Tractor wale veera li special video/farmtrac 6055 nu 53 Number di Turbo🔥5310 nu 68 number di turbo
ฝัง
- เผยแพร่เมื่อ 8 มี.ค. 2022
- #turbo #johndeere5310 #farmtrac6055modify #newholland3630
Special thanks 🙏🏻
GS TURBO MOGA
contact number -8699340011,9217791490
Instagram Account - gs_turbo_moga?u...
For more updates pls subscribe my channel
/ @karanvlogs3368
My Instagram Account-karan__vlogs
karan__vlogs?ut...
Jeepa_tractora_wale
jeepa_tractora_...
Music by-DICTATOR BEATS
/ @dictatorbeats7296
Music by - NCS
--warriyo
• Warriyo - Mortals (fea...
Pls like share and subscribe my channel ❤️❤️
/ @karanvlogs3368
Very good information. waheguru chardi kla bakhsan ji
ਬਹੁਤ ਵਧੀਆ ਵੀਰ ਜੀ GS turbo
Jaskaran ki Jay Ho bhai ji bahut Achcha kam hai god bless you
Informative video hundiya bro ✌️
Thanku veera
Siraa
Thanku
🤩🤩🤩🔥🔥
Atttt❤️❤️
ap na ve gs na turbo kita garrett da sira turbo a
👍👍
good job veer
Thanku veera
ਫਾਇਦਾ ਤਾਂ ਹੋ ਜਾਂਦਾ ਟਰਬੋ ਨਾਲ । ਪਰ ਜਿਆਦਾ ਫਾਇਦਾ ਤਾਂ ਹੁੰਦਾ ਜੇ ਕਰੈਂਕ ਵੀ ਭਾਰੀ ਕਰੋ । ਕਿਓਂਕੀ ਟਰਬੋ ਇੰਜਣਾ ਦੀ ਕਰੈਂਕ ਆਮ ਇੱਜਣਾ ਨਾਲੋ ਵੱਡੀ ਹੁੰਦੀ ਐ ।
ਐਨਾ ਕੁਝ ਕਰਨ ਨਾਲੋਂ ਟਰੈਕਟਰ ਹੀ ਵੱਡਾ ਨਾ ਲੈ ਲਵੇ ਬੰਦਾ।। ਜਿੰਨੀ ਕੂ ਜਰੂਰਤ ਹੁੰਦੀ ਇੰਨੀ ਕੂ ਪਾਵਰ turbo ਵਧਾ ਦਿੰਦੀ ਆ ,ਇੰਜਨ ਨੂੰ ਛੇੜਨ ਦੀ ਏਨੀ ਲੋੜ ਨਹੀਂ।ਬੱਸ turbo intercooler ਲਾ ਕੇ ਪੰਪ modify ਕਰਕੇ ਵਧੀਆ ਸਰ ਜਾਂਦਾ
Nyc ji
Thanku
Khissa pind daa ... Bindu huna da vadia aa kam turbo da
Nice video
Thanku
❤️❤️❤️❤️
Bai ikk doo din tkk mai aa rha mai v farmtrac lee keee
Good 👍
Thanku
🔥🔥🔥🔥🔥🔥
❤️❤️
👍👍👍👍
❤️❤️❤️
Sir mere pas New Holland 3510 me torbo lagane se Kita power bada sakte ho
❤️❤️❤️❤️❤️
❤️❤️
Holland vale v nale
Powertruck 45 HP 2700 cc engine mein kitne number ki Turbo Lagegi
Bro saada farmtrac 60 hai 45 hp kinne number turbo lggugi dseo bai
Mahinge aa bahut bnde
Good information bro👌👌
Thanku veera keep supporting ❤️❤️
veer arjun de v dasso
Turbo price please bro batao
Jagga tractor boss vdia lgonda with practical v karda
Oda dukan kithe a
ਵੀਰ ਜੀ ਉਹ ਤਾਂ ਫੋਨ ਹੀ ਨਹੀਂ ਚੁੱਕਦੇ
@@roopawan4152 Udhanwal, near ghuman dist gurdaspur. Bai o phone ni chakda ja ke milna pande e
Veer g jagga turbo v change karda ? tusi kraya Kam??
O v bhot toka ferda
Natural asprited engine nu turbo
Te high rated rpm engine nu company fittid turbo nu bohat fark hunda
Wastegate wali Turbo lga ke koi farak nahi penda High Rpm te v
ਕੋਈ ਫਾਇਦਾ ਨੀ ਟਰੈਕਟਰ ਹੀਟ ਹੋਣ ਲੱਗ ਜਾਂਦਾ ਮੈ ਲਵਾਇਆ ਸੀ ਜੇਕਰ ਨੲੀ ਸਰਦਾ ਤਾ ਏਜੰਸੀ ਚੋ ਲਵਾਓ ਕੰਪਨੀ ਦਾ ਟਰਬੋ
Phone no sand kro ver g
53 number da ki price aa
Nice 👍
Thanku
Garrett da turbo pueri 15hp vada dinda a sada av da troctor nu lya
hoya GS turbo moga vala bai na kita c taroctor turbo
Paise kine lge
@@babbucharik1207 4 lakh 30 te tractor aa janda tuci sirf turbo lagwaya
@@harjit_01000 43hager laga yarr
25 no. Turbo ni hundi, oh taan uss turbo da model h,holset di turbo de model hx25, hx30, hx35, etc. Garrett de g30, G35, GTX etc. Garrett ki turbo me option jyda hote h, company khud hi turbo ko modify krne ka option deti h, iski turbo ki exhaust housing ko change kr skte h low rpm pr jyda boost ke liye
Kam rpm par boost ke liye kya krna pdta hai
Turbo turbine housing change krne pendi aa, ya fer choti turbo lao, best solution vgt turbo(variable geometry turbo)
👍👍👍
❤️❤️
Veer sada tractor VV aa 😂😂😂
😂
Kine paise lage
@@bawafarm7603 45,000
@@navigill8812 68 number ?
@@bawafarm7603 53 number
Bai Mahindra 475 nu kinne no. Turbo lagge gi
Call krlo bai nu
@@karanvlogs3368 ok bro
Mahindra 475 nu kena number lag d
Bolero Di
Turbo da ki fayda pls daso Bai
Veera puri video dakho dsya hoya ki fayde
maruti 800 nu kine no. lgu?
68 no😅
New holland
❤️❤️
Swaraj company fuddu a jo 969 nu 20 no turbo laundi a 😀
sai gal a 🤣🤣
ਇਹਨਾਂ ਦਾ ਟੋਕਾ ਬਹੁਤ ਤੀਖਾ ਆ ਬਚ ਕੇ ਵੀਰ
Ft 6055 18 model m kinne no.turbo lgegi please reply 🙏🙏
68
@@bawafarm7603 konsi gaadi m aati hai bhai 68no.ki turbo please 🙏🙏
@@khanSaab-br7gw is bande say lagva lo
@@bawafarm7603 bhai g door jayada h punjab m me haryana rajsthan border se hu
@@khanSaab-br7gw is say turbo le jao local mechanic say lagwa lo
ਵੀਰੇ ਟਰਬੋ ਸਿਰਫ short strock ਵਾਲੇ ਟਰੈਕਟਰਾਂ ਤੇ ਲੱਗੀ ਹੁੰਦੀ ਜਿੰਨ੍ਹਾਂ ਦੀ ਇੰਜਣ cc cubic capacity ਘੱਟ ਹੁੰਦੀ ਐ। ਜਿਵੇ ਹੌਲੈਂਡ ਦਾ 2900 cc ਇੰਜਣ ਹੁੰਦਾ ਤੇ ਸਟਰੋਕ ਛੋਟੀ ਹੁੰਦੀ ਐ ਤਾਂ ਕਰਕੇ ਹਵਾ ਘੱਟ ਜਾਂਦੀ ਆ ਇਸੇ ਲਈ ਜਿਆਦਾ ਹਵਾ ਭੇਜਣ ਲਈ ਟਰਬੋ ਦੀ ਲੋੜ ਪੈਂਦੀ ਆ। ਬਾਕੀ ਟਰਬੋ ਸਿਰਫ 5 hp ਪਾਵਰ ਵਧਾਉਂਦਾ। 15 hp ਨਿਰਾ ਝੂਠ ਆ। ਕਿਸੇ ਟੈਕਨੀਕਲ ਬੰਦੇ ਨੂੰ ਪੁੱਛਿਓ ਕਿ ਟਰਬੋ ਨਾਲ ਕਿੰਨੇ hp ਪਾਵਰ ਵੱਧ ਜਾਂਦੀ ਐ। ਇਨ੍ਹਾਂ ਨੂੰ ਪੁਛੋ ਕੰਪਨੀਆਂ ਵਿੱਚ ਇੰਜੀਨੀਅਰ ਫੁੱਦੂ ਨੀ ਬੈਠੇ ਕਿ ਉਹ ਟ੍ਰੈਕਟਰ ਦੇ ਇੰਜਣ ਦੇ ਹਿਸਾਬ ਨਾਲ ਟਰਬੋ ਲਗਾਉਂਦੇ ਆ।
ਬਿਲਕੁਲ ਸਹੀ ਗੱਲ ਕਹੀ ਹੈ ਵੀਰ
Veere Mai 744 te lvaayi si 2016 ch zor ta bhut marda si but ringa khtam kr geya .blow maran lag peya si ....bech ke 855 leya aa ..hun ni lvaayi mai
@@amricanboy4321 ਵੀਰੇ ਇਹ ਤਾਂ ਆਵਦਾ ਪੈਸਾ ਛਾਪਣ ਦੀ ਖਾਤਰ ਅਗਲੇ ਨੂੰ ਟਰਬੋ ਲਾਉਣ ਨੂੰ ਕਹਿ ਦਿੰਦੇ ਆ। ਜੇ ਇਹਨਾਂ ਦੀ ਚੱਲੇ ਇਹ eicher 241 ਨੂੰ ਵੀ ਟਰਬੋ ਲਾ ਦੇਣ। ਵੀਰੇ ਸਵਰਾਜ ਦੇ ਸਾਰੇ ਟ੍ਰੈਕਟਰ long ਸਟਰੋਕ ਵਾਲੇ ਨੇ ਉਹ ਤਾਂ ਅੱਗੇ ਹੀ ਬਹੁਤ ਜੋਰ ਮਾਰਦੇ ਆ। ਜਿਸ ਟ੍ਰੈਕਟਰ ਦੇ ਪਿਸਟਨਾਂ ਦੀ ਸਟਰੋਕ ਛੋਟੀ ਹੋਵੇ ਤੇ ਹਵਾ ਘੱਟ ਜਾਂਦੀ ਹੋਵ ਓਥੇ ਟਰਬੋ ਲਗਾਈ ਜਾਂਦੀ ਐ। natural aspirated ਇੰਜਣ ਨੂੰ ਟਰਬੋ ਲਾਉਣੀ ਮੈਂ ਗਲਤ ਹੀ ਸਮਝਦਾ। ਆਪਣੇ ਕੋਲ 855 2010 ਮਾਡਲ ਆ ਓਹਨੂੰ ਕੋਈ ਪਰਵਾਹ ਨਹੀਂ ਲੋਡ ਦੀ। ਓਹਦੇ ਪਿੱਛੇ 7 ਫੁੱਟ ਰੋਟਾਵੇਟਰ ਚਲਾਉਂਦੇ ਆ ਜਮਾਂ ਨੀ ਪਤਾ ਲਗਦਾ ਓਹਨੂੰ ਕਿ ਲੋਡ ਹੈਗਾ ਵੀ ਆ ਕਿ ਨਹੀਂ।
@@jaskarandhaliwal9011 veere eh hun lbon lge Mai 2016 ch lvaayi ..nontrbo nu nhi lgoni chahidi ..trbo lgn to baad grm b bhut hunda si ..hun ni lboni 5 star leya nmbr pa kd 8 da peya ..hun ni lboni dobara ohda de ring piston ni lgde
ja tu kam
kar sada garrett da 53number laga 15hp vadona aram
nal insta ta video cheek kar lay
42 number turbo khadi company de aa
5620 ਨੂੰ ਆਉਦੀ ਆ ਹੌਲਸੈਟ ਦੀ
@@dhermindersingh9254 garrett a 42num holset nu kon push da aj da time 🤣🤣
@@babbucharik1207 bai ji holset e aundi a sare holland a jihne c
@@Harmn219 bakr turbo a 25number jama 3:4hp garrett 15hp chak de a 25 ta 42number da fark
bot hunda 🤣🤣🤣
@@babbucharik1207 bai gll holset te garret di hoi a na ke numbra di tu kehna kon puchda holset nu