shabad bohat hi wdhia likhya te gaya gya ...jassi veer di kalam nu ede hi support kro , ise tra apna te apne ilaake da nam roshan krde rho . jassi veer chakk Mahilpur , Bless you always🙏🙏🙏
Sachi aa mare Dil di bhabna a mnu v sachi raja ji bheeg vich apna didar de dyo🙏🙏bot bot shona shabd aa dil ni sakoon milnda sun ke 🙏🙏 dil bhar ada sun ke 🙏🥹
ਜੱਸੀ ਭਰਾ ਤੁਸੀਂ ਬਹੁਤ ਵਧੀਆ ਸ਼ਬਦ ਲਿਖਿਆ
ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ 🙏🙏
ਰਾਜਾ ਬਲੀ ਕਰ ਭਲੀ
🙏🏻🙏🏻
🙏🏻🙏🏻🙏🏻🙏🏻
🙏🏻🙏🏻🙏🏻
🙏🙏
🙏🙏
ਜੈ ਰਾਜਾ ਸਾਹਿਬ ਜੀ ਦੀ ਸਾਡੀ ਛੋਟੀ ਜਿਹੀ ਕੋਸ਼ਿਸ਼ ਨੂੰ ਇਨਾ ਪਿਆਰ ਦੇਣ ਲਈ
ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ
🙏🏻ਲਾਲੀ ਖੈਹਿਰਾ, ਜੱਸੀ ਸ਼ਾਇਰ, ਜੈਜ ਮਿਊਜਿਕ 🙏🏻
🎉🎉
Paji bht vdia shabad likhya brother Sade ne te tuc ona hi sohna gayaa brother ❤❤ Jai raje di🙏🙏🙏
Bohot sohna gaya veer gg tuc
Jai Raja sahib ji❤bhut sohna shabd 👌bhut sohni awaj bkhashi Raja sahib ji ne tuhanu 🙏mehr krn Raja sahjb ji chrdikla ch rkhn ❤
🙏🙏🙏🙏🙏🙏🙏
ਸਹੀ ਗੱਲ ਆ ਇਸ ਸੌਂਗ ਨੂੰ ਸੁਣ ਕੇ ਸਕੂਨ ਤਾਂ ਮਿਲਿਆ ਹੀ ਮਿਲਿਆ ਪਰ ਮੈਂ ਤਾਂ ਅੱਜ ਸੁਣਿਆ ਸੀਗਾ ਰੋਟੀ ਬਣਾਉਣੀ ਬਣਾਉਂਦੀ ਨਾਲ ਨਾਲ ਸੁਣਦੀ ਪਈ ਸੀ ਤਾਂ ਮੇਰਾ ਰੋਣਾ ਵੀ ਨਿਕਲ ਆਇਆ ਮਤਲਬ ਇਨਾ ਕੁ ਸਕੂਨ ਇਨਾ ਕੁ ਦਰਦ ਸੌਂਗ ਦੇ ਵਿੱਚ ਬਹੁਤ ਵਧੀਆ ਸੀ ਵੀਰ ਜੀ ਰਾਜਾ ਸਾਹਿਬ ਜੀ ਤੁਹਾਡੀ ਲੰਬੀ ਲੰਬੀ ਲੰਬੀ ਲੰਬੀ ਲੰਬੀ ਉਮਰ ਕਰਨ ਤੁਹਾਨੂੰ ਬਹੁਤ ਤਰੱਕੀਆਂ ਦੇਣ ਏਦਾਂ ਹੀ ਤੁਸੀਂ ਰਾਏ ਸਾਹਿਬ ਜੀ ਦੇ ਵਧੀਆ ਵਧੀਆ ਸੌਂਗ ਗਾਉਂਦੇ ਰਹੋ
❤🪷🙏💯
ਮਨ ਭਰ ਗਿਆ ਸ਼ਬਦ ਸੁਣ ਕੇ.....😊 ਬਹੁਤ ਵਧੀਆ ਹੈ..... ਰਾਜਾ ਸਾਹਿਬ ਜੀ ਮੇਹਰ ਕਰੇ ਸੱਭ ਤੇ.....😊🥰🥰♥️♥️♥️🙏
ਜੱਸੀ ਭਰਾ ਬੁਹਤ ਹੀ ਮਨ ਨੂੰ ਸਕੂਨ ਮਿਲਦਾ ਸੁਣ ਕੇ ਸ਼ਬਦ 😊 ਜੈ ਮੇਰੇ ਰਾਜਾ ਸਾਹਿਬ ਜੀ 🙏🙏🙏 ਮੇਰੀ ਕਿਸਮਤ ਵਿੱਚ buhat ਦੁੱਖ ਚਲਦੇ ਆ ਰਾਜਾ ਸਾਹਿਬ ਜੀ ਮੇਰੀ ਬਾਂਹ ਫੜ ਲਓ😔😔
Jai raja sahib ji di bhra
❤
Bahut sohna gaya veer Raja Sahib Trakki bkshe mehar bhrya hath Rkhe🙏🏻✅
Jai raja ji di tere bina mera koi nahi aww 🥹❤️🪷🙇🏻♂️❤️
Bhot sohna song voice and lyrics Kya baat veer Raja sahib kirpa krn 🌷🌷🌷🌷🌷🌷🙏🙏
Lyrics by. Jassi. Bro🎉jai Raja sahibji🎉🎉
Jai raja sahib ji 🙏🙏❤❤❤
ਜੈ ਰਾਜਾ ਸਾਹਿਬ ਜੀ ਦੀ ਤੁਸੀਂ ਰਾਜਾ ਜੀ ਦਾ ਬਹੁਤ ਵਧੀਆ ਗੀਤ ਕੱਢਿਆ ਰਾਜਾ ਸਾਹਿਬ ਜੀ ਤੁਹਾਨੂੰ ਸਫਲਤਾ ਦੇਨ ਗੇ ਤੁਸੀਂ ਇੱਕ ਸੇਵਾਦਾਰ ਸੀ ਤੁਸੀਂ ਇੱਕ ਬਹੁਤ ਵਧੀਆ ਗੀਤ ਕੱਢਿਆ ਜੇ ਰਾਜਾ ਸਾਹਿਬ ਜੀ ਦੀ
ਵਾਹ ਜੀ ਵਾਹ, ਕਿਆ ਬਾਤ ਆ ਜੱਸੀ ਭਰਾ, ਬਹੁਤ ਵਧੀਆ ਲਿਖਿਆ ਵੀਰੇ, ਓਸ ਤੋਂ ਵੀ ਵਧੀਆ ਗਾਇਆ ਲਾਲੀ ਵੀਰ ਨੇ। ਜੈ ਰਾਜਾ ਸਾਹਿਬ ਜੀ 🙏❤
❤🪷🙏
🙏 ਰੂਹ ਦਾ ਸਕੂਨ 💓 ਰਾਜਾ ਸਾਹਿਬ ਜੀ 🙇♂️
Jai raja sahib ji 🙏
Kya bat a ustad ji .. jassi Bhai
Jai Raja sahib ji 🙏🥺❤
Dhan dhan Raja sahib ji 🙏🌹🙏
🙏♥️Jai Raja shib ji meher kreo❤🙏
Bhut vadhiya shabd hai,🙏🙏
Jai raja sahib ji de 🙏
Jai Raja Sahib ji Dhan Dhan Raja Sahib ji
*Tuc raja sahib ji de shbad bhut sohne gaude ho💐💐Raja sahib always bless you ਜੈ ਰਾਜਾ ਸਾਹਿਬ ਜੀ 🌸🌸ਰਾਜਾ ਬਲੀ ਕਰ ਭਲੀ🌸🌸*
🙏 Dhan Dhan Raja Sahib Ji 🙏
Jai raja sahib ji
Dhan dhan Raja sahib ji ❤🙏❤
Jai Raja Sahib di
ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤ ਰਾਜਾ ਬਲੀ ਕਰੋ ਭਲੀ ❤ ਬਹੁਤ ਸੋਹਣਾ ਸ਼ਬਦ ਲਿਖਿਆ ਸੁਕੂਨ ਮਿਲਦਾ ਸੁਣ ਕੇ 🙏🙏
jai Raja sahib ji di
ਧੰਨ ਧੰਨ ੧੦੮ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਮਹਾਰਾਜ ਜੀ
Lyrics by jassi bro 🙏🙏 jai raja sahib ji di💐💐
Shabd sun k ruh khush hundi e veer g eda lgda jive raja g de sachi didar ho rhe ne raja g tuhadi hr wish poori krn veer g
❤❤
Bhut soha shabad likhiya brother sun ke sakoon milda 'awaj vich v bhut mithaas
ਜੈ ਰਾਜਾ ਸਾਹਿਬ ਜੀ 🙏🙏🙏
Very nice voice Lally khiara ❤️👌
VERY NICE JASSI ❤❤
ਰਾਜੇ ਦਾ ਭਿਖਾਰੀ ਦੀ ਕਾਮਯਾਬੀ ਤੋ ਬਾਅਦ
ਲਾਲੀ ਖੈਹਿਰਾ ਜੈਜ ਮਿਊਜ਼ਿਕ ਨਵਾ ਗੀਤ ਮਾ ਲੈ ਕੇ ਆ ਰਹੇ ਸ਼ੁਕਰਾਨਾ ਰਾਜਾ ਜੀ ਮਿਹਰ ਬਨਾਈ ਰਖੇਓ ਪਾਲ ਤੇ ਤੇ ਸਾਰੀ ਟੀਮ ਤੇ
Jai Raja Sahib Ji ❤❤❤
Tuc both nice song likheya jassi bhraa rab thanu trakiyandeve
❤❤
Jai raja sahib ji 🙏
Bohut vadia song jassi paji🙏🙏
❤❤
Jai raje sahib ji di 🙏🙏
Jai Raja sahib ji 🙏 ❤🤲🤲
Nyc lyrics jassi bro jai raja sahib ji 🙏❤
Jai Raja Sahib Ji 🙏🙏
Jai Raja Sahib ji di ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤
Congratulations both of u jassi bro and Lally bro for 50 k🙏🙏❤️❤️ਵਾਹਿਗੁਰੂ thanu trakia bkshe ..keep it bro🙏❤️❤️❤️❤️
❤💯🙏🪷
Jai raja sahib ji di very nice shabad🙏
Raja sahib ji 🙏 ❤
ਰੱਬੀ ਰੂਪ ਧੰਨ ਧੰਨ 108 ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤️🙏🙏
Nyc jassi bro ❤❤❤ jai raja sahib ji di❤🙏🙏
ਬਹੁਤ ਸਕੂਨ ਮਿਲਦਾ ਸ਼ਬਦ ਸੁਣਕੇ ਮੰਨ ਭਰ ਆਉਂਦਾ 😢 ਜੈ ਰਾਜਾ ਸਾਹਿਬ ਜੀ 🙏🙏🙏🙏🙏
Bot hi mithi awaj ditti raja ji ne tuhanu raja ji tandrusti te barkta bakshan ji tuhanu Jai Raja Sahib ji🙏🙏
ਬੁਹਤ ਸੋਹਣੀ ਆਵਾਜ਼ ਤੇ ਬੁਹਤ ਹੀ ਸੋਹਣੀ ਲਿਖਤ ❤
Miss u raja sahib ji 🙏 😢❤🤲
shabad bohat hi wdhia likhya te gaya gya ...jassi veer di kalam nu ede hi support kro , ise tra apna te apne ilaake da nam roshan krde rho . jassi veer chakk Mahilpur , Bless you always🙏🙏🙏
🪷🙏
Thanks sister, koi shakk nhi likhi hoyi likht ch
ਜੈ ਰਾਜਾ ਸਾਹਿਬ ਜੀ ਦੀ 🙏🙏🙏🙏🙏
Very nice Lalli and Jassi bhaji🙏👌Jai Raja Sahib ji 🙏🙏
ਬਹੁਤ ਵਧੀਆ ਜੀ ਜੱਸੀ malpuriya
🙏🏼
Nice
❤❤
Att aa skoon milda aa milda aa sun k raja sahib ji ❤❤
Very nice Raja Sahab ge
ਰਾਜਾ ਸਾਹਿਬ ਜੀ ਮੇਹਰ ਕਰੋ, 🙇♀️ਮੇਰੀ ਡੁੱਬਦੀ ਬੇੜੀ ਨੂੰ ਪਾਰ ਲਾਦੋ, 🤲ਝੋਲੀ ਭਰਦੋ, ਦਿਲਾਂ ਦੇ ਜਾਣੀ-ਜਾਣ ਆ। ਬੇਨਤੀ ਕਬੂਲ ਕਰਲੋ, ਮੈਂ ਮੰਗਤਾ ਤੁਹਾਡੇ ਦਰ ਦਾ, ਭਰੋਸਾ ਨਾ ਤੋੜਿਓ।🙏🥺😖
Very nice jassi mahilpuria ji
Jai Raja Sahib ji ❤❤
Jai Raja Sahib Ji 🙏🙏🙏🙏🙇🙇
ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਬਹੁਤ ਵਧਿਆ ਸ਼ਬਦ ਜੱਸੀ ਭਰਾ
Thnku ji❤
Jai raja sahib ji❤🙏🏻🙏🏻🙏🏻🙏🏻🙏🏻
Love u raja sahib ji 🙏 ❤🤲
ਬਹੁਤ ਹੀ ਵਧੀਆ ਅਵਾਜ਼ ਅਤੇ ਸ਼ਬਦਾਵਲੀ
ਧੰਨ ਰਾਜਾ ਸਾਹਿਬ ਜੀ
Jai raja sahib g. Inna nice sabad sun ke sara dukk bhuul jande aa.
ਰਾਜਾ ਸਾਹਿਬ ਜੀ ਤੇਰੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ 🌷🌷🌷 ਧੰਨ ਰਾਜਾ ਸਾਹਿਬ ਜੀ 🌷🌷🌷
Jai Raja Sahib Ji Di 🌷🙏
🎉💕💕🙏🙏
Nice lyrics jassi bro 🙏🙏jai raja sahib ji di 🙏🙏
❤❤
Waheguru g bahut sohna shabad
ਜੈ ਰਾਜੇ ਦੀ ਜੀ
ਹੇ ਮੇਰੇ ਰਾਜਾ ਸਾਹਿਬ ਜੀ ਲਾਲੀ 22ਤੇ ਮੇਹਰ ਭਰਿਆ ਹੱਥ ਰੱਖੀਂ।❤❤
Very nice bro
Jai raja sahib ji 🙏❤️🇮🇹 bohat vadiya sabad a bro
ਰੂ ਨੂੰ ਲੱਗ ਗਿਆ ਵੀਰ ਸ਼ਬਦ ਥੋਡਾ 🙏🏻 ਜੈ ਰਾਜੇ ਦੀ 🙏🏻
Bhot kush ho gea man raja g da song sun ke ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Raja sahib g veer nu tarakiyan bakhshan bhut vadia shabad Mann nu skoon nu milda sunke
Jai baba raja sahib ji di raja bali kro bhali baba sab te apna Mehr bahreya hath rakhio baba ji 🙏
Dhan dhan raja sahib ji
ਜੈ ਰਾਜਾ ਸਾਹਿਬ ਜੀ ਬਹੁਤ ਵਧੀਆ ਲਿਖਿਆ ਵੀਰ ਜੀ ਰਾਜਾ ਸਾਹਿਬ ਜੀ ਕਿਰਪਾ ਕਰਨ ਥੋਡੇ ਤੇ ❤
❤❤
Bhot hi skoon milda veere sunke
Raja sahib ji tuhanu hor v jeyada trki bakshn
ਧਿਆਨ ਲਾ ਕੇ ਸੁਣੀਏ ਤਾਂ ਮੰਨ ਭਰ ਆਉਂਦਾ ਲਾਲੀ ਵੀਰ ਤੇ ਜੱਸੀ ਭਰਾ ਤੇ ਏਦਾ ਹੀ ਕਿਰਪਾ ਰੱਖੇ ਮਹਾਰਾਜ 🙏🙏
❤❤
Lyrics written by jassi shayar❤
Rooh Nu Sakoon mill Janda Shabad sun k Dan Mere Raja Balii Ji ❤lally khaira Ji Purii Team nu Mubarka Jazz Music Team 🎷
❣️❣️❣️❣️❣️❣️❣️❣️
❣️jai Raja sahib ji di❣️
❣️❣️❣️❣️❣️❣️❣️❣️
Jai Raja di🎉❤❤❤❤❤
Very nice bhaji g
Lyrics by jassi bro 🙏❤️very nyc bro❤✍️
❤🪷🙏
Jassi paji bahut vadia shabed a 🙏🏻🙏🏻🙏🏻🙏🏻
bhut vadia shabad aa ..jai raje di
Thadi ਕਲਮ ਵਿਚ ਜ਼ੋਰ ਹੈ। ਜੱਸੀ malpuriya
Jai raja sahib ji raja sahib ji veer nu chardikla bakshn ji
Nice song likhiya jassi veer
🌹🌹jai mere Raje di 🌹🌹
ਰਾਜਾ ਬਲੀ ਕਰੋ ਭਲੀ 🙏❤️
Veer ji bo vadiya song a❤ Dil nu skhoon milda a song sun k ❤Raja Bali ji Karo bali🙏
Waheguru ji Charhdikla bakhshn sda❤
Jai Raje di raja sahib ji Lally khaira ji uhna di team tay always kirpa kr .bhaut wadia shabad ❤❤❤ Jai Raje di
Bohht wadia awaaz bro raja sahib maharaj hor trakki bakhshan 🙏skkoon mileya shabad Sun k bohht
Sachi aa mare Dil di bhabna a mnu v sachi raja ji bheeg vich apna didar de dyo🙏🙏bot bot shona shabd aa dil ni sakoon milnda sun ke 🙏🙏 dil bhar ada sun ke 🙏🥹
🪷✍️❤️🙏
Ryt ji 🙏🙏