Randeep Singh Bhangu Passes Away | ਸ਼ਰਾਬ ਦੇ ਭੁਲੇਖੇ ਜ਼ਹਿਰੀਲੀ ਦਵਾਈ ਪੀ ਗਿਆ ਪੰਜਾਬੀ ਐਕਟਰ | N18V

แชร์
ฝัง
  • เผยแพร่เมื่อ 8 ม.ค. 2025

ความคิดเห็น • 50

  • @preetKaur-tu2fw
    @preetKaur-tu2fw 6 หลายเดือนก่อน +5

    ਪੰਜਾਬੀ ਸਿਨਮਾ ਵਿੱਚ ਬਹੁਤ ਘੱਟ ਚੰਗੀਆਂ ਫਿਲਮਾਂ ਨੇ, ਜਿਵੇਂ ਕੀ ਅਰਦਾਸ, ਇਸ ਵਰਗੀਆਂ ਫਿਲਮਾਂ ਬਣਨ, ਪਰ ਜਿਨਾਂ ਦੇ ਵਿੱਚ ਹੁਨਰ ਆ, ਉਹਨਾਂ ਬੱਚਿਆਂ ਨੂੰ ਅੱਗੇ ਨਹੀਂ ਆਉਣ ਦਿੰਦੇ, ਬੋਲੀਵੁੱਡ ਦੀ ਤਰ੍ਹਾਂ ਬਸ ਆਪਣੇ ਹੀ ਜਾਣ ਪਹਿਚਾਣ ਦੇ ਬੱਚਿਆ ਨੂੰ ਕੰਮ ਦਈ ਜਾਂਦੇ, ਫਿਲਮਾਂ ਏਦਾਂ ਦੀਆਂ ਬਣਨੀਆਂ ਚਾਹੀਦੀਆਂ ਕੀ, ਲੋਕਾਂ ਨੂੰ ਕੁਝ ਸਿੱਖਿਆ ਮਿਲੇ, ਨਵੀਂ ਸੋਚ ਲੈ ਕੇ ਆਉਣ, ਮੈਂ ਸੌਂਕਣੇ ਸੌਂਕਣੇ ਮੂਵੀ ਬਾਰੇ ਸਿਰਫ ਸੁਣਿਆ, ਤੇ ਕੁਝ ਸੀਨ ਦੇਖੇ, ਮੈਂ ਇਹ ਸੋਚ ਕੇ ਹੈਰਾਨ ਸੀ ਕਿ ਇਹੋ ਜਿਹੇ ਮੂਵੀ ਨੂੰ ਪੰਜਾਬੀਆਂ ਨੇ ਹਾਮੀ ਕਿਵੇਂ ਭਰੀ, ਕਿੰਨੀ ਘਟੀਆ ਸੋਚ ਤੇ ਘਟੀਆ ਮੂਵੀ ਆ, ਗਿੱਪੀ ਗਰੇਵਾਲ ਵਰਗੇ ਕੋਈ ਐਕਟਰ ਨੇ, ਹਰ ਮੂਵੀ ਵਿੱਚ ਬੇਤੁਕੀਆਂ ਗਲਾ, ਹਾਸੀ ਮਜਾਕ, ਅਸ਼ਲੀਲ ਭਾਸ਼ਾ ਦੀ ਵਰਤੋਂ, ਪੰਜਾਬੀ ਸਿਨਮਾ ਇਸ ਕਰਕੇ ਤਰੱਕੀ ਨਹੀਂ ਕਰ ਰਿਹਾ, ਯੂਨੀਵਰਸਿਟੀਆਂ ਵਿੱਚ ਬਹੁਤ ਬੱਚੇ ਨੇ ਜਿਨਾਂ ਵਿੱਚ ਹੁਨਰ, ਪਰ ਉਹਨਾਂ ਕੋਲ ਪੈਸੇ ਨਹੀ, ਤੇ ਜੋ ਵੱਡੇ ਵੱਡੇ ਕਲਾਕਾਰ ਨੇ ਮਤਲਬ ਕਿ ਸਿੰਗਰ ਨੇ, ਓਹੀ ਫਿਲਮਾਂ ਬਣਾ ਰਹੇ ਆ, ਮੈਨੂੰ ਤਾਂ ਅੱਜ ਤੱਕ ਪੰਜਾਬੀ ਫਿਲਮਾਂ ਚ ਕੋਈ ਸੈਂਸ ਨਹੀਂ ਦਿਖੀ, ਉੱਚਾ ਦਰ ਬਾਬੇ ਨਾਨਕ ਦਾ, ਅਰਦਾਸ ਏਦਾਂ ਦੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਨੇ, ਤੁਸੀਂ ਖੁਦ ਸੋਚੋ ਇੱਕ ਬੰਦਾ ਸਿੰਗਰ, ਉਸ ਕੋਲ ਪੈਸਾ ਆ ਗਿਆ ਉਸਨੇ ਫਿਲਮ ਬਣਾਉਣੀ ਸ਼ੁਰੂ ਕਰਤੀ, ਕਈ ਬੱਚੇ ਕਿੰਨੇ ਸਾਲਾਂ ਤੋਂ ਇਥੇ ਥੀਏਟਰ ਕਰ ਰਹੇ ਆ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਨਾਬਰ ਵਰਗੀਆਂ ਫਿਲਮਾਂ ਦੇਖੋ, ਜੋ ਛੋਟੇ ਪਰਦੇ ਤੇ ਬਣਾਈਆਂ, ਤੇ ਜਿਸ ਨੇ ਨਾਬਰ ਫਿਲਮ ਬਣਾਈ ਆ, ਉਸਨੇ ਕਮਾਈ ਕਰਨ ਲਈ ਨਹੀਂ ਬਣਾਈ, ਬਲਕਿ ਲੋਕਾਂ ਨੂੰ ਸੰਦੇਸ਼ ਦੇਣ ਲਈ ਬਣਾਈ, ਪਿੰਡ-ਪਿੰਡ ਜਾ ਕੇ ਦਿਖਾਈ ਜਾਂਦੀ ਹੈ, ਬਹੁਤ ਵਧੀਆ ਸ਼ੋਰਟ ਮੂਵੀਜ਼ ਬਣਦੀਆਂ, ਲੋਕ ਉਹਨਾਂ ਦੀ ਕਦਰ ਨਹੀਂ ਕਰਦੇ, ਮੈਂ ਕਿਸੇ ਨੂੰ ਨਿੰਦ ਨਹੀਂ ਰਹੀ, ਪਰ ਜੋ ਪੰਜਾਬੀ ਫਿਲਮਾਂ ਬਣਾ ਰਹੇ, ਉਹਨਾਂ ਵਿੱਚ ਕੋਈ ਹੁਨਰ ਨਹੀਂ, ਫਿਲਮ ਵਿੱਚ ਸਾਰੀਆਂ ਬੇਤੁਕੀਆਂ ਗੱਲਾਂ ਨੇ, ਜਿਹੜੇ ਥੀਏਟਰ ਨੂੰ ਪਿਆਰ ਕਰਦੇ ਆ, ਉਹ ਕਦੇ ਬਾਹਰ ਨਿਕਲ ਕੇ ਦੇਖੋ, ਕੀ ਅਸਲੀ ਥੀਏਟਰ ਕੀ ਹੁੰਦਾ, ਐਕਟਿੰਗ ਕੀ ਹੁੰਦੀ, ਛੋਟੇ ਛੋਟੇ ਥੀਏਟਰਾਂ ਵਿਚ ਤੇ ਯੂਨੀਵਰਸਿਟੀਆਂ ਵਿੱਚ, ਬੱਚਿਆਂ ਦੇ ਜੋ ਨਾਟਕ ਦੇਖੁ, ਅਸਲੀ ਨਾਟਕ ਉਹ ਨੇ, ਪੰਜਾਬੀ ਸਿਨਮਾ ਫਿਲਮਾਂ ਬਣਾ ਰਹਿਆ ਤਾਂ ਕੋਈ ਫਿਲਮ ਬਣਾਓ ਜਾਤ-ਪਾਤ ਨੂੰ ਖਤਮ ਕਰੇ, ਲੋਕਾਂ ਨੂੰ ਸਮਝਾਵੇ ਇਨਸਾਨੀਅਤ ਪਹਿਲਾਂ ਧਰਮ, ਲੋਕਾਂ ਨੂੰ ਸਮਝਾਵੇ ਵੱਧ ਤੋਂ ਵੱਧ ਦਰਖਤ ਲਗਾਓ, ਲੋਕਾਂ ਨੂੰ ਇਹ ਸਮਝਾ ਰਹੇ ਅਸਲ ਪਿਆਰ ਕੀ ਆ, ਅਸਲੀ ਮੁੱਦੇ ਚੁੱਕੋ
    ਪਰ ਜੋ ਅਸਲੀ ਹੱਕਦਾਰ ਨੇ, ਉਹਨਾਂ ਦੀ ਕਦੇ ਕਦਰ ਨਹੀਂ ਕਰਦੇ, ਇਹ ਝੂਠੇ ਕਲਾਕਾਰ, ਜੋ ਬੇਤੁਕੀਆਂ ਗੱਲਾਂ ਤੇ ਬੇਤੁਕੇ ਡਾਇਲੋਗ ਲੈਕੇ ਫਿਲਮਾਂ ਬਣਾ ਰਹੇ, ਲੋਕ ਓਹਨਾ ਨੂੰ ਸਪੋਰਟ ਕਰਦੇ ਆ, ਜਿਨਾਂ ਨੇ ਅਸਲੀ ਐਕਟਿੰਗ ਤੇ ਅਸਲੀ ਸੋਚ ਵਾਲੀਆਂ ਫ਼ਿਲਮਾਂ ਤੇ ਨਾਟਕ ਦੇਖਣੇ, ਓਹ ਦੇਖਣ ਪਿੰਡ ਦੇ ਛੋਟੇ ਛੋਟੇ ਥੀਏਟਰ ਜਿੱਥੇ ਬੱਚਿਆਂ ਨੂੰ ਸਿਖਾਇਆ ਜਾਂਦਾ, ਯੂਨੀਵਰਸਿਟੀਆਂ ਵਿੱਚ ਹੁੰਦੇ ਨਾਟਕ ਦੇਖੋ

  • @user-Rashpalsohi55
    @user-Rashpalsohi55 6 หลายเดือนก่อน +16

    ਟੈਲੈਂਟ ਵਾਲੇ ਬੰਦਿਆਂ ਨੂੰ ਕੰਮ ਨਹੀਂ ਮਿਲਦਾ ਸਿਫਾਰਸ਼ ਵਾਲੇ ਜਾਂ ਪੈਸੇ ਵਾਲੇ ਕੰਮ ਲੈ ਕੇ ਅੱਗੇ ਆ ਜਾਂਦੇ ਨੇ ਇਸ ਕਰਕੇ ਕਈ ਚੰਗੇ ਐਕਟਰ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ

  • @HardeepkaurDhaliwal-n1w
    @HardeepkaurDhaliwal-n1w 6 หลายเดือนก่อน +5

    Waheguruji Waheguruji ❤❤

  • @eaganp4776
    @eaganp4776 6 หลายเดือนก่อน +2

    Waheguru ji Waheguru ji Waheguru ji Waheguru ji Waheguru ji Waheguru ji Waheguru ji maher kari ji

  • @kulbirsingh4238
    @kulbirsingh4238 6 หลายเดือนก่อน +6

    ਹੱਦ ਹੋ ਗਈ ਭੁਲੇਖਾ ਲੱਗਣ ਦੀ
    ਗੱਲ ਨੂੰ ਬਦਲਣ ਦੀ ਕੋਸ਼ਿਸ਼
    ਇੰਝ ਕਿਵੇਂ ਹੋ ਸਕਦਾ
    ਦੁਖੀ ਹੋਊ ਵਿਚਾਰਾ

  • @tajwrsingh5990
    @tajwrsingh5990 6 หลายเดือนก่อน +5

    ਵਾਹਿਗੁਰੂ ਜੀ

  • @jasleencheema7036
    @jasleencheema7036 6 หลายเดือนก่อน +1

    So sad waheguru ji

  • @PinkiSahota-k1f
    @PinkiSahota-k1f 6 หลายเดือนก่อน +4

    Waheguru ji🙏🙇🏻‍♀️

  • @Sarabjeetkaur-h8k
    @Sarabjeetkaur-h8k 6 หลายเดือนก่อน +3

    Waheguru ji❤🙏

  • @turbanking768
    @turbanking768 6 หลายเดือนก่อน +5

    waheguru ji😢

  • @GopalSingh-x9c
    @GopalSingh-x9c 6 หลายเดือนก่อน +2

    Satnam waheguru ji

  • @Hyc_Gaming
    @Hyc_Gaming 6 หลายเดือนก่อน +4

    Waheguru ji 🙏

  • @BaljinderSingh_1927andRandeepS
    @BaljinderSingh_1927andRandeepS 6 หลายเดือนก่อน +1

    Miss you Mama ji 😭😭 rip

  • @JagroopSingh-no7xy
    @JagroopSingh-no7xy 6 หลายเดือนก่อน +8

    ਕਮਾਲ ਹੋ ਗਈ ਸਰਾਬ ਦੇ ਭੁਲੇਖੇ ਜਹਿਰ ਪੀ ਗਿਆ

  • @jeetinderkaur5896
    @jeetinderkaur5896 6 หลายเดือนก่อน +2

    Wahguru ji

  • @PreetRamgarhia7913
    @PreetRamgarhia7913 6 หลายเดือนก่อน +3

    ਇਹ ਕਿਵੇਂ ਹੋ ਸਕਦਾ

  • @daljitsingh8042
    @daljitsingh8042 6 หลายเดือนก่อน +1

    Waheguru ji

  • @RajDehal
    @RajDehal 6 หลายเดือนก่อน +2

    Weheguru ji 😔

  • @anjaananjaan5107
    @anjaananjaan5107 6 หลายเดือนก่อน +1

    If you drink Sharab and like Randeep Singh Bhangu, next time you think you feel you need to have a drink, just don't drink as a sign of respect for Randeep. Never drink and drive. Try to change self talk that makes you drink.

  • @LakhwinderSingh-bd9rp
    @LakhwinderSingh-bd9rp 6 หลายเดือนก่อน +2

    ਵਾਹਿਗੁਰੂ ਜੀ🙏🙏

  • @RamanKumar-fm7dw
    @RamanKumar-fm7dw 6 หลายเดือนก่อน +1

    eh kiwe ho skda.

  • @Ashwani-tr8zm
    @Ashwani-tr8zm 6 หลายเดือนก่อน +1

    R. I. P. 🙏🙏🙏

  • @jagdev5863
    @jagdev5863 6 หลายเดือนก่อน

    Rip so sad 🙏🏻🙏🏻

  • @charanjitsingh5434
    @charanjitsingh5434 6 หลายเดือนก่อน

    Very sad😢😢

  • @JagroopSingh-no7xy
    @JagroopSingh-no7xy 6 หลายเดือนก่อน +3

    ਸਰਾਬ ਪੀਣ ਨਾਲ ਮਹਿੰਗਾਈ ਘੱਟ ਜਾਦੀ ਹੈ

  • @anjaananjaan5107
    @anjaananjaan5107 6 หลายเดือนก่อน +3

    If you drink sharaab you can STOP it, I did, I just told myself let me see what happens if I don't drink. I felt better.
    You can try this also. You can quit chitta also. Can someone translate and repost in Punjabi. Mainu Punjabi likhni nahin aundee.

    • @jaskaurgrewal4764
      @jaskaurgrewal4764 6 หลายเดือนก่อน

      ਜੇ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਤੁਸੀਂ ਇਸਨੂੰ ਛੱਡ ਸਕਦੇ ਹੋ ਮੈ ਕੀਤਾ ਮੈਂ ਆਪਣੇ ਆਪਣੇ ਆਪ ਨੂੰ ਕਿਹਾ ਹੈ ਮੈਂ ਨਾ ਪੀਤੀ ਵੇਖਾਂ ਤਾਂ ਕੀ ਹੋਵੇਗਾ । ਮੈਂ ਚੰਗਾ ਮਹਿਸੂਸ ਕੀਤਾ।ਤੁਸੀਂ ਵੀ ਇਸ ਨੂ ਅਜਮਾ ਸਕਦੇ ਹੋ। ਤੁਸੀ ਛਿੱਟਾ ਵੀ ਛੱਡ ਸਕਦੇ ਹੋ ।

    • @anjaananjaan5107
      @anjaananjaan5107 6 หลายเดือนก่อน +1

      @@jaskaurgrewal4764 Thanks.

    • @anjaananjaan5107
      @anjaananjaan5107 6 หลายเดือนก่อน +1

      If you STOP drinking or using drugs, you may experience
      जीवन बदला, दुनिया बदली, मन को अनोखा ज्ञान मिला
      आज मुझे अपने ही दिल में एक नया इंसान मिला
      पहुँचा हूँ वहाँ, नहीं दूर जहाँ भगवान भी मेरी निगाहों से
      आज पुरानी राहों से कोई मुझे आवाज़ ना दे

  • @ffgamersaab4523
    @ffgamersaab4523 6 หลายเดือนก่อน +1

    Mada hoya boht .....aive kive spry p gya bai .....

  • @daljitsingh8042
    @daljitsingh8042 6 หลายเดือนก่อน

    Super star se

  • @yashrajpal2323
    @yashrajpal2323 6 หลายเดือนก่อน +1

    RIP

  • @sukhvirsidhu8646
    @sukhvirsidhu8646 6 หลายเดือนก่อน

    So sad

  • @RanjitSingh19769
    @RanjitSingh19769 6 หลายเดือนก่อน

    Oh khera bacha si hor koi gl a

  • @RajwinderKaur-wo7he
    @RajwinderKaur-wo7he 6 หลายเดือนก่อน +2

    Ida nai ho sakda ki shraab de bhulekhe jehar pe gea kise ne jaan k dita ja aap piti Baki baba g aatma nu shanti dean 🙏

  • @baljittoor1822
    @baljittoor1822 6 หลายเดือนก่อน

    Different story will comes, need deep down investigation, how hill u mistake , drink 🍺, have strong smell, taste, no one will get confused with drink 🍹 to position

  • @TarveenThakur
    @TarveenThakur 6 หลายเดือนก่อน

    Jhooth jhooth jhooth asli bjah koi hor hai

  • @Deepak.arora48
    @Deepak.arora48 6 หลายเดือนก่อน +1

    R.i.p🙏🙏🙏

  • @Deepak.arora48
    @Deepak.arora48 6 หลายเดือนก่อน

    Doorbin moovie ch Kam kita

  • @AshaRani-ov6xp
    @AshaRani-ov6xp 6 หลายเดือนก่อน

    ਬੀਬਾ ਛੂਤ ਬੋਲ ਰਹੀ

  • @hkaur9622
    @hkaur9622 6 หลายเดือนก่อน +1

    Waheguruji Waheguruji ❤

  • @kamleshmadaan1418
    @kamleshmadaan1418 6 หลายเดือนก่อน

    Waheguru Waheguru ji 🙏

  • @MangaldeepSingh-x3n
    @MangaldeepSingh-x3n 6 หลายเดือนก่อน +1

    Waheguru ji 🙏

  • @GurmeetSingh-eo6gr
    @GurmeetSingh-eo6gr 6 หลายเดือนก่อน +1

    Waheguru ji

  • @Navi_Queen_Kaur.
    @Navi_Queen_Kaur. 6 หลายเดือนก่อน

    Very sad😢

  • @RaviKandola-rg7po
    @RaviKandola-rg7po 6 หลายเดือนก่อน

    So sad

  • @Amritsandhu0186
    @Amritsandhu0186 6 หลายเดือนก่อน +3

    Waheguru ji 🙏

  • @Baljindersingh-tk1dp
    @Baljindersingh-tk1dp 6 หลายเดือนก่อน +1

    Waheguru ji

  • @sumanbhangu6392
    @sumanbhangu6392 6 หลายเดือนก่อน +3

    Waheguru ji