Dhabe Di Dal (Full Comedy Video) Kaku Mehnian Funny Video | New Punjabi Funny Video 2024
ฝัง
- เผยแพร่เมื่อ 13 เม.ย. 2024
- Kaku Mehnian Presenting "Dhabe Di Dal" Full Comedy Video.
Enjoy & connect with us :
For Promotion : kakumehnian.official@gmail.com
Whatsapp Only ➤ 6239327046
Thumbnail / Poster design ➤ / blinkart.official
Any Quires : / nishant23_
𝗙𝗼𝗹𝗹𝗼𝘄 On Social Media 🌐
/ kaku.mehnian
/ kaku.mehnian.7
/ @kaku.mehnian
#punjabifunnyvideos #punjabicomedy #kakumehnian
Contact For Buy Chardikala Swadisht Churan ➤ 9915813013
7986773841
Also Buy On Amazon ➤ amzn.in/d/5zgj45G
Background Music ➤
Tuba Waddle by Audionautix is licensed under a Creative Commons Attribution 4.0 licence. creativecommons.org/licenses/...
Artist: audionautix.com/ - บันเทิง
ਜਿੳੇਦੇ ਵੱਸਦੇ ਰਹੋ ਬਹੁਤ ਵਧੀਆ video ਹੈ ਮਝੈਲਾਂ ਦੀ ਗੱਲ-ਬਾਤ ਠਾਹ 🧐
ਮਾਝੇ ਵਾਲੇ ਭਾਉ ਖੁਸ਼ ਦਿਲ ਬੋਹਤ ਵਧੀਆ 😂
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂
😂😂😂😂😂😂😂 ਮੁੰਡਾ ਵੇਖਣ ਅਜਯ ਹੋ ਬਹੁਤ ਹਾਸਾ ਆਉਂਦਾ ਏ ਬਾਈ love you ਬਰੌ ਜਿਉ ਜਿਉ
ਬਹੁਤ ਹੀ ਵਧੀਆ ਬਾਈ
👌👌👌👌👌
Verry nice
ਬਹੁਤ ਵਧੀਆ ਛੋਟੇ ਵੀਰ ਹੋਰ ਵੀ ਵਧੀਆ ਵੀਡੀਓ ਬਣਾਉ ਵਾਹਿਗੁਰੂ ਤੂਹਾਨੂੰ ਖੁਸ਼ ਰੱਖੇ
ਵੀਡਿਉ ਦੇਖੇ ਬਿਨਾਂ ਹੀ ਕਮੈਂਟ ਕਰਤਾ💯ਪਤਾ ਹੀ ਆਂ ਸਿਰਾ ਹੀ ਹੋਊ ਕੰਮ❤️
ਸਿਰਾ ਵੀਰ ਜੀ ਮੈਨੂੰ ਤੇ ਤਦੂਰ ਦਾ ਧੂੰਆ ਹੀ ਮਾਰ ਗਿਆ 😂😂😂😂
ਬਹੁਤ ਵਧੀਆ ਭਾਊ, ਖਿੱਚ ਕੇ ਰੱਖੋ ਕੰਮ 😂
ਬਹੁਤ ਵਧੀਆ ਹੈ ਬਹੁਤ ਹੀ ਵਧੀਆ ਢੰਗ ਬਹੁਤ ਦਿਲਚਸਪ ਹੈ ਧੰਨਵਾਦ ਜੀ ਆਪ ਜੀ ਦਾ ਧੰਨਵਾਦ ਕੀਤਾ ਜਾਂਦਾ ਹੈ
ਵੀਡੀਓ ਥੋੜੀ ਲੰਮੀ ਬਣਾਇਆ ਕਰੋ ਭਾਊ 👍ਬਾਕੀ ਜਿਮੀਦਾਰਾ ਢਾਬੇ ਦੇ ਨਾਲ ਨਾਲ ਚੜ੍ਹਦੀਕਲਾ ਚੁਰਨ ਦੀ ਪ੍ਰਮੋਸ਼ਨ ਕਿਆ ਬਾਤ ਏ 😊👌
ਆਪਣੇ ਪੰਜਾਬ ਦਾ ਗੋਗਾ...ਤੁਹਾਡੀ ਵੀਡਿਉ ਚ ਇਹਨਾ ਖੁੱਭ ਜਾਈਦਾ। ਲਾਇਕ ਕਰਨ ਦਾ ਯਾਦ ਨਹੀਂ ਰਹਿੰਦਾ ...ਪਰ ਹੁਣ ਲਾਇਕ ਕਰ ਦਿੱਤਾ ।ਬਹੁਤ ਵਧੀਆ ਟੀਮ ਹੈ ਵੀਰ ਤੁਹਾਡੀ।ਰੱਬ ਤੁਹਾਨੂੰ ਤਰੱਕੀਆਂ ਬਖਸ਼ੇ।ਬੰਦਾ talent ਨਾਲ ਅੱਗੇ ਆਵੇ ਤਾਹੀਂ ਮਾਜ਼ਾ ਹੈ।ਝੱਗਾ ਚੁੱਕ ਕੇ ਕੋਈ ਵੀ ਮਸ਼ਹੂਰ ਹੋ ਸਕਦਾ।
ਬਹੁਤ ਹੀ ਵਧੀਆ
ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖੇ
0000😊😊8
😊
⁸888⁸888
ਬਠਿੰਡੇ ਤੋਂ ਸਾਰੀ ਟੀਮ ਨੂੰ ਢੇਰ ਸਾਰਾ ਪਿਆਰ🎉
vary vary nice 👌👌👌👌👌
ਬਹੁਤ ਵਧੀਆ ਲੱਗੀ ਵੀਡੀਓ ਖਿੱਚ ਕੇ ਰੱਖ ਕਾਕੂ ਵੀਰ ਕੰਮ
❤👍👌
ਮਜ਼ਾ ਆ ਗਿਆ ਸਵੇਰੇ ਸਵੇਰੇ😂
ਤੁਹਾਡੀ ਵੀਡੀਓ ਵਿੱਚ ਕੋਈ ਕਮੀ ਨਹੀਂ ਹੁੰਦੀ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ🙏
ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏🌹🎉❤
ਬਹੁਤ ਵਧੀਆ ਕੰਮ ਛੋਟੇ ਭਰਾ ਦਾ ਪਰਮਾਤਮਾ ਚੜ੍ਹਦੀ ਕਲਾ ਕਰੇ
ਚਾਹ ਮਸਾਂ ਪੀਤੀ 😄
ਵੈਰੀ ਗੁਡ
😂❤😂😂 ਬਹੁਤ ਹੀ ਵਧੀਆ ਰੱਬ ਤਰੱਕੀਆਂ ਦੇ
ਬਹੁਤ ਵਧੀਆ, ਜ਼ਬਰਦਸਤ, ਵੱਟ ਕੱਢਤੇ, ਜਿਉਂਦੇ ਰਹੋ,ਰੱਬ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
Bਬਹੁਤ ਸੋਨੀ ਵੀਡੀਓ ਬੰਦੋਤੁਸੀਂ ❤❤❤ ਵੀਰ ਮੇਹਨਤ ਕਰਦੇ ਹਨ ਦੱਬ ਕੇ ਲਾਇਕ ਕਰੋ 🤣😂😂😂
ਬਹੁਤ ਘੈਂਟ ਅਜੇ ਜਾਨ , ਤੇ ਬਾਕੀ ਵੀਰ ਵੀ ਬਹੁਤ ਵਧੀਆ ਜੀ ਰੱਬ ਤਰੱਕੀ ਬਖਸ਼ੇ ਜੀ 🙏🏻 ❤
ਇਹ ਨਿੱਕਾ ਗੋਗਾ ਵੀ ਹਰ ਕਿਰਦਾਰ ਵਧੀਆ ਨਿਭਾਉਣਾ ਜਾਣਦੈ
Sahi gall aw Goga pasruri 2😂😂😂
Pakki gall aa
ਬੋਹਤ ਸੋਹਣੀ ਵੀਡੀਓ ਆ ਵੀਰ 😂😂😂😂
Att lagi veer , ਖਿੱਚ ਕੇ ਰੱਖ ਭਾਉ ਕੰਮ,ਤੁਹਾਡੀ ਟਿਕਟ ਪੱਕੀ ਜਸਵਿੰਦਰ ਭਲੇ ਨਾਲ ਅਗਲੀ ਫਿਲਮ ਚ
ਬਹੁਤ ਵਧੀਆ ਕੰਮ ਕੀਤਾ❤❤❤
Sira AA yrrr😂😂😂😂😂
1:25 ਪਰਸੋਂ ਚੋਥ ਵਾਲਿਆਂ 😂😂😂😂
ਹੋ ਚੱਲਿਆ ਲੱਖ ਸਬਕ੍ਰਾਈਬਰ
❤ love you shote veer atttt karvati yaar
Siraa gal baat🎉🎉🎉😊
ਇਹ ਦੂਜਾ ਗੋਗਾ ਅੱਤ ਕਰਾਅ ਦਿੰਦਾ ਇਹ ਵੀ
Bohot he vadia
ਬਹੁਤ ਵਧੀਆ ਛੋਟੇ ਭਰਾ ਵਾਂ ਵੀਰੋਂ ਵਾਂ
ਕਾਕੂ ਵੀਰ ਖਿੱਚ ਕੇ ਰੱਖ ਕੰਮ
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ❤️🌸
😅 mk
@@SimranKaur-ed1kyss😂
Bahut vadiya veer
Bhut wadiya. Chota Chawal is great character 😅
, ਬਹੁਤ ਵਧੀਆ ਜੀ
ਬਹੁਤ ਅੱਤ ਕਰਾਉਦੇ ਪਏ ਹੋ ਮੇਰੇ ਗਵਾਂਢ ਪਿੰਡ ਵਾਲੇਓ 😂 ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ❤❤
Celynder Lama Paya thak gya aa😂😂😂😂😂😂😂siraaa veer att kron dye niri
Chardikala churan very nice
Vary nice Veer ji waheguru ji traki bakshe
ਸਿਰਾ ਬਾਬਿਓ 👌👌👌👌👌---ਗੁਰੀ ਮਾਲੇਰਕੋਟਲਾ---
ਬਹੁਤ ਵਧੀਆ ਲੱਗੀ
ਭਾਉ ਅੱਤ ਕਰਾ ਛੱਡੀ ਜੇ😂
Sira aaaa😅😅
Bohut hi vadhya vedio
ਘੈਂਟ ਗੱਲ ਬਾਤ😂😂
ਬਹੁਤ ਵਧੀਆ ਲੱਗੀ ਮੇਰੇ ਵੀਰ ਜਿਉਂਦੇ ਵਸਦੇ ਰਹੋ ਰੱਬ ਤੁਹਾਡੀ ਲੰਬੀ ਉਮਰ ਰੱਖੇ ਉਹ ਬਣਾਓ ਵਧੀਆ ਵੀਡੀਓ
Bahut vadiya 😂
ਬਹੁਤ ਵਧੀਆ ਮੇਰੇ ਛੋਟੇ ਭਰਾ ਰੱਬ ਤੇਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀਆਂ ਵਕਸੇ ਵਾਹੇ ਗੁਰੂ ਜੀ
😊😊
Bahut hi wadhia video ,waheguru chadh di kala ch rakhe
❤❤❤❤@@GurKirat-wr6yw
.
Background ch haasa hata deyo, jyada wadia laguga.
ਬੋਤ ਵਧੀਆ ਮਾਝੇ ਵਾਲਿਆ ਆਪਾ ਜੀਵਨ ਪੰਧੇਰ ਤੋਂ
ਬਹੁਤ ਵਧੀਆ ਹੈ ਜੀ No . 1 ਹੈ
Very funny video 😂😂😂😂🎉 god bless you
End gal bat😅😅
Bahut channggi video, 👌👌👌
ਬਾ ਕਮਾਲ ਮੁੰਡੇ ਦੀ ਐਕਟਿੰਗ ਬਾ ਕਮਾਲ ਹੈ,ਹੱਸ ਹੱਸ ਕੇ ਅੱਖਾਂ ਵਿਚੋ ਪਾਣੀ ਆ ਗਿਆ,
Very funny😂😂😂
ਹਰ ਬਹੁਤ ਵਧੀਆ ਵੀਡਿਓ ਹੁੰਦੀ ਐ ਬਾਈ ਮਾਝੇ ਵਾਲਿਆਂ ਦੀ ਬੋਲੀ ਬਹੁਤ ਵਧੀਆ
❤
ਬਹੁਤ ਵਧੀਆ video
Bhai nice video
Bahut wadhiya ji
ਘੈਂਟ ਵੀਡੀਓ ਢਾਬਾ-24 ਘੰਟੇ ਖੁੱਲਾ ਵੀਰ ਦਰਵਾਜ਼ੇ ਘੱਲ ਦਵਾੰ
Mehte to tanu sari teem nu bhut sara pyar
Bahut nice hega churan mein maldi sahib to ha nice Punjab churan
Bhut hi vadia kom karda nikka sardar ji
ਅਹ ਵੀਡਿਉ ਹੀ ਨੀ ਤੁਹਾਡੀਆਂ ਤਾਂ ਸਾਰੀਆਂ ਵੀਡਿਉ ਹੀ ਸਿਰਾ ਹੁੰਦੀਆਂ ਨੇ। ਜਿਉਂਦੇ ਵੱਸਦੇ ਰਹੋ।
Congratulations❤ for 1Lakh subscribers
Very very nice I am watching your vlogs from jubail industrial city, Dammam, Saudi Arabia. ❤🎉From satvinder Singh wish you all the best for new vlog.
ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ 😂😂😂
ਭੂੰਡ ਆਸ਼ਕ ਜੀ ਆ ਗਏ 😂😂😂😂ਜੇਹੜੇ ਕੁੜੀਆ ਦੇ ਹਰ comment ਤੇ ਆ ਜਾਂਦੇ ਨੇ ਬਿਨਾਂ ਬੁਲਾਏ ਹੀ 😂😂hlo ਹਾਏ ਕਰਨ ਕੇ ਸ਼ਾਇਦ reply ਮਿਲ ਹੀ ਜਾਵੇਂ 😂😂waah ਓਏ ਭੂੰਡ ਓ 😂😂😂
@@Ranjit_._Singh sorry bro tuhadi bhen nu message kita 🤣🤣
Bahut. Vadiya mhaje wale bhai Gaint comedy 👌👌👌👌👌
Kaku paji best video ❤❤❤❤😅
And gal baat bro 💯👌🤣🤣😜😜
Good comedy
Respect from Lehnda Punjab Pakistan
Bohat vadia Bai ji waheguru ji tuhanu hamesha chardi kalah ch rakhan ji
bahut ਘੈਂਟ ਪੁੱਤਰ ਜੀ😂😂😂🎉
ਤੁਸੀਂ ਸਾਰੇ ਇਹ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਬਹੁਤ ਹਾਸਾ ਆਉਂਦਾ ਵੇਖ ਕੇ
ਬਹੁਤ ਵਧੀਆ, ਟਿਕਾ ਕੇ ਗੱਲਾਂ ਕਰਦਾ ਗੋਗਾ।
Buht sohni video bro
ਬਹੁਤ ਵਧੀਆ ਵੀਡੀਓ ਲੱਗੀ ਜੀ
Waheguru ji mehr karan buhat wdya
ਘੈੰਟ ਵੀਡੀਓ
ਬਹੁਤ ਵਧੀਆ ਵੀਡਿਓ
ਬਹੁਤ ਵਧੀਆ।
ਪਤੰਦਰ ਬੇਜਤੀ ਟਕਾ ਕਿ ਕਰਦਾ😅😅😅😅😅😂😂😂very good
ਬਹੁਤ ਹੀ ਵਧੀਆ ਕਾਮੇਡੀ 😂😂😂😂
ਬਹੁਤ ਵਧੀਆ ਵੀਡੀਓ ਜੀ
ਬਹੁਤ ਵਧੀਆ ਜੀ ਵੀਰ ਜੀ
Bahut vadiya👍👍👍chota badi att karunda va.
ਮੇਰੀ ਜੰਨ ਵੀ ਮਾਨਸਾ ਤੋ ਗੁਰਦਾਸਪੁਰ ਜਿਲੇ ਚੋ ਜਾਣੀ ਆ ਜੀ ਇੱਕ ਨਾ ਇੱਕ ਦਿਨ 🤗🤗🤗
ਬਹੁਤ ਵਧੀਆ ਆ
ਬਹੁਤ ਸੋਹਣੀ ਵੀਡੀਓ, ਵੀਰ ਜੀ
Bohat vadia
Mai ta pehlo like krda baad vich dekhda pta hunda nikke ne loon dita huna chnga kaku veer nu😂😂😂
Bohot vadiya video aa ji
ਬਹੁਤ ਵਧੀਆ 👍👍👍❤❤
Manu paji tuhdyi video saryi bahoot kant lagdyi vaa paji 😂😂😂😂😂