ਪੁਲਿਸ ਦੀਆਂ ਧੜਾਧੜ ਕੀਤੀਆਂ ਬਦਲੀਆਂ ਨੂੰ ਲੈਕੇ ਪਿਆ ਘਮਾਸਾਨ, DGP ਨੇ ਮੁੱਖ ਮੰਤਰੀ ਦੇ ਬਿਆਨ ਨੂੰ ਕੀਤਾ ਰੱਦ! ਕਿਹਾ

แชร์
ฝัง
  • เผยแพร่เมื่อ 28 ก.ย. 2024
  • ਪੁਲਿਸ ਦੀਆਂ ਧੜਾਧੜ ਕੀਤੀਆਂ ਬਦਲੀਆਂ ਨੂੰ ਲੈਕੇ ਪਿਆ ਘਮਾਸਾਨ, DGP ਨੇ ਮੁੱਖ ਮੰਤਰੀ ਦੇ ਬਿਆਨ ਨੂੰ ਕੀਤਾ ਰੱਦ!
    ਕਿਹਾ ਬਦਲੀਆਂ ਨਸ਼ੇ ਕਰਕੇ ਨਹੀਂ ਹੋਈਆਂ।
    #bhagwantmann #punjabpolitics #punjabpolice #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 99

  • @arnsthans8850
    @arnsthans8850 3 หลายเดือนก่อน +14

    ਪੁਲਿਸ ਤੇ ਲੀਡਰ ਇਹ ਦੋਨਾ ਦਾ ਮਿਲ਼ੀ ਭਗਤ ਹੈ

  • @munishindersingh6227
    @munishindersingh6227 3 หลายเดือนก่อน +20

    ਸੂਬੇ ਦੀ ਸਰਕਾਰ ਦੇ ਮੁਖੀ ਅਤੇ ਪੁਲਿਸ ਦੇ ਮੁਖੀ ਦੇ ਵਿਚਕਾਰ ਅਜਿਹੀ ਸਥਿਤੀ ਹੋਣੀ ਸੂਬੇ ਲਈ ਬਹੁਤ ਮੰਦਭਾਗੀ ਹੈ

  • @Davindar500
    @Davindar500 3 หลายเดือนก่อน +16

    ੳ ਭਾਈ ।ਦੋਨੇ ਹੀ ਸਹੀ ਆ। ਓ ਕਿੱਕਲੀ ਕਲੀਰ ਦੀ। ਸਬ ਨੂੰ ਪਤਾ ਪੁਲੀਸ ਤਾਂ ਲੀਡਰ ਹੀ ਚਿੱਟਾ ਵੇਚਦੇ ਆ।। ਭੰਡ ਪੁਣੇ ਦੇ ਨਾਲ ਬਦਲਾਅ ਨੀ ਅਾ ਜਾਣਾ।

  • @Newone-qd8tp
    @Newone-qd8tp 3 หลายเดือนก่อน +2

    ਪਲਾਟਾਂ ਦੀ NOC ਤੇ ਲੋਕਾਂ ਦੀ ਰਾਇ ਲਓ ਲੋਕ ਪਰੇਸ਼ਾਨ ਨੇ

  • @SINGHEntertainment-mi8xf
    @SINGHEntertainment-mi8xf 3 หลายเดือนก่อน +2

    Sarkar fail aw

  • @ranfatehsingh9399
    @ranfatehsingh9399 3 หลายเดือนก่อน

    Good sidhu sab

  • @Msbrarbrar
    @Msbrarbrar 3 หลายเดือนก่อน

    DGP is performing duties in a best possible manner under the unpredictable circumstances. Routine transfers longer stay basis not wrong. Misinterpreting everything is common.

  • @JagseerSidhu-p5m
    @JagseerSidhu-p5m 3 หลายเดือนก่อน

    🎉🎉🎉🎉

  • @kulbhushan560
    @kulbhushan560 3 หลายเดือนก่อน

    Aj tak da kine prdent ditta hai

  • @yaadveertatla2684
    @yaadveertatla2684 3 หลายเดือนก่อน

    eda naam ki aa ? jehda boln dya

  • @harjitsingh3201
    @harjitsingh3201 3 หลายเดือนก่อน +1

    😂😂😂 mulajma vi 2022 ch ehna nu votta pa pa ke trunk bhare c, hunn 2027 ch mulajam apni galti sudarnge saare employees nu galat kehna changi gal ni panjey ungla ikko jehia ni hundia

  • @sangatsingh4850
    @sangatsingh4850 3 หลายเดือนก่อน

    Rashter Patti shanan hona chahiye 😢

  • @WaheguruJi-vf2eo
    @WaheguruJi-vf2eo 3 หลายเดือนก่อน +5

    ਮੁੱਖ ਮੰਤਰੀ ਦਾ ਕੋਈ ਕਸੂਰ ਨਹੀਂ ਨਾ ਹੀ ਪੰਜਾਬ ਪੁਲਿਸ ਦਾ ਕਸੂਰ ਜਿਹੜੇ ਐਮ ਐਲੈ ਬਣਾਏ ੳਹਨਾ ਦਾ ਕਸੂਰ ੳਹ ਆਪਣਾ ਢਿੱਡ ਭਰਨ ਤੇ ਲੱਗੇ

    • @ranfatehsingh9399
      @ranfatehsingh9399 3 หลายเดือนก่อน

      Tu v ਭਰ ਲੈ jai ਭਗਵੰਤ ਮਾਨ ਦਾ ਏਦਾਂ fan aa

  • @JaswinderKaur-oe8xj
    @JaswinderKaur-oe8xj 3 หลายเดือนก่อน

    Police 💯/5/bss karo yes Right h

  • @khalasawaj
    @khalasawaj 3 หลายเดือนก่อน

    Sumed saini nay jinway badalan dee manji thoki issi tarha iss DGP nay farze inqlabee de manji thoknee.

  • @manjitvirk9541
    @manjitvirk9541 3 หลายเดือนก่อน

    Rainy.bahla.fikar.aa.police.da

  • @BrownSaini-y6u
    @BrownSaini-y6u 3 หลายเดือนก่อน

    Ladikyan tak nashe te lag Gayi aa ne eh kam bohat saal pehla karna c jo aaj police kar rahi aa poora Punjab barbad ho Gaya hai eh nasha be kabu ho Gaya hai eh band ni hona

  • @GuraSingh-r8b
    @GuraSingh-r8b 3 หลายเดือนก่อน

    Bahgwat maan jumle was natak baj chotkle was satage chla sakde hen satate nahi chla sakde loka de put marva ke voota magda ferda bahgwat maan

  • @GuraSingh-r8b
    @GuraSingh-r8b 3 หลายเดือนก่อน

    Bahgwat maan jumle was sabt hoye loka nu budu fudu samgda es karke garu da tela tela kar deta hai loka ne

  • @bs-db3ys
    @bs-db3ys 3 หลายเดือนก่อน

    Punjab government doing great job ❤ 👍 tu tatte putt lakhe de

  • @jitsingh8827
    @jitsingh8827 3 หลายเดือนก่อน +14

    ਜੇ ਭਗਵੰਤ ਮਾਨ ਤੋਂ ਗ਼ਲਤ ਬਿਆਨ ਦਿੱਤਾ ਗਿਆ ਕੋਈ ਗੱਲ ਨੀਂ ਉਹ ਯੂ ਟਰਨ ਲੈ ਜਾਣਗੇ ਇਹ ਕਿਹੜਾ ਪਹਿਲੀ ਵਾਰ ਹੋਊ

  • @Newone-qd8tp
    @Newone-qd8tp 3 หลายเดือนก่อน +13

    ਪਲਾਟਾਂ ਦੀ NOC ਤੇ ਲੋਕਾਂ ਦੀ ਰਾਇ ਲਓ ਲੋਕ ਪਰੇਸ਼ਾਨ ਨੇ

  • @xyzvlogs5208
    @xyzvlogs5208 3 หลายเดือนก่อน +9

    ਮੁੱਖ ਮੰਤਰੀ ਨੇ ਬਿਆਨ ਨਸ਼ੇ ਵਿਚ ਦਿੱਤਾ ਹੈ

    • @amriksingh9252
      @amriksingh9252 3 หลายเดือนก่อน +3

      ਭਗਵੰਤ ਮਾਨ ਨਸ਼ੇੜੀ ਖਾਦੀ ਪੀਤੀ ਵਿੱਚ ਐਲਾਨ ਕਰ ਦਿੰਦਾ ਮੁੜਕੇ 2 ਦਿਨ ਵਾਅਦ ਬਦਲ ਜਾਂਦਾ ਅੱਜ ਤੱਕ ਜਿੰਨੇ ਐਲਾਨ ਕੀਤੇ ਆ ਸਭ ਤੇ ਯੂ ਟਰਨ ਲੈਣਾ ਪਿਆ

  • @BhinderSran-ky8ok
    @BhinderSran-ky8ok 3 หลายเดือนก่อน +6

    ਬੋਦਲੇ ਪੱਈ ਹੈ ਬਾਈ ਏਨਾਂ ਨੂੰ ਕੁਝ ਪਤਾ ਨਹੀਂ ਹੈ ਸਿਰੇ ਦੇ ਗੱਪੀ ਸਿਰੇ ਦੇ ਲਫੰਗੇ ਹਨ

  • @gill-punjab
    @gill-punjab 3 หลายเดือนก่อน +5

    ਨਸ਼ਾ ਵੱਡੇ ਅਫਸਰ ਜਾ ਲੀਡਰ ਵਿਕਾਉਦੇ ਹਨ

  • @RajinderBrar-lg2qf
    @RajinderBrar-lg2qf 3 หลายเดือนก่อน +6

    ਅਸਲੀਅਤ ਕੁੱਝ ਸਿਆਸੀ ਲੀਡਰ ਵੀ ਹੈ
    ਕੀ ਇਨ੍ਹਾਂ ਨੂੰ ਵੀ ਦੰਡ ਮਿਲ ਸਕਦਾ?

  • @jgjit5320
    @jgjit5320 3 หลายเดือนก่อน +2

    ਦੋਗਲੇ ਲੋਕ ਦੋਗਾਲੀਆਂ ਨੀਤੀਆਂ ਬਦਲਾ ਲਿਆ ਗਿਆ ਪ੍ਰਸਾਸਨ ਤੋਂ ਵੋਟਾਂ ਦਾ ਨਵੇਂ ਮੁੰਡੇ ਕੁਝ ਨੀ ਗਲਤ ਕਰਦੇ ਵੱਡੇ ਮਗਰਮੱਛ ਫੜੋ ਕੋਈ ਸਮਝੌਤਾ ਨੀਂ ਬਾਕੀ ਫਾਈਲਾਂ ਹੋਣਗੀਆਂ ਕਾਰਵਾਈ ਕਰੋ ਵੱਡੇ ਬੰਦਿਆਂ ਤੇ

  • @Gill-mp9vt
    @Gill-mp9vt 3 หลายเดือนก่อน +2

    ਡੀ ਜੀ ਪੀ, ਤੋਂ ਚਿੱਟਾ ਸਟਾਰਟ ਹੁੰਦਾ ਹੈ,, ਪੰਜਾਬ ਵਿੱਚ ਤਾਂ ਕਰਕੇ ਬੰਦ ਨਹੀਂ ਹੋ ਰਿਹਾ,ਜੇ ਝੂਠ ਹੈ ਤਾਂ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਉੱਪਰ ਐਨ ਐਸ ਏ ਨਾਂ ਲੱਗਦਾ, ਪੁਲਿਸ ਤਸਕਰਾਂ ਦਾ ਸਾਥ ਦਿੰਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ

  • @pendustar3335
    @pendustar3335 3 หลายเดือนก่อน +2

    Navdeep water canon wale di v gall Karo bai gg😮😮😮😮😮😮😮

  • @kashmir2445
    @kashmir2445 3 หลายเดือนก่อน +3

    ਇਸ ਦਾ ਮਤਲਬ cm ਨੂੰ ਪੁਲਿਸ ਤੇ ੁੁਪੁਲਿਸ ਨੂੰ cm ਤੇ ਨਹੀਂ ਭਰੋਸਾ!

  • @manvirdhaliwal-cu3sy
    @manvirdhaliwal-cu3sy 3 หลายเดือนก่อน +2

    ਭੇਡਾ ਕੰਧਾ ਚ ਵਜਦੀਅਆਂ ਫਿਰਦੀ ਆ

  • @harmailsingh2302
    @harmailsingh2302 3 หลายเดือนก่อน +1

    ਇਹਨਾਂ ਦੇ ਅੰਮ੍ਰਿਤਸਰ ਦੇ ਦੇ ਐਮ ਐਲ ੲਏ ਸਾਹਿਬ ਪਹਿਲਾਂ ਹੀ ਆਖ ਚੁੱਕੇ ਕਿ ਨਸ਼ਾ ਪੁਲਿਸ ਅਫਸਰਾਂ ਦੀ ਸਹਿਮਤੀ ਨਾਲ ਵਿਕਦਾ।

  • @ChamkaurSingh-zl8ze
    @ChamkaurSingh-zl8ze 3 หลายเดือนก่อน +2

    ਸਮਤੀ ਨਾਲ ਹੀ ਵਿਕਦਾ ਜੀ

  • @a.s.ilakhvirsinghsidhu9193
    @a.s.ilakhvirsinghsidhu9193 3 หลายเดือนก่อน +1

    ਦਾਰੂ ਦਾ ਟੱਲੀ ਹੋਂ ਬੋਲੀ ਜਾਂਦੈ,
    ਭੰਡ ਤੋਂ DGP ਸਪੱਸਟ ਕਰੇ ਕੇ ਕਿਥੋਂ ਦਾ ਮੁਨਸ਼ੀ, ਹੌਲਦਾਰ, ਥਾਣੇਦਾਰ ਨਸ਼ਾ ਵਿਕਾਉਦੇ ਨੇ,

  • @Gill-mp9vt
    @Gill-mp9vt 3 หลายเดือนก่อน +1

    ਜੇ ਨਸ਼ੇ ਨੂੰ ਬੰਦ ਕਰਨਾ ਹੈ ਤਾਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਲਈ ਆਪਣੇ ਲਾਇਸੈਂਸ ਵਾਲੇ ਅਸਲੇ ਚੁੱਕ ਆਪਣੀ ਰਾਖੀ ਕਰਨੀ ਪਵੇਗੀ, ਇਹ ਲੱਕੜਾਂ ਦਾ ਟੈਕਸ ਭਰਨ ਦੀ ਕੀ ਲੋੜ ਹੈ,ਜੇ ਬੱਚੇ ਮਰਵਾਉਣੇ ਹੈ

  • @puneetpksony6997
    @puneetpksony6997 3 หลายเดือนก่อน +1

    Bhagwant maan kehnda ohdi ghrwali bhut sohni aa punjabioo tuc sambh loo mere bs di gall ni aa

  • @Newone-qd8tp
    @Newone-qd8tp 3 หลายเดือนก่อน +2

    ਪਲਾਟਾਂ ਦੀ NOC ਤੇ ਲੋਕਾਂ ਦੀ ਰਾਇ ਲਓ ਲੋਕ ਪਰੇਸ਼ਾਨ ਨੇ

  • @Newone-qd8tp
    @Newone-qd8tp 3 หลายเดือนก่อน +2

    ਪਲਾਟਾਂ ਦੀ NOC ਤੇ ਲੋਕਾਂ ਦੀ ਰਾਇ ਲਓ ਲੋਕ ਪਰੇਸ਼ਾਨ ਨੇ

  • @Newone-qd8tp
    @Newone-qd8tp 3 หลายเดือนก่อน +2

    ਪਲਾਟਾਂ ਦੀ NOC ਤੇ ਲੋਕਾਂ ਦੀ ਰਾਇ ਲਓ ਲੋਕ ਪਰੇਸ਼ਾਨ ਨੇ

  • @BalbirSingh-m3b
    @BalbirSingh-m3b 3 หลายเดือนก่อน +1

    MAAN.MURDABAD

  • @amarjeetkaur4439
    @amarjeetkaur4439 3 หลายเดือนก่อน

    ਮੁੱਖਮੰਤਰੀ ਹੀ ਭੰਡ ਬਣਾਂ ਬੈਠੇ ਕਰੀਏ ਕੀ

  • @sandykaur9756
    @sandykaur9756 3 หลายเดือนก่อน

    ਬਾਈ ਜੀ ਵਦੀਆ ਕੰਮ ਕਰਨ ਲੱਗੇ ਨੇ ਕਰ ਲੈਣ ਦੇ ਕਿਉੰ ਹਰ ਟਾਈਮ ਨਿਦਨ ਤੇ ਲੱਗਿਆ ਰਹਿਨਾ

  • @SimjeetSandhu-zt7kp
    @SimjeetSandhu-zt7kp 3 หลายเดือนก่อน +2

    Very good 👍 waheguru ji Maher karn

  • @rana7018josan
    @rana7018josan 3 หลายเดือนก่อน +1

    Sarkara khach ne

  • @Anil-bb5jg
    @Anil-bb5jg 3 หลายเดือนก่อน

    Jaito vich MLA De office kol chhita vik da hai hai koi jawab

  • @kashmir2445
    @kashmir2445 3 หลายเดือนก่อน

    ਪੁਲਿਸ ਵਾਲੇ ਪਰਦੇ ਵੀ ਚੁਕ ਸਕਦੇ ਹਨ

  • @GuraSingh-r8b
    @GuraSingh-r8b 3 หลายเดือนก่อน

    Kgrewal bahgwat maan kgrewal bajahao Punjab punjabi vachao kgrewal jail dak deta hai

  • @HarpreetSingh-yt7ht
    @HarpreetSingh-yt7ht 3 หลายเดือนก่อน

    Good pattarkaar 👍🏻🫡

  • @GuraSingh-r8b
    @GuraSingh-r8b 3 หลายเดือนก่อน

    Garu waleo hun murgi farm kholi bahgwat maan phela sarkara nu teachra makhol karda se hun kda farke turde hunge kise nu mara nahi bolna chaida hun olta ho geya zero tera hoyga

  • @ArshpreetSingh-qg4zy
    @ArshpreetSingh-qg4zy 3 หลายเดือนก่อน

    Tera keo pet dard hunda. Hae badleya to ehe ta saream he pta haee punjab police bahresta hae jekar tenu ehe hae v har ek mahekme vitch bahresta hae ta tu name keo ne lenda tu siting operation keo ne karda bake tu fer name dss v kon nacha wekounda hae posh v mare Jane hae name v nahe laena bake tenu ke a harn de fer ek bar hor ja fer harn to tarsh aunda hae v amm admey party har na jawe bahresta han fer tenu keo dard hunda hae fer jarnail bolan. Bolde keo ne tere ke dard hunda hae satt bahnan de harn de 2027 walea chona hor party a jawege tere wargeya chawla he ne loot ne aundea v enj keo ne keha enj keo keh deeta fer tere nal pehla maswra kareya karn tu ta app bar inter vew vitch ewe dandea jehea kade jana rehna tere wargeya ta gope bathende wale de Ghar vitch har budhwar nu mela lagn la deeta v ehe jo budhwar nu kehnda sach ho janda ke gll os to apne Tate wale hath ne dohte jande te tu public de ser te baba bnake betha deta os khote ne nu

  • @ParminderSingh-is1ow
    @ParminderSingh-is1ow 3 หลายเดือนก่อน

    Police di vardi hi kyu? Jo minister galt kam karde hai una da ki hona chahida hai?

  • @harmeshjangra3912
    @harmeshjangra3912 3 หลายเดือนก่อน

    Patarkar sahib eh mehkma tuhanu pta ke kare karde nai

  • @boorhsingh5305
    @boorhsingh5305 3 หลายเดือนก่อน

    Loka kolo puch ke video byo pinda vicho

  • @GurpreetSingh-mr8jb
    @GurpreetSingh-mr8jb 3 หลายเดือนก่อน

    Je pulice di badli kar dine a sarkar marhi ho jandi

  • @kindasingh4217
    @kindasingh4217 3 หลายเดือนก่อน

    Veer amm admi party ty gye agli vr ek v seat nhe milni.grond Laval ty koi km nhe hunda.mam di halat sukbir to v mdi honi oudy kol ty bot gadia h .man koi fr ek gadi rh jni

  • @punjabiweatherchannel
    @punjabiweatherchannel 3 หลายเดือนก่อน

    💧💧💧💧🌦️🌦️🌦️⛈️⛈️⛈️

  • @GurcharnsinghGuri
    @GurcharnsinghGuri 3 หลายเดือนก่อน +1

    Very good 👍

  • @RVC08
    @RVC08 3 หลายเดือนก่อน

    U turn Sarkar ↪️↪️

  • @AmarSingh-gp2hd
    @AmarSingh-gp2hd 3 หลายเดือนก่อน +1

    ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ⛳ ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳🚩

  • @HarpreetSingh-yt7ht
    @HarpreetSingh-yt7ht 3 หลายเดือนก่อน

    Sahi gll aa bai

  • @sukhmindersalh4685
    @sukhmindersalh4685 3 หลายเดือนก่อน +1

    Good❤

  • @GogindersSings
    @GogindersSings 3 หลายเดือนก่อน

    👍👍🙏

  • @KuldipSingh-ue1rq
    @KuldipSingh-ue1rq 3 หลายเดือนก่อน

    Vry gd

  • @Godson-ol4my
    @Godson-ol4my 3 หลายเดือนก่อน

    Police wale nasha vikaude aa

  • @manindersingh352
    @manindersingh352 3 หลายเดือนก่อน

    ਓ ਤੂੰ ਮੁਹ ਧੋ ਜਾਕੇ ਤੂ ਸਿਆਣਾ ਲੋਕ ਪਾਗਲ ਹਨ

  • @kapilverma1167
    @kapilverma1167 3 หลายเดือนก่อน

    badlia kitia home distic walea dia oh v jehre 2020 to baad ct bharti hoy ne jina di salry 9500r mnth hai 150km ghar to dur duty matlab v ohna ne rehna v bhar a te khana v bhar hai fir apne ghr v kuch paise bhejne ne ki 9500r vich eh sub ho sakda 3000r da ta tail lag janda ik mulajm da eh kadam bht nidan jog hai punjab de DGP da oh rehn ge kithe thanea vich rehn da koi intzam ni police quatr ta tutte bhaje pay ne ghto ght 30000r ik qutr te lagda fir oh rehn joga hunda eh v ta dekhn DGP sahib ki ikali police hi croption kar rahi hai fir poluce di duty da koi time table ni eh ni dikh reha DGP shib te CM maan nu Officer jhere saria sahulta le rahe ne cook v tail v kothia v driver v gun men apne ghardea nall 10 10 gun main ik aam gall hai ki eh ni dikh reha DGP shib te CM maan nu chote mulajm ne ki coruption karni hai asli coruption ta kitte hor hi hoi jandi hai officer ik kothi vich 6mnth rehnda fir duja officr aa janda oh sari sarkari kothi new kam karwunda ohda paisa PDW ja SDM to manjur karwunda koi oficer ni jeb vicho paisa launda te constble asi je qutrr lenda v a v apni famly kol le auna ta ohnu 50000 to 1lkh aam jehi gall a kolo jeb vicho paise launda eh gall ni pta cm maan nu 30 30 saal purane qutr ne police mehkme vich kise di chat dig jandi te kise di kand police vich chote mulajam fer mare ne v corouptin karde ne ithy ta eh haal hai v ani atta pisi jandi te kutte chati jande

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 3 หลายเดือนก่อน +4

    👍👍👍👍

  • @gagasmalsar9404
    @gagasmalsar9404 3 หลายเดือนก่อน

    Good

  • @Gagandeep.dhillon
    @Gagandeep.dhillon 3 หลายเดือนก่อน

    Shi gall a y

  • @GursewakSingh-bv7uj
    @GursewakSingh-bv7uj 3 หลายเดือนก่อน +3

    ਕੁਛ ਪੱਤੜਕਾਰ ਵੀ ਕੂਛ ਜਿਆਦਾ ਹੀ ਬੋਲ ਜਾਦੇਏ ਕਿਊ ਬਾਦਲ ਨਾਲ ਮਿਲੇ ਹੋਏ ਨੇ

    • @harjitsingh3201
      @harjitsingh3201 3 หลายเดือนก่อน +2

      Akali congress 1000 gunah change si tuade toon mashooria wali government, kejriwal ne punjab de kharche te jaahaj kyu lya

    • @amriksingh9252
      @amriksingh9252 3 หลายเดือนก่อน

      ਓਹ ਟੈਂਪੂ ਓਹ ਲੋੜੂ ਇਹ ਪੱਤਰਕਾਰ ਵਿਕਾਉ ਨਹੀਂ ਹੈ ਇਹ ਹਮੇਸ਼ਾ ਸੱਚ ਬੋਲਦਾ ਲੋਕ ਅਵਾਜ਼ ਟੀ ਬੀ ਹਮੇਸ਼ਾ ਸੱਚ ਬੋਲਦਾ ਤੁਹਾਡੇ ਭੇਡਾਂ ਦੇ ਮਿਰਚਾਂ ਲੜਦੀਆਂ ਨੇ ਲੜੀ ਜਾਣ ਤੁਸੀਂ ਭੇਡਾਂ ਨੇ ਤਾਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰਨਾ ਹੁੰਦਾ

    • @manvirdhaliwal-cu3sy
      @manvirdhaliwal-cu3sy 3 หลายเดือนก่อน

      ਇਹ ਕਾਲੀਆ ਖਿਲਾਫ ਵੀ ਬੋਲਦਾ ਭਗਤ ਜੀ

  • @dalvirchand5613
    @dalvirchand5613 3 หลายเดือนก่อน

    Punjab sarkar ko kaam karan do no ans

  • @AngrejDhillon-z6h
    @AngrejDhillon-z6h 3 หลายเดือนก่อน

    O brava kr v len do kuj Tu msale gt lara kr tu ave jaj bnea rhna

  • @pargetsingh5327
    @pargetsingh5327 3 หลายเดือนก่อน

    ਕੁਝ ਪੱਤਰਕਾਰ ਬਾਹਲੀ ਟੈਨਸਨ ਲੈ ਜਾਦੇ

  • @sukhvindersingh8428
    @sukhvindersingh8428 3 หลายเดือนก่อน

    Bakwaas channel keon har time jhooth bolde ho dusriyan Partiyan de issare te rabb to dar tuhaddi maut v usde hath hea

    • @guriaahi7916
      @guriaahi7916 3 หลายเดือนก่อน +1

      ਗੱਲ ਮੌਜੂਦਾ ਸਰਕਾਰ ਦੀ ਹੁੰਦੀ ਆ ਵੀਰ ਸਰਕਾਰ ਕਿਸੇ ਦੀ ਵੀ ਹੋਵੇ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਝੂਠ ਬੋਲਦੇ ਆ

    • @amriksingh9252
      @amriksingh9252 3 หลายเดือนก่อน +2

      ਓਹ ਟੈਂਪੂ ਓਹ ਲੋੜੂ ਤੂੰ ਕਿਵੇਂ ਕਹਿ ਸਕਦਾ ਵੀ ਇਹ ਚੈਨਲ ਝੂਠ ਬੋਲਦਾ ਪਹਿਲਾਂ ਤੁਸੀਂ ਸੁਣ ਲਿਆ ਕਰੋ ਵੀ ਡੀ ਜੀ ਪੀ ਨੇ ਕੀ ਕਿਹਾ ਤੇ ਭਗਵੰਤ ਮਾਨ ਨਸ਼ੇੜੀ ਨੇਂ ਕੀ ਕਿਹਾ ਇਹ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਕਰਨ ਲੱਗ ਜਾਂਦੇ ਓ ਇਹ ਚੈਨਲ ਕੇਜਰੀਵਾਲ ਦੇ ਕਹਿਣ ਤੇ ਨਹੀਂ ਚੱਲਦਾ ਇਹ ਚੈਨਲ ਵਿਕਾਉ ਨਹੀਂ ਹੈ

    • @manvirdhaliwal-cu3sy
      @manvirdhaliwal-cu3sy 3 หลายเดือนก่อน +1

      ਭੇਡ ਜੀ ਚੈਨਲ ਸਾਰਿਆ ਖਿਲਾਫ ਬੋਲਦਾ ਅੱਖਾ ਖੋਲੋ

  • @JagtarSingh-id6fu
    @JagtarSingh-id6fu 3 หลายเดือนก่อน

    Bhagat Bhai ka police station 👎👎👎👎👎👎👎👎👎

  • @harminderbilla1285
    @harminderbilla1285 3 หลายเดือนก่อน

    Kinsan andolan da paida hoya reporter bir jyada ni uchle krde mojuda sarkara nal nhi bais ldna tu galat bir yad rakhna tu jail vch jana 200%

    • @manvirdhaliwal-cu3sy
      @manvirdhaliwal-cu3sy 3 หลายเดือนก่อน

      ਹੋਰ ਭੰਡ ਕਰ ਵੀ ਕੀ ਸਕਦਾ