ਦੋ ਫਾੜ ਹੋਈ Shiromani Akali Dal 'ਚ Bikram Majithia ਦਾ ਕੀ ਸਟੈਂਡ ?Sukhbir Badal ਬਾਰੇ ਕੀ ਹੋਇਆ ਫ਼ੈਸਲਾ ?

แชร์
ฝัง
  • เผยแพร่เมื่อ 27 ก.ย. 2024

ความคิดเห็น • 27

  • @SodhirakhraSodhirakhra
    @SodhirakhraSodhirakhra 3 หลายเดือนก่อน +4

    ਬਾਪੂ ਦੀ ਕੀ ਪਰਾਪਤੀ ਪਰਮਿੰਦਰ ਸਿੰਘ ਢੀਂਡਸਾ ਦੇ ਇਹ ਸਵਾਦ ਲੈ ਕੇ ਆਏ ਹਨ ਤਾਂ ਫਿਰ ਰਹਿ ਗਿਆ ਜੋਰ ਵੀ ਲਾ ਲੈਣ

  • @SodhirakhraSodhirakhra
    @SodhirakhraSodhirakhra 3 หลายเดือนก่อน +1

    ਸੰਦੀਪ ਜੀ ਜਿਹੜੇ ਜਲੰਧਰ ਬੈਠੇ ਸਨ ਉਹਨਾਂ ਵਿਚੋਂ ਬਹੁਤਿਆਂ ਨੇ ਸਵਾਦ ਦੇਖ ਲਿਆ ਹੈ ਸਣੇ ਜਗੀਰ,ਮਲੂਕਾ, ਸੁੱਚਾ ਸਿੰਘ ਛੋਟੇਪੁਰ, ਅਤੇ ਲਲੀ ਛਲੀ

  • @gurbhejsingh5703
    @gurbhejsingh5703 3 หลายเดือนก่อน +4

    ਬਾਦਲ ਟੱਬਰ ਤੋਂ ਖਹਿੜਾ ਛੁਡਾਉਣੈ ਚਾਹੀਦੈ ਬਾਦਲ ਸੌਦਾ ਖਾਲੀ ਦਲ ਬਾਦਲ ਬਣ ਗਿਆ

  • @dsdhillonsingh7832
    @dsdhillonsingh7832 3 หลายเดือนก่อน

    ਸੁਖਬੀਰ ਸਿੰਘ ਬਾਦਲ ਨੂੰ ਲੋਕ ਪ੍ਰਧਾਨ ਮੰਨਣ ਨੂੰ ਤਿਆਰ ਨਹੀਂ ਹਨ

  • @jagdeeppalsingh6824
    @jagdeeppalsingh6824 3 หลายเดือนก่อน +1

    ਤੁਹਾਡੇ ਨਾਲ ਸਿਕੰਦਰ ਸਿੰਘ ਮਲੂਕਾ ਬੇਠੈ ਨੇ ਉਹਨਾਂ ਦਾ ਸਾਰਾ ਪਰਿਵਾਰ BJP ਵਿਚ ਚੱਲਾ ਗਿਆ ਕੰਮਜ਼ੋਰ ਤੁਸੀਂ ਰਲ ਮਿਲ ਕੇ ਕੀਤਾ ਜਿਨ੍ਹਾਂ ਦੀਆਂ ਜਮਾਨਤਾਂ ਜਬਤ ਹੋਈਆਂ ਉਹਨਾਂ ਨੂੰ ਦੁਬਾਰਾ ਕੋਈ ਚੋਣ ਨਾਂ ਲੜਾਈ ਜਾਵੇ ਸੋ ਲਗਾਤਾਰ ਦੋ ਵਾਰ ਹਾਰ ਜਾਵੇ ਉਸ ਨੂੰ
    ਦੁਬਾਰਾ ਟਿਕਟ ਨਾ ਦਿੱਤੀ ਜਾਵੇ ਨਵਾ ਉਮੀਦਵਾਰ ਖੜਾਂ ਕਰੋ ਚਾਹੇ ਕੋਈ ਵੀ ਟਕਸਾਲੀ ਅਕਾਲੀ ਆਗੂ ਹੋਵੇ ਏਥੇ ਚਾਰ ਪੰਜ
    ਵਾਰ ਹਾਰਿਆ ਨੂੰ ਵਾਰ ਵਾਰ ਟਿਕਟ ਦੇ ਕੇ ਚੋਣ ਲੜੀਆਂ ਜਾਂਦੀਆਂ ਫਿਰ ਅਕਾਲੀ ਦਲ ਕੰਮਜ਼ੋਰ ਹੀ ਹੋਣਾ

  • @SKl-d4m
    @SKl-d4m 3 หลายเดือนก่อน +3

    Badal family to bchayo

  • @KuldeepSingh-uk6wq
    @KuldeepSingh-uk6wq 3 หลายเดือนก่อน +1

    Amritpal nu akalidal da pardan banao j akalidal nu kamyab karna

  • @gurwantsingh7241
    @gurwantsingh7241 3 หลายเดือนก่อน

    purwandar kuh aa

  • @HarcharanSingh-r1w
    @HarcharanSingh-r1w 3 หลายเดือนก่อน

    ਸਭ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੂੰ ਮੋਦੀ ਨੇ ਬਣਾਇਆ ਅਕਾਲੀਦਲ ਦੇ ਸਰਪਲੱਸ,
    ਤੁਸੀਂ ਬੀ ਜੇ ਪੀ ਨਹੀਂ ਤਾਂ ਹੋਰ ਕੀ ਹੋ !

  • @sonubajwa2108
    @sonubajwa2108 3 หลายเดือนก่อน +1

    Sukhbir da dimag bachia wala, awe dand kadi jau, sahi jwab de nahi sakda.

  • @sonubajwa2108
    @sonubajwa2108 3 หลายเดือนก่อน +1

    Punjab vich nasha chita Bikrimjit majithia lai li aia, tuhanu saria nu patha see, but kita kuz nahi tusi.

  • @MilwantSingh
    @MilwantSingh 3 หลายเดือนก่อน +1

    Sara hi sikh kom da gdar han,kawal apda hi ghar bhara han,ghar hi bharaga,ehna sab di ir mar gai jo sikh kom kol bachaa hai hun bjp na vachan lai ek duja nalo kahla han,ah sara sikh kom da man to lah gaa,ahna di soch bjp di gulam hai,sikh kom nu kaval akal purkh hi bchavaga

    • @GurdevSingh-c2f9h
      @GurdevSingh-c2f9h 3 หลายเดือนก่อน

      ਬਾਦਰ। ਪਰਿਵਾਰ ਤੋਂ ਕਮੇਟੀ ਛੁਡਾਉਣੀ ਚਾਹੀਦੀ ਹੈ ਏਨਾ। ਲੋਕਾਂ ਨੇ ਕੌਮ ਦਾ। ਬੇੜਾ। ਗਰਕ। ਕਰਦਿੱਤਾ। ਹੈ। ਜੀ

  • @GurnamSingh-pj4pv
    @GurnamSingh-pj4pv 3 หลายเดือนก่อน

    ਸਭ ਚੋਰ ਦਲੇ ਇਕਠੇ ਹੋਏ ਨੇ।
    ਕੋਈ ਧਰਮ ਸਰਮ ਨਹੀ ਇਹਨਾਂ ਕੋਲ।।
    ਬੇੜਾ ਗਰਕ ਕਰਤਾ ਪੰਜਾਬ ਦਾ ਇਹਨਾਂ।।

  • @gurwantsingh7241
    @gurwantsingh7241 3 หลายเดือนก่อน

    parwadar ludu aa

  • @GurpreetSinghBhullar-t9x
    @GurpreetSinghBhullar-t9x 3 หลายเดือนก่อน

    Dhindsa gharder ne

  • @BalwinderSingh-g7y5l
    @BalwinderSingh-g7y5l 3 หลายเดือนก่อน

    ਤੇਰੇ ਪਿਉ ਦੇ ਗੋਡੇ ਸਮਸਾਨ ਘਾਟ ਚ ਨੇ ਬੋਲਿਆ ਜਾਦਾ ਨੀ ਪਰ ਅਜੇ ਸਿਆਸਤ ਚ ਪੰਗੇ ਲੈ ਰਿਹਾ

  • @GurmeetSingh-fu4tm
    @GurmeetSingh-fu4tm 3 หลายเดือนก่อน

    Tusi sab bjp.de agent homaluka chandu majra bibi jagir k dhindsa tusi akali dal nu kamjor kar rahe ho

  • @ramandeep3971
    @ramandeep3971 3 หลายเดือนก่อน +2

    Bhai bacho lo punjab nu nasa bauth ha veer change kam karo jina Marzi raj karo loka te bauth bura hall ha punjab da ledra nu nahi dasda hath joadh k banti ha mera sohna punjab jime full gulab

  • @Surinder-j8c
    @Surinder-j8c 3 หลายเดือนก่อน +2

    ਪੰਜਾਬ ਦੀ ਮਾਂ ਪਾਰਟੀ ਕਿ ਪੰਜਾਬ ਦੀ ਗਰਦਾਰ ਪਾਰਟੀ

  • @GurnamSingh-r6i
    @GurnamSingh-r6i 3 หลายเดือนก่อน

    ਸਾਰੇ ਮੁਖ ਮੰਤਰੀ ਪਦ ਹਾਸਲ ਕਰਨ ਵਾਸਤੇ ਭਜੇ ਫਿਰਦੇ ਨੇ ਪ੍ਰਧਾਨਗੀ ਦੀ ਹੋੜ ਹੈ ਇਹ ਵੀ ਦਸੋ ਕਿਹਨੂੰ ਪ੍ਰਧਾਨ ਬਣਾਉਗੇ

  • @lakhwantsingh-lp1gl
    @lakhwantsingh-lp1gl 3 หลายเดือนก่อน

    ਖੇਤ ਵਿਚ ਨਾਲਾ ਭੈਣ ਘਰ ਸਾਲਾ ਦੋਵੇਂ ਹੀ ਬਹੁਤ ਬੁਰੇ ਹੁੰਦੇ ਹਨ

  • @Happysingh-lp9jq
    @Happysingh-lp9jq 3 หลายเดือนก่อน

    Sukhdev singh dhasi family 000

  • @ManpreetsinghSandhu-xx2bs
    @ManpreetsinghSandhu-xx2bs 3 หลายเดือนก่อน

    Dhindsa good man brar honest man