ਅਲਵਿਦਾ ਡਾ ਸੁਰਜੀਤ ਪਾਤਰ | Alvida Dr Surjit Patar । ਮੁਰਸ਼ਦ ਨਾਮਾ by Sukhwinder Amrit

แชร์
ฝัง
  • เผยแพร่เมื่อ 24 ธ.ค. 2024

ความคิดเห็น • 37

  • @ravinderpalsingh6096
    @ravinderpalsingh6096 7 หลายเดือนก่อน +1

    ਉਦਾਸ ਹੋਵੀਂ ਨਿਰਾਸ਼ ਹੋਵੀਂ
    ਜਾਂ ਦਿਲ ਵਿੱਚ ਕੋਈ ਮਲਾਲ ਰੱਖੀਂ
    ਪਰ ਇਹ ਵੀ ਹੈ ਇੱਕ
    ਪੜਾਅ ਸਫ਼ਰ ਦਾ
    ਤੂੰ ਇਸ ਗੱਲ ਦਾ ਖ਼ਿਆਲ ਰੱਖੀਂ
    ਮੈਂ ਹਿਜਰ ਤੇਰੇ ਦੇ ਪੱਤਣਾਂ ਤੋਂ
    ਇੱਕ ਉਮਰ ਹੋਈ ਕਿ ਲੰਘ ਆਇਆ
    ਮੈਂ ਏਨਾ ਰੋਇਆ ਕਿ
    ਲਹਿਰ ਹੋਇਆ
    ਤੂੰ ਅਪਣੇ ਪੱਥਰ ਸੰਭਾਲ ਰੱਖੀਂ
    ਆਪਣੀ ਕਲਮ ਦੇ ਰਾਹੀਂ ਇਹੋ ਜਿਹੇ ਵਚਨ ਉਚਾਰਨ ਵਾਲੇ ਆਧੁਨਿਕ ਪੰਜਾਬੀ ਕਵਿਤਾ ਦੇ ਬ੍ਰਹਮ ਰਿਸ਼ੀ ਡਾ. ਸੁਰਜੀਤ ਪਾਤਰ ਜੀ ਦੇ ਚਰਨਾਂ ਵਿੱਚ ਸਾਦਰ ਪ੍ਰਣਾਮ ।

  • @charanjitsingh9731
    @charanjitsingh9731 7 หลายเดือนก่อน

    ਪਾਤਰ ਸਾਹਿਬ ਦੀ ਸਮੁੱਚੀ ਸਖ਼ਸ਼ੀਅਤ ਨੂੰ ਸਿਜਦਾ

  • @RubyKaur-b2r
    @RubyKaur-b2r 7 หลายเดือนก่อน +1

    Duniya te ayea insaan ohi hae jisdi pith pechae v sare usdia wadiyaia krn....

  • @ParamjitSandhu-y9y
    @ParamjitSandhu-y9y 7 หลายเดือนก่อน

    ਬਹੁਤ ਦੁਖੀ ਹੈ ਮਨ ਪਾਤਰ ਸਹਿਬ ਸੱਚਮੁੱਚ ਹੀ ਦਰਵੇਸ਼ ਹਨ❤️❤️🌸🌸🥲🙏🙏🙏🙏

  • @punjabi-ae-zubane9708
    @punjabi-ae-zubane9708 7 หลายเดือนก่อน

    ਪੰਜਾਬ ਦਾ ਹੀਰਾ ਸੀ ਪਾਤਰ।

  • @sanawarkler
    @sanawarkler 7 หลายเดือนก่อน

    ਵਾਹਿਗੁਰੂ ਜੀ

  • @jasvirdeol863
    @jasvirdeol863 7 หลายเดือนก่อน

    ਦਰਵੇਸ਼ ਪਾਤਰ

  • @krishanmehto4957
    @krishanmehto4957 5 หลายเดือนก่อน

    Salute

  • @MandeepKaurrattan
    @MandeepKaurrattan 7 หลายเดือนก่อน

    ਬਹੁਤ ਸਤਿਕਾਰ ਜੀਓ
    ਸਿਜਦਾ

  • @reshamsingh7609
    @reshamsingh7609 7 หลายเดือนก่อน

    Bahut badhiya..... God bless you......

  • @BalwinderSingh-os5ib
    @BalwinderSingh-os5ib 7 หลายเดือนก่อน

    ਮਨ ਬਹੁਤ ਦੁਖੀ ਹੈ ਜੀ

  • @nishansingh7613
    @nishansingh7613 7 หลายเดือนก่อน

    Waheguru ji

  • @gurcharansingh4135
    @gurcharansingh4135 7 หลายเดือนก่อน

    Waheguru Waheguru Waheguru Sahib jio

  • @jeetinderkaur5896
    @jeetinderkaur5896 7 หลายเดือนก่อน

    Wahguru ji

  • @kusamsharma6051
    @kusamsharma6051 7 หลายเดือนก่อน

    ਮਹਾਨ ਸਖਸ਼ੀਅਤ

  • @polibrar173
    @polibrar173 7 หลายเดือนก่อน

    Very good presentation.

  • @comedysangharrang3686
    @comedysangharrang3686 7 หลายเดือนก่อน

    ਮਹਾਨ ਕਵੀ ਤੇ ਇਨਸਾਨ ਸਨ

  • @SatinderSinghOthi-oi8nu
    @SatinderSinghOthi-oi8nu 7 หลายเดือนก่อน

    ਅਲਵਿਦਾ ਪਾਤਰ ਸਾਹਿਬ ਜੀ

  • @GurleenKaur-yq6ni
    @GurleenKaur-yq6ni 7 หลายเดือนก่อน

    ਮਹਾਨ ਸਖਸ਼ੀਅਤ 🌸

  • @hardeepkaurkaur1409
    @hardeepkaurkaur1409 7 หลายเดือนก่อน

    🙏🏻🙏🏻WaheGuru ji🙏🏻🙏🏻

  • @ramnitasharda5065
    @ramnitasharda5065 7 หลายเดือนก่อน

    Sadar Naman🙏🏻

  • @narindera36chahal23
    @narindera36chahal23 7 หลายเดือนก่อน

    Nice shrdajle 😊

  • @amarjitkaur2483
    @amarjitkaur2483 7 หลายเดือนก่อน

    🙏🙏

  • @daljitatwal2896
    @daljitatwal2896 7 หลายเดือนก่อน

    🙏

  • @kamaljitkaur6346
    @kamaljitkaur6346 7 หลายเดือนก่อน

    So sad 😭😭

  • @DrSushilRaheja
    @DrSushilRaheja 7 หลายเดือนก่อน

    🙏🏻❤️💐

  • @ravinderkaurbedi4120
    @ravinderkaurbedi4120 7 หลายเดือนก่อน

    🙏🙏

  • @rashpalgill3217
    @rashpalgill3217 7 หลายเดือนก่อน

    💐🙏

  • @Harmandeol2323A
    @Harmandeol2323A 7 หลายเดือนก่อน

    🙏🙏🙏🙏🙏🥰🥰🥰💔💔💔

  • @kulvinderjitchawla6562
    @kulvinderjitchawla6562 7 หลายเดือนก่อน

    ਸ਼ਬਦ ਨਹੀਂ ਸੁੱਝ ਰਹੇ !!!

  • @samreetathwal1868
    @samreetathwal1868 7 หลายเดือนก่อน

    🙏

  • @kuldipsinghathwal8395
    @kuldipsinghathwal8395 7 หลายเดือนก่อน

    🙏🙏