- 4 494
- 1 180 809
Punjabi Audio Stories By DK Saini
India
เข้าร่วมเมื่อ 8 ก.ค. 2022
ਲੇਖਕਾਂ ਨਾਲ ਸਬੰਧਤ ਵੇਰਵੇ || By - WhatsApp Messages
-------------------------------------------------------------------------------------------
Hashtags
#dksaini
#devinderkaursaini
#davinderkaursaini
#audiobooks
#books
#storiesbook
#viral
#like
#reels
#motivation
#comments

TH-cam link :-
JOIN US ON THIS CHANNEL :-
th-cam.com/channels/zxv50ejRrj5pwd-qK3C_ug.html

Facebook Link :-
punjabiaudiobooksbydksaini

Telegram Link :-
t.me/Punjabiaudiobooksdksaini

Twitter Link :-
devinderKaurSa2?t=B0NxUbkHa-EDc0S13bXb8A&s=08

Telegram for children
t.me/learnpunjabiforchildrenbydksaini

Telegram For Punjabi Stories
t.me/AwaaziKahaniyaanpunjabistories

Podcast , Spotify , Google Podcast Link :-
anchor.fm/s/7449d300/podcast/rss
open.spotify.com/show/13T7kB846KlCIR5CqC1yBS?si=401f2dbf24354802
podcasts.google.com/feed/aHR0cHM6Ly9hbmNob3IuZm0vcy83NDQ5ZDMwMC9wb2RjYXN0L3Jzcw?ep=14

มุมมอง: 16
วีดีโอ
ਕਹਾਣੀ : ਡੌਂਕੀ || By : ਬਲਵੰਤ ਫ਼ਰਵਾਲੀ || Story Book : ਕੁਝ ਚੋਣਵੀਆਂ ਕਹਾਣੀਆਂ
มุมมอง 7913 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook #viral #like #reels #motivation #comments TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08...
ਨਾਵਲ : ਦੁੱਲੇ ਦੀ ਢਾਬ || By : Ram Sarup Anakhi ( ਰਾਮ ਸਰੂਪ ਅਣਖੀ ) || Novel : Dulle Di Dhab || Part : 70
มุมมอง 6713 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ (Harpreet Singh Jawanda) - 9
มุมมอง 4113 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook #viral #like #reels #motivation #comments TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08...
ਕਹਾਣੀ : ਤੰਗ ਮੂਹਰੀ ਦੀ ਸਲਵਾਰ || By : Ram Saroop Ankhi ( ਰਾਮ ਸਰੂਪ ਅਣਖੀ )
มุมมอง 20213 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook #viral #like #reels #motivation #comments TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08...
ਕਹਾਣੀ : ਫਰੰਗੀਆਂ ਦੀ ਨੂੰਹ || By: ਵੀਨਾ ਵਰਮਾ || Story : Sati || By : Veena Verma
มุมมอง 16413 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook #viral #like #reels #motivation #comments TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08...
ਵਿਸ਼ਾ : ਨਾਗਮਣੀ ਦੇ ਨਾਂ || By : Baldev Singh Sadaknama ( ਬਲਦੇਵ ਸਿੰਘ 'ਸੜਕਨਾਮਾ' )
มุมมอง 8813 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook #viral #like #reels #motivation #comments TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08...
ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ (Harpreet Singh Jawanda) - 8
มุมมอง 662 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook #viral #like #reels #motivation #comments TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08...
ਵਿਸ਼ਾ : ਗਧੀ-ਗੇੜ (2) || By : Baldev Singh Sadaknama ( ਬਲਦੇਵ ਸਿੰਘ 'ਸੜਕਨਾਮਾ' )
มุมมอง 592 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook #viral #like #reels #motivation #comments TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08...
ਕਹਾਣੀ : ਤਹਿਸੀਲਦਾਰ ਦਾ ਹੱਜ || By : ਮੁਹੰਮਦ ਇਮਤਿਆਜ਼ || Book : ਹਸ਼ਮਤ ਚਾਚਾ || Mohammad Imtiaz
มุมมอง 1612 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook #viral #like #reels #motivation #comments TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08...
ਲੇਖਕਾਂ ਨਾਲ ਸਬੰਧਤ ਵੇਰਵੇ || By - WhatsApp Messages
มุมมอง 102 ชั่วโมงที่ผ่านมา

ਲੇਖਕ : ਬਲਦੇਵ ਸਿੰਘ ਧਾਲੀਵਾਲ || ਕਹਾਣੀ : ਮੈਨਾ ਤੋਤੇ ਦੀ ਕਹਾਣੀ (2)
มุมมอง 772 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਨਾਵਲ : ਦੁੱਲੇ ਦੀ ਢਾਬ || By : Ram Sarup Anakhi ( ਰਾਮ ਸਰੂਪ ਅਣਖੀ ) || Novel : Dulle Di Dhab || Part : 69
มุมมอง 1182 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਕਹਾਣੀ : ਨਸੀਮ ਦਾ ਘਰ || By : Ram Saroop Ankhi ( ਰਾਮ ਸਰੂਪ ਅਣਖੀ )
มุมมอง 2082 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook #viral #like #reels #motivation #comments TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08...
ਕਹਾਣੀ : ਰਿਟਰਨ ਗਿਫ਼ਟ || By : ਮੁਹੰਮਦ ਇਮਤਿਆਜ਼ || Book : ਹਸ਼ਮਤ ਚਾਚਾ || Mohammad Imtiaz
มุมมอง 864 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook #viral #like #reels #motivation #comments TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08...
ਵਿਸ਼ਾ : ਗਧੀ-ਗੇੜ || By : Baldev Singh Sadaknama ( ਬਲਦੇਵ ਸਿੰਘ 'ਸੜਕਨਾਮਾ' )
มุมมอง 1164 ชั่วโมงที่ผ่านมา
ਵਿਸ਼ਾ : ਗਧੀ-ਗੇੜ || By : Baldev Singh Sadaknama ( ਬਲਦੇਵ ਸਿੰਘ 'ਸੜਕਨਾਮਾ' )
ਕਹਾਣੀ : ਇਕ ਔਰਤ || By : Ram Saroop Ankhi ( ਰਾਮ ਸਰੂਪ ਅਣਖੀ )
มุมมอง 4334 ชั่วโมงที่ผ่านมา
ਕਹਾਣੀ : ਇਕ ਔਰਤ || By : Ram Saroop Ankhi ( ਰਾਮ ਸਰੂਪ ਅਣਖੀ )
ਲੇਖਕਾਂ ਨਾਲ ਸਬੰਧਤ ਵੇਰਵੇ || By - WhatsApp Messages
มุมมอง 134 ชั่วโมงที่ผ่านมา
ਲੇਖਕਾਂ ਨਾਲ ਸਬੰਧਤ ਵੇਰਵੇ || By - WhatsApp Messages
ਲੇਖਕ : ਬਲਦੇਵ ਸਿੰਘ ਧਾਲੀਵਾਲ || ਕਹਾਣੀ : ਮੈਨਾ ਤੋਤੇ ਦੀ ਕਹਾਣੀ
มุมมอง 1494 ชั่วโมงที่ผ่านมา
ਲੇਖਕ : ਬਲਦੇਵ ਸਿੰਘ ਧਾਲੀਵਾਲ || ਕਹਾਣੀ : ਮੈਨਾ ਤੋਤੇ ਦੀ ਕਹਾਣੀ
ਨਾਵਲ : ਦੁੱਲੇ ਦੀ ਢਾਬ || By : Ram Sarup Anakhi ( ਰਾਮ ਸਰੂਪ ਅਣਖੀ ) || Novel : Dulle Di Dhab || Part : 68
มุมมอง 1344 ชั่วโมงที่ผ่านมา
ਨਾਵਲ : ਦੁੱਲੇ ਦੀ ਢਾਬ || By : Ram Sarup Anakhi ( ਰਾਮ ਸਰੂਪ ਅਣਖੀ ) || Novel : Dulle Di Dhab || Part : 68
ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ (Harpreet Singh Jawanda) - 7
มุมมอง 444 ชั่วโมงที่ผ่านมา
ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ (Harpreet Singh Jawanda) - 7
ਲੇਖਕ : ਜਸਵੀਰ ਸਿੰਘ ਰਾਣਾ || ਕਹਾਣੀ : ਤੁਰਦੇ ਪੈਰਾਂ ਦੀ ਕਹਾਣੀ
มุมมอง 2037 ชั่วโมงที่ผ่านมา
ਲੇਖਕ : ਜਸਵੀਰ ਸਿੰਘ ਰਾਣਾ || ਕਹਾਣੀ : ਤੁਰਦੇ ਪੈਰਾਂ ਦੀ ਕਹਾਣੀ
ਲੇਖਕਾਂ ਨਾਲ ਸਬੰਧਤ ਵੇਰਵੇ || By - WhatsApp Messages
มุมมอง 267 ชั่วโมงที่ผ่านมา
ਲੇਖਕਾਂ ਨਾਲ ਸਬੰਧਤ ਵੇਰਵੇ || By - WhatsApp Messages
ਕਹਾਣੀ : ਧਰਮਾਤਮਾ || By : Ram Saroop Ankhi ( ਰਾਮ ਸਰੂਪ ਅਣਖੀ )
มุมมอง 3217 ชั่วโมงที่ผ่านมา
ਕਹਾਣੀ : ਧਰਮਾਤਮਾ || By : Ram Saroop Ankhi ( ਰਾਮ ਸਰੂਪ ਅਣਖੀ )
ਕਹਾਣੀ : ਆਈਸਕ੍ਰੀਮ || By : ਮੁਹੰਮਦ ਇਮਤਿਆਜ਼ || Book : ਹਸ਼ਮਤ ਚਾਚਾ || Mohammad Imtiaz
มุมมอง 1007 ชั่วโมงที่ผ่านมา
ਕਹਾਣੀ : ਆਈਸਕ੍ਰੀਮ || By : ਮੁਹੰਮਦ ਇਮਤਿਆਜ਼ || Book : ਹਸ਼ਮਤ ਚਾਚਾ || Mohammad Imtiaz
ਵਿਸ਼ਾ : ਉਦਰੇਵੇਂ ਦਾ ਸੰਤਾਪ (2) || By : Baldev Singh Sadaknama ( ਬਲਦੇਵ ਸਿੰਘ 'ਸੜਕਨਾਮਾ' )
มุมมอง 967 ชั่วโมงที่ผ่านมา
ਵਿਸ਼ਾ : ਉਦਰੇਵੇਂ ਦਾ ਸੰਤਾਪ (2) || By : Baldev Singh Sadaknama ( ਬਲਦੇਵ ਸਿੰਘ 'ਸੜਕਨਾਮਾ' )
ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ (Harpreet Singh Jawanda) - 6
มุมมอง 607 ชั่วโมงที่ผ่านมา
ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ (Harpreet Singh Jawanda) - 6
ਨਾਵਲ : ਦੁੱਲੇ ਦੀ ਢਾਬ || By : Ram Sarup Anakhi ( ਰਾਮ ਸਰੂਪ ਅਣਖੀ ) || Novel : Dulle Di Dhab || Part : 67
มุมมอง 1427 ชั่วโมงที่ผ่านมา
ਨਾਵਲ : ਦੁੱਲੇ ਦੀ ਢਾਬ || By : Ram Sarup Anakhi ( ਰਾਮ ਸਰੂਪ ਅਣਖੀ ) || Novel : Dulle Di Dhab || Part : 67
ਨਾਵਲ : ਦੁੱਲੇ ਦੀ ਢਾਬ || By : Ram Sarup Anakhi ( ਰਾਮ ਸਰੂਪ ਅਣਖੀ ) || Novel : Dulle Di Dhab || Part : 66
มุมมอง 1889 ชั่วโมงที่ผ่านมา
ਨਾਵਲ : ਦੁੱਲੇ ਦੀ ਢਾਬ || By : Ram Sarup Anakhi ( ਰਾਮ ਸਰੂਪ ਅਣਖੀ ) || Novel : Dulle Di Dhab || Part : 66
ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ (Harpreet Singh Jawanda) - 5
มุมมอง 899 ชั่วโมงที่ผ่านมา
ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ (Harpreet Singh Jawanda) - 5
ਉਹੁ ਕਹਾਣੀ ਵਾਰ ਵਾਰ ਨਾ ਸੁਣਾਇਆ ਕਰੋ
ਹੋ ਚੁੱਕੀ ਹੈ ਜੀ ,ਪਰ ਪਸੰਦ ਕਰਤਾ ।
ਇਸ ਟੋਟਕੇ ਵਿਚ ਰਾਇਟਰ ਦਾ ਨਾਂ ਨਹੀਂ ਲਿਆ ਜੀ, ਵੈਸੇ ਸੋਹਣਾ ਸੀ, ਤੇ ਹੱਸਣ ਵਾਲਾ ਵੀ
ਡੌਂਕੀ ਚੰਗੀ ਲਿਖੀ ਹੈ ਬਾਈ ਨੇ, ਅਸਲ ਚ ਗਵਾਂਢੀ ਹੀ ਮਾਰਦੇ ਹਨ ਪੁੱਤਾਂ ਨੂੰ ਡੌਂਕੀਆਂ ਲਗਵਾ ਕੇ, ਪਾਣੀ ਦੀਆਂ ਟੈਂਕੀਆਂ ਤੇ ਜਹਾਜ਼, ਟਰੈਕਟਰ, ਬਲਦਾਂ ਦੀਆਂ ਜੋੜੀਆਂ, ਬਾਜ਼ ਬਣਾ ਕੇ ਤੇ ਮਹਿਲਾਂ ਵਰਗੀਆਂ ਕੋਠੀਆਂ ਬਣਾ ਕੇ । ਰੀਸ ਦੀ ਘੜੀਸ ਵੀ ਕਹਿ ਸਕਦੇ ਹਨ ।
ਫਿਰੰਗੀਆਂ ਦੀ ਨੂਹ ਕਰ ਚੁੱਕੇ ਹੋ । ਲਾਈਕ ਕਰ ਦਿੱਤਾ ਹੈ ।
ਵਧੀਆ ਕੰਮਪੈਰੈਜਨ ਸੀ ਨਾਗਮਣੀ ਤੇ 7935 ਦਾ ।
ਨੌਵੀਂ ਕਹਾਣੀ ਨੂੰ "ਚੜ੍ਹਦਾ ਤੇ ਲਹਿੰਦਾ " ਨਾਂ ਦਿੰਦਾ ਹਾਂ ਜੀ ।
Good Story 🎉
Thanks a lot
ਮਾਂ ਤਾਂ ਮਾਂ ਹੀ ਹੁੰਦੀ ਹੈ, ਕਈ ਵਾਰ ਬੱਚੇ ਛੋਟੇ ਹੁੰਦੇ ਕਿਸੇ ਗੱਲੋਂ upset ਹੋ ਜਾਂਦੇ ਤਾਂ ਮੈਂ ਕਹਿ ਦੇਣਾ ਬੇਟਾ, ਮੈਨੂੰ ਕੁੱਝ ਵੀ ਕਹਿ ਦਿਆ ਕਰੋ, ਮੈਂ ਗ਼ੁੱਸੇ ਨਹੀਂ ਹੋਵਾਂਗੀ । ਹੁਣ ਵੱਡੇ ਹੋਕੇ ਕਹਿੰਦੇ ਨੇ ਮੰਮਾ, ਤੁਸੀਂ ਸਾਨੂੰ ਬਹੁਤ pamper ਕੀਤਾ
Jiiiii Very True
ਨਸੀਮ ਦਾ ਘਰ ਵੀ ਇੱਕ ਕੁੱਲੀ ਸੀ ।
Ji Bilkul sahi
ਕੁੱਲੀ ਯਾਰ ਦੀ" ਬੂਟਾ ਸਿੰਘ ਸ਼ਾਦ ਦੇ ਨਾਲ ਅੱਧੀ ਰਾਤ ਪਹਿਰ ਦਾ ਤੜਕਾ ਨਾਵਲ ਤੇ ਸ਼ਾਦ ਸਾਹਿਬ as a Hero sardar, ਨੇ ਬਣਾਈ ਸੀ ।
Ji Bilkul
ਇਮਤਿਆਜ਼ ਜੀ ਕਹਾਣੀ ਕਾਫੀ ਉਲਝਨ ਭਰਪੂਰ ਸੀ ।
Ji Bilkul sahi
" ਮੇਰੀ ਮਾਂ" ਵਧੀਆ ਸੀ ।
Ji Thanksssssss
ਜਿਉਂਦੇ ਵਸਦੇ ਰਹੋ ਜੀ ਹੈਪੀ ਸੰਡੇ
Thanksssssss Ji
Very nice story mam ❤
Thanks a lot
❤❤❤❤❤
Thanks a lot
ਹੋ ਚੁੱਕਾ ਹੈ ਜੀ ਪਰ ਲਾਇਕ ਕਰ ਦਿੱਤਾ ।
Okay Ji Thanksssssss
ਕਹਾਣੀ ਦਾ ਹਲਕਾ ਨਾਂ ਹੋਣ ਦੇ ਬਾਵਜੂਦ , ਕਾਫੀ ਪੜ੍ਹਿਆਂ ਲਿਖਿਆ ਦੀ ਕਹਾਣੀ ਹੈ, ਜੋਂ ਕਿ ਚੰਗੀ ਲੱਗ ਰਹੀ ਹੈ ਤੇ ਸਮਝ ਵੀ ਆ ਰਹੀ ਹੈ । ਧੰਨਵਾਦ ।
Thanks a lot
"ਅਸਲੀ ਰੱਬ" ਗਰੀਬੀ ਜਿਸ ਨੇ ਸਾਥ ਦਿੱਤਾ ਹੋਵੇ ਉਹੀ ਅਸਲੀ ਰੱਬ ਹੈ ।
Vaaaaaaaaaaho
nice story ji
Ji Very True
❤❤
Thanks a lot
ਹੋ ਗੀ ਸੀ ਭੈਣ ਦੀਦੀ ਭਾਈ ।
ਇਮਤਿਆਜ਼ ਦਾ ਰਿਟਰਨ ਗਿਫਟ , ਬੈਂਕ ਦੇ ਕੈਸ਼ ਵਿਚ ਉਲਝ ਕੇ ਰਹਿ ਗਿਆ ।
Ji Bilkul
ਬੜਾ ਸੰਤਾਪ ਉਠਾਉਂਦੇ ਹਨ ਡਰਾਇਵਰਾਂ ਦੇ ਘਰ ਵਾਲੇ ਪਿਛੇ ।
Yessssss
ਨਾਂ ਚੇਨਜ ਕਰਕੇ ਬਲਦੇਵ ਨੇ ਕਾਫੀ ਕਹਾਣੀਆਂ ਰਿਪੀਟ ਕੀਤੀਆਂ ਹਨ , ਪਰ ਚਲੋ ਫੇਰ ਵੀ ਸੁਣ ਲੈਂਦੇ ਹਾਂ ।
Ji Thanks a lot
ਇਸ ਵਾਰ ਇਮਤਿਆਜ਼ ਦੀ ਕਹਾਣੀ ਥੋੜ੍ਹੀ ਢਿੱਲੀ ਸੀ ਤੇ ਆਮ ਸੀ ।
Okay Ji
ਬਹੁਤ ਖੂਬਸੂਰਤ ਕਹਾਣੀ ਰਾਣਾ ਭਾਜੀ ਨੇ ਲਿਖੀ ਤੇ ਤੁਸੀਂ ਸੁਣਾਈ ਹੈ । ਮੈਂ ਵੀ ਸੁਣਾਉਂਦਾ ਹਾਂ, ਮੇਰੇ ਹਾਈ ਸਕੂਲ ਮੇਰਾ ਟੀਚਰ ਬੇ.ਏ.ਬੀ ਐੱਡ ਸੀ । ਦੋ ਫੌੜੀਆਂ ਲੱਗੀਆਂ ਸਨ, ਲੱਕ ਤੋਂ ਉਪਰਲਾ ਸਰੀਰ ਸਾਰਾ ਪਹਿਲਵਾਨ ਵਰਗਾ, ਪਰ ਦੋਨੋਂ ਲੱਤਾਂ ਨਕਾਰਾ । ਉਹਨਾਂ ਦਿਨਾਂ ਵਿਚ ਜ਼ਿਆਦਾ ਟੀਚਰ ਦਸਵੀਂ ਜੇਬੀਟੀ ਜਾਂ ਦਸਵੀਂ ਗਿਆਨੀ, ਜਾਂ ਸ਼ਾਸਤਰੀ ਕਰਕੇ ਲੱਗ ਜਾਂਦੇ ਸਨ । ਪਰ ਇਕ ਟੀਚਰਾਂ ਦਾ ਬੈਚ ਅਜਿਹਾ ਆਇਆ ਕੁੱਝ ਟੀਚਰ ਬਹੁਤ ਪੜ੍ਹੇ ਹੋਏ ਆਏ । ਉਹਨਾਂ ਵਿਚ ਇਹ ਫੌੜੀਆਂ ਵਾਲਾ ਮਾਸਟਰ ਸੀ, ਜੱਟਾਂ ਦਾ ਮੁੰਡਾ , ਖਾਣਾ ਪੀਣਾ ਖੁੱਲ੍ਹਾ, ਵਿਆਹ ਨਹੀਂ ਹੋਇਆ, ਜਦੋਂ ਅਸੀਂ ਮੈਟ੍ਰਿਕ ਕਰਕੇ ਨਿੱਕਲਗੇ ਤਾਂ ਉਹ ਬਹੁਤ ਦਾਰੂ ਪੀਣ ਲੱਗ ਪਏ । ਮਿਲਦਾ ਸੀ ਮੈਂ ਵੀ ਕਈ ਵਾਰ ਉਹ ਨਾਲੀ ਟੱਪਣ ਲੱਗੇ ਅਕਸਰ ਡਿੱਗ ਜਾਂਦੇ ਸਨ । ਮੈਂ ਉਹਨਾਂ ਨੂੰ ਚੁੱਕਣਾ ਤੇ ਨਾਲੇ ਕਹਿਣਾ ਸਰ ਤੁਸੀਂ ਤਾਂ ਸਾਨੂੰ ਸਮਝਾਉਂਦੇ ਹੁੰਦੇ ਸੀ , ਤੁਸੀਂ ਤਾਂ ਆਪ ਹੀ ਪੀਣ ਲੱਗ ਪਏ, ਵਿਆਹ ਨਾ ਹੋਣ ਕਰਕੇ ਦੁਖੀ ਸਨ । ਬਾਅਦ ਚ ਪਤਾ ਨਹੀਂ ਉਹਨਾਂ ਦਾ ਕੀ ਬਣਿਆ, ਇਕ ਵਾਰ ਬੱਸ ਮੁਹਾਲੀ ਮਿਲੇ ਸੀ , ਫੇਰ ਅਸੀਂ ਤਾਂ ਪਰਦੇਸੀ ਹੋ ਗੇ ।
Okaaaay Ji Great
ਹੋ ਚੁੱਕੀ ਹੈ ਜੀ ।
Okay Ji
"ਸ਼ਹੀਦੇ ਕੌਮ" ਨਾਂ ਦੀ ਇਹ ਕਹਾਣੀ ਸਿੱਖੀ ਇਤਿਹਾਸ ਤੇ ਸਿੱਖਾਂ ਬਾਰੇ ਕਾਫੀ ਜਾਣਕਾਰੀ ਭਰਪੂਰ ਹੈ ।
Vaaaaaaaaaaho
"ਦੁਨੀਆਂ ਰੰਗ ਬਰੰਗੀ" ਨਾਂ ਦੇ ਰਿਹਾ ਹੈ ਇਸ ਛੋਟੀ ਕਹਾਣੀ ਨੂੰ ।
Okay Ji Great
I have no words for this story. Very very inspiring story. Thanks madam
Most welcome Ji
🎉🎉🎉🎉🎉🎉
Thanks a lot
Kurukshetra
Ji Thanks a lot
🎉🎉❤❤❤😂😂
Thanks a lot
ਟੂਟੇ ਹੂਏ ਖੁਆਬੋਂ ਨੇ, ਹਮਕੋ ਯੇ ਸਿਖਾਇਆ ਹੈ, ਦਿਲ ਨੇ ਜਿਸੇ ਪਾਇਆ ਥਾ, ਆਖੋਂ ਨੇ ਗਵਾਇਆ ਹੈ ।
Jiiii Great
ਬਾਬੂ ਵੀ ਠੀਕ ਸੀ, ਤਿੰਨੇ ਕਹਾਣੀਆਂ ਬਾਪ ਪੁੱਤ ਤੇ ਆਧਾਰਤ ਸਨ ।
Jí Thanks
ਦੇਸੀ ਦਾਰੂ ਦੇ ਪੈੱਗ ਨਾਲ ਆਚਾਰ ਚੂਸੀ ਜਾਣਾ ਅੰਬ ਦਾ, ਗਠੇ ਨੂੰ ਖਰਚ ਕਰਨ ਕਰਕੇ ਖਾਈ ਜਾਣਾ, ਅਣਖੀ ਲੇਖਣੀ ਦਾ ਇੱਕ ਸਟਾਇਲ ਹੈ । ਵਧੀਆ ਸੀ ਬਾਬਾ ਘੈਂਟ ਸੀ ।
Jí Bilkul
🎉😂🎉😢😢waheguru tera sukar
Thanksssssss Ji
Good story thanks madam
Most welcome
❤❤❤❤
Thanks a lot
Good job big sister 👏👏👏👏👏👏👏👏
Thank you so much
Very amazing story🌹🏵️🌹
Many many thanks
Most welcome ji❤
ਬਹੁਤ ਵਧੀਆ ਜੀ ।
Thanks a lot
ਅਦਬੀ ਟੋਟਕਾ ਇਕ ਕਹਾਣੀ ਹੀ ਕਿਹਾ ਜਾ ਸਕਦਾ ਹੈ । ਬਾਂਹ ਜਿਹਨਾਂ ਦੀ ਪਕੜੀਏ ।
Jiii
Ji Bilkul sahi
ਬਲਦੂਵ ਵੀਰ ਦਾ ਇਹ ਕਾਰਨਾਮਾ ਦੋ ਕੁ ਵਾਰ ਪਹਿਲਾਂ ਵੀ ਆ ਚੁੱਕਾ ਹੈ, ਹੈ ਹਾਸੋਹੀਣੀ, ਪਰ ਹੈ ਖ਼ਤਰਨਾਕ
Ji Shayad Again on demand
"ਬਾਬਾ ਦੀ ਤੇ ਕਿਸਾਨ ਮੋਰਚਾ" ਇਸ ਕਹਾਣੀ ਦਾ ਟਾਈਟਲ ਹੈ । ਵੈਸੇ ਲੁਧਿਆਣੇ ਵਾਲੇ ਵੀਰ ਗੁਰਪ੍ਰੀਤ ਸਿੰਘ , ਮਨੁੱਖਤਾ ਦੀ ਸੇਵਾ ਵਾਲੇ ਦੂਸਰੇ ਬਾਬਾ ਈਦੀ ਹਨ, ਉਹਨਾਂ ਨੂੰ ਵੀ ਕਿਸੇ ਤੋਂ ਵੀ ਗਲਿਆਣ ਨਹੀਂ ਆਉਂਦੀ । ਮਹਾਨ ਭਗਤ ਹਨ ।
Ji Bilkul sahi Gurpreet Singh is a great person
ਕਾਲੇ ਕੱਛਿਆਂ ਵਾਲਿਆਂ ਦੀ ਦਹਿਸ਼ਤ ਵਿਚ ਮੈਂਗਲ ਆਪਣਾ ਦਾਅ ਲਾ ਗਿਆ । ਮੈਂਗਲ ਨਾਂ ਅਣਖੀ ਸਾਹਿਬ ਨੇ ਆਪਣੇ ਨਾਵਲਾਂ ਤੇ ਕਹਾਣੀਆਂ ਬਹੁਤ ਜ਼ਿਆਦਾ ਵਰਤਿਆ ਹੈ ।
Yes Very True
ਵੱਡੀ ਉਮਰ ਦਾ ਦਰਦ ਸੀ ਜੋ ਹੰਢਾਉਣਾ ਬਹੁਤ ਔਖਾ ਹੈ । ਆਪਣੇ ਵੀ ਕਿਸੇ ਦੋਸਤ ਦੀਆਂ ਦੋ ਭੈਣਾਂ ਪੰਡਿਤ ਹੋਣ ਦੇ ਬਾਵਜੂਦ ਵੀ ਜ਼ਿਆਦਾ ਉਮਰ ਦੀਆਂ ਹੋਣ ਕਰਕੇ ਕੁਆਰੀਆਂ ਹੀ ਮਰ ਗਈਆਂ, ਖੁਦ ਦੋਸਤ ਵੀ ਛੜਾ ਹੀ ਰਹਿ ਗਿਆ । ਰਿਟਾਇਰ ਵੀ ਹੋ ਜਾਏਗਾ ਅੱਜ ਕੱਲ, ਪਤਾ ਨੀ ਕਿਉਂ ਉਹਨਾਂ ਤਿੰਨਾਂ ਦੇ ਵਿਆਹ ਨਹੀਂ ਹੋਏ, ਜਦ ਕਿ ਪੰਡਿਤ ਖੁਦ ਲੋਕਾਂ ਦੇ ਵਿਆਹ ਕਰਾਉਂਦੇ ਹਨ ।
This happens in many families
ਜੇ ਉਹ ਹੁੰਦੀ, ਸ਼ੁਕਰ ਹੈ ਤੁਹਾਨੂੰ ਫੋਨ ਤੇ ਆ ਗਿਆ , ਸਾਨੂੰ ਤਾਂ ਜਦ ਤੋਂ ਵਿਛੜੇ ਹਾਂ ਕੋਈ ਫ਼ੋਨ ਹੀ ਨੀ ਕਰਦਾ । ਬਾਕੀ ਚਲਦੇ ਚ ਵੇਖਦੇ ਹਾਂ । ਨਸਰਾਲੀ ਜੀ ।
Jiiiii Khoob
ਅਲਵਿਦਾ ----ਮੀਰਾਂ ਦਾ ਇਹ ਖੱਤ ਪੜ੍ਹਕੇ, ਅਗਰ ਕੋਈ ਦੇਵ ਨਾਂ ਦਾ ਸ਼ਖਸ ਹੈ ਜਾਂ ਹੋਵੇਗਾ, ਮੀਰਾਂ ਤਾਂ ਪਾਗਲ ਨਹੀਂ ਹੋਈ ਹੋਵੇਗੀ ਪਰ ਦੇਵ ਜ਼ਰੂਰ ਪਾਗਲ ਹੋ ਗਿਆ ਹੋਵੇਗਾ ਜਾਂ ਫਿਰ ਖੁਦਕੁਸ਼ੀ ਕਰ ਗੀਆ ਹੋਵੇਗਾ ਕਿਉਂਕਿ ਐਨੇ ਤਾਹਨੇ ਮਿਹਣੇ ਸੁਣਨਾ ਮਰਦ ਦੀ ਫਿਤਰਤ ਨਹੀਂ । ਖ਼ੈਰ ਕਹਾਣੀ ਲੰਮੀ ਤੇ ਬਹੁਤ ਅਰਥ ਭਰਪੂਰ ਹੈ ।
Ji Thanks a lot