ਲੇਖਕ : ਗੁਰਮੀਤ ਆਰਿਫ਼ || ਕਹਾਣੀ : ਚੀਜ

แชร์
ฝัง
  • เผยแพร่เมื่อ 27 ธ.ค. 2024

ความคิดเห็น • 4

  • @IqbalSingh-zp1cy
    @IqbalSingh-zp1cy วันที่ผ่านมา

    ਬੜੀ ਸੋਹਣੀ ਕਹਾਣੀ ਲਿਖੀ ਗੁਰਮੀਤ ਆਰਿਫ ਨੇ ਇਹ ਕਹਾਣੀ, ਚੀਜ, ਬੜੀ ਮਾੜੀ ਸੋਚ ਸੀ ਟੀਚਰ ਦੀ, ਕਦੇ ਐਂਦਾ ਹੋਇਆ ਨਹੀਂ, ਕਿ ਕੋਈ ਟੀਚਰ ਬੱਚੇ ਨਾ ਪੜ੍ਹਨ ਨੂੰ ਕਹੇ, ਵੈਸੇ ਟੀਚਰ ਤਾਂ ਹਮੇਸ਼ਾ ਚਾਹੁੰਦੇ ਹਨ ਕਿ ਬੱਚਾ ਪੜ੍ਹ ਲਿਖ ਕੇ ਕੁਝ ਬਣ ਜਾਵੇ । ਮਾੜੀ ਸੋਚ ਹੈ ਗਰੀਬਾਂ ਪ੍ਰਤੀ ਐਂਦਾ ਦੀ ।

  • @IqbalSingh-zp1cy
    @IqbalSingh-zp1cy วันที่ผ่านมา

    ਮੇਰੇ ਸਕੂਲ ਇਕ ਟੀਚਰ ਸਨ, ਜੱਟ ਧਾਰਨੀ ਗੋਤ ਦੇ, ਬਹੁਤ ਪੜ੍ਹੇ ਹੋਏ ਸਨ, ਇੱਕ ਵਾਰ ਉਹਨਾਂ ਨੂੰ ਬੁਖਾਰ ਚੜ੍ਹ ਗਿਆ ਪੜ੍ਹਾਉਂਦੇ ਹੋਏ, ਉਹਨਾਂ ਨੂੰ ਠੰਢ ਲੱਗ ਰਹੀ ਸੀ, ਕਿੰਨੇ ਜੱਟਾਂ ਦੇ ਮੁੰਡੇ ਵਧੀਆ ਵਧੀਆ ਕੰਬਲ ਲੈ ਕੇ ਬੈਠੇ ਸਨ, ਮੇਰੇ ਕੋਲ ਚਿੱਟੇ ਰੰਗ ਦੀ ਡੱਬੀਆਂ ਵਾਲੀ ਸਫੇਦ ਖੇਸੀ ਸੀ, ਮੇਰੇ ਟੀਚਰ ਨੇ ਕਿਸੇ ਤੋਂ ਵੀ ਕੰਬਲ ਨਾ ਲੈ ਕੇ ਮੇਰੀ ਖੇਸੀ ਲਈ ਤੇ ਆਰਾਮ ਨਾਲ ਕੁਰਸੀ ਤੇ ਬੈਠ ਗਏ, ਉਦੋਂ ਹਾਈ ਸਕੂਲ ਵਿਚ ਕੰਬਲ , ਖੇਸੀਆਂ ਲੈ ਜਾਇਆ ਕਰਦੇ ਸਾਂ ਅਸੀਂ । ਸਵਾਲ ਗਰੀਬ ਤੇ ਅਮੀਰ ਦਾ ਨਹੀਂ, ਸਵਾਲ ਸਾਫ ਤੇ ਸਫਾਈ ਦਾ ਹੈ ।