Satgur Nanak Pargtya (Shabad Kirtan) - Sant Baba Darshan Singh Ji Tapoban Dhakki Sahib

แชร์
ฝัง
  • เผยแพร่เมื่อ 16 พ.ย. 2024

ความคิดเห็น • 113

  • @rupindersinghkhalsa2320
    @rupindersinghkhalsa2320 4 ปีที่แล้ว +3

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
    ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
    ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
    ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
    ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
    ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
    ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥
    ਗੁਰਮੁਖ ਕਲਿ ਵਿਚ ਪਰਗਟ ਹੋਆ ॥॥

  • @khalsa.tejbirr5223
    @khalsa.tejbirr5223 4 ปีที่แล้ว +2

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਤੂੰਹੀ ਨਿਰੰਕਾਰ ਬਾਬਾ ਤੂੰਹੀ ਨਿਰੰਕਾਰ

  • @ramansidhu2092
    @ramansidhu2092 4 ปีที่แล้ว +4

    ਮਹਾਪੁਰਸ਼ਾਂ ਵਲੋਂ ਬਹੁਤ ਹੀ ਮਿੱਠੀ ਆਵਾਜ਼ ਵਿਚ ਪ੍ਰੇਮ ਨਾਲ ਕੀਰਤਨ ਕੀਤਾ ਗਿਆ ਹੈ ਮਨ ਸ਼ਾਂਤ ਹੋ ਗਿਆ ਹੈ ਸਰਵਣ ਕਰਕੇ। ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਨਾਲ ਪਿਆਰ ਹੈ ਓਹੀ ਇਨਾਂ ਰਸਭਿੰਨਾ ਕੀਰਤਨ ਕਰਕੇ ਸਾਡੇ ਤਪਦੇ ਹਿਰਦਿਆਂ ਨੂੰ ਠਾਰ ਸਕਦੇ ਹਨ। ਧੰਨ ਕਮਾਈ ਹੈ ਮਹਾਪੁਰਸ਼ਾਂ ਦੀ ਜੋ ਸਾਨੂੰ ਗੁਰੂ ਮਹਾਰਾਜ ਜੀ ਦੇ ਪ੍ਰੇਮ ਨਾਲ ਜੋੜਦੇ ਹਨ।

  • @prabhjotkaur6553
    @prabhjotkaur6553 4 ปีที่แล้ว +5

    ਧੰਨ ਗੁਰੂ ਨਾਨਕ ਦੇਵ ਜੀ ਤੁਹਾਡੇ ਪਰਕਾਸ਼ ਪੂਰਬ ਦੀਆ ਸਭਨਾ ਨੂੰ ਲਖ ਲਖ ਵਧਾਈਆਂ ਹੋਵਣ। ਹੈ ਵਾਹਿਗੁਰੂ ਇਸ ਸੁਭ ਦਿਹਾੜੇ ਤੇ ਸਭ ਤੇ ਕਿਰਪਾ ਕਰਨਾ ਸਭ ਨੂੰ ਖੁਸ਼ੀਆ ਬਖਸ਼ਣਾ ਤੇ ਆਪਣੇ ਲੜ ਲਾਉਣਾ।

  • @balwinderkaur4881
    @balwinderkaur4881 4 ปีที่แล้ว +4

    ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ ॥੧॥ ਰਹਾਉ ॥
    ਗੁਰ ਕੋ ਸਬਦੁ ਮੇਰੈ ਹੀਅਰੈ ਬਾਸੈ ਹਰਿ ਨਾਮਾ ਮਨ ਸੰਗਿ ਧਰਹੁ ॥

  • @manjitgurm6943
    @manjitgurm6943 4 ปีที่แล้ว +1

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ

  • @gurtejsinghkhalsa6428
    @gurtejsinghkhalsa6428 4 ปีที่แล้ว +1

    ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ

  • @inderjeetgrewal3404
    @inderjeetgrewal3404 4 ปีที่แล้ว +5

    Dhan guru Nanak tu hi nirankar 🙏🙏

  • @satgursingh829
    @satgursingh829 4 ปีที่แล้ว +3

    🙏🌻🌷🌷🌹ਵਾਹਿਗੁਰੂ ਜੀ ਭੱਲਾ ਕਰੋ ਦੁਨੀਆ ਦਾ ਦਿਨ ਸੁੱਖਾ ਦਾ ਲੱਗੇ ਵਾਹਿਗੁਰੂ ਜੀ 🙏🌻🌷🌹

  • @jassgill3071
    @jassgill3071 4 ปีที่แล้ว +1

    Dhan dhan shri guru nanak dev ji

  • @harmindarsingh3301
    @harmindarsingh3301 4 ปีที่แล้ว +1

    Satnam shri Waheguruji Waheguruji dhan guru Nanak dev JI waheguruji Waheguruji Waheguruji Waheguruji Waheguruji

  • @khalsa.tejbirr5223
    @khalsa.tejbirr5223 4 ปีที่แล้ว +5

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ।।
    ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ।।
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀੳੁ ਮਹਾਰਾਜ🙏🏻

  • @pardeepkhattra1563
    @pardeepkhattra1563 4 ปีที่แล้ว +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ....

  • @jasleenkauraraich8236
    @jasleenkauraraich8236 4 ปีที่แล้ว +1

    ਵਾਹਿਗੁਰੂ ਜੀ

  • @AvtarSingh-cc7zm
    @AvtarSingh-cc7zm 2 ปีที่แล้ว +1

    Baba ji thuada kertan bahut anand mi hai

  • @theworldofeverything7010
    @theworldofeverything7010 4 ปีที่แล้ว +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏

  • @kamalpreetsingh9120
    @kamalpreetsingh9120 4 ปีที่แล้ว

    ਵਾਹਿਗੁਰੂ ਵਾਹਿਗੁਰੂ ਬਹੁਤ ਹੀ ਅਨੰਦਮਈ ਹਰ ਜਸ

  • @preetlail638
    @preetlail638 4 ปีที่แล้ว +1

    ਬਹੁਤ ਹੀ ਅਾਨੰਦਮੲੀ ਕੀਰਤਨ ਹੈ ਜੀ

  • @gurtejsinghkhalsa6428
    @gurtejsinghkhalsa6428 4 ปีที่แล้ว +1

    ਧੰਨ ਗੁਰੂ ਧੰਨ ਗੁਰੂ ਪਿਅਾਰੇ

  • @jaswinderkauraujla1056
    @jaswinderkauraujla1056 4 ปีที่แล้ว +1

    Dhan Dhan baba ji🙏🙏🙏🙏🙏🙏🙏

  • @khalsa.tejbirr5223
    @khalsa.tejbirr5223 4 ปีที่แล้ว +6

    ਵਾਹ ਬਹੁਤ ਹੀ ਰਸਭਿੰਨਾ ਕੀਰਤਨ ਅਤੇ ਬਹੁਤ ਹੀ ਵਿਲੱਖਣ ਨਜਾਰਾ...ੲਿਸ ਅਸਥਾਨ ਦੇ ਦਰਸ਼ਨ ਕਰ ਪੁਰਾਤਨ ਸਮੇਂ ਦੀ ਯਾਦ ਤਾਜਾ ਹੋ ਜਾਂਦੀ ਹੈ।

  • @prabhjotkaur6553
    @prabhjotkaur6553 4 ปีที่แล้ว +2

    Wahaguru

  • @rajghuman3837
    @rajghuman3837 4 ปีที่แล้ว +3

    Dhan Dhan Guru Nanak Dev Ji 🌹🌹🌹🌹🌹

  • @dharmindersingh3014
    @dharmindersingh3014 4 ปีที่แล้ว +3

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏

  • @nawabceify
    @nawabceify ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹💐💐💐💐

  • @karamjeetkaur8376
    @karamjeetkaur8376 2 ปีที่แล้ว

    ਹੇ ਪਰਮੇਸ਼ੁਰ ਸੱਚੇ ਪਾਤਸ਼ਾਹ ਜੀੳ ਸਾਨੂੰ ਪਾਪੀਆਂ ਨੂੰ ਆਪਣੇ ਚਰਨਾਂ ਨਾਲ ਜੋੜੀ ਰਖਿੳ ਜੀੳ ਧੰਨ ਹੈ ਧੰਨ ਹੈ ਧੰਨ ਹੈ ਤੁਹਾਡਾ ਰਸਭਿੰਨਾਂ ਕੀਰਤਨ ਵਹਿਗੁਰੂੂ ਜੀੳ🙏🙏🙏🙏🙏🙏🙏🙏🙏🙏🙏

  • @gurnoorsandhu4816
    @gurnoorsandhu4816 2 ปีที่แล้ว

    🙏🙏🙏🙏🙏 ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੰਦ ਜਗ ਚਾਨਣ ਹੋਆ 🙏🙏🙏🙏🙏🙏

  • @mrsardargsinghisking1580
    @mrsardargsinghisking1580 4 ปีที่แล้ว +1

    Waheguru ji sab te kirpa kro ji

  • @nawabceify
    @nawabceify ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🌹🙏🙏🙏🙏🙏

  • @jasbirgrewal21
    @jasbirgrewal21 4 ปีที่แล้ว +2

    🌹🌹 WAHEGURU JI 🌹🌹

  • @sandeepgrewal8684
    @sandeepgrewal8684 4 ปีที่แล้ว +2

    Waheguru ji waheguru ji

  • @harjindersinghmundi7425
    @harjindersinghmundi7425 4 ปีที่แล้ว +2

    Waheguru Waheguru sahib ji 🙏🙏🙏

  • @harindersingharaich3325
    @harindersingharaich3325 4 ปีที่แล้ว +1

    🙏🏻🙏🏻🙏🏻🙏🏻🙏🏻🙏🏻

  • @amandeepkaurmangat5442
    @amandeepkaurmangat5442 4 ปีที่แล้ว

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏🎂🎂🌹🌹💐💐👏👏

  • @nawabceify
    @nawabceify 9 หลายเดือนก่อน

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀਓ 🌹🌹😍

  • @anandkhattra3963
    @anandkhattra3963 4 ปีที่แล้ว +4

    ਵਾਹਿਗੁਰੂ ਜੀ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਜੀ

  • @JagjitSingh-xb4dm
    @JagjitSingh-xb4dm 2 ปีที่แล้ว

    Dhan Guru Nanak Dev Jee Maharaj Jee Deen Duniya Dee Malik Mehar Karo Jee Dhan Dhan Sant Baba Darshan Singh Jee Khalsa Baba Jee Tusi Dhan Hoo Jee

  • @nawabceify
    @nawabceify ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🙏🙏

  • @JagjitSingh-xb4dm
    @JagjitSingh-xb4dm 2 ปีที่แล้ว

    Japo Jee Satnam Waheguru satnam Waheguru satnam waheguru jee satnam waheguru satnam waheguru satnam waheguru satnam waheguru satnam waheguru satnam waheguru

  • @lovesingh8730
    @lovesingh8730 3 ปีที่แล้ว

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਨੂੰ ਜੈ ਮੋਰਚਾ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਰਾਮੁ ਜੈ ਮੋਰਚਾ ਫਤਹਿ ਭਾਗੋ ਮਾਤਾ ਜੀ ਹਾਜਰ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ ਫਤਹਿ ਆ ਪਿੰਡ ਮੈਸ ਆਪਦੇ ਦਰਜਨ ਹੋ ਸਨ ਲੈਣ ਵਾਲੇ ਗੁਰਦਵਾਰੇ

  • @KirtanNirmolakHeera-m7n
    @KirtanNirmolakHeera-m7n 4 ปีที่แล้ว +2

    Waheguru waheguru 🙏🏻🙏🏻

  • @satinderkaur8100
    @satinderkaur8100 2 ปีที่แล้ว

    ਬਹੁਤ ਪਿਆਰੀ ਮਿੱਠੀ ਰਸਨਾ ਮਧੁਰ ਬਾਣੀ ਮਹਾਂਪੁਰਖਾਂ ਦੀ
    ਬਹੁਤ ਪਿਆਰਾ ਸਬਦ ਗਾਇਨ ਕੀਤਾ ਜੀ🙏🙏

  • @jasleenkauraraich8236
    @jasleenkauraraich8236 4 ปีที่แล้ว +2

    Such a soulful Kirtaan🙏🏻🙏🏻🙏🏻🥀🥀🥀🥀Waheguru ji

  • @prabhjotkaur6553
    @prabhjotkaur6553 4 ปีที่แล้ว +1

    🙏

  • @ਅੰਮ੍ਰਿਤਖਾਲਸਾ
    @ਅੰਮ੍ਰਿਤਖਾਲਸਾ 4 ปีที่แล้ว +2

    Waheguru ji

  • @paramjitkaur1028
    @paramjitkaur1028 4 ปีที่แล้ว

    Waheguru waheguru waheguru

  • @MukeshKumar-dv7jx
    @MukeshKumar-dv7jx ปีที่แล้ว

    Waheguru ji ❤❤❤❤❤❤❤❤❤❤❤❤❤❤❤❤❤❤❤❤❤❤ waheguru ji🎉🎉🎉

  • @jaswinderkauraujla1056
    @jaswinderkauraujla1056 4 ปีที่แล้ว +2

    Waheguru ji🙏🙏🙏🙏🙏🙏🙏🙏

  • @JaspreetKaur-xv9cj
    @JaspreetKaur-xv9cj 3 ปีที่แล้ว

    Dan Dan guru nanak dev sahib ji. Waheguru ji.🙏🙏

  • @HarbhajanSingh-gh6cs
    @HarbhajanSingh-gh6cs 2 ปีที่แล้ว

    Waheguru waheguru waheguru waheguru waheguru waheguru g

  • @JagjitSingh-xb4dm
    @JagjitSingh-xb4dm 2 ปีที่แล้ว

    Dhan Guru Nanak Jee Dhan Guru Nanak Jee

  • @rinkudhillon4573
    @rinkudhillon4573 4 ปีที่แล้ว

    waheguru ji

  • @SandeepKaur-ry4sj
    @SandeepKaur-ry4sj 2 ปีที่แล้ว

    🙏🙏🙏 🥀🥀🥀 waheguru g 💖💖

  • @guruamritbani
    @guruamritbani 4 ปีที่แล้ว

    DHAN GURU NANAK DEV JI !!!

  • @jaskaransingh0304
    @jaskaransingh0304 4 ปีที่แล้ว

    Dhan Guru Nanak Dev Ji

  • @kushvantsingh6772
    @kushvantsingh6772 3 ปีที่แล้ว +1

    Waheguru ji waheguru ji waheguru ji waheguru ji waheguru ji h m k gill

  • @kushvantsingh6772
    @kushvantsingh6772 2 ปีที่แล้ว +1

    Waheguru ji waheguru Ji waheguru ji waheguru Ji waheguru ji h m k gill

  • @prabhjotkaur6553
    @prabhjotkaur6553 4 ปีที่แล้ว

    🙇🙇

  • @GamerUsBaramhjotSinghOpp
    @GamerUsBaramhjotSinghOpp 3 ปีที่แล้ว +1

    🙏❤️

  • @YashpalsinghJassiDhesi
    @YashpalsinghJassiDhesi 2 ปีที่แล้ว

    Wmk👏👏

  • @ManpreetSingh-l2l7v
    @ManpreetSingh-l2l7v 7 หลายเดือนก่อน

    ❤❤❤

  • @gurtejsinghkhalsa6428
    @gurtejsinghkhalsa6428 4 ปีที่แล้ว +1

    ਅੈਸੇ ਗੁਰੂ ਪਿਅਾਰੇ ਜਿੰਨ੍ਹਾਂ ਨੇ ਗੁਰੂ ਅਾਸ਼ੇ ਅਨੁਸਾਰ ਨਾਮ ਸਿਮਰਨ ਦੀਅਾਂ ਦਿਨ ਰਾਤ ਸਾਲਾਂ ਬੱਧੀ ਅਾਗਾਧ ਕਮਾੲੀਅਾਂ ਕਰਕੇ ਪ੍ਰੇਕਟੀਕਲੀ ਰੁਹਾਨੀਅਤ ਦਾ ਗਿਅਾਨ ਪ੍ਰਾਪਤ ਕੀਤਾ ਹੋਵੇ ੳੁਹੀ ੲਿੰਨਾਂ ਰਸ ਭਿੰਨਾਂ ਮਨਾਂ ਨੂੰ ਮੋਹ ਲੈਣ ਵਾਲਾ ਸਤਿਗੁਰਾਂ ਦੀ ਵਡਿਅਾੲੀ ਵਾਲਾ ਕੀਰਤਨ ਕਰ ਸਕਦੇ ਹਨ ਜੀ। ਜਿਸ ਨੂੰ ਸੁਣ ਕੇ ਤਪਦੇ ਹਿਰਦੇ ਵੀ ਠੰਡੇ ਹੋ ਜਾਂਦੇ ਹਨ ਜੀ। ਅੈਸੇ ਸਤਿਪੁਰਸ਼ਾਂ ਬਾਰੇ ਗੁਰਬਾਣੀ ਦਾ ਫੁਰਮਾਨ ਹੈ:
    ਸੰਤਨ ਕੀ ਮਹਿਮਾ ਕਵਨ ਵਖਾਨਉ ॥
    How can I describe the Glories of the Saints?
    ਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ ॥
    Their knowledge is unfathomable; their limits cannot be known.
    ਪਾਰਬ੍ਰਹਮ ਮੋਹਿ ਕਿਰਪਾ ਕੀਜੈ ॥
    O Supreme Lord God, please shower Your Mercy upon me.
    ਧੂਰਿ ਸੰਤਨ ਕੀ ਨਾਨਕ ਦੀਜੈ ॥੪॥੧੭॥੮੬॥
    Bless Nanak with the dust of the feet of the Saints. ||4||17||86||
    ਮਹਾਰਾਜ ਜੀਓ ਕਿਰਪਾ ਕਰੋ ਜੀ ਕਿਰਪਾ ਕਰੋ ਜੀ ਅੈਸੇ ਸਤਿਪੁਰਸ਼ਾਂ ਦੀ ਚਰਣ ਧੂੜ ਬਖਸ਼ੋ ਜੀ

  • @yodhbenipal
    @yodhbenipal 3 ปีที่แล้ว

    🙏🙏🙏🙏🙏🙏

  • @AvtarSingh-cc7zm
    @AvtarSingh-cc7zm 2 ปีที่แล้ว

    🙏🙏🙏🙏🙏🙏🙏🙏🙏🙏

  • @rajinderkaurambala6333
    @rajinderkaurambala6333 ปีที่แล้ว

    🙏🙏🙏🏽🙏🏽🙏🏽🌻🌻🌻🌻🙏🏼✍🏽✍🏽

  • @sandeepsinghsaraon
    @sandeepsinghsaraon 6 หลายเดือนก่อน

    ਮੇਰੀ ਨਮਸਕਾਰ ਗੁਰਦੇਵ ਕੋ ਜੀ

  • @rupindersinghkhalsa2320
    @rupindersinghkhalsa2320 4 ปีที่แล้ว +3

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
    ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
    ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
    ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
    ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
    ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
    ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥
    ਗੁਰਮੁਖ ਕਲਿ ਵਿਚ ਪਰਗਟ ਹੋਆ ॥॥

  • @harindersingharaich3325
    @harindersingharaich3325 4 ปีที่แล้ว +4

    ਧੰਨ ਗੁਰੂ ਨਾਨਕ ਦੇਵ ਜੀ 🙏🏻🙏🏻🥀🥀🥀

  • @kanwaljitkaur3201
    @kanwaljitkaur3201 4 ปีที่แล้ว +3

    ਧੰਨ ਗੁਰੂ ਨਾਨਕ ਦੇਵ ਜੀ 🙏🙏🙏

  • @parminderbenipal1404
    @parminderbenipal1404 4 ปีที่แล้ว +1

    ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ

  • @anandkhattra3963
    @anandkhattra3963 4 ปีที่แล้ว +1

    ਧੰਨ ਗੁਰੂ ਨਾਨਕ ਦੇਵ ਜੀ

  • @HarwinderSingh-dc8us
    @HarwinderSingh-dc8us 4 ปีที่แล้ว +3

    ਵਾਹਿਗੁਰੂ ਜੀ 🙏🙏🙏🙏

  • @rupindersinghkhalsa2320
    @rupindersinghkhalsa2320 4 ปีที่แล้ว +1

    DHAN DHAN SRI GURU NANAK DEV JI

  • @nawabceify
    @nawabceify ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🙏🙏🙏🙏

  • @devinderrandhawa9248
    @devinderrandhawa9248 4 ปีที่แล้ว +2

    Dhan Dhan Shri guru Nanak dev Ji maharaj 🙏🙏🙏🙏🙏

  • @ravidhillon4154
    @ravidhillon4154 4 ปีที่แล้ว

    Dhan guru nanak dev g maharaj

  • @jasleenkauraraich8236
    @jasleenkauraraich8236 4 ปีที่แล้ว +1

    🙏🏻🙏🏻🙏🏻🙏🏻🙏🏻🙏🏻

  • @theworldofeverything7010
    @theworldofeverything7010 4 ปีที่แล้ว +4

    Waheguru ji🙏🙏

  • @AmanAman-bd9cd
    @AmanAman-bd9cd 4 ปีที่แล้ว +1

    ਵਾਹਿਗੁਰੂ ਜੀ

  • @gurkiratsingh506
    @gurkiratsingh506 4 ปีที่แล้ว +2

    Waheguru ji

  • @nawabceify
    @nawabceify 8 หลายเดือนก่อน

    ਵਹਿਗੁਰੂ ਵਹਿਗੁਰੂ ਜੀ 🙏🌹

  • @GurpreetSingh-kv4mk
    @GurpreetSingh-kv4mk 4 ปีที่แล้ว +1

    Wahaguru

  • @GurpreetSingh-kv4mk
    @GurpreetSingh-kv4mk 4 ปีที่แล้ว

    🙇🙇

  • @GurpreetSingh-kv4mk
    @GurpreetSingh-kv4mk 4 ปีที่แล้ว +1

    ਧੰਨ ਗੁਰੂ ਨਾਨਕ ਦੇਵ ਜੀ

  • @HarwinderSingh-dc8us
    @HarwinderSingh-dc8us 4 ปีที่แล้ว +1

    ਧੰਨ ਗੁਰੂ ਨਾਨਕ ਦੇਵ ਜੀ 👏👏

  • @rajinderkaursarao7214
    @rajinderkaursarao7214 4 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @nawabceify
    @nawabceify ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🙏🙏🙏🙏🙏

  • @amritsingh-el3vb
    @amritsingh-el3vb 4 ปีที่แล้ว +1

    Wahegurug

  • @Kiddiegur
    @Kiddiegur 4 ปีที่แล้ว +4

    Waheguru ji 🙏🙏🙏🙏

  • @harminderrehal2929
    @harminderrehal2929 4 ปีที่แล้ว

    Waheguru ji 🙏🙏♥️♥️

  • @nawabceify
    @nawabceify ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏🙏🙏

  • @harindersingharaich3325
    @harindersingharaich3325 4 ปีที่แล้ว +2

    Waheguru ji

  • @iqbalbenipal199
    @iqbalbenipal199 3 ปีที่แล้ว

    Waheguru ji 🙏

  • @jasleenkauraraich8236
    @jasleenkauraraich8236 4 ปีที่แล้ว +1

    ਧੰਨ ਗੁਰੂ ਨਾਨਕ ਦੇਵ ਜੀ 🙏🏻🙏🏻🙏🏻🙏🏻🙏🏻

  • @nawabceify
    @nawabceify ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏🙏🙏

  • @nawabceify
    @nawabceify ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏🙏🙏

  • @gurditbenipal642
    @gurditbenipal642 4 ปีที่แล้ว +2

    Waheguru ji

  • @harindersingh8460
    @harindersingh8460 3 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @gurcharansingh9570
    @gurcharansingh9570 3 ปีที่แล้ว

    Waheguru ji 🙏

  • @bhupeshchander1739
    @bhupeshchander1739 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🙏🙏🌹🌹🌹🙏🙏🙏