ਕੁੱਤਿਆਂ ਦੇ ਕਤੂਰੇ ਬਾਬਿਆਂ ਕੋਲ ਜਾਣ ਨਾਲ ਨਹੀ ਹੁੰਦੇ | Bhai Sarbjit Singh Dhunda | TV & Radio 2019

แชร์
ฝัง
  • เผยแพร่เมื่อ 8 เม.ย. 2019
  • ਕੁੱਤਿਆਂ ਦੇ ਕਤੂਰੇ ਬਾਬਿਆਂ ਕੋਲ ਜਾਣ ਨਾਲ ਨਹੀ ਹੁੰਦੇ | Bhai Sarbjit Singh Dhunda | Sikhi Lehar TV & Radio 2019
    Sikhi Lehar TV & Radio
    www.sikhilehar.com | www.sikhilehartv.com
    www.ssdhunda.com

ความคิดเห็น • 100

  • @sandhusaab8734
    @sandhusaab8734 4 ปีที่แล้ว +16

    ਧੂੰਦਾ ਸਹਿਬ ਜੀ । ਇਹਨਾ ਲੋਕਾ ਨੇ ਕੋਈ ਸਟੱਡੀ ਥੋੜੀ ਕੀਤੀ ਆ । ਇਹਨਾ ਨੇ ਸੁਨੀਆ ਸੁਨਾਈਆ ਗੱਲਾ ਤੇ ਵਿਸ਼ਵਾਸ਼ ਕੀਤਾ ਹੈ ।
    ਗਿਆਨੀ ਦਿੱਤ ਸਿੱਘ ਜੀ ਗੁਰੂ ਨਾਨਕ ਦੇਵ ਜੀ ਦੇ ਵਫਾ ਦਾਰ ਸਿਪਾਹੀ ਸਨ ।

  • @harmailsingh2611
    @harmailsingh2611 3 ปีที่แล้ว +7

    ਗਿਆਨੀ ਦਿੱਤ ਸਿੰਘ ਜੀ ਵਾਹ ਜੀ 🙏🏻🙏🏻🙏🏻🙏🏻🙏🏻

  • @JaspalSingh-xu5ou
    @JaspalSingh-xu5ou 3 ปีที่แล้ว +4

    ਮੈਂ ਧੂੰਦਾ ਪਿੰਡ 1968 ਵਿਚ 3 ਦਿਨ ਰਿਹਾ ਸੀ, ਅਜ ਫਿਰ ਜਾਣ ਲਈ ਦਿਲ ਕਰਦਾ ਤੁਹਾਡੀ ਸਪੀਚ ਸੁਣ ਕੇ।

  • @BALDEVSINGH-kt6vs
    @BALDEVSINGH-kt6vs ปีที่แล้ว +1

    Wow!Khalsa ji I salute you

  • @sarwansingh419
    @sarwansingh419 5 ปีที่แล้ว +19

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ

  • @jasbirkaur4917
    @jasbirkaur4917 2 ปีที่แล้ว +1

    Wahguru g🙏🙏

  • @fulelsingh9756
    @fulelsingh9756 3 ปีที่แล้ว +1

    ਧੂੰਦਾ ਸਹਿਬ ਜੀ , ਮਹਾਨ ਪੁਰਸ਼ੋ ਤੁਸੀਂ ਜਗਦੇ ਦੀਪ ਹੋ , ਹੋਰਾਂ ਨੂੰ ਜਗਾ ਰਹੇ ਹੋ ਸਾਡੇ ਕੋਲ ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਤੁਹਾਡੀ ਸਿਫ਼ਤ ਕਰੀਏ ਜੀ,,,

  • @bhaiJagdeepsinghSaidpurpatti
    @bhaiJagdeepsinghSaidpurpatti 5 ปีที่แล้ว +20

    ਵਾਹ ਜੀ ਵਾਹ ਬਹੁਤ ਖੂਬ ਉਸਤਾਦ ਜੀ

  • @golasingh1013
    @golasingh1013 2 ปีที่แล้ว

    ਵਾਹਿਗੁਰੂ ਜੀ ਸੱਚ ਏ

  • @sherbaazsingh4444
    @sherbaazsingh4444 2 ปีที่แล้ว +1

    Waheguru ji

  • @karamjeetsingh909
    @karamjeetsingh909 4 ปีที่แล้ว +2

    ਵਾਹੇ ਗੁਰੂ ਮੇਹਰ ਕਰੇ ਚਡ਼੍ਦੀਕਲਾ ਰਹੇ

  • @BaljinderSingh-sw8dw
    @BaljinderSingh-sw8dw 2 ปีที่แล้ว

    ਗਿਆਨੀ ਪ੍ਰੋ ਦਿੱਤ ਸਿੰਘ ਵਾਰੇ ਜਾਨਕਾਰੀ ਲੲਈ ,,ਸਲੂਟ ਸਲੂਟ ਜੀ

  • @user-vh9di8mk7s
    @user-vh9di8mk7s 3 ปีที่แล้ว +1

    ਸੱਚ ਆ ਜੀ

  • @vajirsingh7818
    @vajirsingh7818 5 ปีที่แล้ว +7

    वा। जी वा विचार सुणके स्वाद आ गया

  • @GurdeepSingh-pm2wb
    @GurdeepSingh-pm2wb 3 ปีที่แล้ว +2

    ਜੀਉ ਖਾਲਸਾ ਜੀ ਅੱਜ ਬੜੀ ਲੋੜ ਹੈ ਥੋਡੇ ਵਰਗੇ ਚੇਤਨ ਦਿਮਾਗ ਦੀ

  • @sidhu4420
    @sidhu4420 3 ปีที่แล้ว +2

    SATNAM Ji

  • @sukhmindersingh5959
    @sukhmindersingh5959 4 ปีที่แล้ว +2

    Very nice dhunda ji

  • @amanpreetsingh4609
    @amanpreetsingh4609 4 ปีที่แล้ว +2

    Mahaan san Bhai Dit Singh ji.
    Bht mahaam.
    Mera Salute h ohna nu

  • @shrartimunda3484
    @shrartimunda3484 4 ปีที่แล้ว +4

    waheguru trakia bakshan app ji nu sach bolna v daleri hundi a oh tuhade ty dhadria wale vich he

  • @jagsirsingh2425
    @jagsirsingh2425 4 ปีที่แล้ว +2

    Nice ji very good

  • @bichitrarandhawa7960
    @bichitrarandhawa7960 5 ปีที่แล้ว +4

    Wha g wha veer g kamal karti

  • @singhjagtaar49
    @singhjagtaar49 3 ปีที่แล้ว

    Gayani dit singh Ji... guru ghar dey sachey sikh dhanwad ji.

  • @khushmehakkhaira4531
    @khushmehakkhaira4531 3 ปีที่แล้ว +1

    Satnam wehaguru ji

  • @punjabdaputtarsingh2324
    @punjabdaputtarsingh2324 5 ปีที่แล้ว +4

    Fearless sikh

  • @JaswinderSingh-gc9qh
    @JaswinderSingh-gc9qh 4 ปีที่แล้ว +1

    Very good ji bhai shib ji

  • @AmarjitSingh-mu8rl
    @AmarjitSingh-mu8rl 3 ปีที่แล้ว

    Guru kirpa kre sir g

  • @surindersinghsidhamerimatt3433
    @surindersinghsidhamerimatt3433 5 ปีที่แล้ว +6

    SATNAM WAHEGURU JI

  • @KaranSingh-en8yr
    @KaranSingh-en8yr 4 ปีที่แล้ว +3

    Waheguru g dhunda g ... tusi guru k asli bete ho... sacha sikh .. jaat paat toa door... andh vishwaas toa door.......

  • @vinkalnagpal7276
    @vinkalnagpal7276 3 ปีที่แล้ว +2

    waheguru 🙏

  • @CharanjeetSingh-yd6jm
    @CharanjeetSingh-yd6jm 4 ปีที่แล้ว

    Bahut badhiya bhai sahib

  • @happybhatti450
    @happybhatti450 4 ปีที่แล้ว +1

    Good job

  • @techpurba3864
    @techpurba3864 4 ปีที่แล้ว +1

    Bilkul right ji

  • @milkhasingh7620
    @milkhasingh7620 4 ปีที่แล้ว +1

    Very very very very good good good

  • @ramankaur188
    @ramankaur188 3 ปีที่แล้ว

    Waah sr ji

  • @taranveersingh3468
    @taranveersingh3468 5 ปีที่แล้ว +4

    Waheguru ji 🙏🙏

  • @chamkaursingh8654
    @chamkaursingh8654 4 ปีที่แล้ว +2

    ਧੰਨ ਧੰਨ ਬਾਬਾ ਬੁਢਾ ਜੀ...ਧੰਨ ਧੰਨ ਮਾਤਾ ਗੰਗਾ ਜੀ...ਕੀ ਵਿਚਾਰ ਆ ਧੂਦੇ ਦਾ,,, ਓਹੋ ਵੀ ਮੰਨਨਾ ਪੈਣਾ ਕਿ ਗ਼ਲਤ ਐ...

    • @HarjinderSingh-zi1gu
      @HarjinderSingh-zi1gu 2 ปีที่แล้ว +1

      ਜਿਸ ਕਿਤਾਬ ਵਿੱਚ ਬਾਬਾ ਬੁੱਢਾ ਜੀ ਅਤੇ ਮਾਤਾ ਗੰਗਾ ਜੀ ਬਾਰੇ ਲਿਖਿਆ ਉਸ ਦਾ ਲਿਖਾਰੀ ਦਾ ਨਾਮ ਹੀ ਨਹੀਂ ਕੋਈ ਦਿੱਤਾ,ਗੁਰ ਬਿਲਾਸ ਪਾਤਸ਼ਾਹੀ ਛੇਵੀਂ ਕਿਤਾਬ ਦਾ ਨਾਮ। ਉਹ ਸਭ ਕੁੱਝ ਗਲਤ ਹੈ।ਕਮੇਟੀ ਨੇ ਇਹ ਕਿਤਾਬ ਖਤਮ ਵੀ ਕਰਵਾਈ ਸੀ।ਪਰ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਹੋ ਰਹੇ ਪਾਖੰਡ ਨਹੀਂ ਬੰਦ ਕੀਤੇ। ਉਸ ਕਿਤਾਬ ਵਿੱਚ ਏਨਾਂ ਕੁ ਗਲਤ ਲਿਖਿਆ ,ਕੋਈ ਦੁਸ਼ਮਣ ਵੀ ਮਨਜੂਰ ਨਾਂ ਕਰੇ।

  • @9653364665
    @9653364665 5 ปีที่แล้ว +1

    Kmaal

  • @navneetsingh-eu8di
    @navneetsingh-eu8di 5 ปีที่แล้ว +2

    Ustaad ji teeka vdda ee londe j tuc

    • @farminglover1656
      @farminglover1656 5 ปีที่แล้ว

      😂😂😂😂😂😂 ਸਹੀ ਗੱਲ ਆ ਭਰਾ ।

  • @varamjeetsingh3040
    @varamjeetsingh3040 4 ปีที่แล้ว

    Good Bhai sabb ji

  • @bindersingh7386
    @bindersingh7386 3 ปีที่แล้ว

    VEER GE V NICE

  • @chaudhryabdulwahid89
    @chaudhryabdulwahid89 4 ปีที่แล้ว

    Very nice G

  • @naturelover8623
    @naturelover8623 3 ปีที่แล้ว

    Kya battt g

  • @DrPrabhpreetSingh
    @DrPrabhpreetSingh 2 ปีที่แล้ว

    Sadhu dayanand naal mera samvaad, eh kitaab vi zarur padhyo.....bhunje laa ta c dayanand Gyani Ditt Singh ji ne

  • @kamalpreetbatth1758
    @kamalpreetbatth1758 4 ปีที่แล้ว +1

    Kya baat a gaini singh ji bahut vadiyea gal la kahiyea tusi.....

  • @sukhvindersingh1360
    @sukhvindersingh1360 4 ปีที่แล้ว

    Par insaana DE honde hair.. Baba bodda g

  • @SurjitSingh-qw7ok
    @SurjitSingh-qw7ok 5 ปีที่แล้ว +6

    waheguru ji jatpat to dur kare ji

  • @simranjitsinghjssekhon546
    @simranjitsinghjssekhon546 5 ปีที่แล้ว +3

    👍👍

  • @simranbal8412
    @simranbal8412 3 ปีที่แล้ว

    sahi aa

  • @ravindersinghdaliri5390
    @ravindersinghdaliri5390 5 ปีที่แล้ว +1

    Vahhh ggg vaaa veer gg

  • @chamkaursandhu9404
    @chamkaursandhu9404 5 ปีที่แล้ว +4

    BSS SCH EDHA E BOLDE RAHO JI

  • @jatindersinghmangat6424
    @jatindersinghmangat6424 5 ปีที่แล้ว +1

    Mahan kathavacakh

  • @sukhdevahir3163
    @sukhdevahir3163 4 ปีที่แล้ว

    🙏🙏

  • @MandeepSingh-ub3pi
    @MandeepSingh-ub3pi 3 ปีที่แล้ว

    🙏🙏🙏

  • @KulwantSingh-gg5qe
    @KulwantSingh-gg5qe 3 ปีที่แล้ว

    Like

  • @eshu7893
    @eshu7893 3 ปีที่แล้ว

    👍👍👍👍👍

  • @sohansingh1709
    @sohansingh1709 4 ปีที่แล้ว +4

    ਭਾਈ ਸਾਹਿਬ ਜੀ ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਰਖੇ ਅੱਜ ਕਿੰਨਾ ਗਰਵਟ ਜਾਤਾ ਪਾਤਾ ਹਿੰਦੂ ਧਰਮ ਵਿੱਚੋਂ ਆਈਆਂ ਆਪਾ ਕਹਿ ਦਿੰਦੇ ਹਾਂ ਸਿੱਖ ਕੌਮ ਵਿੱਚ ਇਹ ਕਿਥੋਂ ਆਈਆਂ ਸਿੱਖ ਖਾਲਸਾ ਪੀਛੇ ਜਾਤ ਲਗਦੀਆਂ ਪੀਰਾਂ ਫ਼ਕੀਰਾਂ ਜਗਾਂ ਤੇ ਕੋਈ ਬਲੳਣ ਨੀ ਜਾਂਦਾ ਲੋਕੀਂ ਆਪ ਜਾਂਦੇ ਆ ਸਭ ਉਸ ਦਾ ਹੁਕਮ ਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BalwinderSingh-ug9fe
    @BalwinderSingh-ug9fe 3 ปีที่แล้ว

    ਸੁਖਮਨੀ ਸਾਹਿਬ ਜੀ ਦੀ ਤੇਰਵੀਂ ਅਸ਼ਟਪਦੀ ਲੋਕਾਂ ਨੂੰ ਸੁਣਾ ਕੇ ਡਰਾਇਆ ਹੋਇਆ ਹੈ ਕਿ ਸਾਧਾਂ ਦੀ ਨਿੰਦਿਆ ਨਹੀਂ ਕਰਨੀ ।ਜੇ ਕਰੋਂਗੇ ਤੁਹਾਡੇ ਘਰ ਕਲੇਸ਼, ਦੁੱਖ, ਖਹਿੜਾ ਨਹੀਂ ਛਡਣਗੇ ।ਤੁਹਾਡਾ ਨਰਕਾਂ ਵਿੱਚ ਵਾਸਾ ਹੋਉ।ਗੁਰੂ ਸਾਹਿਬਾਨ ਜੀਆਂ ਨੇ ਤਾਂ ਦੇਹ ਧਾਰੀ ਬਾਬਿਆਂ ਦਾ ਖੰਡਨ ਕੀਤਾ ।ਸਾਡੇ ਗੁਰੂ ਜੀ ਕੇਵਲ ਤੇ ਕੇਵਲ ਗੁਰੂ ਗਰੰਥ ਸਾਹਿਬ ਜੀ ਹੀ ਹਨ।ਇਨ੍ਹਾਂ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਣਾ ।ਜਿਹੜਾ ਬਾਬਿਆਂ ਤੋਂ ਬਚ ਗਿਆ ਸਮਝੋ ਉਸ ਨੇ ਆਪਣਾ ਜਨਮ ਸੁਧਾਰ ਲਿਆ।

    • @JagjeetSingh-tp4fn
      @JagjeetSingh-tp4fn 2 ปีที่แล้ว +1

      ਸਤਿ ਸ੍ਰੀ ਆਕਾਲ ਜੀ ਬਾਈ ਜੀ ਮੈਂ ਇੱਕ ਵਾਰ ਇਹਨਾਂ ਬਾਬਿਆਂ ਦੇ ਡੇਰੇ ਗਿਆ ਜਿਸਨੂੰ ਇਹ ਠਾਠ ਵੀ ਕਹਿੰਦੇ ਹਨ ਮੇਰਾ ਛੋਟਾ ਭਰਾ ਮੇਰੇ ਨਾਲ਼ ਸੀ ਸਾਰੀ ਰਾਤ ਅਸੀਂ ਤੁਰੇ ਫਿਰੇ ਨਾਲ਼ੇ ਇਹਨਾਂ ਦੀਆਂ ਵੱਡੀਆਂ ਵੱਡੀਆਂ ਕਥਾ ਕਹਾਣੀਆਂ ਸੁਣੀਆਂ ਅਤੇ ਤਰਾਂ ਤਰਾਂ ਦੇ ਲੰਗਰ ਛਕਦੇ ਰਹੇ ਜਦ ਦਿਨ ਚੜ੍ਹਿਆ ਤਾਂ ਅਸੀਂ ਘਰ ਨੂੰ ਵਾਪਸ ਮੁੜਨ ਲੱਗੇ ਤਾਂ ਅਸੀਂ ਠਾਠਦੇ ਪਿਛੇ ਗੲੇ ਉਥੇ ਬਹੁਤ ਵੱਡੀ ਲਾਈਨ ਲੱਗੀ ਵੇਖੀ ਉਥੇ ਛੋਟਾ ਜਿਹਾ ਆਲਾ ਸੀ ਜੋ ਆਦਮੀ ਉਸ ਵਿੱਚ ਹੱਥ ਪਾਵੇ ਉਸ ਦੇ ਹੱਥ ਵਿਚ ਸੇਬ ਕੇਲੇ ਬਰਫ਼ੀ ਦਾ ਡੱਬਾ ਦੇਖ ਕੇ ਅਸੀਂ ਵੀ ਉਸ ਵਿੱਚ ਹੱਥ ਪਾਇਆ ਤੇ ਸਾਡਾ ਹੱਥ ਖਾਲੀ ਇਕ ਦੋ ਵਾਰੀ ਇਸ ਤਰ੍ਹਾਂ ਹੀ ਹੋਇਆ ਅਸੀਂ ਪਿਛੇ ਹੱਟ ਗਏ ਕੀ ਵੇਖਿਆ ਕਿ ਕਿ ਕਿਸੇ ਦੇ ਹੱਥ ਵਿਚ ਹਜ਼ਾਰ ਰੁਪਏ ਕਿਸੇ ਦੇ ਹੱਥ ਵਿਚ ਦੋ ਹਜ਼ਾਰ ਰੁਪਏ ਮੈਂ ਭਰਾ ਨੂੰ ਕਿਹਾ ਚੱਲ ਚੱਲੀਏ ਇਥੇ ਆਪਨੀ ਦਾਲ ਨੀ ਗਲਨੀ ਇਸ ਗੱਲ ਨੂੰ ਚੌਬੀ ਪੰਚੀ ਸਾਲ ਹੋ ਗਏ ਹੋਣ ਗੇ ਉਸ ਤੋਂ ਬਾਅਦ ਆਪਾ ਨੀ ਇਹਨਾਂ ਦੇ ਡੇਰੇ ਵਿਚ ਗੲਏ ਫਿਰ ਮੈਂ ਸੋਚਿਆ ਕਿ ਇਹ ਮੱਥਾ ਕਿਉਂ ਨਹੀਂ ਟਿਕਾਉਂਦੇ ਬਾਈ ਇਹਨਾਂ ਨੂੰ ਕੀ ਲੋੜ ਹੈ ਭਾਨ ਨਾਲ ਮੱਥਾ ਮਾਰਨ ਦੀ

  • @captainsingh8574
    @captainsingh8574 4 ปีที่แล้ว

    Kom da real heera

  • @malkitkaur7166
    @malkitkaur7166 2 ปีที่แล้ว

    ਗਿਆਨੀ ਦਿੱਤ ਸਿੰਘ ਦੀ ਕਿਤਾਬ ਦਾ ਕੀ ਨਾਮ ਦੱਸਿਆ
    ਵੀਰ ਜੀ ਸਮਝ ਨੀ ਲੱਗੀ please ਕਿਤਾਬ ਦਾ ਨਾਮ ਲਿਖ ਕੇ ਦਸੋ ਤਾਂ ਬੜੀ ਮੇਹਰਬਾਨੀ ਹੋਵੇਗੀ

  • @harleenkaurtanda
    @harleenkaurtanda 4 ปีที่แล้ว +3

    Plz koi guru di gal v shuna diya karo k sikh kom ek ho j

  • @meharsingh5274
    @meharsingh5274 5 ปีที่แล้ว +10

    ਤੂੰ.ਤਾਂ.ਗੁਰੂ..ਸਹਿਬ.ਨੂੰ.ਨਹੀ.ਮੰਨਦਾ...ਗੁਰੂ.ਘਰ.ਤੋ.ਸਬ.ਕਿਛ.ਮਿਲਦਾ.....

  • @sukhvindersingh1360
    @sukhvindersingh1360 4 ปีที่แล้ว +3

    Sant maskin g ko sono g

  • @amritsarigamerpb0270
    @amritsarigamerpb0270 3 ปีที่แล้ว

    Yr kha lya jatpat ne Sadi Sikh kom nu

  • @sukhdoab834
    @sukhdoab834 4 ปีที่แล้ว +2

    U criticise baba budha. It means baba budha was wrong.

  • @gurdialsingh3239
    @gurdialsingh3239 4 ปีที่แล้ว

    @

  • @KaranSingh-cy3xo
    @KaranSingh-cy3xo 4 ปีที่แล้ว +1

    Virjiiiii tuhade varge clear gal sab nahi karde ne tusi vadiya kar rahe hoooo agar hindiiii vich samjhao ta jada lokaaaa nu samajh ayegaaa bohot lok ne jina nu punjabi thik nal nahi samajh aaondiii haaaaa

  • @harleenkaurtanda
    @harleenkaurtanda 4 ปีที่แล้ว

    Koi nava e uth janda phela e anay a aug lon wale

  • @BalwinderSingh-qn4io
    @BalwinderSingh-qn4io 3 ปีที่แล้ว

    Bach gye veer ji Agye ton dhyan rakheyo Veer Bombay wall aye taan Banni te kintu naa kareyo bdi .......ferr de aa Bombay Hazurshaib Jk Pakistani Afgani sikh Guru nall .......punb chalda koi pushn wala nahi

  • @sukhvindersingh1360
    @sukhvindersingh1360 4 ปีที่แล้ว +2

    Na peh na ver akal morat... Too joh Margi boli ja.. Rub koj nhi kise noo kenhnda.. Apne karam na kharab kar bandeya

  • @gagzee0013
    @gagzee0013 4 ปีที่แล้ว +3

    Nindak aap hi alop ho jande aa.....tanhi tere giani da kisi nu nae pata!!!!

    • @singhjagtaar49
      @singhjagtaar49 3 ปีที่แล้ว

      Giani ji barey una dia kitaban parho, masandwad samajh jaogey. Swamy dayanand ji nu ehna ney haraya c, sikh dharm nu samajhadan di koshish karo ji. Dhanwad ji.

  • @sabbypubgonline7368
    @sabbypubgonline7368 5 ปีที่แล้ว +3

    nazara leya ta veer ji

  • @bhindasinghrania9001
    @bhindasinghrania9001 5 ปีที่แล้ว +1

    Kitho melo kitab gugha gakora

    • @user-mu4bw3wx8j
      @user-mu4bw3wx8j 5 ปีที่แล้ว +2

      Apna what's app no do Jo v kitaa chahidi pdf mil ju ji

    • @simranjeetsingh175
      @simranjeetsingh175 5 ปีที่แล้ว

      @@user-mu4bw3wx8j veer g meinu v send Kar deyo. +35796934853 send me Sikh history related books. Thanks

    • @gurjitsinghrandhawa9945
      @gurjitsinghrandhawa9945 5 ปีที่แล้ว

      @@user-mu4bw3wx8j brother .. Menu v send kreo ... +61476908287.
      Dhanwaad bhut bhut 🙏 Waheguru mehar krn 🙏

    • @morphineshot9231
      @morphineshot9231 3 ปีที่แล้ว

      9914641682

  • @thepunjab001
    @thepunjab001 3 ปีที่แล้ว

    Good bhai saab a lotu sadha ny lutt lya lokan nu behenchoda ny naas maarta sikhi da pakhandiyan ny

  • @palwindersingh6486
    @palwindersingh6486 5 ปีที่แล้ว +3

    Waheguru ji

  • @bhindasinghrania9001
    @bhindasinghrania9001 5 ปีที่แล้ว +3

    Waheguru ji

  • @GaganSingh-em7uk
    @GaganSingh-em7uk 4 ปีที่แล้ว

    Waheguru ji

  • @jatindersingh9255
    @jatindersingh9255 3 ปีที่แล้ว

    Waheguru ji

  • @gurpalsinghsarpanch8389
    @gurpalsinghsarpanch8389 5 ปีที่แล้ว +2

    Waheguru ji

    • @lakhwindersingh3254
      @lakhwindersingh3254 4 ปีที่แล้ว

      ਵਾ ਜੀ ਵਾ ਵੀਰ ਜਿਉਦਾ ਰੈਅ