ਕੁੜੀ ਦਾ ਅਸਲੀ ਘਰ ਕਿਹੜਾ ? ਵਿਡਿਓ ਵੇਖ ਕੇ ਵਿਚਾਰ ਜ਼ਰੂਰ ਦਿਓ ।

แชร์
ฝัง
  • เผยแพร่เมื่อ 10 ก.ย. 2024
  • FOR PROMOTIONS MOBILE NO -7814968890
    INSTA ID - ITS_SURINDERSINGH5
    SNAPCHAT ID - I_SURINDERSINGH #surindersingh #punjabi #believeinyourself #waheguru #funny #surindershinda #inspirationalquotes #comedy #surinderflims #motivationalquotes #newsong #motivationalquotes #motivation #newwebseries2024 #new

ความคิดเห็น • 146

  • @Harinderkaurgahir
    @Harinderkaurgahir หลายเดือนก่อน +16

    1.. ਬਹੁਤ ਹੀ ਸੋਹਣਾ msg। END ਪੂਰਾ।
    2... ਸਾਡੇ ਘਰ ਵਿਚ ਤਾਂ ਏਦਾ ਦੀਆ ਗੱਲਾਂ ਸਾਡੇ ਮਾਂ ਬਾਪ ਸਾਨੂੰ ਸਿਖਾਉਂਦੇ ਹੀ ਰਹਿੰਦੇ ਨੇ।
    3. ਤਲਾਕ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਅਜਕਲ ਸਹਣਸ਼ੀਲਤਾ ਦੀ ਕਮੀ ਕੁੜੀਆਂ ਵਿੱਚ ਤੇ ਇਕ ਪੁੱਠਾ ਜਿਹਾ ਰਿਵਾਜ਼ ਮੁੰਡੇ ਕੁੜੀਆਂ ਵਿੱਚ ਜੌ ਬਾਹਰ ਦੋਸਤੀਆਂ ਕਰਦੇ ਨੇ ਤੇ ਰਿਸ਼ਤਿਆ ਵਿੱਚ ਮਰਿਯਾਦਾ ਹੀ ਖਤਮ ਕੀਤੀ ਹੋਈ ਆ ਅਜਕਲ ਮੁੰਡੇ ਕੁੜੀਆਂ ਨੇ। ਤਾਂਹੀ ਤਾਂ ਤਲਾਕ ਹੁੰਦੇ ਨੇ।।
    ਸੋਸ਼ਲ ਮੀਡੀਆ ਤੇ ਮੈਂ ਤੇ ਅਸਲ ਜ਼ਿੰਦਗੀ ਵਿਚ ਬਹੁਤੇ ਘਰ ਟੁੱਟਣ ਦਾ ਕਾਰਨ ਮੈਂ ਦੇਖਿਆ ਜਾ ਤਾਂ ਮੁੰਡੇ ਦੀ ਬਾਹਰ ਕੁੜੀ ਸੇਹਲੀ ਹੁੰਦੀ ਆ ਜਾ ਕੁੜੀ ਦਾ ਬਾਹਰ ਕੋਈ ਗੱਲਬਾਤ ਹੁੰਦੀ ਆ।
    4. ਜਿਹੜੀ ਕੁੜੀ ਨੇ ਘਰ ਵਸਾਉਣਾ ਹੁੰਦਾ ਆ ਫ਼ੇਰ ਅੱਖਾਂ ਨਾਲ ਦੇਖ ਕੇ ਵੀ ਬਹੁਤ ਕੁਝ ਸਹਿ ਕੇ ਵੀ ਵਸਾ ਲੈਂਦੀਆਂ ਨੇ।
    ਸਾਡੀਆਂ mummy ਨੇ ਕਿੰਨਾ ਕੁਝ ਸਿਹਾ ਹੁੰਦਾ ਆ।
    ❤❤

    • @bachittersingh9653
      @bachittersingh9653 25 วันที่ผ่านมา +1

      Es tarha de bhraa hon ta kise kurri di jurat nahi pendi ki husband nal galat kar sakey

  • @jatinderkaur4303
    @jatinderkaur4303 25 วันที่ผ่านมา +2

    Loved this story a lotttt.Aparna u r very beautiful..Karan viray u r awesome too.Waheguru ji blessings - Jatinder Kaur

  • @user-dd2fm2iw4s
    @user-dd2fm2iw4s 24 วันที่ผ่านมา +1

    ਬਹੁਤ ਵਧੀਆ ਲਗਾ ਜੇਕਰ ਮਾਂ ਬਾਪ ਬਚੀਆਂ ਨੂੰ ਇਸ ਤਰਾ ਦੀ ਸ਼ਿਕਸ਼ਾ ਦੇਣ ਤਾ ਧੀਆਂ ਦਾ ਘਰ ਕਦਾ ਵੀ ਖਰਾਬ ਨਹੀ ਹੋਣਗੇ ਧੀਆਂ ਨੂੰ ਵੀ ਚਾਹੀਦਾ ਮਾਪਿਆਂ ਦੇ ਘਰ ਅਤੇ ਸਹੁਰੇ ਘਰ ਵਿਚ ਫਰਕ ਸਮਝਣ ਅਤੇ ਆਪਣੇ ਘਰ ਨੂੰ ਸਵਰਗ ਵਰਗਾ ਬਣਾਉਣ

  • @saurabhsood4049
    @saurabhsood4049 หลายเดือนก่อน +5

    ਜੇ ਕਰ ਏਹ ਸੋਚ ਸਾਰੇ ਕੁੜੀ ਵਾਲੇ ਰਖਨ ਤਾਂ ਕੋਟ ਕਚੈਹਰੀਅਆਂ ਖਾਲੀ ਨਾਂ ਹੋਜਾਨ ^❤❤❤❤

  • @kartarsingh8903
    @kartarsingh8903 16 วันที่ผ่านมา +1

    ਆਪਣ ਜੀ ਬੇਟੇ ਜੀਓ ਭਰਾ ਹੋਣ ਤਾਂ ਤੁਹਾਡੇ ਵਰਗੇ ਗੱਲਾਂ ਗੱਲਾਂ ਵਿੱਚ ਭੈਣ ਨੂੰ ਸਭ ਕੁੱਝ ਸਮਝਾ ਦਿੱਤਾ ਤੇ ਭੈਣ ਵੀ ਸਮਝ ਗਈ ਤੇ ਆਪਣਾ ਘਰ ਬਰਬਾਦ ਹੋਣ ਤੋਂ ਬਚਾਅ ਲਿਆ ਤੇ ਬੇਟੇ ਜੀਓ ਤੁਸੀਂ ਦੂਜਿਆਂ ਲਈ ਰਾਹ ਦਸੇਰਾ ਬਣੇ ਹੋ god bless you and your family o k

  • @user-gl7xd7dn1s
    @user-gl7xd7dn1s 17 วันที่ผ่านมา +1

    ਵਾਹਿਗੁਰੂ ਜੀ ਮੇਹਰ ਨਾਲ ਮੈਨੂੰ ਘਰ ਬਹੁਤ ਵਧੀਆ ਮੀਲਾ ਪੜੀ ਲਿਖੀ ਮਿਲੀ ਮੇਰੀ ਭੈਣ ਮਤਲਬ ਨਣਦ ਹੁਣ 2024 ਵਿੱਚ ਜੱਜ ਲੱਗੀ ਹੈ ਪੂਰੇ ਜਿਲੇ ਵਿੱਚ 🎉🎉🎉ਵੱਡੀ ਦੀਦੀ ਵੀਰਾ ਅਮਰੀਕਾ🇺🇸 ਗਏ ਹੈ 🎉🎉ਮੇਰੀ ਇਹ ਹੀ ਅਰਦਾਸ ਹੈ ਵਾਹਿਗੁਰੂ ਜੀ ਸੁਖੀ ਰੱਖੇ ਪਰਿਵਾਰ ਨੂੰ🎉🎉ਹਰ ਇਕ ਭੈਣ ਨੂੰ ਵੀ ਵਧੀਆ ਘਰ ਮਿਲੇ 🎉🎉🎉🎉

  • @GurdeepSingh-ec1fb
    @GurdeepSingh-ec1fb 28 วันที่ผ่านมา +3

    ਪੰਜਾਬੀ ਜ਼ਿੰਦਾਬਾਦ

  • @jassvlogs2380
    @jassvlogs2380 26 วันที่ผ่านมา +2

    ਅੱਜ ਕੱਲ ਦੀਆਂ ਬਹੁਤ ਸਾਰੀਆਂ ਮਾਵਾਂ ਕੁੜੀਆਂ ਨੂੰ ਅਕਲ ਨਹੀਂ ਦਿੰਦੀਆਂ ਤਲਾਕ ਦਾ ਵੱਡਾ ਕਾਰਨ ਮਾਂ ਅਤੇ ਕੁੜੀਆਂ ਦੀ ਘਟੀਆ ਸ਼ਬਦਾਵਲੀ ਹੈ
    ਡਿਗਰੀਆਂ ਚੁੱਕੀ ਫਿਰਦੀਆਂ
    ਸਮਾਜ ਵਿਚ ਕਿਦਾਂ ਰਹਿਣਾ
    ਸਮਾਜਿਕ ਸਿਖਿਆ ਦੀ ਘਾਟ ਹੈ
    ਬਹੁਤ ਵਧੀਆ ਸਿਖਿਆ ਦਿੱਤੀ ਆਪਜੀ ਨੇ

  • @hardialdhamoon8081
    @hardialdhamoon8081 22 วันที่ผ่านมา +1

    Very good advise of the brother in this video. Youngsters girls should learn a big lesson.

  • @rbrar3859
    @rbrar3859 27 วันที่ผ่านมา +1

    ਵਾਹਿਗੁਰੂ ਜੀ। ਸਾਰੀਆਂ ਕੁੜੀਆਂ ਦੇ ਭਰਾਂ ਇਸ ਦੇ ਹੋਣ 🎉🎉❤❤

  • @RajinderSingh-re2mp
    @RajinderSingh-re2mp 13 วันที่ผ่านมา +1

    🎉 Wahegurji 🎉 Wahegurji 🎉 Wahegurji 💕 Wahegurji 💕 Wahegurji 🎉 Wahegurji 💕 Wahegurji 🎉 Wahegurji 💕 Wahegurji 🎉 Wahegurji 💕 Wahegurji 🎉 Wahegurji 💕 Wahegurji 🎉 Wahegurji 💕 Wahegurji 🎉 Wahegurji 💕 Wahegurji 🎉 Wahegurji 💕 Wahegurji 🎉🎉🙏🏻💕🎈

  • @guptagupta5277
    @guptagupta5277 27 วันที่ผ่านมา +1

    NYC video and good message . Lack of patience in girls.

  • @tnishaaahluwalia3369
    @tnishaaahluwalia3369 21 วันที่ผ่านมา +1

    Excellent video. God bless you all. ❤

  • @tarsemmannp5499
    @tarsemmannp5499 หลายเดือนก่อน +15

    ਞੀਰ ਜੀ ਜੇ ਪੰਜਾਬ ਵਿੱਚ ਪੰਜਾਬੀ ਬੌਲੌ ਤਾ ਹੌਰ ਞੀ ਞਧੀਆ ਲਗੇ ਹਿੰਦੀ ਦਾ ਞਿਚ ਕੌਈ ਞੀ ਕੰਮ ਨਹੀ ❤❤❤❤❤❤❤❤❤❤

    • @samarsingh174
      @samarsingh174 หลายเดือนก่อน

      U are absolutely right even I feel the same way

  • @balvinderkaur6750
    @balvinderkaur6750 26 วันที่ผ่านมา +1

    Very nice , thanks for your advice lesson for all girls 🎉🎉

  • @imranshaikh7230
    @imranshaikh7230 25 วันที่ผ่านมา +1

    VERY THOUGHTS FULL LESSON.

  • @satwinderkaur2607
    @satwinderkaur2607 23 วันที่ผ่านมา +1

    Surider ਵੀਰ ਜੀ ਬਹੁਤ ਵਧੀਆ ਵੀਡਿਓ ਵਨਾ ਐ।

  • @sunnytoora
    @sunnytoora หลายเดือนก่อน +4

    ਬਹੁਤ ਜਯਦਾ ਵਧਿਆ ਵੀਰ supprr ਸਿੱਖਿਆ ਲੈਣੀ ਚਾਹੀਦੀ ਇਸ ਸਟੋਰੀ ਤੋਂ Good vvv Good 👍

  • @user-lx3nh4rt6t
    @user-lx3nh4rt6t 27 วันที่ผ่านมา +1

    Br give nice advice.lesson for all girls.

  • @kainthg9121
    @kainthg9121 10 วันที่ผ่านมา

    ਬਹੁਤ ਵਧੀਆ ਵਿਡੀਉ ਹੈ ਬਹੁਤ ਹੀ ਵਧੀਆ ਮੈਸੇਜ ਹੈ

  • @gurcharansingh8936
    @gurcharansingh8936 29 วันที่ผ่านมา +4

    ਅਕਾਸ਼ ਸਾਰੀਆਂ ਕੁੜੀਆਂ ਦੇ ਭਰਾ ਤੁਹਾਡੇ ਵਰਗੇ ਹੋਣ ਤੇ ਸਾਰੀਆਂ ਕੁੜੀਆਂ ਦੇ ਘਰ ਪਰਿਵਾਰ ਸਵਰਗ ਨਾਂ ਬਣ ਜਾਣ। ਵਾਹਿਗੁਰੂ ਜੀ ਸਾਰਿਆਂ ਨੂੰ ਖ਼ੁਸ਼ੀਆਂ ਬਖਸ਼ਿਸ਼ ਕਰਨ।

  • @NarinderSingh-su4og
    @NarinderSingh-su4og 25 วันที่ผ่านมา +1

    Very nice video

  • @SukhbirKaur-nx4vh
    @SukhbirKaur-nx4vh 21 วันที่ผ่านมา

    shi gll veer ji tuhadi thnku veer ji

  • @jasbirwahi1091
    @jasbirwahi1091 27 วันที่ผ่านมา

    Very good massage.

  • @bhushanchugh8971
    @bhushanchugh8971 27 วันที่ผ่านมา

    Very nice, thanks for your advice ❤❤❤❤❤

  • @manjitkaurpelia3506
    @manjitkaurpelia3506 28 วันที่ผ่านมา

    Werynice werygood story 🎉🎉

  • @user-ox5ee1xz1s
    @user-ox5ee1xz1s หลายเดือนก่อน +1

    Very very nice and right story

  • @GurpreetSingh-kb6ih
    @GurpreetSingh-kb6ih หลายเดือนก่อน +1

    BHUT BHUT BADHIYA SHABASH

  • @BansiLal-ow2sw
    @BansiLal-ow2sw 27 วันที่ผ่านมา

    Good lesson

  • @user-gl7xd7dn1s
    @user-gl7xd7dn1s 17 วันที่ผ่านมา

    Right🎉🎉🎉🎉😊😊😊veer ji

  • @rajwantkaur7458
    @rajwantkaur7458 27 วันที่ผ่านมา

    Baut sunder vedio

  • @hardeepsingh8806
    @hardeepsingh8806 26 วันที่ผ่านมา

    Very very nice motivation ❤

  • @LakhveerKaur-eh9sr
    @LakhveerKaur-eh9sr 26 วันที่ผ่านมา

    Waheguru Waheguru ji 🙏

  • @Yuvraj.Singh.Katwal
    @Yuvraj.Singh.Katwal หลายเดือนก่อน +1

    Waheguru ji

  • @rbrar3859
    @rbrar3859 27 วันที่ผ่านมา

    ਬਹੁਤ ਵਧੀਆ ਮੈਸਿਜ ਹੈ।
    ਧੰਨਵਾਦ ਜੀ।

  • @user-mz7ty1cr5b
    @user-mz7ty1cr5b หลายเดือนก่อน +1

    Very nice video and good message

  • @amanbhatia4395
    @amanbhatia4395 หลายเดือนก่อน

    Bohat wadiya Surinder Singh & Team..👍🏻

  • @sajidakhan2718
    @sajidakhan2718 28 วันที่ผ่านมา

    Kya bat ha bhi jan both achee batiya bole ap ny

  • @babitachugh7549
    @babitachugh7549 หลายเดือนก่อน

    Bohut vadiya story bohut vadiya tarika nall samgaya he ji

  • @manmeetkaur142
    @manmeetkaur142 24 วันที่ผ่านมา

    Very nice thanks brother 🎉🎉❤❤

  • @jasbirkaur5660
    @jasbirkaur5660 27 วันที่ผ่านมา

    Very nice .

  • @JASPALSINGH-kh1ep
    @JASPALSINGH-kh1ep 28 วันที่ผ่านมา

    V nyc story

  • @balvirsingh6201
    @balvirsingh6201 27 วันที่ผ่านมา

    True

  • @1seefy
    @1seefy 25 วันที่ผ่านมา

    You are a great brother

  • @KulwantKaur-kz7tb
    @KulwantKaur-kz7tb 20 วันที่ผ่านมา

    Very nice 👍👍👍 video

  • @GurpreetSingh-ns1ik
    @GurpreetSingh-ns1ik หลายเดือนก่อน

    ❤❤

  • @KARANBIRSINGHWARRAICH-qy4tr
    @KARANBIRSINGHWARRAICH-qy4tr หลายเดือนก่อน +1

    Very nice 👍

  • @bipangupta410
    @bipangupta410 หลายเดือนก่อน

    Very good & inspiring video for the girls

  • @ChandKhan-yh2yw
    @ChandKhan-yh2yw หลายเดือนก่อน +1

    ❤❤❤❤❤❤❤❤❤❤❤❤❤

  • @renunijjar5753
    @renunijjar5753 หลายเดือนก่อน

    Heart touching msg 👌👌

  • @sukhvindarsingh3471
    @sukhvindarsingh3471 13 วันที่ผ่านมา

    ਰਾਜਮਾ ਚੋਲ😊😊😊❤❤

  • @siyakaur9950
    @siyakaur9950 22 วันที่ผ่านมา

    हेलो हां जी बहुत ही बढ़िया मैसेज हमेशा ऐसे ही मैसेज भेजा करो बहुत ही अच्छा जी थैंक्यू जी❤❤❤❤

  • @uvxrivergamer7830
    @uvxrivergamer7830 หลายเดือนก่อน

    Sooooooo nice video ❤

  • @inderjitsarpal4857
    @inderjitsarpal4857 หลายเดือนก่อน

    Bhut achchha massage

  • @renunijjar5753
    @renunijjar5753 หลายเดือนก่อน

    Very nice 👌 msg to daughters

  • @user-mw2pl5ru2y
    @user-mw2pl5ru2y 21 วันที่ผ่านมา

    Very nice video ❤❤

  • @Sonujohal-ko5nz
    @Sonujohal-ko5nz หลายเดือนก่อน

    Very nice

  • @veenasharma8150
    @veenasharma8150 27 วันที่ผ่านมา

    very nice❤❤❤❤❤❤

  • @shattysingh3433
    @shattysingh3433 หลายเดือนก่อน

    Good to see you in new version great msg to the people's nice staring love you surinder paji❤

  • @ranisidhu2580
    @ranisidhu2580 หลายเดือนก่อน

    Nice video

  • @jasvirpanesar9015
    @jasvirpanesar9015 หลายเดือนก่อน

    Veer ji very nice story

  • @baljitkaur9865
    @baljitkaur9865 หลายเดือนก่อน

    Good msg veer ji 🙏

  • @JagjitSingh-pk6nw
    @JagjitSingh-pk6nw 27 วันที่ผ่านมา

    Nice

  • @user-cg3hq1zr9f
    @user-cg3hq1zr9f หลายเดือนก่อน

    ਸੁਰਿੰਦਰ ਸਿੰਘ ਜੀ ਮੈਸੇਜ ਬਹੁਤ ਵਧੀਆ ਹੈ ❤❤

  • @PawanGhuman-ly4wz
    @PawanGhuman-ly4wz 28 วันที่ผ่านมา

    Very nice putt

  • @jaswinderkaur5516
    @jaswinderkaur5516 หลายเดือนก่อน

    Kya baat hai Surinder Singh Ji waheguru Maher Karan Ji charde kala wich rakne Ji waheguru Ji 🙏🙏😊😊❤❤ very very nice 👍👍

  • @vaibhavwakle4619
    @vaibhavwakle4619 หลายเดือนก่อน

    Bahut hi Sona message

  • @ranbirkaur9705
    @ranbirkaur9705 29 วันที่ผ่านมา

    ਬਹੁਤ ਵਧੀਆ ਵੀਡੀਓ ਹੈ

  • @Boparai9971
    @Boparai9971 27 วันที่ผ่านมา

    ❤❤❤❤🎉

  • @jaswinderkaur5516
    @jaswinderkaur5516 หลายเดือนก่อน

    Bilkul sahi hai veer ji ❤️❤️❤😊

  • @balwinderchakkal1485
    @balwinderchakkal1485 29 วันที่ผ่านมา

    Very nice beta gby sada khush reho

  • @GurvinderSingj-pw7rw
    @GurvinderSingj-pw7rw 21 วันที่ผ่านมา

    Nice veer ji video

  • @karamjitsingh4170
    @karamjitsingh4170 หลายเดือนก่อน

    Wah Ji wah Shera Bohute sohna Samjan da Tareka Shara🐅 Tera God Blrsses

  • @davinderkaur4830
    @davinderkaur4830 หลายเดือนก่อน

    Very nice story 👌🏻

  • @bablooanik
    @bablooanik หลายเดือนก่อน

    Video & reality more difference in this time

  • @LakhveerKaur-eh9sr
    @LakhveerKaur-eh9sr 26 วันที่ผ่านมา

    Ha ji sasral me vasti di

  • @BansiLal-ow2sw
    @BansiLal-ow2sw 27 วันที่ผ่านมา

    Veerji tussi great how.

  • @RanjanaSingh-dd1cb
    @RanjanaSingh-dd1cb หลายเดือนก่อน

    Nice concept. Reality

  • @dalervirkno7647
    @dalervirkno7647 หลายเดือนก่อน +3

    ਅਸਲੀ ਘਰ ਤਾਂ ਕੂੜੀ ਦਾ ਸਹੁਰੇ ਘਰ ਹੀ ਹੈ

  • @kamalsaggar6224
    @kamalsaggar6224 หลายเดือนก่อน

    Very nice lesan

  • @user-jo1ib1dq6f
    @user-jo1ib1dq6f หลายเดือนก่อน

    Bhut vadhiya msg ❤

  • @pariarora1998
    @pariarora1998 หลายเดือนก่อน

    Great bhut vdiya message aa keep it up gyus ❤️

  • @karamjitsingh4170
    @karamjitsingh4170 หลายเดือนก่อน

    Veera Rua Dita Bhan de Emotons

  • @purnimatiwari2006
    @purnimatiwari2006 หลายเดือนก่อน

    Very nice story

  • @balwantfloranoni-iu8qo
    @balwantfloranoni-iu8qo หลายเดือนก่อน

    Surinder ji tuhada roll bahut wadhya a

  • @parkashkaur1079
    @parkashkaur1079 หลายเดือนก่อน

    Wah very nice ❤

  • @AjayKumar-v7u
    @AjayKumar-v7u หลายเดือนก่อน

    Ajay ❤❤❤ Ok

  • @bikramjeetsingh7228
    @bikramjeetsingh7228 หลายเดือนก่อน

    Veer g ea buhat vadia video kitti a.
    Ea kahani har ghar di aa 👍

  • @kamlarani877
    @kamlarani877 หลายเดือนก่อน

    Nice story veer g🎉🎉🎉🎉

  • @karamjeetkaur5610
    @karamjeetkaur5610 หลายเดือนก่อน

    KarmjeetkaurVeryNice

  • @kawaljeetkaur9360
    @kawaljeetkaur9360 หลายเดือนก่อน

    Bhut vadhyea msg ...Eest topic te hor vedio bno.....❤

  • @user-vu1sp5zb5w
    @user-vu1sp5zb5w หลายเดือนก่อน

    Very nice msg

  • @pratimajolly8768
    @pratimajolly8768 หลายเดือนก่อน

    Bahut badhiya video banaya hai

  • @sunitakapoor4907
    @sunitakapoor4907 หลายเดือนก่อน

    Very nice ❤

  • @krishnadevi9016
    @krishnadevi9016 หลายเดือนก่อน

    Bhit achhi video c

  • @Sneha-e5s6m
    @Sneha-e5s6m หลายเดือนก่อน

    Next

  • @veenagarg5853
    @veenagarg5853 หลายเดือนก่อน

    Sikhya den wali good video

  • @user-gk6no5ep8u
    @user-gk6no5ep8u หลายเดือนก่อน

    Very Very Very nice

  • @user-mw3fh5qs3q
    @user-mw3fh5qs3q หลายเดือนก่อน

    ਬਹੁਤ ਵਧੀਆ ਮੈਸੇਜ

  • @MaheshKumar-qd9fh
    @MaheshKumar-qd9fh หลายเดือนก่อน

    Superb