ਅਕਾਲੀਆਂ ਦੇ ਭੜਾਕੇ ਪਾਊ ਰੌਲੇ | ਹੁਣ ਜੱਥੇਦਾਰ ਤੇ ਲਾ ਦਿੱਤਾ ਬਹੁਤ ਹੀ ਵੱਡਾ ਇਲਜ਼ਾਮ | ਆਖ਼ਰ ਐਨਾ ਗੁੱਸਾ ਕਿਓਂ ?

แชร์
ฝัง
  • เผยแพร่เมื่อ 6 ม.ค. 2025

ความคิดเห็น •

  • @gharg2309
    @gharg2309 2 วันที่ผ่านมา +10

    ਬੰਟੀ ਰੋਮਾਣਾ ਅਕਾਲੀ ਪਾਰਟੀ ਦਾ ਲੀਡਰ ਨਹੀਂ ਬਲਕਿ ਇੱਕ ਡੀਲਰ ਹੀ ਹੈ। ਕਦੋਂ ਗਿਆਨੀ ਹਰਪ੍ਰੀਤ Singh ji ਬਾਦਲਾਂ ਦੇ ਅਨੁਸਾਰ ਚਲਦੇ ਸਨ ਤਾਂ ਤੇ ਉਹ ਪਾਕ ਸਾਫ ਸੀ, ਹੁਣ ਬਾਦਲਾਂ ਦੇ ਖਿਲਾਫ ਫ਼ੈਸਲਾ ਹੋ ਗਿਆ ਤਾਂ ਹਰਪ੍ਰੀਤ ਸਿੰਘ ਜੀ ਬਹੁਤ ਹੀ ਭੈੜੇ ਹੋ ਗਏ।

  • @charanjitdhillon8117
    @charanjitdhillon8117 2 วันที่ผ่านมา +12

    ਸਾਰੇ ਹੀ ਰਜਿਸਟਰੀਆਂ ਸਰਕਾਰੀ ਰੇਟਾਂ ਤੇ ਹੀ ਕਰਵਾਉਂਦੇ ਨੇ ਇਸ ਵਿੱਚ ਕਿਹੜੀ ਨਵੀਂ ਗੱਲ ਏ ਜਥੇਦਾਰ ਜੀ ਨੇ ਕੀ ਗ਼ਲਤ ਕਰ ਦਿੱਤਾ

    • @surinderpal2623
      @surinderpal2623 วันที่ผ่านมา

      ਕੋਈ ਭੀ ਸਥਾਨ ਆਪਣੀ ਕੀਮਤ ਬੋਲ ਕੇ ਨਹੀਂ ਦਸਦਾ ਹੈ ।
      ਜੋ ਰੇਟ ਘਟੋ ਘਟ ਬਣਾਅ ਦਿਤਾ ਉਹੋ ਹੀ ਚਲਦਾ ਹੈ

  • @gurmukhsingh5878
    @gurmukhsingh5878 2 วันที่ผ่านมา +4

    ਸਾਰੇ ਪਤਰਕਾਰ ਜੀ ਬਾਦਲ ਕਾਲੀ ਦਲ ਦੇ ਸਿਰ ਸੁਆਹ ਪਾ ਰਹੇ ਹਨ ਅਤੇ ਅਗੇ ਵੀ ਪਵੇ ਗੀ ਹਰਿ ਪ੍ਰੀਤਿ ਸਿੰਘ ਜੀ ਨਿਧੜਕ ਪ੍ਰਚਾਰਕ ਹਨ ਸਚ ਸੁਣਾਇਸੀ ਸਚ ਕੀ ਬੇਲਾ। ਸਚਾਈ ਨੂੰ ਸਮਝਣ ਵਾਲੇ ਹਨ

  • @harbhajansingh6001
    @harbhajansingh6001 2 วันที่ผ่านมา +9

    ਬੰਟੀ ਰਮਾਣਾ ਨੂੰ ਪੁੱਛੋ ਕੀ ਅਕਾਲੀ ਲੀਡਰ ਪੂਰੇ ਬਜਾਰੀ ਰੇਟ ਤੇ ਰਜਿਸਟਰੀਆ ਕਰਵਾਉਦੇ ਹਨ ਇਹ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ਾ ਭਟਕਾਉਣ ਵਾਲੀ ਗੱਲ ਹੈ ਜੋ ਇਹਨਾ ਤੇ ਭਾਰੀ ਪਵੇਗੀ

    • @kuldeepsinghdhiman2759
      @kuldeepsinghdhiman2759 วันที่ผ่านมา

      ਪਹਿਲਾਂ ਇਸ ਬੰਟੀ ਰੋਮਾਣੇ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਈ ਜਾਵੇ। ਸ਼ਰਮ ਨਹੀਂ ਆਉਂਦੀ ਇਹੋ ਜਿਹੇ ਘਟੀਆ ਅਖੌਤੀ ਪੰਥਕ ਲੀਡਰਾਂ ਨੂੰ ਜਿਹੜੇ ਸਿਰਫ਼ ਬਾਦਲ ਦੀ ਚਮਚਾਗਿਰੀ ਹੀ ਕਰਨਾ ਜਾਣਦੇ ਹਨ

  • @mohindersingh2089
    @mohindersingh2089 2 วันที่ผ่านมา +4

    ਨਿਰਪੱਖ ਗੱਲਬਾਤ ਕੀਤੀ ਗਈ ਹੈ ਅਤੇ ਉਸਾਰੂ ਟਿੱਪਣੀਆਂ ਕੀਤੀਆਂ ਗਈਆਂ ਹਨ।
    ਪਰ ਜਿਨ੍ਹਾਂ ਚਿਰ ਅਕਾਲੀ ਦਲ ,,,ਬਾਦਲ ਅਤੇ ਉਨ੍ਹਾਂ ਦੇ ਟੋਲੇ ਤੋਂ ਮੁਕਤ ਨਹੀਂ ਹੁੰਦਾ ਉਨ੍ਹਾਂ ਚਿਰ ਅਕਾਲੀ ਦਲ ਰਾਜਨੀਤਕ ਤੌਰ ਤੇ ਉੱਭਰ ਨਹੀਂ ਸਕਦਾ ਕਿਉਂਕਿ ਅਕਾਲ ਤਖ਼ਤ ਸਾਹਿਬ ਤੇ ਇਹ ਪੰਥ ਵਿਰੋਧੀ ਕਾਰਵਾਈਆਂ ਮੰਨ ਚੁੱਕੇ ਹਨ ਅਤੇ ਅਕਾਲ ਤਖ਼ਤ ਸਾਹਿਬ ਦੇ ਬਾਕੀ ਫੈਸਲਿਆਂ ਨੂੰ ਲਾਗੂ ਨਾ ਕਰਕੇ ਦਵਾਰਾ ਫਿਰ ਪੰਥ ਵਿਰੋਧੀ ਹੋਣ ਦਾ ਸਬੂਤ ਦੇ ਰਹੇ ਹਨ ਅਤੇ ਲੋਕ ਇਨ੍ਹਾਂ ਦੀਆਂ ਲੂੰਬੜਚਾਲਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਆ।

  • @parmjitsinghghungranadhill8949
    @parmjitsinghghungranadhill8949 วันที่ผ่านมา +3

    Welcome ji

  • @mannburma
    @mannburma 2 วันที่ผ่านมา +5

    ਡੱਲਾ ਸਾਹਿਬ ਸਤਿ ਸ੍ਰੀ ਅਕਾਲ ਜੀ ਬਿਲਕੁਲ ਜੀ ਤੁਸੀਂ ਸਹੀ ਫਰਮਾਇਆ ਤੇ ਨਾਲ ਦੀ ਨਾਲ ਜਥੇਦਾਰ ਹਰਪ੍ਰੀਤ ਸਿੰਘ ਜੀ ਪੰਥ ਨੂੰ ਯੋਗ ਅਗਵਾਈ ਦੇਣ ਦੀ ਸਮਰੱਥਾ ਰੱਖਦੇ ਹਨ ਇਸ ਕਰਕੇ ਇਹਨਾਂ ਦਾ ਕੱਦ ਸੁਖਬੀਰ ਦੇ ਮੁਕਾਬਲੇ ਕਿਤੇ ਉੱਚਾ ਹੈ ਇਸ ਲਈ ਸਿੱਖ ਕੌਮ ਦੀ ਖੁਸ਼ਕਿਸਮਤੀ ਅੱਜ ਦੇ ਦੌਰ ਚ ਇਹੀ ਹੋਵੇਗੀ ਕਿ ਜਥੇਦਾਰ ਹਰਪ੍ਰੀਤ ਸਿੰਘ ਜੀ ਪੰਥ ਨੂੰ ਸੇਧ ਦੇਣ

  • @sukhwantkaur8330
    @sukhwantkaur8330 2 วันที่ผ่านมา +4

    ਅਕਾਲੀ ਦਲ ਬਾਦਲ ਜਿੰਨਾ ਗਲਤ ਦੋਸ਼ ਜਥੇਦਾਰ ਹਰਪ੍ਰੀਤ ਸਿੰਘ ਉੱਪਰ ਦੋਸ਼ ਮੜ ਰਹੇ ਨੇ,ਉਤਨੀ ਹੀ ਬਾਦਲ ਜੁੰਡਲੀ ਥੱਲੇ ਗਿਰੇਗੀ।

  • @JaswantSingh-du6yf
    @JaswantSingh-du6yf 2 วันที่ผ่านมา +7

    ਬੰਟੀ ਰੋਮਾਣਾ ਜੀ ਹੁਣ ਕੇਵਲ ਜੁਤੀਆਂ ਦੀ ਘਾਟ ਹੈ, ਥੋਡੇ ਤੇ ਵਰ ਜਾਣਗੀਆਂ।

    • @surinderpal2623
      @surinderpal2623 วันที่ผ่านมา

      ਬੰਟੀ ਕਿਸੇ ਦਾ ਦਲਾਲ ਹੈ

  • @inderpalsingh3917
    @inderpalsingh3917 2 วันที่ผ่านมา +3

    ਇਹ ਤਾਂ ਉਹ ਹੀ ਗੱਲ ਹੋਈ ਕਿ ਆਪ ਕਿਸੇ ਜਹੀ ਨਾ ਗੱਲ ਕਰਨੋ ਰਹੀ ਨਾ?

  • @jasbirkaurchahal1021
    @jasbirkaurchahal1021 2 วันที่ผ่านมา +4

    ਢੀਠ ਬਹੁਤ ਦੇਖੇ ਪਰ ਬਾਦਲ ਦਲ ਜਿੰਨਾ ਕੋਈ ਨਹੀਂ ।

  • @pritpalSingh-pe8cc
    @pritpalSingh-pe8cc วันที่ผ่านมา +1

    ਬਹੁਤ ਵਧੀਆ ਚੈਨਲ ਹੈ।ਗਲ ਕਲੀਅਰ ਕਰਦੇ ਨੇ ।

  • @sukhwantcheema6739
    @sukhwantcheema6739 วันที่ผ่านมา +1

    ਅਸ਼ੀਂ ਲੋਕ ਚਾਉਂਦੇ ਹਾਂ ਦੂਸਰੇ ਇਮਾਨਦਾਰ ਹੋਣ ਅਸੀਂ ਆਪ ਨਹੀਂ

  • @TarsemSingh-ci5ls
    @TarsemSingh-ci5ls วันที่ผ่านมา +1

    ਮਤਲਬ ਹੀ ਨਹੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣ ਜਾਵੇ ਅਤੇ ਨਾ ਹੀ ਉਹ ਜਿੱਤ ਜਾਵੇ

  • @didersingh7524
    @didersingh7524 วันที่ผ่านมา +4

    ਦਾਗੀ ਜੁੰਡਲੀ ਤੜਫ ਰਹੀ ਹੈ ਜਦੋਂ ਜੁੰਡਲੀ ਫਸ ਗਈ ਆਪਣੇ ਹਈ ਜਾਲ ਵਿਚ,,ਹੁਣ ਗੁੱਸਾ ਕੱਢ ਲਹੇ

  • @singhrita8048
    @singhrita8048 2 วันที่ผ่านมา +2

    ਸਾਰਾ ਵਾਰਤਾਲਾਪ ਸੁਣ ਕੇ ਤੇ ਵਿਚਾਰ ਕੇ ਕੂੱਝ ਤੱਥ ਰਖਾਂਗੀ ।
    ਗੁਰੂ ਫਤਹਿ ਪ੍ਰਵਾਨ ਕਰਨੀ ।

  • @SukhminderSinghSidhu-c7o
    @SukhminderSinghSidhu-c7o 37 นาทีที่ผ่านมา

    ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਵਿੱਦਿਅਕ ਯੋਗਤਾ ਹੋਣੀ ਚਾਹੀਦੀ ਹੈ। ਐੱਮ.ਏ. ਹਿਸਟਰੀ ਤਾਂ ਘੱਟੋ ਘੱਟ ਹੋਵੇ । ਛੇਵੇਂ ਪਾਤਸ਼ਾਹ ਤਾਂ ਰੱਬੀ ਮਹਾਂਪੁਰਖ ਸਨ। ਬਾਅਦ ਵਾਲੇ ਗੁਰੂ ਸਾਹਿਬਾਨ ਵੀ ਓਵੇਂ ਸਨ। ਅਸਲ ਵਿੱਚ ਤਾਂ ਉਹ ਡਬਲ ਐਮ.ਏ.ਹੋਣ। ਐਮ ਏ ਪੌਲ. ਸਾਇੰਸ ਹੋਣ ਐੱਲ ਐੱਲ ਬੀ ਹੋਣ, ਰਹਿਣਾ ਤਾਂ ਭਾਰਤ ਚ ਹੈ। ਕਾਨੂੰਨ ਭਾਰਤ ਦਾ ਮੰਨਣਾ ਪਵੇਗਾ।

  • @InderjitSingh-n4m
    @InderjitSingh-n4m วันที่ผ่านมา +2

    ਹੁਣ ਸੁਖਬੀਰ ਬਾਦਲ ਨੂੰ ਵੀ ਅਵਾਰਡ ਮਿਲ ਗਿਆ। ਫ਼ਖ਼ਰ ਏ ਭਗੌੜਾ ਅਵਾਰਡ।

  • @singhrita8048
    @singhrita8048 2 วันที่ผ่านมา +2

    ਬਹੁਤ ਵਧਿਆ ਵਿਸ਼ੇ ਤੇ ਗੱਲਬਾਤ ਹੋ ਰਹੀ ਹੈ।

  • @SherSingh-qf9lc
    @SherSingh-qf9lc 2 วันที่ผ่านมา +2

    ਅਕਾਲੀ ਦਲ ਬਾਦਲ bhagaoria ਦੀ ਪਾਰਟੀ ਹੈ l

  • @InderjitSingh-n4m
    @InderjitSingh-n4m วันที่ผ่านมา +2

    ਵੋਟਾਂ ਵੇਲੇ ਤੁਸੀਂ ਲੋਕਾਂ ਵਿੱਚ ਆਇਓ ਤੁਹਾਨੂੰ ਆਟੇ ਦਾਲ ਦੇ ਭਾਅ ਦਾ ਪਤਾ ਲੱਗ ਜਾਏਗਾ।

  • @parvinderrangi5709
    @parvinderrangi5709 2 วันที่ผ่านมา +5

    ਬੰਟੀ ਰੋਮਾਣਾ ਕਿੰਨਾਂ ਕੂ ਵੱਡਾ ਸਾਧ ਹੈ?

  • @hardevsinghsidhu4557
    @hardevsinghsidhu4557 2 วันที่ผ่านมา +4

    ਬੰਚੀ ਵਿਚਾਰਾ ਆਪ ਜਵਾ ਹੀ ਗਲਤ ਕੰਮ ਨਹੀ ਕਰਦਾ
    ਕੀ ਕਰੇ ਖਜਾਨੇ ਦੀ ਲੁੱਟ ਬੰਟੀ ਤੋ ਜਰੀ ਨਹੀ ਜਾਦੀ
    ਬੰਟੀ ਵੋਟਾ ਲੈਣ ਵੇਲੇ ਲੋਕ ਤੁਹਾਡਾ ਕੀ ਹਾਲ ਕਰਨਗੇ ਸਾਇਦ ਪਤਾ ਨਹੀ

    • @surinderpal2623
      @surinderpal2623 วันที่ผ่านมา

      ਅਰਬਾਂ ਦੀ ਟਰਾਂਸਪੋਰਟ ਹੋਟਲ ਬਾਰੇ ਕੀਖਿਆਲ ਹਨ

  • @JaspalSingh-vn8xo
    @JaspalSingh-vn8xo 2 วันที่ผ่านมา +1

    ਜਥੇਦਾਰ ਰਘਬੀਰ ਸਿੰਘ ਨੂੰ ਅਤੇ ਦੂਜੇ ਜਥੇਦਾਰਾਂ ਨੂੰ ਹਰਪ੍ਰੀਤ ਸਿੰਘ ਨਾਲ ਖੜਕਣਾ ਚਾਹੀਦਾ ਵਲਟੋਹਾ ਸੰਟੀ ਵਗੈਰਾ ਪੰਥ ਚੌ ਛੇਕਣਾ ਚਾਹੀਦਾ

  • @s20ist
    @s20ist 2 วันที่ผ่านมา +2

    ਸਿਆਸੀ ਇਲਜ਼ਾਮਾਂ ਨੂੰ ਇਕ ਪਾਸੇ ਰੱਖ ਲਿਆ ਜਾਵੇ। ਪਰ ਕੀ ਰਜਿਸਟਰੀਆਂ ਘੱਟ ਰੇਟ ਤੇ ਕਰਵਾਣ ਨੂੰ ਇਸ ਤਰ੍ਹਾਂ ਟੀਵੀ ਚੈਨਲ ਤੋਂ ਜਾਇਜ ਠਹਰਾਇਆ ਜਾ ਸਕਦਾ ਹੈ?

  • @HarjeetSingh-p4b
    @HarjeetSingh-p4b วันที่ผ่านมา

    ਡੱਲਾ ਸਾਬ ਬੱਨਟੀ ਰੋਮਾਣਾ ਤੋ ਪੁਸ ਲੋ ਕਿ ਅਕਾਲੀ ਦੱਲ ਦੇ ਲੀਡਰ ਇੱਕ ਵੀ ਰਜਿਸਟਰੀ ਪੂਰੇ ਟੇਕਸ ਭਰਿਆ ਵਿਖਾ ਦੇਨ

  • @CharanjitShergill-p6o
    @CharanjitShergill-p6o 2 วันที่ผ่านมา +2

    ਡੱਲਾ ਜੀ ਸਤਿ ਸ੍ਰੀ ਅਕਾਲ ਜੀ

  • @sarjeetbains9671
    @sarjeetbains9671 วันที่ผ่านมา

    Harpreet Singh ji Great person 🙏

  • @singhrita8048
    @singhrita8048 2 วันที่ผ่านมา +1

    Watching from Holland.

  • @GurmeetSinghMann-t5p
    @GurmeetSinghMann-t5p 2 วันที่ผ่านมา +1

    ਡੱਲਾ ਸਾਬ ਅਕਾਲੀਦਲ ਨੂੰ ਤਿੰਨ ਸੀਟਾਂ ਮਿਲ ਗਿਆਂ ਸੀ ਇਹਨਾਂ ਨੂੰ ਤਾਂ

  • @ranjitsinghasi3895
    @ranjitsinghasi3895 วันที่ผ่านมา +1

    ਬੰਟੀ ਰੋਮਾਣਾ ਸੁਖਬੀਰ ਦੀ ਕੰਗਨਾ

  • @amrikwahla
    @amrikwahla 2 วันที่ผ่านมา +1

    It is true if 7 member committe announced by jathedar wants then they can start work witout sgpc

  • @mohindersinghkumra1713
    @mohindersinghkumra1713 วันที่ผ่านมา

    ਡੱਲਾ ਸਾਬ ਬਹੁਤ ਸਮਝਦਾਰ ਪੱਤਰਕਾਰ ਹਨ । ਪਰ ਅਸਲ ਅਸੀ ਏਨਾ ਦਾ ਮੁਲਾਂਕੁਨ ਕਰਕੇ ਆਪਣਾ ਟਾਈਮ ਖ਼ਰਾਬ ਕਰਦੇ ਹ। । ਇਹ ਲੋਕ ਦੀਨਾ ਚ ਕਰੋਰਾਪਤੀ ਬਣ ਜਾਂਦੇ । ਮੇਰੀ ਰਾਏ ਹਾ ਸਿੱਖ ਕੌਮ ਨੂੰ ਚਾਈਨਾ ਵਾਂਗ ਸਖ਼ਤ ਮਿਹਨਤ ਕਰਜੇ ਅਪਣਾ ਫਿਊਚਰ ਦੇਖਣਾ ਚਾਹੀਦਾ ਹ । ਕੋਈ ਵੀ ਪੁਜਾਰੀ ਭਾਵੇ ਹੋਵੇ ਉਹ ਦੀਨਾ ਚ ਸੌਖੇ ਹੋ ਜਾਂਦੇ ।

  • @palchahal8158
    @palchahal8158 2 วันที่ผ่านมา +1

    Vah khvaze da gvah dadu ,jive sari zundli dudh dhoti hh yaar jinha pb lut lhadha dhrm lut khadha quo na kose miltry de topmost officr to enquiry hove es zundli de

  • @sarjeetbains9671
    @sarjeetbains9671 วันที่ผ่านมา

    🙏🙏🙏

  • @MajorSingh-ir9bz
    @MajorSingh-ir9bz วันที่ผ่านมา

    ਪੁਰਾਣੇ ਜੁੱਤੇ ਸੰਭਾਲਕੇ ਰੱਖੋ ਬਾਦਲ ਜੁੱਡਲੀ ਦੇ ਗੱਲਾ ਚ ਪਾਉਣ ਲਈ ਘਾਟ ਆ ਸਕਦੀ ਐ ਅਕਾਲ ਤਖਤ ਤੋਂ ਬਾਗੀ ਹੋਕੇ ਤਖਤ ਨੂੰ ਟਿੱਚ ਜਾਣਨ ਦੇ ਇਨਾਮ ਵਜੋ

  • @tarloksinghbajwa9092
    @tarloksinghbajwa9092 วันที่ผ่านมา

    😢 BB ਬੱਭਜੱਜਿਊ 😮

  • @surindersekhon9937
    @surindersekhon9937 วันที่ผ่านมา

    SUKHA HAS LOOTED PUNJAB.

  • @JaswantSingh-s4d
    @JaswantSingh-s4d 2 วันที่ผ่านมา

    🙏

  • @amrikwahla
    @amrikwahla 2 วันที่ผ่านมา

    The problem is being done by all by chema

  • @BaldevSingh-zx6lu
    @BaldevSingh-zx6lu วันที่ผ่านมา

    BADAL DAL leaders are doing nacked
    .about jarhedar

  • @HardevSingh-eu2sv
    @HardevSingh-eu2sv 2 วันที่ผ่านมา +1

    Phil’s kitha gas Se

  • @amrikwahla
    @amrikwahla 2 วันที่ผ่านมา

    Badal has now ran away from akal thakat

  • @jagwantsingh8245
    @jagwantsingh8245 2 วันที่ผ่านมา

    2 hor vidwaan a gai 😢😢

  • @BhupinderBrar-n6n
    @BhupinderBrar-n6n 2 วันที่ผ่านมา

    Banti chamcha badlan da joot Bol Ria pithu

  • @mittiputtmajhail2960
    @mittiputtmajhail2960 2 วันที่ผ่านมา

    Badal Gang koi na koi jhutha sacha bahana labhde ne apni meeti lahun lai. Bihoy isde ki apnia kartuta te shirmindgi mehsoos karn, sago jhuthe allegations la Jathedara nu disgrade te loka di nazar ch niwa karna chahunde ne K Badala dia kartuta te parda pe sakke. But Sikhs are awaken now. Ihna di asli shakal dikh gai e Sikha nu. K kursi, paisa te selfish log ne. Sikhi de dushman.