ਭੁੱਲਕੇ ਵੀ ਸੰਤ ਕਹੋ ਨਾ ਸਾਧਾਂ ਪਾਖੰਡੀਆਂ ਨੂੰ

แชร์
ฝัง
  • เผยแพร่เมื่อ 5 ก.พ. 2025
  • ਭੁੱਲ ਕੇ ਵੀ ਸੰਤ ਕਹੋ ਨਾ
    Kavishar jatha
    Bhai makhan Singh Musafir
    Smalsar wale
    94633,45373
    Sathi
    Bhai Veepal Singh samalsr
    Bhai Palwinder Singh Badhni klan
    Lyrics, Makhan Singh Musafir
    Editing, makhan singh musafir
    Poster , Makhan Singh Musafir
    Vdio, Makhan singh Musafir
    #kwisharmakhansinghmusafir #gurmatbibek #darbarsahib #gurbani #kavishari #pakhandibaba #pakhandi

ความคิดเห็น • 170

  • @karnailsingh5838
    @karnailsingh5838 10 หลายเดือนก่อน +1

    ਸਤਿਨਾਮ ਵਾਹਿਗੁਰੂ ਜੀ

  • @manreetkaurhair1842
    @manreetkaurhair1842 ปีที่แล้ว

    Waheguru ji chardikala vich rakhan jatha noo

  • @Punjabi__jatt_
    @Punjabi__jatt_ ปีที่แล้ว +1

    Good very good ji

  • @paramjeetsingh7660
    @paramjeetsingh7660 2 ปีที่แล้ว +1

    ਵਾਹ ਜੀ ਵਾਹ ਬਹੁਤ ਵਧਿਆ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @DeepSingh-qp8pm
    @DeepSingh-qp8pm ปีที่แล้ว +1

    I agree

  • @kapoorsinghsingh3623
    @kapoorsinghsingh3623 2 ปีที่แล้ว +3

    Very good
    Bahoot wadhiaya Kavishari
    Baba ji🙏🙏🙏🌹🌹🌹

  • @bakhshishsingh7978
    @bakhshishsingh7978 2 ปีที่แล้ว

    Very good veer jo

  • @satnamkaur2435
    @satnamkaur2435 2 ปีที่แล้ว +3

    ਧੰਨ ਬਾਬਾ ਨੰਦ ਸਿੰਘ ਜੀ ਧੰਨ ਬਾਬਾ ਈਸ਼ਰ ਸਿੰਘ ਜੀ ਤੁਹਾਡੀ ਵੱਡੀ ਕਮਾਈ 🙏

  • @harpreetpannu987
    @harpreetpannu987 2 ปีที่แล้ว +20

    ਬਿਲਕੁਲ ਸਚਾਈ ਭਾਈ ਸਾਹਿਬ ਜੀ,ਕਾਰਨ ਸਾਡੇ ਜਥੇਦਾਰ ਗੂੜੀ ਨੀਂਦ ਸੁੱਤੇ ਪਏ ਨੇ।ਅਕਾਲੀ ਫੂਲਾ ਸਿੰਘ ਵਰਗੇ ਸਿੰਘ ਸਾਹਿਬਾਨ ਦੀ ਘਾਟ ਕਰਕੇ।

  • @gurcharnsingh1205
    @gurcharnsingh1205 2 ปีที่แล้ว +3

    ਵਾਹ ਜੀ ਵਾਹਿਗੁਰੂ ਵਾਹਿਗੁਰੂ

  • @manjitkaur5563
    @manjitkaur5563 2 ปีที่แล้ว +8

    ਵੀਰੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸੇ🙏🏻🙏🏻

  • @Nishan1968singh
    @Nishan1968singh 2 ปีที่แล้ว +5

    ਜਿੳਦੇ ਰਹੋ ਜੀ

  • @paramjitsg4047
    @paramjitsg4047 2 ปีที่แล้ว +5

    Very.good.bhai.sahib

  • @jaswantsingh-gy4xo
    @jaswantsingh-gy4xo 11 หลายเดือนก่อน

    Good Sahi BOL

  • @BalkarSingh-dc1oq
    @BalkarSingh-dc1oq 2 ปีที่แล้ว +9

    ਬਹੁਤ ਹੀ ਵਧੀਆ

  • @harpalsingh7351
    @harpalsingh7351 2 ปีที่แล้ว

    ਬਹੁਤ ਵਧੀਆ ਜੀ ਧੰਨਵਾਦ ਜੀ

  • @jaskarnniku1104
    @jaskarnniku1104 2 ปีที่แล้ว +19

    Baba nand Singh ji di barsi aa rhi aa dekh li sngt othe ja k aavde diwan ch v dekh leya kr

    • @deepihomevlog
      @deepihomevlog 2 ปีที่แล้ว +1

      Aa jery geet ga ga k ਮਹਾਂਪੁਰਖਾਂ ਨੂੰ ninda aa ,viwe len li krda , dujy pkhndia nl purn mhalurka nu v ninde janda, lgda adi mata ny anu mat ni diti, na hi kdy any sukhmni sahib pri lgda, pesy bnan ch hi lgya renda sara din,utube ty

    • @Shfew
      @Shfew 2 ปีที่แล้ว +1

      Jhoote sache sab nindi jande ne. Moorkh kathe hoye ne.
      Bot lagge ne pessia lai nindya da dhol bajon. Ena de aapde bachia ne ena di bat ni puchni. Evi nave nindak aye ne market vich.

    • @deepihomevlog
      @deepihomevlog 2 ปีที่แล้ว +1

      @@Shfew nvy nvy hi nindk andy, ਕਲਯੁਗ aa

    • @satnamkaur2435
      @satnamkaur2435 2 ปีที่แล้ว +2

      ਬੰਦੇ ਦੇ ਜਦੋ ਪੁੰਨ ਖਤਮ ਹੋ ਜਾਂਦੇ ਹੈ ਤਾਂ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ ਬੰਦਾ , ਜਦੋਂ ਪਾਪ ਦਾ ਘੜਾ ਭਰ ਜਾਂਦਾ ਤਾਂ ਫੇਰ ਪਾਪੀ ਪਾਪ ਕੰਮਾਵਦੇ ਕਰਦੇ ਹਾਏ ਹਾਏ , ਫੇਰ ਇਹ ਕੂਕਦੇ ਨੀ ਚੂਕਦੇ ਐ

  • @j.ssaini6316
    @j.ssaini6316 2 ปีที่แล้ว +2

    Dhan baba maha harnaam singh ji bhucho wale 🙏🙏🙏🙏🙏🙏

  • @miss.sardarni232sardarni8
    @miss.sardarni232sardarni8 2 ปีที่แล้ว

    ਬਹੁਤ ਹੀ ਵਧੀਆ ਹੈ ਬਿਲਕੁਲ ਸੱਚ ਹੈ ਏਦਾ ਹੀ ਕਹਿਣਾ ਚਾਹੀਦਾ ਹੈ

  • @JasvirSingh-ln5ds
    @JasvirSingh-ln5ds 2 ปีที่แล้ว +2

    Bohat Badhia Bichar Bhai Sahib G

  • @jaggidhaliwal3084
    @jaggidhaliwal3084 2 ปีที่แล้ว +1

    Wah bhai sahib bahut vadhia Kavita ha.

  • @HarjeetSingh-mx1vv
    @HarjeetSingh-mx1vv 2 ปีที่แล้ว +4

    Very,,:very,,goog,,musafir,,ji

    • @ashokklair2629
      @ashokklair2629 2 ปีที่แล้ว +1

      ਮੱਖਣ ਸਿੰਘ ਜੀ! ਇਹ ਕੁਮੈਂਟ ਡਿਲੇਟ ਨਾ ਕਰ! ਕਿਉਕਿ ਆਪਣੇ ਹੀ ਪ੍ਰਸਨ ਦਾ ਉਤਰ ਪੜਕੇ, ਤੂੰ ਚਾਰ ਕੁੰਮੈਂਟ ਡਿਲੇਟ ਕਰ ਦਿਤੇ।
      👉🏿ਪ੍ਰਸ਼ਨ:-ਇਕ ਹੋਰ ਬੀਡੀਓ ਵਿਚ ਵੀ, ਟਾਇਮ **(**9:33**)** ਤੇ ਇਕ ਈਰਖਾ ਨਾਲ ਸੜਿਆ ਬਲਿਆ **ਮਖੱਣ-ਸਿੰਘ** ਨਾਂ ਦਾ ਨਿੰਦਕ, ਪ੍ਰਸ਼ਨ ਕਰਦੈ, ਕਿ ਸੰਨ 1900 ਈ: ਤੋ ਪਹਿਲਾਂ ਕਿਸੇ **((ਸੰਤ))** ਦਾ ਨਾਂ ਦੱਸੋ।
      👉🏿⭕ ਸੋ ਜੇ ਕਿਸੇ ਨੇ ਇਸ ਨਿੰਦਕ ਈਰਖਾਲੂ ਨੂੰ ਮੱਖਣ ਸਿੰਘ ਨੂੰ ਜਵਾਬ ਦੇ ਵੀ ਦਿੱਤਾ, ਤਾ ਵੀ ਇਸ ਨੇ ਝੂਠ ਮੰਨਣੈ, ਤੇ ਫਿਰ ਵੀ ਸੰਤੁਸਟ ਨਹੀ ਹੋਣਾ।
      👉🏿ਉਤੱਰ:---- ਸੋ ਇਸ ਸੜੇ ਬਲ੍ਹੇ ਨਿੰਦਕ ਮੱਖਣ ਸਿੰਘ ਨੂੰ ਇਸ ਦਾ ਇਸਟ ਗੁਰੂ,,, **(ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)* ਹੀ (ਅੰਗ-856) ਵਿਚ ਉਤੱਰ ਦੇ ਰਹੇ ਹਨ, ਕਿ ਸੰਨ 1900ਈ: ਤੋ ਪਹਿਲਾਂ **ਸੰਤ ਪਰਹਲਾਦ ਜੀ S/O ਹਰਣਾਖਸ (ਸਤਜੁਗ ਵਿਚ) ਹੋਇਐ।
      ਸੋ ਇਸ ਮੱਖਣ ਸਿੰਘ ਨਿੰਦਕ ਨੂੰ ,, ਲਫਜ **((ਸੰਤ))** ਇਤਨੀ ਅਲਰਜੀ ਹੈ, ਜਿਤਨੀ ਜਕਰੀਆ ਖਾਂ ਨੂੰ ,, ਲਫਜ **(ਗੁਰੂ)* ਨਾਲ ਇਤਨੀ ਅਲਰਜੀ ਸੀ ਕਿ ਗੰਨੇ ਦੇ ਰਸ ਤੋ ਬਣੇ **(ਗੁੜ)** ਕਹਿਣ ਵਾਲੇ ਨੂੰ ਵੀ ਕਤਲ ਕਰਵਾ ਦਿੰਦਾ ਸੀ।
      ‌‌ਇਸ ਕਰਕੇ ਇਹ ਈਰਖਾਲੂ ਮੱਖਣ ਸਿਘ ਨੂੰ (ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)** ਵੀ ਬੁਰਾ ਲਗੇਗਾ, ਕਿ *ਸੰਨ 1900 ਈ: ਤੋ ਪਹਿਲਾ **((ਸੰਤ)) ਕਿਉ ਦਸਿਆ!
      👉🏿✌🏿👍🏿⭕ਉਤੱਰ:-------
      ਸੰਤ ਪਰਹਲਾਦ ਕੀ ਪੈਜ ਜਿਨਿ ਰਾਖੀ, ਹਰਣਾਖਸ ਨਖ ਬਿਦਰਿਓ।।(ਅੰਗ-856)

    • @gurjeetsingh9370
      @gurjeetsingh9370 2 ปีที่แล้ว

      ਹੈਲੋ ਬਾਈ ਉਸ ਸੰਤ ਸ਼ਬਦ ਦਾ ਅਰਥ ਸੰਤ ਪ੍ਹਲਾਦ ਨਹੀ ਹੈ ,ਉਥੇ ਸੰਤ ਸ਼ਬਦ ਪ੍ਰਮਾਤਮਾ ਵਾਸਤੇ ਵਰਤਿਆ ਗਿਆ ਹੈ ਕਿ ਸੰਤ ,ਭਾਵ ਪ੍ਰਮਾਤਮਾ ਨੇ ਹਰਨਾਖਸ ਨੂੰ ਮਾਰ ਕੇ ਪ੍ਹਲਾਦ ਦੀ ਲਾਜ ਰੱਖ ਲਈ ,

  • @GurpreetSingh-wv3im
    @GurpreetSingh-wv3im 2 ปีที่แล้ว +3

    Bahut vdia musaffar sahab

  • @malkitkingra416
    @malkitkingra416 2 ปีที่แล้ว +1

    Great job

  • @Jotttt907
    @Jotttt907 2 ปีที่แล้ว

    Bhut sundar mere veer

  • @RajinderKaur-wq2ir
    @RajinderKaur-wq2ir 2 ปีที่แล้ว +1

    Very nice 👍👌

  • @satnamkaur2435
    @satnamkaur2435 2 ปีที่แล้ว

    ਨਿੰਦਿਆ ਕਰਨ ਵਾਲੇ ਦੀ ਗੱਲਾਂ ਚ ਹਾਮੀ ਭਰਨ ਵਾਲੇ ਵੀ ਗੁਣਹਗਾਰ ਬਣ ਜਾਂਦੇ ਹੈ ਤੇ ਹਾਮੀ ਭਰਨ ਵਾਲੇ ਵੀ ਸਜਾ ਦੇ ਹੱਕਦਾਰ ਬਣ ਜਾਂਦੇ ਹੈ , ਸਮਾਂ ਬਹੁਤ ਬਲਵਾਨ ਹੈ

  • @sarbjitsran5914
    @sarbjitsran5914 2 ปีที่แล้ว

    ਬਿਲਕੁਲ ਸੱਚ ਕਹਿ ਰਹ ਹੋ ਜੀ ਚੜਦੀ ਕਲਾ ਵਿੱਚ ਰਹੋ ਜੀ ਸੱਚ ਤੇ ਪੂਰੀ ਪਹਿਰਾ ਦੇ ਰਹੇ ਹੋ ਜੀ

  • @manimournabhha3719
    @manimournabhha3719 2 ปีที่แล้ว +1

    ਸਾਧੂਆਂ ਸੰਤਾਂ ਦੀ ਨਿੰਦਾ ਕਰਨ ਵਾਲੇ ਨਰਕਾਂ ਵਿੱਚ ਜਾਦੇ ਹਨ, ਕਬੀਰ ਸੇਵਾ ਕੋ ਦੋਇ ਭਲੇ ਏਕ ਸੰਤ ਇਕ ਰਾਮ, ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਦ ਕਰੰਨ, ਮੂਹ ਕਾਲੇ ਤਿਨਾ ਨਿਦਕਾ ਨਰਕੇ ਘੋਰ ਪਵੰਨ।। ਨਿੰਦਾ ਕਰਨ ਵਾਲੇ ਮੂਹ ਕਾਲਾ ਕਰਵਾ ਕੇ ਨਰਕਾਂ ਨੂੰ ਜਾਦੇ ਹਨ, ਤੇ ਬਾਕੀ ਸਿਰੇ ਸੁਖਮਨੀ ਸਾਹਿਬ ਪੜੋ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ।।

  • @JAGTARSINGH-ug1ro
    @JAGTARSINGH-ug1ro 2 ปีที่แล้ว +10

    ਸਾਰੇ ਇਕੋ ਵਰਗੇ ਨਹੀਂ ਹਨ।ਇਹ ਕਹਿਣਾ ਗ਼ਲਤ ਹੈ।

    • @ashokklair2629
      @ashokklair2629 2 ปีที่แล้ว +2

      ਮੱਖਣ ਸਿੰਘ ਜੀ! ਇਹ ਕੁਮੈਂਟ ਡਿਲੇਟ ਨਾ ਕਰ! ਕਿਉਕਿ ਆਪਣੇ ਹੀ ਪ੍ਰਸਨ ਦਾ ਉਤਰ ਪੜਕੇ, ਤੂੰ ਚਾਰ ਕੁੰਮੈਂਟ ਡਿਲੇਟ ਕਰ ਦਿਤੇ।
      👉🏿ਪ੍ਰਸ਼ਨ:-ਇਕ ਹੋਰ ਬੀਡੀਓ ਵਿਚ ਵੀ, ਟਾਇਮ **(**9:33**)** ਤੇ ਇਕ ਈਰਖਾ ਨਾਲ ਸੜਿਆ ਬਲਿਆ **ਮਖੱਣ-ਸਿੰਘ** ਨਾਂ ਦਾ ਨਿੰਦਕ, ਪ੍ਰਸ਼ਨ ਕਰਦੈ, ਕਿ ਸੰਨ 1900 ਈ: ਤੋ ਪਹਿਲਾਂ ਕਿਸੇ **((ਸੰਤ))** ਦਾ ਨਾਂ ਦੱਸੋ।
      👉🏿⭕ ਸੋ ਜੇ ਕਿਸੇ ਨੇ ਇਸ ਨਿੰਦਕ ਈਰਖਾਲੂ ਨੂੰ ਮੱਖਣ ਸਿੰਘ ਨੂੰ ਜਵਾਬ ਦੇ ਵੀ ਦਿੱਤਾ, ਤਾ ਵੀ ਇਸ ਨੇ ਝੂਠ ਮੰਨਣੈ, ਤੇ ਫਿਰ ਵੀ ਸੰਤੁਸਟ ਨਹੀ ਹੋਣਾ।
      👉🏿ਉਤੱਰ:---- ਸੋ ਇਸ ਸੜੇ ਬਲ੍ਹੇ ਨਿੰਦਕ ਮੱਖਣ ਸਿੰਘ ਨੂੰ ਇਸ ਦਾ ਇਸਟ ਗੁਰੂ,,, **(ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)* ਹੀ (ਅੰਗ-856) ਵਿਚ ਉਤੱਰ ਦੇ ਰਹੇ ਹਨ, ਕਿ ਸੰਨ 1900ਈ: ਤੋ ਪਹਿਲਾਂ **ਸੰਤ ਪਰਹਲਾਦ ਜੀ S/O ਹਰਣਾਖਸ (ਸਤਜੁਗ ਵਿਚ) ਹੋਇਐ।
      ਸੋ ਇਸ ਮੱਖਣ ਸਿੰਘ ਨਿੰਦਕ ਨੂੰ ,, ਲਫਜ **((ਸੰਤ))** ਇਤਨੀ ਅਲਰਜੀ ਹੈ, ਜਿਤਨੀ ਜਕਰੀਆ ਖਾਂ ਨੂੰ ,, ਲਫਜ **(ਗੁਰੂ)* ਨਾਲ ਇਤਨੀ ਅਲਰਜੀ ਸੀ ਕਿ ਗੰਨੇ ਦੇ ਰਸ ਤੋ ਬਣੇ **(ਗੁੜ)** ਕਹਿਣ ਵਾਲੇ ਨੂੰ ਵੀ ਕਤਲ ਕਰਵਾ ਦਿੰਦਾ ਸੀ।
      ‌‌ਇਸ ਕਰਕੇ ਇਹ ਈਰਖਾਲੂ ਮੱਖਣ ਸਿਘ ਨੂੰ (ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)** ਵੀ ਬੁਰਾ ਲਗੇਗਾ, ਕਿ *ਸੰਨ 1900 ਈ: ਤੋ ਪਹਿਲਾ **((ਸੰਤ)) ਕਿਉ ਦਸਿਆ!
      👉🏿✌🏿👍🏿⭕ਉਤੱਰ:-------
      ਸੰਤ ਪਰਹਲਾਦ ਕੀ ਪੈਜ ਜਿਨਿ ਰਾਖੀ, ਹਰਣਾਖਸ ਨਖ ਬਿਦਰਿਓ।।(ਅੰਗ-856)

  • @satnamsinghlangiana5951
    @satnamsinghlangiana5951 2 ปีที่แล้ว +3

    ਬਹੁਤ ਸੋਹਣਾ ਲਿਖਿਆ ਤੇ ਗਾਇਆ ,ਵਧਾਈ ਹੋਵੇ

  • @KewalSingh-nb8xf
    @KewalSingh-nb8xf 2 ปีที่แล้ว

    Bahut vadhia gall kiti veer ji

  • @HSINGH2020
    @HSINGH2020 2 ปีที่แล้ว +2

    ਆਪਣੇ ਆਪ ਤੋਂ ਆਪਣੇ ਪਰਿਵਾਰ ਤੋਂ ਸੁਰੂਆਤ ਕਰਨ ਦੀ ਲੋੜ ਹੈ ਅੱਜ ਸਾਡੀਆਂ ਧੀਆਂ ਭੈਣਾਂ 90% ਵਾਲ ਸਟ੍ਰੇਟ ਅਤੇ ਬੱਚੇ ਵੀ ਕੇਸ ਕਤਲ ਕਰਨ ਲੱਗੇ ਨਹੀਂ ਸੋਚਦੇ ਹੁਣ ਪਹਿਲਾ ਆਪਣੇ ਪੀੜ੍ਹੀ ਹੇਠ ਸੋਟਾ ਫੇਰਨ ਦੀ ਲੋੜ ਹੈ ਫੇਰ ਹੀ ਕੁੱਝ ਹੋ ਸਕਦਾ

  • @malkitsingh1670
    @malkitsingh1670 2 ปีที่แล้ว +1

    ਵਾਹਿਗੁਰੂ ਜੀ

  • @سنتوکھسنگھکمبوج
    @سنتوکھسنگھکمبوج 2 ปีที่แล้ว +2

    ਬਹੁਤ ਵਧੀਆ ਮੁਸਾਫਿਰ ਸਾਹਿਬ ਜੀ ਸਚਾਈ ਬਿਆਨ ਕਰਦੇ ਹੋ

  • @pashminderkaur9947
    @pashminderkaur9947 2 ปีที่แล้ว +1

    ਬਹੁਤ ਵਧੀਆ
    ਇਹੋ ਜਿਹੇ ਪ੍ਰਚਾਰਕਾਂ ਦੀ ਲੋੜ ਹੈ ਅੱਜ ਕੋਮ ਨੂੰ ।

  • @lakhvirsingh6600
    @lakhvirsingh6600 2 ปีที่แล้ว

    Wah ji Wah 🙏🙏

  • @bagichasingh5314
    @bagichasingh5314 2 ปีที่แล้ว +2

    Bhut vadia vichar Bhai saab ji

    • @ashokklair2629
      @ashokklair2629 2 ปีที่แล้ว +1

      ਮੱਖਣ ਸਿੰਘ ਜੀ! ਇਹ ਕੁਮੈਂਟ ਡਿਲੇਟ ਨਾ ਕਰ! ਕਿਉਕਿ ਆਪਣੇ ਹੀ ਪ੍ਰਸਨ ਦਾ ਉਤਰ ਪੜਕੇ, ਤੂੰ ਚਾਰ ਕੁੰਮੈਂਟ ਡਿਲੇਟ ਕਰ ਦਿਤੇ।
      👉🏿ਪ੍ਰਸ਼ਨ:-ਇਕ ਹੋਰ ਬੀਡੀਓ ਵਿਚ ਵੀ, ਟਾਇਮ **(**9:33**)** ਤੇ ਇਕ ਈਰਖਾ ਨਾਲ ਸੜਿਆ ਬਲਿਆ **ਮਖੱਣ-ਸਿੰਘ** ਨਾਂ ਦਾ ਨਿੰਦਕ, ਪ੍ਰਸ਼ਨ ਕਰਦੈ, ਕਿ ਸੰਨ 1900 ਈ: ਤੋ ਪਹਿਲਾਂ ਕਿਸੇ **((ਸੰਤ))** ਦਾ ਨਾਂ ਦੱਸੋ।
      👉🏿⭕ ਸੋ ਜੇ ਕਿਸੇ ਨੇ ਇਸ ਨਿੰਦਕ ਈਰਖਾਲੂ ਨੂੰ ਮੱਖਣ ਸਿੰਘ ਨੂੰ ਜਵਾਬ ਦੇ ਵੀ ਦਿੱਤਾ, ਤਾ ਵੀ ਇਸ ਨੇ ਝੂਠ ਮੰਨਣੈ, ਤੇ ਫਿਰ ਵੀ ਸੰਤੁਸਟ ਨਹੀ ਹੋਣਾ।
      👉🏿ਉਤੱਰ:---- ਸੋ ਇਸ ਸੜੇ ਬਲ੍ਹੇ ਨਿੰਦਕ ਮੱਖਣ ਸਿੰਘ ਨੂੰ ਇਸ ਦਾ ਇਸਟ ਗੁਰੂ,,, **(ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)* ਹੀ (ਅੰਗ-856) ਵਿਚ ਉਤੱਰ ਦੇ ਰਹੇ ਹਨ, ਕਿ ਸੰਨ 1900ਈ: ਤੋ ਪਹਿਲਾਂ **ਸੰਤ ਪਰਹਲਾਦ ਜੀ S/O ਹਰਣਾਖਸ (ਸਤਜੁਗ ਵਿਚ) ਹੋਇਐ।
      ਸੋ ਇਸ ਮੱਖਣ ਸਿੰਘ ਨਿੰਦਕ ਨੂੰ ,, ਲਫਜ **((ਸੰਤ))** ਇਤਨੀ ਅਲਰਜੀ ਹੈ, ਜਿਤਨੀ ਜਕਰੀਆ ਖਾਂ ਨੂੰ ,, ਲਫਜ **(ਗੁਰੂ)* ਨਾਲ ਇਤਨੀ ਅਲਰਜੀ ਸੀ ਕਿ ਗੰਨੇ ਦੇ ਰਸ ਤੋ ਬਣੇ **(ਗੁੜ)** ਕਹਿਣ ਵਾਲੇ ਨੂੰ ਵੀ ਕਤਲ ਕਰਵਾ ਦਿੰਦਾ ਸੀ।
      ‌‌ਇਸ ਕਰਕੇ ਇਹ ਈਰਖਾਲੂ ਮੱਖਣ ਸਿਘ ਨੂੰ (ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)** ਵੀ ਬੁਰਾ ਲਗੇਗਾ, ਕਿ *ਸੰਨ 1900 ਈ: ਤੋ ਪਹਿਲਾ **((ਸੰਤ)) ਕਿਉ ਦਸਿਆ!
      👉🏿✌🏿👍🏿⭕ਉਤੱਰ:-------
      ਸੰਤ ਪਰਹਲਾਦ ਕੀ ਪੈਜ ਜਿਨਿ ਰਾਖੀ, ਹਰਣਾਖਸ ਨਖ ਬਿਦਰਿਓ।।(ਅੰਗ-856)

  • @Simranguruindia
    @Simranguruindia 2 ปีที่แล้ว +2

    ਵਾਹਿਗੁਰੂ

  • @davindersingh5442
    @davindersingh5442 2 ปีที่แล้ว +1

    Nice🙏🙏

  • @GurdipSingh-qz6xy
    @GurdipSingh-qz6xy 2 ปีที่แล้ว

    ਪਾਖੰਡੀ ਬਾਬੇ, ਬਿਲਕੁਲ ਸਹੀ ਕਿਹਾ ਵੀਰ ਜੀ 👍🙏

    • @ashokklair2629
      @ashokklair2629 2 ปีที่แล้ว

      ਮੱਖਣ ਸਿੰਘ ਜੀ! ਇਹ ਕੁਮੈਂਟ ਡਿਲੇਟ ਨਾ ਕਰ! ਕਿਉਕਿ ਆਪਣੇ ਹੀ ਪ੍ਰਸਨ ਦਾ ਉਤਰ ਪੜਕੇ, ਤੂੰ ਚਾਰ ਕੁੰਮੈਂਟ ਡਿਲੇਟ ਕਰ ਦਿਤੇ।
      👉🏿ਪ੍ਰਸ਼ਨ:-ਇਕ ਹੋਰ ਬੀਡੀਓ ਵਿਚ ਵੀ, ਟਾਇਮ **(**9:33**)** ਤੇ ਇਕ ਈਰਖਾ ਨਾਲ ਸੜਿਆ ਬਲਿਆ **ਮਖੱਣ-ਸਿੰਘ** ਨਾਂ ਦਾ ਨਿੰਦਕ, ਪ੍ਰਸ਼ਨ ਕਰਦੈ, ਕਿ ਸੰਨ 1900 ਈ: ਤੋ ਪਹਿਲਾਂ ਕਿਸੇ **((ਸੰਤ))** ਦਾ ਨਾਂ ਦੱਸੋ।
      👉🏿⭕ ਸੋ ਜੇ ਕਿਸੇ ਨੇ ਇਸ ਨਿੰਦਕ ਈਰਖਾਲੂ ਨੂੰ ਮੱਖਣ ਸਿੰਘ ਨੂੰ ਜਵਾਬ ਦੇ ਵੀ ਦਿੱਤਾ, ਤਾ ਵੀ ਇਸ ਨੇ ਝੂਠ ਮੰਨਣੈ, ਤੇ ਫਿਰ ਵੀ ਸੰਤੁਸਟ ਨਹੀ ਹੋਣਾ।
      👉🏿ਉਤੱਰ:---- ਸੋ ਇਸ ਸੜੇ ਬਲ੍ਹੇ ਨਿੰਦਕ ਮੱਖਣ ਸਿੰਘ ਨੂੰ ਇਸ ਦਾ ਇਸਟ ਗੁਰੂ,,, **(ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)* ਹੀ (ਅੰਗ-856) ਵਿਚ ਉਤੱਰ ਦੇ ਰਹੇ ਹਨ, ਕਿ ਸੰਨ 1900ਈ: ਤੋ ਪਹਿਲਾਂ **ਸੰਤ ਪਰਹਲਾਦ ਜੀ S/O ਹਰਣਾਖਸ (ਸਤਜੁਗ ਵਿਚ) ਹੋਇਐ।
      ਸੋ ਇਸ ਮੱਖਣ ਸਿੰਘ ਨਿੰਦਕ ਨੂੰ ,, ਲਫਜ **((ਸੰਤ))** ਇਤਨੀ ਅਲਰਜੀ ਹੈ, ਜਿਤਨੀ ਜਕਰੀਆ ਖਾਂ ਨੂੰ ,, ਲਫਜ **(ਗੁਰੂ)* ਨਾਲ ਇਤਨੀ ਅਲਰਜੀ ਸੀ ਕਿ ਗੰਨੇ ਦੇ ਰਸ ਤੋ ਬਣੇ **(ਗੁੜ)** ਕਹਿਣ ਵਾਲੇ ਨੂੰ ਵੀ ਕਤਲ ਕਰਵਾ ਦਿੰਦਾ ਸੀ।
      ‌‌ਇਸ ਕਰਕੇ ਇਹ ਈਰਖਾਲੂ ਮੱਖਣ ਸਿਘ ਨੂੰ (ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)** ਵੀ ਬੁਰਾ ਲਗੇਗਾ, ਕਿ *ਸੰਨ 1900 ਈ: ਤੋ ਪਹਿਲਾ **((ਸੰਤ)) ਕਿਉ ਦਸਿਆ!
      👉🏿✌🏿👍🏿⭕ਉਤੱਰ:-------
      ਸੰਤ ਪਰਹਲਾਦ ਕੀ ਪੈਜ ਜਿਨਿ ਰਾਖੀ, ਹਰਣਾਖਸ ਨਖ ਬਿਦਰਿਓ।।(ਅੰਗ-856)

  • @SukhdevSingh-zo9mv
    @SukhdevSingh-zo9mv 2 ปีที่แล้ว

    V. Good

  • @PremSingh-uv2sb
    @PremSingh-uv2sb 2 ปีที่แล้ว

    Very good job caryon baba Ji

    • @ashokklair2629
      @ashokklair2629 2 ปีที่แล้ว +1

      ਮੱਖਣ ਸਿੰਘ ਜੀ! ਇਹ ਕੁਮੈਂਟ ਡਿਲੇਟ ਨਾ ਕਰ! ਕਿਉਕਿ ਆਪਣੇ ਹੀ ਪ੍ਰਸਨ ਦਾ ਉਤਰ ਪੜਕੇ, ਤੂੰ ਚਾਰ ਕੁੰਮੈਂਟ ਡਿਲੇਟ ਕਰ ਦਿਤੇ।
      👉🏿ਪ੍ਰਸ਼ਨ:-ਇਕ ਹੋਰ ਬੀਡੀਓ ਵਿਚ ਵੀ, ਟਾਇਮ **(**9:33**)** ਤੇ ਇਕ ਈਰਖਾ ਨਾਲ ਸੜਿਆ ਬਲਿਆ **ਮਖੱਣ-ਸਿੰਘ** ਨਾਂ ਦਾ ਨਿੰਦਕ, ਪ੍ਰਸ਼ਨ ਕਰਦੈ, ਕਿ ਸੰਨ 1900 ਈ: ਤੋ ਪਹਿਲਾਂ ਕਿਸੇ **((ਸੰਤ))** ਦਾ ਨਾਂ ਦੱਸੋ।
      👉🏿⭕ ਸੋ ਜੇ ਕਿਸੇ ਨੇ ਇਸ ਨਿੰਦਕ ਈਰਖਾਲੂ ਨੂੰ ਮੱਖਣ ਸਿੰਘ ਨੂੰ ਜਵਾਬ ਦੇ ਵੀ ਦਿੱਤਾ, ਤਾ ਵੀ ਇਸ ਨੇ ਝੂਠ ਮੰਨਣੈ, ਤੇ ਫਿਰ ਵੀ ਸੰਤੁਸਟ ਨਹੀ ਹੋਣਾ।
      👉🏿ਉਤੱਰ:---- ਸੋ ਇਸ ਸੜੇ ਬਲ੍ਹੇ ਨਿੰਦਕ ਮੱਖਣ ਸਿੰਘ ਨੂੰ ਇਸ ਦਾ ਇਸਟ ਗੁਰੂ,,, **(ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)* ਹੀ (ਅੰਗ-856) ਵਿਚ ਉਤੱਰ ਦੇ ਰਹੇ ਹਨ, ਕਿ ਸੰਨ 1900ਈ: ਤੋ ਪਹਿਲਾਂ **ਸੰਤ ਪਰਹਲਾਦ ਜੀ S/O ਹਰਣਾਖਸ (ਸਤਜੁਗ ਵਿਚ) ਹੋਇਐ।
      ਸੋ ਇਸ ਮੱਖਣ ਸਿੰਘ ਨਿੰਦਕ ਨੂੰ ,, ਲਫਜ **((ਸੰਤ))** ਇਤਨੀ ਅਲਰਜੀ ਹੈ, ਜਿਤਨੀ ਜਕਰੀਆ ਖਾਂ ਨੂੰ ,, ਲਫਜ **(ਗੁਰੂ)* ਨਾਲ ਇਤਨੀ ਅਲਰਜੀ ਸੀ ਕਿ ਗੰਨੇ ਦੇ ਰਸ ਤੋ ਬਣੇ **(ਗੁੜ)** ਕਹਿਣ ਵਾਲੇ ਨੂੰ ਵੀ ਕਤਲ ਕਰਵਾ ਦਿੰਦਾ ਸੀ।
      ‌‌ਇਸ ਕਰਕੇ ਇਹ ਈਰਖਾਲੂ ਮੱਖਣ ਸਿਘ ਨੂੰ (ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)** ਵੀ ਬੁਰਾ ਲਗੇਗਾ, ਕਿ *ਸੰਨ 1900 ਈ: ਤੋ ਪਹਿਲਾ **((ਸੰਤ)) ਕਿਉ ਦਸਿਆ!
      👉🏿✌🏿👍🏿⭕ਉਤੱਰ:-------
      ਸੰਤ ਪਰਹਲਾਦ ਕੀ ਪੈਜ ਜਿਨਿ ਰਾਖੀ, ਹਰਣਾਖਸ ਨਖ ਬਿਦਰਿਓ।।(ਅੰਗ-856)

  • @annureetgill5948
    @annureetgill5948 2 ปีที่แล้ว +1

    Very nice ji

  • @gursewaksidhu7315
    @gursewaksidhu7315 2 ปีที่แล้ว

    ਬਹੁਤ ਵਧੀਆ ਗਾਇਆ ਵੀਰਾ ਨੇ ਬਹੁਤ ਵਧੀਆ ਧੰਨਵਾਦ ਜੀ।

  • @harmeetkour4558
    @harmeetkour4558 2 ปีที่แล้ว +2

    👌👌

  • @jaswantsandhu2701
    @jaswantsandhu2701 2 ปีที่แล้ว

    Sach he ji

  • @simrandhillon5680
    @simrandhillon5680 2 ปีที่แล้ว

    Bahut badhiya 🙏🙏🙏🙏

  • @diwansinghpbo2
    @diwansinghpbo2 2 ปีที่แล้ว +2

    Waheguru ji 🌹🙏

  • @aulakhfarmerpb03
    @aulakhfarmerpb03 2 ปีที่แล้ว +2

    Sahi gall a ji 🙏

  • @MeenaDevi-dc7te
    @MeenaDevi-dc7te 2 ปีที่แล้ว +7

    Jina Santa nu niden te jor laya Thora time sukhmani sahib di 13 ashtpadi par Lenda Tera khoper khul janda

    • @deepihomevlog
      @deepihomevlog 2 ปีที่แล้ว

      Ajy da hal bot bura hona

    • @deepihomevlog
      @deepihomevlog 2 ปีที่แล้ว

      Jo dujy nal purn mhapurkh nu v ninda ,

    • @satnamkaur2435
      @satnamkaur2435 2 ปีที่แล้ว

      ਗੁਰੂ ਨਾਨਕ ਪਾਤਸ਼ਾਹ ਤਾਂ ਪਹਿਲਾਂ ਹੀ ਬਚਨ ਕਰ ਗਏ 🙏, ਵੇਖ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ , ਸਮਾਂ ਦੇਖੋ ਸਮੇ ਦੀ ਚਾਲ ਵੇਖੋ , ਪੂਰਨ ਮਹਾਪੁਰਖਾਂ ਕੋਲ ਜਰਨ ਸ਼ਕਤੀ ਹੁੰਦੀ ਐ , ਇਹਨਾ ਨਿੰਦਕ ਲੋਕਾਂ ਕੋਲ ਜਰਨ ਸ਼ਕਤੀ ਨੀ ਹੁੰਦੀ , ਇੰਦਰਾ ਗਾੰਧੀ ਨੇ ਵੀ ਬਹੁਤ ਅੱਤ ਚੁੱਕੀ ਸੀ ,

  • @guramritsingh1957
    @guramritsingh1957 2 ปีที่แล้ว +5

    ਬਹੁਤ ਵਧੀਆ ਮੁਸਾਫ਼ਿਰ ਜੀ ਸਿਰਾ

  • @daljitsingh8853
    @daljitsingh8853 2 ปีที่แล้ว

    ਭਾਈ ਸਾਹਿਬ ਜੋਂ ਲੜਾਈ ਵਿੱਢੀਆਂ ਇਸ ਨੂੰ ਸਿਰੇ ਲਾਈਏ ਮੈਂ ਜ਼ਿਆਦਾ ਚੱਲ ਫਿਰ ਤਾਂ ਨਹੀਂ ਸਕਦਾ ਪਰ ਜਿਨ੍ਹੇ ਜੋਗੇ ਹੋਏ ਤੁਹਾਡੇ ਨਾਲ ਖੜ੍ਹਾਗੇ ਖਾੜਕੂਵਾਦ ਸਮੇਂ ਤਸ਼ੱਦਦ ਜ਼ਿਆਦਾ ਹੋਣ ਕਾਰਨ ਬੈਂਡ ਤੇ ਹਾਂ।

  • @pargatsingh1849
    @pargatsingh1849 2 ปีที่แล้ว +3

    Waheguru ji

  • @KulwantSingh-pr6qs
    @KulwantSingh-pr6qs 2 ปีที่แล้ว +1

    👌👍🙏

  • @vedparkash796
    @vedparkash796 2 ปีที่แล้ว

    ਬਹੁਤਵਵਧੀਈਆ

  • @bindadeol7515
    @bindadeol7515 2 ปีที่แล้ว +1

    Waheguru ji waheguru ji

  • @jagdeep.singh.2jagdeep724
    @jagdeep.singh.2jagdeep724 2 ปีที่แล้ว

    Asi mazmi Sikh tuhada deen nhi deen sakde bhai saheeb ji. Very good parsen good bles you

  • @SurinderSingh-og4us
    @SurinderSingh-og4us 2 ปีที่แล้ว +3

    Waheguru g

  • @jagdishsingh9965
    @jagdishsingh9965 2 ปีที่แล้ว

    ਸਾਧ ਕੀ ਮਹਿਮਾ ਬੇਦ ਨ ਜਾਣੇਂ।

  • @gurcharanbutter5778
    @gurcharanbutter5778 2 ปีที่แล้ว

    ਸਾਰੇ ਸੰਤ ਮਾੜੇ ਨਹੀ ਹੁੰਦੇ

  • @harjitsingh62126
    @harjitsingh62126 2 ปีที่แล้ว

    ਬਹੁਤ ਵਧੀਆ ਵਿਚਾਰ

  • @badhniwala2508
    @badhniwala2508 2 ปีที่แล้ว

    ਵਧੀਆ ਕੀਤੀ ਬਾਈ

  • @manjeetsinghbhatti9070
    @manjeetsinghbhatti9070 2 ปีที่แล้ว

    Waheguru waheguru waheguru Ji

  • @harmandeepsingh5610
    @harmandeepsingh5610 2 ปีที่แล้ว +5

    Murkha char takaya di khater Santa di nidyaan kari jana jhedi sangant Santa di aa oo santa di rahegi our jhedi teri sangat aa oo teri rahugi🙏🙏🙏🙏🙏🙏🙏🙏🙏🙏🙏🙏

    • @kamleshrani9573
      @kamleshrani9573 2 ปีที่แล้ว

      Waheguru

    • @GursewakSingh-ke1uh
      @GursewakSingh-ke1uh 2 ปีที่แล้ว

      ਬਿਲਕੁਲ ਸਹੀ ਹੈ ਜੀ ਸੁਣਿਆ ਹੈ ਕਿ ਜਿਸ ਬਰਾਬਰੀ ਨਹੀ ਹੋ ਸਕਦੀ ਓਹ ਦੀ ਨਿਦਿਆ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਹੜਾ ਦੂਜਿਆਂ ਦੇ ਧਰਮ ਨੂੰ ਮਾੜਾ ਚੰਗਾ ਆਖਦਾ ਹੈ ਆਪ ਕਿਹੜਾ ਦੁੱਧ ਦਾ ਥੋਤਾ ਹੈ ਪੈਸੇ ਦਾ ਭੁੱਖਾ ਹੈ ਜੀ

    • @jobanbal1391
      @jobanbal1391 2 ปีที่แล้ว

      @@GursewakSingh-ke1uh veer koi hall hai haiga jis naal ehnu sumatt aa ske ?

  • @harmailsingh2611
    @harmailsingh2611 2 ปีที่แล้ว +3

    🙏

  • @MeenaDevi-dc7te
    @MeenaDevi-dc7te 2 ปีที่แล้ว

    Eh hun Sach da rah dikhau loka nu

  • @jaggarsinghrandhawa4474
    @jaggarsinghrandhawa4474 2 ปีที่แล้ว +1

    Nice ji

  • @AvtarSingh-uh7ll
    @AvtarSingh-uh7ll 2 ปีที่แล้ว

    ਭਾਰਤ ਵਿਚ ਅਨੇ ਭਗਤਾ ਦੀ ਗਿਣਤੀ ਕਰੋੜਾਂ ਵਿੱਚ ਹੈ

  • @MeenaDevi-dc7te
    @MeenaDevi-dc7te 2 ปีที่แล้ว +1

    Waheguru eh kida wada nidek aagia age thore aaa

  • @jassidhaliwal526
    @jassidhaliwal526 2 ปีที่แล้ว +2

    ਭੁੱਲ ਕੇ ਵੀ ਆ ਗਲਤੀ ਆ ਨਾ ਕਰੋ

  • @deepihomevlog
    @deepihomevlog 2 ปีที่แล้ว

    Srsy aly nal tu mhapurkha nu jori jana , shrm kr papiaa, tenu pta ਵ aa ki mhapurkh ki hundy,

  • @tharmindersingh897
    @tharmindersingh897 2 ปีที่แล้ว +7

    ਬਹੁਤ vadia ਮੁਸਾਫ਼ਿਰ ਸਾਹਿਬ ਇਹ ਸਾਰਾ ਲਾਣਾ ਇੱਕੋ ਹੀ ਚੀਜ਼ ਆ ।

    • @ashokklair2629
      @ashokklair2629 2 ปีที่แล้ว +1

      ਮੱਖਣ ਸਿੰਘ ਜੀ! ਇਹ ਕੁਮੈਂਟ ਡਿਲੇਟ ਨਾ ਕਰ! ਕਿਉਕਿ ਆਪਣੇ ਹੀ ਪ੍ਰਸਨ ਦਾ ਉਤਰ ਪੜਕੇ, ਤੂੰ ਚਾਰ ਕੁੰਮੈਂਟ ਡਿਲੇਟ ਕਰ ਦਿਤੇ।
      👉🏿ਪ੍ਰਸ਼ਨ:-ਇਕ ਹੋਰ ਬੀਡੀਓ ਵਿਚ ਵੀ, ਟਾਇਮ **(**9:33**)** ਤੇ ਇਕ ਈਰਖਾ ਨਾਲ ਸੜਿਆ ਬਲਿਆ **ਮਖੱਣ-ਸਿੰਘ** ਨਾਂ ਦਾ ਨਿੰਦਕ, ਪ੍ਰਸ਼ਨ ਕਰਦੈ, ਕਿ ਸੰਨ 1900 ਈ: ਤੋ ਪਹਿਲਾਂ ਕਿਸੇ **((ਸੰਤ))** ਦਾ ਨਾਂ ਦੱਸੋ।
      👉🏿⭕ ਸੋ ਜੇ ਕਿਸੇ ਨੇ ਇਸ ਨਿੰਦਕ ਈਰਖਾਲੂ ਨੂੰ ਮੱਖਣ ਸਿੰਘ ਨੂੰ ਜਵਾਬ ਦੇ ਵੀ ਦਿੱਤਾ, ਤਾ ਵੀ ਇਸ ਨੇ ਝੂਠ ਮੰਨਣੈ, ਤੇ ਫਿਰ ਵੀ ਸੰਤੁਸਟ ਨਹੀ ਹੋਣਾ।
      👉🏿ਉਤੱਰ:---- ਸੋ ਇਸ ਸੜੇ ਬਲ੍ਹੇ ਨਿੰਦਕ ਮੱਖਣ ਸਿੰਘ ਨੂੰ ਇਸ ਦਾ ਇਸਟ ਗੁਰੂ,,, **(ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)* ਹੀ (ਅੰਗ-856) ਵਿਚ ਉਤੱਰ ਦੇ ਰਹੇ ਹਨ, ਕਿ ਸੰਨ 1900ਈ: ਤੋ ਪਹਿਲਾਂ **ਸੰਤ ਪਰਹਲਾਦ ਜੀ S/O ਹਰਣਾਖਸ (ਸਤਜੁਗ ਵਿਚ) ਹੋਇਐ।
      ਸੋ ਇਸ ਮੱਖਣ ਸਿੰਘ ਨਿੰਦਕ ਨੂੰ ,, ਲਫਜ **((ਸੰਤ))** ਇਤਨੀ ਅਲਰਜੀ ਹੈ, ਜਿਤਨੀ ਜਕਰੀਆ ਖਾਂ ਨੂੰ ,, ਲਫਜ **(ਗੁਰੂ)* ਨਾਲ ਇਤਨੀ ਅਲਰਜੀ ਸੀ ਕਿ ਗੰਨੇ ਦੇ ਰਸ ਤੋ ਬਣੇ **(ਗੁੜ)** ਕਹਿਣ ਵਾਲੇ ਨੂੰ ਵੀ ਕਤਲ ਕਰਵਾ ਦਿੰਦਾ ਸੀ।
      ‌‌ਇਸ ਕਰਕੇ ਇਹ ਈਰਖਾਲੂ ਮੱਖਣ ਸਿਘ ਨੂੰ (ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)** ਵੀ ਬੁਰਾ ਲਗੇਗਾ, ਕਿ *ਸੰਨ 1900 ਈ: ਤੋ ਪਹਿਲਾ **((ਸੰਤ)) ਕਿਉ ਦਸਿਆ!
      👉🏿✌🏿👍🏿⭕ਉਤੱਰ:-------
      ਸੰਤ ਪਰਹਲਾਦ ਕੀ ਪੈਜ ਜਿਨਿ ਰਾਖੀ, ਹਰਣਾਖਸ ਨਖ ਬਿਦਰਿਓ।।(ਅੰਗ-856)

    • @tharmindersingh897
      @tharmindersingh897 2 ปีที่แล้ว

      @@ashokklair2629 ਫਿਰ ਜਿਹੜਾ ਮਰਜੀ ਨਾ ਦੇ ਅੱਗੇ ਸੰਤ ਲਾ ਲਵੇ ਉਹ ਸੰਤ ਬਣ ਜਾਵੇਗਾ ਬੜੀ ਹਾਸੇ ਵਾਲੀ ਗੱਲ ਕੀਤੀ ਤੁਸੀਂ ਵੀਰ ਜੀ । ਸੰਤ ਲਫਜ ਨਾਲ ਉਸਨੂੰ ਕਿ alergy ਆ ਸੰਤ ਜਰਨੈਲ ਸਿੰਘ ਨੂੰ ਮੱਖਣ ਸਿੰਘ ਹੁਰਾਂ ਨੇ ਹਰ ਵਾਰੀ ਨਾਂ ਦੇ ਨਾਲ ਸੰਤ ਜਰਰੂ ਬੋਲਿਆ ਬਿਨਾਂ logic ਵਾਲੀ ਗੱਲ ਨਹੀਂ ਕਰੀ ਦੀ ਵੀਰ ਜੀ।

    • @BaljinderSingh-kr6mw
      @BaljinderSingh-kr6mw 2 ปีที่แล้ว

      Makhan de sale nu pushover apni bhain jo rakhdi bandi c os nu hi udall ke lai gya

    • @tharmindersingh897
      @tharmindersingh897 2 ปีที่แล้ว

      @@BaljinderSingh-kr6mw ਵੀਰ ਜੀ ਆਹ ਭਾਸ਼ਾ ਮੈਨੂੰ ਵੀ ਆਉਂਦੀ ਆ ਮਾਂ ਭੈਣ ਧੀ ਹਰ ਇਕ ਦੇ ਘਰ ਹੁੰਦੀ ਐ । ਇਸ ਭਾਸ਼ਾ ਚ ਆਪਾ ਵੀ ਜਵਾਬ ਦੇ ਸਕਦੇ ਸੀ ਪਰ ਮਨ ਇਜਾਜ਼ਤ ਨਹੀਂ ਦੇਂਦਾ।

    • @jobanbal1391
      @jobanbal1391 2 ปีที่แล้ว +1

      Tharminder bai ki gall aa , Dso taanu kis cheez di shanka va , jo tuc Veer Makhan Di khi gall te enna saath dinne o ?

  • @AmanpreetSingh-wo7qt
    @AmanpreetSingh-wo7qt 2 ปีที่แล้ว

    ਮੰਨਣਾ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਨੂੰ ਸੀ,ਲੋਕ ਜਾ ਜਾ ਕੇ ਝੂਠੇ ਸਾਧਾ ਦੇ ਪੈਰਾਂ ਚ ਮੱਥੇ ਰਗੜੀ ਜਾਂਦੇ ਨੇ।

  • @harbanssingh8145
    @harbanssingh8145 ปีที่แล้ว

    ਇਕ ਪਖੰਡੀ ਸੰਤ ਨੇ ਮਾਲਵੇ ਵਿਚ ਲੰਗਰ ਵਿਚੋਂ ਇਹ ਕਹਿਕੇ ਗਰੀਬ ਬਾਹਰ ਕੱਢ ਦਿੱਤੇ ਕਿ ਚੌਥੇ ਪੌੜ ਵਾਲੇ ਬਾਹਰ ਜਾਵੋ। ਅਜਿਹੇ ਪਖੰਡੀ ਸਾਧ ਸਿੱਖੀ ਦੇ ਪ੍ਰਚਾਰਕ ਨਹੀਂ ਹੋ ਸਕਦੇ,ਮਸੰਦ ਤੇ ਗੰਗੂ ਦੇ ਪੁਤ ਹੋ ਸਕਦੇ ਨੇ।

  • @sukhsidhu5951
    @sukhsidhu5951 2 ปีที่แล้ว

    kirat nindak da dhur hi paia

  • @harmandersingh862
    @harmandersingh862 2 ปีที่แล้ว +1

    Sant ka nindak Maha aathtai sant ka nindak khinh tikan na Pai

  • @DavinderSingh-ki7fl
    @DavinderSingh-ki7fl 2 ปีที่แล้ว

    ਇਹਦੇ ਵਿੱਚ ਬਿਜਲੀ ਚੋਰਾਂ ਨੂੰ ਵੀ ਜੋੜ ਦਿੱਤਾ ਜਾਵੇ

  • @jassidhaliwal526
    @jassidhaliwal526 2 ปีที่แล้ว +4

    ਗੁਰੂ ਦੁਆਰੇ ਜਾ ਕੇ ਇਹ ਗਲਤੀਆ ਨਾ ਕਰੋ

  • @malkeetsingh8964
    @malkeetsingh8964 2 ปีที่แล้ว

    🙏👍

  • @shamdhiman8717
    @shamdhiman8717 2 ปีที่แล้ว

    ਗੁਲਾਮ। ਕੌਮ। ਨੂੰ। ਰਾਜ। ਦੇਤਾ। ਖਾਲਸੇ। ਨੇ। ਕੁਰਬਾਨੀ। ਦੇ। ਕੇ।

  • @jagmohansingh8018
    @jagmohansingh8018 2 ปีที่แล้ว

    Nindiea karne v mari nindiea sunne v mari

  • @RAKESHKUMAR-um3xs
    @RAKESHKUMAR-um3xs 2 ปีที่แล้ว +1

    Murakh kaljugi i.

  • @sandeepsidhu7702
    @sandeepsidhu7702 2 ปีที่แล้ว +2

    Oh tu ki jnn da Shri bhucho sahib wale baba ji nu bina kuj pata hoye bina boli jna sahrm krla

  • @ndjdjjd1548
    @ndjdjjd1548 2 ปีที่แล้ว

    Dunaaye lok bnke reha kro rb na bneaa kro

  • @jaswantsingh-gy4xo
    @jaswantsingh-gy4xo 11 หลายเดือนก่อน

    Eh kam SGPC nu karna Chahida,, But Badal JUNDALI Jumewar.

  • @satnamkaur2435
    @satnamkaur2435 2 ปีที่แล้ว

    ਨਿੰਦਕ ਕੋ ਨਿੰਦਕ ਪਿਆਰਾ ਪਾਪੀ ਕੋ ਪਾਪ ਪਿਆਰਾ , ਕਲਜੁਗ ਵਿਚ ਤਾਂ ਉਸ ਸਮੇ ਬਹੁਤ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਵੀ ਪਛਾਣ ਨੀ ਕੀਤੀ ਸੀ 🙏, ਪੁੰਨਾ ਬਗੇਰ ਪਛਾਣ ਨੀ ਕਰ ਸਕਦਾ ਬੰਦਾ , ਜਦੋਂ ਨਿੰਦਿਆ ਕਰ ਕਰਕੇ ਬੰਦੇ ਦੇ ਪੁੰਨ ਖਤਮ ਹੋ ਜਾਂਦੇ ਹੈ , ਫੇਰ ਪਾਪੀ ਪਾਪ ਕਮਾਵੰਦੇ ਕਰਦੇ ਹਾਏ ਹਾਏ , ਫੇਰ ਨਿੰਦਕ ਲੋਕ ਕੂਕਦੇ ਨੀ ਚੂਕਦੇ ਐ , ਸਮੇਂ ਦੀ ਮਾਰ ਬਹੁਤ ਭੈੜੀ ਐ , ਰੱਬ ਨਾ ਸੋਟੀ ਮਾਰਦਾ ਨਾ ਗੋਲੀ ਮਾਰਦਾ ਜਦੋਂ ਵੀ ਮਾਰਦਾ ਬੰਦੇ ਦੀ ਮੱਤ ਹੀ ਮਾਰਦਾ , ਨਿੰਦਕਾ ਤੋਂ ਦੂਰ ਹੀ ਰਿਹਾ ਕਰੋ

  • @ashokklair2629
    @ashokklair2629 2 ปีที่แล้ว +1

    ਮੱਖਣ ਸਿੰਘਾ ਚਾ ਪੈਸਿਆ & ਵਡਿਆਈ ਖਾਤੱਰ ਇਸ ਕੰਮ ਨਾਲ ਟੱਬਰ ਦਾ ਖਰਚਾ ਕਰਕੇ ਟੱਬਰ ਨਾ ਗਾਲ੍ਹ।

  • @HSINGH2020
    @HSINGH2020 2 ปีที่แล้ว

    ਸਾਰਾ ਕੁੱਝ ਜਥੇਦਾਰਾਂ ਤੇ ਨਾਂ ਛੁੱਟੋ

  • @MeenaDevi-dc7te
    @MeenaDevi-dc7te 2 ปีที่แล้ว

    Hun esne Bina money de apni booking karwani h

  • @navtejsinghkahlon410
    @navtejsinghkahlon410 2 ปีที่แล้ว +1

    Wehaguru ji team musafir nu chardikala vich rakhne.

  • @harmandersingh862
    @harmandersingh862 2 ปีที่แล้ว

    Nale ive na jihnu marji pakhandi kehan lajia karo

  • @malwinder4250
    @malwinder4250 2 ปีที่แล้ว

    ਗੁਰੂ ਦੀ ਸੇਵਾ ਕਰਦਾ ਤੇ ਗੁਰੂ ਦੀ ਬਾਣੀ ਜੋ ਜਪਦਾ ਉਸ ਦੀਆ ਸਭ ਇਛਾਵਾ ਪੂਰੀਆ ਹੁੰਦੀਆ ਹੁਣ ਇਹਨਾ ਬੂਬਨੇ ਨੇ ਐਸੋ ਆਰਮ ਦੀ ਜਿੰਦਗੀ ਮੰਗ ਲਈ ਤੁਸੀ ਲੋਕਾ ਨੇ ਇਹਨਾ ਨੂ ਭੰਡਨਾ ਤੇ ਸਾਡੇ ਵਰਗੇ ਲੋਕਾ ਦੀ ਵਾਹ ਵਾਹ ਮੰਗ ਲਈ
    ਤੁਸੀ ਕਹਿਨੇ ਹੋ ਸਾਨੂ ਸੇਵਾ ਦਿੱਤੀ ਆ ਇਹਨਾ ਦਾ ਪਾਰਦਾ ਵਾਸ ਕਰਨ ਨੂ ਇਹ ਸੇਵਾ ਕੋਈ
    ਤੁਸੀ ਸਿਆਨੇ ਵਿਹਾਣੇ ਹੋ
    ਤੁਸੀ ਗਾਓ ਇਹਨਾ ਨੂ ਸੋਧਨਾ ਕਿਵੇ ਆ

    • @ashokklair2629
      @ashokklair2629 2 ปีที่แล้ว +1

      ਮੱਖਣ ਸਿੰਘ ਜੀ! ਇਹ ਕੁਮੈਂਟ ਡਿਲੇਟ ਨਾ ਕਰ! ਕਿਉਕਿ ਆਪਣੇ ਹੀ ਪ੍ਰਸਨ ਦਾ ਉਤਰ ਪੜਕੇ, ਤੂੰ ਚਾਰ ਕੁੰਮੈਂਟ ਡਿਲੇਟ ਕਰ ਦਿਤੇ।
      👉🏿ਪ੍ਰਸ਼ਨ:-ਇਕ ਹੋਰ ਬੀਡੀਓ ਵਿਚ ਵੀ, ਟਾਇਮ **(**9:33**)** ਤੇ ਇਕ ਈਰਖਾ ਨਾਲ ਸੜਿਆ ਬਲਿਆ **ਮਖੱਣ-ਸਿੰਘ** ਨਾਂ ਦਾ ਨਿੰਦਕ, ਪ੍ਰਸ਼ਨ ਕਰਦੈ, ਕਿ ਸੰਨ 1900 ਈ: ਤੋ ਪਹਿਲਾਂ ਕਿਸੇ **((ਸੰਤ))** ਦਾ ਨਾਂ ਦੱਸੋ।
      👉🏿⭕ ਸੋ ਜੇ ਕਿਸੇ ਨੇ ਇਸ ਨਿੰਦਕ ਈਰਖਾਲੂ ਨੂੰ ਮੱਖਣ ਸਿੰਘ ਨੂੰ ਜਵਾਬ ਦੇ ਵੀ ਦਿੱਤਾ, ਤਾ ਵੀ ਇਸ ਨੇ ਝੂਠ ਮੰਨਣੈ, ਤੇ ਫਿਰ ਵੀ ਸੰਤੁਸਟ ਨਹੀ ਹੋਣਾ।
      👉🏿ਉਤੱਰ:---- ਸੋ ਇਸ ਸੜੇ ਬਲ੍ਹੇ ਨਿੰਦਕ ਮੱਖਣ ਸਿੰਘ ਨੂੰ ਇਸ ਦਾ ਇਸਟ ਗੁਰੂ,,, **(ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)* ਹੀ (ਅੰਗ-856) ਵਿਚ ਉਤੱਰ ਦੇ ਰਹੇ ਹਨ, ਕਿ ਸੰਨ 1900ਈ: ਤੋ ਪਹਿਲਾਂ **ਸੰਤ ਪਰਹਲਾਦ ਜੀ S/O ਹਰਣਾਖਸ (ਸਤਜੁਗ ਵਿਚ) ਹੋਇਐ।
      ਸੋ ਇਸ ਮੱਖਣ ਸਿੰਘ ਨਿੰਦਕ ਨੂੰ ,, ਲਫਜ **((ਸੰਤ))** ਇਤਨੀ ਅਲਰਜੀ ਹੈ, ਜਿਤਨੀ ਜਕਰੀਆ ਖਾਂ ਨੂੰ ,, ਲਫਜ **(ਗੁਰੂ)* ਨਾਲ ਇਤਨੀ ਅਲਰਜੀ ਸੀ ਕਿ ਗੰਨੇ ਦੇ ਰਸ ਤੋ ਬਣੇ **(ਗੁੜ)** ਕਹਿਣ ਵਾਲੇ ਨੂੰ ਵੀ ਕਤਲ ਕਰਵਾ ਦਿੰਦਾ ਸੀ।
      ‌‌ਇਸ ਕਰਕੇ ਇਹ ਈਰਖਾਲੂ ਮੱਖਣ ਸਿਘ ਨੂੰ (ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)** ਵੀ ਬੁਰਾ ਲਗੇਗਾ, ਕਿ *ਸੰਨ 1900 ਈ: ਤੋ ਪਹਿਲਾ **((ਸੰਤ)) ਕਿਉ ਦਸਿਆ!
      👉🏿✌🏿👍🏿⭕ਉਤੱਰ:-------
      ਸੰਤ ਪਰਹਲਾਦ ਕੀ ਪੈਜ ਜਿਨਿ ਰਾਖੀ, ਹਰਣਾਖਸ ਨਖ ਬਿਦਰਿਓ।।(ਅੰਗ-856)

  • @sandeepsidhu7702
    @sandeepsidhu7702 2 ปีที่แล้ว

    ju bhut vdia bhut vdia kehn wale certificate den wale kde Bhucho sahib aye hge o bina gal tu badnam kri jne o

    • @j.ssaini6316
      @j.ssaini6316 2 ปีที่แล้ว

      Bro ena nu problems ta eh a ki enne chaddai ku ho gae bhucho sahib and nnaksar dee many gurughar of nanaksar and also gursikhi maryada wale school open kr rae ne baba g

  • @ashokklair2629
    @ashokklair2629 2 ปีที่แล้ว +2

    ਮੱਖਣ ਸਿੰਘ ਜੀ! ਇਹ ਕੁਮੈਂਟ ਡਿਲੇਟ ਨਾ ਕਰ! ਕਿਉਕਿ ਆਪਣੇ ਹੀ ਪ੍ਰਸਨ ਦਾ ਉਤਰ ਪੜਕੇ, ਤੂੰ ਚਾਰ ਕੁੰਮੈਂਟ ਡਿਲੇਟ ਕਰ ਦਿਤੇ।
    👉🏿ਪ੍ਰਸ਼ਨ:-ਇਕ ਹੋਰ ਬੀਡੀਓ ਵਿਚ ਵੀ, ਟਾਇਮ **(**9:33**)** ਤੇ ਇਕ ਈਰਖਾ ਨਾਲ ਸੜਿਆ ਬਲਿਆ **ਮਖੱਣ-ਸਿੰਘ** ਨਾਂ ਦਾ ਨਿੰਦਕ, ਪ੍ਰਸ਼ਨ ਕਰਦੈ, ਕਿ ਸੰਨ 1900 ਈ: ਤੋ ਪਹਿਲਾਂ ਕਿਸੇ **((ਸੰਤ))** ਦਾ ਨਾਂ ਦੱਸੋ।
    👉🏿⭕ ਸੋ ਜੇ ਕਿਸੇ ਨੇ ਇਸ ਨਿੰਦਕ ਈਰਖਾਲੂ ਨੂੰ ਮੱਖਣ ਸਿੰਘ ਨੂੰ ਜਵਾਬ ਦੇ ਵੀ ਦਿੱਤਾ, ਤਾ ਵੀ ਇਸ ਨੇ ਝੂਠ ਮੰਨਣੈ, ਤੇ ਫਿਰ ਵੀ ਸੰਤੁਸਟ ਨਹੀ ਹੋਣਾ।
    👉🏿ਉਤੱਰ:---- ਸੋ ਇਸ ਸੜੇ ਬਲ੍ਹੇ ਨਿੰਦਕ ਮੱਖਣ ਸਿੰਘ ਨੂੰ ਇਸ ਦਾ ਇਸਟ ਗੁਰੂ,,, **(ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)* ਹੀ (ਅੰਗ-856) ਵਿਚ ਉਤੱਰ ਦੇ ਰਹੇ ਹਨ, ਕਿ ਸੰਨ 1900ਈ: ਤੋ ਪਹਿਲਾਂ **ਸੰਤ ਪਰਹਲਾਦ ਜੀ S/O ਹਰਣਾਖਸ (ਸਤਜੁਗ ਵਿਚ) ਹੋਇਐ।
    ਸੋ ਇਸ ਮੱਖਣ ਸਿੰਘ ਨਿੰਦਕ ਨੂੰ ,, ਲਫਜ **((ਸੰਤ))** ਇਤਨੀ ਅਲਰਜੀ ਹੈ, ਜਿਤਨੀ ਜਕਰੀਆ ਖਾਂ ਨੂੰ ,, ਲਫਜ **(ਗੁਰੂ)* ਨਾਲ ਇਤਨੀ ਅਲਰਜੀ ਸੀ ਕਿ ਗੰਨੇ ਦੇ ਰਸ ਤੋ ਬਣੇ **(ਗੁੜ)** ਕਹਿਣ ਵਾਲੇ ਨੂੰ ਵੀ ਕਤਲ ਕਰਵਾ ਦਿੰਦਾ ਸੀ।
    ‌‌ਇਸ ਕਰਕੇ ਇਹ ਈਰਖਾਲੂ ਮੱਖਣ ਸਿਘ ਨੂੰ (ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)** ਵੀ ਬੁਰਾ ਲਗੇਗਾ, ਕਿ *ਸੰਨ 1900 ਈ: ਤੋ ਪਹਿਲਾ **((ਸੰਤ)) ਕਿਉ ਦਸਿਆ!
    👉🏿✌🏿👍🏿⭕ਉਤੱਰ:-------
    ਸੰਤ ਪਰਹਲਾਦ ਕੀ ਪੈਜ ਜਿਨਿ ਰਾਖੀ, ਹਰਣਾਖਸ ਨਖ ਬਿਦਰਿਓ।।(ਅੰਗ-856)

  • @ndjdjjd1548
    @ndjdjjd1548 2 ปีที่แล้ว

    Pshan krke Fer gl krea kro sare nahi pakhdi hunde

  • @bhandalkhalsa4698
    @bhandalkhalsa4698 2 ปีที่แล้ว

    👍

  • @JagroopSingh-no7xy
    @JagroopSingh-no7xy 2 ปีที่แล้ว +3

    ਵਾਹ ਜੀ ਮੁਸਾਫ਼ਰ ਸਾਬ ਤੁਸੀ ਚਿੱਟੀ ਸਿਊਕ ਨੂੰ ਰਾਮ ਰਹੀਮ ਦੇ ਬਰਾਬਰ ਰੱਖਿਆ ਬਹੁਤ ਦਲੇਰ ਹੋ ਤੁਸੀ

    • @jassimarahar5676
      @jassimarahar5676 2 ปีที่แล้ว

      L.

    • @JagroopSingh-no7xy
      @JagroopSingh-no7xy 2 ปีที่แล้ว

      @@jassimarahar5676 ਖੁੱਲਕੇ ਬੋਲ ਜੇ ਕਿਸੇ ਸਾਧ ਦੀ ਭੇਡ ਹੈ

  • @ndjdjjd1548
    @ndjdjjd1548 2 ปีที่แล้ว

    Rab nal matha n laeA kro

  • @jaskarnniku1104
    @jaskarnniku1104 2 ปีที่แล้ว +1

    Tuci ki swaar ta kise da