🤗ਨਿਕਲ ਗਈ ਸਾਡੀ ਲਾਟਰੀ ਇੱਕ ਕਰੋੜ ਦੀ🤗

แชร์
ฝัง
  • เผยแพร่เมื่อ 23 พ.ย. 2024

ความคิดเห็น • 550

  • @lovishshoor7090
    @lovishshoor7090 หลายเดือนก่อน +41

    ਕਿੰਨਾ ਪਿਆਰਾ ਪਰੀਵਾਰ ਆ ਹਸਮੁੱਖ ਜਿਹਾ ਦੇਖਕੇ ਮੰਨ ਬਹੁਤ ਖੁਸ਼ ਹੁੰਦਾ🎉🎉

  • @parminderkaur8044
    @parminderkaur8044 หลายเดือนก่อน +21

    ਸਿਆਣੀ ਬਿਆਨੀ ਜਨਾਨੀ ਚੁੰਨੀ ਨਹੀਂ ਲੈ ਸਕਦੀ ।ਕਿੰਨੀ ਬੁਰੀ ਲਗਦੀ ਏ। ਨੂੰਹਾਂ ਧੀਆਂ ਨੂੰ ਕੀ ਸੁਨੇਹਾ ਦੇ ਰਹੀ ਹੈ

  • @sukhmanisidhu3886
    @sukhmanisidhu3886 หลายเดือนก่อน +24

    ਵੇਸੈ ਏਨੇ ਦੰਦ ਕੱਢਣ ਵਾਲੀ ਗੱਲ ਹੈਨੀ ਕੋਈ

  • @NavkiranjeetKaur
    @NavkiranjeetKaur หลายเดือนก่อน +84

    ਅਮਨ ਦੀਦੀ ਇਹ ਲਾਟਰੀ ਵਾਲੇ ਐਵੇਂ ਹੀ ਹੁੰਦੇ ਨੇ

    • @SehajAman-Vlogs
      @SehajAman-Vlogs  หลายเดือนก่อน +3

      Hji bcha ho gya

    • @gurijassi3240
      @gurijassi3240 หลายเดือนก่อน

      A ehda hi khi jande ne nikdi choti cheej hi a lottery cho😂😂

    • @GagandeepKaurDhaliwal-ju9ko
      @GagandeepKaurDhaliwal-ju9ko หลายเดือนก่อน

      Ehna kol sirf chulle hi hunde hor kuz ni

    • @kindersingh6258
      @kindersingh6258 หลายเดือนก่อน

      Seehj mnvir te soti gudiaa tino bhut hi pyaare bche ne

    • @HariomKumar-c6h
      @HariomKumar-c6h 23 วันที่ผ่านมา

      ❤😂❤

  • @NoorPaul-k4r
    @NoorPaul-k4r หลายเดือนก่อน +36

    ਦੀਦੀ ਹੱਸ ਹੱਸ ਕੇ ਢਿੱਡ ਦੁਖਣ ਲੱਗ ਪਏ ਅੰਟੀ ਦਾ ਗੁੱਸਾ ਦੇਖ ਕੇ 😂😂😂😂 ਲਾਟਰੀ ਕਰਕੇ ❤❤

  • @SonySony-zd3pb
    @SonySony-zd3pb หลายเดือนก่อน +8

    ਰੱਬ ਚੜ੍ਹਦੀ ਕਲਾ ਰੱਖੇ ਪਰਿਵਾਰ ਨੂੰ

  • @SwranSran
    @SwranSran หลายเดือนก่อน +45

    ਅੰਟੀ ਜੀ ਸਿਰ ਤੇ ਨਾ ਸਹੀ ਪਰ ਦੁਪੱਟਾ ਗਲ਼ ਵਿਚ ਪਾ ਲਾਅ ਕਰੋ

    • @U-ser-0701
      @U-ser-0701 หลายเดือนก่อน

      Je dupatta laa lia fer suit di kdaae nhi disni 🤨

    • @balwinderdhami5971
      @balwinderdhami5971 22 วันที่ผ่านมา

      😮😮😮😮

    • @balwinderdhami5971
      @balwinderdhami5971 22 วันที่ผ่านมา

      ਅੰਨੀ ਵੀ ਕੁੜੀ ਬਣੀ ਫਿਰ ਦੀ ਆ

    • @EarthisMother
      @EarthisMother 21 วันที่ผ่านมา

      Chal pagl lagda chuni da . Tu mama lagda ?

  • @sparshdeepsingh1952
    @sparshdeepsingh1952 หลายเดือนก่อน +65

    ਦੀਦੀ ਗੁੱਸਾ ਨਾ ਕਰਨਾ ਬਿਨਾਂ ਗੱਲ ਤੋਂ ਏਦਾਂ ਨਹੀਂ ਹੱਸੀ ਜਾਈ ਦਾ ਚੰਗਾ ਨਹੀਂ ਲੱਗਦਾ

    • @HarjinderKaur-sq5cx
      @HarjinderKaur-sq5cx หลายเดือนก่อน +2

      Ajj kal lok depression de shikaar aa hasna changi gal aa

    • @Sahijot
      @Sahijot หลายเดือนก่อน +2

      Khud b hasde te sanu b khush krde ...thnu ohna d hasa to ki problem

    • @NavneetKaur-ku5zu
      @NavneetKaur-ku5zu หลายเดือนก่อน +4

      Mentel lagdi aa

  • @JotiK-u9w
    @JotiK-u9w หลายเดือนก่อน +3

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @hunardeep733
    @hunardeep733 หลายเดือนก่อน +7

    ਜਦੋਂ ਹੱਕਹਲਾਤ ਦਾ ਹੋਵੇ ਭਾਵੇਂ 100ਹੋਵੇ ਜਦੋਂ ਜਾਂਦਾ ਫਿਰ ਦੁੱਖ ਤਾਂ ਲੱਗਦਾ ਆ ਵੀਰੇ

  • @Ritikamaan890
    @Ritikamaan890 หลายเดือนก่อน +9

    Uncle Jo so funny jeeb ondi bhar nu 😂😂😂😂😂😂

  • @HarwinderSingh-v1n
    @HarwinderSingh-v1n 10 วันที่ผ่านมา

    ਭੈਣ.ਹੱਸਦੀ..ਬਹੁਤ. ਸੋਹਣੀ ਆ.❤❤

  • @jasbirsinghsabi1155
    @jasbirsinghsabi1155 หลายเดือนก่อน +14

    ਲੋਟਰੀ ਨਹੀਂ ਪਾਉਣੀ ਚਾਹੀਦੀ ਬੇਵਕੂਫ ਬਣਾਉਂਦੇ ਆ ਇਹ ਲੋਕ ਇਦਾਂ ਹੀ ਦੁਨੀਆ ਠੱਗਦੇ ਆ ਤੁਸੀਂ ਸਾਡਾ ਨਾਮ ਨਹੀਂ ਲਿਆ ਵੀਰ ਜੀ ਪਿੰਡ ਨਿਜ਼ਾਮਪੁਰ ਨਾ ਗੁਰਪ੍ਰੀਤ ਰਾਜਵੀਰ ਸਿੰਘ ❤❤❤

  • @SukhjinderSingh-z8i
    @SukhjinderSingh-z8i หลายเดือนก่อน +4

    ਸਤਿ ਸ੍ਰੀ ਅਕਾਲ ਭਾਜੀ ਹਾਂਜੀ ਮੇਰਾ ਨਾਮ ਨਿੱਕਾ ਟੇਲਰ ਪਿੰਡ ਬੱਲੜਵਾਲ ਪਰਾਣਾ ਇਹ ਪਿੰਡ ਤੁਹਾਡੇ ਡੈਡੀ ਜੀ ਜਾਂਦੇ ਹਨ ਬਿਆਸ ਸੇਵਾ ਕਰਨ ਪਿਆਸ ਤੋਂ ਦੋ ਤਿੰਨ ਕਿਲੋ ਮੀਟਰ ਨਜਦੀਕ ਹੀ ਆ ਜਦੋਂ ਵੀ ਮੇਰਾ ਨਾਮ ਪਿਛਲੇ ਲਣਾ ਨਿੱਕਾ ਟੇਲਰ ਪਿੰਡ ਬੱਲੜਵਾਲ ਪੁਰਾਣਾ

  • @gurdevkaur1209
    @gurdevkaur1209 หลายเดือนก่อน +10

    ❤❤ਜੁਗ ਜੁਗ ਜੀਓ ਪੁੱਤ ਅਮਨ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਸਦਾ ਰੱਬ ਤੁਹਾਨੂੰ ਤਰੱਕੀਆਂ ਦੇਵੇ ਬੋਹਤ ਹੀ ਵਧੀਆ ਪਰਿਵਾਰ ਹੈ

  • @Ekam_gill7025
    @Ekam_gill7025 22 วันที่ผ่านมา +2

    ਦੀਦੀ ਜੀ ਅਸੀਂ ਇਹ ਪਾਈ ਸੀ ਨਿਕਲ ਤਾਂ ਜਾਂਦੀ ਪਰ ਵੱਡੀ ਚੀਜ਼ ਨਹੀਂ ਨਿਕਲਦੀ ਛੋਟੀ ਚੀਜ਼ ਹੀ ਨਿਕਲਦੀ ਹੈ ਤੇ ਉਹ ਬੜੀ ਖਰਾਬ ਹੁੰਦੀ ਹ ਜਿਆਦਾ ਚਿਰ ਕੰਮ ਨਹੀਂ ਕਰਦੀ ਖਰਾਬ ਹੋ ਜਾਂਦੀ ਹੈ ਜਲਦੀ ਅਸੀਂ ਤਾਂ ਆਪ ਫਸ ਗਿਆ ਸੀ ਲੈ ਕੇ

  • @harminderpalrehill5103
    @harminderpalrehill5103 หลายเดือนก่อน +2

    Sari family hasdi bahut sohni lagdi aa eda hi khush rho

  • @Ekam_gill7025
    @Ekam_gill7025 22 วันที่ผ่านมา

    ਬਿਲਕੁਲ ਸਹੀ ਕਿਹਾ ਤਿੰਨ ਚਾਰ ਚੀਜ਼ਾਂ ਤੇ ਇਲਾਵਾ ਵੱਡੀ ਚੀਜ਼ ਕੋਈ ਨਹੀਂ ਨਿਕਲਦੀ

  • @22deepsingh22
    @22deepsingh22 หลายเดือนก่อน +1

    ਦੀਦੀ 80 ਤੇ ਬਹੁਤ ਖੁਸ਼ ਹੋਏ ਕਿ ਸੱਚੀ ਲੋਟਰੀ ਤੁਹਾਡੀ ਨਿਕਲ ਗਈ ਹੈ ਪਹਿਲਾਂ ਦੇਖਿਆ ਜਦੋਂ ਤਰਨ ਤਾਰਨ ਤੋਂ ਰਜਵੰਤ ਕੌਰ

  • @Sawreen-fateh
    @Sawreen-fateh หลายเดือนก่อน +3

    ਬਹੁਤ ਹਸਾਇਆ ਅੱਜ ਤੁਸੀ 😂😂ਬਹੁਤ ਵਧੀਆ ਲੱਗਾ vlog ਪਰ ਅੰਟੀ ਜੀ ਦੇ ਸੋ ਰੁਪਏ ਗਏ ਓਹਦਾ ਦੁੱਖ ਲੱਗਾ ਵਿਚਾਰੇ ਚਲ ਕੋਈ ਨਾ ਵਾਹਿਗੁਰੂ ਜੀ ਤੁਹਾਨੂੰ ਬਹੁਤ ਤਰੱਕੀਆਂ ਬਖਸ਼ਣ ਅੰਟੀ ਨੂੰ ਲੱਖਾ ਰੁਪਏ ਮਿਲਣ ❤❤

  • @SurjeetSingh-fz1fe
    @SurjeetSingh-fz1fe หลายเดือนก่อน +13

    ਵੱਡੀ ta koei chij ਨਿਕਲ ਦੀ ਨੀ ਸਾਡੇ ਪਿੰਡ v ਆਏ ਸੀ ਕਿਸੇ ਨੂੰ ਬਿਜਲੀ ਵਾਲਾ ਚੁੱਲਾ ਨਿਕਲ ਗਿਆ ਤੇ ਦੱਸ ਕੁ ਦਿਨਾਂ ਨੂੰ ਉਸ ਚੁੱਲ੍ਹੇ ਦਾ ਪਟਾਕਾ ਪੈ ਗਿਆ ਉਨਾਂ ਦਾ ਬਚਾ ho ਗਿਆ ਇਨ੍ਹਾਂ ਕੰਮਾਂ ਗਲਤ ਕਰਦੇ aa ਕਹਿੰਦੇ kuch ਹੋਰ ਤੇ ਵੇਚਦੇ kuch ਹੋਰ aa 🙏🏻🙏🏻🙏🏻🙏🏻🙏🏻🙏🏻🙏🏻🙏🏻

    • @BaljeetKaur-fs5hg
      @BaljeetKaur-fs5hg หลายเดือนก่อน +1

      ਮੇਰੇ ਨਾਲ ਵੀ ਇਦਾ ਹੀ ਹੋਇਆ ਵੀਰੇ

    • @SurjeetSingh-fz1fe
      @SurjeetSingh-fz1fe หลายเดือนก่อน

      Hanji didi

    • @RahulKumar-sh9to
      @RahulKumar-sh9to 17 วันที่ผ่านมา

      Mar nal v

  • @manpreetrai6290
    @manpreetrai6290 หลายเดือนก่อน +2

    Aj da vlog sab tho jada vadia se dek ke face te smile a gyi oh ve thude kr ke god bless you

  • @MandeepKaur-zu4hu
    @MandeepKaur-zu4hu หลายเดือนก่อน +10

    Anti nu dekh dekh hasa, ae jada miu t 😂😂😂😂😂😂😂😂😂😂😂😂

  • @NakshdeepKaur-z6w
    @NakshdeepKaur-z6w หลายเดือนก่อน +4

    😂😂😂 ਆ ਕੀ ਹੋ ਗਿਆ 😅😅😅

  • @charanjitheer4659
    @charanjitheer4659 หลายเดือนก่อน +2

    Bhut vedea tusi sara. Parmatma thnu hamsha kush rakha. Family hi sab tu vedi doult hudi h .tusi bhut rich hu thuda kol beautiful family h..

  • @pb07wale369
    @pb07wale369 หลายเดือนก่อน +1

    Waheguru ji tuhanu tarikiya devan tuhadi faimly bhot hi vdiya hai mae tuhade hi vlog dekhdi ha youtube te menu bhot vdiya lagde tuhade vlog so funny vlog 🎉🎉🎉🎉🎉🎉🎉🎉

  • @amandadwl4353
    @amandadwl4353 หลายเดือนก่อน +5

    ਫੇਕ a ਦੀਦੀ ਜੀ

  • @AshuAshu-cf6fs
    @AshuAshu-cf6fs หลายเดือนก่อน +2

    Hlo aman didu tusi bhut sohne ਲਗਦੇ ਆ ਮੈਨੂੰ ਤੁਹਾਡੀ family b bhut jada sohni aa। Tuhade mammy b and bhabi ji bhut sohne ਲਗਦੇ ਆ ਮੈਨੂੰ ਮੈਂ ਵਿਕਰਮ paji da b har ik vlong dekdi hundi aa te tuhade vilong di b bhut jada wait hundi aa menu love you ਸਹਿਜ, ਜੱਸੂ ਪੁੱਤ ਰੱਬ ਤੁਹਾਨੂੰ b ਮੇਰੀ ਉਮਰ ਲਗਵਾ ਦੇਵੇ love you sweet dreams 🎉🎉🎉 tusi hamesha eida he kush raho main asha ਗੜਦੀਵਾਲਾ ਤੋਂ❤ love you all family 😊😊😊😊

  • @ManmojiVlogger
    @ManmojiVlogger 22 วันที่ผ่านมา

    ਵਧੀਆ ਵਲੋਗ 👍❤️

  • @JaskaurSherni
    @JaskaurSherni หลายเดือนก่อน +3

    TH-cam di sab to best faimliy tuhadi menu tuhade hi blog vdiya lagde ne ❤❤❤❤❤

  • @KajalKumari-d9o3o
    @KajalKumari-d9o3o หลายเดือนก่อน +1

    Ravi kajal German to❤ ਸਾਡੇ ਨਾਮ ਨੀ ਲੈ ਦੇ ਤੁਸੀਂ didi g

  • @Ekam_gill7025
    @Ekam_gill7025 22 วันที่ผ่านมา

    ਸਾਡੇ ਲਾਗੇ ਦੋ ਤਿੰਨ ਘਰ ਅਸੀਂ ਸਾਰਿਆਂ ਨੇ ਪਾ ਲਈਆਂ ਕਿਸੇ ਦੀ ਮਿਕਸੀ ਨਿਕਲ ਗਈ ਕਿਸੇ ਦੇ ਬੂਫਰ ਬਿਲਕੁਲ ਬੇਕਾਰ ਹੀ ਨਿਕਲੇ ਕਿਸੇ ਦੇ ਉਹ ਉਹ ਹੀਟਰ ਨਿਕਲ ਗਿਆ ਇੱਕ ਵੀ ਸਮਾਨ ਚੰਗਾ ਨਹੀਂ ਸੀ ਉਦੋਂ ਦਿਮਾਗ ਨਹੀਂ ਕੰਮ ਕੀਤਾ ਉਸ ਨੂੰ ਕਹਿਣਾ ਸੀ ਸਗੋਂ ਤੂੰ ਪੈਸੇ ਰੱਖ ਲਾ ਅਸੀਂ ਨਹੀਂ ਲੈਣਾ ਤੇਰਾ ਸ ਰ ਪ ਵੀ ਬਾਅਦ ਵਿੱਚ ਉਸਨੇ ਦੇ ਲਿਆ

  • @ranveersinghsingh319
    @ranveersinghsingh319 หลายเดือนก่อน +3

    ਲਾਟਰੀ ਤੋਂ ਪਹਿਲਾਂ ਹੱਸਣ ਡੇ ਪੲਏ ਤੁਹਾਨੂੰ ਪਤਾ ਲਾਟਰੀ ਨਿਕਲ ਨੲਈ

  • @ParmjeetKaur-h9g
    @ParmjeetKaur-h9g 14 วันที่ผ่านมา

    ਮੇਰਾ ਵੀ ਪੰਜ ਸੋ ਵਿੱਚ ਅੱਲਸੀਡੀ ਨਿਕਲੀ ਸੀ ਫਿਰ ਮੈਨੂੰ ਕਿਹਦੇ ਪੰਜ ਹਜ਼ਾਰ ਦੇਵੋ ਤੇ ਐਲਸੀਡੀ ਲਵੋ

  • @anitasaini9055
    @anitasaini9055 หลายเดือนก่อน +2

    Aunty ji bhut dukhi hoye bhut hassa aaeya aunty g Val dakh k 😊😊😊😊😊😊

  • @nannumall7984
    @nannumall7984 14 วันที่ผ่านมา

    God bless u di😘 mai or meri family tuhanu boht psand krdi prmatma tuhanu chardi kla c rakhe.am anita from hoshiarpur☺️

  • @JaskaurSherni
    @JaskaurSherni หลายเดือนก่อน +1

    1cr mil jave ta sari zindgi vdiya nikal jandi hai waheguru ji tuhanu har ek khoshi deve ❤❤❤

  • @LaviBhatti-fz3ef
    @LaviBhatti-fz3ef หลายเดือนก่อน +2

    Rabb ji tuhade te puri family te mehr bhareya hath rakh🤗🤗🤗❤️❤️❤️

  • @BaldishKaur-f2v
    @BaldishKaur-f2v หลายเดือนก่อน +2

    Nice ਫੈਮਲੀ❤❤❤🎉🎉🎉🎉

  • @rattanjitkaur9777
    @rattanjitkaur9777 หลายเดือนก่อน +1

    😅😅😅😊😊❤❤🎉 ਲਾਟਰੀ ਨਹੀਂ ਪਾਉਣੀ ਚਾਹੀਦੀ

  • @SatwinderKaur-rd9lx
    @SatwinderKaur-rd9lx หลายเดือนก่อน +3

    Nice vlog ਹੋਰ ਜੀ ਬਹੁਤ ਸਾਰੀਆਂ ਤਰੱਕੀਆਂ ਕਰੋ ਖੁਸ਼ੀਆਂ ਮਾਣੋ

  • @BaljinderKaur-s7r
    @BaljinderKaur-s7r หลายเดือนก่อน +1

    Cooler bed de nl Vali side te lai jithe single sofa rakhya h

  • @KiranKaur-j6g
    @KiranKaur-j6g หลายเดือนก่อน +1

    Sb to wadia vlog bhutt hassa aieaa

  • @DilpreetSingh-yh6om
    @DilpreetSingh-yh6om หลายเดือนก่อน +1

    Bht vadya family so sweet aman

  • @SukhwinderSandhu-o7g
    @SukhwinderSandhu-o7g หลายเดือนก่อน +1

    New blog niec baut c funny 😂 c

  • @SinghkaurGil
    @SinghkaurGil หลายเดือนก่อน +2

    Sab to best faimly tuhadi youtube tev
    bhot soni youtube di best no 1 faimly real life blog good menu bhot vdiya lagde tuhade blog
    Mae kise de v blog nhi dekhdi tuhade vlog bhot vdiya lagde desi pinda wale menu vdiya lagde ❤❤❤❤❤❤
    Love u sehaj jasu aman all faimly

  • @soniasonu4064
    @soniasonu4064 หลายเดือนก่อน +2

    Uncle ji te Aunty ji ne vlog vich ਰੌਣਕ lga diti ena nal volg jada vadiya lgda ji Radha Swami ji❤❤

  • @labhsingh4801
    @labhsingh4801 หลายเดือนก่อน +1

    SAA ji ❤️ ók paji 🎉 ਸਵਾਗਤ ਹੈ ਜੀ ਤੁਹਾਡੇ ਬਲੋਗ ਦਾ ਬਹੁਤ ਘੈਂਟ ਬਲੋਗ ਤੇ ਸਾਡਾ ਨਾਮ ਕਦੋਂ ਲੈਣਾ ਨਿੱਕਾ ਟੇਲਰ ਗੁਰਦਾਸਪੁਰ ਮਲੇਸ਼ੀਆ ਤੋਂ ਲੱਭਾ ਸਿੰਘ ਅੰਬਰਸਰ ਮਲੇਸ਼ੀਆ ਤੋਂ ਇਹ ਨਾਮ ਲੈਣੇ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਬੀ ਜੀ ਸਤਿ ਸ਼੍ਰੀ ਅਕਾਲ ਭਾਜੀ ਸਹਿਜ ਨਾਲ ਵੀ ਗੱਲ ਕਰਨੀ ਸਾਨੂੰ ਵਟਸਐਪ ਨੰਬਰ ਚਾਹੀਏ❤❤❤

  • @RanjitKaur-hs6cs
    @RanjitKaur-hs6cs หลายเดือนก่อน +4

    ਖਾਮ ਖਾ ਦੰਦ ਕੱਢੀ ਜਾਂਦੀ

  • @VikramKumar-z9y8i
    @VikramKumar-z9y8i หลายเดือนก่อน

    ਬਹੁਤ ਹੀ ਵਧੀਆ ਲੱਗਿਆ ਬਲੋਗ 😂😂😂ਸਰਬਜੀਤ,,,,ਕੋਰ

  • @gurjitsinghsingh8767
    @gurjitsinghsingh8767 หลายเดือนก่อน

    Mere saju putt kina nice putt aa ❤❤❤❤

  • @ManpreetKaur-q2l
    @ManpreetKaur-q2l หลายเดือนก่อน +2

    Very nice vlog and sweet family ♥️♥️♥️

  • @AmanpreetKaur-r3y
    @AmanpreetKaur-r3y หลายเดือนก่อน +1

    Bahut he funny vlog putt ji 🎉🎉❤

  • @RimpiKaur-g3o
    @RimpiKaur-g3o หลายเดือนก่อน +1

    Bhut jyda funny vlog c ji bhut hssi ay 😂😂😂

  • @VijayKumarVijayKumar-od4rr
    @VijayKumarVijayKumar-od4rr 16 วันที่ผ่านมา

    ਇਵੇਂ ਨੀ ਦੰਦ ਕੱਡੀ ਦੇ ਬਿਨਾਂ ਗੱਲ ਤੋਂ

  • @Imfootballpro.official
    @Imfootballpro.official หลายเดือนก่อน

    Very nice vlog bhut hassi aai😂😂😂😂😂😂😂

  • @LaviBhatti-fz3ef
    @LaviBhatti-fz3ef หลายเดือนก่อน +2

    Bhut vadiya c vlog bhaji and didi ji tuc hamesha idda hi khush raho sari family ❤❤❤😊😊😊😊

  • @NavneetKaur-ku5zu
    @NavneetKaur-ku5zu หลายเดือนก่อน +20

    ਐਵੇਂ ਹੀ ਹਿੜ ਹਿੜ ਕਰੀ ਜਾਂਦੀ ਬਾਂਦਰੀ ਜਿਹੀ

    • @SukhdeepDhindsa-b5u
      @SukhdeepDhindsa-b5u หลายเดือนก่อน +1

      @@NavneetKaur-ku5zu kise nu ena galt nhi bolida sister

    • @AmandeepKaur-gi9re
      @AmandeepKaur-gi9re หลายเดือนก่อน

      Tu guu khan nu comment kita

    • @MuskanKailay
      @MuskanKailay หลายเดือนก่อน +1

      Kese nu eda ni bolida oo ine chnge a aj gl hi uda di hoyi tan hasna hi a tu amb lain lyii vlog dekhdi aa ik thude vrge Loki ni tikn dinde

    • @SukhdeepDhindsa-b5u
      @SukhdeepDhindsa-b5u หลายเดือนก่อน

      @@AmandeepKaur-gi9re 🤣🤣😂😂😂😂ccccccc

  • @HarleenKaur-p8l
    @HarleenKaur-p8l หลายเดือนก่อน

    ਵੀਰ ਮੇਰੀ ਬੇਟੀ ਦਾ ਵੀ ਨਾਮ ਲਿਉ ਆਗਲੇ ਬਲੋਕ ਚ ਮੇਰੀ ਬੇਟੀ 5 ਸਾਲ ਦੀ ਆ ਤੁਹਾਡੇ ਬਲੋਕ ਦੇਖਦੀ ਆ ਸੇੇਜੁੁ ਦੇ ਆਪਾ ਅੰਮ੍ਰਿਤਸਰ ਤੋਂ ਮੇਰੀ ਬੇਟੀ ਦਾ ਨਾਮ ਹਰਲੀਨ ਕੋਰ ❤❤❤❤❤❤❤❤

  • @ParamjeetSingh-mv3tg
    @ParamjeetSingh-mv3tg หลายเดือนก่อน

    Anty ji God aa ❤😊😊

  • @RtfCgc
    @RtfCgc หลายเดือนก่อน +1

    Very fany video ❤ ma didi dekh Ke bhut hassi Italy Vich passa Kathy kar da tarika ❤

    • @RtfCgc
      @RtfCgc หลายเดือนก่อน

      Thanks so much like my comment

  • @ajaibsingh9738
    @ajaibsingh9738 10 วันที่ผ่านมา

    ਲਾਟਰੀ ਪਾਉਨੀਆ ਕਿ ਲੋਕ😊ਂ ਦੀ

  • @itzolaboutkashmir9652
    @itzolaboutkashmir9652 หลายเดือนก่อน +2

    Aapka vlog to mai kashmir se dekh rhi hu❤❤❤.. Funny vlog tha... .lotz of love Rehnuma from srinagar kashmir❤❤

  • @HarleenKaur-p8l
    @HarleenKaur-p8l หลายเดือนก่อน +2

    ਅਮਨ ਦੀਦੀ ਤੁਹਾਡੇ ਘਰ ਲਾਗੇ ਹਰਰਿਆਲੀ ਕਿੰਨੀ ਆ ਦਰਖਤ ਬਹੁਤ ਜ਼ਿਆਦਾ ❤❤❤ ਨੇ

    • @Pindadevlog
      @Pindadevlog หลายเดือนก่อน +1

      😊👌🌷

  • @karan4875
    @karan4875 หลายเดือนก่อน +8

    😂😂😂😂omg ਅੱਜ ਦਾ vlog ਇੰਨਾਂ funny 🤣 ਸੀ। ਸੱਚੀਂ ਹੱਸ ਹੱਸ ਢਿੱਡ ਦੁਖਣ ਲੱਗ ਗਿਆ।aunty ji ਨੇ ਗੁੱਸੇ ਵਿੱਚ ਸਾਰੇ ਵੇਹੜੇ ਚ ਝਾੜੂ ਲਗਤਾ 😅😅sahju ਨੂੰ aunty ਕਹਿੰਦੇ ਚੁੱਪ ਕਰਜਾ 😂😂😂😂😂 ਇੰਨਾ ਹਾਸਾ ਆਇਆ ਸੱਚੀਂ 😂😂😂😂😂very funny vlog 😂😂

    • @diyasingh951
      @diyasingh951 หลายเดือนก่อน

      Kis gll to enna haasa aanda c aunty da face dekhey c kinna dukhi c bichari

    • @karan4875
      @karan4875 หลายเดือนก่อน

      @@diyasingh951 ਤੂੰ ਕਿਸ ਲਈ ਮਚੀ ਜਾਂਦਾ ?😡

    • @diyasingh951
      @diyasingh951 หลายเดือนก่อน

      @@karan4875 tu anna a tainu ni disda

    • @diyasingh951
      @diyasingh951 หลายเดือนก่อน

      @@karan4875 machna tere jeha chall hatt😡

  • @MeenaSharma-du5pf
    @MeenaSharma-du5pf หลายเดือนก่อน

    Nyccccc vlog buaat shoni family👪

  • @randeep3355
    @randeep3355 หลายเดือนก่อน +2

    God bless you all

  • @reenadhaliwal9333
    @reenadhaliwal9333 หลายเดือนก่อน

    Aaj bot hasi nekali vlog dek😂❤

  • @rampreetkhosa6327
    @rampreetkhosa6327 หลายเดือนก่อน +1

    😂😂 ghaint vlog

  • @ajaibsingh9738
    @ajaibsingh9738 10 วันที่ผ่านมา

    ਸਰੀਰ ਵਿਖਾਨੋ ਕਿ। ਲਾਟਰੀ ਪਾਉਨੇਓ 100 ਦੀ ਚੂਨੀ ਲੈਦੀਓ ਮੈਡਮ ਨੂਓ ਕਮਲੀਓ 100ਚੁਨੀ ਲੇਦੇ

  • @aksh_hair_artist3841
    @aksh_hair_artist3841 หลายเดือนก่อน +1

    Hasa nhi rukda di😂😂

  • @BalvirSingh-x7i
    @BalvirSingh-x7i หลายเดือนก่อน +1

    Uncle kida hasde unty nu dekh k😂😂

  • @Paramjitkaur-hp7hm
    @Paramjitkaur-hp7hm หลายเดือนก่อน

    ਬੇਅਕਲ ਜਨਾਨੀ ਛਾਂਟਾ ਨੰਗਾ

  • @JaskaurSherni
    @JaskaurSherni หลายเดือนก่อน +1

    Bhot sona te funny blog tuhada nice ❤❤❤❤❤❤❤

  • @bobbysingh7442
    @bobbysingh7442 หลายเดือนก่อน

    Very nice 😊 all family members sabb volg dekdi

  • @MandeepkaurGill-jm9im
    @MandeepkaurGill-jm9im หลายเดือนก่อน

    Aman yar ajj vlog vich tusi bahut haseaa.... Bahut funny vlog si...upero Aman tusi ta comedy ini krde ho k hus hus mere akha Cho hanjhu aa ge...lv u Aman

  • @TanuRajput-q4g
    @TanuRajput-q4g หลายเดือนก่อน +2

    Bhout badiya legi video di ji 😅

  • @pb07wale369
    @pb07wale369 หลายเดือนก่อน +2

    Congregation 🎉🎉🎉🎉🎉🎉🎉🎉🎉🎉🎉🎉🎉🎉

  • @SunnyRai-v4n
    @SunnyRai-v4n หลายเดือนก่อน +1

    Je lyie tan v ghata na lyie ta so rupis gye 😂😂😂😂

  • @ParminderKaur-v3d
    @ParminderKaur-v3d หลายเดือนก่อน +3

    ਅੱਜ ਵਲੋਗ ਬਹੁਤ ਸੋਹਣਾ ਸੀ ਚਲੋ ਅੰਟੀ ਜੀ ਕੋਈ ਗੱਲ ਨਹੀਂ ਵਾਹਿਗੁਰੂ ਜੀ ਤਾਹਨੂੰ ਜ਼ਿਆਦਾ ਦੇਣ ਗੲਏ

  • @remambersourich9337
    @remambersourich9337 หลายเดือนก่อน

    Mata nu Heart Attack na ho jabeh.❤❤❤❤ God bless your family.

  • @hndjbsbjdjdgood3227
    @hndjbsbjdjdgood3227 หลายเดือนก่อน

    O my god babu ji Gida ponda very fany ❤❤❤❤❤😂😂😂😂

  • @ParamjitKaur-uk8wf
    @ParamjitKaur-uk8wf หลายเดือนก่อน

    Aman di anti funny😂😂

  • @Nivardhesi
    @Nivardhesi หลายเดือนก่อน +2

    Hi didi tusi kitho de rehn wale a mein tunu milna chundi a please jarur deo

  • @ਮਹਿਮਾਸੱਚਖੰਡਬੱਲਾਂਦੀ
    @ਮਹਿਮਾਸੱਚਖੰਡਬੱਲਾਂਦੀ หลายเดือนก่อน

    Full enjoy

  • @amarjitkaur7245
    @amarjitkaur7245 หลายเดือนก่อน +1

    Aman mata gusse ch zhaddu vadiya Mardi aa😂😂😂

  • @JassalVlogs08
    @JassalVlogs08 หลายเดือนก่อน +2

    Nice vlog🥰❤

  • @AmarjeetSingh-n4s
    @AmarjeetSingh-n4s หลายเดือนก่อน +2

    Nice vlog ❤❤❤❤❤

  • @GurpreetSingh-co1gx
    @GurpreetSingh-co1gx หลายเดือนก่อน +2

    ਏਹੋ ਜਿਉ, ਬਾਦ ਵਿੱਚ ਰੋਂਦੇ ਨੇ ਜਦੋ ਕੋਈ ਗਲ ਕਰਦਾ ਪਲਹਾ ਧਿਆਨ ਦੇਣ ਦੀ ਲੋੜ ਹੈ

  • @6530wale
    @6530wale หลายเดือนก่อน

    Nice❤❤❤❤❤❤🎉🎉🎉
    Amrit Abohar

  • @SukhwinderSandhu-o7g
    @SukhwinderSandhu-o7g หลายเดือนก่อน +1

    Satshri skal ji aman ji sarey family nu

  • @KunwarpuneetsinghBrar
    @KunwarpuneetsinghBrar หลายเดือนก่อน

    Anty. G gud. ❤❤❤❤❤❤❤

  • @satwinderkumari1371
    @satwinderkumari1371 หลายเดือนก่อน

    Hello ji babaji aap ji di family nu hamesha khush rakhe

  • @SukhjinderSingh-z8i
    @SukhjinderSingh-z8i หลายเดือนก่อน +1

    ਭਾਜੀ ਤੁਸੀਂ ਉਧਰ ਵੀ ਮੇਰਾ ਨਾਮ ਲਿਆ ਸੀ ਨਿੱਕਾ ਟੇਲਰ ਪਿੰਡ ਬੱਲੜਵਾਲ ਪੁਰਾਣਾ ਹੁਣ ਵੀ ਤੁਸੀਂ ਜਿਸ ਦਿਨ ਵੀ ਨਾਮ ਲਿਆ ਮੇਰਾ ਨਾਮ ਨਿੱਕਾ ਟੇਲਰ ਪਿੰਡ ਬੱਲੜਵਾਲ ਪਰਾਣਾ ਲੇਕਿਨ ਮੈਂ ਰਹਿੰਦਾ ਮਲੇਸ਼ੀਆ ਮੈਨੂੰ ਸੱਤ ਸਾਲ ਹੋ ਗਏ ਇੱਥੇ ਮਲੇਸ਼ੀਆ ਕੰਮ ਕਰਦੇ ਨੂੰ ਧੰਨਵਾਦ ਭਾਜੀ ਤੁਹਾਡਾ ਨਾਮ ਲੈਣ ਤੇ ਹੁਣ ਵੀ ਜਿਦ ਨਾਮ ਲਿਆ

  • @SukhwinderkaurKaur-p8c
    @SukhwinderkaurKaur-p8c หลายเดือนก่อน +1

    Nyc vlog ❤❤❤🎉🎉

  • @Jatt-mind-j
    @Jatt-mind-j หลายเดือนก่อน

    ਸਾਡਾ ਤੇਰੇ ਪੇਕਿਆਂ ਵੱਲ ਹੀ ਪੈਂਡ ਆ ਅਸੀਂ ਭੋਗ ਪੁੰਨ ਨੂੰ ਜਾਂਦੇ ਹੁੰਦੇ ਆਂ ਤੇ ਘਰ ਦੇਖਦੇ ਹੁੰਦੇ ਆ

  • @maninderkaurhundal5692
    @maninderkaurhundal5692 หลายเดือนก่อน +1

    Eh sales karde sman trick nal koi lottery nhi ik trick aa khali koi nhi hundi koi sman kad dena fer tuhanu kehna 1300deo

  • @VishalDhanda-jk2so
    @VishalDhanda-jk2so 21 วันที่ผ่านมา

    Very good

  • @meenarani7048
    @meenarani7048 หลายเดือนก่อน +2

    Very nice😂😂

  • @reenaraniralhan6460
    @reenaraniralhan6460 หลายเดือนก่อน +2

    Nice vlog ji ❤