Bhagwant Mann ਸਰਕਾਰ ਨੇ ਮੰਨੀਆਂ ਕਿਸਾਨਾਂ ਦੀਆਂ ਮੰਗਾਂ | Farmers Protest | News18 Punjab

แชร์
ฝัง
  • เผยแพร่เมื่อ 16 ก.ย. 2024
  • Bhagwant Mann ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ। ਹੁਣ ਚਾਰ ਦੀ ਥਾਂ ਦੋ ਪੜਾਵਾਂ ਚ ਝੋਨਾ ਲੱਗੇਗਾ ਤੇ 14 ਤੇ 17 ਜੂਨ ਨੂੰ ਝੋਨਾ ਲੱਗੇਗਾ। ਬਾਰਡਰ ਬੈਲਟ ਚ 10 ਜੂਨ ਨੂੰ ਝੋਨਾ ਲੱਗੇਗਾ ਪਹਿਲਾਂ 18 ਤੋਂ 26 ਜੂਨ ਦੀ ਤਰੀਕ ਦਿੱਤੀ ਸੀ। ਮੰਗਾਂ ਮੰਨੇ ਜਾਣ ਤੇ ਕਿਸਾਨਾਂ ਨੇ ਧਰਨਾ ਚੁੱਕਿਆ।
    #BhagwantMann #FarmersProtest #BreakingNews #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: hindi.news18.c...
    hindi.news18.c...
    punjab.news18....
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 43

  • @kushaanbansal3085
    @kushaanbansal3085 2 ปีที่แล้ว +22

    सारा पंजाब मिलकर भगवान से प्रार्थना करो जी भगवंत मान को मुश्कलों से सामना करने की हिम्मत दे 🙏

  • @BALWINDERSINGH-gw5ei
    @BALWINDERSINGH-gw5ei 2 ปีที่แล้ว +4

    ਮਾਨ ਸਾਬ ਕਿਸਾਨ ਦਾ ਭਲਾ ਕਰੋ

  • @SSS-dd1um
    @SSS-dd1um 2 ปีที่แล้ว +17

    ਇਹ ਕਾਹਦੀ ਜਿੱਤ ਹੈ ਪਤਾ ਉਸ ਵੇਲੇ ਲਗੂ ਜਦੋਂ ਪਾਣੀ ਖ਼ਤਮ ਹੋ ਗਿਆ ਅਤੇ ਪੀਣ ਨੂੰ ਵੀ ਨਹੀਂ ਮਿਲਿਆ। ਸਰਕਾਰ ਅਤੇ ਕਿਸਾਨਾਂ ਨੂੰ ਮਿਲਕੇ ਹੱਲ ਕੱਢਣਾ ਚਾਹੀਦਾ ਹੈ।

    • @PAWANKUMAR-fc9cw
      @PAWANKUMAR-fc9cw 2 ปีที่แล้ว +1

      Kuch ko kisan a gl nhi samzh reh

    • @tejjinderkhana4617
      @tejjinderkhana4617 2 ปีที่แล้ว

      ਕੁੱਝ ਕੁ ਵਿਹਲੇ ਬੰਏ ਨੇ ਜੋ ਗਲ ਨਹੀ ਸਮਝ ਰਹੇ ਬਸ ਧਰਨੇ ਲਾਉਣ ਲਈ ਹੀ ਬਣੇ ਨੇ ਜਦੋਂ ਪੀਣ ਨੂੰ ਪਾਣੀ ਨਾ ਰਿਹਾ ਫਿਰ ਪਤਾ ਲੱਗੂ

    • @sukhrajsinghmahalmahal2918
      @sukhrajsinghmahalmahal2918 2 ปีที่แล้ว +2

      ਵੀਰ ਜੀ ਸਾਨੂੰ ਕੋਈ ਸ਼ੌਕ ਨਹੀਂ ਝੋਨਾ ਲਾਉਣ ਦਾ ਸਾਡੀ ਮਜਬੂਰੀ ਹੈ ਕੋਈ ਵੀ ਹੋਰ ਫਸਲਾਂ ਤੇ ਸਰਕਾਰੀ ਰੇਟ ਨਹੀਂ ਦੇਂਦੇ ਕਿ ਕਰੀੲੇ ਦਸੋਂ ਪਾਣੀ ਪੀਣ ਲਈ ਕਿਸਾਨਾਂ ਨੂੰ ਵੀ ਚਾਹੀਦਾ ਪਰ ਖਾਣ ਵਾਸਤੇ ਅਨ ਵੀ ਚਾਹੀਦਾ ਜੋ ਖੇਤਾਂ ਵਿੱਚੋ ਆਉਣਾ ੳਸ ਨੂੰ ਪਾਣੀ ਵੀ ਚਾਹੀਦਾ ਸਰਕਾਰ ਨੂੰ ਹੋਰ ਨਾ ਫਸਲਾਂ ਉੱਤੇ ਸਰਕਾਰੀ ਰੇਟ ਦੇਣਾ ਚਾਹੀਦਾ ਤਾਂ ਅਸੀਂ ਝੋਨਾ ਨਹੀਂ ਲੋਦੇ ਅਸੀਂ ਕੀ ਲੈਣਾ ਝੋਨਾ ਲਾ ਕੇ ਧੰਨਵਾਦ ਸਾਰੇ ਵੀਰਾ ਦਾ

  • @kulwinderram1093
    @kulwinderram1093 ปีที่แล้ว +2

    Dhan dhan guru nanak dev ji

  • @ajtech890
    @ajtech890 2 ปีที่แล้ว +5

    ਵਾਈ ਜੀ ਸਰਕਾਰ ਤੇ ਲੋਕਾਂ ਨੂੰ ਮੀਹ ਦੇ ਪਾਣੀ ਨੂੰ ਧਰਤੀ ਹੇਠ ਰੀਚਾਰਜ ਕਰਨਾ ਚਾਹੀਦਾ ਹੈ ਝੇਨੇ ਹੇਠ ਰਕਬਾ ਘਟ ਕਰਨਾ ਚਾਹੀਦਾ ਆ

  • @gulabsinghgulabsingh8606
    @gulabsinghgulabsingh8606 2 ปีที่แล้ว +2

    ਮਜ਼ਦੂਰਾਂ ਦੀਆਂ ਮੰਗਾਂ ਬਾਰੇ ਭਗਵੰਤ ਮਾਨ ਕਿਉ ਨਹੀ ਬੋਲਦੇ ,,ਕਿ ਮਜ਼ਦੂਰਾਂ ਨਾਲ ਇਹ ਵਿਤਕਰਾ ਨਹੀਂ

  • @bsinghdhillon9103
    @bsinghdhillon9103 2 ปีที่แล้ว +7

    ਭਗਵੰਤ ਮਾਨ ਲੋਕਾਂ ਦੇ ਦਿਲਾਂ ਦੇ ਰਾਜਾ ਜ਼ਿੰਦਾਬਾਦ

  • @mangatsingh670
    @mangatsingh670 2 ปีที่แล้ว +1

    ਕਿਸਾਨ ਆਗੂ ਬਿਲਕੁਲ ਗ਼ਲਤ ਹਨ ਪਰ ਸਰਕਾਰ ਨਿਰਮਾਈ ਵਰਤ ਰਹੀ ਹੈ

  • @aadiljameel9521
    @aadiljameel9521 2 ปีที่แล้ว +5

    Great Maan

  • @NirmalSingh-yf5uu
    @NirmalSingh-yf5uu 2 ปีที่แล้ว +11

    ਮੁਫਤ ਖਾਣ ਦੀ ਆਦਤ ਪੈ ਗਈ ਹੈ ।ਕਾਹਦੀ ਜਿੱਤ ਆਂ ਸਮਝ ਨਹੀਂ ਆਉਂਦੀ ਕੀ ਹੋਈ ਜਾਂਦਾ

  • @gurjitsingh7404
    @gurjitsingh7404 2 ปีที่แล้ว +9

    ਭਗਵੰਤ ਮਾਨ ਤੇਰੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ।

  • @sukhwindersingh-fj5ui
    @sukhwindersingh-fj5ui ปีที่แล้ว

    CM Maan saab vare good 👍

  • @GurmeetKaur-zq4fq
    @GurmeetKaur-zq4fq 2 ปีที่แล้ว

    Ena kisan bhaia nu man veer nal mill k km krna chida ewe mann veer nu km karn do plese

  • @HarpalSingh-qy2rb
    @HarpalSingh-qy2rb 2 ปีที่แล้ว +5

    Karlo Man khus kishan Viro sarkar v tuhadi hun na murdabad kareo CM Man zindabad kareye inkalab zindabad

  • @jaskaranSingh-yb2us
    @jaskaranSingh-yb2us ปีที่แล้ว

    ਅੰਗਹੀਣ ਦੀਆ ਮੰਗਾ ਵੀ ਪੂਰੀਆ ਕਰ ਦੀਤੀਆ ਜਾਣ

  • @mukhtarsingh4091
    @mukhtarsingh4091 2 ปีที่แล้ว

    🚜🚜🚜🚜🚜🚜🚜🚜🚜🚜🚜
    MISSION PUNJAB ZINDABAD.
    🚜🚜🚜🚜🚜🚜🚜🚜🚜🚜🚜

  • @deep.3630
    @deep.3630 2 ปีที่แล้ว +1

    Punjqb jindabaddd

  • @tarandeep7211
    @tarandeep7211 2 ปีที่แล้ว +2

    Ehna nu hee maaf kari jao sara kujj . Punjab ch hor log v rehnde aa . Kade kise gareeb bande da loan maaf kitta oh taa vichara apana ghar hee vech sakda . Te eh ehnia zameena aale hoke v loan nahi utaarde .

  • @harbhajansinghhappy29
    @harbhajansinghhappy29 2 ปีที่แล้ว +1

    ਇਹ ਭੁਖੇ ਨੰਗ ਕਦੇ ਨਹੀਂ ਰੱਜ ਸਕਦੇ

  • @k_s5185
    @k_s5185 2 ปีที่แล้ว +1

    2 dina nal ki hunda c 🤔🤔 hille ei paye aa laga punjabi 🤔🤔🤔🤔

  • @nazarbhangu1008
    @nazarbhangu1008 2 ปีที่แล้ว +1

    ਮਾਨ ਡਲੇਵਾਲ ਮੈਚ ਫਿਕਸ ਸੀ

    • @indergill533
      @indergill533 2 ปีที่แล้ว +1

      Tenu pta c ..tu ki muuuuu..

    • @nazarbhangu1008
      @nazarbhangu1008 2 ปีที่แล้ว

      @@indergill533 ਆਪ i t ਸੈਂਲ ਦੇ ਚਮਚੇ ਹੋ

  • @DhmanpreetKaur
    @DhmanpreetKaur 3 หลายเดือนก่อน +1

    BJP. Zindabad. BJP. Ton. Darr. K. Mann. Ne. Samjhouta. Kitta. PM. Modi ji. Zindabad zindabad zindabad.

  • @dharminderkumar7724
    @dharminderkumar7724 2 ปีที่แล้ว +1

    Ik julm nu rokdi hai duji julm kardi hai talwar talwar vich fark hunda.ik shap ke vikdi hai ik vik ke shapdi hai akhbar akhbar vich fark hunda.ik loga lutdi hai ik loga nu vadiya sahulta dindi hai sarkar sarkar vich fark hunda.

  • @balwindersinghbalwindersin79
    @balwindersinghbalwindersin79 ปีที่แล้ว

    0p

  • @virsedishaan
    @virsedishaan 2 ปีที่แล้ว

    Yrrr aa koi jitt nhi aa tai gal ch gothai de kk gl mnwon wali gl aii pta oss din lgna apai nu jdo peen joga pani v na bachiyai punjab ch.....

  • @RamSingh-ss1yp
    @RamSingh-ss1yp 2 ปีที่แล้ว

    SARDAR BHAGWANT SINGH MANN JI ZINDABAD WAHEGURU CHARDI KALA WICH RAKHE JI CM NU SARA PUNJAB TERE NAAL HAI PUNJAB ZINDABAD

  • @jkubali4131
    @jkubali4131 ปีที่แล้ว

    Yuiii

  • @bhupindersidhu8123
    @bhupindersidhu8123 ปีที่แล้ว

    CM ji sidhu Moosewala de parents nuu justice dilaooo ji.kyo dukhi parents and lakha fans thooo badasheesh lai rahey hoo.killers nu goli marooo gangsters nu khatam karooo 🙏🙏🙏

  • @gurbakshsingh1988
    @gurbakshsingh1988 2 ปีที่แล้ว

    Nngg fail govt.

  • @gurbakshsingh1988
    @gurbakshsingh1988 2 ปีที่แล้ว

    Plle ni dhella krdi mela mela

  • @jkubali4131
    @jkubali4131 ปีที่แล้ว

    Gjjbjj

  • @sonynehal1062
    @sonynehal1062 2 ปีที่แล้ว

    Kissana ne ta modi mana liya bhagwant Mann ta kehre khet Di mauli aa kissan ekta zindabad