10000 cops transferred- Why Punjab CM, DGP talking the other way round ? What's needed actually ?

แชร์
ฝัง
  • เผยแพร่เมื่อ 20 มิ.ย. 2024

ความคิดเห็น • 162

  • @gurpreet12334
    @gurpreet12334 6 วันที่ผ่านมา +22

    ਜੇ ਇਕ ਪੁਲਿਸ ਵਾਲੇ ਗ਼ਲਤ ਕੰਮ ਕਰਦਾ ਤੇ ਬਾਕੀ ਵੀ ਜਿੰਮੇਵਾਰ ਨੇ ਪੁਲਿਸ ਕੰਮ ਹੁੰਦਾ ਫੜਨਾ ਜੇ ਆਪੋ ਵਿਚੇ ਯਾਰੀਆਂ ਪੁਗਾ ਰਹੇ ਨੇ ਤੇ ਫੇਰ ਕੌਣ ਜਿੰਮੇਵਾਰ ਸਾਰੇ ਉਹ ਉਹ ਮਹਿਕਮਾ ਹੈ ਜੋ ਕਦੇ ਸੁਧਰ ਨਹੀਂ ਸੱਕਦਾ

    • @gurinderpalsingh467
      @gurinderpalsingh467 3 วันที่ผ่านมา

      ਪੁਲਸ ਸਮਜ ਦਾ ਹੀ ਹਿੱਸਾ ਹੂੰਦੀ
      ਜਿਹੋ ਜਿਹਾ ਸਮਜ ਆਪ ਹੋਵੇਂ ਪੁਲਸ ਵੀ ਓਦਾ ਦੀ ਹੀ ਹੁੰਦੀ ਆ
      ਏਹ ਮੰਗਲ ਗ੍ਰਹਿ ਤੋ ਭਾਰਤੀ ਨਈ ਕੀਤੇ ।

  • @aruneshsharma393
    @aruneshsharma393 6 วันที่ผ่านมา +6

    ਬਹੁਤ ਹੀ ਗੰਭੀਰ ਅਤੇ ਸਕਾਰਾਤਮਕ ਪੇਸ਼ਕਸ਼

  • @RamSingh-co1fc
    @RamSingh-co1fc 6 วันที่ผ่านมา +3

    ਵੀਰ ਜੀ, ਸਤਿ ਸ੍ਰੀ ਆਕਾਲ ਜੀ, ਬਹੁਤ ਹੀ ਖੂਬਸੂਰਤ ਤਸਵੀਰ ਪੇਸ਼ ਕੀਤੀ। ਬਿਲਕੁਲ ਸਚਾਈ ਹੈ। ਇਨ੍ਹਾਂ ਗੱਲਾਂ ਵੱਲ ਨਾ ਪੰਜਾਬ ਸਰਕਾਰ,ਨਾ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਦਾ ਧਿਆਨ ਨਹੀਂ ਹੈ। ਪਤਾ ਇਨ੍ਹਾਂ ਸਾਰਿਆਂ ਨੂੰ ਪਰ ਹੈ।ਵੱਡਾ ਕਾਰਨ ਮਾਨਯੋਗ ਡੀ, ਜੀ, ਪੀ ਸਾਹਿਬ ਦੇ ਦਫ਼ਤਰ ਵਿੱਚ ਲੱਗੇ ਕਲਕਰ, ਸੁਪਰਡੈਂਟ, ਵੱਖ ਵੱਖ
    ਬ੍ਰਾਂਚਾਂ ਦੇ ਵਿੱਚ ਲੰਬੇ ਸਮੇਂ ਤੋਂ ਸੀਟਾਂ ਦੇ ਚਿਪਕੇ
    ਹਨ। ਇਹ ਸਭ ਤੋਂ ਵੱਧ ਆਲ਼ਾ ਅਧਿਕਾਰੀਆਂ ਨੂੰ ਗੁਮਰਾਹ ਕਰਦੇ ਹਨ।

    • @muchogusto2018
      @muchogusto2018 4 วันที่ผ่านมา

      Oh ja bhra, field ch ki ਚਲਦਾ ਤੈਨੂੰ ਨੀ ਪਤਾ, ਅਪਣੀ ਨਿੱਜੀ ਰੰਜਿਸ਼ ਕਢੀ ਜਾਣਾ, ਅਫ਼ਸਰ ਫੁਦੂ ਆ ਤੇਰਾ ਮਤਲਬ ? ਤਸਕਰ ਸ਼ਰੇਆਮ ਚਿੱਟਾ ਵੇਚਦੇ, ਜਦੋਂ ਚੈਕਿੰਗ ਹੁੰਦੀ ਤਾਂ ਤੁਹਾਡਾ ਹੀ ਕਾਰਕੁਨ ਪਹਿਲਾਂ ਹੀ ਦਸ ਜਾਂਦਾ ਕਿ ਰੈੱਡ pen ਵਾਲੀ ਜੀ ਭਾਂਡਾ ਟੀਂਡਾ sabhlo l, ਹਰ ਚੋਰ ਤੇ ਚਿੱਟੇ ਵੇਚਣ ਵਾਲ਼ੇ ਦਾ ਪਤਾ, ਜੈ ਕਿਤੇ ਮਾਲ ਫੜਿਆ ਜਾਵੇ ਤਾਂ 50 50 ਪ੍ਰਤੀਸ਼ਤ ਹਿੱਸਾ ਕਰ ਲੈਂਦੇ ਜੈ,

  • @gurwindersingh8845
    @gurwindersingh8845 6 วันที่ผ่านมา +7

    ਫੇਰ ਤਾਂ IAS ਤੇ IPS ਦੀ ਵੀ ਸਿੱਧੀ ਭਰਤੀ ਬੰਦ ਕਰ ਦੇਣੀ ਚਾਹੀਦੀ ਐ । ਓਹ ਵੀ incompetent ਹੋਣਗੇ । ਜੇਕਰ ਸਿਰਫ experience ਹੀ ਸਭ ਕੁੱਝ ਹੈ

  • @BhinderSran-ky8ok
    @BhinderSran-ky8ok 6 วันที่ผ่านมา +19

    ਹਾਰ ਸ਼ਿਕਾਰ ਨਹੀਂ ਹੁੰਦੀ ਹੈ ਅੱਗਲੀ ਵਾਰ ਏਨਾਂ ਨੂੰ ਇੱਕ ਵੀ ਸ਼ੀਟ ਨਹੀਂ ਆਉਂਦੀ ਹੈ ਝਾੜੂ ਪੋਚਾ ਵਾਲੇ ਫੇਲ੍ਹ ਸਰਕਾਰ ਹੈ ਬਾਈ

  • @ranjodhkullar48
    @ranjodhkullar48 6 วันที่ผ่านมา +5

    Good decision by punjab govt

    • @LittDaljit
      @LittDaljit 5 วันที่ผ่านมา

      😂

  • @sureshkumarjindal1234
    @sureshkumarjindal1234 6 วันที่ผ่านมา +3

    Corruption is embedded in our system,mass transfer of Police Officers is not a solution adopted by the Punjab Government.Only tainted Officers need to be monitored & punished. Can we presume now other departments of the Punjab government are corruption free.

  • @gurjotbhinder6680
    @gurjotbhinder6680 3 วันที่ผ่านมา

    ਗਲਤ ਮੁਲਾਜ਼ਮਾਂ ਦੀਆਂ ਬਦਲੀਆਂ ਕਰਨੀਆਂ ਚਾਹੀਦੀਆਂ ਹਨ ਜ਼ੋ ਸਹੀ ਡਿਊਟੀ ਕਰਦੇ ਹਨ, ਉਨ੍ਹਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ

  • @bestintheworld11
    @bestintheworld11 6 วันที่ผ่านมา +2

    GREAT MAAN SAAB 👍

  • @ranvirsingh2260
    @ranvirsingh2260 5 วันที่ผ่านมา +2

    ਭ੍ਰਿਸਟਾਚਾਰ ਤਾ ਜੀ ਅਜੇ ਹੋਰ ਵੱਧਣਾ
    ਕਿਉਂਕਿ ਹੁਣ ਜਿਹੜੀਆਂ ਨਵੀਆਂ ਭਰਤੀਆ ਹੋ ਰਹੀਆਂ ਨੇ ਓਹਨਾ ਦੀਆਂ ਤਾ ਤਨਖਾਹਾਂ ਵੀ ਪਹਿਲਾ ਵਾਲਿਆਂ ਨਾਲੋਂ ਅਦੀਆਂ ਨੇ
    ਦੇਖੀ ਚਲੋ ਅੱਗੇ ਅੱਗੇ ਹੁੰਦਾ ਕੀ ਆ 🙏🏻🙏🏻

  • @gurjantsinght
    @gurjantsinght 6 วันที่ผ่านมา +1

    ਬਿਲਕੁੱਲ ਦਰੁਸਤ ਗੱਲ ਕੀਤੀ।
    ਪਹਿਲਾਂ ਇਹ ਘੋਖੋ ਕਿ ਇਹ ਬਿਮਾਰੀ ਆਉਣ ਦਾ ਕਾਰਨ ਕੀ ਹੈ ਤੇ ਫਿਰ ਹੱਲ ਲੱਭਣ ਦੀ ਕੋਸ਼ਿਸ਼ ਕਰੋ ਐਵੇ ਦਿਖਾਵੇ ਵਾਸਤੇ ੧੦ ਹਜ਼ਾਰ ਪਰਿਵਾਰਾਂ ਨੂੰ ਵਕਤ ਪਾਉਣ ਨਾਲ ਜਾਂ ਹੱਥ ਜੋੜ ਕੇ ਫੋਟੋ ਲਵਾਉਣ ਨਾਲ ਮਸਲਾ ਹੱਲ ਨਹੀਂ ਹੋਣਾ।

  • @JARNAILSINGH-vc2mt
    @JARNAILSINGH-vc2mt 6 วันที่ผ่านมา +4

    Good ਰਿਪੋਰਟ ਲੱਖੀ ਜੀ

  • @gurjotbhinder6680
    @gurjotbhinder6680 3 วันที่ผ่านมา

    ਛੋਟੇ ਮੁਲਾਜ਼ਮਾ‌ ਦੀਆਂ ਬਦਲੀਆਂ ਗਲਤ ਹਨ, ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਮਹਿਕਮਾ ਵਧੀਆ ਕਾਰਗੁਜ਼ਾਰੀ ਨਹੀਂ ਦੇ ਸਕਦਾ

  • @jaspalsingh9569
    @jaspalsingh9569 6 วันที่ผ่านมา +4

    ਤਬਾਦਲਿਆ ਨਾਲ ਕੁਝ ਵੀ ਨਹੀ ਹੋਣਾ ਇਹ ਤਾ 92 ਤੋ ਬਾਅਦ ਪੰਜਾਬ ਦੀ ਜਵਾਨੀ ਖਤਮ ਕਰਨ ਲਈ ਪਾਲਸੀ ਦਾ ਇਕ ਹਿਸਾ ਹੈ ਝਾੜੂ ਵਾਲਿਆ ਤੋ ਲੋਕਾ ਨੂੂੰ ਕੁਝ ਉਮੀਦਾ ਸਨ ਲੇਕਿਨ ਇਹ ਤਾ ਪਹੀਲਿਆ ਨੂੰ ਵੀ ਪਿਛੇ ਛੱਡ ਗਏ

  • @GurdeepSingh-kn2uy
    @GurdeepSingh-kn2uy 6 วันที่ผ่านมา +1

    ਜਿਹੜੀਆਂ ਗ਼ਲਤ ਤਰਕੀਆ ਦਿਤੀਆਂ ਉਹਨਾਂ ਬਾਰੇ ਕੋਈ ਨਹੀਂ ਬੋਲਦਾ ਲਖੀ ਜੀ

  • @simerjeetsingh9324
    @simerjeetsingh9324 6 วันที่ผ่านมา +7

    ਲੱਕੀ ਵੀਰ ਜੀ ਮੈਂ ਬਹੁਤ ਜਿਆਦਾ ਵਾਰ ਕਮੈਂਟ ਕੀਤੇ ਸੀ ਭਗਵੰਤ ਮਾਨ ਦੇ ਇਸਟਾਗਰਾਮ ਪੇਜ ਤੇ , ਦੱਸਿਆ ਸੀ ਵੀ ਤੁਹਾਡੇ ਧੂਰੀ ਸ਼ਹਿਰ ਵਿੱਚ ਨਸ਼ਾ ਵਿਕ ਰਿਹਾ ਹੈ , ਪਰ ਇਨਾਂ ਦੇ ਪੇਜ ਚਲਾਉਣ ਵਾਲੇ ਫ**** ਬੰਦਿਆਂ ਨੇ ਮੇਰੇ ਕਮੈਂਟ ਉੱਤੇ ਰੋਕ ਲਾ ਦਿੱਤੀ ,

    • @satnam3233
      @satnam3233 6 วันที่ผ่านมา +1

      hnji vr os pind vich bhot bande kam karde aa sab nu pta aa

  • @GORAWALIA
    @GORAWALIA 5 วันที่ผ่านมา

    ਵਧੀਆ ਕੋਈ ਵੀ ਨਹੀ। ਵਧੀਆ ਉਹੀ ਹੈ ਜਿਸ ਉਤੇ ਕਨੂੰਨ ਦੀ ਤਲਵਾਰ ਲਹਿਰਾਉਦੀ ਹੈ। ਮਜੋਦਾ ਪੁਲੀਸ ਉਤੇ ਕਨੂੰ ਨ ਦੀ ਤਲਵਾਰ ਨਹੀ ਲਹਿਰਾਉਂਦੀ। ਕਦੀ ਸੁਧਾਰ ਨਹੀ ਹੋ ਸਕਦਾ। ਸੁਧਾਰ ਸਿਰਫ ਤਦ ਹੀ ਹੋ ਸਕਦਾ ਹੈ ਕਿ ਜੁਸ ਤਰਹਾ ਦੇ ਹਾਲਾਤ ਹਨ ਉਸ ਤਰਹਾ ਦੇ ਹੀ ਕਨੂੰਨ ਬਣਾਏ ਜਾਣ। ਸਰਕਾਰ ਤਾ ਟਰਾਸਫਰਾ ਵਾਸਤੇ ਕਨੂੰਨ ਨਹੀ ਬਣਾ ਸਕੀ, ਬਾਕੀ ਕੀ ਹੋਵੇਗਾ?

  • @user-pi9zs8ei6z
    @user-pi9zs8ei6z 6 วันที่ผ่านมา +1

    ਪੁਲਿਸ ਮੁਲਾਜ਼ਮ ਦੇ ਤਬਾਦਲੇ ਨਾਲ ਫਰਕ ਘੱਟ ਪੈਣਾ ਪੁਲਿਸ ਤੇ ਨਸ਼ਾ ਤਸਕਰਾਂ ਆਪਸ ਵਿੱਚ ਗੱਲਬਾਤ ਕਰਵਾਉਣ ਵਾਲੇ ਵਿਚੋਲਿਆਂ ਤੇ ਸੰਕਜਾ ਕੱਸਿਆ ਜਾਵੇ

  • @JARNAILSINGH-vc2mt
    @JARNAILSINGH-vc2mt 6 วันที่ผ่านมา +2

    ਬਿਲਕੁੱਲ ਸਹੀ ਰਿਪੋਰਟ ਹੈ ਲੱਖੀ ਜੀ

  • @SukhwinderSingh-wq5ip
    @SukhwinderSingh-wq5ip 6 วันที่ผ่านมา

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @morjaat5041
    @morjaat5041 6 วันที่ผ่านมา

    Exciting report...
    Good job brother ji.....
    You are anilasis is totally honest.

  • @Australia_Aale31
    @Australia_Aale31 6 วันที่ผ่านมา +3

    ਹਰ ਪੁਲੀਸ ਮੁਲਾਜ਼ਮ ਦੀ ਹਰ 3 ਸਾਲ ਬਾਅਦ ਤਬਾਦਲਾ ਹੋਣਾ ਚਾਈਦਾ

    • @LittDaljit
      @LittDaljit 5 วันที่ผ่านมา

      Constable Sho chownki incharg ni lagna cha hi da

  • @narinderkumar969
    @narinderkumar969 6 วันที่ผ่านมา +9

    ਸ਼ਾਡਾ Cm ਘਟ ਤਜਰਬੇਕਾਰ ਹੈ।ਨਞਾ ਨਞਾ ਮੂਖ ਮੰਤਰੀ ਬਣਆ ਹੈ। ਅਤੇ ਦਿਲੀ ਕੇਜਰੀਵਾਲ ਦਾ ਞੀ ਦਞਾਵ ਹੈ।

  • @ashjkf
    @ashjkf 6 วันที่ผ่านมา +6

    ਕੁੰਵਰ ਵਿਜੇ ਪ੍ਰਤਾਪ ਨੂੰ ਦਿਓ ਗ੍ਰਹਿ ਵਿਭਾਗ ਦੇਖਿਯੋ ਕੱਮ ਸੈੱਟ ਹੁੰਦਾ ਜਾ ਨਹੀਂ ਪਰ ਇਹ ਸਰਕਾਰ ਨੇ ਕਰਨਾ ਨਹੀਂ ਕਿਊ ਕੇ ਫੇਰ ਵੱਡੇ ਮਗਰ ਮੱਛ ਬੇਨਕਾਬ ਹੋਣਗੇ ਵਿਚ ਈ ਲੀਡਰ

  • @JagjitSingh-ox1zy
    @JagjitSingh-ox1zy 6 วันที่ผ่านมา +2

    Transfer nal kusk nahi hove ga. All corrupt officials te dismiss krne chahida. 1/2 sals phile 1 IAS officer 1ya 2 crore bribe demand krda news vich gaya c us te govt ki kita? Ya govt ne dbb dita. Out of turn promotion chapkus lokan nu mostly mildian han. Eh punjab vich hi nahi sare desh chl reha hai. Puri leadership corrupt han. Judiciary bhi date pe date hi dindi hai.

  • @ShaktiSingh-uc6qo
    @ShaktiSingh-uc6qo 5 วันที่ผ่านมา

    Good reporting

  • @KS.Khaira
    @KS.Khaira 6 วันที่ผ่านมา

    Other government employees also to be transferred for better governance

  • @noname-kg1km
    @noname-kg1km 4 วันที่ผ่านมา

    This report is real based analysis

  • @ajaykamboj6170
    @ajaykamboj6170 5 วันที่ผ่านมา

    Bhott vadia sir ...

  • @karamjitsomal5850
    @karamjitsomal5850 6 วันที่ผ่านมา +1

    ਪਿਛਲੇ ਚਾਰ ਕੁ ਸਾਲਾਂ ਵਿੱਚ ਪੁਲਸ ਵਲੋਂ ਪਰਚੇ 99 ਪਰਸੈਂਟ ਝੂਠੇ ਕੇਸਾਂ ਦੀ ਇਨਕੁਆਰੀ ਕਰਵਾਓ ਬਦਲੀਆਂ ਨਾਲ ਕੁੱਝ ਨਹੀਂ ਹੋਣਾ

  • @jassidadheri2972
    @jassidadheri2972 4 วันที่ผ่านมา

    Very Good Job

  • @SushilKumar-xi3ns
    @SushilKumar-xi3ns 6 วันที่ผ่านมา +1

    Bilkul shi kiha

  • @BhupinderSingh-co4rh
    @BhupinderSingh-co4rh 6 วันที่ผ่านมา +1

    ਇਕ ਗਲ ਹੋਰ ਨੋਟ ਕਰੋ ਬਹੁਤ ਜਲਦੀ ਪੁਲਿਸ ਦੇ ਦਬਾ ਹੇਠ ਇਹ ਬਦਲੀਆ ਕੈਸਲ ਹੋ ਜਾਣਗੀਆ ਕਿਉਕੇ ਨਿਕੰਮੀ ਸਰਕਾਰ ਲਈ ਪੁਲਿਸ ਦਾ ਡੰਡਾ ਜਰੂਰੀ ਹੈ ਇਸ ਲਈ ਵਾਪਸ ਉਹਨਾ ਜਗਾ ਤੇ ਆ ਜਾਣਗੇ

  • @darbarasinghbajwa3195
    @darbarasinghbajwa3195 6 วันที่ผ่านมา +1

    Good news ji

  • @Punjzaabi_guy_
    @Punjzaabi_guy_ 6 วันที่ผ่านมา +1

    Gov should start a data collection centre for drugs make a report and work according to it.... data snd information is the only way to fight this drug war....making arrow in the air will resolve nothing..

  • @KS.Khaira
    @KS.Khaira 6 วันที่ผ่านมา

    Welcome step by punjab govt

  • @vikramgupta6498
    @vikramgupta6498 6 วันที่ผ่านมา +1

    Corruption has increased

  • @mahinderpal9404
    @mahinderpal9404 6 วันที่ผ่านมา +2

    ਪੰਜਾਬ ਪੁਲਸ ਮਹਿਕਮੇ ਵਿੱਚ ਪੂਰੇ ਦਾ ਪੂਰਾ overhauling ਕਰਨਾ ਬਹੁਤ ਜ਼ਰੂਰੀ ਹੈ।ਇਸ ਮਹਿਕਮੇ ਦੀ ਕਾਰਗੁਜ਼ਾਰੀ ਅਜੇ ਵੀ ਅੰਗਰੇਜ਼ਾਂ ਦੇ ਸਮੇਂ ਤੋਂ ਚਲੀ ਆ ਰਹੀ ਹੈ। 10 ਹਜ਼ਾਰ ਕਰਮਚਾਰੀਆਂ ਦੀ ਬਦਲੀ ਤਾਂ ਕੁਝ ਵੀ ਨਹੀਂ ਹੈ। ਪਹਿਲੀ ਗੱਲ, ਕਿਸੇ ਵੀ ਪੁਲੀਸ ਕਰਮਚਾਰੀ ਨੂੰ ਅਪਣੇ ਘਰੇਲੂ ਜਿਲ੍ਹੇ ਵਿੱਚ ਕਦੇ ਵੀ ਨਹੀਂ ਲਗਾਇਆ ਜਾਣਾ ਚਾਹੀਦਾ ਹੈ। ਇੱਕ ਥਾਂ ਤੇ ਕੇਵਲ ਤੇ ਕੇਵਲ 2 ਸਾਲ ਤੋਂ ਜਿਆਦਾ ਸਮੇਂ ਲਈ ਕਿਸੇ ਵੀ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਨੂੰ ਨਾ ਰਹਿਣ ਦਿੱਤਾ ਜਾਵੇ। ਮਾੜੀ ਮੋਟੀ ਗੜਬੜੀ ਲਈ ਕਰਮਚਾਰੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਿੰਮੇਵਾਰੀ ਨਿਰਧਾਰਤ ਕਰਕੇ ਘਰੇ ਬਿਠਾਉਣ ਦੀ ਬਜਾਏ ਜੇਲ੍ਹ ਅੰਦਰ ਡੱਕਿਆ ਜਾਵੇ । ਪੁਲਸ ਵਿਭਾਗ ਵਿੱਚ ਪੁਰਾਣੇ ਕਰਮਚਾਰੀਆਂ ਨੇ ਨਵੇਂ ਭਰਤੀ ਹੋਏ ਸਿਪਾਹੀ, ਹੌਲਦਾਰ, ਏ ਐਸ ਆਈ, ਐਸ ਆਈ ,ਇੰਸਪੈਕਟਰਾਂ ਅਤੇ ਡੀ ਐਸ ਪੀਜ ਨੂੰ ਵੀ ਅਪਣੇ ਵਾਲੀ ਸਿੱਖਲਾਈ ਦੇ ਕੇ ਪੂਰੀ ਤਰ੍ਹਾਂ ਭ੍ਰਿਸ਼ਟ ਬਣਾ ਦਿੱਤਾ ਹੈ। ਕੁਝ ਕਰਮਚਾਰੀ ਅਤੇ ਅਧਿਕਾਰੀ ਠੀਕ ਵੀ ਸ਼ਾਇਦ ਹੋਣਗੇ। 85 ਪ੍ਰਤੀਸ਼ਤ ਕਰਮਚਾਰੀ ਅਤੇ ਅਧਿਕਾਰੀ ਭ੍ਰਿਸ਼ਟ ਹੋਣ ਅਤੇ 10 ਤੋਂ 15 ਪ੍ਰਤੀਸ਼ਤ ਈਮਾਨਦਾਰ ਹੋਣ ਤਾਂ 10 ਪ੍ਰਤੀਸ਼ਤ ਕਰਮਚਾਰੀ ਵੀ ਅਪਣੇ ਕੰਮਾਂ ਤੋ ਅਵੇਸਲੇ ਹੀ ਰਹਿੰਦੇ ਹਨ ਭਾਵ ਓਹਨਾ ਦੀ ਕਾਰਗਜ਼ਾਰੀ ਵੀ ਸ਼ਾਇਦ ਨਾਂਮਾਤਰ ਹੀ ਰਹਿੰਦੀ ਹੈ।

    • @gurwindersingh8845
      @gurwindersingh8845 6 วันที่ผ่านมา +1

      Duje zilla ch ja k imandar ne v corrupt ban jana aw …. Salary te same aw pr kharcha wadd jana aw ….socho jra

    • @mahinderpal9404
      @mahinderpal9404 6 วันที่ผ่านมา +1

      @@gurwindersingh8845 ਮੈਂ ਵੀ ਇੱਕ ਪੰਜਾਬ ਸਰਕਾਰ ਦਾ ਮੁਲਾਜ਼ਮ ਰਿਹੈ ਪਰ ਪੁਲੀਸ ਮਹਿਕਮੇ ਵਿਚ ਨਹੀਂ, ਸਿੱਖਿਆ ਵਿਭਾਗ ਵਿੱਚ। ਭਰਤੀ ਵੇਲੇ ਮੇਰਾ ਮੈਰਿਟ ਅੰਕ ਹੋਸ਼ਿਆਰ ਪੁਰ ਜਿਲ੍ਹੇ ਵਿੱਚ ਜਨ 02 ,ਪਰ ਨਿਯੁਕਤੀ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ। ਬੜੇ ਦੁੱਖ ਝੱਲ ਕੇ ਨੌਕਰੀ ਕੀਤੀ। ਪਰ ਸਿੱਖਿਆ ਬੜਾ ਕੁਝ। ਖ਼ਰਚ ਭਾਵੇਂ ਜ਼ਿਆਦਾ ਹੁੰਦਾ ਹੈ ਪਰ ਤਨਖ਼ਾਹ ਵੀ ਖ਼ਰੀ ਸੀ ਇੱਕ ਅਧਿਆਪਕ ਜਦੋਂ, ਮਾੜਾ ਮੋਟਾ ਗੁਜ਼ਾਰਾ ਕਰ ਸਕਦੈ ਤਾਂ ਇੱਕ ਇਮਾਨਦਾਰ ਪੁਲਸ ਵਾਲ਼ਾ ਵੀ ਸ਼ਾਇਦ ਕਰ ਸਕਦੈ। ਦਿਨਾਂ ਵਿੱਚ ਅਮੀਰ ਹੋਣ ਦਾ ਸੁਪਨਾ ਹੀ ਈਮਾਨਦਾਰ ਅਤੇ ਇੱਕ ਆਮ ਕਰਮਚਾਰੀ ਨੂੰ ਈਮਾਨਦਾਰ ਤੋਂ ਭ੍ਰਿਸ਼ਟ ਬਣਾ ਦਿੰਦਾ ਹੈ। ਇਮਾਨਦਾਰੀ ਕਦੇ ਵੀ ਛੱਡਣੀ ਨਹੀਂ ਚਾਹੀਦੀ ਹੈ ਭਾਵੇਂ ਗੁਜ਼ਾਰਾ ਮੁਸ਼ਕਿਲ ਨਾਲ ਹੀ ਚੱਲੇ।

  • @narinderkumar969
    @narinderkumar969 6 วันที่ผ่านมา +2

    ਸ਼ਾਡੇ ਮੁੱਖ ਮੰਤਰੀ ਨੂ ਸ਼ਖਤ ਫੈਸਲੇ ਲੈਣੇ ਚਾਹੀਦੇ ਹਨ। ਜਿਞੇ ਯੋਗੀ ਆਦਿੱਤਿਆ ਨਾਥ ਯੂਪੀ ਦੇ ਸ਼ੀੲਮ

    • @jagmindersingh1361
      @jagmindersingh1361 6 วันที่ผ่านมา +2

      Punjab ch bulldozer justice nahi chal sakda kyunki Punjab vich minorty te majority da fark hai up nalo te Punjab border state hai isliye law and order di samsaya bilkul alag hai.

    • @sharikwaseem8028
      @sharikwaseem8028 6 วันที่ผ่านมา +1

      Mob lynchers kattarwadi hindutva the koi bulldozers nahi chlde….uththe. Dharma vekh ke justice milda….ajj vi ncrb di report vekhla u.p hun v crime ch number aa…..Aligarh moblyncher case ch koi bulldozer ni Chllya kyoki maran vala Muslim ci maran vala kattar hindutva wale ci……Khda law and order di go kar reha.?.. 4 din ch 12 mob lychings…ajj v rape,murder,choir,summegling ch number no 1 aa Tera u.p…..media di branding da propaganda aa kuch v ni

  • @naseebchand8371
    @naseebchand8371 10 ชั่วโมงที่ผ่านมา

    ਇਹ ਪੱਤਰਕਾਰ ਨੂੰ ਕੁੱਝ ਪਤਾ ਨਹੀਂ ਹੈਂ ਕਿ ਹੋ ਰਿਹਾ ਹੈ ਗੰਦੀ ਪੱਤਰਕਾਰਾਂ ਕਰ ਰਿਹਾ ਹੈ ਲੋਕਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ

  • @GORAWALIA
    @GORAWALIA 5 วันที่ผ่านมา

    ਸਾਰੀ ਕਣਕ ਨੂੰ ਹੀ ਕਾਲੋ ਪਈ ਹੇਈ ਹੈ।

  • @vikramgupta6498
    @vikramgupta6498 6 วันที่ผ่านมา +1

    Transfer is no alternative as dalal r found everywhere

  • @sanjeevgautam1133
    @sanjeevgautam1133 6 วันที่ผ่านมา

    ਸਹੀ ਮੁਲਾਂਕਣ ਕੀਤਾ ਲੱਕੀ ਜੀ।

  • @Navdeepsingh-tj8ml
    @Navdeepsingh-tj8ml 6 วันที่ผ่านมา

    Lakhi Saab ehni vddi gal nhi hai transfers….. Jo 20-20 Saal ton same thane ch kam krde ne ohna da hi network bnya hoya, so eh change periodically hona chahida hai

  • @dharminderjitsinghmalhi7855
    @dharminderjitsinghmalhi7855 6 วันที่ผ่านมา +1

    Good 👍

  • @user-of7ts8ox9y
    @user-of7ts8ox9y 6 วันที่ผ่านมา +1

    100% True

  • @satwantdhaliwal9279
    @satwantdhaliwal9279 6 วันที่ผ่านมา

    Ritesh ji ਤੁਹਾਡੀਆਂ ਸਾਰੀਆਂ ਗੱਲਾਂ ਨਾਲ ਰਜ਼ਾਮੰਦੀ ਪਰਗਟ ਕੀਤੀ ਜਾ ਸਕਦੀ ਹੈ, ਪਰੰਤੂ ਇੱਕ ਗੱਲ ਨਾਲ ਨਹੀਂ ਕਿ ਪੁਲਿਸ ਵਿਭਾਗ ਵਿੱਚ ਦਸ ਹਜ਼ਾਰ ਕਰਮਚਾਰੀ ਕਰੱਪਟ ਨਹੀਂ ਹਨ। ਅੱਸੀ ਹਜ਼ਾਰ ਦੀ ਗਿਣਤੀ ਵਾਲੀ ਪੁਲਿਸ ਫੋਰਸ ਵਿੱਚ ਘੱਟੋ ਘੱਟ ਨੱਬੇ ਪਰਸੈਂਟ ਪੁਲਿਸ ਕਰਮਚਾਰੀ ਅਤੇ ਅਫ਼ਸਰਸ਼ਾਹੀ ਕਰੱਪਟ ਹੈ।

    • @RajinderSingh-pt2yq
      @RajinderSingh-pt2yq 6 วันที่ผ่านมา

      ਉਹ ਸਹੀ ਰਿਪੋਰਟ ਪੇਸ਼ ਕਰ ਰਹੇ ਹਨ ਬਾਈ ਜੀ

  • @rakeshbawarakeshbawa8662
    @rakeshbawarakeshbawa8662 6 วันที่ผ่านมา +1

    Ider police de badli odar nasa bechan walaya di badli😂😜😝🤓

  • @chandanmaksh8648
    @chandanmaksh8648 6 วันที่ผ่านมา +1

    Police station ch cctv vi install karwane chahide ne

  • @Australia_Aale31
    @Australia_Aale31 6 วันที่ผ่านมา +1

    Bhaji eh koi vaddi gall nhi transfer di..phir ki ho gya ja 10K ho gye… Army ch daily 10K hunde aa. Actual ch ehna da v 3 years trunover hona chaida.. ede naal punjab sudar javega.. bahut vdia kita eh krke. Tuc imagine nhi kar sakde jehre police station ch loang time to posted ne. Ona da ki haal aa.. oh apne aap nu othe rabb samjde aa .. har ikk pond ch phna de taut aa oh v pind de mohri bande.. jo har kamm ch ehna di help krde aa gareeb loka nu luttan di.. bahut vdia kita .. enna vadda mudda nhi transfer da.. rehne ta punjab ch hi aa . Family nu kuch nhi feel hunda. Feel loka nu hunda bai g jo daily feel krde aa

  • @James-Prinsep
    @James-Prinsep 6 วันที่ผ่านมา +1

    ਪੁਲਿਸ ਰਿਫਾਰਮਸ ਐਕਟ ਪਾਸ krob

  • @happy0865
    @happy0865 3 วันที่ผ่านมา

    👍🙏

  • @jaatekta7825
    @jaatekta7825 6 วันที่ผ่านมา +1

    Ehna de party de member he nassa vech rahe hai

  • @GurdeepSingh-kn2uy
    @GurdeepSingh-kn2uy 6 วันที่ผ่านมา

    ਕਈ ਪੁਲਿਸ ਵਾਲਿਆਂ ਨੇ ਅੱਜ ਤੱਕ ਨਸ਼ੇ ਦੇ ਸਬੰਧ ਵਿੱਚ ਕੋਈ ਕੰਮ ਨਹੀਂ ਕੀਤਾ

  • @sureshkumarjindal1234
    @sureshkumarjindal1234 6 วันที่ผ่านมา +1

    The case under NDPS Act can only sustain in the court of law if it is perfectly booked by taking care of minute points since it is a very tricky Act. A well trained Officer of the rank of Inspector should be designated to book/handle the case under NDPS Act in each Police Station.

    • @jagmindersingh1361
      @jagmindersingh1361 6 วันที่ผ่านมา +2

      Absolutely right but Punjab police official are busy in number game for registering fir who register more case without following proper procedure and result is come in accquital of accused in these cases.

  • @jagmindersingh1361
    @jagmindersingh1361 6 วันที่ผ่านมา +1

    Where is stf punjab.

  • @im_karam
    @im_karam 5 วันที่ผ่านมา

    How direct recruitment to Sub inps will affect?
    We have given the exam and get selected by doing well not only in academics but also physically and there is also a 3 year probation period after which we got permanent post . Also the societal circumstances are changing day by day which poses new unforeseen challenges, everyday is a new challenge for a police personnel, mistakes can be done by anyone,it is natural, but blaming the process of direct recruitment or something is not relevant. Big posts like IAS, IPS etc are basic graduates , they are given rigorous training after which the rocks become diamond. A person can learn anything and everything in the training the schedule must be as such to tackle the modern day challenges ,that can change the core part of policing.

  • @balwantsingh637
    @balwantsingh637 6 วันที่ผ่านมา

    ਭਾਈ ਸਾਹਿਬ ਇਸ ਵੇਲੇ ਐਨ ਡੀ ਪੀ ਐਸ ਦਾ ਪਰਚਾ ਸਿਰਫ ਇਕ ਰੈਗੂਲਰ ਏ ਐਸ ਆਈ ਹੀ ਦੇ ਸਕਦਾ ਹੈ ਉਸ ਆਰ ਪੀ ਰੈਂਕ ਦਾ ਕੋਈ ਵੀ ਏ ਐਸ ਆਈ ਐਨ ਡੀ ਪੀ ਐਸ ਦੇ ਮੁਕਦਮੇ ਦੀ ਤਫਤੀਸ਼ ਨਹੀਂ ਕਰ ਸਕਦਾ

  • @gurmeet0369
    @gurmeet0369 6 วันที่ผ่านมา +1

    Bilkul sahi fesla

  • @user-zj9ti3vj9i
    @user-zj9ti3vj9i 5 วันที่ผ่านมา

    Good job

  • @rdeepsingh1583
    @rdeepsingh1583 6 วันที่ผ่านมา +1

    Eh v badlakhori hai vir hun ki hona ??? Nasha mehnga hona, sab chon hissa police nu jana mafia oven hi chalna. Sarkar nu lagda police ne ehna nu na vote payi na pavayi es layi eh badlakhori chal rahi es sarkar ch

  • @KunalpreetSingh
    @KunalpreetSingh 6 วันที่ผ่านมา

    This decision will decrease the moral of Police Personal
    Reverse this decision

  • @baljindermavi17
    @baljindermavi17 6 วันที่ผ่านมา

    ❤❤❤❤❤

  • @bahadarsinghthind7780
    @bahadarsinghthind7780 6 วันที่ผ่านมา +1

    Wait and watch

  • @sandeepdeol4731
    @sandeepdeol4731 4 วันที่ผ่านมา

    This is true 🫡

  • @sahilchoudhary620
    @sahilchoudhary620 6 วันที่ผ่านมา +1

    Sir Jo main Kami hai police station wich mulajam hi bht ght hai iss karke files lambit hai ...

  • @rupindersidhu8717
    @rupindersidhu8717 4 วันที่ผ่านมา

    ❤❤

  • @user-ou9qg2dh5k
    @user-ou9qg2dh5k 6 วันที่ผ่านมา

    ❤🎉

  • @deepdhaliwal3371
    @deepdhaliwal3371 6 วันที่ผ่านมา

    ਸਾਡੇ ਮੋਗਾ ਵਿੱਚ ਬਹੁਤ ਜ਼ਿਆਦਾ ਚਿੱਟਾ ਵੇਕ ਦਾ ਜੀ ਸੇਰੇਆਮ

  • @Jagtar-xh2ir
    @Jagtar-xh2ir 5 วันที่ผ่านมา

    Kumver vijey partap singh ਕੋਲ ਹੋਵੇ grih vibhag police cantrol ਹੋਵੇ ਤਾਂ ਦੇਖੋ ਕੀ banda

  • @vikramgupta6498
    @vikramgupta6498 6 วันที่ผ่านมา

    Appoint fresher IPS as SSP , more over chemist shop r There

  • @AmarSingh-qh7be
    @AmarSingh-qh7be 6 วันที่ผ่านมา

    Punjab home gaurd jo 58,sal di sewa to retird Bina pention the video banoji❤

  • @chahatenterprises3328
    @chahatenterprises3328 6 วันที่ผ่านมา

    Sir Punjab medical drugs very will high sale so drugs officer be carefully check the medical stores

  • @anmoldeep___5204
    @anmoldeep___5204 4 วันที่ผ่านมา

    Dismissed and property seal krn da law bnao ana di govt employee di ki mjal corruption kr jan

  • @BhupinderSingh-co4rh
    @BhupinderSingh-co4rh 6 วันที่ผ่านมา

    ਨਿਕੰਮੇ ਤੇ ਸਿਫਾਰਸੀ ਅਫਸਰਾ ਕਰਕੇ ਬੇਅਬਦੀਆ ਦੇ ਦੋਸੀ ਬਚਦੇ ਆ ਰਹੇ ਹਨ

  • @kschahal5647
    @kschahal5647 6 วันที่ผ่านมา

    Punjab de CM ku ehna gallan ware koy knowledge nahi lakhi g eh tan janta nu chutcale suna k budu banun di kosish karda par hun lok esdiyan gallan vich nahi aunde .Dasta janta ne MP votan vich

  • @gurmailsinghbhullar571
    @gurmailsinghbhullar571 6 วันที่ผ่านมา

    Police department vich sara work regular asi hi karda hai jdo v koi ndps act da parcha Police station vich hunda hai ..sho apni d.d.r pa ke out of police station chlaya Jada hai

  • @harrykhiva9425
    @harrykhiva9425 6 วันที่ผ่านมา

    ਰਿਤੇਸ਼ ਜੀ ਥੋਡੇ ਪਿਆਰੇ ਮਿੱਤਰ ਤੱਗੜ ਸਾਹਿਬ ਬਾਰੇ ਵੀ ਦਸੋ ਜਮਾਨਤ ਹੋਈ ਕਿ ਨਹੀਂ

  • @PoonamSingh-rd5vj
    @PoonamSingh-rd5vj 6 วันที่ผ่านมา

    Last 25 trs to koi senioty list nu ignore kar ke koi promotion nhi diti gayee and kine officers promotion wait karde retire ho gaye wants to know who s responsible for damage??

  • @Romanaromana-vt2xs
    @Romanaromana-vt2xs 6 วันที่ผ่านมา

    Nsa fer ne band huna

  • @user-tp8dw7hh6z
    @user-tp8dw7hh6z 5 วันที่ผ่านมา

    Punjab Home guards nu D a nahi detta

  • @deepdhaliwal3371
    @deepdhaliwal3371 6 วันที่ผ่านมา

    ਹਲਕ ਨਿਹਾਲ ਸਿੰਘ ਵਾਲਾ ਦੇ ਬੁੱਧਨੀ ਵਿੱਚ ਪੁਲਿਸ ਚਿੱਟੇ ਵਾਲਿਆਂ ਨੂੰ ਫੜ ਦੇ ਨਹੀ

  • @mangatfitness1953
    @mangatfitness1953 6 วันที่ผ่านมา +2

    Best decision of Punjab CM and Administration.Har saal transfers honian chahidian ne.

  • @SukhrajSingh-dt2mv
    @SukhrajSingh-dt2mv 5 วันที่ผ่านมา

    Nasaa edaa khatam na honaa jithe nasaa vikda othuu da sho dismiss dsp.ssp line hazir te mla de ticket Kati javoo 1 month vich chitta khatam houoo 101%😮

  • @Gurtej321
    @Gurtej321 6 วันที่ผ่านมา +4

    ਪੰਜਾਬ ਪੁਲਸ ਨਸ਼ੇ ਵੇਚ ਦੀ ਵੀ ਹੈ ਤੇ ਵਾਕਆਊ ਦੀ ਵੀ ਹੈ ਲੱਕੀ ਜੀ ਸਰਕਾਰ ਦਾ ਸਹੀ ਫੈਂਸਲਾ ਪੰਜਾਬ ਪੁਲਸ ਦੇ ਸਾਰੇ ਮੁਲਜ਼ਮਾਂ ਦੀ ਜ਼ਿਆਦਾਤ ਚੈੱਕ ਹੋਣੀ ਚਾਹੀਦੀ ਹੈ

  • @user-fu8ek8mx8h
    @user-fu8ek8mx8h 4 วันที่ผ่านมา

    Chite wale fadh hune jruri aa Punjab di nojwani khatm ho rahi aa

  • @pindersandhu8488
    @pindersandhu8488 6 วันที่ผ่านมา

    ਮੰਡੀ ਗੁਰੂਹਰਸਾਹਾਏ ਸੱਬ ਤੋ ਵੱਧ ਚਿੱਟਾ ਵਿਕਦਾ ਸਤਾਰਾਂ ਵਿੱਚ ਜਦੋ ਕੈਪਟਨ ਨੇ ਸੌਂਹ ਖਾਦੀ ਚਾਰ ਹਫਤਿਆਂ ਚ ਨਸ਼ਾ ਬੰਦ ਕਰਦੂ ਮੰਡੀ ਵੱਲ ਸਿਰਫ ਚਾਰ ਹਫਤੇ ਹੀ ਬੰਦ ਰਿਹਾ ਰਾਣੇ ਸੋਢੀ ਦੀ ਸ਼ਤਰ ਛੱਇਆ ਹੇਠ ਫੁੱਲ ਕੰਮ ਚੱਲਿਆ ਮੰਡੀ ਦੇ ਨਾਲ ਇਕ ਪਿੰਡ ਲੱਖੋਕੇ ਬਰਯਾਮ ਜਿੱਥੇ ਰਾਣੇ ਦੇ ਬਿਠਾਏ ਸੁਦਾਗਰ ਸ਼ਰੇਆਮ ਨਸ਼ੇ ਵੇਚਦੇ ਰਹੇ ਹੁਣ ਆਪ ਆਲਾ ਫੋਜਾ ਸਰਾਰੀ ਇਹਦੀ ਸ਼ਹਿ ਤੇ ਵਿਕਦਾ ਪੁਲਿਸ ਮੰਡੀ ਦੀ ਹਟਾਉਣ ਵਾਲੇ ਓਦੋ ਹੀ ਫੜ ਲੈਂਦੀ ਆ ਪਰ ਵੇਚਣ ਕੋਈ ਕਦੇ ਨੀ ਫੜਿਆ ਮੰਡੀ ਦੀਆ ਗਲੀਆਂ ਚ ਆਮ ਵਿਕਦਾ ਚਿੱਟਾ ਆਸ ਪਾਸ ਦੇ ਪਿੰਡ ਬਹੁਤ ਦੁੱਖੀ ਆ ਚੋਰੀ ਬਹੁਤ ਹੁੰਦੀ ਆ ਮੋਟਰਾਂ ਦੀ ਰੱਖੀ ਰੱਖਣੀ ਪੈਂਦੀ ਸੱਬ ਤੋ ਵੱਧ ਚੋਰ ਮੋਟਰਾਂ ਨੂੰ ਪੈਂਦੇ ਜਾ ਟਰਾਂਸਫਰਮ ਨੂੰ ਬਹੁਤ ਦੁੱਖੀ ਕੀਤਾ ਮੰਡੀ ਨੇ

  • @thatwasyesterday
    @thatwasyesterday 5 วันที่ผ่านมา

    😂😂😂 Yadav not going to admit what the public knows. It's an open secret what has been happening and who the bag men are

  • @deepdhaliwal3371
    @deepdhaliwal3371 6 วันที่ผ่านมา

    Yes

  • @GORAWALIA
    @GORAWALIA 5 วันที่ผ่านมา

    ਕੀ ਕਦੀ ਮੀਡੀਆ ਨੇ ਸਰਕਾਰ ਕੋਲੋ ਵਡੀਆ ਮਛੀਆ ਦੀ ਲਿਸਟ ਦੀ ਕਦੀ ਮੰਗ ਕੀਤੀ ਹੈ?

  • @RahulVerma-bu8qh
    @RahulVerma-bu8qh 5 วันที่ผ่านมา

    Transfer in all jobs ch aa baki rubber janny

  • @kschahal5647
    @kschahal5647 6 วันที่ผ่านมา

    SAD and congress de virodh vich lokan ne vote pye aa per bhagwante nu bhulekha k mainu lok pasand karde c

  • @baljindermavi17
    @baljindermavi17 6 วันที่ผ่านมา

    Satsrikal ji🎉🎉🎉🎉🎉 from mohali punjab

  • @kschahal5647
    @kschahal5647 6 วันที่ผ่านมา

    CM nu gidda te kikli ton vehel nahi mildi lakhi g jo report tusi tyer karde ho esnu ena sochen di lod ne domag tan daru ne khatam kita pya

  • @iqbalsingh3624
    @iqbalsingh3624 6 วันที่ผ่านมา

    Eho jihe galt kamm khud cm te offers karde curta di v koi nhi sunda

  • @user-qs5cd5rg7z
    @user-qs5cd5rg7z 6 วันที่ผ่านมา +3

    Eh govt nikmi a

  • @deepdhaliwal3371
    @deepdhaliwal3371 6 วันที่ผ่านมา

    ਮੋਗੇ ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਚਿੱਟਾ ਆਮ ਮਿਲ ਦਾ

  • @deepdhaliwal3371
    @deepdhaliwal3371 6 วันที่ผ่านมา

    ਮੇਰੇ ਪਿੰਡ ਰਣੀਆਂ ਵਿੱਚ ਸੇਰੇਆਮ ਚਿੱਟਾ ਵੇਕ ਦਾ ਜ਼ਿਲ੍ਹਾ ਮੋਗਾ ਹਲਕਾ ਨਿਹਾਲ ਸਿੰਘ ਵਾਲਾ

  • @deepdhaliwal3371
    @deepdhaliwal3371 6 วันที่ผ่านมา

    ਮੇਰੇ ਹਲਕੇ ਨਿਹਾਲ ਸਿੰਘ ਵਾਲਾ ਵਿੱਚ ਪੁਲਿਸ ਫੱਲ ਰਿਸ਼ਵਤ ਲੈਂਦੀ ਆ

  • @devdev9930
    @devdev9930 6 วันที่ผ่านมา

    Pap /irb/