Khich Paigi Naam Di (official video) Pirti silon |Devotional song 2024 | Pirti Silon Music

แชร์
ฝัง
  • เผยแพร่เมื่อ 5 ก.ค. 2024
  • #pirtisilonmusic
    #bababalaknathnewbhajan
    #bababalaknathsong
    #newbhajan2024
    #jogipindaaya
    #bababalaknathhitbhajan
    Video credits :-
    Tittle :- Khich Paigi Naam Di
    Singer -Pirti Silon
    Lyrics - Pirti Silon
    Music -Azad Saab
    Make-up..Sachin Nahar
    Dop - Deepak Pal
    Editor - Devanshu
    Director - Lagoo S Kumar
    Design By - Rai Maker
    Label :- Pirti Silon Music
    Company Contacts :- 98786-43119,97818-04004
    ----------------------------------------------------------------
    Like || Share || Spread || Love
    Subscribe Pirti Silon Music. channel for unlimited More Bhajans
    ► Subscribe to Pirti silon music. :  / pirtisilonmusicofficial
    ► Like us on Facebook :  / pirtisilonfanclub
  • เพลง

ความคิดเห็น • 384

  • @satwant-singh
    @satwant-singh 29 วันที่ผ่านมา +19

    ਬਹੁਤ ਬਹੁਤ ਸੋਹਣਾ ਭਜਨ ਹੋਉਗਾ ਛੋਟੇ ਵੀਰ ਤੇਰੇ ਭਜਨ ਸੁਣ ਕੇ ਆਨੰਦ ਆ ਜਾਂਦਾ ਸਟੇਜ ਤੇ ਵੀ ਅੱਤ ਕਰਾਉਨਾ ਏ ਤੂੰ ਬਾਬਾ ਚੜਦੀ ਕਲਾ ਬਖਸ਼ੇ

  • @user-zp2mg7xl3v
    @user-zp2mg7xl3v 29 วันที่ผ่านมา +3

    ਬਹੁਤ ਸੁੰਦਰ ਭਜਨ ਵੀਰ ਮੇਰਾ ਸੋਹਣਾ ਸਿੱਧ ਜੋਗੀ ਸਾਡੇ ਪੀਰਤੀ ਵੀਰ ਨੂੰ ਚੜਦੀ ਕਲਾ ਰੱਖੇ ਵੀਰ ਦੇ ਡੇਟਾ ਸੁਣ ਕੇ ਦਿਲ ਖੁਸ਼ ਹੋ ਜਾ ਦਾ ਐ ਵੀਰ ਜੀ ਪਿੰਡ ਰੋਡ ਤੋ ਅਮਨ ਵੀਰ ਜੀ ❤❤❤❤❤❤

  • @bachipaunaharidi8141
    @bachipaunaharidi8141 29 วันที่ผ่านมา +6

    ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਵੀਰ ਜੀ ਤੁਹਾਡੇ ਭਜਨ ਬਹੁਤ ਪਿਆਰੇ ਹੁੰਦੇ ਜੈ ਬਾਬਾ ਜੀ ਦੀ

  • @Mehranwalishaamusic
    @Mehranwalishaamusic 29 วันที่ผ่านมา +6

    ਬਾਬਾ ਜੀ ਦਾ ਇਹਨਾਂ ਵਧੀਆ ਭੱਜਣ ਲੱਗਿਆ ਮੈਂ ਤਾਂ ਬਾਰ ਬਾਰ ਸੁਣ ਰਿਹਾ ਇਸ ਭੱਜਣ ਨੂੰ ❤❤

  • @sonapilkhanijathoulsonu
    @sonapilkhanijathoulsonu 29 วันที่ผ่านมา +4

    ਜੈ ਬਾਬਾ ਜੀ ਦੀ ਵੀਰ ਜੀ ਬਹੁਤ ਬਹੁਤ ਪਿਆਰ ਸਤਿਕਾਰ ਬਾਬਾ ਜੀ ਤਰੱਕੀਆ ਬਖਸ਼ਣ ਬਹੁਤ ਸੋਹਣਾ ਭਜਨ

  • @Ponaharibabaji
    @Ponaharibabaji 29 วันที่ผ่านมา +3

    ਜੈ ਬਾਬਾ ਜੀ ਦੀ ਸਾਰੇ ਭਗਤਾਂ ਨੂੰ ਮੈਂ ਦੋਸਤੋ ਤੁਹਾਡਾ ਆਪਦਾ ਸੁਰਿੰਦਰ ਪਾਲ ਕੰਬੋਜ ਦੋਸਤੋ ਬਹੁਤ ਹੀ ਪਿਆਰਾ ਭਜਨ ਆਪਣੇ ਦੋਸਤ ਪ੍ਰੀਤੀ ਸਲੋਂਗ ਵੱਲੋਂ ਗਾਇਆ ਗਿਆ ਹੈ ਬਾਬਾ ਜੀ ਇਹਨਾਂ ਨੂੰ ਤਰੱਕੀਆਂ ਦੀਆਂ ਹੋਰ ਤਰੱਕੀਆਂ ਬਖਸ਼ ਜੈ ਬਾਬਾ ਜੀ ਦੀ❤❤❤

  • @user-ke2gd7nw3q
    @user-ke2gd7nw3q 29 วันที่ผ่านมา +2

    ਦਿਲ ਨੂੰ ਖਿਚ ਪਾਉਂਦਾ ਇਹ ਭਜਨ ❤❤ ਜੈ ਬਾਬਾ ਜੀ ਦੀ ਭਾਜੀ ਬਹੁਤ ਸੋਹਣਾ ਭਜਨ ਲਿਖਿਆ ਤੇ ਗਾਇਆ ਵੀ ਬਹੁਤ ਸੋਹਣਾ ❤love you ਭਾਜੀ

  • @amandeepsangha786
    @amandeepsangha786 29 วันที่ผ่านมา +2

    ਜੈ ਬਾਬਾ ਜੀ ਦੀ ਵੀਰ ਜੀ ਬਹੁਤ ਸੋਹਣਾ ਭਜਨ ਆ ਬਾਬਾ ਜੀ ਤੁਹਾਡੇ ਤੇ ਇਦੇ ਮਿਹਰ ਭਰਿਆ ਹੱਥ ਰੱਖਣ ਤੇ ਤੁਸੀਂ ਹਰ ਐਤਵਾਰ ਸੋਹਣੇ ਸੋਹਣੇ ਭਜਨ ਲੈ ਕੇ ਆਵੋ ਜੈ ਬਾਬਾ ਜੀ ਦੀ ਜੈ ਟੋਬੇ ਵਾਲੇ ਬਾਬਾ ਜੀ ਦੀ ਜੈ ਬਾਬਾ ਦਰਸ਼ਨ ਸਿੰਘ ਜੀ ਦੀ ਪਿੰਡ ਸੱਜਣਾਂ ਵਾਲੇ🚩🚩🙏🙏♥️♥️🌹🌹🌹🌹💐💐💐💐

  • @RaviKumar-ry3qq
    @RaviKumar-ry3qq 29 วันที่ผ่านมา +8

    🙏ਜੈ ਬਾਬਾ ਬਾਲਕ ਨਾਥ ਜੀ🙏ਬਾਬਾ 2025 ਦੇ ਚੇਤ ਮਹੀਨੇ ਦੇ ਮੇਲੇ ਵਿੱਚ ਮੈ ਆਪਣੀ ਪਤਨੀ ਨਾਲ ਤੇਰੇ ਦਰਬਾਰ ਆਵਾ 🙏ਮੇਹਰ ਰੱਖੀ ਭੌਣਾਹਾਰੀ ਜੀ🙏🤲🤲

  • @GauravSharma0070
    @GauravSharma0070 28 วันที่ผ่านมา +2

    ਜੈ ਬਾਬੇ ਦੀ ਪਿਰਤੀ ਭਾਜੀ ਜੈ ਬਾਬੇ ਟੋਬੇ ਵਾਲੇ ਦੀ ਪਿੰਡ ਸੱਜਣਾਂ ਵਾਲੇ ਵੈਰੀ ਨਾਈਸ ਭਜਨ ਬਾਬਾ ਜੀ ਤੁਹਾਨੂੰ ਇਦਾਂ ਹੀ ਭਜਨ ਗਾਉਣ ਦਾ ਬਲ ਬਖਸ਼ਣ ਤੁਹਾਡੇ ਤੇ ਬਾਬਾ ਜੀ ਦੀ ਏਦਾਂ ਹੀ ਕਿਰਪਾ ਬਣੀ ਰਹੇ❤❤❤❤

  • @jotkaur6432
    @jotkaur6432 16 ชั่วโมงที่ผ่านมา

    jai ho

  • @Gurwinder-dw8bd
    @Gurwinder-dw8bd 29 วันที่ผ่านมา +8

    ਸੱਚੀ ਖਿੱਚ ਪਾ ਦਿੱਤੀ ਭਾਜੀ ਇਸ ਭਜਨ ਨੇ ਸਵੇਰ ਦੇ ਹੀ ਸੁਣੀ ਜਾਦੇਂ ਹਾਂ ਮਨ ਹੀ ਨਹੀ ਭਰਦਾ ਲਵ ਯੂ ਵੀਰੇ♥️

  • @bachipaunaharidi8141
    @bachipaunaharidi8141 29 วันที่ผ่านมา +22

    ਵੀਰ ਜੀ ਤੁਸੀਂ ਬਹੁਤ ਕਿਸਮਤ ਵਾਲੇ ਹੋ ਤਾਂ ਹੀ ਬਾਬਾ ਜੀ ਦੇ ਬਹੁਤ ਨੇੜੇ ਹੋ ਬਾਬਾ ਜੀ ਤੁਹਾਨੂੰ ਇੰਝ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੈ ਬਾਬਾ ਜੀ ਦੀ 🙏

  • @jassmehra666
    @jassmehra666 29 วันที่ผ่านมา +6

    Jai Baba Ji di Pirti Saab wat for you new bhajan Baba Ji da daas pind Akal Pur phillor tu

  • @happysingh4008
    @happysingh4008 29 วันที่ผ่านมา +2

    Super hit nd ghaint bhajan baba ji da jai hooo baba ji 🙏🙏🙏

  • @BhagatBorahaWaleDe1408
    @BhagatBorahaWaleDe1408 29 วันที่ผ่านมา +5

    Jai baba ji de 🙏🙏🙏nice bhajan ji💖💖

  • @varinderkaur3507
    @varinderkaur3507 29 วันที่ผ่านมา +2

    ਜੈ ਬਾਬਾ ਜੀ ਦੀ ਆਨੰਦ ਆ ਗਿਆ ਭਜਨ ਸੁਣ ਕੇ ਵੀਰ ਜੀ ਚੜਦੀ ਕਲਾ ਚ ਰਹੋ 🙏

  • @user-qm4jj1lc8l
    @user-qm4jj1lc8l 29 วันที่ผ่านมา +2

    ਜੈ ਬਾਬਾ ਜੀ ਦੀ 🙏🌹🙏🌹🙏🌹🙏🌹🙏🌹🙏🌹 ਬਹੁਤ ਹੀ ਵਧੀਆ ਭੇਂਟ ਆ ਵੀਰ ਜੀ ਬਾਬਾ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ

  • @Gurwinder-dw8bd
    @Gurwinder-dw8bd 28 วันที่ผ่านมา +1

    ਵੀਰ ਜੀ ਆਹ ਜਿਹੜੀ ਵਿਚ ਸਾਰੰਗੀ ਵੱਜਦੀ ਆ ਸੱਚੀ ਜਾਨ ਹੀ ਕੱਢਦੀ ਆ ਲਵ ਯੂ ਲਵ ਯੂ ਲਵ ਯੂ

  • @satwindersinghstatus
    @satwindersinghstatus 29 วันที่ผ่านมา +3

    Jai baba balak nath ji 🙏🏼 ❤❤

  • @KrishnaKaily
    @KrishnaKaily 29 วันที่ผ่านมา +3

    ਜੈ ਬਾਬਾ ਜੀ ਦੀ

  • @PawanKalyan-fk2tz
    @PawanKalyan-fk2tz 29 วันที่ผ่านมา +3

    ਜੈ ਜੈ ਬਾਬਾ ਬਾਲਕ ਨਾਥ ਜੀ❤❤,🙏🙏🙏

  • @sukhwantsingh8800
    @sukhwantsingh8800 29 วันที่ผ่านมา +2

    JaiBaba balak nath ji ki. Pirti puttra jeonda vasda reh. Babaji tuhanu chardikla vich rakhan. Waheguru sadi umar v tenu laa den puttra.

  • @meriduniya1221
    @meriduniya1221 29 วันที่ผ่านมา +3

    Jai babe di🙏🏻🙏🏻

  • @ButtaHafsabadia-b.s.p-5468
    @ButtaHafsabadia-b.s.p-5468 29 วันที่ผ่านมา

    ਵਾਹ ਜੀ ਵਾਹ ਅਨੰਦ ਆ ਗਿਆ ❤ਸੁਣਕੇ ਬਹੁਤ ਹੀ ਸੋਹਣੀ ਭੇਟ ਆ❤ ਬਾਬਾ ਜੀ ਦੀ

  • @jyotibaba801
    @jyotibaba801 29 วันที่ผ่านมา +1

    Att bhagat ji jai baba ji de full kiprpa baba ji g di ❤❤❤🙏🙏🙏🙏🕉️🕉️🕉️🕉️

  • @bhattiphotographykhanna6281
    @bhattiphotographykhanna6281 29 วันที่ผ่านมา +2

    🙏❤ਬਹੁਤ ਵੱਧੀਆ ਭੇਟ ਬਾਬੇ ਜੀ ਦੀ❤🙏

  • @charanjitbhatti2983
    @charanjitbhatti2983 28 วันที่ผ่านมา

    ❤ਵੀਰ ਜੀ ਬਹੁਤ ਸੋਹਣਾ ਭਜਨ ❤ਬਾਬਾ ਜੀ ਇਦਾ ਹੀ ਮੇਹਰ ਰੱਖਣ ❤jai ❤bapu❤ ranghar badshah❤ ji di ❤🙏🙏🙏🙏

  • @musicmindrace5746
    @musicmindrace5746 29 วันที่ผ่านมา

    ਜੈ ਬਾਬਾ ਨਾਥ ਜੀ
    ਗੌਰਵ ਜੀ ਮੁਬਾਰਕਾਂ ...🎉🎉
    ਬਹੁਤ ਹੀ ਖੂਬ ਜੀੳ। ❤❤
    ਸਾਰੀ ਟੀਮ ਨੂੰ ਵਧਾਈਆ...
    😂😂😂😂🎉ਰੇਸ਼ਮ ਜੁਗਾੜੀ

  • @SandeepKaur-md5xt
    @SandeepKaur-md5xt 27 วันที่ผ่านมา +1

    Bahut vadia Bhajan vir ji ❤❤

  • @user-ww5yk3wy6x
    @user-ww5yk3wy6x 28 วันที่ผ่านมา

    Jai babe di ji ❤️❤️ bhut vdia bhajan aa ji 🎉🎉

  • @bhatiajyoti25
    @bhatiajyoti25 29 วันที่ผ่านมา

    Wah ji wah . Very nice bhajan

  • @nirmalnoor3769
    @nirmalnoor3769 29 วันที่ผ่านมา +1

    Jai jogi di

  • @travel-1234
    @travel-1234 29 วันที่ผ่านมา

    Jai baba balak nath ji ki pirti silon veer ji Nice Bhajan

  • @BikramjitMehtia
    @BikramjitMehtia 12 ชั่วโมงที่ผ่านมา

    Jai. Jogi. Di. Ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Lucky_walia777
    @Lucky_walia777 29 วันที่ผ่านมา +1

    All bhajan supar hits

  • @GursharandeepGursharande-cl6cp
    @GursharandeepGursharande-cl6cp 19 วันที่ผ่านมา +1

    ❤❤🎉🎉

  • @RupinderKaur-jx9bp
    @RupinderKaur-jx9bp 17 วันที่ผ่านมา

    Jai ho ❤❤❤❤

  • @Gopyhoshiarpur0786
    @Gopyhoshiarpur0786 29 วันที่ผ่านมา +3

    🌹🙏ਜੈ ਬਾਬੇ ਜੀ ਦੀ 🙏🌹🌹🙏ਜੈ ਬਾਬੇ ਜੀ ਦੀ 🙏🌹🌹🙏ਜੈ ਬਾਬੇ ਜੀ ਦੀ 🙏🌹🌹🙏ਜੈ ਬਾਬੇ ਜੀ ਦੀ 🙏🌹🌹🙏ਜੈ ਬਾਬੇ ਜੀ ਦੀ 🙏🌹🌹🙏ਜੈ ਬਾਬੇ ਜੀ ਦੀ 🙏🌹🌹🙏ਜੈ ਬਾਬੇ ਜੀ ਦੀ 🙏🌹

  • @harpreetratturattu6645
    @harpreetratturattu6645 29 วันที่ผ่านมา

    Bhot sona bhajan aa a ❤❤❤❤❤ jai Ho baba ji di 🙏🙏🙏🙏🙏🙏🙏

  • @RanjitSingh-bl6hq
    @RanjitSingh-bl6hq 29 วันที่ผ่านมา +1

    Jai Bawa balak nath ji maharaj ki jai Bawa ji ki

  • @merejoginath6027
    @merejoginath6027 28 วันที่ผ่านมา +2

    I love you so much my lovely bro bohot hi super Bajan gande tusi sare Bajan good luck 💯🥰

  • @bababalaknathjibhajan6173
    @bababalaknathjibhajan6173 29 วันที่ผ่านมา +1

    Bhout hi shona bhajan.. I listened almost 15times...
    Love you tere naal ponaharian tuc mere jindge rangeen karte....❤‍🔥❤‍🔥❤‍🔥❣❣❣❣❣💫💫💫💫

  • @sodhi_singh_0786
    @sodhi_singh_0786 29 วันที่ผ่านมา +2

    Jai Baba balak nath ji 🙏🙏🙏🙏🌹🌹🌹🌹🌹❤️❤️❤️❤️❤️

  • @SandeepKaur-md5xt
    @SandeepKaur-md5xt 27 วันที่ผ่านมา +1

    Jai ponahari baba balak nath ji di ❤❤

  • @ManjitSingh-h2e
    @ManjitSingh-h2e 23 วันที่ผ่านมา

    Jai baba balak nath ji di bhot sona hai bhajan veer ji

  • @sumanmahal1547
    @sumanmahal1547 29 วันที่ผ่านมา

    Bhut Sohna Bhajan ji jai baba ji 🙏

  • @FaqirMohammad-b5o
    @FaqirMohammad-b5o 29 วันที่ผ่านมา

    Bahut vadeya veer jai babaji di

  • @bainsjeet
    @bainsjeet 29 วันที่ผ่านมา +1

    Jai Baba❤️Balak Nath Ji..🙏

  • @deepsandhu4880
    @deepsandhu4880 29 วันที่ผ่านมา

    ❤❤❤❤❤ bahut sundar Bhajan and very nice music

  • @user-fu6ex9jo3n
    @user-fu6ex9jo3n 29 วันที่ผ่านมา +1

    Jai hove mere baba balak nath ji teri sda hi jai hove

  • @ridhamsharma1333
    @ridhamsharma1333 28 วันที่ผ่านมา

    ❤❤ jai baba balak nath ji ❤❤❤ bohat sohna bhajan mere pirti paaji ♥

  • @sorajbala-vy7sb
    @sorajbala-vy7sb 29 วันที่ผ่านมา +3

    Jai baba balak nath ji very nice Bhajan 🌹❤

  • @gurpreet790
    @gurpreet790 29 วันที่ผ่านมา +3

    Always hit pirti silon babe di full mehar aa sade 22 te tahi channel wapis aa gya neeta nu murada jai baba ji di ❤

    • @Lucky_walia777
      @Lucky_walia777 29 วันที่ผ่านมา +1

      ਸਹੀ ਕਿਹਾ ਵੀਰ ਜੀ ਤੁਸੀਂ ਨੀਤਾਂ ਨੂੰ ਮੁਰਾਦਾਂ 22 ਸੱਚੇ ਮਨੋ ਬਾਬਾ ਜੀ ਨੂੰ ਮੰਨਦਾ ਜੈ ਬਾਬਾ ਜੀ ਦੀ

  • @Sunitadevi-zp9yg
    @Sunitadevi-zp9yg 29 วันที่ผ่านมา

    Jai BaBa Balak Nath ji 🙏
    Jai BaBa Ranger badshah Maharaj ji 🙏
    Very nice Bhajan 💐

  • @user-cs5gf9dj6e
    @user-cs5gf9dj6e 29 วันที่ผ่านมา

    Jai baba ji di guru maharaj rangar badshah ji jai baba di 🙏🙏🙏 bahut sundar Bhajan veer g god bless you 🙏🙏🙏🙏🙏❤️❤️❤️❤️❤️

  • @j.s.fillms.sharma4828
    @j.s.fillms.sharma4828 29 วันที่ผ่านมา +1

    🙏🙏 Jai baba balak nath ji di jai 🙏🙏

  • @user-dg2zl9ge8m
    @user-dg2zl9ge8m 28 วันที่ผ่านมา

    ਵੀਰ ਬਹੁਤ ਵਧੀਆ ਭਜਨ ਹੈ ਜੈ ਬਾਬਾ ਬਾਲਕ ਨਾਥ ਜੀ

  • @happyrayat6161
    @happyrayat6161 28 วันที่ผ่านมา

    Jai Ho Bibi Satya devi ji ❤❤❤❤Jai Ho mone Maharaj ji ❤❤❤❤❤

  • @amanbadhan2058
    @amanbadhan2058 28 วันที่ผ่านมา

    Jai baba g di bahut sohna bhajan ❤

  • @sandeepkaler5028
    @sandeepkaler5028 29 วันที่ผ่านมา

    Bht sohna Bhajan ❤❤❤❤❤❤❤❤❤🙏🙏🙏🙏🙏pirti bhaji 🌟

  • @Lucky_walia777
    @Lucky_walia777 29 วันที่ผ่านมา +2

    Supar se b upar ❤

  • @bababalaknathjibhajan6173
    @bababalaknathjibhajan6173 29 วันที่ผ่านมา +1

    Aaa gya silion wala, ik war fr toh chaaa gya silion wala.....😎😎😎

  • @user-tk7jp5sf8w
    @user-tk7jp5sf8w 28 วันที่ผ่านมา

    Jai baba ji di 🙏🏻🙏🏻🙏🏻 nice bhajan Veer ji ❤❤

  • @MonuSingh-sv3tt
    @MonuSingh-sv3tt 29 วันที่ผ่านมา

    Bhut Sona bhajan h veer

  • @rashpalsingh3392
    @rashpalsingh3392 29 วันที่ผ่านมา

    Anand aa gya paaji.. Jai Babe Di 🙏🏼

  • @VikramjeetSingh-nf9ll
    @VikramjeetSingh-nf9ll 2 วันที่ผ่านมา +1

    Jai baba ji di Harditpura 🎉🎉🎉🎉🎉❤❤❤❤❤❤❤❤❤😊😊😊😊😊🎉🎉🎉🎉🎉🎉🎉🎉

  • @Gurwinder-dw8bd
    @Gurwinder-dw8bd 29 วันที่ผ่านมา +3

    Supar

  • @SanjayMehta-vl5yi
    @SanjayMehta-vl5yi 29 วันที่ผ่านมา

    Jai baba ji di ❤❤❤❤❤❤

  • @user-cs5gf9dj6e
    @user-cs5gf9dj6e 28 วันที่ผ่านมา

    Jai baba ji di guru maharaj rangar badshah ji jai baba ji di veer g god bless you bahut sundar Bhajan jai baba ji di 🙏🙏🙏🙏🙏❤️🙏🙏❤️❤️🙏❤️❤️❤️❤️❤️❤️❤️❤️❤️❤️❤️🙏🙏🙏🙏🙏❤️❤️❤️❤️❤️❤️❤️❤️❤️❤️❤️❤️❤️🙏❤️🙏🙏🙏🙏🙏🙏🙏🙏❤️❤️❤️❤️❤️🙏🙏🙏🙏🙏♥️♥️♥️♥️♥️🙏🙏🙏🙏🙏❤️❤️❤️❤️🙏🙏🙏🙏🙏🙏♥️♥️♥️♥️♥️♥️♥️♥️♥️🙏🙏🙏🙏

  • @jashansingh-rb1wh
    @jashansingh-rb1wh 28 วันที่ผ่านมา

    Jai babe di bohat vadia bhajan ha g baba g da bhaji

  • @BabaBalakNathJi123
    @BabaBalakNathJi123 29 วันที่ผ่านมา

    Bohat sohna bhajan ❤

  • @orikmusic
    @orikmusic 22 วันที่ผ่านมา

    Jai Baba Balak Nath Ji 🙏

  • @MeenaVerma-cl9kh
    @MeenaVerma-cl9kh 29 วันที่ผ่านมา

    Very nice bhajan jai baba ji di

  • @davinderkumar5018
    @davinderkumar5018 29 วันที่ผ่านมา

    Jai babe di ji 🙏🙏🙏🙏🙏🙏🙏

  • @RajwinderKaur-hq5jr
    @RajwinderKaur-hq5jr 29 วันที่ผ่านมา

    Jai Baba ji di 🙏🙏🙏🙏🙏❤❤❤❤❤ very very nice bhajan

  • @techaretechnical573
    @techaretechnical573 29 วันที่ผ่านมา

    Jai baba ji di❤❤

  • @DeepakKumar-ow9yc
    @DeepakKumar-ow9yc 29 วันที่ผ่านมา

    Jai baba ji di jai satguru maharaj ji di bahut sundar bhajan baba ji apte hamesha mehar karn🙏🙏

  • @sonupandher786
    @sonupandher786 29 วันที่ผ่านมา

    Att aa veere bhut sohna bhajan rpeat te hi chli janda jio

  • @HarjinderSingh-hg3td
    @HarjinderSingh-hg3td 29 วันที่ผ่านมา

    Bhut sona bajan veer ji ❤❤❤

  • @RajeshKumar-lc5tc
    @RajeshKumar-lc5tc 29 วันที่ผ่านมา

    Jai Babey Di. As usual heart touching song.

  • @RamSingh-u1v
    @RamSingh-u1v 26 วันที่ผ่านมา

    Jai Baba ji di pirti bro

  • @HappysarthaliMehra
    @HappysarthaliMehra 8 วันที่ผ่านมา

    ਜੈ ਬਾਬਾ ਬਾਲਕ ਨਾਥ ਜੀ❤❤

  • @satpalsingh8185
    @satpalsingh8185 24 วันที่ผ่านมา

    Bahut sundar bhajan kya baat hai village Derabassi

  • @mani.2717
    @mani.2717 29 วันที่ผ่านมา

    Jai baba ji di

  • @ButtaHafsabadia-b.s.p-5468
    @ButtaHafsabadia-b.s.p-5468 29 วันที่ผ่านมา

    ❤ਜੈ ਬਾਬਾ ਬਾਲਕ ਨਾਥ ਜੀ ❤❤❤

  • @BikramjitMehtia
    @BikramjitMehtia 25 วันที่ผ่านมา +1

    Jai. Jogi. di

  • @sandeepkamboj3785
    @sandeepkamboj3785 29 วันที่ผ่านมา

    Super duper hit Bhajan bro .baba ji chardi Kalla ch rakhan

  • @pawandipthapar7030
    @pawandipthapar7030 29 วันที่ผ่านมา

    🙏❤️Jai baba ji di❤️🙏
    🙏❤️Jai ho Ranger Badsaha ji di❤️🙏

  • @lubhayasahota
    @lubhayasahota 28 วันที่ผ่านมา

    🙏🙏🌹🌹❤❤jai satguru maharaj rangher badshah ji di❤❤🌹🌹jai baba ji di❤❤🌹🌹very very nice bhajjan ❤❤🌹🌹🙏🙏

  • @prabhudhir3076
    @prabhudhir3076 23 วันที่ผ่านมา +1

    JAI BABA BALAK NATH JI DI RURKA KHURD ❤❤❤❤❤❤

  • @gurmiterbhatti9555
    @gurmiterbhatti9555 29 วันที่ผ่านมา +2

    Jai baba di

  • @JaggiJassdeep-rq4xz
    @JaggiJassdeep-rq4xz 28 วันที่ผ่านมา

    Jai baba Di ji

  • @BalveerSingh-nr2mo
    @BalveerSingh-nr2mo 29 วันที่ผ่านมา

    ਜੈ ਬਾਬੇ ਦੀ ਬੁਹਤ ਸੋਣਾ ਭਜਨ ਆ ਜੀ

  • @sukhdevsharma282
    @sukhdevsharma282 29 วันที่ผ่านมา

    ❤ jai baba ji di 🌹💕🌹 veer ji 🌹 nice bhajan❤

  • @dazysahota6741
    @dazysahota6741 29 วันที่ผ่านมา

    Jai Ho shree baba balak nath ji ❤❤❤❤❤

  • @MangiKaint-kp3tb
    @MangiKaint-kp3tb 29 วันที่ผ่านมา

    Nice bhajn g❤

  • @jashansingh-rb1wh
    @jashansingh-rb1wh 7 วันที่ผ่านมา

    Jai babe di

  • @ranjitrajveer3030
    @ranjitrajveer3030 29 วันที่ผ่านมา

    Jai baba ji di veer

  • @imusicdeep22
    @imusicdeep22 27 วันที่ผ่านมา

    ਜੈ ਬਾਬੇ ਦੀ🙏🏻🌸