ਇਹ ਨਹੀਂ ਟਾਲਦੇ 😅| GOBINDA SARDAR new Song ROAST VIDEO | Aman Aujla

แชร์
ฝัง
  • เผยแพร่เมื่อ 7 ก.ย. 2024
  • #gobindasardar #amanaujla #roast
    Shera Aa gya🔥
    GOBINDA SARDAR SONG Link : • HEERA [Pyar Hi Enna Ka...
    DUBAI VLOGS - • FINALLY DUBAI TRIP WIT...
    I have no HATE for the creators who I have mentioned in this video . In this video I am just sharing my opinions on Student Life in Canada 🇨🇦 || First Semester Completed 🥰✅ || Keep Support 🙏🏻 || Angel’s Shivam | ANGEL SHIVAM VLOGS
    Go and watch this video with your family and comment your opinions .
    We Miss You SIDHU MOOSE WALA, You will remain Alive in our hearts , “Gone from our sight, but never from our hearts.”
    Your Songs Gave us the energy , the positivity to deal with any difficulty.
    Thanks for making Punjabi music industry to the TOP level .
    Plant a Tree in the memory of AMAR SHUBHDEEP SINGH (SIDHU MOOSE WALA).
    ----------------------------------------------------------------------------------------------------------------------
    Mail me at : contact@amanaujla.com
    workforamanaujla@gmail.com

ความคิดเห็น • 505

  • @deepambrsr2387
    @deepambrsr2387 ปีที่แล้ว +23

    ਅਮਨ ਵੀਰ ਤੈਨੂੰ ਰਿਕਵੈਸਟ ਆ roast ਕਰੋ ਜੀ ਸਦਕੇ, ਮੈ ਤੁਹਾਡੀਆਂ ਵੀਡਿਓ ਦੇਖਦਾ ਆ, ਪਰ ਬਾਈ ਇਸ ਵੀਰ ਨੂੰ support ਵੀ ਕਰਿਓ ਕਈ ਲੋਕ ਕਮੈਂਟਸ ਚ ਭੇਡ ਚਾਲ ਦੇਖ ਕੇ ਅਗਲੇ ਨੂੰ ਪੁੱਠਾ ਸਿੱਧਾ ਬੋਲਦੇ ਨੇ, ਅੱਜ ਦੇ ਸਮੇਂ ਡਿਪਰੈੱਸ਼ਨ ਦੇ ਜਮਾਨੇ ਚ ਕਿਸੇ ਨੂੰ ਹਸਾਉਣਾ ਬਹੁਤ ਵੱਡੀ ਗਲ ਆ, ਹਸਾਉਣਾ ਸੋਖੀ ਗਲ ਨਹੀਂ , ਅਗਲੇ ਨਸ਼ਾ ਤੇ ਅਸ਼ਲੀਲਤਾ ਨਹੀਂ ਪਰਮੋਟ ਕਰਦੇ, ਭਰਾ ਮੇਰੇ ਬੇਨਤੀ ਆ ਮਾੜਾ ਮੋਟਾ ਲੋਕਾ ਨੂੰ ਆਪਣੇ ਵਲੋ ਤੁਸੀ ਵੀ ਬੇਨਤੀ ਕਰੇਉ 🙏🤍

  • @bepositive3371
    @bepositive3371 ปีที่แล้ว +22

    ਅਮਨ ਬਾਈ ਤੇਰੇ ਕੋਲੋ ਕੋਈ ads ਨਹੀਂ ਕਰਵਾਉਂਦਾ ਤਾਹੀ ਤੂੰ ਸਾਡੇ ਗੋਬਿੰਦੇ ਕੋਲੋ ਸੜ ਦਾ ਹੈਣਾ 😅😂😂

  • @jashanpreetkaur3925
    @jashanpreetkaur3925 ปีที่แล้ว +31

    Your reaction at 17:09 🤣😂😂😂😂siraaa
    Boht funny c 😂

  • @navjotromal
    @navjotromal ปีที่แล้ว +6

    ਬਾਈ ਜੀ ਇਹ ਖੂਨ ਨੀ ਲਗਦਾ ਜਿਦਾ ਪਾਨ ਦੀ ਪਚਕਾਰੀ ਮਾਰੀ ਹੂੰਦੀ ਆਆ😂😂

  • @_Gurpreet0008
    @_Gurpreet0008 ปีที่แล้ว +32

    ਜੇ ਇਹਨਾਂ ਦਾ ਗਾਣਾ ਚੱਲ ਸਕਦਾ 😂 ਤਾਂ ਮੇਰਾ ਗਾਣਾ ਕਿਉਂ ਨੀ ਚੱਲ ਸਕਦਾ 😂😂😂

    • @jassisingh6319
      @jassisingh6319 ปีที่แล้ว +1

      Ker j dum hega ghere beth k khuch nehi hona dujya nu bolk 😂 tere werge to ik line ni bol honi song ched oh dur di gal aa 😂 hun mere mager na hoji rishta leke niki da bai 👍

    • @dugg__4
      @dugg__4 ปีที่แล้ว

      Shera schi aa geya

  • @gurbaaz0047
    @gurbaaz0047 ปีที่แล้ว +5

    Ninja Turtle😂😂😂🙌🏼

  • @k4rt00s
    @k4rt00s ปีที่แล้ว +7

    ਮੈਂ ਇੱਕ ਦੋ ਜਣਿਆ ਦੀ ਹੋਰ ਵੀ ROAST ਵੀਡਿਓ ਦੇਖੀ ਸੀ ਆਪਣੇ ਵੱਲੋ ਤਾ ਓਹ ਹਸਾਉਣ ਦੀ ਕੋਸ਼ਿਸ਼ ਕਰਦੇ ਆ ਪਰ ਗੱਲ ਜਹੀ ਨੀ ਬਣਦੀ 😂😂 ਭੋਰ ਹੀ ਦਿੰਦੇ ਆ ਪਰ ਬਾਈ ਤੇਰੀ ਵੀਡਿਓ ਦੇਖ ਕੇ ਸੱਚੀ ਬਹੁਤ ਵਧੀਆ ਲਗਦਾ ❤❤ ਘੈਂਟ ਹੁੰਦਾ ਸੱਚੀ ਕੰਮ LV UH BRO ❤

    • @atinderpalsingh4744
      @atinderpalsingh4744 ปีที่แล้ว

      Ik rimpel hega roast karda Jo osdi shakal e kusii jhi wa fuddu bnda ik number da oh

  • @pb-xchahal
    @pb-xchahal ปีที่แล้ว +2

    Agge jaan jun bachonde aw oye😂😂😂😂😂😂 sirraaaa vereee. Chkk thappadd 🤣🤣🤣🤣🤣❣️❣️

  • @ManiSingh-or9ly
    @ManiSingh-or9ly ปีที่แล้ว +40

    ਲੀਅਰ ਵੈਲੀ ਤਾ ਆਪਾਂ ਵੀ ਬਹੁਤ ਕਸਮਾਂ ਵਾਦੇ ਕੀਤੇ ਸੀ.. ਤੇ ਓਹਨੇ ਵੀ ਝਾੜੀਆਂ ਮਗਰ.. ਸਾਰੇ ਘੁਸੇ ਚ ਬੜਗੇ.. ਉਹ ਵੀ 2 ਜੰਮਕੇ ਸ਼ਿਮਲਾਪੁਰੀ ਰਹਿਣ ਲੱਗ ਗਈ.. ਤੇ ਅਸੀਂ ਦੁਬਈ ਜਾਕੇ ਉਸ ਕਰਕੇ ਬੌਂਡ ਪ੍ਰਵਾਲੀ... ਮਾਫ ਕਰਨਾ ਜੀ ਦਿਲ ਦੇ ਅਰਮਾਨ ਦਿਲ ਚੋਂ ਨਿਕਲਗੇ ਜੋ ਭੈਣ ਦੇਣੀ ਮੂੰਹ ਚੋਂ ਗਾਲ ਨਿੱਕਲਗੀ 🙏🙏🙏

    • @letswatch6296
      @letswatch6296 ปีที่แล้ว

      Yes mai v amb sahib gurudwara sahib 8 phase dey school wich padhda cc othe school piche bhut swad leyaa

    • @ManiSingh-or9ly
      @ManiSingh-or9ly ปีที่แล้ว

      ਗ੍ਰੇਟ ਕਾਦੀ ਸਟੋਰੀ ਦੋਸਤਾਂ ਬੱਸ ਰੱਬ ਦ ਭਾਣਾ ਹੀ ਸਮਝ 🤐

  • @5911_wala_jatt
    @5911_wala_jatt ปีที่แล้ว +4

    ਸਾਡੇ ਸਿੱਧੂ ਬਈ ਨੂੰ ਇਨਸਾਫ਼ ਦਾਓ ਸਰਕਾਰ ਜੀ 😢
    #justiceforsidhumoosewala 🥹
    ਮਾਂ ਬਾਪੂ ਤੁਹਾਡੇ ਇਨਸਾਫ਼ ਦਾ ਇੰਤਜਾਰ ਕਰ ਰਹੇ
    #aap #ਆਪ #bhagwantmann #punjabsarkar 😢

  • @mankiratkaur8189
    @mankiratkaur8189 ปีที่แล้ว +4

    If gobinda sardar make web series 😂

  • @gursingh5864
    @gursingh5864 ปีที่แล้ว +1

    ਅਮਨ ਔਜਲੇ ਦਾ ਸਮਾਂ ਵੀ ਹੁਣ ਬੀਤ ਗਿਆ ਹੁਣ ਇਹਦੇ ਕੋਲ ਕੁੱਝ ਵੀ ਨਵਾਂ ਨਹੀ ਪਿਛਲੇ ਕੁਝ ਸਮੇਂ ਤੋਂ ਦੂਜਿਆਂ ਨੂੰ ਰੋਸਟ ਕਰਨ ਦੇ ਨਾਂ ਤੇ ਖਾਸ ਕਰਕੇ ਗੋਬਿੰਦਾ ਸਰਦਾਰ ਹੋਣਾ ਦੇ ਨਾਂ ਉੱਤੇ ਸਿਰਫ ਬਕਵਾਸ ਤੋਂ ਬਿਨਾਂ ਕੁਝ ਵੀ ਨਹੀਂ

  • @user-qo4nq2pg7f
    @user-qo4nq2pg7f ปีที่แล้ว +3

    Ninja turtle wala portion vadia lega 😅😂

  • @_Gurpreet0008
    @_Gurpreet0008 ปีที่แล้ว +2

    Love from mlarkotla ❤

  • @Gursewak371
    @Gursewak371 ปีที่แล้ว +2

    ਬਾਈ ਦਰਵਾਜੇ ਆਲੀ ਰੀਲ ਮਿੱਸ ਕਰਤੀ ਤੁਸੀਂ ਉਹੀ ਤਾਂ ਸੂਪਰ ਡੂਪਰ ਹਿੱਟ ਸੀਗੀ

  • @GS_GO
    @GS_GO ปีที่แล้ว +2

    3:40 😂😂😂😂😂 best one

  • @SukhwinderSingh-wq5ip
    @SukhwinderSingh-wq5ip ปีที่แล้ว +4

    ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gymaddicted4489
    @gymaddicted4489 ปีที่แล้ว +2

    22 ajj v VR mall aaye hoye aa BHORN😂😂😂

  • @jawandhalovey8553
    @jawandhalovey8553 ปีที่แล้ว +2

    ਗਾਣਾ ਤਾਂ ਬਹੁਤ ਵਧੀਆ ਬਾਈ ਪਰ ਸ਼ੇਰਾ ਮੁੜ ਨੀ ਆਇਆ 😂😂😂

  • @parbjotkaur4565
    @parbjotkaur4565 ปีที่แล้ว +1

    Yr m first tym thoda roast dekhya , seriously meri hassa ni ruk reha , mata gallan kdi jndi a ki kalli beth k hassi ja rhi , , seriously amazing 😂😍

  • @_isunny07
    @_isunny07 ปีที่แล้ว +1

    22 g thode second channel te regularity kyo ni haigi dubai vlog vichi shadke tuc reaction videos paa ditia ja fer dubai series bss uni he c ?

  • @jatticon
    @jatticon ปีที่แล้ว +2

    Justice For Sidhu Moose wala

  • @JagdeepSingh-hf1cz
    @JagdeepSingh-hf1cz ปีที่แล้ว +2

    Ninja Turtle😂😂

  • @jassidhaliwal3228
    @jassidhaliwal3228 ปีที่แล้ว +1

    Bro mai Australia 🇦🇺 to a te eh gall sahi aa v bahr bhut chalde ne ehe taio aapne aale promotiona kronde aa

  • @Gaming_cloud13
    @Gaming_cloud13 ปีที่แล้ว +5

    Kon kon Shera nu vekhn aya cc😂
    👇

  • @gagansidhu3830
    @gagansidhu3830 ปีที่แล้ว +1

    ਕਦੇ ਵੀਡੀਓਜ ਤੇ ਕਮੈਂਟ ਨੀ ਕਰਦਾ ਬਾਈ ਮੈ…..ਤੁਸੀਂ ਪੰਜਾਬ ਦੇ ਗਿਣੇ ਚੁਣੇ ਰੋਸਟਰਾਂ ਚੋਂ ਓ ਜਿਹੜੇ ਘੈਂਟ ਕੰਮ ਕਰਦੇ ਆ…. But TBH… ਐਨੀਆਂ ਮਾੜੀਆਂ ਨੀ ਹੁੰਦੀਆਂ ਵੀਡੀਓਜ ਗੋਬਿੰਦੇ ਹੋਰਾਂ ਦੀਆਂ…. ਨਾ ਕੋਈ ਵਲਗਰ ਡਾਇਲੌਗ ਨਾ ਵਲਗਰ ਸੀਨ ਨਾ ਗਾਲਾਂ …. ਐਂਵੀ ਲੋਕੀਂ ਕੂਲ ਬਨਣ ਦੇ ਮਾਰੇ ਗਾਲ ਕੱਢਕੇ ਤੁਰਦੇ ਬਣਦੇ… ਜਿਵੇਂ ਵੀ ਆ ਵੀਡੀਓ ਚ ਬੰਦੇ ਨੂੰ ਬੰਨ ਕੇ ਬਿਠਾ ਲੈਂਦੇ ਲਾਸਟ ਤੱਕ ਦੇਖਣ ਨੂੰ…..

  • @sidhumooswalastatusall5856
    @sidhumooswalastatusall5856 ปีที่แล้ว +2

    Sirsa Haryana ❤

  • @JATT_GAMER77
    @JATT_GAMER77 ปีที่แล้ว +1

    Bii tuse te at Kar dinde oo ba shak thodi video late onde aa per sira aa 🥰 love from Amritsar

  • @jasmohitsingh8958
    @jasmohitsingh8958 ปีที่แล้ว +5

    Love from patiala ❤❤

    • @jk_of_bts3473
      @jk_of_bts3473 ปีที่แล้ว +1

      Vrr tahio ena meh pai reha aa

    • @earninggabru957
      @earninggabru957 ปีที่แล้ว

      Mai v near moti bagh gurudwara sahib

  • @harekrishna7053
    @harekrishna7053 ปีที่แล้ว +2

    Aauna wala kanth kaler gobinda sardarr 😂😂😂😂

  • @jaswantthind6493
    @jaswantthind6493 ปีที่แล้ว +1

    ਅਮਨ ਵੀਰ ਜੀ ਇਹਨਾਂ ਨਾਲ ਜਿਹੜੀ ਕੁੜੀ ਆ ਉਹ ਤਾਂ ਇਹਨਾਂ ਨੇ ਸਾਂਝੀ ਮਾਈ ਈ ਬਣਾਈ ਆ ਕਦੀ ਹੀਰੇ ਨਾਲ ਕਦੇ ਖੀਰੇ ਨਾਲ ਕਦੀ ਸੀਰੇ ਨਾਲ਼ ਸ਼ੋਰੀ ਸ਼ੇਰੇ ਨਾਲ

  • @harekrishna7053
    @harekrishna7053 ปีที่แล้ว +2

    Video v sukh ne banayi aa 😎😂

  • @Rajput26-q4o
    @Rajput26-q4o ปีที่แล้ว +7

    ਬਾਈ ਵੀਡਿਓ ਤੇਰੀ ਯਰ , ਅੱਤ ਸਿਰਾ ਬੰਬ ਕੈਂਟ ਗਾਡਰ ਸਰੀਆ ਰੇਤਾ ਬਜਰੀ ਸੈਂਟਰ ਸਮਿੰਟ ਟੂਲਾ ਪੈੜ ਕਰਾਂਡੀ ਟੋਲ ਫੱਟੇ ਗਰਮਾਲਾ ਤੇਸੀ ਘਣ ਲੇਬਲ ਸੈਣੀ ਗੁਨੀਆ ਇੰਚੀਟੇਪ ਫਿੱਤਾ ਬਲੇਡ ਆਰੀ ਕਹਾੜਾ ਥੋੜੀ ਇੱਟ ਟਟੋਰਾ ਡੇਲੀ ਕਹੀ ਬੱਠਲ ਮਸਾਲਾ ਘੱਗਰਲੈਂਡ ਪਾਂਡੂ ਕਾਲੀਮਿੱਟੀ ਪੀਲੀਮਿੱਟੀ ਖੱਡਾ ਟਰਾਲੀ ਟਰੈਕਟਰ ਕੰਬਾਇਨ ਟਰੱਕ ਠੇਲਾ ਟੈਂਪੂ ਟੈਕਸੀ ਗੱਡੀ ਜਿਪਸੀ ਭੂੰਡ ਰਿਕਛਾ ਸੈਂਕਲ ਲੇਡੀਸੈਂਕਲ ਰੇੜੀ ਕੱਖ ਤੂੜੀ ਚਾਰ ਖੁਰਲੀ ਮੱਝ ਗਾਂ ਕਟਰੂ ਬਛੇਰਾ ਮੇਮਨਾ ਕਤੂਰਾ ਬਲੂੰਗੜਾ ਦੁੱਧ ਦਹੀ
    ਡਐਰੀ ਬਾਨੀਡਐਰੀ ਮਿੱਲਕਪਲਾਂਟ ਥਰਮਲਪਲਾਂਟ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਰਾਜਪੁਰਾ ਚੰਡੀਗੜ ਪੱਕੀਸਡ਼ਕ ਪਹੀ ਖੇਤ ਕਣਕ ਜੀਰੀ ਮੰਡੀ ਪੈਸੇ

  • @px10sidhu13
    @px10sidhu13 ปีที่แล้ว +5

    Me first viewer ❤❤❤

  • @harsimransinghaadiwal6582
    @harsimransinghaadiwal6582 ปีที่แล้ว +2

    Bai ma Europe tao dekh reha 😂😂😂

  • @brarmogapb29
    @brarmogapb29 ปีที่แล้ว +3

    Veere sidhu Sadi jaan cc te sadi jaan rahuga .. Legend never dies 🕊️❤😢

    • @harishkhan-wb1ku
      @harishkhan-wb1ku ปีที่แล้ว

      O chl jao sidhu de ਭਗਤੋ ਤੁਸੀ v mrjo😂😂😂

    • @maanbenipal6620
      @maanbenipal6620 ปีที่แล้ว

      ​@@harishkhan-wb1ku te ki ga*d chul uth rahi a?

    • @maanbenipal6620
      @maanbenipal6620 ปีที่แล้ว

      ​​@@harishkhan-wb1kusidhu lenged hai, lenged c, te leged hi rahuga🙏😎

  • @baldeepheer9889
    @baldeepheer9889 ปีที่แล้ว +1

    ❤ watching from hoshiarpur

  • @devenderbrar9961
    @devenderbrar9961 ปีที่แล้ว +1

    Die hard fan of govinda sardar from canada, pind brampton ❤

  • @ArshChahal47
    @ArshChahal47 ปีที่แล้ว

    ਬਾਈ ਜਿਨ੍ਹਾਂ ਦਾ ਅੱਜ ਦੇ ਸਮੇਂ ਵਿੱਚ ਰੋਸਟ ਕਰਨਾ ਬਣਦਾ ਤੇ ਚਾਹੀਦਾ ਵੀ, ਤੁਸੀਂ ਉਨ੍ਹਾਂ ਦਾ ਰੋਸਟ ਕਰਦੇ ਨਹੀਂ।

  • @jassjinddhami4689
    @jassjinddhami4689 ปีที่แล้ว +2

    Att aman jatta bhra love you aa dilo yaara gaint video aa teria jatta jeonda reh ❤️❤️❤️❤️❤️

  • @Heroical2207
    @Heroical2207 ปีที่แล้ว +1

    Bass hun ehna nu chocial ch sadna e 😂

  • @RAAZMUSAFIR
    @RAAZMUSAFIR ปีที่แล้ว

    karda jo galla ehe sda nhio rehdia, Balia mukam ethe shakla nhi lendia. Legend Sidhu

  • @mememinister6442
    @mememinister6442 ปีที่แล้ว +1

    22 Gobinda_sardar apni mehnat nal content bhot vadiyaa banonda onha de vallo jinni v promotion kitti jandi aa sab de business vadiyaa chalde aa

  • @honeykhan276
    @honeykhan276 ปีที่แล้ว

    Veere Ludhiana to kithe de o tuc jarur reply kriyo milna bhi thonu big fan bhaji

  • @tera_deep_301
    @tera_deep_301 ปีที่แล้ว +1

    Paji vlog kithe aa 😥😥😥

  • @harekrishna7053
    @harekrishna7053 ปีที่แล้ว +3

    Finally shera revealed 😎 ki Mtlb sukh sanghera hi shera aa

  • @Cut_n_curle_a_unisex_salon_
    @Cut_n_curle_a_unisex_salon_ ปีที่แล้ว +1

    ਹੈਲੋ y ਜੀ thudi video bhut khint a ik video ch ahna ne ਸੇਰੇ ਨੂੰ ਦਖਾ ਰਿਹਾ 😂😂ਵੀਰ ਬਣਕੇ ਓਹਦੀ v kr ਇੱਜਤ ਮਾੜੀ ਮੋਟੀ 😂😂😂 ਜਰੂਰ ਪੜੀ CMT Mera v

  • @Musicpunjabi678
    @Musicpunjabi678 ปีที่แล้ว +2

    Heera the undertaker😂

  • @Satta-704
    @Satta-704 ปีที่แล้ว +1

    ਯਾਰ ਇਕ ਗੱਲ ਤਾਂ ਪੱਕੀ ਆ। ਪਾਵੇ ਜੀਦਾ ਦੇ ਮਰਜੀ ਆ ਟੈਂਸ਼ਨ ਅੱਜ ਕਲ ਏਨੀ ਵਾ ਇੰਨਾ ਨੂੰ ਵੇਖ ਕੇ ਹਾਸਾ ਜਰੂਰ ਆ ਜਾਂਦਾ 😂😂 ਗਿਆਨ ਹੋਰ ਵੀ ਵਾਧੂ ਚੋਧ ਦੇ ਆ। Ok ਆ ਗੋਬਿੰਦਾ ਵੀਰ

  • @mgvisuals1428
    @mgvisuals1428 ปีที่แล้ว +1

    bai mai poster te koi atyachaar ni kita EHH EHNA DA HI KRYA VA YR KHOON PEHLA HI C

  • @reet_lehra
    @reet_lehra ปีที่แล้ว +1

    Aman ਵੀਰ ਹੁਣ ਇਹਨਾਂ ਦੀ ਤਾਰੀਫ਼ ਕਰਨੀ ਵੀ ਬਣਦੀ ਆ ਜੋ ਕੰਮ ਇਹਨਾਂ ਨੇ ਗਰੀਬ ਲੋਕਾਂ ਦੀ help ਕੀਤੀ ਆ । ਬਹੁਤ ਘੱਟ ਲੋਕ ਇਹ ਸਭ ਲਈ ਸੋਚਦੇ ਆ । ਇਹਨਾਂ ਨੇ ਮਾੜੇ ਹਾਲਾਤ ਦੇਖੇ ਆ । ਜੋਂ ਵੀ ਕਰਦੇ ਆ ਲੋਕਾਂ ਲਈ ਜਾ ਲੋਕਾਂ ਨੂੰ ਹਸਾਉਣ ਲਈ ਕਰਦੇ ਆ । ਇਕ ਵੀਡੀਓ ਇਹਨਾਂ ਦੀ ਤਾਰੀਫ਼ ਚ ਅਮਨ ਵੀਰੇ 🙏🥰 good job gobinda sardar team @gobindasardar

  • @sidhumeme545
    @sidhumeme545 3 หลายเดือนก่อน +1

    Paji gobinde huna da ek scene vi aa film ch 😂😂

  • @jagveeraulakh2599
    @jagveeraulakh2599 ปีที่แล้ว +2

    I'm from canada

  • @ggurnoor993
    @ggurnoor993 ปีที่แล้ว +1

    Shira in come shorts

  • @samjhill
    @samjhill ปีที่แล้ว

    jdo koi buladiya te ja rea howe tuhade wargeya to jreya kyu ni jnda oh jo v a apne dam te a ewe kise nu madda bolke ni age aya bakki eh duniya swad lendi a zindgi sb nu mili a kuj karan lai te jo kr rea usnu karan deo menu eh bai tudadi video nalo uhna diya jyada vdiya lgdiya Keep it up gobinda bruh

  • @Heroical2207
    @Heroical2207 ปีที่แล้ว +1

    Sukh sanghera Bai siraaa e 😂

  • @davindersingh1138
    @davindersingh1138 ปีที่แล้ว +1

    Je sahi trike nal comparison kita jawe ta sode nalo channge aa oh jive v aa tu ohna nu roast krna band krde je tu apne tarfo kita kde kuch doje te depend rehke chanel chla reha

  • @GurbhejGill-xm3vi
    @GurbhejGill-xm3vi ปีที่แล้ว +1

    Love from brahmpur ❤️Tarn Taran

  • @garrybai7355
    @garrybai7355 ปีที่แล้ว +1

    bai app hi hassi jana app gal kar ke
    tu kehra ghat aa ohna nu kehna😂

  • @Maninder_zaiea_x5
    @Maninder_zaiea_x5 ปีที่แล้ว +1

    Frr krti Mari gl puri darling love you 😂😂

  • @dhaliwalmanrajsingh45
    @dhaliwalmanrajsingh45 ปีที่แล้ว +1

    Love from newzealand

  • @mralbert5163
    @mralbert5163 ปีที่แล้ว +1

    Pakistan 🇵🇰 to dakh ra A tuanu ❤😅

  • @BAJMAN308
    @BAJMAN308 ปีที่แล้ว +1

    Bhout ghant video aa bro

  • @5911walajatt9
    @5911walajatt9 ปีที่แล้ว +4

    ਸ਼ੇਰਾ ਬਾਈ ਤੁਹਾਡੀ ਬਹੁਤ ਲੋੜ ਆ ਤੁਸੀਂ ਜਲਦੀ ਅਜੋ ਬਸ ਚਕਦਿਓ ਫ਼ਟੇ 😂

  • @Mxjhail797
    @Mxjhail797 ปีที่แล้ว

    Yr hor gaalan Diya gaalan baabe Banda bda kaint aa @amanaujla yr love you 22 tere nal yr down to earth Banda eh Aman aujla ❤❤

  • @lovishjain07
    @lovishjain07 ปีที่แล้ว +2

    Very funny video 😂😂❤

  • @sajan.vasan89
    @sajan.vasan89 ปีที่แล้ว +2

    Veer asal ch ehna ne pakode hi mngvaye si te khande hoye chatni utte digg pyi ..te fr ehna ne sochya ke digg ta gyi hai kyu na ehnu khoon smjh ke ik ganna hi bna deyi..nhi ganne aala project ta hale late si..

  • @deep_barnala_0
    @deep_barnala_0 ปีที่แล้ว

    Nice song 👍❤ bhut vdia se song pra da

  • @user-zo9qe6eg8j
    @user-zo9qe6eg8j ปีที่แล้ว +2

    Veera andha Punjab dub gya please jine ve help hundi jroor kareo😢🙏

  • @Official_malhi09
    @Official_malhi09 ปีที่แล้ว

    Aman bai gg enna di cid wali clips te roast kro plz bai gg 😂😂 sirra hi aa ❤❤

  • @Krishstar8167
    @Krishstar8167 ปีที่แล้ว +1

    Shera aa gya bai g 😂😂😂😂😮😮😮😮

  • @HOLLYWOODMOVIES4KHUB
    @HOLLYWOODMOVIES4KHUB ปีที่แล้ว +1

    Ninja turtles 9:29

  • @automachanicalguriverma1385
    @automachanicalguriverma1385 ปีที่แล้ว

    ਵੀਰੇ wifi lgvala ਜ gobinde ਸਰਦਾਰ ਦੀ ਵੀਡਿਉ ਦੇਖਣੀ ਐ

  • @gurustudioyoutube
    @gurustudioyoutube ปีที่แล้ว +1

    uk to biggest fan, gobinda sardar , hate naa karo 🤣🤣🤣

  • @ramanmaan_9735
    @ramanmaan_9735 ปีที่แล้ว +1

    22shere ala part reh gaya

  • @Jivanjot.Singh.Tiwana
    @Jivanjot.Singh.Tiwana ปีที่แล้ว +1

    Dekh ta Canada to hi reha but visa ena to ni lgwaeya 😂😂😂

  • @KAUR_PRABH
    @KAUR_PRABH ปีที่แล้ว +1

    Love from India ❤

  • @mahindersinghmahi3857
    @mahindersinghmahi3857 ปีที่แล้ว +1

    Enu ta Punjab ch lok bechte karan de mare sundea😅Canada ta sadho

  • @VIRK97HARYAN
    @VIRK97HARYAN ปีที่แล้ว

    Uttarakhand Pauri Garhwal
    nice video brother 🎉🎉

  • @Rekkyvashistha9176
    @Rekkyvashistha9176 ปีที่แล้ว

    Bai ajj Mera social media te phala message....Bai tnu jazz ni karna onda....tu v Bo vdiaaaa...o b vdiaaa neee o bhot vdiaa neee.....tusi aprishart kro.....😊

  • @harshjassal5167
    @harshjassal5167 ปีที่แล้ว +1

    Bai insta de comments vdd vdia ne

  • @damandeepbrar7132
    @damandeepbrar7132 ปีที่แล้ว

    ਲੀਅਰ ਵੈਲੀ de jma kol village jawaddi veer...

  • @Simar_enigma
    @Simar_enigma ปีที่แล้ว +1

    Bai tusi vi apne song di promotion gobinde sardar to kro leyo 🤡

  • @swaransingh9011
    @swaransingh9011 ปีที่แล้ว +2

    shera jindabaad 🤣🤣🤣

  • @singhfarmerz578
    @singhfarmerz578 ปีที่แล้ว

    Ninja turtle was funny love aman aujla Bai👍👍👍👍🎂

  • @13smallboyhk
    @13smallboyhk ปีที่แล้ว +3

    sukhsanghera aa shera

  • @sehnakhera
    @sehnakhera ปีที่แล้ว +1

    Govinda jihde khoon kpde libbde hoye

  • @jibabaji729
    @jibabaji729 ปีที่แล้ว

    ਗੋਵਿੰਦਾ ਸਰਦਾਰ 😂 ਮੈ ਤੈਨੂੰ ਲੱਭਣਾ ਨਈ
    ਬੱਸ ਤੂੰ ਮੈਨੂੰ ਮਿਲ ਨਾਂ ਜਈ ਕਿੱਥੇ

  • @freefirekinggaming8108
    @freefirekinggaming8108 ปีที่แล้ว +1

    Shera mil geya hoeya aa bro

  • @pb29khupkhana
    @pb29khupkhana ปีที่แล้ว

    khoon ta eh a jive souce liye hundi a😂😂oh vi baali patli karke😂😂

  • @KaranXSidhuXShubh
    @KaranXSidhuXShubh ปีที่แล้ว

    Piche ki samjhaiye song di beat payi hoyi aa😅😅

  • @aaravjaidka2034
    @aaravjaidka2034 ปีที่แล้ว

    Love from sarabha nagar ❤😊 millo kade 😊

  • @Krnndeep
    @Krnndeep ปีที่แล้ว

    Mai raikot ton aa bai luv u ❤️ ludhiana aa k mil k jau ❤️

  • @navpreetvloge374
    @navpreetvloge374 ปีที่แล้ว

    I’m watching ur video from America

  • @bhalindersingh2780
    @bhalindersingh2780 ปีที่แล้ว

    Bai watching from perth, australia 😅

  • @ytkatherine
    @ytkatherine ปีที่แล้ว

    AMAN AUJLA ( LUV FRM AMRITSAR)❣️❣️❣️🥰🥰🥰🥰

  • @jattdhillon1990
    @jattdhillon1990 ปีที่แล้ว

    Ninja turle 😂 mai sochi java kise character varga lagda ea😂😂😂

  • @tejioye1749
    @tejioye1749 ปีที่แล้ว +1

    Gaint video 😂😂

  • @Harsh-yb2pz
    @Harsh-yb2pz ปีที่แล้ว +1

    Shukr a song mgr promotion ni c kiti

  • @BhagatsinghKhunga-eh9qy
    @BhagatsinghKhunga-eh9qy 9 หลายเดือนก่อน +1

    Canada canada Canada 🤣🤣🤣🤣🤣🤣🤣🤣🤣