ਸੁਖਬੀਰ ਬਾਦਲ ਦੀ ਬੰਦ ਚਿੱਠੀ 'ਚ ਮੁਆਫੀ ਜਾਂ ਸਾਜ਼ਿਸ਼ ? ਬਿਕਰਮ‌ ਮਜੀਠੀਆ ਫਰਾਰ ? ਛੱਡ'ਤਾ ਅਕਾਲੀ ਦਲ ?

แชร์
ฝัง
  • เผยแพร่เมื่อ 7 ก.ย. 2024
  • ਸੁਖਬੀਰ ਬਾਦਲ ਦੀ ਬੰਦ ਚਿੱਠੀ 'ਚ ਮੁਆਫੀ ਜਾਂ ਸਾਜ਼ਿਸ਼?
    ਬਿਕਰਮ‌ ਮਜੀਠੀਆ ਫਰਾਰ? ਛੱਡ'ਤਾ ਅਕਾਲੀ ਦਲ?
    ਸੀਨੀਅਰ ਪੱਤਰਕਾਰ ਨੇ ਫਰੋਲ'ਤੀ ਅੰਦਰਲੀ ਪੋਲ!
    #sukhbirbadal #akalidal #jathedarraghubirsingh #sgpc #bikramsinghmajithia #punjabnews #oneindiapunjabi

ความคิดเห็น • 155

  • @KanwarjitSinghGill-fn4iq
    @KanwarjitSinghGill-fn4iq หลายเดือนก่อน +26

    ਬਿਲਕੁਲ ਸਹੀ ਗੱਲਾਂ ਕਰ ਰਹੇ ਹਨ ਪਤਰਕਾਰ ਸਾਹਿਬ,

  • @kuljeetsingh3100
    @kuljeetsingh3100 หลายเดือนก่อน +19

    ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੁਖਬੀਰ ਬਾਦਲ ਇੰਨਸਾ ਆਰ ਐਸ ਐਸ ਦੇ ਚੇਲੇ ਹਨ ਇਹਨਾਂ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ

  • @user-no7sq7fo6o
    @user-no7sq7fo6o หลายเดือนก่อน +28

    ਬਿਲਕੁਲ ਠੀਕ ਜੀ ਸਿੱਖੀ ਵੱਲ ਕੋਈ ਧਿਆਨ ਨਹੀਂ

  • @jasbirkaurchahal1021
    @jasbirkaurchahal1021 หลายเดือนก่อน +33

    ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਐ ।ਲੋਕਾਂ ਦੇ ਮਨਾਂ ਤੋੰ ਉੱਤਰ ਚੁੱਕਿਆ ਹੈ ।

    • @harbinderparmar790
      @harbinderparmar790 หลายเดือนก่อน +1

      ਤਾਂ ਹੀ ਤਾਂ ਨਹੀ ਛੱਡਦਾ ! ਮਨਾਂ ਵਿੱਚੋਂ ਉਤਰ ਚੁੱਕਾ ਹੈ ਹੁਣ ਪ੍ਰਧਾਨਗੀ ਤੋਂ ਵੀ ਉਤਰ ਜਾਵੇ ?

    • @BalwinderSingh-pt3dj
      @BalwinderSingh-pt3dj หลายเดือนก่อน

      ❤q

    • @jaspalsidhu3063
      @jaspalsidhu3063 หลายเดือนก่อน

      ​@@harbinderparmar790😮😮😮p hu

  • @user-lw3wh9dc5q
    @user-lw3wh9dc5q หลายเดือนก่อน +25

    ਜਿੱਸ ਧਰਮ ਦੇ ਰਹਿਬਰ ਬੰਦ ਲਫਾਫਿਆਂ ਵਿੱਚ ਲਕੋਛਪੋਕੇ,ਪਰਦੇ ਪਿੱਛੇ ਸਾਜਸ਼ਾਂ ਕਰਦੇ ਹਨ ਉਹ ਧਰਮ ਸਦੀਵੀਂ ਨਹੀਂ ਚੱਲ ਸਕਦਾ ਜੀ। ਧਰਮ ਨੂੰ ਬਚਾਉਣ ਲਈ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੂੰ ਫਾਂਸੀ ਦੀ ਸਜ਼ਾ ਵੀ ਘੱਟ ਹੈ।ਸ਼ਰੀਫ ਤੇ ਗਰੀਬ ਆਦਮੀ ਨੂੰ ਸਜ਼ਾ ਦੇਣੀ ਹੋਵੇ ਤਾਂ ਜੱਥੇਦਾਰ ਅਕਾਲ ਤਖ਼ਤ ਸਾਹਿਬ ਸ਼ੇਰ ਬਣ ਜਾਂਦਾ ਜਦੋਂ ਲੁੱਟ ਠੱਗੀਆਂ ਜਾਲਸਾਜੀਆ ਕਰਕੇ ਮਾਇਆ ਨਾਲ ਅਮੀਰ ਸਰਮਾਏਦਾਰ ਬੰਦਾ ਸਾਹਮਣੇ ਹੋਵੇ ਤਾਂ ਜੱਥੇਦਾਰ ਅਕਾਲ ਤਖ਼ਤ ਸਾਹਿਬ ਗਿੱਦੜ ਦਾ ਰੂਪ ਧਾਰਨ ਕਰਕੇ ਲੁਕਦਾ ਹੈ ਜੀ।। ਇਹ ਆਖਰੀ ਮੋਕਾ ਹੈ ਧਰਮ ਬਚਾਉਣਾ ਜਾਂ ਪੰਖੇਰੂ ਉਡਾਰੀ।

    • @JASPAL3000
      @JASPAL3000 หลายเดือนก่อน

      Right

    • @parmindersinghgill6613
      @parmindersinghgill6613 หลายเดือนก่อน

      ਮੁੱਖ ਦੋਸ਼ੀ ਤਾਂ ਹਰ ਸਜਾ ਤੋਂ ਬਚਾ ਲਿਆ ਸੁਖਬੀਰ ਨੂੰ ਬਲੀ ਦਾ ਬੱਕਰਾ ਬਣਾਕੇ। ਅਸਲ ਤੇ ਮੁੱਖ ਦੋਸ਼ੀ ਪ੍ਰਕਾਸ਼ ਬਾਦਲ ਹੈ।

  • @piarasingh22
    @piarasingh22 หลายเดือนก่อน +6

    ਵਾਰੇ। ਜਾਈਏ ਡਾਕਟਰ ਸਾਹਿਬ ਦੇ ਵਿਚਾਰਾਂ ਤੋਂ ਸਲਾਮ ਜੀ ਇਹ ਵਿਚਾਰ ਸਮੂਹ ਜਗਤ ਦੇ ਹਨ

  • @piarasingh22
    @piarasingh22 หลายเดือนก่อน +18

    ਮੁਆਫ਼ੀ ਲਈ ਸੁਖਬੀਰ ਬਾਦਲ ਨੂੰ ਆਪਣੇ ਪਰਿਵਾਰ ਸਮੇਤ ਜਾਣਾ ਚਾਹੀਦਾ ਹੈ

  • @satnamesingh5563
    @satnamesingh5563 หลายเดือนก่อน +13

    ਸਰਸੇ ਵਾਲੇ ਸਾਧ ਦੇ ਪੈਰਾਂ ਥੱਲੇ ਬੈਠ ਜਾਂਦੇ ਹਨ ਜਦੋਂ ਵੋਟਾਂ ਵੇਲੇ, ਹੁਣ ਆਕਾਲ ਤਖਤ ਤੇ ਆਪਣੀ ਤਾਕਤ ਦਿਖਾਵੇ ਕਰਦੇ ਹਨ।

  • @aulakhsingh5103
    @aulakhsingh5103 หลายเดือนก่อน +13

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:23 0:23

    • @RohitSharma-qx9pi
      @RohitSharma-qx9pi หลายเดือนก่อน

      ਸੁੱਖਾ ਗੱਪੀ ਹੰਕਾਰੀ ਬੰਦਾ ਹੈ ਇਸ ਬੰਦੇ ਨੇ ਸਿੱਖ ਕੌਮ ਦਾ ਬਹੁਤ ਵੱਡਾ ਘਾਣ ਕੀਤਾ ਇਸ ਦੀਆਂ ਇਹਨਾਂ ਆਦਤਾਂ ਕਰਕੇ ਹੀ ਅਕਾਲੀ ਦਲ ਖ਼ਤਮ ਹੋ ਗਿਆ ਤੇ ਸੁੱਖਾ ਫਿਰ ਵੀ ਕੁਰਸੀ ਨਹੀਂ ਛੱਡਦਾ ਸੁੱਖੇ ਨੂੰ ਸਿੱਖ ਕੌਮ ਨਾਲ ਨਾਂ ਹੀ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਬਸ ਇਸ ਬੰਦੇ ਨੂੰ ਸਿਰਫ਼ ਤੇ ਸਿਰਫ਼ ਪ੍ਰਧਾਨਗੀ ਤੇ ਮੁੱਖ ਮੰਤਰੀ ਦੀ ਕੁਰਸੀ ਨਾਲ ਪਿਆਰ ਹੈ ਅੱਗੇ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਇਹ ਸਭ ਜਾਣਦੇ ਨੇ ਸੁੱਖੇ ਨੇ ਆਪਣੇ ਦੱਸ ਸਾਲਾਂ ਦੇ ਰਾਜ ਵਿੱਚ ਕਿ ਕੁੱਝ ਕੀਤਾ ਹੈ ਜੋ ਬਿਲਕੁਲ ਵੀ ਮਾਫ਼ੀ ਦੇ ਯੋਗ ਨਹੀਂ ਇਸ ਬੰਦੇ ਨੇ ਗਲਤੀਆਂ ਨਹੀਂ ਸਗੋਂ ਪਾਪ ਕੀਤੇ ਨੇ ਇਹ ਹੁਣ ਉਹਨਾਂ ਪਾਪਾ ਦੀ ਹੀ ਸਜ਼ਾ ਭੋਗ ਰਿਹਾ ਹੈ

  • @GurmailBadesha
    @GurmailBadesha หลายเดือนก่อน +9

    ਪੱਤਰਕਾਰ ਵੀਰ ਜੋਗ ਗੁਨਾਹਗਾਰ ਹੈਉਹਤਾਂ ਬਿਲਕੁਲ ਚੁੱਪ ਵਿੱਚ ਪਰ ਚਮਚਿਆਂ ਦਾ ਬਹੁਤ ਵੱਡਾ ਜੋਰ ਲੱਗਿਆ ਹੋਇਆ ਹੈ

  • @romysandhusandhu3359
    @romysandhusandhu3359 หลายเดือนก่อน +4

    ਸੁਖਬੀਰ ਸਿੰਘ ਬਾਦਲ ਪਰਿਵਾਰ ਤੈ ਮਜੀਠੀਆ ਪਰਿਵਾਰ ਨੂੰ ਪੰਥ ਵਿਚੋਂ ਛੇਕਿਆ ਜਾਵੇ ਜੀ,,,, ਇਹ ਬਖਸ਼ਣ ਯੋਗ ਨਹੀਂ ਦੋਨੋ ਪਰਿਵਾਰ ਜੀ,

  • @beantsingh9208
    @beantsingh9208 หลายเดือนก่อน +7

    ਸਿਰਸੇ ਵਾਲੇ ਸੌਦਾ ਸਾਧ ਦੇ ਤਾਂ ਦੋਵੇਂ ਪਿਉ ਪੁੱਤਰ ਬਾਦਲ ਪੈਰਾਂ ਵਿੱਚ ਬੈਠਿਆਂ ਦੀ ਫੋਟੋ ਆਮ ਦੇਖਣ ਨੂੰ ਮਿਲਦੀ ਹੈ। ਪਰ ਅਕਾਲ ਤਖਤ ਸਾਹਿਬ ਤੇ ਸੁਖਬੀਰ ਬਾਦਲ ਆਪਣੀ ਬਚੀ ਕੁਚੀ ਤਾਕਤ ਦਾ ਪ੍ਰਗਟਾਵਾ ਨਜ਼ਰ ਕਰ ਰਹੇ ਹਨ।

    • @kuldeepsinghdhiman2759
      @kuldeepsinghdhiman2759 หลายเดือนก่อน

      ਇਸਤੋਂ ਸਾਬਤ ਹੁੰਦਾ ਹੈ ਕਿ ਇਹ ਸਿੱਖ ਨਹੀਂ ਬਲਕਿ ਆਰ ਐੱਸ ਐੱਸ ਦਾ ਏਜੰਟ ਹੈ ਦੁਖਬੀਰ ਇੰਸਾਂ।

  • @SinghBh-mu8wv
    @SinghBh-mu8wv หลายเดือนก่อน +6

    ਇਹ ਤੇ ਇਹਦੀ ਟਾਸਕ ਫੋਰਸ ਹੈ ਡਾਕਟਰ ਸਾਹਿਬ ਜੇ ਧਾਮੀ ਵਰਗੇ ਸ਼ੁਰੂ ਤੋਂ ਥਾਪੜਾ ਨਾ ਦਿੰਦੇ ਇਹਨਾਂ ਨੂੰ ਇਨਾ ਨਗਾਰ ਵਿੱਚ ਕਦੇ ਨਹੀਂ ਜਾਣਾ ਸੀ ਪੰਥ ਨੇ

  • @user-oi3lm8sv2d
    @user-oi3lm8sv2d หลายเดือนก่อน +5

    ਡਾ ਸਾਹਿਬ ਬਚਣਾ ਇਹਨਾ ਦਾ ਵੀ ਕੁਝ ਨਹੀਂ ਅਰਬਾਂ ਖਰਬਾ ਡਾਲਰਾ ਦੀ ਜਾਇਦਾਦ ਇਕੱਠੀ ਕੀਤੀ ਮੈਨੂੰ ਇਹ ਸਮਝ ਨਹੀ ਆ ਰਹਿਆ ਕਿ ਇਹ ਕੀ ਕਰਨੀ ਆ ਞੀਰ ਇਹ ਲੋਕਾਂ ਨੇ ਪੰਜਾਬ ਨਾਲ ਅਤੇ ਪੰਜਾਬ ਦੀ ਜਨਤਾ ਨਾਲ ਧ੍ਰੋਹ ਕਮਾਇਆ ਰੱਬ ਕਦੇ ਮੁਆਫ ਨਹੀਂ ਕਰੇ ਗਾ

  • @golewaliagill4088
    @golewaliagill4088 หลายเดือนก่อน +2

    ਅਕਾਲੀ ਦਲ ਦੀ ਪ੍ਰਧਾਨਗੀ ਛੱਡ ਦੇਵੇ ਤਾਂ ਥੋੜੀ ਬਹੁਤ ਉਮੀਦ ਕੀਤੀ ਜਾ ਸਕਦੀ ਹੈ ਕਿ ਅਕਾਲੀ ਦਲ ਬਚ ਜਾਵੇ

  • @jagroopsandhu9349
    @jagroopsandhu9349 หลายเดือนก่อน +4

    ਡਰਾਗ ਡੀਲਰ ਨੂੰ ਤੁਸੀ ਮਾਝੇ ਦਾ ਜਰਨੇਲ ਨਾ ਆਖਿਆ ਕਰੌ ਮਾਝੇ ਨੂੰ ਬਦਨਾਮ ਨਾ ਕਰੌ ਸਾਡੇ ਆਸਲੀ ਜਰਨੈਲਾ ਦਾ ਆਪਮਾਨ ਨਾ ਕਰੌ ਪਲੀਜ

  • @ilovearmyjaihind849
    @ilovearmyjaihind849 หลายเดือนก่อน +4

    ਸ੍ਰੋਮਣੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਦਾ ਨਾਲ ਜਾਣਾ ਗਲਤ ਹੈ ਇਸ ਤੋਂ ਲਗਦਾ ਕਿ ਇਹ ਵੀ ਦੋਸੀਆ ਵਿੱਚ ਸਾਮਲ ਹਨ

    • @kuldeepsinghdhiman2759
      @kuldeepsinghdhiman2759 หลายเดือนก่อน

      ਬਾਦਲਾਂ ਦਾ ਟੌਮੀ ਆਦਤਨ ਆਪਣੇ ਮਾਲਕਾਂ ਦੇ ਪਿੱਛੇ ਪਿੱਛੇ ਜਾਏਗਾ ਹੀ ਜਾਏਗਾ ਕੋਈ ਹੈਰਾਨੀ ਵਾਲੀ ਨਵੀਂ ਗੱਲ ਨਹੀਂ ਹੈ। ਦੋਸ਼ੀ ਤਾਂ ਬਾਦਲ ਟੱਬਰ ਹੈ ਜਿਨ੍ਹਾਂ ਨੇ ਸਿੱਖ ਸਿਆਸਤ ਦੇ ਨਾਲ ਨਾਲ ਸਿੱਖ ਸੰਸਥਾਵਾਂ ਉਤੇ ਕਬਜ਼ਾ ਕਰਕੇ ਸਿੱਖੀ ਨੂੰ ਹਰ ਪਾਸਿਉਂ ਗਹਿਰੀ ਸੱਟ ਮਾਰੀ ਹੈ ਅਣਖ ਨਾਲ ਜੀਉਣਾ ਹੀ ਭੁਲਾ ਦਿੱਤਾ ਹੈ। ਲੋਕ ਪਾਲਤੂ ਕੁੱਤਿਆਂ ਵਾਂਗ ਨੀਵੀਂ ਪਾਕੇ ਇਨ੍ਹਾਂ ਦੇ ਮਗਰ ਤੁਰੇ ਫਿਰਦੇ ਹਨ

  • @jaggasidhus123
    @jaggasidhus123 หลายเดือนก่อน +10

    ਜਿਸ ਤਰ੍ਹਾਂ ਆਮ ਸਿੱਖ ਨੂੰ ਸਜ਼ਾ ਦਿੰਦੇ ਨੇ ਜਥੇਦਾਰ ਉਸ ਤਰ੍ਹਾਂ ਸੁਖਵੀਰ ਨੂੰ ਵੀ ਸਵਾਲ ਜਵਾਬ ਕਰਨੇ ਚਾਹੀਦੇ ਸੀ

    • @harbinderparmar790
      @harbinderparmar790 หลายเดือนก่อน +1

      ਜਥੇਦਾਰ ਲਾਇਆ ਵੀ ਸੁਖਬੀਰ ਨੇ ਹੀ ਹੈ

  • @MRMKhalsa
    @MRMKhalsa หลายเดือนก่อน +2

    ਬਿਲਕੁਲ ਸੱਚ ਹੈ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਸਫੀਰ ਬਾਦਲ ਨੂੰ ਖੁੱਲ ਕੇ ਮਾਫੀ ਮੰਗਣੀ ਚਾਹੀਦੀ ਹੈ ਆਪਣੇ ਗੁਨਾਹਾਂ ਤੋਂ ਤੌਬਾ ਕਰਨਗੇ ਹੁੰਦੇ ਆ ਤੇ ਪੰਥ ਦਾ ਖਹਿੜਾ ਛੱਡ ਦੇ ਹੁਣ ਉਹ ਹੁਣ ਆਪਣੇ ਘਰ ਜਾ ਕੇ ਬਹਿ ਜੇ

  • @SarwanSingh-ss1vz
    @SarwanSingh-ss1vz หลายเดือนก่อน

    ਲੋਕ ਪਹਿਲਾਂ ਹੀ ਆਪਣਾ ਫੈਸਲਾ ਦੇ ਚੁੱਕੇ ਹਨ ਅਤੇ ਉਸਦੀ ਅਗਵਾਈ ਨੂੰ ਨਕਾਰ ਚੁੱਕੇ ਹਨ। ਉਨ੍ਹਾਂ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਛੱਡਣੀ ਚਾਹੀਦੀ ਹੈ ਅਤੇ ਫੈਸਲੇ ਨੂੰ ਸੁਹਿਰਦਤਾ ਨਾਲ ਸਵੀਕਾਰ ਕਰਨਾ ਚਾਹੀਦਾ ਹੈ।

  • @BaljeetSingh-ej5vi
    @BaljeetSingh-ej5vi หลายเดือนก่อน

    ਭਾਈ ਸਾਹਿਬ ਜੀ ਆਪ ਜੀ ਦੇ ਵਿਚਾਰ ਬਿਲਕੁਲ ਠੀਕ ਹਨ ਪਤਾ ਨਹੀਂ ਇਹਨਾਂ ਦੇ ਸਲਾਹਕਾਰ ਹੋਣ ਹਨ ਇਹ ਅਸਲੀ ਧਰਮੀ ਹੀ ਨਹੀਂ 😊

  • @user-mw1xz9vs9p
    @user-mw1xz9vs9p หลายเดือนก่อน +5

    ਧਾਮੀ ਜੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਮਾਫੀ ਲੈਣ ਸੁਖਬੀਰ ਬਾਦਲ ਨਾਲ ਆਏ ਨੇ ਖੜਾ ਨਾਲ

  • @harmailsingh8341
    @harmailsingh8341 หลายเดือนก่อน

    ਸਿੱਖੀ।ਬਚਾਉ।ਨਾ।ਸੁਖਬੀਰ।ਬਚਾਉਣ।ਦੀ।ਗਲ।ਕਰੋ

  • @user-kf2hb8vn1u
    @user-kf2hb8vn1u หลายเดือนก่อน +1

    ਪੱਤਰਕਾਰ ਸਾਹਿਬ ਗਲਤ ਬੋਲ ਰਿਹਾ,ਧਾਮੀ ਸਾਹਿਬ ਨੂੰ ਵੀ ਲਿਖਤੀ ਜੁਆਬ ਦੇਣ ਲਈ ਤਲਬ ਕੀਤਾ ਗਿਆ ਸੀ। ਸੁਖਬੀਰ ਸਿੰਘ ਬਾਦਲ ਨੂੰ ਵੀ ਲਿਖਤੀ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ।ਅਜੇ ਸਿੰਘ ਸਾਹਿਬ ਨੇ ਤਨਖਾਹ ਲਗਾਉਣ ਲਈ ਤਲਬ ਨਹੀਂ ਕੀਤਾ।

  • @mraj2599
    @mraj2599 หลายเดือนก่อน

    ਗਿਆਨੀ ਬੂਟਾ ਸਿੰਘ ਜੀ SGPC ਦੇ ਅਗਲੇ ਪ੍ਰਧਾਨ ਹੋਣੇ ਜਰੂਰੀ ਹਨ ✌️✌️✌️✌️

  • @parmindergadri1566
    @parmindergadri1566 หลายเดือนก่อน +2

    ਪੱਤਰਕਾਰ ਸੁਰਿੰਦਰ ਪਾਲ ਸਾਹਿਬ ਅਗਰ ਸੁਖਬੀਰ ਬਾਦਲ ਆਪਣੇਂ ਪਿਤਾ ਜੀ ਦੀ ਪਸ਼ਚਾਤਾਪ ਦੀ ਚਿੱਠੀ ਨਾਲ ਲਗਿਆ ਉਨ੍ਹਾਂ ਦੀ ਚਿੱਠੀ ਬਤੌਰ ਚੀਫ਼ ਮਨਿਸਟਰ ਸੀ। ਸੁਖਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਦੇ ਨਾਲ ਨਾਲ ਗ੍ਰਹਿ ਮੰਤਰੀ ਸੀ ਸੋ ਉਹ ਆਪਣੇ ਤੌਰ ਤੇ ਜਾਵੇ ਡਰਾਮਾਂ ਨਾਂ ਕਰੇ

  • @gagankaur4209
    @gagankaur4209 หลายเดือนก่อน +2

    Sir ਇਹ ਸਭ ਸਜਿਸ਼ਾ ਰਚਦੇ ਆਏ ਬਾਦਲ ਜਥੇਦਾਰ ਪ੍ਰਧਾਨ ਸਭ ਚੋਰ ਨੇ ਅਜੇ ਹੋਰ ਬੇੜਾ ਗਰਕਣਾ ਬਾਦਲਾਂ ਦਾ ਬਾਦਲ ਲਾਣੇ ਦਾ

  • @parmindersinghgill6613
    @parmindersinghgill6613 หลายเดือนก่อน

    ਸੁਖਬੀਰ ਨੇ ਕੋਈ ਬੇਅਦਬੀ ਨਹੀਂ ਕੀਤੀ। ਇਹ ਸੱਚ ਹੈ ਕਿਉਂਕਿ ਬੇਅਦਬੀਆਂ ਪ੍ਰਕਾਸ਼ ਚੰਦ ਬਾਦਲ ਨੇ ਕੀਤੀਆਂ ਪਰ ਕੀਤੀਆਂ ਸੁਖਬੀਰ ਲਈ ਨੇ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

  • @balwindersingh2608
    @balwindersingh2608 หลายเดือนก่อน

    ਬਹੁਤ ਵਧੀਆ ਅਤੇ ਸੱਚ ਹੈ

  • @sewasingh7087
    @sewasingh7087 หลายเดือนก่อน

    ਧਾਮੀ ਬਾਦਲਾਂ ਦਾ ਵੱਡਾ ਚਮਚਾ ਹੈ

  • @gurnamdhandhi4741
    @gurnamdhandhi4741 หลายเดือนก่อน

    ਪਤਰਕਾਰ ਠੀਕ ਕਹਿੰਦੇ ਹਨ ਸਿਦੇ੍ ਸਵਾਲ ਜਵਾਬ ਹੋਣ ਜਿਵੇਂ ਪਹਿਲਾ ਹੁੰਦਾ ਸੀ

  • @ranag31
    @ranag31 หลายเดือนก่อน

    ਕੂਮੈਂਟਸ ਪੰਥ ਦਰਦੀਆ ਦੇ ਹਨ.ਪਰ ਵਲਟੋਹਾ ਗਰੇਵਾਲ ਚੀਮਾ ਬਿ੍ਗੇਡ ਕਹੇਗੀ ਇਹ ਆਮ ਪਾਰਟੀ ਵਾਲੇ ਹਨ.

  • @harbinderparmar790
    @harbinderparmar790 หลายเดือนก่อน

    ਮਾਝੇ ਦੀ ਮੈਲ ਹੈ ਮਾਝੇ ਦਾ ਇੱਕੋ ਜਰਨੈਲ ਹੋਇਆ ਹੈ ਸਰਦਾਰ ਸ਼ਾਮ ਸਿੰਘ ਅਟਾਰੀ ਜੀ

  • @karanveerheran9986
    @karanveerheran9986 หลายเดือนก่อน

    Respect for akal takht sahib ❤ good Reporter.

  • @simerjeetkaur-xo4ui
    @simerjeetkaur-xo4ui หลายเดือนก่อน

    ਰੱਬ ਨੂਂ ਤਾ ਇਹ ਲੋਕ ਮੰਨਦੇ ਨਹੀ

  • @golewaliagill4088
    @golewaliagill4088 หลายเดือนก่อน

    ਬਹੁਤ ਵਧੀਆ ਧੰਨਵਾਦ ਜੀ

  • @KalaSerron
    @KalaSerron หลายเดือนก่อน

    ਪੰਥ ਵਿਚੋ ਛੇਕਿਆ ਜਾਵੇ ਬਾਦਲ ਕੰਜਰ

  • @sharmatenthouse1848
    @sharmatenthouse1848 หลายเดือนก่อน +3

    Dr surinderpal g Namskar

  • @jaswantrauke5149
    @jaswantrauke5149 หลายเดือนก่อน

    ਬਹੁਤ ਹੀ ਵੱਡੀ ਸਚਾਈ ਪੇਸ਼ ਕਰ ਰਹੇ ਓ ।

  • @rintu4244
    @rintu4244 หลายเดือนก่อน

    ਸਿਖ ਕੌਮ ਨਾਲ ਧੋਖਾ ਕੀਤਾ ਅਕਾਲੀਆਂ ਨੇ।

  • @mohangrewal3411
    @mohangrewal3411 หลายเดือนก่อน

    VERY GOOD JOB SIR JI

  • @hukamsinghuppal9075
    @hukamsinghuppal9075 หลายเดือนก่อน

    Absolutely right sir g

  • @Bal1313
    @Bal1313 หลายเดือนก่อน +1

    U r miracle great job ❤❤🎉🎉🎉🎉

  • @satkartarsingh5244
    @satkartarsingh5244 หลายเดือนก่อน

    Bilkul sachh bolaya ancor sahib ne

  • @JagdishSingh-jl7hu
    @JagdishSingh-jl7hu หลายเดือนก่อน

    ਗੁਰੂ ਸਾਹਿਬ ਨਾਲ ਮੱਥਾ ਲਾਇਆ ਬੇੜਾ ਤਾਗਰਕੂਗਾ ਕੋਈ ਨੀ ਬਚਾ ਸਕਦਾ

  • @HarpreetSingh-kt6lk
    @HarpreetSingh-kt6lk หลายเดือนก่อน

    ਵਾਹ ਵਾਹ। ਇੱਕ ਪਾਸੇ ਬਾਬਾ ਰਾਮ ਰਹੀਮ ਕਹਿ ਰਿਹਾ ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਤੇ ਉਂਗਲਾ ਚੁੱਕ ਰਿਹਾ।

  • @pritamsingh-kh7jk
    @pritamsingh-kh7jk หลายเดือนก่อน

    salute you brother

  • @SurinderSingh-ih1dk
    @SurinderSingh-ih1dk หลายเดือนก่อน +1

    Bohat wadiyaa Patarkar Surinder saab g

  • @mandipsingh2052
    @mandipsingh2052 หลายเดือนก่อน

    Thank you Dr Saab for your wise and highly knowledgeable words. Only one thing Bikram Majithia is Majhe di mehl not jarnail.

    • @devinderpaldhillon9627
      @devinderpaldhillon9627 หลายเดือนก่อน

      ਡਾਕਟਰ ਹੁਣ ਚੰਗਾ ਰਿਹੈਂ, ਸੁਣ ਲਏ ਪਬਲਿਕ ਦੇ ਵਿਚਾਰ ਜਰਨੈਲ ਬਾਰੇ ?

  • @MakhanSingh-ev3yu
    @MakhanSingh-ev3yu หลายเดือนก่อน +2

    Right

  • @gurtejsidhu-ps2rt
    @gurtejsidhu-ps2rt หลายเดือนก่อน

    Very good sir

  • @HarjinderSingh-xp7hk
    @HarjinderSingh-xp7hk หลายเดือนก่อน

    Very nice patrkar

  • @GurbinderSingh-e6s
    @GurbinderSingh-e6s หลายเดือนก่อน

    Veer ji warge insan Punjab di Shan han

  • @Randhawa-bf5gh
    @Randhawa-bf5gh หลายเดือนก่อน

    Very good 👍

  • @harryharinder4438
    @harryharinder4438 หลายเดือนก่อน

    ਸੁਖਬੀਰ ਬਾਦਲ ਨੇ ਵੱਡੀ ਗਲਤੀ ਕਰ ਲਈ ਅਗਰ ਸੁਖਬੀਰ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਸੱਜਾ ਦਿੱਤੀ ਸਿ ਤਾਂ ਉਹ ਇਕੱਲਾ ਅਪਣੇ ਪਰਵਾਰ ਸਮੇਤ ਆਉਦਾ, ਏਹ ਨਹੀ ਨਾਲ਼ ਅਪਣੇ ਨਾਲ ਅਪਣੇ ਪਾਰਟੀ ਦੇ ਲੀਡਰਾਂ ਨੂੰ ਨਾਲ ਲੇਹ ਜਾਣ ਇਕ ਪਾਸੇ ਐਸਜੀਪੀਸੀ ਦਾ ਪ੍ਰਧਾਨ ਏਹ ਉੱਥੇ ਮੁਆਫੀ ਮੰਗਣ ਗਏ ਸੀ ਕੇ ਜੱਥੇਦਾਰ ਸਾਹਿਬ ਨੂੰ ਡਰਾਉਣ ਗਏ ਸੀ, ਬਾਦਲ ਦੇ ਸਲਾਹਕਾਰਾਂ ਨੇ ਇਹਨੂੰ ਖੱਤਮ ਕਰ ਦੇਣਾਂ, ਸ਼ੁਕਰੀਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਦਾ ਜਿੰਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਗੱਦੀ ਦੇ ਦਿੱਤੀ, ਨਹੀਂ ਤਾਂ ਸਾਡੇ ਸਿੱਖਾਂ ਨੇ ਤੇ ਖਾਸ ਕਰ ਕੇ ਬਾਦਲ ਪਰਵਾਰ ਨੇ ਗੁਰੂ ਬਣ ਕੇ ਬੈਠੇ ਹੁਣਾਂ ਸੀ ਹੁਣ ਤੱਕ, ਗੁਰੂ ਗੋਬਿੰਦ ਸਿੰਘ ਸਾਹਿਬ ਖੁੱਦ ਅਕਾਲਪੁਰੱਖ ਦੇ ਰੂਪ ਵਿੱਚ ਆਏ ਸਨ ਤੇ ਓਹਨਾਂ ਨੂੰ ਪੱਤਾ ਸੀਂ ਕਿ ਬਾਅਦ ਵਿੱਚ ਏਹ ਸਿੱਖਾਂ ਵਿੱਚ ਲੜਾਈ ਹੋਣੀ ਹੀ ਹੋਣੀ ਸੀ

  • @balrajbajwa9116
    @balrajbajwa9116 หลายเดือนก่อน

    Very good

  • @harbinderparmar790
    @harbinderparmar790 หลายเดือนก่อน

    ਜਨਾਬ ਚੰਦੂਮਾਜਰਾ ਹੀ ਤਾਂ ਸਵਾਂਗ ਵਾਲੀ ਪੋਸ਼ਾਕ ਲੈ ਕੇ ਆਇਆ ਸੀ ! ਰਿਪੋਰਟ ਵਿੱਚ ਦਰਜ਼ੀ ਦਾ ਨਾਮ ਅਤੇ ਕਿੰਨੇ ਪੈਸੇ ਦਿੱਤੇ ਸਾਰਾ ਕੁਝ ਲਿਖਿਆ ਹੈ !

  • @manindersingh352
    @manindersingh352 หลายเดือนก่อน

    ਜਥੇਦਾਰੋ ਅਜ ਵੇਲਾ ਸਚ ਦਾ ਸਾਥ ਦਵੋ ਨਹੀਤੇ ਲੋਕਾ ਨੇ ਮਾਰ ਮਾਰ ਰੋੜੇ ਘਰੋ ਨਹੀ ਨਿਕਲਣ ਦੇਣਾ

  • @ssingh2503
    @ssingh2503 หลายเดือนก่อน +1

    ਬਿਲਕੁਲ ਠੀਕ, ਊਠ ਨਾ ਕੁੱਦੇ ਬੋਰੇ ਕੁੱਦੇ।

  • @RajinderSingh-xu6bp
    @RajinderSingh-xu6bp หลายเดือนก่อน

    Dr Sahib Right

  • @Sukhmandersingh-n9
    @Sukhmandersingh-n9 หลายเดือนก่อน

    ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਆਪਣਾ ਚੈਨਲ ਬਣਾਉਣਾ ਚਾਹੀਦਾ

  • @SwarnSingh-d5q
    @SwarnSingh-d5q หลายเดือนก่อน +2

    Harjinder dhami. Vi. Gelt a

  • @surindersingh2175
    @surindersingh2175 หลายเดือนก่อน

    ਸਾਜਿਸ

  • @shitalkaur9937
    @shitalkaur9937 หลายเดือนก่อน

    Good job

  • @jagtarbirdi3295
    @jagtarbirdi3295 หลายเดือนก่อน +3

    ਅਕਾਲ ਤਖ਼ਤ ਸਾਹਿਬ ਨੇ ਲਿਖਤੀ ਸਪਸ਼ਟੀਕਰਨ ਮੰਗਿਆ ਸੀ ਲਿਖਤੀ ਦਿੱਤਾ ਗਿਆ ਜੀ ਜਥੇਦਾਰ ਸਹਿਬਾਨ ਜਨਤਕ ਕਰ ਸਕਦੇ ਨੇ ਜੀ

  • @bhindermangat2777
    @bhindermangat2777 หลายเดือนก่อน +1

    SGPC and akal takhat should be free from traitors and masands who control now

  • @HarpreetSingh-oq8bd
    @HarpreetSingh-oq8bd หลายเดือนก่อน

    ਗੁਨਾਹੀ ਭਰਿਆ ਮੈ ਫੇਰਿਆ ਲੋਕ ਕੇਹਣ ਦਰਵੇਸ਼

  • @simerjeetkaur-xo4ui
    @simerjeetkaur-xo4ui หลายเดือนก่อน

    ਪ੍ਰਮਾਤ

  • @dayasingh8859
    @dayasingh8859 หลายเดือนก่อน

    ਤਾਨੂੰ ਕਿੰਨੇ ਪੈਸੇ ਮਿਲਦੇ ਨੇ ਆਪ ਪਾਰਟੀ ਤੋਂ ਤਾਂ ਬਿਜੇਪੀ ਵਾਲਾ ਤੋਂ ਦੱਸਿਆ ਗਾਂ

  • @HarminderSingh-yg5ib
    @HarminderSingh-yg5ib หลายเดือนก่อน

    Bhai sahib dhami ji nu support te Gaye sahi

  • @Kawaljitsingh8538
    @Kawaljitsingh8538 หลายเดือนก่อน

    ਵਾਹਿਗੁਰੂ ਜੀ ਸੱਚਸਾਹਮਣੇ ਆਵੇ ਜੀ

  • @salwinderkaur6581
    @salwinderkaur6581 หลายเดือนก่อน +1

    ਇਹਨਾਂ ਪਤਰਕਾਰਾਂ ਨੂੰ ਸਿਰਫ ਸਿੱਖਾਂ ਵਿੱਚ ਦਖਲ ਅੰਦਾਜੀ ਕਰਨ ਦੀ ਲੋੜ ਨਹੀਂ ਦੂਜੀਆਂ ਪਾਰਟੀਆਂ ਬਾਰੇ ਖਿਆਲ ਕਰੋ ਬੇੜਾ ਗ਼ਰਕ ਹੋਏ ਇਹਨਾਂ ਪਤਰਕਾਰਾਂ ਦਾ ਪਤਾ ਨਹੀਂ ਕਿੱਥੋਂ 2 ਉੱਠ ਕੇ ਆ ਜਾਂਦੇ ਹਨ😡😡💩

  • @BhupinderSingh-jn5ej
    @BhupinderSingh-jn5ej หลายเดือนก่อน +1

    Bilkul.sahi.keha.bhai.sahib.suka.amli.nal.fouj.lekar.akaltakhat.sahib.vich.gye.eh.apne.aap.nu.pta.nahi.ki.samjda.a

  • @baljindersinghkhalsa3807
    @baljindersinghkhalsa3807 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਖਾਲਸਾ ਜੀ ਬੇੜਾ ਹੀ ਗਰਕ ਇਹਨਾਂ ਦੇ ਭਾਪੇ ਪ੍ਰਕਾਸ਼ ਚੰਦ ਬਾਦਲ ਨੇ ਕੀਤਾ ਸੰਨ 1978 ਵਿੱਚ ਸਭ ਤੋਂ ਪਹਿਲਾਂ 13 ਸਿੰਘਾਂ ਨੂੰ ਸ਼ਹੀਦ ਕਰਵਾਇਆ ਫਿਰ 1984 ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਨਾਲ ਗਦਾਰੀ ਕੀਤੀ ਫੇਰ 1993 ਵਿੱਚ ਜਥੇਦਾਰ ਜਗਦੇਵ ਸਿੰਘ ਕੌਉਕੇ ਉਹਨਾਂ ਨੂੰ ਸ਼ਹੀਦ ਕਰਵਾਇਆ ਫਿਰ 2015 ਵਿੱਚ ਸਤਿਕਾਰਯੋਗ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਕੋਟਕਪੂਰੇ ਨੇਹੱਥੇ ਬੈਠੇ ਸਿੰਘਾਂ ਤੇ ਗੋਲੀਆਂ ਚਲਾਈਆਂ ਇਹਦੇ ਵਿੱਚ ਇਹਨਾਂ ਦਾ ਭਾਪਾ ਪ੍ਰਕਾਸ਼ ਚੰਦ ਬਾਦਲ ਤੇ ਪ੍ਰਕਾਸ਼ ਚੰਦ ਬਾਦਲ ਦਾ ਅਕਾਲੀ ਦਲ ਸਾਰਾ ਜਿੰਮੇਵਾਰ ਹੈ ਭਾਵੇਂ ਉਹ ਸੁਖਬੀਰ ਵਾਲਾ ਹੋਵੇ ਤੇ ਭਾਵੇਂ ਉਹ ਬਾਗੀ ਹੋਵੇ ਇਹਨਾਂ ਸਾਰਿਆਂ ਨੂੰ ਅਕਾਲੀ ਦਲ ਤੋਂ ਪਾਸੇ ਕਰਨਾ ਚਾਹੀਦਾ ਹੈ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ , ਇਹਨਾਂ ਸਾਰਿਆਂ ਨੂੰ ਤਾਂ ਧਰਤੀ ਹੇਠਾਂ ਖੂਹੀ ਵਿੱਚ ਗੱਡ ਕੇ ਉੱਪਰ ਸਿੱਖ ਸੰਗਤ ਨੂੰ ਜੰਗਲ ਪਾਣੀ ਕਰਨਾ ਚਾਹੀਦਾ ਹੈ , ਜਿਵੇਂ ਕਿ ਇਤਿਹਾਸ ਵਿੱਚ ਪਹਿਲਾਂ ਸਜਾਵਾਂ ਦਿੱਤੀਆਂ ਜਾਂਦੀਆਂ ਸਨ , ਇਸਦਾ ਕੀ ਮਤਲਬ ਹੋਇਆ ਕਿ ਇਹਨਾਂ ਨੂੰ ਸਜ਼ਾ ਲਾਈ ਗਈ ਹੈ ਦਸ ਦਿਨ ਜਪੁਜੀ ਸਾਹਿਬ ਦਾ ਪਾਠ ਕਰਨ ਦੀ ਅਤੇ ਗੁਰਦੁਆਰਾ ਸਾਹਿਬ ਵਿਖੇ ਬਰਤਨ ਅਤੇ ਜੋੜੇ ਸਾਫ ਕਰਨ ਦੀ , ਇਹ ਸੇਵਾ ਤਾਂ ਸੰਗਤ ਆਪਣੀ ਸ਼ਰਧਾ ਨਾਲ ਹੀ ਬਹੁਤ ਕਰ ਰਹੀ ਹੈ

  • @SinghBh-mu8wv
    @SinghBh-mu8wv หลายเดือนก่อน +1

    ਤੁਹਾਡਾ ਮਨ ਨਹੀਂ ਮੰਨਦਾ ਪਰ ਕਰਵਾਇਆ ਤਾਂ ਇਹਨਾਂ ਨੇ ਹੀ ਹੈ ਇਹਨਾਂ ਦੇ ਰਹਿਣ ਰਮਾਈ ਵਿੱਚ ਹੋਇਆ ਇਹਨਾਂ ਦੀ ਸਰਕਾਰ ਵੇਲੇ ਹੋਇਆ ਜੋ ਕੁਝ ਕੀਤਾ 84 ਤੋਂ ਲੈ ਕੇ ਭਾਈ ਗੁਰਦੇਵ ਸਿੰਘ ਟੋਕੇ 2024 ਤੱਕ ਜੋ ਕੁਝ ਪੰਥ ਚ ਹੋਇਆ ਸਭ ਬਾਦਲਾਂ ਦਾ ਕੀਤਾ ਕਰਿਆ ਹੈ ਗੁਰ ਬਚਨੀ ਨੂੰ ਵੀ ਨਾਲ ਬੁਲਾਉਣਾ ਸੀ ਉਹ ਵੀ ਉਨਾਂ ਦੋਖੀ ਰਘਬੀਰ ਸਿੰਘ ਜੀ ਨੇ ਕਿਉਂ ਨਹੀਂ ਕਿਹਾ ਡਰ ਇਸ ਚੀਜ਼ ਦਾ ਮਾਰਦਾ ਸਭ ਗੁਥੀ ਰਹਿੰਦੀ ਖੂੰਦੀ ਵੀ ਖੁੱਲ ਜਾਣੀ ਉਤੇ ਖੋਲਣੀ ਹੀ ਪਵੇਗੀ ਪੰਥ ਨੇ ਮਾਫ ਨਹੀਂ ਕਰਨਾ ਸੈਡ ਹੋ ਜਾ ਸੁਖਿਆ ਸੈਡ ਹੋ ਜਾ ਪੀਸਿਆ ਜਾਵੇਗਾ ਪਰਿਵਾਰ ਪਾਲ ਲਾ ਘਰ ਬਾਰ ਬਚਾ ਲਾ ਰੱਬ ਤੋਂ ਮਾਫੀ ਮੰਗ ਲਾ

  • @turlochanmalhi3130
    @turlochanmalhi3130 หลายเดือนก่อน +1

    What do you expect from Chandu family?

  • @Bal1313
    @Bal1313 หลายเดือนก่อน +1

    🙏🏼🙌🌼🌼🌼🌺🌺🌸🌸🌸💐💐💐💐

  • @navdeepsingh-ty8zm
    @navdeepsingh-ty8zm หลายเดือนก่อน

    Dr sahib saloot h ji

  • @harrywarval-321
    @harrywarval-321 หลายเดือนก่อน

    ਵਾਹਿਗੁਰੂ ਜੀ ਜਿਦੋਂ ਤੋਂ sgpcਹੋੰਦ,ਚ ਆਈ ਹੈ ਸਿੱਖੀ ਦਾ ਸਵਰੂਪ ਹੀ ਬਦਲਿਆ ਗਿਆ ਹੈ ਜੀ ਵਾਹਿਗੁਰੂ ਜੀ 🤔🤔😒😒👍👍

  • @daljitsingh-jw1tl
    @daljitsingh-jw1tl หลายเดือนก่อน +1

    Agar sadi leader ship v es gal nu samaj le ehna ne sikh kaum d bera garak kar dita

  • @premjitsingh2962
    @premjitsingh2962 หลายเดือนก่อน

    ਸਾਰੇ ਬੋਡੀ ।

  • @darshansingh5265
    @darshansingh5265 หลายเดือนก่อน +2

    ਡਾਕਟਰ ਸੁਰਿੰਦਰ ਪਾਲ ਜੀ ਸਤਿ ਸ਼੍ਰੀ ਅਕਾਲ ਇਹਨਾ ਦਾ ਇਕ ਮਹੇਸ਼ਇੰਦਰ ਸਿੰਘ ਗਰੇਵਾਲ ਕਹਿੰਦਾ ਸੁਖਬੀਰ ਬਾਦਲ ਨੂੰ ਕਾਲੀਆ ਜੋਕਾਂ ਲਗੀਆ ਸਨ ਉਹ ਹੁਣ ਪਾਸੇ ਹੋ ਗਈ ਆ ਤੁਹਾਡਾ ਡਾਕਟਰ ਜੀ ਕੀ ਵਿਚਾਰ ਹੈ ਤੂਰ ਦਰਸ਼ਨ ਸਿੰਘ ਹਠੂਰ ਪਿੰਡੀਆ

  • @kirpaldhami1343
    @kirpaldhami1343 หลายเดือนก่อน

    ਭਾਈ ਸਾਹਿਬ ਸਹੀ ਕਹਿ ਰਹੇ ਹੋ

  • @BaldevSingh-jo7wj
    @BaldevSingh-jo7wj หลายเดือนก่อน

    ਇਹ ਸੁਖਬੀਰ ਬਾਦਲ ਅਤੇ ਚੰਦੂ ਵਿਚ ਕੀ ਫਰਕ?

  • @manindersingh352
    @manindersingh352 หลายเดือนก่อน

    ਚੋਰ ਦਾ ਸਾਥ ਦੇਣਾ ਵੀ। ਬਜਰ ਅਪਰਾਧ ਹੁਦਾ ਹੈ

  • @manjitsinghkhaint7177
    @manjitsinghkhaint7177 หลายเดือนก่อน

    Very Very good job

  • @user-yo8ym7ew1r
    @user-yo8ym7ew1r หลายเดือนก่อน

    Bahut vadia ptrkar sahab

  • @dalipsingh1507
    @dalipsingh1507 หลายเดือนก่อน

    Sat shri akal v intelligent anylsist

  • @devinderpaldhillon9627
    @devinderpaldhillon9627 หลายเดือนก่อน

    ਡਾ਼ ਸੁਰਿੰਦਰ ਪਾਲ ਦੱਬੀ ਚੱਲ ਏਸੇ ਤਰਾਂ। ਚੰਗੀ ਸੇਵਾ ਕਰ ਰਿਹੈਂ ਪੰਜਾਬ ਦੀ ਤੇ ਸਿੱਖੀ ਦੀ ਵੀ । ਸਿੱਖ ਸਿਧਾਂਤਾਂ ਦੀ ਵੀ ਚੰਗੀ ਸੂਝ ਬੂਝ ਹੈ ।
    ਬਾਦਲ ਪਿਉ ਪੁੱਤ ਜਦ ਵੀ ਤਖ਼ਤ ਸਾਹਿਬ ਤੇ ਤਲਬ ਕੀਤੇ ਜਾਂਦੇ ਹਨ ਇਹ ਹਮੇਸ਼ਾ ਸ਼ਕਤੀ ਪਰਦਰਸ਼ਨ ਹੀ ਕਰਦੇ ਹਨ । ਪਿਉ ਪ੍ਰਕਾਸ਼ ਬਾਦਲ ਵੀ ਏਸੇ ਤਰਾਂ ੪/੫ ਹਜ਼ਾਰ ਮਲਵਈ ਲੈ ਕੇ ਅਕਾਲ ਤਖ਼ਤ ਤੇ ਚੜਾਈ ਕਰਕੇ ਆਇਆ ਸੀ , ਤਖ਼ਤ ਸਾਹਿਬ ਵੱਲ ਮੂੰਹ ਕਰਕੇ ਬਾਦਲ ਦੇ ਮਲਵਈ ਗੁੰਡਿਆਂ ਨੇ ਜਥੇਦਾਰ ਪ੍ਰੋਫ. ਮਨਜੀਤ ਸਿੰਘ ਨੂੰ ਗਾਲ਼ਾਂ ਕੱਢੀਆਂ ਦਬਕੇ ਮਾਰੇ, ਤਖ਼ਤ ਸਾਹਿਬ ਤੇ ਚੜ ਕੇ ਜਥੇਦਾਰ ਤੇ ਧਾਵ੍ਹਾ ਕੀਤਾ , ਜਥੇਦਾਰ ਸਾਹਬ ਬਾਥਰੂਮ ਵਿੱਚ ਵੜਕੇ ਕੁੰਡੀ ਲਾ ਕੇ ਬੱਚੇ ।ਕਿਸੇ ਸ਼੍ਰੋਮਣੀ ਕਮੇਟੀ, ਨੇ ਜਥੇਦਾਰ ਦੀ ਮਦਦ ਨਹੀਂ ਕੀਤੀ ।ਕਿਸੇ ਨੇ ਜਥੇਦਾਰ ਲਈ ਹਾਅ ਦਾ ਨਾਹਰਾ ਨਹੀਂ ਮਾਰਿਆ , ਬਾਦਲ ਨੂੰ ਕੋਈ ਸਜ਼ਾ ਨਹੀਂ ਦਿੱਤੀ ਤਖ਼ਤ ਸਾਹਿਬ ਦੀ ਤੌਹੀਨ ਕਰਨ ਬਦਲੇ ।

  • @HarminderSingh-yg5ib
    @HarminderSingh-yg5ib หลายเดือนก่อน

    Bilkul sahi

  • @SukhwinderSingh-xk7mn
    @SukhwinderSingh-xk7mn หลายเดือนก่อน

    Veerji Sehajdhari ਦੀਆ Votan Sgpc Wicho ਬਾਹਰ ਕਰਕੇ Akali Khatam Ho ਗੇ ਜੀ ਇਹੀ Sachae He

  • @BalwinderSinghHardeep
    @BalwinderSinghHardeep หลายเดือนก่อน

    ਬਾਈ ਜੀ ਸਿੱਖੀ ਦਾ ਫ਼ਿਕਰ ਈ ਨੀ ਕਿਸੇ ਨੂੰ ਹਾਲੇ ਤਾਂ ਨੋਟ ਕਮਾਉਣ ਤੇ ਲੱਗੇ ਨੇ ਪ੍ਰਚਾਰਕ ਵੀ ਪ੍ਰਧਾਨ ਨੂੰ ਪੈਸਾ ਕਿਵੇਂ ਕਮਾਕੇ ਦੇਣਾ

  • @farmarfarming3846
    @farmarfarming3846 หลายเดือนก่อน

    ਧਾ+ਮੀ ਸਾ+ਬ ਤ ਹੱਥ ਬੰਨ੍ਹ ਕੇ ਲਾਗੇ ਖੜ੍ਹੇ ਆ

  • @user-yb3el6tq7z
    @user-yb3el6tq7z หลายเดือนก่อน +1

    Sukha,lider,ne,eh,vepary,banda,busa,dhaba,sukh,Vilas,

  • @boharsingh1296
    @boharsingh1296 หลายเดือนก่อน

    Very,good,job

  • @davinderjhutti8625
    @davinderjhutti8625 หลายเดือนก่อน

    Why is the guest repeatedly calling a convicted rapist man, baba? And why is the anchor not prompting him?

  • @FatehDeol-yw1go
    @FatehDeol-yw1go หลายเดือนก่อน

    ਰੱਜ। ਕਿ। ਡਰਾਮਾ। ਕਰੋ

  • @sadiqmalik-mb4ui
    @sadiqmalik-mb4ui หลายเดือนก่อน

    Doctor ਸਾਹਿਬ ਬਹੁਤ ਸੱਚੇ ਤੇ ਦਲੇਰ ਬੰਦੇ ਹਨ. ਸੱਚ ਬੋਲਦੇ ਹਨ.

  • @SinghBh-mu8wv
    @SinghBh-mu8wv หลายเดือนก่อน +1

    ਬਾਦਲਾ ਦਾ ਜਥੇਦਾਰ ਨਾਕੇ ਪੰਥ ਦਰਦੀ ਸਿੰਘ ਸਰਸੇ ਵਾਲੇ ਨੂੰ ਮਾਫੀ ਦੇਣ ਦੇ ਵਿੱਚ ਹੁੱਬ ਕੇ ਸਭ ਤੋਂ ਪਹਿਲਾਂ ਸੈਨ ਕਰਦਾ ਰਘਬੀਰ ਸਿੰਘ ਕੀ ਸਾਡੇ ਜਥੇਦਾਰ ਐਦਾਂ ਦੇ ਸੀ ਅੱਖ 'ਚ ਅੱਖ ਪਾ ਕੇ ਕੋਈ ਗੱਲ ਨਹੀਂ ਕਰ ਸਕਦਾ ਸੀ ਉਹ ਸਾਹਮਣੇ ਬਹਿ ਗਿਆ ਸੁੱਖਾ ਨਛੇੜੀ ਲਿਫਾਫਾ ਲੈ ਕੇ ਜਿੱਦਾਂ ਕੋਈ ਵਿਜਿਟਿੰਗ ਕਾਰਡ ਹੋਵੇ ਪੰਥ ਇਕਤਰ ਹੋਵੇ ਫਕਰੇ ਕੌਮ ਸਨਮਾਨਿਤ ਵਾਪਸ ਲਵੇ ਇਹ ਕਹਿੰਦੇ ਨੇ ਹਨੇਰੇ ਬਾਦਲ ਨੇ 2015 ਦੇ ਵਿੱਚ ਚਿੱਠੀ ਲਿਖੀ ਇਹ ਝੂਠ ਹੈ ਹੋ ਸਕਦਾ ਮਰਨ ਵੇਲੇ ਡਰ ਲੱਗਿਆ ਹੋਵੇ ਉਦੋਂ ਕੁਝ ਲਿਖ ਗਿਆ ਹੋਵੇ ਜਿੰਨਾ ਇਹ ਪਿਉ ਪੁੱਤ ਨੇ ਪੰਥ ਦਾ ਘਾਣ ਕੀਤਾ ਕੀ ਪੰਥ ਕਦੇ ਵੀ ਨਹੀਂ ਮੰਨ ਸਕਦਾ ਕੀ ਆਪਣੀਆ ਗਲਤੀਆਂ ਮੰਨ ਸਕਦੇ ਇਹ ਦੇਖਣਾ ਇਹ ਹੋਵੇਗਾ ਜਥੇਦਾਰ ਸਾਹਿਬ ਆਪਣੀ ਪਦਵੀ ਦੇਖਦੇ ਜਾਂ ਬਾਦਲ ਕੇ ਲਾਣੇ ਨੂੰ ਦੇਖਦੇ ਡੱਬ ਵਾਲੀ ਸੈਡ ਬਾਦਲ ਦਾ ਬੁੱਤ ਲੱਗਿਆ ਸੰਗਤ ਜਾਵੇ ਛਿੱਤਰਾਂ ਦੇ ਹਾਰ ਪਾਵੇ ਇਹਨਾਂ ਨੇ ਕਦੇ ਵੀ ਗੁਰੂ ਰਾਮਦਾਸ ਜੀ ਦੇ ਦਰ ਦਾ ਭੈ ਨਹੀਂ ਰੱਖਿਆ ਆਪਾਂ ਇਨਾ ਵੀ ਕਰਨੀ ਸਕਦੇ ਨਾਲੇ ਥੋੜੀ ਬਹੁਤੀ ਸੋਝੀ ਜਥੇਦਾਰ ਸਾਹਿਬ ਨੂੰ ਆਵੇ ਹਾਏ ਲਾਈਟ ਰਿਪਲਾਈ ਪੰਥ ਦਰਦੀ ਕਰਿਓ ਭਾਈ

    • @sampurangrewal5740
      @sampurangrewal5740 หลายเดือนก่อน +1

      ਬਾਦਲ ਅਕਾਲੀ ਦਲ ਇਹਨਾਂ ਡੇਰਿਆਂ ਦੇ ਪੈਰੀਂ ਪੈਂਦੀ ਆ ,ਸਿੱਖੀ ਤਾਂ ਦੂਰ ਦੀ ਗੱਲ ਹੈ,ਇਹ ਤਾਂ ਜੱਟ ਵੀ ਨਹੀਂ ਲੱਗਦੇ।

    • @ranag31
      @ranag31 หลายเดือนก่อน

      ਕਮੇਟੀ ਨੇ ਸਕੂਲਾਂ ਵਿੱਚ 10 10 ਹਜਾਰ ਨੂੰ ਅਧਿਆਪਕ ਰੱਖੇ ਆ.ਸ੍ਰੀ ਅਨੰਦਪੁਰ ਸਾਹਿਬ ਵਿੱਚ ਬਾਰਵੀਂ ਤੱਕ ਸਕੂਲ ਵਿੱਚ ਧਾਰਮਿਕ ਅਧਿਆਪਕ ਤੱਕ ਨਹੀਂ ਰੱਖੇ ਜਾਂਦੇ .ਹਫ਼ਤੇ ਵਿੱਚ ਕਦੇ ਇੱਕ ਪੀਰੀਅਡ ਲਗਦਾ ਕਦੇ ਨਹੀਂ .
      ਇਵੇਂ ਪਰਚਾਰ ਕਰ ਰਹੇ ਸਿੱਖੀ ਦਾ.
      ਜਦੋਂ ਤੱਕ ਇਹੀ ਨਿਜਾਮ ਰਹੇਗਾ ਕਮੇਟੀ ਦਾ ਕੁੱਝ ਨਹੀਂ ਬਣ ਸਕਦਾ

  • @pritpalsingh2303
    @pritpalsingh2303 หลายเดือนก่อน

    Sukhbir singh kol tan jawab hi bahut vadhiya han ke merey father sahib ne keeta ohna di samjh si kaun betta aapney pio naal controversy karuga oh bhi pio CM naal