TikTok ਬੈਨ ਹੋਣ ਤੇ ਕੀ ਕਹਿੰਦੇ ਨੇ TikTok ਸਟਾਰ, ਮੋਦੀ ਨੇ ਗਲਤ ਕੀਤਾ ॥ Manpreet Kaur Exclusive Interview ||

แชร์
ฝัง
  • เผยแพร่เมื่อ 2 พ.ย. 2024

ความคิดเห็น • 865

  • @harjeetsekhon6552
    @harjeetsekhon6552 4 ปีที่แล้ว +330

    ਭੇਡਾਂ ਟਿਕ ਟੋਕ ਦੀਆਂ ਕੰਮ ਕਾਰ ਕਰਲੋ
    ਸ਼ਹੀਦਾਂ ਦੀ ਕੋਈ ਪਰਵਾਹ ਨੀਂ

    • @Sonu-k8z8g
      @Sonu-k8z8g 4 ปีที่แล้ว

      Haha sahi gal aa ji

    • @sidhusidhu3505
      @sidhusidhu3505 4 ปีที่แล้ว

      Right

    • @Navaan007
      @Navaan007 4 ปีที่แล้ว +2

      Aena nu koi fikr ni ae lok foujia bare dekho Ki sochde

    • @Noormusiclife
      @Noormusiclife 4 ปีที่แล้ว

      Ryt gg

    • @gagandeelkaur5156
      @gagandeelkaur5156 4 ปีที่แล้ว +1

      lgyea tik tok dyea moohn dkh apna bhigi thigi jhyn ho k loka de songs te bn jndyn star fudu star study krlo

  • @Gurmeetsingh-cj4xz
    @Gurmeetsingh-cj4xz 4 ปีที่แล้ว +238

    ਆ ਨਿਊਜ ਆਲੇ ਵੀ ਐਂਵੇ ਲਲੀ ਛਲੀ ਕੋਲ ਚਲੇ ਜਾਂਦੇ।

  • @gillsaab6641
    @gillsaab6641 4 ปีที่แล้ว +57

    ਮੈਨੁੰ ਲਗਦਾ िਜਵੇ like Comment ਦਾ ਬਟਨ ਹੰਦਾ ਇਵੇ ਜੁॅਤੀ ਦਾ ਬਟਨ ਹੋਣਾ ਚਾिਹਦਾ ਬੰਦਾ ਮਾਰੀ ਜਾਵੇ ਇਹਨਾ ਦੇ

  • @damancheema9610
    @damancheema9610 4 ปีที่แล้ว +114

    Shrm kro jina de putt shaheed hoe una to pucho, j tohade mre hunde fr puchde k TikTok piche kida roida. China ne jo v kita ude li India ne eh step bht vdia chkea

  • @Navjotsingh77777
    @Navjotsingh77777 4 ปีที่แล้ว +89

    ਬਾਈ ਇਹਨਾ ਕੁੜੀਆਂ ਨੂੰ ਕਹਿ ਦੇਸ਼ ਛੱਡ ਦੇਣ ਤੇ ਜਿੱਥੇ ਟਿਕ ਟੋਕ ਚਲਦਾ ਉੱਥੇ ਰਹਿਣ ਲੱਗ ਜਾਣ

    • @prabhsandhu2689
      @prabhsandhu2689 2 ปีที่แล้ว

      🤣

    • @nikitabasra6637
      @nikitabasra6637 2 ปีที่แล้ว +4

      Your words become true because manpreet got visa of Canada where tiktok is still not ban.then uthe ja k bnaungi tiktok😂😂

  • @mandeepkaur5686
    @mandeepkaur5686 4 ปีที่แล้ว +19

    +2 krke stdy complete hogi 😂😂😂😂😂😂😂😂😂😂😂

  • @DavinderSingh-rj6ff
    @DavinderSingh-rj6ff 4 ปีที่แล้ว +98

    It's great decision..... of indian government.

    • @jashansraa6049
      @jashansraa6049 4 ปีที่แล้ว

      Mere Saale de tiktok star
      Pen Di palti Deni de

  • @kirandeepkaur255
    @kirandeepkaur255 4 ปีที่แล้ว +79

    +2 krke study complete hogyi mtlb asi fudu bethe a masters krke v naukri heni😂 kmaal a tik tik da

    • @sukhpal2185
      @sukhpal2185 4 ปีที่แล้ว +2

      Sis eh kudiya garib Ghar

    • @sukhpal2185
      @sukhpal2185 4 ปีที่แล้ว +3

      Eh tik tok ton he kmayi kr k khandiya ne

    • @navinder8511
      @navinder8511 3 ปีที่แล้ว +3

      Haha ahooo am also post graduate. Nd a upsc aspirant.

    • @kirandeepkaur255
      @kirandeepkaur255 3 ปีที่แล้ว +1

      @@navinder8511 😂

    • @RamanKumar-ic1zp
      @RamanKumar-ic1zp 3 ปีที่แล้ว +2

      😂😂👌

  • @parmindersingh7922
    @parmindersingh7922 4 ปีที่แล้ว +97

    ਨੀ ਕੁੜੇ ਮਨਪ੍ਰੀਤੇ ਤੂੰ ਤਾ ਕਾਲੀ ਜਹੀ ਆ ਇੱਥੇ,,,
    TIk TOK ਤੇ ਵੀਡੀਉ ਵਿੱਚ ਬੜੀ ਘੈਂਟ ਜਹੀ ਲਗਦੀ ਸੀ ਮੈਨੂੰ....😩😩😩

  • @Ravikumar-in5eh
    @Ravikumar-in5eh 4 ปีที่แล้ว +84

    ਸਾਲੀਆਂ ਨੂੰ ਸਹੀਦਾ ਦੀ ਕੋੲੀ ਪਰਵਾਹ ਹੀ ਨਹੀ ਜਿਨ੍ਹਾਂ ਦੇ ਸਹੀਦ ਹੋਏ ਆ ਉਹਨਾਂ ਨੂੰ ਪੁਸੌ ਸਾਲੀਆਂ ਟਿਕ ਟੋਕ ਦੀਆ

  • @Avreen_Kaur9824
    @Avreen_Kaur9824 4 ปีที่แล้ว +79

    Aa chibbiya jiya nu Star 🌟 kehnde aa Fr ta assi dubb k mar jiye

  • @amanjotkaur198
    @amanjotkaur198 6 หลายเดือนก่อน +1

    Shtruggle tn bht kita tuc ......kiwe bheda waangu sir hilaai jandian 😂😂😂😂😂

  • @gaganbhullar9609
    @gaganbhullar9609 3 ปีที่แล้ว +27

    Joke of the year😂😂 STARS

  • @MAANSAAB-jo3yv
    @MAANSAAB-jo3yv 4 ปีที่แล้ว +3

    ਯਾਰ ਏ ਕੁੜੀਆ ਨੇ ਥੋੜਾ ਕਿਸੇ ਨੂੰ ਸ਼ਹੀਦ ਕੀਤਾ ਏ।
    ਤੁਸੀ ਸਭ ਹੀ ਫੌਨ ਯੂਜ ਕਰਦੇ ਓ
    ਸਭ ਹੀ ਚਾਈਨਾ ਮੇਡ ਆ
    ਤੁਸੀ ਵੀ ਸਾਰੇ ਫੌਨ ਸੁੱਟੂ

  • @MohamedAshraf-ch3lw
    @MohamedAshraf-ch3lw 4 ปีที่แล้ว +62

    ਇਹਨਾ ਚ ਕਾਹਦਾ telent ਆ ਯਾਰ...ਨਾ ਕੋਈ ਐਕਟਿੰਗ ਸਕਿਲ ਤੇ ਨਾ ਹੀ ਸਿੰਗਿੰਗ...ਲਾਈਕ ਲੈਣ ਲਈ ਆਵਦਾ ਸਾਰਾ ਕੁਸ਼ ਦੇਖੋਂਦੀਆ ਸੀ...ਜੇ ਇੰਟਰਵਿਊ ਕਰਨੀ ਹੀ ਸੀ ਤਾਂ ਕਿਸੇ ਵਧੀਆ ਇਨਸਾਨ ਦੀ ਕਰ ਲੈਂਦੇ...👎👎

    • @labbiladda6020
      @labbiladda6020 4 ปีที่แล้ว +3

      ਸਭ ਤੋ ਸੋਹਣਾ ਕੁਮੈਟ

    • @ammytaneja7857
      @ammytaneja7857 4 ปีที่แล้ว +2

      Ryt bro

  • @sharanpreetkaur5171
    @sharanpreetkaur5171 4 ปีที่แล้ว +36

    Kmm dhndaa krr lo koi hor....ayaa vddiya tc star😂😂😂😂😂😂

  • @lovesingh842
    @lovesingh842 4 ปีที่แล้ว +46

    ਟਕੇ ਟਕੇ ਤੇ ਨੱਚਣਾ ਬੰਦ ਹੋ ਗਿਆ ਸਰਮ ਕਰੋ ਕੁੱਝ

  • @navjotkaur5781
    @navjotkaur5781 4 ปีที่แล้ว +15

    One of the best decision of indian government .

  • @dilshadkhanbhatti4152
    @dilshadkhanbhatti4152 4 ปีที่แล้ว +62

    ਕੀ ਗੱਲ ਘਰੋ ਵੀ ਬਾਹਰ ਕੱਢਤਾ
    ਗਰਮੀ ਵਿਚ ਏ ਇੰਟਰਵਿਊ ਦਈ ਜਾਨੇ ਓ

  • @punjabimovies7729
    @punjabimovies7729 4 ปีที่แล้ว +22

    ਕਿਸੇ ਦਾ ਪੁੱਤ ਸਹੀਦ ਹੋ ਗਿਆ ਓ ਦਾ ਫਿਕਰ ਨੀ ਸਾਲ਼ੇ tik tok de

    • @Sonu-k8z8g
      @Sonu-k8z8g 4 ปีที่แล้ว +1

      Sahi gal aa ji lokka nu ta tik tok di pai aa aabde famous hon lai eh kuj v kr skhde aa eh selfish ne sb jo tik tok nu ronde aa

  • @singhjasvir7169
    @singhjasvir7169 4 ปีที่แล้ว +1

    ਕਿੰਨੀਆਂ ਮਹਾਨ ਸ਼ਖ਼ਸੀਅਤ ਦੀ ਇੰਟਰਵਿਊ ਆ।

  • @MandeepRai61
    @MandeepRai61 4 ปีที่แล้ว +1

    Kinna naam raushan kitaaa🤣🤣
    Arjun award pakka milu hun te🤣🤣🤣🤣🤣🤣🤣🤣🤣🤣🤣🤣🤣

  • @AwsomeJaTtLiFE302
    @AwsomeJaTtLiFE302 4 ปีที่แล้ว

    ਲਾਹਨਤਾਂ ਤੁਹਾਡੇ ਮਾਂ ਪਿਉ ਨੂੰ ਕਿਹੜੇ ਕੰਮੀ ਲਾਇਆ ਇਨ੍ਹਾਂ ਖੱਚਰਾਂ ਨੂੰ ਸ਼ਕਲ ਤਾਂ ਦੇਖ ਲਵੋ ਆਪਣੀ ਛਿੱਤਰਾਂ ਜਹਿਆ

  • @ramanjitkaur9346
    @ramanjitkaur9346 4 ปีที่แล้ว +1

    ਇਕ ਤਾਂ ਆ news ਵਾਲਿਆ ਦੇ ਵੀ ਛਿੱਤਰ ਮਾਰਨੇ ਚਾਹੀਦੇ ਅਾ..ਕਿੱਡੇ ਕੂ star ਅਾ tik tok ਵਾਲੇ ਜਿਹੜੇ ਇਨਾ ਦਾ interview ਲੇ ਰਹੇ ਅਾ...ਜੇਂ ਕੀਤੇ ਸਾਡੇ ਦੇਸ਼ ਦੇ news ਵਾਲੇ ਕੋਈ ਚੱਜ ਦੀ news dikhon ਤਾਂ shyad sada ਦੇਸ਼ ਕੋਈ ਤਰੱਕੀ ਕਰ ਲਵੇ।

  • @manpreetmani3864
    @manpreetmani3864 4 ปีที่แล้ว +24

    It's all about having fun... There should be no labels like popularity, feeling proud of.. We should not indulge deeply in others life..its their life...

  • @balvirsingh9650
    @balvirsingh9650 4 ปีที่แล้ว +1

    ਜਿਹੜੇ ਕਹਿੰਦੇ ਟਿਕਟੌਕ ਬੰਦ ਕਰਕੇ ਮਾੜਾ ਕੀਤਾ ਇਹਨਾਂ ਸਾਰਿਆਂ ਨੂੰ ਲਦਾਖ ਤਾਂ ਨਹੀਂ ਪਰ ਰਜ਼ੌਰੀ ਸੈਕਟਰ ਲਿਜਾ ਕੇ ਰਾਕਟ ਲਾਂਚਰ ਸਿਰਫ ਦਿਖਾਉਣੇ ਹੀ ਨੇ ਬਈ ਕੀ ਹੁੰਦੇ ਜੇ ਪਜਾਮੀਆਂ ਸੁੱਕੀਆਂ ਵਾਪਸ ਆ ਜਾਣ ਤਾਂ ਇਹਨਾਂ ਦੀ ਤਮੰਨਾ ਪੂਰੀ ਕਰ ਦੇਵੇੀ ਸਰਕਾਰ ਧੰਨਵਾਦ ਜੈ ਹਿੰਦ

  • @ghotra9557
    @ghotra9557 4 ปีที่แล้ว +1

    ਸਟਾਰ 🤐🤐🤐😂😂😂😂😂😂😂😂😂😂

  • @bhoruproduction
    @bhoruproduction 4 ปีที่แล้ว +17

    Ta sang di ya filter ni lga 😂

  • @lovesingh9235
    @lovesingh9235 4 ปีที่แล้ว +3

    ਕਦੇ ਤੁਹਾਡੇ ਪਿਓ ਕੈਪਟਨ ਤੋਂ ਪੁੱਛ ਲੋ ਕੁਝ ਵੀ ਓ ਭੈਣ ਦੇ ਯਾਰ ਨੇ ਗੁਟਕਾ ਸਾਹਿਬ ਦੀ ਕਿਉਂ ਝੂਠੀ ਸੋਹ ਖਾਂਦੀ ਤੇ ਪੰਜਾਬ ਦੇ ਨੌਜਵਾਨਾਂ ਨੂੰ ਹਲੇ ਤੱਕ ਕਿਉਂ ਨਹੀਂ ਨੌਕਰੀਆਂ ਦਿੱਤੀਆਂ ਤੇਂ ਬੁਜ਼ਰਗਾ ਦੀ ਓ 3000 ਪੈਨਸਿਲ ਕਿਥੇ ਆ ਤੇ ਜੇ ਤੇਰੀ ਕਦੇ ਕੈਪਟਨ ਨਾਲ ਗੱਲ ਹੋਈ ਤਾਂ ਉਸਨੂੰ ਆਖੀ ਕਿ ਹੁਣ ਪੰਜਾਬ ਦੇ ਪਿੰਡਾਂ ਚ ਅਜੀ ਬਹੁਤ ਬੂਰਾ ਹਾਲ ਹੋਣਾ ਤੇਰਾ

  • @harjichahal8549
    @harjichahal8549 4 ปีที่แล้ว +48

    Lakh di laanat aa jehde lambi kudi nu follow karde ... ehnu desh de jawana de mare da koi dukh ni bas apne nachaar pune de band hon da afsos aa .... shareek nu jawaab dena kehndi nach nach ke das ..... changi padaayi kar kuch ban ke dikha

    • @harpreetkaur-bk5tr
      @harpreetkaur-bk5tr 4 ปีที่แล้ว +1

      Sahi gal a, eh kedhe star ne, uneducated people ne, jehna nu sirf fake showoff karn di adat a, apni country di ni fikar. Apne army officers sahid ho rahe ne ehna nu tiktok da peya. Manu ta koi telent ni dekhda ehna ch. Manu eh samj ni ondi k ehna da interview kyu le rahe ne. Meaning less

    • @skaur9345
      @skaur9345 4 ปีที่แล้ว +3

      Lmbi kudi da name manpreet h🤣🤣🤣

    • @skaur9345
      @skaur9345 4 ปีที่แล้ว +3

      Eni bekaaar lgdi h overacting di dukaan

    • @Sonu-k8z8g
      @Sonu-k8z8g 4 ปีที่แล้ว

      Bilkul sahi keha ji

    • @anuradhasharma5584
      @anuradhasharma5584 4 ปีที่แล้ว

      @@skaur9345 🤣🤣🤣🤣😂😂😂

  • @sandeeptung8751
    @sandeeptung8751 4 ปีที่แล้ว +4

    +2 krke study khatam ho jandi😂😂😂😂😂

  • @labbiladda6020
    @labbiladda6020 4 ปีที่แล้ว

    ਰਿਪੋਟਰ ਸਰਮ ਕਰਲੋ ਇਹ ਕਾਹਦੇ ਸਟਾਰ ਨੇ,,, ਜਾ ਕਿ ਉਹਨਾ ਸਹੀਦਾ ਦੇ ਘਰ ਕੁੱਝ ਦੁੱਖ ਸੁਣਲੋ,, ਉਹਨੂੰ ਨੂੰ ਲੈ ਕਿ ਆਉ ਕੈਮਰੇ ਸਾਹਮਣੇ ਲਾਹਨਤ ਆ

  • @Truckawale336
    @Truckawale336 3 ปีที่แล้ว

    ਇਹਨਾਂ ਨੇ ਜੰਮਨੇ
    ਭਗਤ ਸਿੰਘ।।ਸਰਾਭੇ ਤੇ ਪੰਜਾਬੀ ਸ਼ੇਰ।।।।।।।।।। ਲੱਖ ਲਾਣਤ‌ ਇਹਨਾਂstar ਤੇ।।।। ਉਸ ਤੂੰ ਜ਼ਿਆਦਾ ਲਾਣਤਾ ਜਿਹੜਾ ਸਾਲਾਂ ਇੰਟਰਵਿਊ ਵਾਲੇ ਤੇ

  • @amanjotkaur198
    @amanjotkaur198 6 หลายเดือนก่อน +1

    Hahahahahahha stars .....bewkoof jnania ik num dian

  • @harryharpreet6323
    @harryharpreet6323 4 ปีที่แล้ว +7

    Bhut kothe bne hoye ne othe chljo, ਨੰਗੀਆਂ ਹੋਣ ਦਾ ਸੌਕ ਹੈਂ,ਸਹੀਦਾਂ ਦੀ ਕੋਈ ਪਰਵਾਹ ਨੀ

  • @surjitmander5498
    @surjitmander5498 4 ปีที่แล้ว +5

    ਬਹੁਤ ਵਧੀਆ ਕਿੱਤਾ tik tok ਬੰਦ ਕਰਕੇ।।।।

  • @Kush786
    @Kush786 4 ปีที่แล้ว +6

    😂😂😂😂 feeling hi chk gyiyaa vichariyaaaa

  • @GurpreetSingh-nr2fm
    @GurpreetSingh-nr2fm 4 ปีที่แล้ว +1

    ਲੱਤ ਤਾ ਮੱਡੇ ਤੇ ਹੁੰਦੀ ਆਂ 😁😁😁🤣🤣

  • @labbimaan7442
    @labbimaan7442 4 ปีที่แล้ว +16

    Paid promotion 😂😂🤣🤣

  • @balwinderkaur_7
    @balwinderkaur_7 4 ปีที่แล้ว +1

    News wala mje lei reha🤣🤣🤣

  • @akbohemia5280
    @akbohemia5280 4 ปีที่แล้ว +4

    😍ਮਨਪ੍ਰੀਤ ਕੋਰੇ ਤੇਰੀ ਮਾਸੂਮੀਅਤ😍

  • @loveangel8078
    @loveangel8078 4 ปีที่แล้ว +51

    I completely agree that our prime minister took a best decision well done sir 🤘🤘

  • @rajbirsinghkhehra1455
    @rajbirsinghkhehra1455 4 ปีที่แล้ว +15

    Kon a eh kudiya sanu t koi pta ni 😂😂😂

  • @kuldeepsingh-cd2og
    @kuldeepsingh-cd2og 4 ปีที่แล้ว +2

    ਸ਼ਰਮ ਹੈ ਨੀ ਕੌਈ ਇਹਨਾਂ ਨੂੰ। ਬੇਸ਼ਰਮ

  • @harbhagsingh6631
    @harbhagsingh6631 2 ปีที่แล้ว +1

    Jiho ji Koko oho jihe bche

  • @kirandeep2782
    @kirandeep2782 4 ปีที่แล้ว +7

    After +2 study start hundi finish nhi hundi sister..kitaba parho desh bachao

  • @yaadisharma7124
    @yaadisharma7124 4 ปีที่แล้ว

    ਜਾਂ ਤਾਂ ਮੋਦੀ ਨੂੰ ਕਹਿ ਸੂਈ ਵੀ ਚੀਨ ਤੋਂ ਆਉਣੀ ਨਹੀਂ ਚਾਹੀਦੀ ਟੋਟਲ ਬੈਨ ਲਾ ਫੇਰ ਐ ਗੱਲ ਤਾਂ

  • @neerajthakur6776
    @neerajthakur6776 2 ปีที่แล้ว +1

    Shkla dekho ena dia bina filter to🤣🤣🤣🤣🤣

  • @gaganbhitti8804
    @gaganbhitti8804 4 ปีที่แล้ว

    ਚੰਗਾ ਹੋਇਆ

  • @Mandeep-Singh-Bhangu
    @Mandeep-Singh-Bhangu 4 ปีที่แล้ว

    Bhut Vadia hoya

  • @baljitkaur6397
    @baljitkaur6397 4 ปีที่แล้ว

    ਬਸ ਕਰੋ ਫੁਕਰੀਅਾ ਸਟਾਰ ੲਿਦਾ ਨì ਬਣਦੇ

  • @ramanpreetdhillon456
    @ramanpreetdhillon456 4 ปีที่แล้ว +16

    madam ji chunni le leya kro eh asi punjabi hune ah 🙏🏻

    • @bhindajatt1029
      @bhindajatt1029 4 ปีที่แล้ว +9

      Oh kapde laun nu firdia ti 22 chumi di gl krda

    • @sukhbazsingh7538
      @sukhbazsingh7538 4 ปีที่แล้ว

      Kina Ganda bnda a yarr tusi tohada vrga log e rape karda a

    • @ekchup100sukh7
      @ekchup100sukh7 4 ปีที่แล้ว

      Hahaha

    • @jassi0mohali0gjimt
      @jassi0mohali0gjimt 4 ปีที่แล้ว

      Shukar kar jinne paye ne..

    • @kaurdeep4093
      @kaurdeep4093 4 ปีที่แล้ว

      Kratika Sengar u vi ek girl hi ho te ajj kal kuriya ne sachi hi sharam uttari hoi ee abroad da culture follow kardiya ne but jehra abroad daye oringal gore ne ohna diya dheeiya behna vi apna jism nai dikhondiya bcoz main dekhiya hoiya is cheez nu nd jehra hor countries to aa k vasse hoye ne oh apne jisam di farmash kardiya ne apna culture forget kar k kine sukh piya ulta janta ne galla hi kitiya ne baki khud siyane oo u know better all jive da time chal rahiya kuch vi kar sakhde ajj kal daye kuriya munde

  • @vijaykumar-pe6gh
    @vijaykumar-pe6gh 4 ปีที่แล้ว

    ਵੈਸੇ ਤਾਂ ਮੋਦੀ ਨੇ ਦੇਸ਼ ਨੂੰ ਬਰਬਾਦ ਕਰਤਾ ਪਰ ਆਹ ਟਿਕ ਟੋਕ ਬੰਦ ਕਰਕੇ ਕੰਮ ਸਹੀ ਕੀਤਾ

  • @AllInOne-hd2qn
    @AllInOne-hd2qn 4 ปีที่แล้ว +1

    Tik tok band karke sachi swaad aa gya

  • @ravisher1156
    @ravisher1156 4 ปีที่แล้ว

    ਊਈ ਸਵਾਦ ਲਈ ਜਾਂਦਾ ਯਰ

  • @kuldeepSingh-pz7xf
    @kuldeepSingh-pz7xf 4 ปีที่แล้ว

    ਇੱਕ ਗੱਲ ਤਾਂ ਹੈ ਕੀ ਹੁਣ ਆਰਕੈਸਟਰਾਂ ਨੀ ਬਦਨਾਮ ਨਹੀਂ ਹੋਣਗੀਆਂ ਕਿਓ ਹੁਣ ਜੋਂ ਟਿਕਤੋਕ ਤੇ ਨੱਚਦੀਆਂ ਨੇ ਓਹੋ ਵੀ ਆਰਕੈਸਟਰਾਂ ਦੇ ਬਰਾਬਰ ਨੇ

  • @resputin8012
    @resputin8012 ปีที่แล้ว

    Balle balle ,ah Manpreet bhut sohni lagdi c menu, par hun pata lagga oh ta filters da kamaal c.

  • @gursandhu13
    @gursandhu13 4 ปีที่แล้ว +1

    O no no no🤣🤣🤣😂😂😂😂

    • @escortpb355
      @escortpb355 4 ปีที่แล้ว

      🤣🤣🤣🤣🤣💪🤣🤣👻🤪

  • @legalsolutionshere2360
    @legalsolutionshere2360 4 ปีที่แล้ว

    ਕੁੜੀਆਂ ਬਚਾਰੀਆਂ ਬੇਸਮਝ ਲਗਦੀਆਂ ਨੇ,,,, ਭੈਣੋ ਹੁਣ ਕੋਈ ਸਹੀ ਰਾਹ ਤੇ ਤੁਰੇਓ

  • @gurlaalsingh8356
    @gurlaalsingh8356 4 ปีที่แล้ว

    🤣🤣🤣🤣🤣hahhhahahahahh

  • @ncertbooks1224
    @ncertbooks1224 4 ปีที่แล้ว +18

    Chairs henii c 😂Interview li

  • @inderghumman7449
    @inderghumman7449 4 ปีที่แล้ว +3

    +2 ton baad study compiled ho gyi....wah ji wah ani study kive krr lyi

  • @Kissantelevision
    @Kissantelevision 4 ปีที่แล้ว

    ਇਹ ਕੋਣ ਨੇ ਮੈਨੂੰ ਪਤਾ ਨਹੀਂ.......
    ਬਾਕੀ +2 ਤੋਂ ਬਾਅਦ ਪੜਾਈ ਪੂਰੀ ਨੀਂ ਹੁੰਦੀ........

  • @VK-zx9vi
    @VK-zx9vi 2 ปีที่แล้ว +2

    Yrr no words for this ena talent kise ch kime Ho sakda yrr...... Ohooooooo Elon Musk wangu asi v chle jana dharti chdd ke ena talent dekh ke

  • @Zetor_35_
    @Zetor_35_ 4 ปีที่แล้ว +7

    Prli nu kuj pushda i ni chaaki jndi 😂😂😂😂

  • @rockson3204
    @rockson3204 2 ปีที่แล้ว +1

    Talent 😂😂😂😂😂😂

  • @amritmashana955
    @amritmashana955 4 ปีที่แล้ว +1

    Good veer

  • @yashpal6716
    @yashpal6716 2 ปีที่แล้ว

    😍😍😍😍🤩🤩

  • @ammaamma3462
    @ammaamma3462 4 ปีที่แล้ว

    Nyc

  • @gursandhu13
    @gursandhu13 4 ปีที่แล้ว +10

    Hahaha Ka de star aaw Ki struggle kita ehna🤣😂

  • @akashdeep3394
    @akashdeep3394 2 ปีที่แล้ว

    🤣🤣🤣🤣🤣🤣🤣🤣

  • @sumanpreet6180
    @sumanpreet6180 2 ปีที่แล้ว +1

    Reporter zakhma te loon lgaa rehaa 😂😂😂😂😂😂😂😂

  • @rajbirkaur6793
    @rajbirkaur6793 2 ปีที่แล้ว

    Nice

  • @deepsimmu0613
    @deepsimmu0613 3 ปีที่แล้ว

    Doji nu kuch puchda he niii😂😂😂😂jhaki jndia😂😂😂😂

  • @laalimalhewal1158
    @laalimalhewal1158 4 ปีที่แล้ว

    Hahahahah waaah kya swaaal hai

  • @lovlypanesar7141
    @lovlypanesar7141 2 ปีที่แล้ว +1

    ਕੀ ਦੇਣ ਆ ਇਹਨਾ ਦੀ ਸਮਾਜ ਨੁ
    ਪੱਤਰਕਾਰ ਸਾਹਬ ਦਸ ਸਕਦੇ ਓ
    ਕਿਓ ਫੁਦੂ ਲੋਕਾਂ ਪਿਛੇ ਕੈਮਰੇ ਲੈਕੇ ਘੁੰਮੀ ਜਾਣੇ ਓ
    😡😡

  • @ArshdeepSingh-bi8nf
    @ArshdeepSingh-bi8nf 4 ปีที่แล้ว +6

    A manpreet mainu bhout ghaint lagdi a nice a kudi

  • @navusandhu7565
    @navusandhu7565 4 ปีที่แล้ว +9

    Atleast anchor nu room ch tn bitha lo bahr e interview enni grmi ch 😂😂😂😂😂😂ghr aye di rspct tn krni chahidi

  • @13king62
    @13king62 2 ปีที่แล้ว

    Bai ji 15 ring lights 17 bulb 1000 volt de te dhup ch khde kr lende ehna nu 🤣😂🤣😂🤣😂 Tuc te dra e ditaaa🤣😂🤣😂🤣😂

  • @gurvindersingh4426
    @gurvindersingh4426 4 ปีที่แล้ว +27

    Ahi km reh gya hun ... Interviewers kol

    • @AmanDeep-rj7vg
      @AmanDeep-rj7vg 2 ปีที่แล้ว

      koi vida ehnssn di lnterviewers lyi lo 😅😅😅😅😅

  • @rajahanda7089
    @rajahanda7089 4 ปีที่แล้ว

    Bhot vdia aa manpreet kaur bhot vdiaa aa

  • @chamkorrandhawa1719
    @chamkorrandhawa1719 4 ปีที่แล้ว

    22 ਯਾਰ ਜਾ ਆਸ਼ਕੀ ਕਰ ਲੈ ਜਾ ਫਿਰ ਇੰਟਰਵਿਊ ਕਰ ਲੈ

  • @LakhwinderSingh-lz5gt
    @LakhwinderSingh-lz5gt 2 ปีที่แล้ว +2

    Beda garak kar dena c jee eho jehia ne baki kudia da v ...changaa hoya tiktoke band ho gai

  • @ਸਿੱਧੂਆਂਦਾਮੁੰਡਾ-ਦ5ਲ

    ਇੱਕ ਚੀਜ ਕਹਿੰਦਾ ਵੀਰੋ ਜਿੱਥੇ ਵੀ ਕੋਈ TikTok ਵਾਲੀ ਓ ਕੁੱੜੀ ਮਿਲਦੀ ਆ ਤੁਸੀ ਗੰਦਾ Commt ਕਰੋ ਜੇ ਨਾਲ ਘਰਦੇ ਨੇ ਜੇ ਘਰ ਦੇ ਬੋਲਦੇ ਤਾ ਕਹੋ ਵੀ ਦੁਨੀਆ ਵੀ ਬਹੁਤ commt ਕਰਦੀ ਗੰਦੇ ਸੋਡੀਆ ਕੁੱੜੀਆ ਬਹੁਤ ਖੁਸ ਹੁੰਦੀਆ ਨੇ

  • @GILL_HARMEET
    @GILL_HARMEET 4 ปีที่แล้ว +1

    Tiktok ban 😂😂😂😂😂😂😂😂😂

  • @LovepreetSingh-vh2tp
    @LovepreetSingh-vh2tp 4 ปีที่แล้ว +12

    Media kol hor koi kam ni reh gya

  • @SUKHWINDERSINGH-lf7ov
    @SUKHWINDERSINGH-lf7ov 2 ปีที่แล้ว

    Great design government

  • @dhanugrewal2
    @dhanugrewal2 4 ปีที่แล้ว +6

    Tik tok star ta ene mashoor eme ho gye jiwe pta nae kehre star bn gye 😂 12 toh baad tik tok start ah 12 toh baad study over ho jandi 🙄

  • @deepgill4125
    @deepgill4125 4 ปีที่แล้ว

    ਟਿਕ ਟੋਕ ਸਟਾਰ

  • @pawangill4051
    @pawangill4051 4 ปีที่แล้ว +4

    Ohna brre b socho jinha krke appa vdia neend soone aw
    Indian army🇮🇳🇮🇳🇮🇳🇮🇳
    Thing about them

  • @sandhusukh6092
    @sandhusukh6092 2 ปีที่แล้ว +2

    Star 😂😂Inna nu Kon janda

  • @OneHope303
    @OneHope303 3 ปีที่แล้ว +6

    5:16 confidence dekh rhe hooo
    After +2 study complete 😆

  • @simiedulay
    @simiedulay 4 ปีที่แล้ว +72

    Wow Such a great achievement , ene vdde stars di interview laili hor ki chahida !! 🙏🏼

  • @Cute_girl878
    @Cute_girl878 4 ปีที่แล้ว

    Bilkul sahi kita pm na

  • @mrsingh4970
    @mrsingh4970 4 ปีที่แล้ว

    Cheap report no mask no gloves tad hi india da bura hal hai

  • @ramanmaan5288
    @ramanmaan5288 ปีที่แล้ว

    🤣🤣🤣

  • @komalpuri9744
    @komalpuri9744 3 ปีที่แล้ว +2

    Kinni study Kiti ehna ne😂😂😂😂😂

  • @shoaib2929
    @shoaib2929 4 ปีที่แล้ว +3

    Interview wala Bai v siraa he ah 😂

  • @parwinder396
    @parwinder396 4 ปีที่แล้ว +1

    Aa jine v tik tok ale aa.. Sare +2 ale hi aa 😂😂😂😂

  • @inderjhajj3411
    @inderjhajj3411 4 ปีที่แล้ว +16

    ਕਿਸੇ upsc topper di interview Lelo nale jo bche tyari krde aa ohna nu v pta Lage eh ki Kri jande aa sale hoye Tiktok de