Jinni Chheti Tu Sun Da (Official Video) | Pirti Silon | Baba Balaknath Ji Bhajan Song 2023
ฝัง
- เผยแพร่เมื่อ 26 พ.ค. 2023
- Pirti Silon | Devotional Baba Balaknath Ji Bhajan Song 2023
PIRTI SILON MUSIC PRESENTS
#pirtisilon
#bababalaknathbhajan
#trending
#pirtisilonmusic
#bhajan
#bhajans
#dharmik
#dharmikvideo
#devotional
#devotionalsongs
#devotionalmusic
Video credits :-
Song :- Jinni Chheti Tu Sun Da
Singer/Composer :- Pirti Silon
Lyrics :- Virdi Arjanwalia
Music :- DJ Duster
Video :- Lagoo S Kumar
Spl Thanks :- All Sangat Baba Balak Nath Ji
Label :- Pirti Silon Music
Company Contacts :- 98786-43119
----------------------------------------------------------------
Like || Share || Spread || Love
Subscribe Pirti Silon Music. channel for unlimited More Bhajans
► Subscribe to Pirti silon music. : / pirtisilonmusic786
► Like us on Facebook : / pirtisilonfanclub - เพลง
ਬਾਬਾ ਜੀ ਹੋਰ ਤਰੱਕੀਆਂ ਬਖਸ਼ਣ 🤗🤗🤗
Jai babe di ji Jai Ranghar maharaj ji di bahut sundar bhajan baba ji mehar kario apni sabte 🙏🙏🌷
Jai baba ji di big brother Ji nyc bhajan ji 🙏🙏🙏
Jai baba ji di veer ji bohat pyara bhajan . Bhetan di machine pirti paji
🙇Jai shree sidh BaBa balak nath ji 🙏🙏🙏🙏🙏🥰🥰🥰🥰🥰
Jai baba g di ❤❤🙏💖💖💕❤️❤️💐💐bhoat sona Bhajan ❤❤❤❤❤❤❤❤❤
ਬਾਬਾ ਜੀ ਸਾਨੂੰ ਇਦਾ ਦੇ ਸੁੱਖ ਨਹੀਂ ਚਾਹੀਦੇ ਜਿਹਨਾਂ ਵਿਚ tuc ਨਾ ਹੋਵੋ ਸਾਨੂੰ ਤੂੰ c ਚਾਹੀਦੇ ਆ ਭਾਵੇਂ ਹਜਾਰ ਦੁੱਖ ਮਿਲ ਜਾਂ 🙏🏻🙏🏻🙏🏻
Jai baba j ਦੀ ਬਹੁਤ ਮੁਬਾਰਕਾਂ, ❤️❤️❤️🙏🙏ਲੁਧਿਅਨਾ ਤੋਂ
ਜੈ ਬਾਬਾ ਬਾਲਕ ਨਾਥ ਜੀ 🙏❤️💐🙏❤️💐🙏❤️💐🙏❤️💐🙏❤️💐🙏❤️💐🙏❤️💐💕
🙏🌷 ਜੈਕਾਰਾ ਰਤਨੋ ਦੇ ਪਾਲੀ ਦਾ,
ਬੋਲ ਸੱਚੇ ਦਰਵਾਰ ਕੀ ਜੈ 🌷🙏
🌹🌹🌹ਜੈ ਬਾਬਾ ਦੁੱਧਾਧਾਰੀ ਜੀ ਦੀ🌹🌹🌹
ਵੀਰ ਜੀ ਬਹੁਤ ਹੀ ਵਧੀਆ ਬਾਬਾ ਜੀ ਦਾ ਭਜਨ 🌹ਬਾਬਾ ਬਾਲਕ ਨਾਥ ਜੀ ਤੁਹਾਨੂੰ ਰਾਤ ਦੁਗਣੀ ਦਿਨ ਚੋਗਣੀ ਤੱਰਕੀ ਦੇਵੇ🤲🤲ਜੈ ਬਾਬਾ ਜੀ ੨🙌🙇♀️🙌🙇♀️🙌🙇♀️
Jai baba ji di
ਸਾਰਿਆ ਨੂੰ ਜੈ ਬਾਬੇ ਦੀ ਬਾਬਾ ਸਾਰਿਆ ਦੀ
ਮੁਰਾਂਦਾ ਪੁਰੀਆ ਕਰਿਓ! ਜੈ ਬਾਬੇ ਦੀ!
ਪਾਜੀ ਬਹੁਤ ਵਧੀਆ 👏👏👏👏 ਭੇਟਾ ਆ ਜੈ ਬਾਬਾ ਬਾਲਕ ਨਾਥ ਜੀ 📿📿❤️📿🙏🎉
ਬਹੁਤ ਸਾਰਾ ਪਿਆਰ ਖੰਨੇ ਤੋ ਜੀ ਜੈ ਬਾਬਾ ਜੀ ਦੀ
I love you ਬਾਬਾ ਬਾਲਕ ਨਾਥ ਜੀ
ਜਿੰਨੀ ਛੇਤੀ ਜਿੰਨੀ ਛੇਤੀ ਤੂੰ ਸੁਣਦਾ ਵੇ ਬਾਬਾ ਸੁਣਦਾ ਹੋਰ ਨਾ ਕੋਈ ਜੈ ਕਾਰਾ ਦਿਓਟ ਸਿੱਧ ਗੁਫਾ ਦੇ ਵਾਸੀ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਮਹਾਰਾਜ ਕੀ ਜੈ
ਪਿੑਤੀ ਭਾਜੀ ਬਹੁਤ ਵਧੀਆ ਲਿਖਿਆ ਤੇ ਗਾਇਆ ਭਾਜੀ ਤੋਡੇ ਤੇ ਬਾਬਾ ਜੀ ਦੀ ਫੁੱਲ ਕਿਰਪਾ ਹੈ ਬਾਬਾ ਜੀ ਸਦਾ ਤੂੰਹਾਨੂੰ ਖੁਸ਼ ਰੱਖਣ ਜੈ ਬਾਬਾ ਜੀ ਦੀ 🙏🙏🙏🙏✌️✌️✌️✌️✌️👌👌👌👌👌👌👌👌👌👌👌❤️❤️❤️❤️❤️❤️❤️❤️❤️❤️🙏🕉🕉🕉🕉🕉🕉🕉🕉🕉🙏🙏🙏🙏🙏🙏🙏🙏🙏🙏
Jai baba balak nath ji di 🙏🙏🌹🌹🌹 very nice veer ji.🙏🙏🙏🙏👍👍
Jai baba g di g🙏 nyc bhajan bhaaji🙏
Jai baba balak Nath ji kirpa kro jii ❤❤
Bhut vdia bhajan likhde aa tusi Dil krda Suni jaiye baba Ji di Mehar aa tade te aeda hi sohne sohne bhajan likhde rvo 🙏
ਬਹੁਤ ਸੋਨਾ ਭਜਨ ਜੇ ਬਾਬੇ ਦੀ 🌹🌹🌹🌹
ਜੈ ਬਾਬਾ ਜੀ ਦੀ । ਖੰਨਾ ਤੋਂ ਬੇਨਤੀ ਪ੍ਰਵਾਨ ਕਰੋ ਜੀ । ਕਰੋ ਕਿਰਪਾ
Jai Baabe Di ji 👏👏👏Tuhade saare Bhajan bahut Nice aa ji ❤❤❤
ਦੁੱਧ ਵਾਲੇ ਨੂੰ ਦੁੱਧ ਦਿੰਦਾ ,ਪੁੱਤ ਵਾਲੇ ਨੂੰ ਪੁੱਤ ਦਿੰਦਾ , ਬੈਠਾ ਮੇਰਾ ਪੌਣਾਹਾਰੀ ਗੁਫਾ ਦੇ ਵਿਚ,ਸਭ ਨੂੰ ਮਿੱਠੀਆਂ ਮੁਰਾਦਾਂ ਦਿੰਦਾ 🙏💫
Bilkulsahi jai baba ji di
Yes❤
Jai babe di❤ 😭💗💗💗💗
🙏🙏🙏🙏♥️♥️♥️🤲🤲🤲🌹🌹🌹
Jai shree. BaBa. Balak. Nath. Ji❤❤🙇🙇
ਪਿਰਥੀ ਪਾਜੀ ਦਿਲ ਤੋ ਸੱਚ ਬੋਲ ਰਹੀ ਹਾਂ ਬਾਬਾ ਜੀ ਦੀ ਕਿਰਪਾ ਨਾਲ ਤੁਸੀ ਅੱਤ ਹੀ ਕਰਵਾਈ ਜਾ ਰਹੇ ਹੋ,ਸਾਰੇ ਭਜਨ ਬਹੁਤ ਬਹੁਤ ਬਹੁਤ ਵਧੀਆ ❤🙏💐🕉️
Jehde teh baba ji di Mehar Hove,oh att hi karvunde ne ,baba ji de ladle bache
@@kirankinne7295 ਹਾਜੀ ਦੀਦੀ
Jai baba ji di
Bhajan bohat sohna gayea
Sahi keh rhe o ji tusi pirti veer ji baba ji de ladle ne ta hi sare pase att hi att krwa rhe ne real life ch vi 22 ji bhut hi bhagat insaan ne sadi family mili aa veer ji nu always bless u veer ji ❤
Jai baba ji di 🙏🙏🌹🌹
Jai baba balak nath ji so nice bhajan
Jai babe di.. pirti silon nice bhajan
jai baba ji di 🙏❤❤
Bhut sohna bhajan paji. Jai baba ji di 🙏
Congratulations sir pirti 🎉🎉🎉🎉🎉🎉
Jai Baba Di tuhade daas jassa akalpur phillor tu
ਉਸਤਾਦ ਜੀ ਜੈ ਬਾਬਾ ਜੀ ਦੀ 🙏🙏
🙏❤️🌹 ਜੈ ਕਾਰਾ ਰੰਗੜ ਬਾਦਸ਼ਾਹ ਜੀ ਦਾ 🌹❤️🙏
🙏❤️🌹 ਬੋਲੋ ਸੱਚੇ ਦਰਬਾਰ ਦੀ ਜੈ 🌹❤️🙏
Jai baba ji di paji bhajan bohat Vadia hai 🙏🙏🌹🌹🙏🙏
Jai baba balak nath ji❤❤❤
jai ho
Jai baba balak nath ji 🙏🙏♥️ nice bhajan ji 👌👌👌❤
Jai baba blak nath ji ❤❤
Jai Baba balak nath ji 🙏🚩
Jai Baba rangar badshah Maharaj Ji Mehar Karo 🙏💐
ਤੁਹਾਡੇ ਤੇ ਪਿੰਡ ਰੋੜ ਤੋਂ ਅਮਨ ❤
ਇਸ ਤਰ੍ਹਾਂ ਕਿਰਪਾ ਕਰਦਾ ਰਹੇ ਬਾਬਾ ਜੀ ਵੀਰ ਜੀ ❤️❤️
🙇♂️Jai shree sidh baba balak nath ji 🙏🙏🙏🙏🙏❤️❤️❤️❤️❤️
ਜਿੰਨੀ ਛੇਤੀ ਤੂੰ ਸੁਣਦਾ
=============
ਦਰ ਤੇਰੇ ਉੱਤੇ ਬਾਬਾ, ਲੱਗੀਆਂ ਕਤਾਰਾਂ ਨੇ l
ਗਿਣਤੀ ਨਾ ਹੁੰਦੀ, ਆ ਗਏ ਭਗਤ ਹਜ਼ਾਰਾਂ ਨੇ ll,,
ਤੇਰੇ ਦਰ ਤੇਰੇ ਦਰ, ਬਹਿ ਗਏ ਆਣ ਕੇ,
ਕਿਸੇ ਦਰ ਤੋਂ, ਮਿਲੀ ਨਾ ਢੋਈ,,,
ਜਿੰਨੀ ਛੇਤੀ ਜਿੰਨੀ ਛੇਤੀ, ਤੂੰ ਸੁਣਦਾ ਵੇ ਬਾਬਾ,
ਸੁਣਦਾ ਹੋਰ ਨਾ, ਕੋਈ llll
v
ਗੁਫ਼ਾ ਵਿੱਚ, ਬੈਠਾ ਏ, ਖਜ਼ਾਨੇ ਖੋਲ ਕੇ,
"ਵੰਡੀ ਜਾਵੇ, ਬਾਬਾ ਨਾਮ, ਬੋਲ ਬੋਲ ਕੇ" ll
ਖੁਸ਼ੀਆਂ ਨਾਲ, ਭਰੇ ਨੇ, ਭੰਡਾਰ ਜੋਗੀ ਦੇ,
ਖ਼ਾਲੀ, ਦਰ ਤੋਂ ਮੁੜੇ ਨਾ, ਕੋਈ,,,
ਜਿੰਨੀ ਛੇਤੀ ਜਿੰਨੀ ਛੇਤੀ, ਤੂੰ ਸੁਣਦਾ,,,,,,,,,,,
v
ਭਗਤਾਂ ਨੂੰ, ਜੋਗੀ ਬੜਾ, ਪਿਆਰ ਕਰਦਾ,
"ਤੇਰੇ ਬਿਨਾਂ, ਬਾਬਾ ਸਾਡਾ, ਨਹੀਓਂ ਸਰਦਾ" ll
ਰਹਿਮਤਾਂ ਦੀ, ਗੁਫ਼ਾ ਉੱਤੇ, ਹੁੰਦੀ ਵਰਖਾ,
ਤਾਂਹੀ, ਦਰਾਂ ਵਿੱਚ ਸੰਗਤ, ਖ਼ਲੋਈ,,,
ਜਿੰਨੀ ਛੇਤੀ ਜਿੰਨੀ ਛੇਤੀ, ਤੂੰ ਸੁਣਦਾ,,,,,,,,,,,
v
ਤੇਰੇ ਦਰੋਂ, ਮਾਵਾਂ ਲਾਲ, ਝੋਲੀ ਪਾਉਂਦੀਆਂ,
"ਭੈਣਾਂ ਵੀ ਨੇ, ਗੁੱਟ, ਰੱਖੜੀ ਸਜਾਉਂਦੀਆਂ ll
ਅਰਜੁਨ, ਵਾਲੀਆ ਵੀ, ਆਇਆ ਚੱਲ ਕੇ,
ਬਾਬਾ, ਸਭ ਦੀ ਸੁਣੇ, ਅਰਜ਼ੋਈ,,,
ਜਿੰਨੀ ਛੇਤੀ ਜਿੰਨੀ ਛੇਤੀ, ਤੂੰ ਸੁਣਦਾ,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Nice song jai baba balaknath ji
ਬਹੁਤ ਵਧੀਆ ਲਿਖ਼ਤ ਵਿਰਦੀ ਸਾਬ ਤੇ ਪਿਰਥੀ ਬਈ ਜੀ
Baba ji nu kon kon piyar krda a ji 🙏❤️
जय बाबे दी जी ❤❤❤❤🙏🙏🙏🙏
🙏🙏JAI BABA BALAK NATH JI. 🙏🙏
Jai babe di 🙏 bohot vadia ji 🙏 baba ji da bhajan bohot vafia aa ji 🙏 ❤jai Guru Maharaj ji di 😊❤🥰
A gye Pirti bahji A bahjan jai Baba Di Pirti Daas Baba g da jassa daas Pirti silon Wale da
Sacchi mera baba sab di sunda ❤❤❤❤very nice phaji bhuat sona bhajan haaaaaaaaaa
Superhit bhajan
🌹🌹🌹🌹ਜੈ ਹੋ ਮੇਰੇ ਸਿੱਧ ਬਾਬਾ ਬਾਲਕ ਨਾਥ ਜੀ🌹🌹🌹🌹🌹🌹🌹🌹ਮਹਾਂਰਾਜ ਜੀ🌹🌹🌹🌹🙏🙏🙏🙏🙏🙏🙏🙏
Jai Saleran Dham ❤️
Jai baba balak nath ji ki jai ho ❤❤
Jai Babe ji di 🙏 ❤️ ❤
Jai sidh baba balak nath ji 🙏🙏
🙏 Jai babe di 🙏
Jai Baba balak Nath ji di and vary nice bhajan 🙏🙏🙏🙏
Jai babe di jai saleran dham
❤Jai babe di❤
Love from UAE
ਜੈ ਬਾਬਾ ਜੀ ਦੀ
Jai baba balak nath ji🙏🙏🙏
Jai baba paunahari mere nath ji ❤🙏 bahut hi pyara bhajan hai pirti bhai ji ❤🙏
Jai baba balak nath ji.
ਸੰਧੂਆਂ ਦਾ ਮੁੰਡਾ ਦਾਸ ਪੋਣਾਹਾਰੀ ਜੀ ਦਾ ❤❤
jai baba balknath ji❤🙏🏻💯
Jai shree sidh baba balak nath ji ❤❤❤❤❤
Jai baba balak nath ji❤
Jai baba balak nath ji ki jai ho ❣️
Bahut sundar Bajan village Derabassi
Jai babe di
Ji ji
Jai Baba Ji Di
Bhuttttttt hi pyara bhajan a g❤.......jai babe di🙏
Jai baba balak nath ji 🙏 ❤
Nice bhajan ❤️ Maharaj ji da 🙏🙏🙏
Jai Babe Di Ji
Nice Bhajan Hai pirti Bhai Ji Jai Baba Ji Di
O A gye
Jai baba di 🙏🏻 Khanna to
Jai Baba di Pirti bahji tuhade daas Akal Pur phillor tu wat kar lahe A nawe bahjan Di jai ho
🙏🏻Jai baba ji di 🙏🏻
ਜੈ ਸਿੱਧ ਪੋਣਾਹਾਰੀ 🎉
Tusi Sachi apne bhagta teh kirpa rakhde ho mere pohnahaari g 🌹🌹🌹🌹🌺🌺🌺🌺🌹🌹🌹🌹🙏🙏
Jai babe di❤
Jai baba ji de 🕉️🙏🌹
Jai ho Meri Sachi Sarkaar.Jai Babe Di.
ਜੈ ਬਾਬਾ ਬਾਲਕ ਨਾਥ ਜੀ ❤❤❤
Jai Baba Ji Di❤️🙏🏻
Jai babe di g 🙏🙏
Too good jai babe di phaji kll da eh bhajan he chal reha hai repeat te jai ho
जय बाबा बालक नाथ जी की 🙏🙏
Jai baba g di boht vadiya aa bhet ♥️♥️♥️♥️♥️🌹🌹🌹🌹🌹🙏🙏🙏
Jai babe di ji
Ji Baba Di❤❤
Bai anad aagya ji sunke
Jai meri jind jaan sidh jogi Shri baba balak nath ji di 🙏 Maharaj ji di ❤️
Har har mahadev ji❤