Reena Rai ਨੂੰ ਕਿਸਨੇ ਪੰਜਾਬ ਭੇਜਿਆ? ਕਿਸਦੇ ਕਹਿਣ ਤੇ ਰੀਨਾ ਬੋਲ ਰਹੀ ਹੈ ਅੰਮ੍ਰਿ.ਤ.ਪਾਲ ਦੇ ਖਿਲਾਫ?

แชร์
ฝัง
  • เผยแพร่เมื่อ 4 มี.ค. 2023
  • #DeepSidhu #ReenaRai
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 363

  • @ramandeepsingh8441
    @ramandeepsingh8441 ปีที่แล้ว +51

    ਦੀਪ ਸਿੱਧੂ ਨੇ ਜੋ ਕੌਮ ਲਈ ਕੀਤਾ ਸਾਡੇ ਲਈ ਤਾ ਉਹ ਹਮੇਸ਼ਾ ਸਹੀਦ ਹੀ ਆ

    • @jungsidhu2918
      @jungsidhu2918 ปีที่แล้ว +5

      Ki Kita kom layi dss manu vi bai bne

    • @neetutiwana8534
      @neetutiwana8534 ปีที่แล้ว +3

      @@jungsidhu2918 Sikh dharam da parchar kita jinna Ajj tak kise akhauti parcharaka ne nahin kita

    • @vivekattri7284
      @vivekattri7284 ปีที่แล้ว +2

      @@jungsidhu2918 tu sikh hai??

    • @vivekattri7284
      @vivekattri7284 ปีที่แล้ว +3

      @@jungsidhu2918 ya duja sidhu Vicky Thomas aala😂 ya rangrete aala??

    • @hikari1549
      @hikari1549 ปีที่แล้ว

      CT fddd

  • @KuldeepSingh-vv6dm
    @KuldeepSingh-vv6dm ปีที่แล้ว +8

    ਬੀਬਾ ਵਹਿਗੁਰੂ ਜੀ ਇਨਸਾਫ ਜਰੂਰ ਕਰਨਗੇ ਤੂੰ ਵੇਖੀ ਚੱਲ ਤੂੰ ਕੋਮ ਦਾ ਹੀਰਾ ਸ਼ਹੀਦ ਕਰਵਾਉਣ ਵਿੱਚ ਤੂੰ ਪੂਰਾ ਦੀਪ ਸਿੱਧੂ ਨੂੰ ਦੋਸਤੀ ਸਹੀ ਨਿਭਾਈ ਹੈ ਵਹਿਗੁਰੂ ਤੇਰੇ ਤੋ ਬਦਲਾ ਜ਼ਰੂਰ ਲਵੇਗਾ ਵੇਖੁ ਜਾ

  • @larcm3
    @larcm3 ปีที่แล้ว +34

    ਯਕੀਨ ਨਹੀਂ ਆਉਂਦਾ ਇਸ ਜਨਾਨੀ ਤੇ। ਪਿਹਲਾਂ ਬਿਆਨ ਹੋਰ ਦਿੰਦੀ ਸੀ ਤੇ ਹੁਣ ਬਿਆਨ ਹੋਰ ਦਿੰਦੀ ਆ। ਏਜੰਸੀਆਂ ਨੇ ਹੁਣ ਹੀ ਕਿਉਂ ਭੇਜਿਆ ਇਹਨੂੰ?

    • @harjitsingh9701
      @harjitsingh9701 ปีที่แล้ว

      😂 Je ajkal Deep sidhu nu saheed bna 😂😂ohde naam te 40 desha de guru ghra ch golaka bhariya ja sakdiya ta socho 84 vele ya sdiya pehla saheeda de naam te ehde vargya kinne crora ikatha kita hou😂?sidhu ne shraab de nashe ch raat de 2 vje neend ch gaddi mari ehna saheed bna lya paise lyi😂

    • @SINGH_IS_LIVE_
      @SINGH_IS_LIVE_ ปีที่แล้ว +1

      Right,,,

    • @gurchransingh5674
      @gurchransingh5674 ปีที่แล้ว +1

      ਆਉਣ ਵਾਲੇ ਦਿਨਾਂ ਵਿੱਚ ਇਸ ਰੀਨਾ ਰਾਏ ਗੱਦਾਰ ਦਲਾਲ ਨੇ ਦੀਪ ਸਿੱਧੂ ਵੀਰ ਦਾ ਕਤਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਨਾਮ ਲਾਉਣਾ

  • @GurwinderSingh-ts1bk
    @GurwinderSingh-ts1bk ปีที่แล้ว +10

    ਇਹ ਜਨਾਨੀ ਅਜੰਸੀਆਂ ਦੀ ਪਲਾਂਟਡ ਹੈ। ਇਸ ਦੀਆਂ ਗੱਲਾਂ ਨੂੰ ਕੋਈ ਵੀ ਸੱਚ ਨਾ ਸਮਝਣਾਂ ਇਹ ਸਿੱਖ ਕੌਮ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਦੀਪ ਸਿੱਧੂ ਸਿੱਖ ਕੌਮ ਦਾ ਸ਼ਹੀਦ ਹੈ।ਤੇ ਹਮੇਸ਼ਾ ਹੀ ਸ਼ਹੀਦ ਰਹੇਗਾ। ਕੌਮੀ ਯੋਧਾ ਸ਼ਹੀਦ ਬਾਈ ਸੰਦੀਪ ਸਿੰਘ ਦੀਪ ਸਿੱਧੂ ਜਿੰਦਾਬਾਦ ✊✊

  • @SINGH_IS_LIVE_
    @SINGH_IS_LIVE_ ปีที่แล้ว +4

    ਇਨੂ ਦੇਖੋ ਕੀਨੀ ਤਕਲੀਫ਼ ਆ,,ਦੀਪ ਨੂੰ ਸ਼ਹੀਦ ਕਿਹਨ ਤੇ
    ਬਕਵਾਸ ਕੀਨੀ ਕਰਦੀ,,,,
    ਸਾਫ਼ ਦਿਖ ਰਿਹਾ,,,, ਪੈਸਾ ਦੇਖੋ ਕੀ ਕਰਾਉਂਦਾ
    ਦੀਪ ਵੀਰ ਸ਼ਹਿਦ ਹੈ ਸ਼ਹਿਦ ਰਹੂ

  • @avtaarsingh8219
    @avtaarsingh8219 ปีที่แล้ว +20

    ਚਲ ਕਜਰੀਏ, ਜੇ ਏਨੀ ਦੁੱਧ ਧੋਤੀ ਏ ਵਿਆਹ ਨਾ ਕਰਾਈ, ਸਤਵੰਤ ਸਿੰਘ ਦੀ ਮਗੇਤਰ ਨੇ ਉਸ ਦੀ ਫੋਟੋ ਨਾਲ ਵਿਆਹ ਕਰਾ ਕੇ ਜਿੰਦਗੀ ਕਟੀ ਸੀ, ਸਮੇ ਨੇ ਤੇਰੀ ਔਕਾਤ ਦਸ ਦੇਣੀ

  • @avtaarsingh8219
    @avtaarsingh8219 ปีที่แล้ว +15

    ਗੁਰੂ ਨੂੰ ਮੰਨਦੀ ਸੀ ਤਾ ਵਿਆਹੇ ਵਰੇ ਇਨਸਾਨ ਦਾ ਘਰ ਉਜਾੜਦੀ ਸੀ ਕੇ ਆਪਣੀ ਜਨਾਨੀ ਤੇ ਧੀ ਸਡ ਕੇ ਮੇਰੇ ਕੋਲ ਆ ਜਾ

    • @user-cs4rp7yf9b
      @user-cs4rp7yf9b ปีที่แล้ว

      Veer jisdi apni beti c osda v kasoor ona ee hai jina esda hai apne shheed veer g da

  • @gurbanigursikhi7377
    @gurbanigursikhi7377 ปีที่แล้ว +10

    ਸ਼ਹੀਦ ਦੀਪ ਸਿੰਘ ਸਿੱਧੂ ਜ਼ਿੰਦਾਬਾਦ ✊🏻✊🏻✊🏻✊🏻✊🏻!

  • @avtaarsingh8219
    @avtaarsingh8219 ปีที่แล้ว +17

    ਕਲੇ ਗੁਰੂ ਹੀ ਸ਼ਹੀਦ ਨਹੀਂ, ਡਗਰੇ 78 ਤੋਂ 95 ਤੱਕ ਵੀ ਬਹੁਤ ਸ਼ਹੀਦ ਹੋਏ ਸਾਡੇ ਬਰਗਾੜੀ ਦੇ ਸ਼ਹੀਦ ਵੀ ਨੇ, ਤੇ ਦਿੱਲੀ ਦੇ ਧਰਨੇ ਦੇ ਵੀ ਸ਼ਹੀਦ ਨੇ ਸਾਡੇ

    • @harjitsingh9701
      @harjitsingh9701 ปีที่แล้ว

      😂 Je ajkal Deep sidhu nu saheed bna 😂😂ohde naam te 40 desha de guru ghra ch golaka bhariya ja sakdiya ta socho 84 vele ya sdiya pehla saheeda de naam te ehde vargya kinne crora ikatha kita hou😂?sidhu ne shraab de nashe ch raat de 2 vje neend ch gaddi mari ehna saheed bna lya paise lyi😂

  • @nofarmersnofood96
    @nofarmersnofood96 ปีที่แล้ว +20

    Shaheed Sandeep Singh Sidhu ❤️ #GaveUpHisLifeForThePanth

  • @gurchetansingh153
    @gurchetansingh153 ปีที่แล้ว +24

    ਜੇਕਰ ਤੂੰ ਗੁਰੂ ਨੂੰ ਮੰਨਦੀ ਸੀ ਤਾਂ ਇਕ ਵਿਆਹੇ ਇਨਸਾਨ ਨਾਲ ਕਿਉਂ ਘੁੰਮਦੀ ਸੀ

    • @MANISHSHARMA-jq8th
      @MANISHSHARMA-jq8th ปีที่แล้ว

      Ye deep enna wadia bnda c wife beti hunde hoye kyun layi phirda c Reena nu hotels ch. Tattu saheed aa deep sidhu

  • @SINGH_IS_LIVE_
    @SINGH_IS_LIVE_ ปีที่แล้ว +5

    ਪਹੀਲੇ ਪੈਸਾ ਲੈ ਕੇ ਦੀਪ ਨੂੰ ਮਰਵਾ ਦੀਤਾ,,ਹੁਣ ਪੈਸਾ ਲੈ ਕੇ ਦੀਪ ਵੀਰ ਨੂੰ ਬਦਨਾਮ ਕਰ ਰਹਿ,,,
    ਇਨੂ ਵਾਹਿਗੁਰੂ ਹਿ ਆਪ ਸਜ਼ਾ ਦੇਣਗੇ,,,,

  • @jashpalsingh1875
    @jashpalsingh1875 ปีที่แล้ว +4

    ਅੰਮ੍ਰਿਤਪਾਲ ਨੂੰ ਟਾਰਗੇਟ ਕਰਨਾ ਇਹ ਸਿੱਧ ਕਰਦਾ
    ਸਾਜਿਸ਼ ਕਰਨ ਵਾਲਿਆ ਦੇ ਹੱਥਾਂ ਵਿਚ ਖੇਡ ਰਹੀ।
    ਬਿਆਨ ਬਦਲ ਰਹੀ ਹੈ।

    • @harjotkaur4302
      @harjotkaur4302 ปีที่แล้ว

      Pihala kihdi se a mandeep ne bolan mahi dita hun amarpal ne....

  • @gursewaksingh5352
    @gursewaksingh5352 ปีที่แล้ว +10

    ਸੰਗਤ ਰੱਬ ਦਾ ਰੂਪ ਹੁੰਦੀ ਇਸ ਸੰਗਤ ਨੂੰ ਚੈਲਿੰਜ ਕਰਦੀ

  • @KuldeepSingh-vv6dm
    @KuldeepSingh-vv6dm ปีที่แล้ว +18

    ਸੋਹਣੀਆ ਸਕਲਾ ਵਾਲਿਆ ਦੇ ਦਿਲ ਦੀਪ ਸਿਆ ਕਾਲੇ ਹੁੰਦੇ ਨੇ

  • @kiranbasuta5714
    @kiranbasuta5714 ปีที่แล้ว +19

    ਕੋਈ ਸਿਰੇ ਦਾ ਮੂਰਖ ਹੋਉ..... ਜਿਹੜਾ ਇਸ ਝੂਠੀ ਤੇ ਯਕੀਨ ਕਰੂ

    • @gurbanigursikhi7377
      @gurbanigursikhi7377 ปีที่แล้ว

      Bahut Lok haige eho je!
      Comments vich ee vekh Lao !
      Moorakh ee ne Punjab de Lok 🤦🏻

  • @GurjeetSingh-kg9mr
    @GurjeetSingh-kg9mr ปีที่แล้ว +20

    ਸਮਾ ਆਉਣ ਤੇ ਸੱਚ ਸਭ ਦੇ ਸਾਹਮਣੇ ਆਵੇ ਗਾ ਪ੍ਰਮਾਤਮਾ ਨਬੇੜਾ ਕਰੇਗਾ

  • @kamalpreetsingh5994
    @kamalpreetsingh5994 ปีที่แล้ว +21

    Aaj deep veer di atamaa sochdi hou kis naal pyaar kr baitha ...

  • @pardeeppardeeppardeepparde2088
    @pardeeppardeeppardeepparde2088 ปีที่แล้ว +11

    ਰੀਨਾ ਵੀਰੇ ਤੁਸੀ ਸਾਡਾ ਬਾਈ ਮਾਰਿਆ,,,,,,,

  • @gurvirsingh9194
    @gurvirsingh9194 ปีที่แล้ว +15

    She is very clever

  • @toorbal1
    @toorbal1 ปีที่แล้ว +2

    ਰੀਨਾ ਰਾਏ ਤੁਸੀਂ ਝੂਠੇ ਹੋ...ਝੂਠੇ ਹੋ... ਝੂਠੇ ਹੋ... ਝੂਠੇ ਹੋ...ਤੁਹਾਡੇ ਕੋਲ ਕੁਝ ਕਰਨ ਦੀ ਸ਼ਕਤੀ ਨਹੀਂ ਹੈ, ਆਪਣਾ ਮੂੰਹ ਬੰਦ ਰੱਖਣਾ ਬਿਹਤਰ ਹੈ। ਅਸੀਂ ਸਾਰੇ ਸਿੱਖ ਸਿੱਧੂ ਪਰਿਵਾਰ ਅਤੇ ਉਨ੍ਹਾਂ ਦੀ ਪਤਨੀ ਦਾ ਸਤਿਕਾਰ ਕਰਦੇ ਹਾਂ। ਤੁਹਾਡਾ ਨਹੀਂ।

  • @ManinderSingh-tz2mn
    @ManinderSingh-tz2mn ปีที่แล้ว +13

    ਝੂਠ ਬੋਲਦੀ ਆ

  • @sarab00000
    @sarab00000 ปีที่แล้ว +33

    Kinna Dukh hai bichari nu, hass hass k das rahi tahio 😣

    • @harjitsingh9701
      @harjitsingh9701 ปีที่แล้ว

      😂 Je ajkal Deep sidhu nu saheed bna 😂😂ohde naam te 40 desha de guru ghra ch golaka bhariya ja sakdiya ta socho 84 vele ya sdiya pehla saheeda de naam te ehde vargya kinne crora ikatha kita hou😂?sidhu ne shraab de nashe ch raat de 2 vje neend ch gaddi mari ehna saheed bna lya paise lyi😂

    • @jashpalsingh1875
      @jashpalsingh1875 ปีที่แล้ว +3

      ਜਿਸ ਧਰਤੀ ਤੇ ਇਹ ਜਮੀ ਓਥੇ ਕਿਸੇ ਜਾਣ ਕੋਈ ਦੁੱਖ ਨਹੀਂ ਹੁੰਦਾ ਬਾਕੀ ਬਿਆਨ ਬਦਲ ਰਹੀ ਹੈ।

  • @rockyj1970
    @rockyj1970 ปีที่แล้ว +1

    ਜਿਸ ਲਾਣੇ ਦੀ ਧੀ ਚਵਲ ਹੋ ਜਾਵੇ ਉਹਨਾ ਨੂੰ ਵੀ ਲਾਹਨਤ ਆ ਕਿਵੇਂ ਆਪਣੇ ਸਿਰ ਵਿੱਚ ਸੁਵਾਹ ਪਵਾ ਰਹੀ ਆ

  • @HarjitSingh-il4ce
    @HarjitSingh-il4ce ปีที่แล้ว +1

    ਤੂੰ ਦੀਪ ਨੂ ਦੇਖਨ ਤੋਂ ਬਿਨਾ hospital ਵਿਚੋਂ ਬਾਹਰ ਕਿਸੇ ਤਰ੍ਹਾਂ ਨਿਕਲ ਗੇਈ ਹੁਣ ਬਹੁਤ ਵੱਡੀਆਂ ਵੱਡੀਆਂ ਹੁਣ ਗੱਲਾਂ ਕਰਕੇ ਸਚੀ ਹੁਦੀਆ

  • @kuldeepmand4441
    @kuldeepmand4441 ปีที่แล้ว +6

    ਇਹ ਉਹ ਲੜਕੀ ਬਹੁਤ ਗਲਤ ਹੈ

  • @jorawarsingh3531
    @jorawarsingh3531 ปีที่แล้ว +8

    ਜਨਾਨੀ ਨਾਲ ਦੁਨੀਆਂ ਵੀ ਜਿੱਤੀ ਜਾਂ ਸਕਦੀ,😂 ਲੱਗਦਾ ਇਹ ਆਪਣੇ ਆਪ ਨੂੰ ਝਾਂਸੀ ਦੀ ਰਾਣੀ ਸਮਜਦੀ 😂

  • @jaswantiez
    @jaswantiez ปีที่แล้ว +34

    ਭੰਨ ਸੁੱਟਣ ਸੁਹਾਗ ਦੀਆ ਚੂੜੀਆਂ, ਉਹ ਸੁਤੀਆਂ ਕਦੇ ਨਾ ਨੀਂਦਾ ਗੂੜੀਆਂ । ਜਿਨ੍ਹਾਂ ਦੇ ਹੋਣ ਯਾਰ ਵਿਛੜੇ। ਹਾਸੇ ਬੁਲਾ ਤੇ ਨਾ ਆਉਣ, ਜਦੋਂ ਸੱਜਣ ਯਾਦ ਆਉਣ ਤੇ ਕਤੀਆ ਨਾ ਜਾਣ ਪੂਣੀਆਂ।

    • @harjitsingh9701
      @harjitsingh9701 ปีที่แล้ว

      😂 Je ajkal Deep sidhu nu saheed bna 😂😂ohde naam te 40 desha de guru ghra ch golaka bhariya ja sakdiya ta socho 84 vele ya sdiya pehla saheeda de naam te ehde vargya kinne crora ikatha kita hou😂?sidhu ne shraab de nashe ch raat de 2 vje neend ch gaddi mari ehna saheed bna lya paise lyi😂

    • @harbindersingh3906
      @harbindersingh3906 ปีที่แล้ว

      1qqq

  • @avtaarsingh8219
    @avtaarsingh8219 ปีที่แล้ว +5

    27.13 ਤੇ ਸੁਣੋ ਕੀ ਕਹਦੀ ਦੀਪ ਨੇ ਸਬ ਕੁਜ ਸ਼ਡ ਤਾ ਪੰਜਾਬ ਕਰਕੇ ਨਾਲ਼ੇ ਕਹਦੀ ਸ਼ਹੀਦ ਕਿਉਂ ਕਹਦੇ ਕੌਮ ਕਰ ਕੇ ਸਡਣਾ ਸਬ ਕੁਜ ਛੋਟੀ ਗੱਲ ਆ

  • @gurvirsingh9194
    @gurvirsingh9194 ปีที่แล้ว +9

    She is so happy

  • @GurpreetSingh-oc9hq
    @GurpreetSingh-oc9hq ปีที่แล้ว +2

    ਇਹ ਨਾ ਭੁਲੋ ਇਹ ਐਕਟਰ ਆ
    ਐਕਟਿੰਗ ਕਰਨ ਚ ਚੰਗਾ ਪ੍ਰਦਰਸ਼ਨ ਕਰ ਰਹੀ ਆ
    ਕੋਈ ਆਪਣੀ ਜਾਨ ਨੂੰ ਬਦਨਾਮ ਨਹੀ ਕਰਦਾ ਹੁੰਦਾ
    ਇਹ ਹਰ ਚੈਨਲ ਤੇ ਆਪਣਾ ਬਿਆਨ ਬਦਲ ਰਹੀ ਆ ਕਿਉ

  • @SahibSandhu80
    @SahibSandhu80 ปีที่แล้ว

    ਜੇ ਦੀਪ ਜੀ ਨੂੰ ਕੌਮ ਸ਼ਹੀਦ ਮੰਨਦੀ ਹੈ ਤਾਂ ਰੀਨਾਂ ਨੂੰ ਮਾਣ ਹੋਣਾ ਚਾਹੀਦਾ ਹੈ ਪਾ੍ਰਬਲਮ ਕਿਓਂ?

  • @jagseerdhur8711
    @jagseerdhur8711 ปีที่แล้ว +8

    ਏਜੰਸੀਆਂ ਨੇ ਭੇਜੀ ਆ

  • @atmasingh5372
    @atmasingh5372 ปีที่แล้ว +5

    ਇਹੋ ਜਿਹI ਰੰਨ ਤੇ ਕਦੇ ਇਤਬਾਰ ਨਹੀਂ ਕਰਨਾ ਚਾਹੀਦਾ ਪਹਿਲਾ ਦੀਪ ਮਾਰ ਦਿੱਤਾ ਹੁਣ ਅੰਮ੍ਰਿਤਪਾਲ ਨੂੰ ਮਰਵਾਏ ਗਈ। ਇਹ ਸੁਰੀ ਬਹੁਤ ਤਿੱਖੀ ਨਜ਼ਰ ਆਉਦੀ ਹੈ।

  • @guggibagri4960
    @guggibagri4960 ปีที่แล้ว +7

    ਹੁਣ ਕਿਉਂ ਖ਼ਿਲਾਫ਼ ਬੋਲਦੀ ਲੋਡੀ

  • @singhthandi1506
    @singhthandi1506 ปีที่แล้ว +6

    Deep sidhu zindabad

  • @sanjgill1974
    @sanjgill1974 ปีที่แล้ว +20

    His wife should file a case against her for the emotional trauma she is causing and stealing Deep’s phone. She is also posting doctored photos. That alone is enough to put her in police remand. Then his case details will start to come out to.

    • @hardevkaur66
      @hardevkaur66 ปีที่แล้ว +1

      Yes that is true she should come forward

    • @vardaantv542
      @vardaantv542 ปีที่แล้ว +1

      EXACTLY, SHE CAN EXPOSE REENA RAI AND COUNTER HER AS WELL...

  • @sarab00000
    @sarab00000 ปีที่แล้ว +15

    Jisda pyar bishad jye ohna nu hasse ni aunde hunde

    • @harjitsingh9701
      @harjitsingh9701 ปีที่แล้ว

      😂 Je ajkal Deep sidhu nu saheed bna 😂😂ohde naam te 40 desha de guru ghra ch golaka bhariya ja sakdiya ta socho 84 vele ya sdiya pehla saheeda de naam te ehde vargya kinne crora ikatha kita hou😂?sidhu ne shraab de nashe ch raat de 2 vje neend ch gaddi mari ehna saheed bna lya paise lyi😂

  • @suwinderkaur9897
    @suwinderkaur9897 ปีที่แล้ว +8

    ਮੈਂ ਕਹਿੰਦੀ ਹਾਂ ਕਿ ਇੰਨਾਂ ਸਾਰਿਆਂ ਦੇ ਬੱਚੇ ਅਪਾਹਜ ਹੋ ਜਾਂਣ ਜਿਹੜੇ ਅੰਮ੍ਰਿਤ ਪਾਲ ਦਾ ਵਿਰੋਧ ਕਰਦੇਹਨ। ਬਕਵਾਸ ਕਰਦੀਹੈ ਅੱਜ ਯਾਦ ਆਇਆ।

  • @thehunterking3597
    @thehunterking3597 ปีที่แล้ว +1

    ਇਸਨੇ ਲੋਕਾਂ ਸਾਹਮਣੇ ਸੱਚੀ ਹੋਣ ਤੋਂ ਕੁਛ ਲੈਣਾ ਦੇਣਾ ਨਹੀਂ ਇਹ ਬਸ ਦੁਨੀਆਂ ਸਾਹਮਣੇ ਆਪਣੇ ਆਪ ਨੂੰ ਸੱਚੀ ਸਾਬਤ ਕਰਕੇ ਫ਼ਿਲਮਾਂ ਆਦਿ ਵਿੱਚ ਫਿਰ ਤੋਂ ਕੰਮ ਲੈ ਕੇ ਆਪਣਾ ਕੈਰੀਅਰ ਬਣਾਉਣਾ ਚਾਹੀਦਾ ਆ, ਹੁਣ ਇਸਨੂੰ ਕੋਈ ਕੰਮ ਨਹੀਂ ਦੇ ਰਿਹਾ

  • @mampreetsingh6594
    @mampreetsingh6594 ปีที่แล้ว +1

    ਦੀਪ ਸਿੱਧੂ ਨੂੰ ਕੌਮ ਨੇ ਸਹੀਦ ਦਾ ਦਰਜਾ ਦਿੱਤਾ ਹੈ ਇਸ ਦੋਗਲੀ ਨੂੰ ਕੀ ਦਿੱਕਤ ਹੈ ਸਮਝ ਤੋਂ ਪਰੇ ਹੈ

  • @kaurmal8791
    @kaurmal8791 ปีที่แล้ว +2

    My angle is she may be like Ampritpal and now he is married so many ways to look at this puzzle pieces.

  • @50-cal53
    @50-cal53 ปีที่แล้ว +11

    Deep bhai make biggest mistake in his life, come close to her and he pay the price with his life.

  • @jattbhullar8704
    @jattbhullar8704 ปีที่แล้ว +8

    Eh bjp RSS di agent hai

  • @davinderkaur7592
    @davinderkaur7592 ปีที่แล้ว +4

    ਨਾਗਿਨ ਤੋਂ ਬਚ ਜਾਉ।

  • @ramanturna1665
    @ramanturna1665 ปีที่แล้ว +10

    This women planted by government against bhi Amritpal singh . ske know no one can shoot her in Akal takat sahib. why she left punjab right away when deep dei.

  • @KulwantSingh-qj4hn
    @KulwantSingh-qj4hn ปีที่แล้ว +13

    Bhai Amritpal Singh is dedicated and committed to Sikh beliefs,Sikh psychology
    and Sikh practices.

    • @harjitsingh9701
      @harjitsingh9701 ปีที่แล้ว

      😂 Je ajkal Deep sidhu nu saheed bna 😂😂ohde naam te 40 desha de guru ghra ch golaka bhariya ja sakdiya ta socho 84 vele ya sdiya pehla saheeda de naam te ehde vargya kinne crora ikatha kita hou😂?sidhu ne shraab de nashe ch raat de 2 vje neend ch gaddi mari ehna saheed bna lya paise lyi😂

    • @harmanpreetsingh2899
      @harmanpreetsingh2899 ปีที่แล้ว +2

      Eh ta vehli aa

    • @deepkuldeep8813
      @deepkuldeep8813 ปีที่แล้ว +1

      veere punjabi ch comment kro kyu yar tuhnu samjh nai ondi

    • @gurmejsgurmejlahoria7317
      @gurmejsgurmejlahoria7317 ปีที่แล้ว

      Saaf disi janda eh jhuth bol Rahi a, Jada ovar calevar a,ess de buthe te Khushi. A,dukh nahi a sapasat chhuth a

    • @gurmejsgurmejlahoria7317
      @gurmejsgurmejlahoria7317 ปีที่แล้ว

      Deep de siar witch aar,par Mora c truck witch saria load c,OS de or gadi wich ESI koi chees nai c socho ki hoia sub bakwas Kari jandi ek sal bad chutha hi dar k,bajda,

  • @rajveerkaursran14
    @rajveerkaursran14 ปีที่แล้ว +10

    Deep Veera hmesha sheeed e rehnge Sade lyi …. Apni kaummm lyi dard rakhn vale te hakkka lyi hakoomat nal matha la k jaaan vaarnnn ale sheeed e hunde a reena

  • @BhupinderSingh-kf2ng
    @BhupinderSingh-kf2ng ปีที่แล้ว +1

    ਸਭ ਤੋਂ ਪਹਿਲੀ ਗੱਲ ਦੀਪ ਸਿੱਧੂ ਦੇ ਕਤਲ ਤੋਂ ਬਾਅਦ ਭਾਰਤ ਛੱਡ ਕੇ ਬਾਹਰ ਕਿਉਂ ਚਲੀ ਗਈ ਦੂਜੀ ਗੱਲ ਤੇਰੇ ਕੋਈ ਸੱਟ ਨਹੀਂ ਲੱਗੀ ਫਿਰ ਇੱਕ ਸਾਲ ਬਾਅਦ ਅਜੰਸੀ ਤੋਂ ਕਹਿਣ ਦੇ ਬਾਵਜੂਦ ਭਾਰਤ ਆ ਕੇ ਬਕਵਾਸ ਕਰਨ ਲੱਗੀ ਝੂਠ ਬੋਲਣ ਲੱਗੀ ਵਾਹਿਗੁਰੂ ਤੈਨੂੰ ਆਪ ਹੀ ਵੇਖੇਗਾ

  • @baldevsinghmankoo3774
    @baldevsinghmankoo3774 ปีที่แล้ว +4

    ਰੀਨਾਂ ਨੂੰ ੳੁਸ ਟਾਈਮ ਕੁਝ ਵੀ ਹੋ ਜਾਂਦਾ ਇਕॅिਲਆਂ ਛਢ,ਕੇ ਨਹੀਂ,ਸੀ ਵਾिਪਸ ਅਮਰੀਕਾ ਜਾਣਾ ਚਾਹੀਦਾ ਕਮ ਸੇ ਕਮ ਅੰਤਮ ਅਰਦਾਸ ਤਕ ਤਾਂ ਰिਹੰਦੀ ਏਹੀ ਇਕ ਗੁੰਜਲਦਾਰ ਸਵਾਲ,ਹੈ

  • @saggu-vy2xh
    @saggu-vy2xh ปีที่แล้ว +1

    ਏ ਸਰਕਾਰ ਨਾਲ ਮਿਲੀ ਹੋਈ ਹੈ ਰੀਨਾ ਰਾਏ ।।।
    ਅਜਨਾਲਾ ਘਟਨਾ ਤੋਂ ਬਾਅਦ ਕਿਉ ਆਈ ਹੈ ।।
    ਕਿਉਂਕਿ ਸਰਕਾਰ ਦੀ ਬੇਜਤੀ ਹੋਈ ਅਜਨਾਲਾ ਵਿਖੇ ।।
    ਇਸ ਲਈ ਏ ਅਮ੍ਰਿਤਪਾਲ ਨੂੰ ਬਦਨਾਮ ਕਰਨ ਲਈ ਆਈ ਹੋਈ ਹੈ ਰੀਨਾ ਰਾਏ ਏਜੰਸੀਆਂ ਨੇ ਹੁਣ ਇਸ ਨੂੰ ਭੇਜਿਆ ਹੈ ।

  • @karanbhullar2549
    @karanbhullar2549 ปีที่แล้ว +3

    Miss you deep bhai 😭😭😭😭

  • @jaswinderjaswinder9101
    @jaswinderjaswinder9101 ปีที่แล้ว +5

    Deep Sidhu veer Shahid aa Reena Rai ame bhoki jadi aa

  • @GurjeetSingh-nz8hb
    @GurjeetSingh-nz8hb ปีที่แล้ว +2

    ਇਹ ਸਹੀਦ ਇਸ ਕਰਕੇ ਨਹੀ ਮਨਦੀ ਜੇ ਸਹੀਦ ਮਨਿਆ ਤਾ ਇਸ ਨੇ ਮਰਵਾਇਆ ਜਿਸ ਨਾਲ ਰਲਕੇ ਇਹ ਕੰਮ ਕੀਤਾ ਉਹਨਾ ਨੇ ਕਿਹਾ ਸਾਰੀ ਉਮਰ ਲਈ ਤੇਰੇ ਮੱਥੇ ਤੇ ਲਿਖਿਆ ਜਾਵੇਗਾ ਕੀ ਤੂੰ ਮਰਵਾਇਆ ਹੁਣ ਤੂੰ ਜੋਰ ਲਾ ਕਿ ਉਸ ਦਾ ਐਕਸੀਡੈਟ ਸੀ

  • @sukhvindersoora8646
    @sukhvindersoora8646 ปีที่แล้ว +12

    Too good in lying

  • @singhthandi1506
    @singhthandi1506 ปีที่แล้ว +6

    Waheguru ji nu sab pta sach samane aa jana

  • @MSGaminG-cc4dz
    @MSGaminG-cc4dz ปีที่แล้ว +3

    Deep Sidhu Zindabad

  • @gurvirsingh9194
    @gurvirsingh9194 ปีที่แล้ว +5

    She is need money and publicity

  • @PakkePindaAale
    @PakkePindaAale ปีที่แล้ว +1

    bht khush aa eh bibi asi tan jdo v bai deep di gal krde aa akha bhar jandya ne par eh bhen merye bs kr hun na bai de kirdar nu daagi krn di koshish kr bs jo hogya shad de esnu 🙏🏻🙏🏻🙏🏻

  • @pushpindersingh7175
    @pushpindersingh7175 ปีที่แล้ว +9

    Eh Pagal janani Sade Bai Deep di mitti putt rahi aa iss to cleare aa K eh he saddi jind jann sade DEEP BAI di katl aa

  • @sarab00000
    @sarab00000 ปีที่แล้ว +3

    mnu lagda ehde nal kise nu koi gal karn di jarurt ni hai, na Amritpal nu na Mandeep ji nu,

  • @SonuSingh-wh9ct
    @SonuSingh-wh9ct ปีที่แล้ว +7

    Rena Rai galat aa sharam aani chaide aa tenu tu hun deep Sidhu bhi de character kharab kar rahe aa Punjab sarkar te Indian agency de hath ch khel rahe aa

  • @touchingallmatters5857
    @touchingallmatters5857 ปีที่แล้ว +6

    ਜਸ ਬਾਈ ਵਧੀਆ ਮੁਲਾਕਾਤ ਕੀਤੀ 🙏👍

  • @jatinder4you
    @jatinder4you ปีที่แล้ว +3

    Eh keh ri a me believe ni krna chondi c v Deep dead a .... phone esde hath ch c .... news enu fake lagdia c .... fer v bande nu curiosity ta hundi a 22 v me 1 war make sure krla v mera pyar jeonda .... eh maharani ji ta bhaj hi gye .... nal us time ki khatara c enu, shak odo thori c ede te .... shak ta bad ch gya sab da jado bhaji a

  • @kalaanmol
    @kalaanmol 2 หลายเดือนก่อน

    ਬੀਬਾ ਜੀ ਪੰਜਾਬੀ ਵਿਚ ਗੱਲ ਕਰੋਂ ਜੀ

  • @playstore8455
    @playstore8455 ปีที่แล้ว +1

    Deep Sidhu. Sidhu moosewala dono nu insaaf jarour melna cheda🙏🙏

  • @singhthandi1506
    @singhthandi1506 ปีที่แล้ว +10

    Eh sali sarkar ne khareed laye

  • @gurvirsingh9194
    @gurvirsingh9194 ปีที่แล้ว +5

    You are doing business on his name

  • @SahibSandhu80
    @SahibSandhu80 ปีที่แล้ว

    What's Problem

  • @jaishreeram5235
    @jaishreeram5235 2 หลายเดือนก่อน

    Time dasuga ki Hoya jdo akaal purkh ne kise da account negative ni rakhna

  • @50-cal53
    @50-cal53 ปีที่แล้ว +6

    Bhai ask her, this year or next year. she going to find new boyfriend ?

  • @amritpalsingh988
    @amritpalsingh988 ปีที่แล้ว +1

    ਸੰਗਤ ਨੂੰ ਚੈਲੰਜ ਕਰਦੀ ਆ 😡😡 ਏਦਾ ਤਾ ਬੇੜਾ ਗਰਕ ਹੋਇਆ

  • @mandeepkaur207
    @mandeepkaur207 ปีที่แล้ว +4

    Saal baad ehnu yad aya Sara kuch dsna vichari nu odo ta khali bdi c paise mile c na

  • @sandyk571
    @sandyk571 ปีที่แล้ว +4

    She's here to defame Amritpal Singh ji

  • @GurdeepSingh-my4bf
    @GurdeepSingh-my4bf ปีที่แล้ว

    Where are her medical reports?

  • @gurpreetjammu697
    @gurpreetjammu697 ปีที่แล้ว +3

    Hass hass k gla krdi ihnu koi dukh ni deep sidhu da

  • @pindadejaye4013
    @pindadejaye4013 ปีที่แล้ว +1

    Deep sidhu da name ody ajj v akha nam ho jndiya ty ea eada hass rahi jive kuj lgda ni c es da

  • @akashmannakashmann20
    @akashmannakashmann20 ปีที่แล้ว +6

    Reena rai Gadar ha

  • @kalaanmol
    @kalaanmol 2 หลายเดือนก่อน

    ਸੱਚੀਂ ਪੱਤਰਕਾਰੀ ਬਾਈ ਜਸ਼ ਗਰੇਵਾਲ ਜੀ

  • @gogikaur4694
    @gogikaur4694 ปีที่แล้ว +1

    Reena nu Move on ... hona cahida ae .... Reena nu apnye work te apni jindi wal dhan dena cahi da ..... ahi tek rehe ga ...

  • @deathwish1485
    @deathwish1485 ปีที่แล้ว +5

    state ne bejhe eh

  • @kushpreet6231
    @kushpreet6231 ปีที่แล้ว +1

    Deep sidhu jindabad

  • @deathwish1485
    @deathwish1485 ปีที่แล้ว +6

    sali kehndi shaheed guru hunde ne 😂 pagal janani

  • @amarkhalsa4567
    @amarkhalsa4567 ปีที่แล้ว +1

    ਜਦੋਂ ਤੈਨੂੰ ਤੇਰੀ ਫੈਮਲੀ ਦੱਸਿਆ ਕਿ ਦੀਪ ਠੀਕ ਐ ਫਿਰ ਤੈ ਫੋਨ ਤੇ ਕਿਓ ਨਹੀ ਕੀਤਾ ਹਾਲ ਚਾਲ ਕਿਓ ਨਹੀ ਪੁਛਿਆ

  • @50-cal53
    @50-cal53 ปีที่แล้ว +3

    She is blank barrier.

  • @hikari1549
    @hikari1549 ปีที่แล้ว +1

    Mainu lgda sach bol Rahi a

  • @FireJMD
    @FireJMD ปีที่แล้ว +4

    accident or not? that is the only question for all these interviews. based on that question she is calling Amritpal Singh a liar, attempting to divert the momentum the Panth has behind Amritpal Singh and discredit how much positive change has come from Bhai Amritpal Singhs leadership. She has no idea she will soon be irrelevant. It doesn’t quite matter to the Panth if it was an accident or murder - Deep died fighting for the Kaum. You were asleep when the accident happened - you cannot kno the circumstances under which the crash occurred. Accident maybe,but murder also is possible. Our ppl have died via fake encounters- does she not understand Sikh history and how it makes sense for us to believe another Sikh leader was murdered?

    • @deepkuldeep8813
      @deepkuldeep8813 ปีที่แล้ว +1

      o prava name khalsa te comment english punjabi ch marro tuhnu loka nu kyu nai samjh lgdi eh gal

    • @FireJMD
      @FireJMD ปีที่แล้ว

      @@deepkuldeep8813 Punjabi’ch hoi jandiya comment; jere english par de una nu vi samjona farj banda. hor koi gal ni te apas vich argument kari jao. Amritpal kolo kosh sik lau; larai appa bach karde pela jenna nal lageo ah una nu sidhe kar lai e

  • @inderjitrao3618
    @inderjitrao3618 ปีที่แล้ว

    She is enjoying it

  • @gurinderbains4013
    @gurinderbains4013 ปีที่แล้ว

    ਦੀਪ ਸਿੱਧੂ ਨੂੰ ਸਿੱਖ ਕੌਮ ਨੇ ਸ਼ਹੀਦ ਦਾ ਦਰਜਾ ਦਿੱਤਾ ਨਾ ਕੇ ਮਨਦੀਪ ਸਿੰਧੂ ਨੇ ਸ਼ਰਮ ਨੂੰ ਹੱਥ ਮਾਰ ਕੁੜੀਏ ਬਿਨਾ ਵਿਆਹ ਤੋਂ ਕਿਸੇ ਦੇ ਨਾਲ ਘੁੰਮਣਾ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਨੀ ਜੇ ਤੂੰ ਦੀਪ ਦੀ ਦੋਸਤ ਹੈ ਤਾਂ ਉਸ ਇਨਸਾਨ ਦੀ ਸ਼ਹੀਦੀ ਤੇ ਸਵਾਲ ਕਿਉਂ

  • @jaspreetclar4788
    @jaspreetclar4788 ปีที่แล้ว +5

    I think she’s speaking the truth because bhai Amritpal singh mentioned that they both to get married! Please comment with logic and use good words. Waheguru didn’t teach us to bad language towards others! Waheguru g bless Punjab 🙏

  • @navdeepnav6660
    @navdeepnav6660 ปีที่แล้ว +6

    Jado hind di hakumat bramanwaad rss da hath reena rai dalli te howe odo dar kisda isnu duji jehri deep sidhu di maut hon to baad america phaj gai c aehe isne punjab da putt marva ditta te bhai amritpal singh nu hun target karna suru kar ditta hai ikali aehe nai bramanwaad RSS hindu hakumat punjab de gadaar leader hindu media nakli parcharak dere jine v gadaar lok ne oho bhai amritpal singh nu Target karke badnam karke jhutha parcha pa k katal karna chaunde ne

  • @happysingh5505
    @happysingh5505 ปีที่แล้ว

    ਹੁਣ ਭੋਕਣ ਦਾ ਫਾਇਦਾ ਨਹੀਂ

  • @inderjitrao3618
    @inderjitrao3618 ปีที่แล้ว

    Publicity lain lai ai aa !

  • @MankiratraiRaiz
    @MankiratraiRaiz 6 หลายเดือนก่อน

    ਯਾਰ ਕਮਾਲ ਦੀ ਗੱਲ ਹੈ। ਦੀਪ ਸਿੱਧੂ ਡਰਾਈਵ ਸਪੀਡ ਚ ਕਰ ਰਿਹਾ ਸੀ, ਅੱਗੇ ਇਕ ਗੱਡੀ ਖਰਾਬ ਹੋਈ ਖੜ੍ਹੀ ਸੀ ਦੀਪ ਦੀ ਗੱਡੀ ਓਸ ਵਿਚ ਵਜਦੀ ਤ ਓਸ ਦੀ ਡੈੱਥ ਹੋ ਗਈ ਇਸ ਦੀ ਕਿਸਮਤ। ਪਰ ਇਸ ਵਿਚ ਇਹ ਕੁੜੀ ਕਾਤਲ ਕਿੱਦਾ ਹੋ ਗਈ । ਹੈ ਇਹ ਹੁਣ ਕਿਉਂ ਆਈ ਕਿਸ ਮਕਸਦ ਲਈ ਆਈ ਇਹ ਵੱਖਰੀ ਗੱਲ ਹੈ ਟੀਮ ਤੇ ਪਤਾ ਲੱਗੂ।

  • @ShuBham-rp3kp
    @ShuBham-rp3kp ปีที่แล้ว

    Bechaari kaali soldier hn mra wargi hn phaasan waali gl hn aehndiii viii

  • @tejinder868
    @tejinder868 ปีที่แล้ว +5

    rarest of rare case hove tavi yakeen na karra ki es kudi de ik v jhareet nahi ayi...apne punjab de look te leader sab moorkha da tolla ne...shakk de adhar de investigation takk nahi karvayi gyi....morkho koum aa apni lagda sire di ..thonnu koi puchda takk nahi.... fer kende assin gulam kithe haige

  • @guridhillongurpreetsingh3210
    @guridhillongurpreetsingh3210 ปีที่แล้ว

    Daljeet kalsi sach bolia jma bi ha rokia Reena nu media ch oun to

  • @Rajindersingh-hj3ep
    @Rajindersingh-hj3ep ปีที่แล้ว +2

    Wahyguru ji enu bhajdi nu rah na mily

  • @prabhjot0084
    @prabhjot0084 ปีที่แล้ว +5

    Ehnu ki ho gya hun pagal Ho gyi reena sudhar jaa reena sudhar jaa sach bol kyu pkaai maari jaani aaaa

  • @ssingh7424
    @ssingh7424 ปีที่แล้ว +1

    Jis time tusi chah pinde c us time news aa chuki c phone wich hi ashi dekh rahe c