh-x3z หลายเดือนก่อน +5

    ਮੇਰੇ ਮਾਮਾ ਜੀ ਗਗੰਨ ਸਿੰਘ ਸੁਖਲੱਧੀ ਵੀ ਬਾਬਾ ਹਰਗੋਬਿੰਦ ਸਿੰਘ ਜੀ ਦੇ ਚੇਲੇ ਸੀ ਬਾਈ ਲਾਵਾ ਜਾਨਦਾ ਹੀ ਆ

  • @nimibharur5642
    @nimibharur5642 หลายเดือนก่อน

    Good interview ❤

  • @harjaspreetsinghsidhu
    @harjaspreetsinghsidhu หลายเดือนก่อน +2

    Old is gold ❤👌👍🙏🇨🇦🇨🇦🇨🇦🇨🇦🇨🇦🇨🇦🇨🇦🇨🇦

  • @drjameelbhasaur4716
    @drjameelbhasaur4716 หลายเดือนก่อน +2

    Good interview

  • @AMANDEEPDHILLON-pb5mp
    @AMANDEEPDHILLON-pb5mp หลายเดือนก่อน +1

    Very good interview 😊🙂

  • @jassisingh6597
    @jassisingh6597 หลายเดือนก่อน

    Good job

  • @kamboyt5090
    @kamboyt5090 หลายเดือนก่อน

    Vadia Banda bhi labba❤

  • @ashwanisharma2729
    @ashwanisharma2729 หลายเดือนก่อน +1

    Good chadu bai and good man labha mahuana

  • @SukhpalBrar-fo6ew
    @SukhpalBrar-fo6ew หลายเดือนก่อน +2

    ਹੰਜੀ ਲਾਭਾ ਵੀਰ ਸਹੀ ਕਹਿ ਰਿਹਾ ਕਈ ਪਿੰਡ ਹੁੰਦੇ ਸੀ ਪਾਣੀ ਵਡਾਉਣ ਦਾ ਸਰਕਾਰੀ ਡੰਡਾ ਹੁੰਦਾ ਸੀ ਮੀਵਰਾਵ ਉਹ ਡੰਡਾ ਫੜਾਉਂਦਾ ਫੇਰ ਪਾਣੀ ਵੱਡਿਆਂ ਜਾਂਦਾ ਜਿਹੜਾ ਕਿਸਾਨ ਪਾਣੀ ਵੱਡਾਉਡਾ ਉਹ ਬਾਅਦ ਚ ਡੰਡਾ ਫੜਾ ਕੇ ਜਾਦਾ ਜੀ ਸਤਿ ਸ੍ਰੀ ਆਕਾਲ ਜੀ

  • @RavinderSingh-f4v4y
    @RavinderSingh-f4v4y หลายเดือนก่อน

    End gal baat ❤❤❤😊😊😊

  • @khushpreet6297
    @khushpreet6297 หลายเดือนก่อน +2

    Nice 👍

  • @kamalyadavbhotsahibtayabhi2853
    @kamalyadavbhotsahibtayabhi2853 หลายเดือนก่อน

    Superb 😊😊😊❤❤

  • @HarpreetSingh-b4d2q
    @HarpreetSingh-b4d2q หลายเดือนก่อน

    ❤❤

  • @sukhidhandhwar5476
    @sukhidhandhwar5476 หลายเดือนก่อน

    ❤❤❤❤❤ kabootarwazi nu upper chakda ne nri veer thanks 🙏

  • @RijvanranaRana-oy4cc
    @RijvanranaRana-oy4cc หลายเดือนก่อน

    Super ❤️❤️♥️♥️❤️❤️♥️♥️ hai

  • @jugalkamboj2275
    @jugalkamboj2275 หลายเดือนก่อน +2

    Good job

  • @pappasingh7616
    @pappasingh7616 หลายเดือนก่อน

  • @harpreetbrar9475
    @harpreetbrar9475 หลายเดือนก่อน +3

    Good ✌️

  • @Nareshkumar789-n6h
    @Nareshkumar789-n6h หลายเดือนก่อน +6

    Y gal ta puri kar len dia kar

  • @sukhidhandhwar5476
    @sukhidhandhwar5476 หลายเดือนก่อน

    Nyc interview ❤❤❤❤❤

  • @Nareshkumar789-n6h
    @Nareshkumar789-n6h หลายเดือนก่อน +6

    Y app gal kari jana agle nu bolan de

    • @amritpalRaman
      @amritpalRaman หลายเดือนก่อน

      ਸਹੀ ਗੱਲ ਆ ਯਰ ਇਹ ਆਪ ਹੀ ਬੋਲਦਾ ਰਹਿੰਦਾ ਅਗਲੇ ਨੂੰ ਬੋਲਣ ਹੀ ਨਹੀ ਦਿਦਾ ਨਾ ਅਗਲੇ ਨੂੰ ਗੱਲ ਪੂਰੀ ਕਰਨ ਦਿੰਦਾ

  • @rajdeepbrar7987
    @rajdeepbrar7987 หลายเดือนก่อน +1

    Nice

  • @jatindergill1060
    @jatindergill1060 หลายเดือนก่อน

    Very nice ❤❤❤

  • @SinghSingh-n1n
    @SinghSingh-n1n หลายเดือนก่อน +2

    merab kabtur sera

  • @AjitYadav-zd1hk
    @AjitYadav-zd1hk 14 วันที่ผ่านมา

    Bhai sale krde se kabutar ye bhai

  • @BaggaSingh-c9c
    @BaggaSingh-c9c หลายเดือนก่อน

    Nice bro ji

  • @mukhtiarjhaloor7968
    @mukhtiarjhaloor7968 หลายเดือนก่อน

    ਨਲਕਾ ਲੱਗਾ ਹੋਇਆ ਵਾਈ ਕੇ

  • @amandeepmaan3721
    @amandeepmaan3721 หลายเดือนก่อน +2

    ਡਿੱਖਾ ਆਲਾ ਚੱਡੂ ਛਾ ਗਿਆ 😄

  • @lovepreetsinghgrewal2770
    @lovepreetsinghgrewal2770 หลายเดือนก่อน +1

    ਕਾਕਾ ਮਿਡੂਮਾਨ ਤੋ ਕਬੂਤਰ ਗਏ ਸੀ

    • @HardeepSingh-oc6nx
      @HardeepSingh-oc6nx หลายเดือนก่อน +1

      ਸੁਲਾ ਅਬੂਲਖੁਰਾਨਾ ਦੇ ਫੜੇ ਹੋਏ ਸੀ ਇਨਾ ਕੋਲ ਤੇ ਉਨਾ ਤੋ ਚਿਟੇ ਟੱਕਾ ਆਲੇ ਮਿਰਾਬ ਬਣੇ ਸੀ

    • @antarpreet91
      @antarpreet91 หลายเดือนก่อน

      @@HardeepSingh-oc6nxasha bai k sanu nai pta c v soola abul khurana to bne meerav ale kabutar soola abul khurana te meerav baba g di age ch kinna difference c pta k kmal krde yaar

  • @JiwanMaan-w7u
    @JiwanMaan-w7u หลายเดือนก่อน

    Tuc baazi vi jitti aa koi vdde

  • @amritpalRaman
    @amritpalRaman หลายเดือนก่อน +1

    ਵਾਈ ਯਰ ਤੂੰ ਇੰਟਰਵਿਊ ਬਹੁਤ ਵਧੀਆ ਕਰਦਾ ਪਰ ਯਰ ਬੋਲਿਆ ਘੱਟ ਕਰ ਅਗਲਾ ਕੋਈ ਗੱਲ ਕਰਦਾ ਤੂੰ ਵਿਚ ਬੋਲਣ ਲੱਗ ਜਾਨਾ ਜਿਵੇ ਵਾਈ ਬੋਲਣ ਲੱਗਿਆਂ ਕਿ ਇਹਨਾਂ ਦੀ ਉਡਾਣ ਦਾ ਬਹੁਤ ਫਰਕ ਸੀ ਉਹ ਦੱਸਣ ਲੱਗਿਆਂ ਕਿ ਕਿਵੇਂ ਉਡਦੇ ਸੀ ਤੂੰ ਵਿਚ ਹੋਰ ਹੀ ਗੱਲ ਚਾਲੂ ਕਰਤੀ ਗੱਲ ਪੂਰੀ ਕਰ ਲੈਣ ਦਿਆ ਕਰ🙏

  • @amritpalRaman
    @amritpalRaman หลายเดือนก่อน

    Y g gussa na kreo tuc apne thoda jya boln da treeka thek kro . J agla gal krda pori kr lan dya kro tuc jyda cheti cheti bolde k🙏

  • @amritpalRaman
    @amritpalRaman หลายเดือนก่อน

    ਸਾਰੀ ਇੰਟਰਵਿਊ ਵਿਚ ਤੂੰ ਇਹ ਨੀ ਪੁੱਛਿਆ ਕਿ ਇਹ ਕਬੂਤਰ ਉਡਦੇ ਕਿਵੇ ਆ ਉਡਾਣ ਕਿਵੇ ਆ

  • @shonkiyaarkaboterande1661
    @shonkiyaarkaboterande1661 หลายเดือนก่อน

    ❤❤❤❤

  • @GurpreetSingh-yq5mj
    @GurpreetSingh-yq5mj หลายเดือนก่อน +2

    Nice 👍👍

  • @jassisingh6597
    @jassisingh6597 หลายเดือนก่อน

    Good job

  • @splitmine1467
    @splitmine1467 หลายเดือนก่อน

    Nice