ਜਿੰਦਰ ਨੇ ਲਾਬੋ ਭਜਾ ਭਜਾ ਕੁੱਟੀ 🤣 । ਪਿੰਡ ਦੀ ਗਲੀਆਂ ਚ ਭੱਜੀ ਫਿਰਦੀ ਆ। Latest punjabi comedy 2024
ฝัง
- เผยแพร่เมื่อ 25 เม.ย. 2024
- jattsauda__?igs...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber
ਬੰਤ ਵਗੈਰ ਸਵਾਦ ਨਹੀਂ ਆ ਰਿਹਾ ਭਗੂ ਵੱਲ ਚਲੀਆਂ ਗਈਆਂ ਜੱਟ ਬੀਟ ਵਾਲੇ ਕੋਲ
ਬਹੁਤ ਵਧੀਆ ਕਹਾਣੀ ਲੱਗੀ
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸਾਰੀ ਟੀਮ ਨੂੰ👌👌👌👌👌👌👌👌👌👌 💯💯💯💯💯
❤❤ਜਿੰਦਰ ਸਰਪੰਚ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤❤😂😂
ਕੱਟਾ ਫੁੱਫੜ ਤਾਂ ਬਹੁਤ ਕਲੱਸਣਾ ਕਿਤੇ ਨਿਸਾ ਨੀ ,ਉਧਰ ਕਰਨੈਲ ਸਿੰਘ ਬਹੁਤ ਗੱਪੀ ਆ 😂😂
ਬੰਤ ਬਿਨਾਂ ਰੋਣਕ ਘੱਟ ਹੈ ਕੀ ਹੋ ਗਿਆ ਬੰਤ ਰੁਸ ਗਿਆ
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਮਹਿਫਲ ਤਾ ਬੰਤ ਲਾਉਦਾ ਸੀ ਕਾਕੇ ਨਾਲ 👌👌
ਬਾਈ ਜੀ ਸਤਿ ਸ਼੍ਰੀ ਅਕਾਲ ਸਾਰੀ ਟੀਮ ਬਾਈ ਜੀ ਜੇ ਸਾਡੀ ਗੱਲ ਮੰਨ ਗਿਆ ਸਾਡੀ ਬੇਨਤੀ ਹ ਬੰਤ ਨੂੰ ਲੈ ਕੇ ਆਓ ਤੁਸੀਂ ਕਿਵੇਂ ਮਰਜ਼ੀ ਲੈ ਕੇ ਆਉਂਦੀ ਜਮਾਤ ਕਰਾ ਕੇ ਬਾਹਰ ਲੈ ਕੇ ਆਓ ਉਹਦੇ ਬਿਨਾ ਕੋਈ ਚੰਗੀ ਵਧੀਆ ਲੱਗ ਰਹੀ ਵੜ ਪੀਤਾ ਦਾ ਸਹਾਰਾ ਵਾਪਸੀ ਲੈ ਕੇ ਆਓ ਕਰਨੈਲ ਜੀ
ਕਰਨੈਲ ਜਿੰਦਰ ਰਾਮਾ ਸੰਦੀਪ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
ਆ ਗਏ ਬਾਈ ਉਏ ਨਮੋਲ ਆਲੇ ਜੱਟ ਨਵੀ ਵੀਡੀਓ ਲੈਕੇ ਬਾਈ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਪਰ ਤੁਸੀ ਕੋਈ ਜਵਾਬ ਨੀ ਦਿੱਤਾ ਬਾਈ ਵੀਡੀਓ ਵੱਡੀ ਪਾਇਆ ਕਰੋ ਘੱਟੋ ਘੱਟ 45 ਤੋ 50 ਮਿੰਟ ਦੀ ਪਾਇਆ ਕਰੋ ਜਿਹੜੇ ਜਿਹੜੇ ਵੀਰ ਸਹਿਮਤ ਹਨ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਸਾਰਿਆਂ ਨੂੰ ❤❤❤❤
ਸਹੀ ਗੱਲ ਹੈ, ਜਦੋਂ ਸਵਾਦ ਆਉਣ ਲੱਗਦਾ ਹੈ, ਉਦੋਂ ਵੀਡੀਓ ਖ਼ਤਮ ਹੋ ਜਾਂਦੀ ਹੈ,
Sahi a y 30 35 mint di v ohna nu v bohot mehnat lagdi a ik video bnon te
🕊️🕊️🕊️🕊️🕊️😂 Gamae Singh
Hnji
😮😮
ਸੀਭੋ ਤੂੜੀ ਲੱਤੜੀਆ ਦੀ ਆ 😂😂 ਜਿੰਦਰਾ ਸਿਰਾ ਬੰਦਾ 😂😂😂😂
sachi
ਆ ਗੇ ਜੀ ਜੜਵੈੜ
ਨਹੀਂ ਰੀਸਾਂ ਜੱਟ ਸਾਉਂਦੇ ਵਾਲੀਉ ਬਹੁਤ ਵਧੀਆ ਵੀਡੀਓ ਹੁੰਦੀ ਏ ਪ੍ਰੀਤੋ ਦਿੜ੍ਹਬਾ ਤੇ ਬੇਬੇ ਨਸ਼ੀਬ ਕਰਨੈਲ ਜਿੰਦਰ ਲਾਭੋ ਲਾਭਾਂ ਕੱਟਾ ❤❤❤❤❤
ਕਰਨੈਲ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ ਸਾਰੇ ਵੀਰਾਂ ਦਾ ਬਹੁਤ ਵੀ ਧੰਨਵਾਦ ਕਰਦਿਆਂ ❤ ਕਰਨੈਲ ਬਾਈ ਜੀ ਇੱਕ ਗੱਲ ਇਹ ਹੈ ਕਿ ਬੰਤ ਬਾਈ ਜੀ ਨੂੰ ਲਿਉ ❤ ਇੱਕ ਗੱਲ ਇਹ ਹੈ ਕਿ ਵੀਡੀਓ 45//50 ਮਿੱਟਾ ਦੀ ਬਣਾਈ ਜਾਵੇ ❤ ਕਰਨੈਲ ਬਾਈ ਜੀ ਕਿਰਪਾ ਕਰਕੇ ਵੀਡੀਓ ਦਾ ਟਾਇਮ ਵਧਾ ਦਿੱਤਾ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ
ਬਹੁਤ ਵਧੀਆ ਜਿੰਦਰ ਕਰਨੈਲ ਲਾਂਬਾ ਲਾਬੋ ਪ੍ਰੀਤੋ ਕੱਟਾ ❤❤
ਵਾਹ ਜੀ ਕਮਾਲ਼ ਬਾਈ ਬਹੁਤ
ਹੀ ਵਧੀਆ ਜੀ
👍👍👍👍👍
👌👌👌👌👌
ਯਾਰ ਬੰਤ ਕਿਥੇ ਗਿਆ ਯਾਰ ਬੰਤ ਦੀ ਐਕਟਿੰਗ ਸਿਰਾ ❤❤❤
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
ਸੋਹਣੀ ਵੀਡੀਓ ਸੋਹਣੀ ਫੈਮਿਲੀ 😂😂❤
ਬਹੁਤ ਵਧੀਆ ਵੀਡੀਓ ਜੀ 🎉
ਕਰਨੈਲ ਚੱਕ ਦੇ ਫੱਟੇ ਯਾਰ ਬੰਤ ਨੂੰ ਮਿਲਿਆ ਉਹ ਬੰਤ ਕਦੇ ਭੇਜਦਾ
🎉🎉
ਬਹੁਤ ਵਧੀਆ ਵੀਡੀਓ ਆ ਜੀ
ਬਹੁਤ ਵਧੀਆ ਵੀਡੀਓ ਹੈ
ਰਾਮਾ ਤੋਰੀ ਰਾਮ ਮੈ ਸਿੱਖਾ ਕੁਛ
Amarjeet,,,,,said,,,,❤❤❤❤❤❤❤🎉🎉🎉🎉🎉🎉🎉🎉🎉🎉
ਲਾਭਾ ਬਹੁਤ ਵਧੀਆ ਰੋਲ ਕਰਦਾ
ਬਹੁਤ ਬਹੁਤ ਧੰਨਵਾਦ ਵਾਈ ਜੀ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤
Good, very
ਸਤਿ ਸ੍ਰੀ ਅਕਾਲ ਨਮੋਲ ਆਲ਼ੇ ਜੱਟਾਂ ਨੂੰ 🙏
Ram bachola chori de mammle ch no 1 te aa😂😂😂😂😂😂 Pillo chake bag ch marea
🫶❤️🌹
👍👍👍👍👍👌👌👌👌👌👍👍👍👍
ਲਾਭੇ ਦਾ ਢਿਡ 😅😅
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾ ਐੱਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
Bant ta namak haram Vanda 2dukkki da nhi 2paise layi shad geya team hor kissa nal rall geya
@@user-bl5df8bu3qbilkul sahi keha par lok hje v ohdi b**d ch vaddi jande ne
Wahh y jinder de acting bhut vdia aa baba ge mehar krke te hamesha khush rekhe
🙏🙏🙏🙏🙏🙏👌❤ਵਧੀਆ ਵੀਡੀਓ
ਨਸ਼ਕਾ 😂😂😂😂😂
ਲਾਬੋ ਅਮਰਜੋਤ ਦੀ ਯਾਦ ਦਵਾ ਦਿੰਦੀ ਹੈ ਬਿਲਕੁਲ ਉਵੇਂ ਹੀ ਲੱਗਦੀ ਹੈ ਮੈ ਅਮਰਜੋਤ ਤੇ ਚਮਕੀਲੇ ਨੂੰ ਬਹੁਤ ਨੇੜੇ ਤੋਂ ਮਿਲਿਆ ਸੀ ਲਵ ਯੂ ਲਾਬੋ=ਅਮਰਜੋਤ
Shi gl aa veer
ਕੱਟੇ ਦੀ ਐਕਟਿੰਗ ਬਹੁਤ ਵਧੀਆ ਹੈਂ ਜੀ
Good nice video acting all time thanks bro family members
ਦੋਸਤੋ ਬੰਤ ਪ੍ਰਧਾਨ ਨੂੰ ਵੀਡੀਓ ਵਿੱਚ ਲੈਕੇ ਆਇਆ ਕਰੋ ਉਹਨਾਂ ਤੋਂ ਬਗ਼ੈਰ ਵੀਡੀਓ ਕੁੱਝ ਵਧੀਆ ਨਹੀਂ ਲੱਗਦੀਆਂ
ਸਹੀ ਕਿਹਾ
o hor passe vag gya
ਅੱਜ ਕਾਕੇ ਨੂੰ ਕੀ ਕੀ ਹੋ ਗਿਆ 😂😂
ਸਰਾਣਾ lko lya 😅😂😂
ਬਹੁਤ ਹੀ ਵਧੀਆ ਵੀਡੀਓ ਆ ਅੱਜ ਤਾ ਜਿੰਦਰ ਨੇ ਕਮਾਲ ਕਰ ਤੀ ਏਪੀਸੋਡ ਬਹੁਤ ਹੀ ਵਧੀਆ
👍🏻👍🏻🤟🏻👍🏻👍🏻
❤❤❤😂😂😂😂😅😅gurchain Singh
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
Good ji love you very ji ok
ਨਾਜਰਾ ਹੁਣ ਤੂੰ ਪ੍ਰੀਤੋ ਨਾਲ ਹੀ ਰਹਿਣ ਲੱਗ ਜਾ ਛੱਡ ਵਿਆਹ ਦਾ ਖਹਿੜਾ ਯਾਰ
ਪੀ੍ਤੋ ਦੇ ਘਰ ਲੁੱਟੂ ਮੌਜਾਂ ਕੱਟਾ
preeto set ne hundi
Good work all teem
Very nice video
👌👌👌👌👌 video
ਵੀਡੀਓ ਬਹੁਤ ਹੀ ਵਧੀਆ ਲੱਗੀ
Preet good acting
ਜਿੰਦਰ ਜਿੰਦਾਬਾਦ ਏ
Bhangu Amrit Pashour Sangrur Nice Video g Food Supply Department Tari Best
ਵੈਰੀ ਵੈਰੀ ਨਾਇਸ ਵੀਡੀਓ
Jinder acting ✅ 1 no.
❤. Good. Work. All...teem..and..sardar...karnel. Singh. Ji. Nice. Bro
❤😂 sirra y
ਕਰਨੈਲ ਤੇ ਰਾਮੇ ਦੀ ਬਹੁਤ ਵਧੀਆ ਸਿਰਾਂ ਜੋੜੀ ❤😂❤😂❤😂
😂😂😂😅😅😅 atttt
👌👌👌👌👌👌👌👌👌👌👌
🔥
Najar ਅਬਾਜ da ਸਿਰਾ ਹੀ ਲਾ ਦੇਨਾ ❤❤❤🎉🎉🎉
Puri team nu love you bro ❤❤
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਜੀਦਰ ਕਮਾਲ ਕਰ ਤੀ ਆਲ ਟੀਮ ਗੁੱਡ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ
ਵੀਡੀਓ ਬੁਹੱਤ ਸੋਹਣੀ ਹੁੰਦੀਆਂ ਨਾਲੇ ਬੰਤ ਭਰਦਾਨ ਨਾਲ ਵੀਡੀਓ ਬੁਹੱਤ ਸੋਹਣੀ ਹੁੰਦੀਆਂ ਜਸਵੰਤ ਸਿੰਘ ਔਲਖ ਹਰਦਾਸਪੁਰਾ ਜਿਲਾ ਬਰਨਾਲਾ ਤਿਹਸੀਲ ਮਹਿਲ ਕਲਾਂ ਧੰਨਵਾਦ ਜੀ
Rama vadhy rahy chola par lay saman nal 🤣🤣🤣🤣🤣
ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉🎉🎉🎉❤❤
❤❤❤❤❤❤
ਸਾਰੀ ਟੀਮ ਸਿਰਾ ਬਾਈ ਜੀ 👌👌🔥🔥
Very nice video❤❤🙏🏼🙏🏼🙏🏼🙏🏼👌🏻👌🏻👌🏻👌🏻👌🏻👌🏻
Rama y😂😂😂
🌹❤️🫶
❤❤❤❤👍👍
Surender sheoran kheowali sirsa nice video
Waheguru ji 🎉
Haaaa rama
Nice🎉🎉🎉🎉
Nice video 👌💯👌💯👌💯👌💯👌💯👌💯👌💯👌💯👌💯💯👌
👌👌👌👍👍❤️❤️
Very nice video bhai ji
Bahut Soni video a ji Parmatma chadhadi Kala Rakhe sari team
👍🏻👍🏻👍🏻👍🏻 nice ji
😂😂
Karnail ,ramma te Jinder siraa
❤️❤️
🌸👌👌👌🌸
Good 🎉🎉🎉
Jinder Sira Lata bhi
❤❤❤❤
👍👍👍👍👍👍👍👌👌👌👌👌👌👌
Good video 💯💯💯🎉🎉🎉
🚛🚛👍🏻👍🏻
❤❤ ਬਹੁਤ ਵਧੀਆ ਜੀ ❤️❤️
😅😅😅😊😊😊😊😊😊
😂😂😂 Kant video
Very very nice video
Bant nu bhut Miss kardearji
Very good 👍 👏 👌 🎉
Very nice video 🎉🎉🎉🎉
Kaint video