8 ਸਾਲਾਂ ਕੁੜੀ ਨੇ ਤੀਆਂ ’ਚ ਪਾਈ ਧਮਾਲ - ਸੁਣੋ, ਇਸ ਦੇ ਮੂੰਹੋਂ ਕਿੰਨੇ ਜੱਚਦੇ ਨੇ Suhag ਤੇ Punjabi Boliyan

แชร์
ฝัง
  • เผยแพร่เมื่อ 30 ก.ค. 2023
  • 8 ਸਾਲਾਂ ਕੁੜੀ ਨੇ ਤੀਆਂ ’ਚ ਪਾਈ ਧਮਾਲ - ਸੁਣੋ, ਇਸ ਦੇ ਮੂੰਹੋਂ ਕਿੰਨੇ ਜੱਚਦੇ ਨੇ Suhag ਤੇ Punjabi Boliyan
    #PunjabiBoliyan #Suhag #Giddha #PunjabiMutiyaran #Mansa #Moosa #Sawan #TeeyanDaMela #PunjabiCulture #TeejFestival #TeejCelebration #Samaon #TeeyanDaTyohar #Ajit #AjitWebTv #DailyAjit #Punjab #PunjabiNews #PunjabNews
    Click on the Subscribe Button To Subscribe To Our TH-cam Channel For Latest Videos.
    Daily Ajit Website:
    beta.ajitjalandhar.com/
    Daily Ajit E-Paper:
    epaper.ajitjalandhar.com/
    Facebook:
    / dailyajit
    Instagram :
    / ajitnews
    Follow us on Twitter:
    / dailyajitnews
    click here to download our android app play.google.com/store/apps/de...
    ios users click here to download Ajit App. apps.apple.com/in/app/ajit/id...

ความคิดเห็น • 210

  • @gurdevkaur1209
    @gurdevkaur1209 11 หลายเดือนก่อน +3

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੈਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਪੁੱਤ ਸਦਾ ਖੁਸ਼ ਰਹੋ ਪੁੱਤ

  • @7980sing
    @7980sing 11 หลายเดือนก่อน +6

    ਸ਼ੇਰ ਪੁੱਤਰ ਜੀ....ਵਾਹਿਗੁਰੂ ਜੀ ਕਿਰਪਾ ਰੱਖਣ....ਪੁੱਤਰ ਜੀ ਮੁਬਾਰਕਬਾਦ ਤੁਹਾਡੇ ਮਾਤਾ ਪਿਤਾ ਜੀ🙏🙏🙏🙏🙏

  • @AmanpreetSingh-ps1dg
    @AmanpreetSingh-ps1dg 11 หลายเดือนก่อน +4

    Very beautiful God bless u beta ❤❤

  • @ranjitsidhu7737
    @ranjitsidhu7737 11 หลายเดือนก่อน +3

    Very good beta bahut sohna gigha suhag sab kus good parform keta god bless yuu congratulation tuhanu and parents nu

  • @mandeepkaurmani5044
    @mandeepkaurmani5044 11 หลายเดือนก่อน +3

    Soo cute putt May God bless you and always be happy 👍🤗❤

  • @SukhwinderKaur-yd7qt
    @SukhwinderKaur-yd7qt ปีที่แล้ว +4

    Very nice beta 👍🎂.par bahad vala gana nu suhag kihnde ne .but buhat sweet beti hei.sweet voice ☺️

  • @balpreetkaurkang837
    @balpreetkaurkang837 11 หลายเดือนก่อน +4

    Very nice 👍God bless you beta❤️🥰

  • @jaideepsinghthemodernjatt6736
    @jaideepsinghthemodernjatt6736 11 หลายเดือนก่อน +3

    Bht sohni awaj a nd emotional krta

  • @blacksquad4827
    @blacksquad4827 11 หลายเดือนก่อน +4

    Congratulations putter ji🥰🥰❤️

  • @somarani6952
    @somarani6952 ปีที่แล้ว +8

    ਬਹੁਤ ਵਧੀਆ ਲੱਗਿਆ ਪੁੱਤਰ ਤੇਰੇ ਮੂੰਹੋਂ ਗੀਤ ਬੋਲੀਆਂ ਸੁਣ ਕੇ ❤️❤️🙏🙏❤️❤️🎉🎉

  • @user-sq7vs6ip1g
    @user-sq7vs6ip1g 11 หลายเดือนก่อน +4

    ਬਹੁਤ ਸੋਹਣਾ ਗਾਇਆ ਸੋਹਣੇ ਪੁੱਤਰ ਜੀ❤❤❤❤❤

  • @paramjitsekhon7821
    @paramjitsekhon7821 8 หลายเดือนก่อน +1

    ਸਵੈ-ਵਿਸ਼ਵਾਸ ਬੇਟੀ ਦਾ.... ਪ੍ਰਫਾਰਮੈਂਸ਼ ਬਹੁਤ ਸ਼ਾਨਦਾਰ ਜੀ.... ਪ੍ਰਮਾਤਮਾ ਬੇਟੀ ਨੂੰ ਬੁਲੰਦੀਆਂ ਬਖਸ਼ਿਸ ਕਰੇ ਜੀ...... 🌹🌹🌹🌹🌹

  • @Amanpreetkaur-yx6cg
    @Amanpreetkaur-yx6cg ปีที่แล้ว +3

    ਬਹੁਤ ਵਧੀਆ ਆ ਬੱਚੀ good

  • @user-ot4su9tp9d
    @user-ot4su9tp9d ปีที่แล้ว +23

    ਕਮਾਲ ਹੀ ਕਰ ਦਿਤੀ ਕਾਸ਼ ਇਹ ਗੁਣ ਸਭ ਵਿਚ ਹੋਵੇ ।ਵੇਖ ਕੇ ਬੜਾ ਦਿਲ ਕਰਦਾ ਏ ਕਾਸ਼ ਮੈਨੂੰ ਵੀ ਬੋਲਿਆ ਪਾਉਣਾ ਆਉਂਦੀਆ ਸ਼ਾਬਾਸ਼ ਬੇਟਾ ਬਹੁਤ ਵਧੀਆ

  • @user-nl9ex4fp5n
    @user-nl9ex4fp5n 11 หลายเดือนก่อน +4

    ਬਹੁਤ ਵਧੀਆਂ ਗੀਤ ਗਾਇਆ ਬੇਟਾ ਜੀ ਖੁੱਸ ਰਹਿ ਬੇਟਾ ਜੀ

  • @manjeetkaurwaraich1059
    @manjeetkaurwaraich1059 ปีที่แล้ว +3

    ਬਹੁਤ ਵਧੀਆ ਸ ਇਸਦਾ ਗਲਾ ਬੜਾ ਸਾਫ ਹੈ ਬਹੁਤ ਵਧੀਆ ਗਾਣੇ ਗਾਏ ਜਿਉਂਦੀ ਲਹਿ

  • @harkawaljeet7020
    @harkawaljeet7020 11 หลายเดือนก่อน +4

    God bless you beta g

  • @surindergill9090
    @surindergill9090 11 หลายเดือนก่อน +4

    ਬਹੁਤ ਵਧੀਆ ਪੁੱਤ ਰੂਹ ਖੁਸ਼ ਹੋ ਗਈ ਬਚਪਨ ਯਾਦ ਆ ਗਿਆ

  • @kamalthind1796
    @kamalthind1796 11 หลายเดือนก่อน +3

    Bhut bhut vadia beta Gaya sabad ni tarf Karn

  • @manjeetkaur2066
    @manjeetkaur2066 ปีที่แล้ว +7

    ਪਰਮਾਤਮਾ ਇਹੋ ਜਿਹੀ ਬੇਟੀ ਸਾਬ ਨੂੰ ਦੇਵੇ

  • @inderjeetkaur6273
    @inderjeetkaur6273 ปีที่แล้ว +4

    Bahut shona beta god bless you

  • @user-wx9ch3kr7g
    @user-wx9ch3kr7g ปีที่แล้ว +4

    Very nice👍🎉🎉🎉God bless you always happy good health Successful in life I pray to God🙏🙏🙏🙏 bacha

  • @SunitaRani-ly6gw
    @SunitaRani-ly6gw ปีที่แล้ว +2

    ਬਹੁਤ ਵਧੀਆ ਪੁੱਤ

  • @satkartarsingh3901
    @satkartarsingh3901 ปีที่แล้ว +3

    Very good Bati god bless you

  • @algaming110
    @algaming110 ปีที่แล้ว +9

    ਬਹੁਤ ਵਧੀਆ ਪੁੱਤ 👌👌

  • @ManjitSingh-hq5wn
    @ManjitSingh-hq5wn 11 หลายเดือนก่อน +3

    ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ

  • @hshjs656
    @hshjs656 ปีที่แล้ว +4

    Very nice beta g God bless you

  • @charnjeetkaur364
    @charnjeetkaur364 11 หลายเดือนก่อน +2

    ਬਹੁਤ ਬਦੀਆ ਪੁੱਤਰ

  • @jasvirkaur9718
    @jasvirkaur9718 ปีที่แล้ว +4

    Bahut Shona beta God bless you 🎉

  • @kulwindergarewal3812
    @kulwindergarewal3812 11 หลายเดือนก่อน +4

    Waheguru chardi kaala vich rakh ❤❤

  • @RajRani-lj4mx
    @RajRani-lj4mx ปีที่แล้ว +10

    ਮਾਂ ਬਾਪ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਬਹੁਤ ਪਿਆਰੀ ਬੇਟੀ ❤❤❤❤

  • @amarjitkaur6954
    @amarjitkaur6954 ปีที่แล้ว +5

    ਬਹੁਤ ਵਧੀਆ

  • @sarbjitkaur9202
    @sarbjitkaur9202 ปีที่แล้ว +7

    ਬਹੁਤ ਵਧੀਆ ਪੁੱਤਰ ਜੀ🙏🙏👍👍

  • @shamsherkaur9322
    @shamsherkaur9322 ปีที่แล้ว +2

    Very good put God bless you

  • @manat3967
    @manat3967 ปีที่แล้ว +4

    God bless you putt. Jug jug jeeve

  • @harbanskaur8146
    @harbanskaur8146 ปีที่แล้ว +8

    ਪੰਜਾਬੀ ਵਿਰਾਸਤ ਦਿਆਂ ਵਾਰਿਸ ਇਹ ਧੀਆਂ ਵਾਹਿਗੁਰੂ ਜੀਓ ਮੇਹਰ ਭਰਿਆ ਹੱਥ ਰੱਖਣਾ ਜੀਓ

  • @paramjeetkaur9737
    @paramjeetkaur9737 11 หลายเดือนก่อน +4

    God Bless you always dhiae waheguru ji tohanu hamesha chardi kala ch rakhan okk Wellcome beta

  • @balwinderkaur3245
    @balwinderkaur3245 ปีที่แล้ว +5

    ਬਹੁਤ ਵਾਧਈਆਂ ਬੇਟਾ ਜੀ👍👍👍

  • @harvinderkaur5318
    @harvinderkaur5318 ปีที่แล้ว +1

    ਵਾਹ ਜੀ ਵਾਹ ਬਹੁਤ ਵਧੀਆਂ ਬੇਟਾ ਪਰ ਫੁੱਲ ਸੱਗੀ ਦੇ ਨਾਲ ਕਰਕੇ ਲਾਇ ਜਦੇ ਹਨ

  • @Kuldeepsingh-ej2es
    @Kuldeepsingh-ej2es ปีที่แล้ว +3

    Very good 👍 beta ji 💖💖🤗🤗🤗

  • @neeelamkaur71
    @neeelamkaur71 ปีที่แล้ว +7

    Nice putt ji god bless you🎉🎉❤❤❤

  • @RanjitaR786
    @RanjitaR786 ปีที่แล้ว +5

    Waheguru tuhade vrgia dhihan sbnu miln.trkian bhkshe rbb tuhanu❤❤

  • @jeetinderkaur5896
    @jeetinderkaur5896 ปีที่แล้ว +3

    Wahguru ji kush rakha

  • @gursidhu3448
    @gursidhu3448 11 หลายเดือนก่อน +4

    Congratulations bete ji❤❤🎉

  • @charanjitkaur2538
    @charanjitkaur2538 ปีที่แล้ว +3

    Good very nice beta ji 👌👌👌👌👌👌❤️❤️❤️❤️🤣🤣

  • @AbhiBrar-fo1vi
    @AbhiBrar-fo1vi ปีที่แล้ว +1

    Nice

  • @manveer178
    @manveer178 ปีที่แล้ว +6

    Rab tere vargi dhee sab nu deve 🥰😘😘 waheguru ji tenu hamesha khush rakhan 😘😘

  • @suchiarsingh7837
    @suchiarsingh7837 ปีที่แล้ว +3

    ਬਹੁਤ ਸੋਹਣਾ ਗਾਉਂਦੀ ਹੈ ਇਸ ਤਰਾਂ ਗਾਉਂਦੀ ਰਹਿ ਬੇਟਾ

  • @kuldeepkaur6877
    @kuldeepkaur6877 ปีที่แล้ว +3

    Very nice putter ❤❤

  • @sarbjeetkaur2816
    @sarbjeetkaur2816 ปีที่แล้ว +3

    God bless

  • @surjeetkaur4585
    @surjeetkaur4585 ปีที่แล้ว +3

    ਬਹੁਤ ਹੀ ਵਧੀਆ ਪੁੱਤਰ ਜੀ

  • @RohitBhatti-on4cx
    @RohitBhatti-on4cx ปีที่แล้ว +9

    Waheguru chardi kaala vich rakhe kine sohni awaze❤

  • @kuldeepkaur6774
    @kuldeepkaur6774 ปีที่แล้ว +4

    ਜਿਉਂਦੀ ਰਹਿ ਧੀਏ 🎉❤

  • @HardeepSingh-ed2ze
    @HardeepSingh-ed2ze 11 หลายเดือนก่อน +2

    Wahe.guru.ji..very.goog.Beta.ji

  • @Alphagirlsvlog
    @Alphagirlsvlog ปีที่แล้ว +6

    ਬਹੁਤ ਵਧੀਆ ❤

  • @viratkohli3126
    @viratkohli3126 ปีที่แล้ว +3

    Nice ❤❤❤❤❤❤

  • @parmjitkaur8149
    @parmjitkaur8149 ปีที่แล้ว +5

    ਬਹੁਤ ਵਧੀਆ ਆਵਾਜ਼ ਬੇਟੀ ਦੀ ❤❤ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ🙏🙏

  • @ManpreetSingh-es3nc
    @ManpreetSingh-es3nc 11 หลายเดือนก่อน +3

    ਘੋੜੀਆਂ ਸੁਣਦੇ ਹੋਏ ਅੱਖਾਂ ਨਮ ਹੋ ਗਈਆਂ 😢❤❤❤

  • @sukhvirsingh5800
    @sukhvirsingh5800 ปีที่แล้ว +3

    Very nice beta ji

  • @jamnadevi8748
    @jamnadevi8748 ปีที่แล้ว +3

    Very good putter
    God bless you 🙏

  • @AmanDeep-kf4jd
    @AmanDeep-kf4jd ปีที่แล้ว +4

    Vry nyc bche God bless you putt❤❤❤

  • @ramanpreetkaur3111
    @ramanpreetkaur3111 ปีที่แล้ว +3

    Bhut sohna gaonde o beta gbu 💯

  • @ManpreetSingh-es3nc
    @ManpreetSingh-es3nc 11 หลายเดือนก่อน +3

    boht sohna cute bachi❤❤

  • @jassusidhu6994
    @jassusidhu6994 ปีที่แล้ว +2

    Boliyan very nice very nice Girl

  • @VarinderSingh-uo3bz
    @VarinderSingh-uo3bz ปีที่แล้ว +1

    Nice g

  • @simmusidhu6488
    @simmusidhu6488 ปีที่แล้ว +4

    Very nice so cute baby God bless you always be happy dear 😘😘

  • @sarabjeetkaur2066
    @sarabjeetkaur2066 ปีที่แล้ว +3

    Very good ❤❤❤❤❤❤❤❤❤❤ putter ji God bless you

  • @NidhiSharma-ei5qq
    @NidhiSharma-ei5qq ปีที่แล้ว +3

    Very nice beta g

  • @ManjitSingh-hq5wn
    @ManjitSingh-hq5wn 11 หลายเดือนก่อน +1

    ਪੰਜਾਬ ਗੁਰੂ ਸਾਹਿਬਾਨਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @RajwinderKaur-fm3mz
    @RajwinderKaur-fm3mz ปีที่แล้ว +1

    Very nice

  • @sukhjeetdhaliwal3489
    @sukhjeetdhaliwal3489 11 หลายเดือนก่อน +3

    God bless you beta ❤❤

  • @ManjitSingh-hq5wn
    @ManjitSingh-hq5wn 11 หลายเดือนก่อน

    ਆਪਣੇ ਬਚਿਆਂ ਨੂੰ ਬਚਪਨ ਤੋਂ ਹੀ ਧਾਰਮਿਕ ਗਿਆਨ ਦਿਉ ਇਹ ਗਿਆਨ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬਚਿਆਂ ਮਾੜੀ ਬੁਰੀ ਗੰਦੀ ਸੰਗਤ ਤੋਂ ਬਚਾਉਂਦਾ ਹੈ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @maanbk556
    @maanbk556 11 หลายเดือนก่อน +3

    Very good beta 🎉

  • @gurjeetkaur9238
    @gurjeetkaur9238 ปีที่แล้ว +52

    ਵਾਹ ਪੁੱਤ ਜਿਉਂਦੀ ਰਹਿ ਸਾਂਭ ਕੇ ਰੱਖੀਂ ਅਮੀਰ ਵਿਰਸੇ ਨੂੰ 🥰🥰🥰love you beta ਤੇਰੇ ਮਾਤਾ ਪਿਤਾ ਵਧਾਈ ਦੇ ਹੱਕਦਾਰ ਜਿਸਨੇ ਅਮੀਰ ਵਿਰਾਸਤ ਦੀ ਗੁੜਤੀ ਦਿੱਤੀ 🙏

    • @khushidhindsa4276
      @khushidhindsa4276 11 หลายเดือนก่อน +1

      ਜਿਉਦੀ ਕੇ ਪੁੱਤ ਦਿਲ ਖੁਸ ਕਰਤਾ❤❤❤❤

    • @gurdeepsinghsingh9050
      @gurdeepsinghsingh9050 11 หลายเดือนก่อน

      🙂❤

  • @iqbalsandhu1332
    @iqbalsandhu1332 ปีที่แล้ว +2

    ਵਾਹ ਵਾਹ ਪੁੱਤ

  • @gilltv9943
    @gilltv9943 ปีที่แล้ว +3

    Very very nice❤❤❤

  • @rajsandhu225
    @rajsandhu225 ปีที่แล้ว +3

    Very niec betta ji god bless you ❤

  • @user-tl5rc4kx4l
    @user-tl5rc4kx4l ปีที่แล้ว +5

    Nice puttr God bless you 🎉🥳

  • @kulwantkaur5654
    @kulwantkaur5654 ปีที่แล้ว

    👌👌

  • @user-nb7qt4fb6m
    @user-nb7qt4fb6m 11 หลายเดือนก่อน +1

    Very nice ji bhut sundr avj

  • @HarjinderSingh-sf3yf
    @HarjinderSingh-sf3yf ปีที่แล้ว +3

    ਸ਼ਬਾਸ ਬੇਟਾ❤❤❤❤

  • @preets9416
    @preets9416 ปีที่แล้ว +5

    My queen 🎉🎉🎉🎉🎉🎉❤

  • @paramjitkaur7082
    @paramjitkaur7082 ปีที่แล้ว +3

    Very good betigbu❤👍💯😘

  • @baljinderkaur6156
    @baljinderkaur6156 11 หลายเดือนก่อน +2

    Bahut vadiya 🎉🎉❤

  • @renukaahuja664
    @renukaahuja664 11 หลายเดือนก่อน +2

    Very Very Very Very beautiful bitia 👌👌💖💖

  • @bindumalhi9106
    @bindumalhi9106 11 หลายเดือนก่อน

    ਸ਼ਾਬਾਸ਼ ਜ਼ਨਾਨੀਆਂ ਵਾਲੇ ਸ਼ਰਾਬ ਦੇ ਠੇਕੇ ਤਾਂ ਕੀਤੀਆਂ ਸਰਕਾਰਾਂ ਨੇਂ ਖੋਹਲ ਹੀ ਦਿਤੇ ਹਨ ਹੁਣ ਕੰਜਰਖਾਨੇ ਵੱਲੋਂ ਕਿਸੇ ਤੋਂ ਘੱਟ ਨਾਂ ਰਹਿਣ ਕੰਜਰੋ?

  • @simmu125
    @simmu125 ปีที่แล้ว

    Very good

  • @dakshmehton3295
    @dakshmehton3295 ปีที่แล้ว +2

    Good ❤

  • @ChamkaurSingh-kw8jg
    @ChamkaurSingh-kw8jg ปีที่แล้ว +3

    Very good beta ❤

  • @AshaRani-zj7yz
    @AshaRani-zj7yz 11 หลายเดือนก่อน +2

    Waoooo
    Khush rhu ji.

  • @SarojRani-pu1ig
    @SarojRani-pu1ig 11 หลายเดือนก่อน +3

    Vary nice ❤

  • @harmanchahal1876
    @harmanchahal1876 11 หลายเดือนก่อน +4

    ਬਹੁਤ ਮਿਠੀ ਆਵਾਜ਼ ਪੁੱਤ ਤੇਰੀ

  • @sinderpal9982
    @sinderpal9982 11 หลายเดือนก่อน +3

    Very nice 🎉🎉

  • @PardeepKaur-qn7xd
    @PardeepKaur-qn7xd ปีที่แล้ว +2

    Great 👍🌹🌹

  • @ManpreetKaur-fo5lk
    @ManpreetKaur-fo5lk ปีที่แล้ว +2

    Very nice ❤❤

  • @BaljeetKaur-lc4yq
    @BaljeetKaur-lc4yq ปีที่แล้ว +1

    Very good put ❤

  • @number9598
    @number9598 ปีที่แล้ว +2

    very nice

  • @surindergill9090
    @surindergill9090 11 หลายเดือนก่อน +3

    ਜੀਹਨੂੰ ਘੋੜੀ ਕਿਹਾ ਓਹ ਸੁਹਾਗ ਹੈ ਪੁੱਤ ਜੀ

  • @hardeepkaur7505
    @hardeepkaur7505 ปีที่แล้ว +3

    Wow

  • @AvtarSingh-el3wl
    @AvtarSingh-el3wl 11 หลายเดือนก่อน +1

    Bhut.vdiaa.beta