Bhagwant Mann ਨੇ CM CHANNI ਦੇ ਸਟਾਇਲ 'ਤੇ ਕੱਸਿਆ ਤੰਜ਼ | News18 Rising Punjab
ฝัง
- เผยแพร่เมื่อ 15 ก.ย. 2024
- News18 Rising Punjab ਦੇੇ ਮੰਚ ਤੇ Bhagwant Mann ਨੇ ਕਿਹਾ ਬੀਜੇਪੀ ਤੇ ਨਿਸ਼ਾਨਾ ਸਾਧਿਆ ਕਿਹਾ ਗੋਆ ਤੇ ਹਿਮਾਚਲ ਚ ਲੋਕਾਂ ਨੂੰ ਡਰਾ ਧਮਕਾ ਕੇ ਚੋਣਾਂ ਜਿੱਤਿਆ ਹਨ। ਕਰਨਾਟਕਾ ਚ BJP ਨੇ ਲੋਕਾਂ ਨੂੰ ਡਰਾ ਧਮਕਾ ਕੇ ਚੋਣਾਂ ਜਿੱਤੀਆਂ। ਉਨ੍ਹਾਂ ਕਿਹਾ ਕਿ BJP ਨੇ ਮੈਨੂੰ ਵੱਡੀਆਂ-ਵੱਡੀਆਂ ਔਫਰਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਲਾਸ਼ਾ ਦਾ ਵੱਡਾ ਖੂਹ ਹੈ ਜਿਥੋਂ ਕੋਈ ਲੱਭਦਾ ਨਹੀਂ। ਭਗਵੰਤ ਮਾਨ ਨੇ ਕਿਹਾ ਕਿ ਆਪ 10 ਦਿਨਾਂ 'ਚ 70 ਸੀਟਾਂ ਉਤੇ ਟਿਕਟ ਦਾ ਐਲਾਨ ਕਰੇਗੀ।
#BhagwantMann #News18RisingPunjab #PunjabElection #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
Good 👌👌
ਆਮ ਆਦਮੀ ਪਾਰਟੀ ਜ਼ਿੰਦਾਬਾਦ 🙏🏻🙏🏻
ਮਾਨ ਸਾਹਬ ਜਿਦਾਬਾਦ
Great..
ਭਗਵੰਤ ਮਾਨ ਸਾਹਿਬ ਤੁਸੀਂ ਆਰਮੀ ਦੇ ਪੇਪਰ ਦੀ ਗੱਲ ਰਾਜ ਸਭਾ ਵਿਚ ਚੁੱਕੀ ਧੰਨਵਾਦ ਜੀ
👌👌
ਙ
...
Next cm bhagwant maan saab full sport hariyana veera toon
Ma apnay 20 friend s or relatives toon inhaanu vote paanubga
Ikdam Right ❤️❤️
Jio mann saab 👍
Bhagwant maan sahi Banda aa a Mai Dave naal kehda
Right 100% Is vaar ik Moka aam admi party AAP 💓 nu JARURR 🙏🌅 WAHEGURU MEHAR KRE 🙏🌅🌾🌾🌾🌾🌾🌾🌾🌾🌾🌾🌾🌾
Bhagwant maan saab jindabad
Only Bhagwant Maan 2022
Yeh hai CM Saab
ਰੁਜ਼ਗਾਰ ਦਿੱਤਾ ਜਾਵੇ।
ਠੇਕੇ ਤੇ ਕੰਮ ਕਰ ਰਹੇ ਮੁਲਜਮਾ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ। ਆਊਟ ਸੋਰਸਿੰਗ ਤੇ 10-12ਸਾਲ ਤੋਂ। ਸਾਡੀ
ਅਵਾਜ ਸਰਕਾਰ ਤੱਕ ਪਹੁੰਚੳ ਜੀ। ਧੰਨਵਾਦ ਜੀ। ਪੰਜਾਬ ਰੋਡਵੇਜ਼ Pun Bus ਵਿਚ।
Bhagwant Maan Saab TuSsi ਮਹਾਨ ਲੀਡਰ ਹੋ Waheguru Mehar Kare Cm Baghwant Maan SaaB Hon
Lai bai tuhadi ardas manjoor ho gayi
Maan good happy waheguru waheguru ji
Maan jindabaad ❤️❤️❤️
Aam Aadmi party zindabad 🙏❤️🙏
Good 😊
ਇਕ ਆਸ ਦੀ ਕਿਰਨ 👍🎤🎤🎤🎤🎤🌅
ਭਗਵੰਤ ਮਾਨ 🎞🎞🎞🎤🎤👍👍
ਆਪ 🙏👏👌
Bhagwant Maan 👌👌👌👌👌👌👌👌
Sira Report
Bagwant Maan is tooooo good👍
Maan sahib is 💯 right. 💐💐🙏🙏
Name any college, hospital and any big project which AAP govt initiated and build?
@@Sukh_dhaliwal_2787 ........abey Delhi me 7 saal ho gaye
God bless🙏 💐💐💐💐💐🙏
Bhagwant maan next CM
Maan ❤❤❤
Bhagwant maan zindabad waheguru chardikla kro
Gentle man aa maan saaab😂😂😂❤️❤️❤️❤️❤️
Maan sab zindabad 🙏❤️🙏
Good speech maan Saab
God bless you 🙏🙏🙏
Shi keya maaan saab
❤️Maan Saab❤️
Bilkul sehi keh rahey na maan saab ji🙏🙏🙏🙏🙏🙏🙏
ਅਕਾਲੀ, ਭਾਜਪਾ ,ਕਾਂਗਰਸ ,ਬਸਪਾ ਵਾਲਿਉ,,, ਵਧੀਆ ਜਿਹੇ ਤੇ ਨਵੇਂ ਡਾਇਪਰ ਖਰੀਦ ਲਿਉ,,,, ਇਸ ਵਾਰ ਕੰਮ ਆਉਣਗੇ,,,,,,, ਵੋਟਾਂ ਵੇਲੇ,,,,,,
CM Bhagwant man and good job
Good Maan ji
Right 👌🏼👌🏼👌🏼mann sabb
I am agree with maan sab's statement
Only aap
ਧੰਨਵਾਦ ਮਾਨ ਸिਹਬ ਜੀ
Good
😂😂😂😂actually punjab politics nu kise ne serious ni lena j eh sb hi chlda rhea......🙄🙄🙄🙄
Best Bhagwant maan 💪💪
God work paji Love you
Aam admi party jindabad
Bhagwant Maan should be declared to be CM Punjab for 2022
Done ✅
@@DrharinderlallyAdvocate 👍👍🤣🤣
Nice good mann
You r great mann ji.
ਪੰਜਾਬ ਦੀ ਸ਼ਾਨ ਮਾਨ ਸਾਬ੍ਹ zindabad 🙏💯🎯 ਸੱਚੀ ਆ ਗੱਲਾਂ☑️
Wah Khalistani Congress zindabaad
Jehra bnda ghr di shan maan ni bn skeya ohne desh di swaah bn na a 🤣🤣
Bijali Devi meter wala bhi dekh lo
ਮਾਨ ਸਾਬ ਦੀ ਗੱਲ ਸਹੀ ਸਾਬਤ ਹੋਗੀ
ਕੋਈ ਬਿਜਲੀ ਮੁਆਫ ਨਹੀ ਹੋਈ
ਸਭ ਝੂਠੇ ਵਾਅਦੇ ਨਿਕਲੇ
Great maan saab computer teachers bare b kuch kho ji
AAP govt only Punjab 🙏🙏❤️🌾❤️❤️🌾🌾🙏
Aap Jindabad ❤
ਮਾਨ ਸਾਹਿਬ , ਕਦੇ ਪਿੰਡਾ ਚ ਆਕੇ ਦੇਖੋ ਹੁਣ ਲੋਕੀ ਜਲਦੀ ਨੀ ਸੌਂਦੇ , ਉਣੀ ਕੈਮਰਾ ਮੂਹਰੇ ਦੇਖ ਕੇ ਖਿਲਰ ਨਾ ਜਾਇਆ ਕਰੋ , ਜੌ ਸੱਚ ਆ ਓਹੀ ਦਸਿਆ ਕਰੋ ਜਨਤਾ ਨੂੰ
Very nice bhagwant maan jindabad
Je na sarkaar vni mere ਗੱਲ ਵੱਡ ਦਿਉ ਮਾਨ ਦੀ ਸਰਕਾਰ ਬਣੀ ਗੱਲ ਪੱਕੀ ਪੰਜਾਬ ਬਦਲੋ 100%1ਸਰਕਾਰ ਬਣ ਗੀ ਬਾਦਲਾਂ ਤੇ ਕਾਗਰਸ ਤੋ ਬਚਾਉ ਬਚਾਉ ਬਚਾਉ ਬਚਾਉ ਬਚਾਉ ਬਚਾਉ ਬਚਾਉ ਪੰਜਾਬ apne ਬੱਚਿਆਂ ਦਾ ਭਵਿੱਖ ਬਚਾਉ ਜੇ ਜਮੀਰ ਜਾਗਦੀ ਬਚਾਉ ਬਚਾਉ ਬਚਾਉ ਬਚਾਉ ਬਚਾਉ ਪੰਜਾਬ ਬਦਲੋ ਤੇ ਕਾਗਰਸ ਬਚਾਉ
👌👌👌👌👌
ਸਿਰਾ ਮਾਨ ਸਾਬ
ਭਗਵੰਤ ਮਾਨ ਸਾਹਿਬ ਜੀ ਜ਼ਿੰਦਾਬਾਦ ❤️❤️🙏🙏
ਮਾਨ ਜੀ ਬਹੁਤ ਵਧੀਅਾ ਜੀ
Bhagwant maan jindabad Aam aadmi Party jindabaad
Hi
ਅਾਮ ਅਾਦਮੀ ਨੂ ਮੋਕਾ ਦੈਨਾ ਬਹੂਤ ਜਰੂਰੀ ਹੈ ਜੀ🙏🙏🙏🙏🙏🙏🙏🙏🙏🙏🙏🌺🌺🌺🌺🌺🌺🌺🌺🌺
Waheguru di kirpa nal es vaar aam admi party hi bne maan saab full suport 🤘🤘💯💯💯💯
¹
Next CM bagwat maan
Bngi y
Sira krata punjabia ne 👌🏻
Nice work
Good Maan saab
Mann ne duniyaa boln laati 👍
Kisana lyi boln vala ikalaa Mann
Ikkk mauka Mann nu 👍🙏🙏🙏
Deep jo krr geya oh nhi bhulnaa 🙏
Kisan Mazdoor Ekta Zindabad 👍👍
AAP zindabaad
Yrr sirra hi la ta aa ❤️🔥
CM is 100% right....badi baat krne se koi fayada nahin hone bala
Zindabaad A Bhagwant Maan Saab 🙏
🙏🙏👌👌👌👌👌
Patrkara nu v gal ni aayi
36 ਮੁਲਾਜਮ ਹੀ ਦਿਖਾ ਦੋ ਜਿਹੜੇ ਪੱਕੇ ਕੀਤੇ ਨੇ ,36000 ਤਾਂ ਦੂਰ ਦੀ ਗੱਲ ਹੈ ਸਹੀ ਕਿਹਾ ਭਗਵੰਤ ਮਾਨ ਸਾਹਿਬ ਨੇ 👌👌👌
Well said bhagwant mann ji for cm.It is reality har roj darame dekhan nu mill rahe hann.
ਮਾਸਟਰ ਕੇਡਰ 4161 ਨੂੰ ਜਲਦੀ ਤੋਂ ਜਲਦੀ ਸਟੇਸ਼ਨ ਅਲਾਟ ਕਰੋ..ਅਸੀਂ ਹੋਰ ਮਾਨਸਿਕ ਪੀੜਾ ਨਹੀਂ ਸਹਿ ਸਕਦੇ.ਅਸੀਂ ਤਾਂ ਅਪਣੀ ਪ੍ਰਾਈਵੇਟ job ਵੀ ਸਰਕਾਰੀ ਜੌਬ ਦੀ ਉਮੀਦ ਚ ਛੱਡ ਚੁੱਕੇ ਹਾਂ..ਸਾਡੇ ਤੇ ਰਹਿਮ ਕਰੋ..
Very nice 👍👍👍🤗🤗
ਜਿਤਾਓ ਭਗਵੰਤ ਮਾਨ ਨੂੰ❤
Bhagwant maan ji sadi support tuhde naal aw
🙏🌹🙏
Ohh y oh ਗੱਲਾਂ ਵਾਲੇ ਨੇ ਇਹ ਸਭ ਧਾਰਾਂ ਚੋਣ ਨਾਲ ਦੇਸ਼ ਨੀ ਚੱਲਦਾ। ਭਗਵੰਤ ਮਾਨ ਸਰ ਨੂੰ ਪੂਰੀ ਸਪੋਟ ਆ ਸਾਡੀ।
Petrol 10rupes sasta karta par airtel SIM da recharge 250 da c par hun 300 da karta.. Wah cahni
ਸਾਡਾ ਸੀ ਐਮ ਭਗਵੰਤ ਮਾਨ ਸਾਹਿਬ ਜੀ ❤️❤️🙏🏻🙏🏻 ਸਾਡੀ ਵੋਟ ਭਗਵੰਤ ਮਾਨ ਸਾਹਿਬ ਨੂੰ ❤️❤️🙏🏻🙏🏻
😂😂😂😂😂😂😂😂......too good...tension na lao koi chinta ni vadhi aap d....asi sb AAp nal haan
ਬਹੁਤ ਵਧੀਆ ਕਮੇਡੀਅਨ ਹੈ ਜਿਦਾਬਾਦ
Bhagwant mann is very honest man
Gud pagwant Maan g 👃
All party have made their government in Punjab . I think this time AAP party should get opportunity to make their government in Punjab , as they have done very good governance in delhi despite they don't have complete power as a state government does have...
If agree than👍
Very true should give them at least one chance.
Right👍
Eh ohi Bhagwant maan aa jehra Ohdo mooh ch nipple pa goonga bnke dekhda reha jdo Kejriwal Majitjiye de pair fad maafi mang reha C.. Virodh ehde kolo hoya ni.. Ajj bnya wadda raakha punjab da.. Eh da Badala diya Indo Canadian Bus Delhi Airport tak kive jan dinda kejriwal.. Eh dsde CM di Kursi de laalch ch baitha tu punjab de mudhya te samjota kyu kita tu.. ??? Akaali dal da Ex MLA Deepak Malhotra nu kive Kejriwal ne Delhi ch 4 sharaab de theke dite jive ke 2 to jyada koi es desh ch theke ni lai skda.. Te tera Kejriwal v 4 saal baad hi punjab aya ohnu v punjab da dard hun aya.. Pehla oh v Badala de har kam ch saath de ke note shaap reha.. Punjab lutt ke lai jau Delhi
Le jao kejriwal ko punjab aur mukat kr do delhi ko danga aur muslim sarkar se. Ek baar punjab bhi maza chakhe. All the best for....
✌
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਿਆਂ ਬਹੂਤ ਬਹੂਤ ਮੂਬਾਰਕਾਂ
Maan sahib is right the great
ਸਾਡੇ ਅਜੇ ਤੱਕ ਸੜਕਾਂ ਅਤੇ ਗਲੀਆਂ ਪੱਕੀਆਂ ਨਹੀਂ ਹੋਈਆਂ ਦੋ ਵਾਰ ਚੰਨੀ ਆ ਲਿਆ ਨੀਂਹ ਪੱਥਰ ਵੀ ਰੱਖਿਆ, ਬੁਰਾ ਹਾਲ ਹੋਇਆ ਪਿਆ ਹੈ ਪਿੰਡ gharuan,ਦਾ ਪਹਿਲਾ ਨਾਲੋ ਵੀ ਜਿਆਦਾ ਗੰਦ ਪਾ ਦਿੱਤਾ, ਸਾਰੀਆਂ ਸੜਕਾਂ ਪੁੱਟ ਕੇ ਰੱਖ ਦਿਤੀਆਂ, ਸੜਕਾਂ ਨਾਲੋ ਜਿਆਦਾ ਤਾਂ ਗਲੀਆਂ ਦੀਆਂ ਨਾਲੀਆਂ ਚੌੜੀਆਂ ਕਰ ਦਿਤੀਆਂ ,
Shi gal aa bhagwant maan saab ji di
101% aap party zindabad
Bhagwant maan saab new CM PUNJAB HAS BEEN ANNOUNCED
ਜੈ ਥੋਡੀਆ ਪਾਰਟੀਆਂ ਚ ਦਮ ਨੀ ਹੈਗਾ ਦਲਿਤ ਸਮਾਜ ਦਾ ਮੁੱਖ ਮੰਤਰੀ ਬਣਾਉਣ ਦਾ , ਤੇ ਕਾਂਗਰਸ ਨੇ ਜੈ ਬਣਾ ਦਿੱਤਾ ਮੁੱਖ ਮੰਤਰੀ ਤਾਂ ਥੋਡੇ ਢਿੱਡ ਚ ਦਰਦ ਕਿੳੁ ਆ ,
Serf.ek.moka.kejriwal🤲🤲🤲🤲🤲🙏🙏🙏🙏🙏🇮🇳
ਚੰਨੀ ਸਾਹਿਬ ਦੀ ਸਭ ਨੂੰ ਤਕਲੀਫ ਹੋ ਰਹੀ ਹੈ।
Ik mokka AAP nu ✌️💪💯
ਨਹੀਂ ਬਿਜਲੀ ਤਾਂ ਸਸਤੀ ਹੋਈ ਆ 👍
🔥🔥🔥
ਦੋਸਤੋ ਬਚਾਅ ਲਉ ਪੰਜਾਬ ਨੂੰ ਉਹ ਲੋਕਾਂ ਪਿੱਛੇ ਨਾ ਜਾਓ ਜੋ ਅਪਣੇ ਨੰਬਰ MLA ਕੋਲ ਬਣਾਉਣ ਲਈ ਤੁਹਾਡੇ ਤੋਂ ਵੋਟਾਂ ਮੰਗਦੇ ਨੇ
ਅਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਕਿਸੇ ਦੀ ਨਾ ਸੁਣੋ ਅਪਣੀ ਵੋਟ ਅਪਣੀ ਮਰਜੀ ਨਾਲ ਸੋਚ ਸਮਝ ਕੇ ਪਾਓ ਵਧੀਆ ਲੀਡਰ ਚੁਣੋ ਜੋ ਤੁਹਾਨੂੰ ਵਧੀਆ ਪੜ੍ਹਾਈ ਵਧੀਆ ਸਿਹਤ ਸਹੂਲਤਾ ਦੇਵੇਗਾ
ਅਸੀਂ ਸ਼ੜਕਾ ਬਣਾਈਆਂ ਅਸੀਂ ਆ ਕੀਤਾ ਕਿ ਕਰੀਏ duty ਸੀ ਤੁਹਾਡੀ ਇਹ ਸਭ ਕਰਨਾ ਸੀ ਤੁਸੀਂ ਹੋਰ ਕੌਣ ਕਰਦਾ
ਲੋਕਾਂ ਦਾ ਪੈਸਾ ਹੀ ਲਾ ਕੇ ਲੋਕਾਂ ਨੂੰ ਦੱਸੀ ਜਾਦੇ ਔ
ਐਵੇ ਕਰਦੇ ਨੇ ਜਿਵੇਂ ਕੋਈ ਅਹਿਸਾਨ ਕੀਤਾ ਹੋਵੇ
Maan jindabaad