ਕਿਸਾਨ ਬਿੱਲ business bill kime ne ? Facts | Bravest Community in World ? Swami Nathan Report | Punjab

แชร์
ฝัง
  • เผยแพร่เมื่อ 17 ต.ค. 2024

ความคิดเห็น • 1.3K

  • @jaizimidara3083
    @jaizimidara3083 3 ปีที่แล้ว +167

    ਵਾਹ ਮੁੰਡਿਆ ਵਾਹ ਉਧੇੜ ਕੇ ਰੱਖ ਤੀ ਖਿੱਦੋ ਲੀਰਾ ਦੀ। ਸਾਦੀ ਭਾਸਾ ਵਿੱਚ ਪੂਰਾ ਮਾਮਲਾ ਸਮਝਾ ਦਿੱਤਾ ।

  • @Baljeet1997
    @Baljeet1997 3 ปีที่แล้ว +95

    V gud bro ma ਕੂਡਲੀ ਬਾਡਰ ਤੇ ਬੈਠਾ ਤੂਹਾਡੀ video ਵੇਖ ਰਿਹਾ ਹਾ 🌾🚜🌾🚜🌾
    #farmarportest #farmar2020

  • @Randhawa548
    @Randhawa548 3 ปีที่แล้ว +508

    ਬਾੲੀ ਦੇਰੀ ਨਾ ਕਰਿਅਾ ਕਰ ਹਫਤੇ "ਚ ਦੋ ਤੋ ਤਿੰਨ ਵੀਡੀਓ ਬਣਾ ਕੇ ਪਾ ਬਹੁਤ ਲੋੜ ਅਾ ੲਿਸ ਸਮੇ ਗਿਅਾਨ ਦੀ, ਮੇਰਾ ਵੀਰ ਛੇਤੀ ਛੇਤੀ ਵੀਡੀਓ ਲਿਅਾੲਿਅਾ ਕਰ ਸਭ ਨਿਚੋੜ ਕੱਢਦੇ ੲਿਹਨਾ ਦਾ, ਨੰਗੇ ਕਰਕੇ ਰੱਖ ਪੁੰਜੀਪਤੀ

    • @Sukhdiip
      @Sukhdiip 3 ปีที่แล้ว +6

      Shi gl aaa veer

    • @Randhawa548
      @Randhawa548 3 ปีที่แล้ว +7

      @@Sukhdiip 🙏Hnji veere

    • @farmingsuccess4485
      @farmingsuccess4485 3 ปีที่แล้ว +5

      ਬਹੁਤ ਵਧੀਆ ਗੱਲ ਕੀਤੀ ਬਾਈ ਜੀ

    • @jagpreetbrar2703
      @jagpreetbrar2703 3 ปีที่แล้ว +4

      ਸਹੀ ਕਿਹਾ

    • @if9615
      @if9615 3 ปีที่แล้ว +2

      Good veer

  • @jaizimidara3083
    @jaizimidara3083 3 ปีที่แล้ว +33

    ਰਮਨ ਕੁਮਾਰ ਤੇ ਤੀਰਥ ਸਿੰਘ ਢਿੱਲੋ ਦੀਆ 7:00 ਵਜੇ ਆਲੀਆ ਖਬਰਾ । ਕਿੰਨਾ ਸੋਹਣਾ ਭਾਰਤ ਸੀ ਮੇਰਾ । ਹਾਏ ਉਏ ਮੋਦੀ ਜਾਲਮਾ ਲੈ ਕੇ ਬਹਿ ਗਿਆ ਮੇਰੇ ਸੋਹਣੇ ਵਤਨ ਨੂੰ ।

  • @autochannelpb3227
    @autochannelpb3227 3 ปีที่แล้ว +7

    ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖੇਓ ਸਤਿ ਸ਼੍ਰੀ ਅਕਾਲ ਜੀ ਦੁਬਈ ਤੋਂ ਕਿਸਾਨ ਮਜਦੁਰ ਏਕਤਾ ਜਿੰਦਾ ਬਾਦ

  • @gursimranjeetsingh4111
    @gursimranjeetsingh4111 3 ปีที่แล้ว +36

    ਹਾਂਜੀ ਵੀਰਜੀ ਤੁਹਾਡੀ ਇਹ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਜੇਕਰ ਗੋਰਿਆਂ ਦੇ ਸਮੇਂ ਅੱਜ ਦਾ ਮੀਡੀਆ ਹੁੰਦਾ ਤਾਂ ਉਨ੍ਹਾਂ ਨੇ ਆਪਾਂ ਨੂੰ ਇਹ ਵਿਸ਼ਵਾਸ ਦਿਵਾ ਦੇਣਾ ਸੀ ਕਿ ਗੋਰੇ ਕਿੰਨੇ ਵਧੀਆ ਨੇ

  • @parmindersingh8159
    @parmindersingh8159 3 ปีที่แล้ว +66

    #Farmer protest
    #Stand With Farmer Challenge
    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ🌾

  • @tbc6244
    @tbc6244 3 ปีที่แล้ว +2

    ਵੀਰੇ ਛਾ ਗਿਆ simpel ਜੇ ਹੀ ਭਾਸ਼ਾ ਚ ਸਭ ਕੁਝ ਦੱਸ ਤਾ
    ਵੀਰੇ ਜਮੀਨ ਹੈ ਨੀ ਪਰ ਜਮੀਰ ਹੈ....
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾ ਬਾਦ

  • @malhisaab5387
    @malhisaab5387 3 ปีที่แล้ว +50

    ❤️ ਬਹੁਤ ਵਧੀਆ ਗੱਲ ਹੈ ਜੀ ਬਹੁਤ ਧਨਵਾਦ ਜੀ ਬਰੇ ਭੁਲੇਖਿਆਂ ਨੂੰ ਦੂਰ ਕੀਤਾ ਸਹੀ ਟੇਮ ਨਾਲ ਵੀਡੀਉ ਪਾਈ ਏ ਜੀ ❤️❤️❤️❤️❤️❤️👍👍👍

  • @Sandeep-ft8yr
    @Sandeep-ft8yr 3 ปีที่แล้ว +1

    ਬੜੀ ਵਧੀਆ ਜਾਨਕਰੀ ਦਿੰਦਾ ਵੀਰ
    ਖਿੱਚ ਦੇ ਕੰਮ
    ਕਿਸਾਨ ਯੂਨੀਅਨ ਏਕਤਾ ਜਿੰਦਾਬਾਦ💪💪

  • @garrybhangu1374
    @garrybhangu1374 3 ปีที่แล้ว +124

    22 Kamal tusi v Delhi dharne vich ik war jrur awo apna jogdan pawo ji ji🙏🙏🙏🙏

  • @farmingconcept702
    @farmingconcept702 3 ปีที่แล้ว +1

    ਬਹੁਤ ਸੋਹਣੇ ਵਿਚਾਰ ਵੀਰੇ !

  • @sukhsamra2194
    @sukhsamra2194 3 ปีที่แล้ว +54

    ਬਾਈ ਜੀ ਤੁਹਾਡਾ ਧੰਨਵਾਦ ਜੋ ਤੁਸੀਂ ਸਾਨੂੰ ਇਹ ਸਭ ਜਾਣਕਾਰੀ ਦੇ ਰਹੇ ਹੋ

  • @bghelsingh1671
    @bghelsingh1671 3 ปีที่แล้ว +1

    ਬਹੁਤ ਹੀ ਵਧੀਆ ਵੀਡੀਓ ਹੈ ਵੀਰ ਦੀਲ ਖੁਸ਼ ਹੋ ਗਿਆ। ਏਹ ਵੀਡੀਓ ਬਿਲਕੁਲ ਸਹੀ ਹੈ। ਆਬਨੀ ਆਡਾਨੀ ਦੇ ਕੁਤੇ ਇਹੇ ਵੀਡੀਓ ਜਰੂਰ ਵੇਖਣ

  • @420views7
    @420views7 3 ปีที่แล้ว +127

    Kisan jindabad 💪👍💯

    • @simarkhinda6805
      @simarkhinda6805 3 ปีที่แล้ว

      Bai yrr tusi puri full knowledge dene va each and every things

  • @harmanludhiana9113
    @harmanludhiana9113 3 ปีที่แล้ว +1

    ਕਮਲ ਵੀਰੇ ਬਹੁਤ ਸੋਹਣੀ ਸੱਚਾਈ ਸਾਹਮਣੇ ਲੈ ਕੇ ਆਏ ਓ ਤੁਸੀ , ਹੋਰ ਜਾਣਕਾਰੀ ਵੀ ਸ਼ੇਅਰ ਕਰਿਓ ਜਲਦ ਤੋ ਜਲਦ , ਬਾਬਾ ਮੇਹਰ ਕਰੇ 🙏🙏

  • @knowledgeinpunjabi7549
    @knowledgeinpunjabi7549 3 ปีที่แล้ว +20

    तोड़ कर उमीदें पूरे देश को निराश रखा है
    उसने गरीबी नाम ही विकास रखा है।
    #kisan_ekta_jindabad

  • @ravindervlogs6087
    @ravindervlogs6087 3 ปีที่แล้ว

    ਪੰਜਾਬ ਗੁਰਾਂ ਦੀ ਧਰਤੀ ਹੈ ਪੰਜਾਬ ਉਜਾੜਣ ਵਾਲੇ ਖੁਦ ਹੀ ਉਜੜ ਗਏ

  • @robbinbhullar3944
    @robbinbhullar3944 3 ปีที่แล้ว +3

    Punjab ujaran vale khud he ujarh gae punjab guru di kirpa de nal vsda ae 🙏🏻🙏🏻🙏🏻🙏🏻

  • @honeysahi3509
    @honeysahi3509 3 ปีที่แล้ว

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾🚜🌾🌾🌾🚜🚜
    ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਉ 🚜🚜🚜🌾🌾🙏🙏

  • @navdeepsingh9631
    @navdeepsingh9631 3 ปีที่แล้ว +31

    ਬਾਈ ਜੀ ਤੁਹਾਡੀਆਂ ਵਿਡਿਉ ਮੌਟੀਵੇਟ ਤਾਂ ਕਰਦੀਆ ਹੀ ਨੇ ਭੁਲੇਖੇ ਵੀ ਦੂਰ ਹੁੰਦੇ ਨੇ

  • @rajindermoga8280
    @rajindermoga8280 3 ปีที่แล้ว +1

    ਬਾਈ ਅਪਣੀ ਇਹ ਵੀਡੀਓ ਹਿੰਦੀ ਚ ਵੀ ਬਣਾਓ ਤਾ ਜੋ ਅਸੀਂ ਇਸਨੂੰ ਨੈਸ਼ਨਲ ਪੱਧਰ ਤੇ ਵੀ ਲੋਕਾਂ ਨੂੰ ਇਹਨਾਂ ਬਿੱਲਾ ਦੀ ਅਸਲੀਅਤ ਦੱਸ ਸਕੀਏ 🙏🙏🙏

  • @amarjeetsingh90
    @amarjeetsingh90 3 ปีที่แล้ว +8

    ਬਾਈ ਜੀ Delhi ja ke ਧਰਨੇ ਵਿੱਚ ਸ਼ਾਮਲ ਹੋ ਕੇ ਇਹ ਵਿਚਾਰ ਪੇਸ਼ ਕਰੋ

  • @Deep.52525
    @Deep.52525 3 ปีที่แล้ว

    ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਆਕਾਲ
    ਚਿੱਟਿਆਂ ਬਾਜਾ ਵਾਲਿਓ ਸਤਗੁਰੋ ਰੱਖਿਓ ਬਿਰਧ ਬਾਣੇ ਦੀ ਲਾਜ
    ਚਿਤੋ ਗੁਪਤੋ ਸਹੀਦੋ ਸਿੰਘ ਸਰਬੱਤ ਗੁਰੂ ਖਾਲਸਾ ਜੀ ਕੋ ਸਤਿ ਸ੍ਰੀ ਆਕਾਲ

  • @punjabi294
    @punjabi294 3 ปีที่แล้ว +13

    Bai teri video's boht motivated kr diya ne🥰🥰

  • @lifechanging3572
    @lifechanging3572 3 ปีที่แล้ว +2

    ਵੀਰੇ ਤੁਸੀਂ ਬਹੁਤ ਸੋਹਣਾ explain ਕਰਦੇ ਹੋ। ਅੇਵੈੰਂ ਹੀ ਲੱਗੇ ਰਹੋ।💯

  • @nirajrock786
    @nirajrock786 3 ปีที่แล้ว +28

    Kisan jindabad. Gud job bro

    • @ghaintsongs4128
      @ghaintsongs4128 3 ปีที่แล้ว

      ਮਜਦੂਰ ਵੀ ,ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @sukhjitsukhjitmanes3782
    @sukhjitsukhjitmanes3782 3 ปีที่แล้ว

    ਕਿਸਾਨ ਏਕਤਾ ਜ਼ਿੰਦਾਬਾਦ ਏ ਤੇ ਰਹੂ ਹਮੇਸ਼ਾ ਬਾਬਾ ਨਾਨਕ ਮੇਹਰ ਕਰਨ ਕਿਸਾਨੀ ਤੇ

  • @kakamoglamm2643
    @kakamoglamm2643 3 ปีที่แล้ว +7

    sirraaa...veere. buht vadiya gall dasi veere tusi...😘😘😍😍

  • @SandeepSingh-df5ud
    @SandeepSingh-df5ud 3 ปีที่แล้ว

    ਸਰਕਾਰ ਦੇ ਤਿੰਨ ਕਾਲੇ ਬਿੱਲਾ ਦੀ ਤੇਰੀ ਕਹਿ ਬਾਈ ਇਕ ਇਕ ਗੱਲ ਸਮਜ ਵਿਚ ਆ ਗਈ ਧੰਨਵਾਦ

  • @ManinderSingh-xe6xi
    @ManinderSingh-xe6xi 3 ปีที่แล้ว +33

    Please indian college education system te video banado. Me pehla vi kayi wari keha

  • @baljinderkhanna7900
    @baljinderkhanna7900 3 ปีที่แล้ว +2

    ਸਾਨੂੰ ਆਪਣੇ ਤੇ ਮਾਣ ਹੋਣਾ ਚਾਹੀਦਾ ਵੀਰੋ ਕਿ ਅਸੀਂ ਪੰਜਾਬੀ ਹਾਂ। 😢😢😢😊😊🙏🙏🙏💪💪💪💪💪💪💪

  • @rickybanger8178
    @rickybanger8178 3 ปีที่แล้ว +20

    #kissan majdoor ekta zindabaad
    #godi media murdabaad
    #bycott ambani adani
    #bycott bollywood
    #bycott godi media

    • @kaurR8
      @kaurR8 3 ปีที่แล้ว +1

      Jio rehgya

  • @khushkaranchhina2890
    @khushkaranchhina2890 3 ปีที่แล้ว

    ਬਹੁਤ ਬਹੁਤ ਵਧੀਆ ਗੱਲਾ ਦੱਸਦਾ ਵੀਰ।ਵੀਰੋ ਸਾਡਾ ਖੇਤੀਬਾੜੀ ਦਾ ਧੰਦਾ ਆ ਤੇ ਅਸੀਂ ਉਸ ਵਿੱਚ ਇਕ ਵਾਰ ਫੇਲ ਹੋ ਗਏ ਸੀ ਕਿਉਂਕਿ ਨਾ ਤਾ ਸਾਡੇ ਕੋਲ ਪੈਸੇ ਕਮਾਉਣ ਦਾ ਫਾਰਮੂਲਾ ਸੀ ਤੇ ਨਾ ਹੀ ਇੰਨੀ ਹਿੰਮਤ ਸੀ।ਪਰ ਜਦੋ ਤੋ ਬਾਈ ਦੀਆਂ ਵੀਡੀਓਜ਼ ਦੇਖਣ ਲੱਗੇ ਤਾ ਸਾਡੀ ਜਿੰਦਗੀ ਚ ਬਹੁਤ ਬਦਲਾਅ ਆਏ।ਮੈ ਆਪਣੀ ਫੈਮਲੀ ਨੂੰ ਸੁਰੂ ਤੋ ਹੀ ਬਾਈ ਦੀਆਂ ਵੀਡੀਓਜ਼ ਦਿਖਾਉਂਦਾ ਆ ਰਿਹਾ।ਸਾਡੀ ਖੇਤੀ ਬਾੜੀ ਬਹੁਤ ਅੱਗੇ ਜਾ ਚੁੱਕੀ ਹੈ।ਧੰਨਵਾਦ ਵੀਰ ਦਾ ਰੱਬ ਬਾਈ ਨੂੰ ਤੇ ਬਾਈ ਦੀ ਟੀਮ ਨੂੰ ਤਰੱਕੀ ਬਖਸ਼ਣ।🚩

  • @lovepreet_singh_444
    @lovepreet_singh_444 3 ปีที่แล้ว +7

    Sat shri akaall bai g🙏

  • @sandhufarm9341
    @sandhufarm9341 3 ปีที่แล้ว +1

    ਕਿਸਾਨ ੲੇਕਤਾ ਜਿੰਦਾਬਾਦ 👍👍👍👍👍🚜🚜🚜🚜🚜

  • @rahuldogra7664
    @rahuldogra7664 3 ปีที่แล้ว +5

    Bhut bhut vadia ..👍

  • @sidhugangarh7311
    @sidhugangarh7311 3 ปีที่แล้ว +9

    Sat Sri akal veer ji

  • @AvtarSingh-il1ig
    @AvtarSingh-il1ig 3 ปีที่แล้ว

    ਵਾਹ ਪੁੱਤਰਾ ਵਾਹ ਬਹੁਤ ਹੀ ਜਾਣਕਾਰੀ ਭਰਭੂਰ ਵੀਡੀਓ ਹੁੰਦੀਆਂ ਹਨ ਤੇਰੀਆਂ

  • @amnindergill6208
    @amnindergill6208 3 ปีที่แล้ว +16

    Kisan iktha jinda badd

  • @manjitmehmi9555
    @manjitmehmi9555 3 ปีที่แล้ว +1

    ਵੀਰ ਜੀ ਦਿਲ ਤੋਂ ਧੰਨਵਾਦ ਤੇਰੀ ਟੀਮ ਦਾ ਅਤੇ ਤੇਰਾ
    ਬਹੁਤ ਵਧੀਆ ਵੀਡਿਓ ਬਣੋਂਦੇ ਹੋ ਵੀਰੇ
    🙏🏿 ਰੱਬ ਚੜ੍ਹਦੀ ਕਲਾ ਰੱਖੇ 🙏🏿

  • @sukhdeepthind1129
    @sukhdeepthind1129 3 ปีที่แล้ว +10

    We spourt farmers kissan ekta zindabad

  • @Gurwindersingh-im1fl
    @Gurwindersingh-im1fl 3 ปีที่แล้ว

    ਵੀਰ ਜੀ ਬਹੁਤ ਧਨ ਵਾਦ ਆ ਜੀ ਸਾਨੂੰ ਸਾਰਿਆਂ ਗਲਾ ਸਮਜੋਨ ਵਾਸਤੇ

  • @sukhmangill1790
    @sukhmangill1790 3 ปีที่แล้ว +8

    Kisan ekta jindabad 💪

  • @sanjudera6663
    @sanjudera6663 3 ปีที่แล้ว +1

    ਕਿਸਾਨ ਯੂਨੀਅਨ ਜ਼ਿੰਦਾਬਾਦ 🌾🌾

  • @AshutoshKumar-zm9bw
    @AshutoshKumar-zm9bw 3 ปีที่แล้ว +17

    Kon kon Vedio vekhn to pehle hi like kr denda💗
    Kro like💖

  • @ksmir_singh
    @ksmir_singh 3 ปีที่แล้ว

    Good job veer 🌾🌾ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ🌾🌾

  • @artistic_punjabi
    @artistic_punjabi 3 ปีที่แล้ว +23

    Eh video nu hindi chh bnaa ke pao appa nu tan pta hi aa poore india nu dassn da uprala kariye tan boht vadia gll hovegi

    • @sunnykular5846
      @sunnykular5846 3 ปีที่แล้ว +3

      Y tuci great ho..Sachi gal dsi sare

  • @vinaykumar-tk9qi
    @vinaykumar-tk9qi 3 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ

  • @ghumanrecords1510
    @ghumanrecords1510 3 ปีที่แล้ว +26

    Bia Tere awazz bhot gaint

  • @AmritSingh-gs3ho
    @AmritSingh-gs3ho 2 ปีที่แล้ว

    ਵੀਰ ਤੇਰੀਆਂ ਵੀਡੀਓ ਨੇ ਬਹੁਤ ਲੋਕਾਂ ਨੂੰ ਜਗਰੂਤ ਕੀਤਾ ਹੈ 👌

  • @anmolsingh8299
    @anmolsingh8299 3 ปีที่แล้ว +5

    Saare comments kro #kisanektazindabad

  • @goldyjaniwalia2553
    @goldyjaniwalia2553 3 ปีที่แล้ว

    ਬਾਈ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਂਦੇ ਹੋ ਤੁਸੀ 🙏🙏🙏❤️❤️❤️ ਲੱਗੇ ਰਹੋ

  • @gurpreetsingh7809
    @gurpreetsingh7809 3 ปีที่แล้ว +4

    i sport farmers ❤️❤️❤️❤️❤️

  • @manjinderdina4213
    @manjinderdina4213 3 ปีที่แล้ว

    ਮੀਡੀਆ ਤਾਂ ਵਿਕਿਆ ਹੋਇਆ ਹੈ ਜੀ ਤੁਸੀਂ ਬਿਲਕੁਲ ਠੀਕ ਕਿਹਾ ਜੇ ਇਹ ਮੀਡੀਆ ਗੋਰਿਆਂ ਦੇ ਟਾਇਮ ਹੁੰਦਾ ਤਾਂ ਇਹਨਾਂ ਨੇ ਯਕੀਨ ਕਰਾਂ ਦੇਣਾ ਸੀ ਵੀ ਗੋਰੇ ਆਪਣੇ ਲਈ ਜੋ ਵੀ ਕਰ ਰਹੇ ਨੇ ਸਹੀ ਕਰ ਰਹੇ ਨੇ I like your videos veer g bhuutt vadia information ditti aw g thanks 🙏🏻🙏🏻veer g

  • @RavinderSingh-vs9gf
    @RavinderSingh-vs9gf 3 ปีที่แล้ว +50

    Jio sim kon kon PORT krva reha

    • @movie329
      @movie329 3 ปีที่แล้ว +1

      Me

    • @sonurattu6999
      @sonurattu6999 3 ปีที่แล้ว

      @@movie329 me

    • @ggfghg3416
      @ggfghg3416 3 ปีที่แล้ว +1

      Brother ah recharge mukn to vaad mai port kra laini sim ... Chahe mehngi scheme mile koi ckr ni

    • @IamGursahib
      @IamGursahib 3 ปีที่แล้ว +1

      Krwa Ti

    • @yadvindersinghchahal6560
      @yadvindersinghchahal6560 3 ปีที่แล้ว

      Port kive hundi aa bai

  • @Dultlove
    @Dultlove 3 ปีที่แล้ว +1

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ

  • @AngrejDhawan
    @AngrejDhawan 3 ปีที่แล้ว +12

    Hindi ch pao 22 video. Taaki sareya nu pta lagge . Boht hi vdia tarike naal explain kita veer tusi. Translate karo es nu hindi ch

    • @happysarpanch420
      @happysarpanch420 3 ปีที่แล้ว +1

      Punjabi sikho

    • @sukhpindersingh69
      @sukhpindersingh69 3 ปีที่แล้ว +1

      Sirf Punjabi

    • @HarpreetKaur-sd1gu
      @HarpreetKaur-sd1gu 3 ปีที่แล้ว +1

      Hindi che vi honi chahidi hai

    • @garrydhaliwal104
      @garrydhaliwal104 3 ปีที่แล้ว

      @@happysarpanch420 ਬਾਈ ਉਸ ਉਪਰਲੇ ਬਾਈ ਨੂੰ ਪੰਜਾਬੀ ਆਉਦੀ ਆ ਉਸ ਨੇ ਸਲਾਹ ਦਿੱਤੀ ਆ ਕਿ ਹਿੰਦੀ ਚੌ ਕਰਨ ਨਾਲ ਮੋਦੀ ਭਗਤਾ ਨੂੰ ਪਤਾ ਲੱਗੂਗਾ । ਧੰਨਵਾਦ

  • @deepcheema1461
    @deepcheema1461 3 ปีที่แล้ว

    Bhut vdiya jankari ਦਿੱਤੀ ਬਿੱਲਾਂ ਬਾਰੇ

  • @ranjotsingh8496
    @ranjotsingh8496 3 ปีที่แล้ว +36

    Sala fuddu national media
    Ajj tak 🖕

  • @pirtpalsingh994
    @pirtpalsingh994 3 ปีที่แล้ว

    ਪੰਜਾਬ ਦੇ ਲੋਕਾਂ ਨੂੰ ਬਹੁਤ ਲੌੜ ਆ ਇਹੋ ਜਿਹੇ ਗਿਆਨ ਦੀ

  • @anmolsingh8299
    @anmolsingh8299 3 ปีที่แล้ว +16

    Paji 😍 from jammu #kisanektazindabad

  • @ਅਰਸ਼ੀਰਹੀਮਾਬਾਦ-ਣ7ਯ
    @ਅਰਸ਼ੀਰਹੀਮਾਬਾਦ-ਣ7ਯ 3 ปีที่แล้ว

    ਬਹੁਤ ਬਹੁਤ ਧੰਨਵਾਦ ਵੀਰੇ ਜਾਣਕਾਰੀ ਦੇਣ ਲਈ ..

  • @harrysidhu7522
    @harrysidhu7522 3 ปีที่แล้ว +4

    Sant bhindera wala di biography ta video 🎥🎥🎥🎥🎥

  • @newpunjabimovies2829
    @newpunjabimovies2829 3 ปีที่แล้ว +1

    Good job bor bhout vadhia dasia

  • @Ythalper6969
    @Ythalper6969 3 ปีที่แล้ว +4

    Bhai fir taa Sara faayda business man nu milega lekin kishan nu taa kuch bhi faayda nahi hai #kishanektazindabaad

  • @sahajpalsingh1010
    @sahajpalsingh1010 3 ปีที่แล้ว

    ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਵੀਰ ਜੀ

  • @dhattrecords8395
    @dhattrecords8395 3 ปีที่แล้ว +30

    22 Teri har video buat vadia hode a 22 tu sant jarnail Singh bhindranwale khalsa te ik full video bana ta Jeri lok ona noo mrra kande ne ona no Pta lag Javi ke sant g wrga koi nhi c

  • @kschahal2806
    @kschahal2806 3 ปีที่แล้ว

    Love you veer jo sade vargiyaa nu ghar Bethe hi dunia deean jankaria vekhn nu mildian.....

  • @gurbajsingh8283
    @gurbajsingh8283 3 ปีที่แล้ว +10

    Akir vich jo gal muslman bhraa ne kiti usne mere seena 65 inch da karditta

  • @balwindersingh3803
    @balwindersingh3803 3 ปีที่แล้ว

    ਬੁਹਤ ਚੰਗੀ ਜਾਣਕਾਰੀ ਦਿੱਤੀ ਜਿਉਦਾ ਵਸਦਾ ਰਹਿ ਬਾਈ ਰੱਬ ਤੈਨੂੰ ਹੋਰ ਤਰੱਕੀ ਬਕਸ਼ੇ

  • @kakamoglamm2643
    @kakamoglamm2643 3 ปีที่แล้ว +43

    dislike krn wale modi te adani ambani de chamce lgde ne🤣

  • @pakkefankabaddide6254
    @pakkefankabaddide6254 3 ปีที่แล้ว

    ਬਹੁਤ ਵਧੀਆ ਵੀਰ ਕਰਤੀ ਸੇਅਰ ,ਜਾਗਰੁਕਤਾ ਲਈ

  • @FATEHSINGH55555
    @FATEHSINGH55555 3 ปีที่แล้ว +6

    Modi di manji thokni hai asi ta 18 dina to ghazipur border delhi te protest utte h umeed hai waheguru di mehr hogi sade utte from village phaprana-u.p

  • @JagdishBhinder
    @JagdishBhinder 3 ปีที่แล้ว +1

    ਕਿਸਾਨ ਏਕਤਾ ਜਿੰਦਾਬਾਦ

  • @simran_youtube5987
    @simran_youtube5987 3 ปีที่แล้ว +4

    Ma soch he raha si 22 di new video nahi aaee

  • @harmangurma8146
    @harmangurma8146 3 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਏ ਬਾਈ

  • @professorgaming1576
    @professorgaming1576 3 ปีที่แล้ว +4

    Mee first 🤩🤩🤩🤩🤩🤩🤩🤩🤩🤩🤩🤩

  • @tajinderramgharia6091
    @tajinderramgharia6091 3 ปีที่แล้ว +1

    Thanks for informing us about farmer bills

  • @kamalkhan-jp6el
    @kamalkhan-jp6el 3 ปีที่แล้ว +3

    Bai ji mere naal contect kro tuhanu bahut vadia fect dassange, my fecbook yog yog

  • @khushdildhaliwal
    @khushdildhaliwal 3 ปีที่แล้ว +1

    ਸਹੀ ਗੱਲ ਆ ਕਮਲ ਲੇਹਲ ਬਾਈ

  • @Deepcanada22
    @Deepcanada22 3 ปีที่แล้ว +34

    Sweater kaint aa y da 👌

    • @Space_Guy01
      @Space_Guy01 3 ปีที่แล้ว +1

      Hahaha😂😂

    • @onlyfarmer9479
      @onlyfarmer9479 3 ปีที่แล้ว +1

      Mai v ohi dekhda c

    • @Deepcanada22
      @Deepcanada22 3 ปีที่แล้ว +2

      @@onlyfarmer9479 2020 Trend

    • @nirpalsingh2141
      @nirpalsingh2141 3 ปีที่แล้ว +3

      Vr koti aa

    • @Deepcanada22
      @Deepcanada22 3 ปีที่แล้ว +2

      @@nirpalsingh2141 English ch pta ni Koti nu Ki khende Aa So Sweater likhya gya 😅😅

  • @roopsandhu1042
    @roopsandhu1042 3 ปีที่แล้ว

    Bhut hi vdiaaa videos veer kisanaa nll sambhandi kisaan ekta jindabaad

  • @newvloggerproduction2192
    @newvloggerproduction2192 3 ปีที่แล้ว +4

    First view

  • @Shinder_Pal
    @Shinder_Pal 3 ปีที่แล้ว

    ਕਮਲ ਵੀਰੇ ਤੇਰੀ ਗੱਲ ਬਿਲਕੁਲ ਠੀਕ ਹੈ

  • @Blackiavlog88
    @Blackiavlog88 3 ปีที่แล้ว +6

    MERA KUTTE KO PARVO VIRUS HO CHUKA HAI PLZ TREATMENT BTAO PLZ 😞😞😞😞

    • @harpreetbrainch1957
      @harpreetbrainch1957 3 ปีที่แล้ว

      Gulab jamun pao jini paa skde o baki hospital cho tret krao gulab jamun bht vdiaa parbo ch

    • @ghaintsongs4128
      @ghaintsongs4128 3 ปีที่แล้ว

      Doctor kol le k jao

  • @RamanDeep-ft2vk
    @RamanDeep-ft2vk 3 ปีที่แล้ว +1

    Bai vi ghaint hi a

  • @jaswantsandhu3379
    @jaswantsandhu3379 3 ปีที่แล้ว +4

    Second view

  • @navreetkaur3dahlia579
    @navreetkaur3dahlia579 3 ปีที่แล้ว

    ਵੀਰ ਜੀ, ਬਹੁਤ ਸਾਰਾ thanks, May God empower and bless you. ਜਿਹੜੇ ਲੋਕਾਂ ਨੇ ਜਾਤ-ਪਾਤ ਬਣਾਈ ਅੱਜ ਉਹੀ ਲੋਕ ਸਾਡੇ ਤੇ ਰਾਜ ਕਰ ਰਹੇ ਹਨ l ਇਹਨਾਂ ਨੇ sanu 6000 ਜਾਤਾਂ ਵਿਚ ਵੰਡਿਆ c. ਪਰ ਅੰਗਰੇਜਾਂ ਨੇ 2 ਹੀ ਹਿਸੇ ਕੀਤੇ c ਸਾਡੇ. ਹੁਣ ਹਿਸਾਬ ਲਾਓ ਇਹ ਅੰਗਰੇਜਾਂ ਨਾਲੋਂ ਕਿੰਨੇ % ਖ਼ਤਰਨਾਕ ਨੇ, 6000/2=3000%.ਖ਼ਤਰਨਾਕ ਨੇ l ਸੋ sanu ਸੱਭ ਨੂੰ ਨਾਲ ਲੈ ਕੇ ਇਸ ਦੇ ਵਿਰੋਧ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ l ਸਾਡਾ ਦੁਸ਼ਮਣ ਅੰਗਰੇਜਾਂ ਨਾਲੋ 3000% danger. ਹੈ l ਸੋ ਹੁਣ ਦੇਖ ਲਓ sanu kini ਤਿਆਰੀ ਕਰਨ ਦੀ ਜ਼ਰੂਰਤ ਹੈ l ਜੈ ਕਿਸਾਨ

  • @manikaransingh7997
    @manikaransingh7997 3 ปีที่แล้ว +4

    111 Dislikes yrr ki kami h daso koi🙏

  • @SandeepSingh-df5ud
    @SandeepSingh-df5ud 3 ปีที่แล้ว

    ਹਾਂਜੀ ਬਾਈ ਗੋਰਿਆਂ ਦੇ ਸਮੇ ਅੱਜ ਦੇ ਮੀਡੀਏ ਵਾਲੀ ਗੱਲ ਨਾਲ ਸਹਿਮਤ ਹਾ

  • @farmingsuccess4485
    @farmingsuccess4485 3 ปีที่แล้ว

    ਕਿਸਾਨ ਏਕਤਾ ਜਿੰਦਾਂਬਾਦ
    🌾🌾🍀🌴🌲🌾🌳🌼🌿

  • @ArvinderSingh-if2vr
    @ArvinderSingh-if2vr 3 ปีที่แล้ว

    ਕਿਸਾਨਾਂ ਮਜਦੂਰ ਏਕਤਾ ਜਿੰਦਾਬਾਦ 🙏🙏🙏🙏

  • @Bindi_maanshaia
    @Bindi_maanshaia 3 ปีที่แล้ว +1

    ਬਹੁਤ ਵਧੀਆ

  • @Official_musafir_jaggi_84
    @Official_musafir_jaggi_84 3 ปีที่แล้ว

    ਕੋਈ ਸ਼ਬਦ ਹੀ ਨਹੀ ਵੀਰ ਦੀ ਵੀਡਿਓ ਲਈ ਕੋਈ 👍🌹🌹

  • @narwantsingh8776
    @narwantsingh8776 10 หลายเดือนก่อน

    Wah Laajwab, ene simple tareeke naal kito v jaankaari nahi mill sakdi c. Bahut Bahut jyada ❤Love you PUNJAB MADE

  • @KulwinderSingh-lj8zy
    @KulwinderSingh-lj8zy 3 ปีที่แล้ว

    ਬਹੁਤ ਬਹੁਤ ਧੰਨਵਾਦ ਬਾਈ ਜੀ 👍👍👌💖💖

  • @yeahappysingh
    @yeahappysingh 3 ปีที่แล้ว

    Siraa veere banayi chl kisan te veere video

  • @harrysingh149
    @harrysingh149 3 ปีที่แล้ว +1

    Sahi gal g

  • @lovestar2390
    @lovestar2390 3 ปีที่แล้ว

    Bhut vadiyaa video vire ਇਸਦੀ video ਲੋੜ c ajj thanx soo much