ਧਾਮੀ ਭੱਜੇ ਛੱਡ ਕੇ ਮੀਟਿੰਗ । ਜਥੇ ਹਰਪ੍ਰੀਤ ਛੇਕੇ । Panjab Naama I Gurminder Singh Samad I Video No 991

แชร์
ฝัง
  • เผยแพร่เมื่อ 18 ธ.ค. 2024
  • ਧਾਮੀ ਭੱਜੇ ਛੱਡ ਕੇ ਮੀਟਿੰਗ । ਜਥੇ ਹਰਪ੍ਰੀਤ ਛੇਕੇ । Panjab Naama I Gurminder Singh Samad I Video No 991
    Join Us / punjabnamalive
    Welcome to Punjab Nama Punjabi!
    Stay updated with the latest news, insightful discussions, and in-depth analyses on Punjab politics, social issues, culture, and Sikh heritage. Our channel is dedicated to bringing you comprehensive coverage on everything that matters to the people of Punjab and the Punjabi diaspora worldwide.
    What We Cover:
    Punjab Politics: Stay informed about political developments, including elections, policy changes, and party updates.
    Sikhism & Sikh Issues: We discuss Sikh heritage, history, religious matters, and Akal Takht announcements.
    Social Issues in Punjab: Covering topics such as environmental concerns, farmer protests, social reforms, and community news.
    Punjabi Culture and Heritage: Embracing the rich culture and traditions of Punjab through stories, discussions, and special features.
    Punjabi Diaspora: Updates and news relevant to Punjabis around the world.
    Our Mission:
    To be a reliable source of information for Punjabi-speaking communities and to create a platform for open discussions on issues impacting Punjab, Sikhism, and the Punjabi diaspora.
    Connect with Us:
    For regular updates and to stay connected with us, subscribe to our channel and hit the notification bell. Let’s discuss, engage, and work towards a better understanding of Punjab and its vibrant community!
    ਪੰਜਾਬੀ ਨਿਊਜ਼, Punjabi News, ਪੰਜਾਬ ਦੀ ਸਿਆਸਤ, Punjab Politics, ਸਿੱਖ ਧਰਮ ਖੋਜ, Sikh Religion Insights, ਪੰਜਾਬ ਸਮਾਜਿਕ ਮੁੱਦੇ, Punjab Social Issues, ਪੰਜਾਬੀ ਕਲਚਰ, Punjabi Culture, ਸਿੱਖ ਇਤਿਹਾਸ, Sikh History, ਪੰਜਾਬੀ ਟੀਵੀ ਚੈਨਲ, Punjabi TV Channel, ਪੰਜਾਬ ਮੁੱਖ ਖ਼ਬਰਾਂ, Punjab News Headlines, ਪੰਜਾਬੀ ਜ਼ਬਾਨ, Punjabi Language, ਪੰਜਾਬੀ ਡਾਇਸਪੋਰਾ, Punjabi Diaspora, ਮਾਲਵਾ ਖੇਤਰ ਦੀਆਂ ਖ਼ਬਰਾਂ, Malwa Region News, ਦੁਆਬਾ ਖੇਤਰ ਦੀਆਂ ਖ਼ਬਰਾਂ, Doaba Region News, ਮਾਝਾ ਖੇਤਰ ਦੀਆਂ ਖ਼ਬਰਾਂ, Majha Region News, ਪੰਜਾਬੀ ਡਾਇਸਪੋਰਾ, Punjabi Diaspora, ਪੰਜਾਬ ਦੇ ਬਜ਼ੁਰਗ ਦਰਸ਼ਕ, Elderly Audience Punjab, ਪੰਜਾਬ ਦੀ ਤਾਜ਼ਾ ਖ਼ਬਰਾਂ, Latest Punjab News, ਪੰਜਾਬ ਪ੍ਰਦੂਸ਼ਣ ਮੁੱਦੇ, Punjab Pollution Issues, ਕਿਸਾਨੀ ਅੰਦੋਲਨ, Farmer Protest, 50 ਪਲੱਸ ਦਰਸ਼ਕਾਂ ਲਈ, For 50 Plus Audience,
    #PanjabNaama #GurminderSinghSamad #PunjabiNews #PunjabiUpdates #PunjabPolitics #PunjabiCulture #Sikhism #SikhHistory #PunjabiDiaspora #PunjabPollution #FarmerProtest #PunjabiCommunity #Sikhissues #PunjabiLanguage #Malwa #Doaba #Majha #PunjabiSeniors #PunjabiYouth #PunjabiDiaspora #AkalTakht #PunjabFarmers #PunjabiHistory #SukhbirBadal #BhagwantMann

ความคิดเห็น • 171

  • @shivdevsingh4287
    @shivdevsingh4287 3 ชั่วโมงที่ผ่านมา +30

    ਭੌਰ ਸਾਹਿਬ ਜੀ, ਹੁਣ ਲੋਕ ਅਤੇ ਸੰਗਤਾਂ ਇਹਨਾਂ ਨੂੰ ਭਜਾਉਣ ਗੀਆਂ ਅਤੇ ਇਹਨਾਂ ਨੂੰ ਭੱਜਦਿਆਂ ਨੂੰ ਰਾਹ ਨੀ ਥਿਆਉਣਾਂ।

  • @SukhwinderSingh-nk4wn
    @SukhwinderSingh-nk4wn 2 ชั่วโมงที่ผ่านมา +23

    ਭੋਰ ਸਾਹਿਬ ਨੇ ਬਿਲਕੁਲ ਸਹੀ ਬੋਲਿਆ ਸੱਚ ਬੋਲਿਆ

  • @SavinderSingh-iu8kz
    @SavinderSingh-iu8kz ชั่วโมงที่ผ่านมา +10

    ਬਹੁਤ ਵਧੀਆ ਗੱਲ ਆਖੀ ਹੈ ਸਾਡੇ ਤਖਤਾਂ ਦਾ ਸਤਿਕਾਰ ਘਟ ਰਹੇ ਹੈਂ

  • @balwindercheema5147
    @balwindercheema5147 4 ชั่วโมงที่ผ่านมา +48

    ਜਥੇ ਦਰ ਜੀ ਨੂੰ ਲੋਕ ਯਾਦ ਰੱਖਣਗੇ ਇਹ ਬਾਦਲ ਦਲ ਦਾ ਅੰਤ ਸਮਝੋ

    • @renukanda8421
      @renukanda8421 ชั่วโมงที่ผ่านมา +1

      Absolutely Right

  • @BikkarSingh-r3o
    @BikkarSingh-r3o ชั่วโมงที่ผ่านมา +13

    ਬਾਦਲ ਪਰਿਵਾਰ ਆਪ ਵੀ ਖਤਮ ਤੇ ਪੰਥ ਨੂੰ ਵੀ ਖਤਮ ਕਰਨ ਤੇ ਲਗਿਆ ਬਾਦਲ ਪਰਿਵਾਰ

  • @inderbirsingh6299
    @inderbirsingh6299 2 ชั่วโมงที่ผ่านมา +11

    ਭੋਰ ਸਾਹਿਬ ਬਹੁਤ ਵਧੀਆ ਵਿਚਾਰ ਹਨ ਜੀ

  • @satwindersingh5156
    @satwindersingh5156 2 ชั่วโมงที่ผ่านมา +16

    ਧਾਮੀ ਹੀ ਕਲੇਸ਼ ਦੀ ਜੜ ਹੈ

    • @MAKHANSINGH-lj8kk
      @MAKHANSINGH-lj8kk 34 นาทีที่ผ่านมา +1

      Dhami badla da dlla hai. Sbh libre Pye ne. Jthedar chandigar chhikku lain gye c oda kenhde ne eh ilahi jthedar ne.

  • @hardeepsinghvirk1194
    @hardeepsinghvirk1194 ชั่วโมงที่ผ่านมา +16

    ਸਿੰਘ ਸਾਹਿਬ ਭਾਈ ਹਰਪ੍ਰੀਤ ਜੀ ਪੁਰਨ ਤੌਰ ਤੇ ਸਚੇ ਹਨ ।।ਸ੍ਰੋਮਣੀ ਕਮੇਟੀ ਬਾਦਲਾ ਦੀ ਝੋਲੀ ਚਕ ਹੈ

  • @gurinderaulakh7570
    @gurinderaulakh7570 2 ชั่วโมงที่ผ่านมา +14

    ਵਿਰਸਾ ਸਿੰਘ ਵਲਟੋਹਾ ਦੀ ਇਹ ਸਭ ਕਰਤੂਤ ਹੈ

  • @PargatSingh-hj1bc
    @PargatSingh-hj1bc 3 ชั่วโมงที่ผ่านมา +23

    ਧਾਮੀ ਤੇ ਕਿ ਕਾਰਵਾਈ ਹੋਵੇਗੀ l ਅਕਾਲੀਦਲ ਦਾ ਬੇੜਾ ਗਰਕ ਹੋਣ ਦੇ ਨੇੜੇ l

  • @romysandhusandhu3359
    @romysandhusandhu3359 2 ชั่วโมงที่ผ่านมา +9

    ਧੰਨਵਾਦ ਭਾਈ ਸਾਹਿਬ ਜੀ

  • @ranjitsinghasi3895
    @ranjitsinghasi3895 2 ชั่วโมงที่ผ่านมา +17

    ਬਾਦਲ ਜੁਡਲੀ ਦਾ 95 ਪਰਸਟ ਬੇੜਾ ਗਰਕ ਹੋ ਗਿਆ ਜਥੇਦਾਰ ਹਰਪ੍ਰੀਤ ਸਿੰਘ ਕੰਡਣ ਨਾਲ

  • @SukhwinderSingh-nk4wn
    @SukhwinderSingh-nk4wn 2 ชั่วโมงที่ผ่านมา +13

    ਸਰਬੱਤ ਖਾਲਸਾ ਬੁਲਾਉਣਾ ਚਾਹੀਦਾ ਫਿਰ ਜਥੇਦਾਰਾਂ ਦੀ ਚੋਣ ਹੋਵੇ

  • @harvinderjeetkaur1499
    @harvinderjeetkaur1499 4 ชั่วโมงที่ผ่านมา +36

    ਸਰਮ ਆਉਣੀ ਚਾਹੀਦੀ ਹੈ ਇਹਨਾਂ ਅਕਾਲੀ ਲੀਡਰਸ਼ਿਪ ਨੂੰ ਜਿਹੜੇ ਆਪ ਇੰਨੇਂ ਨੀਚੇ ਡਿੱਗ ਗਏ ਜਿਹੜੇ ਆਪਣੇ ਪੀੜੀ ਥੱਲੇ ਸੋਟਾ ਨਹੀਂ ਮਾਰਦੇ,

    • @gurwindersinghghuman5804
      @gurwindersinghghuman5804 59 นาทีที่ผ่านมา +1

      Pai sarm hoo gee ta ee sarm aao ehna nu aakli dall de ledra nu

  • @bhagsingh2098
    @bhagsingh2098 3 ชั่วโมงที่ผ่านมา +23

    ਹੁਣ ਅਕਾਲੀ ਦਲ ਦਾ ਸਮਝੋ ਭੋਗ ਪੈ ਗਿਆ।

  • @harjitsinghkalra6780
    @harjitsinghkalra6780 4 ชั่วโมงที่ผ่านมา +25

    ਵਿਨਾਸ਼ ਕਾਲ਼ੇ
    ਵਿਪਰੀਤ ਬੁੱਧੀ ।
    ਅੱਤ ਤੇ ਖ਼ੁਦਾਈ ਦਾ ਵੈਰ ਹੁੰਦਾ - ਅੰਤ ਬਹੁਤ ਨਜ਼ਦੀਕ ਹੈ

  • @babachahal9381
    @babachahal9381 3 ชั่วโมงที่ผ่านมา +11

    ਬਹੁਤ ਵਧੀਆ ਗੱਲ ਕੀਤੀ

  • @manjeet7647
    @manjeet7647 4 ชั่วโมงที่ผ่านมา +42

    ਪ੍ਰਧਾਨ ਧਾਮੀ ਤੇ ਕੌਣ ਐਕਸ਼ਨ ਲਵੇਗਾ,,ਗਿਆਨੀ ਹਰਪ੍ਰੀਤ ਸਿੰਘ ਤੇ ਵਿਰਸੇ ਬਦਮਾਸ਼ ਦੇ ਕਹੇ ਕਾਰਵਾਈ ਕੀਤੀ,,ਸੁੱਖੇ ਅਮਲੀ ਦੀ ਸੱਚੀ ਹੁਣ ਲੱਤ ਟੁੱਟੇਗੀ

  • @GurmeetSingh-kx3ny
    @GurmeetSingh-kx3ny 2 ชั่วโมงที่ผ่านมา +10

    ਹਰ ਉਹ ਆਦਮੀ ਜੋ ਬਾਦਲਾਂ ਖਿਲਾਫ ਵੱਡੀ ਸਜਾ ਚਾਹੁੰਦਾ ਸੀ ਅਤੇ ਹੈ ਤਾਂ ਜਥੇਦਾਰ ਹਰਪਰੀਤ ਦੇ ਨਾਲ ਖੜੋ

  • @jagtarsingh4620
    @jagtarsingh4620 3 ชั่วโมงที่ผ่านมา +10

    ਖਬਰਾਂ ਵਾਲੀਆਂ ਨੂੰ ਕੰਮ ਮਿਲ ਜਾਂਦਾ ਇਨ੍ਹਾਂ ਸਾਰੀ ਕੋਮ ਦੀ ਬੇਇੱਜ਼ਤੀ ਕਰਵਾਈ ਜਾਂਦੀ ਹੈ

  • @TejinderpalSingh-d2z
    @TejinderpalSingh-d2z 3 ชั่วโมงที่ผ่านมา +15

    ਬਾਦਲ ਜੁੰਡਲੀ ਦਾ 90/ ਬੇੜਾ ਗ਼ਰਕ ਹੋ ਗਇਆ ਹੈ ਬਾਕੀ ਜਲਦੀ ਹੋ ਜਾਵੇ ਗਾ ਬਾਕੀ ਭੌਰ ਸਾਬ ਜੀ ਜਿੰਦਾ ਹੋ ਤਾ ਦਿਖਣਾ ਜਰੂਰੀ ਹੈ

  • @baljindershah9373
    @baljindershah9373 ชั่วโมงที่ผ่านมา +5

    ਇਤਿਹਾਸ ਗਵਾਹ ਹੈ ਗੁਰੂ ਘਰ ਨਾਲ ਮੱਥਾ ਲਾਉਣ ਵਾਲੇ ਪਰਿਵਾਰ ਅਕਸਰ ਗਰਕ ਹੁੰਦੇ ਵੇਖੇ ।ਹੁਣ ਬਾਦਲਾਂ ਦੀ ਵਾਰੀ ਹੈ।

  • @babachahal9381
    @babachahal9381 3 ชั่วโมงที่ผ่านมา +12

    ਜਥੇਦਾਰ ਸਾਹਿਬਾਨ ਨੂੰ ਮਾਣ ਸਤਿਕਾਰ ਦਿੱਤਾ ਜਾਂਦਾ

  • @ShrigurugranthsahibGurbani
    @ShrigurugranthsahibGurbani 4 ชั่วโมงที่ผ่านมา +32

    ਤੁਹਾਡੀ ਗਲਬਾਤ ਬਹੁਤ ਵਧੀਆ ਲੱਗੀ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ

    • @amritpalmalhi1267
      @amritpalmalhi1267 4 ชั่วโมงที่ผ่านมา +3

      ਕੀਤਾ ਕਰਾਇਆ ਖ਼ੂਹ ਚ

    • @gurus1213
      @gurus1213 4 ชั่วโมงที่ผ่านมา

      Thanks

    • @jaswantbrar5543
      @jaswantbrar5543 2 ชั่วโมงที่ผ่านมา

      Sara purana kadh nawan staf laike ao

    • @jangsinghchandumajra8575
      @jangsinghchandumajra8575 2 ชั่วโมงที่ผ่านมา

      ਅਕਾਲ ਤਖ਼ਤ ਦੀ ਸਰਬੳਉਚਤਾ ਖਤਮ ਵਾਲਿਆਂ ਨੂੰ ਚਤਾਵਨੀ ਹੈ ਕਿ ਸਾਰੇ ਆਪਣੇ ਆਪ ਖਤਮ ਹੋ ਜਾਣਗੇ ਜੀ

  • @RachhpalSingh-n3l
    @RachhpalSingh-n3l 3 ชั่วโมงที่ผ่านมา +5

    ਬਹੁਤ ਵਧੀਆ ਢੰਗ ਨਾਲ ਗਲਾ ਕਰ ਰਹੇ ਨੇ ਵਾਹਿਗੁਰੂ ਜੀ ਇਹਨਾ ਆਪਣੇ ਆਪ ਆਪਣਾ ਬੇੜਾ ਗਰਕ ਕਰ ਲਿਆ ਬਾਦਲ ਪਤਿਤ ਦੋਸ਼ੀਆ ਪ੍ਰਵਾਰ ਮਗਰ ਬੋਲਣ ਵਾਲੇ ਲੀਡਰ ਮਸੇਰੰਗੜ ਨਾਲੋ ਵੀ ਮਾੜੀ ਗੱਲ ਚੈਨਲ ਸਚ ਬੋਲਣ ਨਾਲ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਵਲੋ ਸਨਮਾਨ ਧੰਨਵਾਦ

  • @amrikathwal2119
    @amrikathwal2119 3 ชั่วโมงที่ผ่านมา +10

    ਮਜੀਠੀਆ ਗਿਆ ਉੱਥੇ ਮੀਟਿੰਗ ਸੁਰੂ ਹੋਣ ਵੇਲੇ ਧਾਮੀ ਨੂੰ ਮਿਲੇ

  • @gurus1213
    @gurus1213 4 ชั่วโมงที่ผ่านมา +5

    ਧੰਨਵਾਦ ਜੀ।

  • @GodFACT00
    @GodFACT00 2 ชั่วโมงที่ผ่านมา +4

    ਬਾਦਲਾ,ਦਾ,ਵਰ੍ਹਸੇ,ਤੇ,ਚੀਮੇ,ਦਾ,ਬੇੜਾ,ਗਰਕ,ਹੋ,ਗਿਆ

  • @santokh.gurusabjanijansing6065
    @santokh.gurusabjanijansing6065 ชั่วโมงที่ผ่านมา +1

    ਧਾਮੀ ਸਭ ਤੋਂ ਨਖਿੱਦ ਪ੍ਰਧਾਨ ਸਾਬਤ ਹੋਇਆ

  • @Ravisher0770
    @Ravisher0770 8 นาทีที่ผ่านมา +1

    ਭੋਰ ਜੀ ਲੋਕਾਂ ਨੇ ਇਨ੍ਹਾਂ ਨੂੰ ਨਹੀਂ ਮੰਨਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏

  • @balvirsingh3076
    @balvirsingh3076 44 นาทีที่ผ่านมา +1

    ਤਖਤਾਂ ਦੀ ਮਹਾਨਤਾ ਨੂੰ ਮਲੀਆਮੇਟ ਕਰਨ ਲਈ ਤਾਂ ਸ਼ੁਰੂ ਤੋਂ ਹੀ ਪਿਓ ਪੁੱਤ ਨੇ ਕੋਈ ਕਸਰ ਨਹੀਂ ਛੱਡੀ ਨਿਜੀ ਸਵਾਰਥਾਂ ਲਈ ਇਸ ਤਰ੍ਹਾਂ ਵਰਤਿਆ ਜਿਵੇਂ ਇਨ੍ਹਾਂ ਦੇ ਪਿਓ ਨੇ ਬਣਾਇਆ ਹੀ ਇਸ ਟੱਬਰ ਵਾਸਤੇ ਹੈ।ਕੌਮ ਦੀ ਸੁਪਰੀਮ ਮਹਾਨ ਸ੍ਰੀ ਅਕਾਲਤਖ਼ਤ ਸਾਹਿਬ ਜੀ ਦੀ ਸਥਾਪਨਾ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਪੰਥ ਵਾਸਤੇ ਕੀਤੀ ਸੀ।ਪਰ ਇੱਕ ਲਾਣਾ ਨਿਜੀ ਜਾਇਦਾਦ ਸਮਝੀ ਬੈਠਾ ਹੈ।ਅਜੋਕੇ ਸਮੇਂ ਵਿੱਚ ਸਮੁੱਚੇ ਪੰਥ ਨੇ ਬੇਅਦਬੀ ਦੇ ਦੋਸ਼ੀ ਅਤੇ ਪੰਥ ਦੋਖੀ ਸਮਝ ਕੇ ਨਕਾਰ ਦਿੱਤਾ।ਕੋਈ ਰਾਹ ਨਹੀਂ ਲੱਭਿਆ ਤਾਂ ਸ੍ਰੀ ਅਕਾਲਤਖ਼ਤ ਸਾਹਿਬ ਦੀਆਂ ਪ੍ਰੰਪਰਾਵਾਂ ਨੂੰ ਰੋਲ ਕੇ ਖੜੇ ਪੈਰ ਜਥੇਦਾਰ ਬਦਲ ਕੇ ਆਪਣੀ ਮਰਜ਼ੀ ਦਾ ਬੰਦਾ ਘਰ ਸੱਦਕੇ ਸ਼ਰਤਾਂ ਮਨਾ ਕੇ ਦੋ ਪੋਸਟਾਂ ਤੇ ਲਾਇਆ ਤਾਂ ਜੋ ਪੁਸ਼ਤਪਨਾਹੀ ਵਿੱਚ ਕਮੀ ਨਾਂ ਰਹਿ ਜਾਵੇ

  • @kanwaljitmann9567
    @kanwaljitmann9567 4 ชั่วโมงที่ผ่านมา +12

    ਸੈਣੀ ਇਸੇ ਕਰਕੇ ਰੌਲਾ ਪਾਉਂਦਾ ਸੀ ਜਿਸ ਨੂੰ ਇੱਕ ਧੀ ਦੇ ਪਿਤਾ ਨੂੰ ਮਰਵਾ ਕੇ ਰੱਖਤਾ🙏🏻

  • @sukhpalsingh6779
    @sukhpalsingh6779 3 ชั่วโมงที่ผ่านมา +6

    ਪੂਰੀ ਸਿੱਖ ਕੌਮ ਸ਼ਰਮਸਾਰ ਹੋ ਰਹੀ ਹੈ

  • @Lalsingh-sb5mi
    @Lalsingh-sb5mi 2 ชั่วโมงที่ผ่านมา +4

    ਪਤਾ ਨਹੀਂ ਕਿਉਂ ਅਕਾਲੀ ਦਲ ਪਾਰਟੀ ਦੀ ਬੇੜੀ ਵਿੱਚ ਵੱਟੇ ਪਾ ਰਹੇ ਹਨ, ਚਾਪਲੂਸ ਦਾ ਬੇੜਾ ਗ਼ਰਕ ਹੋਂਣ ਵਾਲ਼ਾ ਹੈ

  • @ManpreetSingh-ey2up
    @ManpreetSingh-ey2up 2 ชั่วโมงที่ผ่านมา +3

    Bhai SUKHDEV Singh ji . AAP ji the vichar very great ji. Singh Sahib Giani Harpreet Singh is great ji.jindabad ji. AAP ji the very thanks ji . USA

  • @gurmeetsinghgurmeetsingh2599
    @gurmeetsinghgurmeetsingh2599 ชั่วโมงที่ผ่านมา +1

    ਜਥੇਦਾਰ ਭੌਰ ਜੀ ਕੋਮੀ ਦਰਦ ਰੱਖਦੇ ਨੇ।

  • @KashmirKaur-k3l
    @KashmirKaur-k3l 2 ชั่วโมงที่ผ่านมา +3

    ਪਬਲਿਕ ਇੰਨਾਂ ਨੂੰ ਖਿੱਚ ਕੇ ਰੱਖੇ ਇੱਕ ਦੁਸਰੇ ਦੇ ਗਲੇ ਨੂੰ ਪੈਂਦੇ

  • @ramanlal5522
    @ramanlal5522 55 นาทีที่ผ่านมา

    Very good speech bahur je

  • @singh17karnail
    @singh17karnail ชั่วโมงที่ผ่านมา +5

    ਪਰਮੇਸਰ ਦੇ ਭੁਲਿਆਂ ਵਿਆਪਨ ਸਭੈ ਰੋਗ। ਇਸ ਕਾਲੀ ਦਲ ਦਾ ਹਾਲ ਇਹੀ ਹੋ ਰਿਹਾ ਏ।

  • @charanjitmangat9222
    @charanjitmangat9222 2 ชั่วโมงที่ผ่านมา +5

    ਬਾਦਲ ਜੁੰਡਲੀ ਨੂੰ ਧਾਮੀ ਸਮੇਤ ਮਸੰਦਾ ਵਾਂਗ ਅੱਗ ਲਾ ਦੇਣੀ ਚਾਹੀਦੀ ਹੈ। ਗੁਰਪ੍ਰੀਤ ਇਕ ਬਹੁਤ ਸੱਚਾ ਜਥੇਦਾਰ ਹੈ।

    • @ravinderkaur9715
      @ravinderkaur9715 2 ชั่วโมงที่ผ่านมา

      Gurpreet nahi Harpreet

    • @KashmirKaur-k3l
      @KashmirKaur-k3l 2 ชั่วโมงที่ผ่านมา

      ਵਾਹਿਗੁਰੂ ਜੀ ਨੇ ਆਪੇ ਅੱਗ ਲਾ ਦੇਣੀ ਇਹ ਯੁੱਧ ਕਰਨੇ ਤੇ ਹੋਏ ਬੇੜਾ ਗਰਕ ਕਰ ਦਿੱਤਾ

  • @jiwanchatha6251
    @jiwanchatha6251 3 ชั่วโมงที่ผ่านมา +2

    Very good speech baba ji

  • @EthicalReach
    @EthicalReach 3 ชั่วโมงที่ผ่านมา +9

    ਬਾਦਲਾਂ ਦਾ ਅੰਤ ਜੜ੍ਹ ਪੁੱਟੀ ਗਈ ।

  • @gurdialsingh2657
    @gurdialsingh2657 4 ชั่วโมงที่ผ่านมา +4

    Zindabad bhout sahib ji

    • @drkuldipsingh1400
      @drkuldipsingh1400 3 ชั่วโมงที่ผ่านมา

      Jagir kaur hun FIR lodge kre Dhami virudh .

  • @dalipsingh1507
    @dalipsingh1507 ชั่วโมงที่ผ่านมา +1

    Sat shri akal realty speaking

  • @HarinderGill-gx8cd
    @HarinderGill-gx8cd 4 ชั่วโมงที่ผ่านมา +5

    Harprit singh ji jindabad

  • @Bulet350
    @Bulet350 2 ชั่วโมงที่ผ่านมา +2

    ਕੀ ਇਨ੍ਹਾਂ ਅਕਾਲੀਆਂ ਚ ਅਕਲਮੰਦ ਰਿਹਾ ਹੀ ਨੀ.ਦਿਨੋਂ ਦਿਨ ਆਪਣਾ ਤੇ ਕੌਮ ਦਾ ਬੇੜਾ ਗਰਕ ਹੀ ਕਰੀ ਜਾਂਦੇ ਆ. ਪਤਾ ਨੀ ਇਨ੍ਹਾਂ ਦੇ ਪਾਪਾਂ ਦਾ ਬੇੜਾ ਹੀ ਏਨਾ ਭਰ ਚੁੱਕਾ. ਰੱਬ ਆਪ ਹੀ ਕਰਵਾ ਰਿਹਾ.

  • @swarnjitTiwana-n9y
    @swarnjitTiwana-n9y ชั่วโมงที่ผ่านมา +2

    O ha bhai ਮਜੀਠੀਆ ਇਕ ਨੰਬਰ ਤੇ ਹੈ ਕਾਮ ਖਰਾਬ ਕਰਨ ਵਿਚ

  • @rajkumarsingh-hd5yt
    @rajkumarsingh-hd5yt 2 ชั่วโมงที่ผ่านมา +1

    Bhour Sahib Bilkul theek aakh rahe ne.

  • @SukhwinderSingh-zz8ly
    @SukhwinderSingh-zz8ly 37 นาทีที่ผ่านมา

    Bilkul sahi kiha g

  • @karpal_pannu_12
    @karpal_pannu_12 3 ชั่วโมงที่ผ่านมา +4

    DHAMI CHOR VIRSA HRAMKHOR 🎉🎉🎉🎉🎉🎉

  • @harjitsingh-cd4if
    @harjitsingh-cd4if ชั่วโมงที่ผ่านมา +1

    Good phoor saab

  • @user-sb4yo6hr7j
    @user-sb4yo6hr7j 19 นาทีที่ผ่านมา

    ਧਾਮੀ ਨੂੰ ਮੁੜਕੇ ਹੁਸ਼ਿਆਰਪੁਰ ਕੇਹਰ ਸਿੰਘ ਗਿੱਲ ਵਕੀਲ ਦਾ ਮੁੜਕੇ ਮੁਨਸ਼ੀ ਅਕਾਲ ਤਖ਼ਤ ਸਾਹਿਬ ਨੇ ਲਾ ਦੇਣਾ ਹੈ ਜਿਦਾਂ ਧਾਮੀ ਬਾਦਲਾਂ ਆਖੇ ਕਰ ਰਿਹਾ ਹੈ ਵਾਹਿਗੁਰੂ ਭਲੀ ਕਰੇਗਾ

  • @HarbansSingh-v5w
    @HarbansSingh-v5w 2 ชั่วโมงที่ผ่านมา +1

    ਜੋ ਪਟਾਕਾ ਪਾਤਸ਼ਾਹ ਸਾਹਿਬ ਜੀਓ ਹੁਣ ਸਤਿਗੁਰ ਜੀਓ ਪਾਤਸ਼ਾਹ ਸਾਹਿਬ ਸਾਵਕਤਾਬ ਆਪਣੇ-ਆਪ ਹੀ ਕਰਨਗੇ

  • @surindersekhon9937
    @surindersekhon9937 3 ชั่วโมงที่ผ่านมา

    ITS VERY SHANEFUL.

  • @mittiputtmajhail2960
    @mittiputtmajhail2960 4 ชั่วโมงที่ผ่านมา +3

    SGPC di defination badal gai hy. Hun ih Sukhbir Gang Protect Committee ban gai hy. Jis Pardhan te khud serious allegation ne, Ohna Badala da rishtedar nu head thaap ditta inquiry lai. Result sabh nu patta hi hy. Bahut changa lagga long time baad sach te pehra den wale Jathedar Bhaur Sahib di awaz sun k. Jathedar Sahib julam te jalima da takra karna hi paina. Be stronger and get all like minded Sikhs to fight. But be careful of opportunists.

  • @satinderpalsingh4151
    @satinderpalsingh4151 3 ชั่วโมงที่ผ่านมา +2

    End of Badal era.

  • @MohinderSingh-nu5ie
    @MohinderSingh-nu5ie ชั่วโมงที่ผ่านมา +1

    Bhour Sahib you are alright

  • @KirpalSingh-mi8xq
    @KirpalSingh-mi8xq นาทีที่ผ่านมา

    ਬਸ ਹੁਣ ਸਮਝੋ ਕੇ ਵਾਹਿਗੁਰੂ ਜੀਆਂ ਨੇ ਇਸ ਬਦਮਾਸ ਮੰਡਲੀ ਦੇ ਅੰਤ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ ਤਖਤ ਸ਼ੀ੍ ਦਮਦਮਾ ਸਾਹਿਬ ਜੀ ਦੇ ਮਾਨਯੋਗ ਸਤਿਕਾਰਿਤ ਹਸਤੀ ਜਥੇਦਾਰ ਗਿਆਨੀ ਹਰਪੀ੍ਤ ਸਿੰਘ ਜੀ ਦੀ ਕਿਰਦਾਰ ਕੁਸ਼ੀ ਕਰ ਕੇ ਇਹ ਜੁੰਡਲੀ ਆਪਣੀ ਜਿਤ ਸਮਝਦੀ ਹੈ ਪਰ ਨਹੀ ਸਿਖ ਕੌਮ ਇਸ ਬਹਿਰੂਪੀਆ ਜੁੰਡਲੀ ਨੂੰ ਕਦੀ ਮੁਆਫ਼ ਨਹੀ ਕਰੇਗੀ ਧੰਨ ਧੰਨ ਸਾਹਿਬ ਸ਼ੀ੍ ਗੁਰੂੂ ਰਾਮਦਾਸ ਸੋਢੀ ਪਾਤਿਸ਼ਾਹ ਜੀ ਆਪਣੀ ਕਲਾ ਵਰਤਾ ਰਹੇ ਨੇ ਇਹ ਵੀ ਗੁਰੂ ਸਾਹਿਬ ਜੀਆਂ ਦੀ ਖੇਡ ਹੀ ਵਰਤ ਰਹੀ ਹੈ ਸਿਆਣੇ ਲੋਕਾਂ ਦਾ ਕਥਨ ਹੈ ਕਿ ਜਦੋਂ ਕਿਸੇ ਦੀ ਬਰਬਾਦੀ ਹੋਣੀ ਹੁੰਦੀ ਹੈ ਉਸ ਸਮੇ ਵਾਹਿਗੁਰੂ ਉਸ ਦੇ ਲਤ ਨਹੀ ਮਾਰਦੇ ਉਸ ਦੁਸ਼ਟ ਦੀ ਮਤ ਮਾਰਦੇ ਨੇ ਤਾਹੀ ਇਹ ਸਭ ਕੁਛ ਵਰਤ ਰਿਹਾਂ ਹੈ ਸਿਖ ਕੌਮ ਇਕ ਸੀ ਇਕ ਹੈ ਅਤੇ ਗੁਰੂ ਕਿਰਪਾ ਨਾਲ ਇਕ ਹੀ ਰਹੇਗੀ ਜੋ ਲੋਕ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਨਿਜ ਸਵਾਰਥ ਲਈ ਵਰਤਦੇ ਨੇ ਉਨ੍ਹਾਂ ਨੂੰ ਬੇਇਜਤ ਕਰਦੇ ਨੇ ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਗੁਰੂ ਸਾਹਿਬ ਜੀ ਸਭ ਵੇਖ ਰਹੇ ਨੇ ਕਿਥੇ ਗਏ ਬਾਬਰ ਵਰਗੇ ਜਹਾਗੀਰ ਵਰਗੇ ਔਰੰਗਜੇਬ ਵਰਗੇ ਚੰਦੂ ਵਰਗੇ ਸਬ ਦਾ ਬੇੜਾ ਗਰਕ ਗਿਆ ਪਰ ਗੁਰੂ ਸਾਹਿਬ ਜੀ ਅਤੇ ਗੁਰੂ ਲਾਲਾਂ ਤੇ ਗੁਰੂ ਸਿਖਾਂ ਦੀ ਸਦਾ ਜੈ ਜੈ ਕਾਰ ਹੋ ਰਹੀ ਹੈ ਤੇ ਰਹਿੰਦੀ ਦੁਨੀਆਂ ਤਕ ਜੈ ਜੈ ਕਾਰ ਹੁੰਦੀ ਰਹੇਗੀ ਝੂਠ ਕੂੜ ਸਦਾ ਬਰਬਾਦ ਹੁੰਦਾ ਤੇ ਹੁੰਦਾ ਰਹੇਗਾ ਸਚ ਦੀ ਸਦਾ ਜਿਤ ਹੋਈ ਤੇ ਹੁੰਦੀ ਰਹੇਗੀ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬਤ ਸਿਖ ਕੌਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @santlashmanmuni6045
    @santlashmanmuni6045 2 ชั่วโมงที่ผ่านมา +1

    ਜੋ ਹਾਲਾਤ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਾਹਿਬਾਨਾ ਦਾ ਬਣਾ ਦਿੱਤੇ ਨੇ ਇਸ ਤੇ ਚਿੰਤਨ ਦੀ ਬਹੁਤ ਲੋੜ ਦੂਸ਼ਨ ਵਾਜੀ ਤੋਂ ਗ਼ੁਰੇਜ਼ ਹੋਣਾ ਚਾਹੀਦਾ

  • @jasvindergill9058
    @jasvindergill9058 3 ชั่วโมงที่ผ่านมา +1

    Good👍

  • @harchandsingg1793
    @harchandsingg1793 3 ชั่วโมงที่ผ่านมา

    Waheguru ji waheguru ji

  • @NirmalSingh-yf5uu
    @NirmalSingh-yf5uu 2 ชั่วโมงที่ผ่านมา +1

    ਲੱਗਦੇ ਛੇਕਣ ਗਏ। ਸਾਢੂ ਨਹੀਂ ਸਾਬਕਾ ਸਾਢੂ ਆ

  • @ManpreetSingh-ey2up
    @ManpreetSingh-ey2up 2 ชั่วโมงที่ผ่านมา +1

    Bhai SUKHDEV Singh ji Bhaur aap Ji front ta aaoo ji. Kirpa karo ji .

  • @rameshchander8088
    @rameshchander8088 2 ชั่วโมงที่ผ่านมา +1

    Bahut dukh hoea ji

  • @HarminderSinghBal-i9n
    @HarminderSinghBal-i9n 4 ชั่วโมงที่ผ่านมา +2

    Right

  • @harmeetsinghsohi1505
    @harmeetsinghsohi1505 3 ชั่วโมงที่ผ่านมา +1

    Right.

  • @himmatsingh6903
    @himmatsingh6903 2 ชั่วโมงที่ผ่านมา +1

    Jathedar Harpreet Singh ji daler jathedar hun, sangat support kre unna nu Akali dal da pardhan bna ke kaum nu Akali dal jinda kita jave,curroupt akali leaders ba hisab kita jave

  • @DarshanSingh-tb7vq
    @DarshanSingh-tb7vq 4 ชั่วโมงที่ผ่านมา +2

    All leader. Out from Akle deal

  • @SatinderKaur-v3o
    @SatinderKaur-v3o 3 ชั่วโมงที่ผ่านมา +1

    Bara tan bitha ditta kaum da je hale v na uthe tan rabb hi rakha

  • @balrajdeol9054
    @balrajdeol9054 4 ชั่วโมงที่ผ่านมา +1

    Harry kicked out and Dhami should also be kicked out.

  • @gurdeepsingh8508
    @gurdeepsingh8508 3 ชั่วโมงที่ผ่านมา +2

    Sari commety bdal deni chahidi a election karwao

  • @sukhvindersingh995
    @sukhvindersingh995 ชั่วโมงที่ผ่านมา

    It is very shameful that Sikhs community is not having their who can represent them at national and international levels. Sikhs should call sarbat khalsa immediately to select their leaders who represent them

  • @saroopsinghkadiana8124
    @saroopsinghkadiana8124 58 นาทีที่ผ่านมา

    100/.

  • @BaldevSingh-x7t
    @BaldevSingh-x7t 2 ชั่วโมงที่ผ่านมา

    karva rahe ham jee

  • @harmindersingh4314
    @harmindersingh4314 42 นาทีที่ผ่านมา

    It is very samefull
    It's prepland action

  • @theeasternstartigergroup2015
    @theeasternstartigergroup2015 3 ชั่วโมงที่ผ่านมา

    It's will plans action🙏

  • @harmeshsingh7028
    @harmeshsingh7028 3 ชั่วโมงที่ผ่านมา

    🙏🏿🙏🏿🙏🏿🙏🏿🙏🏿🙏🏿🌹🌹🌹🌹🌹🧙🏿‍♀️

  • @gursharansingh4236
    @gursharansingh4236 3 ชั่วโมงที่ผ่านมา +1

    BADAL AKALI DAL DA BERA GARK HO GIA HE. KHATAM HO GIA AHE PRYVAR TE DHAMI JUNDLI VIRSA SAB GURU NAL MATHA LA RHE HAN.

  • @baljitsingh8271
    @baljitsingh8271 2 ชั่วโมงที่ผ่านมา

    Why such persons are continue member for 30 years? Who is electing and not allowing conducting elections after every 5 years.

  • @GurnamSingh-nd5yt
    @GurnamSingh-nd5yt 2 ชั่วโมงที่ผ่านมา

    Jere kudrt prmatma wehguru Ala Ram Rab te visvas krde uhna nu smj aa riha jere kudrt nu nhi mnde uhna nu ki khina sach bolo sach da shjog kro fhthe prvan hove ji

  • @harmanbhullar2010
    @harmanbhullar2010 3 ชั่วโมงที่ผ่านมา

    ਆ ਕਰੇ ਕੋਈ ਮੈਨੂੰ ਫੋਨ

  • @singhkarnail423
    @singhkarnail423 55 นาทีที่ผ่านมา

    Their is no need of this type of akalidal in punjab.

  • @pritpalsingh2303
    @pritpalsingh2303 3 ชั่วโมงที่ผ่านมา +1

    Samadh ji and bhoura veer ji Harpreet Singh jathedar di mother in law da biyan bhi nett tey dekho oho saaf kehndi hai mera 10 saal ton shadiya jawai passey de lalch vich jhooth bol riha........

  • @BaldevSingh-p9w
    @BaldevSingh-p9w 34 นาทีที่ผ่านมา

    SIROMENE-COMMITE-DE-CHON-KARWAO-EH-BAGGI-DAGGI-APPEE-BHAG-JANGE-THANKS

  • @JaswantSingh-gw8bt
    @JaswantSingh-gw8bt 11 นาทีที่ผ่านมา

    Dhaami kolon pura jisab lawo te kado committee wicho.sgpc da paisa kisskamm sich khsrach karde rahe.poor hisaab brabar karo.

  • @jaspreetkaler4187
    @jaspreetkaler4187 3 ชั่วโมงที่ผ่านมา

    Bahut der baad kaum nu Daler Jathedaar milea c. Sada sikh kaum da bad luck k asi Badal naam di Jok to ajaad ni kra paye apne institutions

  • @SwarnSingh-d5q
    @SwarnSingh-d5q 2 ชั่วโมงที่ผ่านมา

    Dhami. Sweeper. Vi. Nhi. Chahida

  • @labhsingh8134
    @labhsingh8134 2 ชั่วโมงที่ผ่านมา

    Now akali dal badal has gone sir

  • @avtarmaan2098
    @avtarmaan2098 13 นาทีที่ผ่านมา

    Us band nu bula e he use bande nu bulze rahe nae

  • @gurdarshansingh5306
    @gurdarshansingh5306 ชั่วโมงที่ผ่านมา

    Shpc,ne jathedaran da wakar kharab kr dita hai .pardhan lfafe chon Ki lya hoya ae shpc da

  • @RanjitSingh-lg2hc
    @RanjitSingh-lg2hc ชั่วโมงที่ผ่านมา

    Ehna nu vi vekh leo sab paise de yaar ya, Punjab di koi fikr ni

  • @s.k.haridas6726
    @s.k.haridas6726 2 ชั่วโมงที่ผ่านมา

    ਕੀ ਇਹ ਬੇਅਦਬੀ ਹੈ

  • @gurbhejsingh5384
    @gurbhejsingh5384 26 นาทีที่ผ่านมา

    Badala da ant aa gya

  • @singhmultanisingh8118
    @singhmultanisingh8118 3 ชั่วโมงที่ผ่านมา

    Bhai ji mainu khadsha hai ki us Sandu ji naal koi Aisa waisa na karwa den and Naam fir Jathedar saab de la den

  • @harbanssingh4500
    @harbanssingh4500 ชั่วโมงที่ผ่านมา

    Valtoha tan banda hi badal da hai.jadon valtoha jathedar nu boliya si badal ne valtohe nu kush nahi kiha.eh badal jundli hi harpreet singh de khilaaf hai.very shameful for badal and sgpc.

  • @labhsingh4443
    @labhsingh4443 2 ชั่วโมงที่ผ่านมา

    Jathedar harprit Singh nu bahar kadan te badal dal da chehra naga ho gia

  • @SukhwinderSingh-zz8ly
    @SukhwinderSingh-zz8ly 34 นาทีที่ผ่านมา

    Valtoha jaj kol pase hoea ja uthe vakvash krn gia c

  • @jassikhangura4241
    @jassikhangura4241 3 ชั่วโมงที่ผ่านมา

    Jathedar v Badlan de hi ne

  • @AvtarsinghBhullar-x5i
    @AvtarsinghBhullar-x5i 3 ชั่วโมงที่ผ่านมา

    Dhami ta khud chore h..

  • @nathasingh2576
    @nathasingh2576 2 ชั่วโมงที่ผ่านมา

    Jathedar Harpreet Singh Ji tusi jan k lai pange muhre aa rahe aa tusi aapne niyukati karan wale aakas nu pushe bina Charanjit Channi de munde de Viah ch kio gye, Bhagwant Maan de Viah ch kio gye tusi Aap de kise senior leader nal v mel milap v rakhia ih hi tuhadia jadan ch Dhami bare koi ni meet ho saki.