Prasang - Bhai Joga Singh Ji (Diwan : 29-04-1995) । Sant Baba Darshan Singh Ji Tapoban Dhakki Sahib.

แชร์
ฝัง
  • เผยแพร่เมื่อ 5 ธ.ค. 2024

ความคิดเห็น • 64

  • @KaramjitKaur-hk5nw
    @KaramjitKaur-hk5nw 4 วันที่ผ่านมา +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ!! ਵਾਹਿਗੁਰੂ 🙏🌹

  • @sukhminderkaur1658
    @sukhminderkaur1658 ปีที่แล้ว +4

    ਬਹੁਤ ਹੀ ਪਿਆਰਾ ਦੀਵਾਨ ਹੈ ਕੋਈ ਵੀ ਜੀਵਨ ਦਾ ਪੱਖ ਸਮਝਾਉਣ ਤੋ ਛੱਡਿਆ ਨਹੀ ਗਿਆ ਦਿਲ ਕਰਦਾ ਵਾਰ ਵਾਰ ਸੁਣੀ ਜਾਈਏ ਮਹਾਪੁਰਸ਼ਾ ਦੇ ਵੈਰਾਗੀ ਰੂਹਾਨੀਅਤ ਭਰਭੂਰ ਦਰਸਨਾ ਅਤੇ ਬਚਨਾ ਵਿੱਚ ਬਹੁਤ ਹੀ ਕਸ਼ਿਸ ਹੈ ਜੋ ਪਾਪੀ ਤੋ ਪਾਪੀ ਮਨ ਨੂੰ ਵੀ ਆਪਣੇ ਵੱਲ ਖਿੱਚਦੇ ਹਨ🙏🙏

  • @KaramjitKaur-hk5nw
    @KaramjitKaur-hk5nw 9 หลายเดือนก่อน +1

    ਵਾਹਿਗੁਰੂ ਜੀ!ਧੰਨ ਧੰਨ ਸਾਡੇ ਪਿਆਰੇ ਖ਼ਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਫਤਿਹ !🙏🌹🙏🌹

  • @lovesingh8730
    @lovesingh8730 3 หลายเดือนก่อน +1

    ੴੴਗੂਰੂ ਸਚ ਹੈ ਆਜੀਤ ਆਜੀਤ ਆਜੀਤ ਆਜੀਤ ਆਜੀਤ ਆਜੀਤ ਆਜੀਤ ਆਜੀਤ ਆਜੀਤ ਆਜੀਤ ਆਜੀਤ ਆਜੀਤ ਆਜੀਤ ਆਜੀਤ ਸਿੰਘ ਜੀ ਫਤਿਹ ਹਾਜਰ ਨਾਨਕ ਹੈ ੴਹਾ ਠੀਕ ਹੈ ੴਹਾ ਠੀਕ ਹੈ ਵਾ

  • @JagjitSingh-xb4dm
    @JagjitSingh-xb4dm 11 หลายเดือนก่อน +1

    Dhan Dhan Sant Baba Darshan Singh Jee Tapoban Dhakki Sahib Hoo Rahi Teri Jai Jaikaar

  • @harkiratsingh2627
    @harkiratsingh2627 ปีที่แล้ว +5

    ਧੰਨ ਗੁਰੂ ਬਾਜਾ ਵਾਲਿਆਂ ਧੰਨ ਸਾਧੂ ਤਾਜਾ ਵਾਲਿਆ ,,, ਬਖਸ਼ੀ ਗਰੀਬ ਨੂੰ ਦਾਤਾ ਜੀ ,,, ਲਾਜ ਰੱਖਿਉ ਸਰਣ ਪਿਆਂ ਦੀ ਮਾਲਕੋ ,,,

  • @rashpalbains5838
    @rashpalbains5838 หลายเดือนก่อน +1

    Dhan Dhan Baba ji kot kot parnam ji ❤🎉❤🎉❤🎉❤🎉

  • @KaramjitKaur-hk5nw
    @KaramjitKaur-hk5nw 9 หลายเดือนก่อน +1

    ਵਾਹਿਗੁਰੂ ਜੀ!ਉੱਚੇ ਮੰਦਰ ਬਾਜ਼ੀ ਹਾਰ ਕਿ ਜਾਵੇ ਵਾਹੁ ਵਾਹੁ 🙏🌹

  • @khalsa.tejbirr5223
    @khalsa.tejbirr5223 ปีที่แล้ว +5

    ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਬਣਕੇ ਆਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ,
    ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ 🙏🏻

  • @satinderkaur8324
    @satinderkaur8324 ปีที่แล้ว +4

    ਧੰਨ ਪਿਆਰੇ ਗੁਰਦੇਵ ਜੀਉ 🙏 ਧੰਨ ਧੰਨ ਪਿਆਰੇ ਪ੍ਰਮਾਤਮਾ ਜੀਉ ♥️🙏

  • @nawabceify
    @nawabceify 6 หลายเดือนก่อน +1

    ਧਨ ਵਹਿਗੁਰੂ ਜੀਓ ੴ ਸਤਿਨਾਮ 🙏🏻🌹

  • @KaramjitKaur-hk5nw
    @KaramjitKaur-hk5nw 6 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏🌹

  • @sukhminderkaur1658
    @sukhminderkaur1658 ปีที่แล้ว +2

    ਜਿਹਨੇ ਤੋੜੀਆ ਮਨਾ ਦੀਆ ਵਾਂਗਾ ਐਸਾ ਸਾਧੂ ਤਪੋਬਣ ਮਿਲਿਆ🙏🙏

  • @KaramjitKaur-hk5nw
    @KaramjitKaur-hk5nw หลายเดือนก่อน +1

    ਸਤਿਨਾਮ ਸ੍ਰੀ ਵਾਹਿਗੁਰੂ 🙏🌹

  • @sukhminderkaur1658
    @sukhminderkaur1658 ปีที่แล้ว +3

    ਸੱਚਮੁੱਚ ਐਸੇ ਵੈਰਾਗੀ ਪੁਰਸ਼ਾ ਨੇ ਜਿੰਦਗੀ ਵਿੱਚ ਵੱਡੀਆ ਤਬਦੀਲੀਆ ਲਿਆਦੀਆ ਗੁਰਬਾਣੀ ਦੀਆ ਅਰਥ ਸਰੂਪ ਧਾਰਨਾ ਮਨ ਵਿੱਚ ਤੀਰਾ ਵਾਗੂ ਖੁੱਬ ਗਈਆ ਸਾਡੇ ਰਾਖਸ਼ਾ ਵਰਗੇ ਮਨਾ ਦੀਆ ਵਾਗਾਂ ਮੋੜ ਕੇ ਰੱਬ ਦੇ ਮਿਲਾਪ ਦੀਆ ਤੜਫਾ ਪੈਦਾ ਕਰ ਦਿੱਤੀਆ ਐਸੇ ਰੱਬ ਵਰਗੇ ਫਕੀਰਾ ਨੂੰ ਦਿਲ ਦੀਆ ਗਹਿਰਾਈਆ ਤੋ ਸਿਜਦਾ ਕਰਦੇ ਹਾ ਜੇਕਰ ਇਹ ਸਾਧੂ ਨਾ ਮਿਲਦੇ ਤਾ ਜਿੰਦਗੀ ਪਤਾ ਨਹੀ ਕਿਹੜੇ ਨਰਕ ਭੋਗਦੀ ਪਰ ਅੱਜ ਅਸੀ ਮਹਾਪਰਸ਼ਾ ਦੀ ਕਿਰਪਾ ਦੁਆਰਾ ਅਨੰਦਮਈ ਜੀਵਨ ਬਤੀਤ ਕਰ ਰਹੇ ਜਿਹਨਾ ਨੇ ਸਾਨੂੰ ਗੁਰੂ ਪ੍ਰਤੀ ਸਰਧਾ ਪ੍ਰੇਮ ਵਿਸਵਾਸ ਦੀਆ ਦਾਤਾ ਬਖਸਿਸ ਕੀਤੀਆ ਸਬਰ ਸੰਤੋਖ ਸਾਡੀ ਝੋਲੀ ਵਿੱਚ ਪਾਏ ਹਜਾਰਾ ਜਨਮ ਲੈ ਕੇ ਵੀ ਅਸੀ ਮਹਾਪੁਰਸ਼ਾ ਦਾ ਦੇਣ ਨਹੀ ਦੇ ਸਕਦੇ। ਮਹਾਪੁਰਸ਼ਾ ਦੀ ਰੂਹਾਨੀਅਤ ਦੇ ਪ੍ਰਭਾਵ ਦੁਆਰਾ ਹੀ ਲੱਖਾ ਜਿੰਦਗੀਆ ਬਦਲ ਗਈਆ🙏🙏
    ਇਹਨਾ ਅੱਖੀਆ ਨੂੰ ਪੁੱਛ ਤੇਰੀ ਦੀਦ ਦਾ ਕੀ ਮੁੱਲ
    ਸਾਥੋ ਉਤਾਰ ਨਹੀਉ ਹੋਣਾ ਤੇਰੀਆ ਰਹਿਮਤਾ ਦਾ ਮੁੱਲ🙏🙏

  • @nihangsinghwarriors
    @nihangsinghwarriors 11 หลายเดือนก่อน +3

    satnaam waheguru ji🙏🏻♥️🙏🏻

  • @sukhminderkaur1658
    @sukhminderkaur1658 ปีที่แล้ว +2

    ਨਿੱਭ ਜਾਣ ਕਲਗੀਆ ਵਾਲਿਆ ਚਰਨਾ ਦੇ ਨਾਲ ਲੱਗੀਆ🙏🙏

  • @rashpalbains5838
    @rashpalbains5838 หลายเดือนก่อน +1

    Waheguru ji Waheguru ji Waheguru ji Waheguru ji Waheguru ji ❤🎉❤🎉❤🎉❤🎉❤🎉❤🎉❤

  • @KaramjitKaur-hk5nw
    @KaramjitKaur-hk5nw 3 หลายเดือนก่อน +1

    Satnam, Shree, Waheguru, Waheguru, Waheguru, Waheguru🙏🌹

  • @JagjitSingh-xb4dm
    @JagjitSingh-xb4dm 11 หลายเดือนก่อน +1

    Dhan Guru Nanak Dev Jee Dhan Waheguru Jee

  • @KaramjitKaur-hk5nw
    @KaramjitKaur-hk5nw 2 หลายเดือนก่อน

    ਧੰਨ ਧੰਨ ਸੰਤ ਖ਼ਾਲਸਾ ਜੀ!ਵਾਹਿਗੁਰੂ,ਵਾਹਿਗੁਰੂ 🙏🌹

  • @SinghAvtar-l9c
    @SinghAvtar-l9c หลายเดือนก่อน +1

    Waheguru ji kirpa karni ji

  • @nirmalsingh4225
    @nirmalsingh4225 7 หลายเดือนก่อน +1

    Waheguru waheguru waheguru waheguru waheguru ji

  • @lovesingh8730
    @lovesingh8730 3 หลายเดือนก่อน

    ੴੴਗੂਰੂ ੴਹਾ ਠੀਕ ਸਚ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ੴਹਾ ਠੀਕ

  • @HarpreetKaur-tv5hc
    @HarpreetKaur-tv5hc ปีที่แล้ว +1

    ਧੰਨ ਸ੍ਰੀ ਗੁਰੂ ਤੁਗ ਬਹਾਦਰ ਮਹਾਰਾਜ ਜੀਓ

  • @HarpreetKaur-tv5hc
    @HarpreetKaur-tv5hc ปีที่แล้ว +1

    ਵਾਹਿਗੁਰੂ ਜੀ

  • @satinderkaur8324
    @satinderkaur8324 ปีที่แล้ว +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਉ ❤

  • @KaramjitKaur-hk5nw
    @KaramjitKaur-hk5nw 2 หลายเดือนก่อน +1

    ਵਾਹਿਗੁਰੂ ਵਾਹਿਗੁਰੂ ਸੰਤ ਖ਼ਾਲਸਾ ਜੀ ਆਪ ਜੀ ਦੇ ਚਰਨਾਂ ਤੇ ਸੀਸ ਰੱਖ ਕਿ ਵਾਰੋ ਵਾਰ ਚਰਨ ਬੰਦਨਾ 🙏🌹

  • @lovesingh8730
    @lovesingh8730 3 หลายเดือนก่อน

    ਆਸੀ ਨਾਨਕ ਦੈ ਗੁਲਾਮ ਆਸੀ ਨਾਨਕ ਦੈ ਗੁਲਾਮ ਆਸੀ ਨਾਨਕ ਦੈ ਗੁਲਾਮ ਆਸੀ ਨਾਨਕ ਦੈ ਗੁਲਾਮ ਆਸੀ ਨਾਨਕ ਦੈ ਗੁਲਾਮ ਆਸੀ ਨਾਨਕ ਦੈ ਗੁਲਾਮ ਆਸੀ ਨਾਨਕ ਦੈ ਗੁਲਾਮ ਆਸੀ ਨਾਨਕ ਦੈ ਗੁਲਾਮ ਆਸੀ ਨਾਨਕ ਦੈ ਗੁਲਾਮ ਆਸੀ ਨਾਨਕ ਦੈ ਗੁਲਾਮ ਆਸੀ ਨਾਨਕ ਦੈ ਉ

  • @KaramjitKaur-hk5nw
    @KaramjitKaur-hk5nw หลายเดือนก่อน

    Waheguru, Waheguru, Waheguru, Waheguru, Waheguru, Waheguru, Suk, Waheguru, Ji🙏🌹

  • @sukhminderkaur1658
    @sukhminderkaur1658 ปีที่แล้ว +3

    ਮੀਡੀਆ ਵਾਲੇ ਵੀਰਾ ਦਾ ਲੱਖਾ ਕਰੌੜਾ ਵਾਰ ਧੰਨਵਾਦ ਜੋ ਕਿੰਨੀ ਮਿਹਨਤ ਕਰਕੇ ਪੁਰਾਣੇ ਦੀਵਾਨਾ ਦੀਆ ਵੀਡੀਉਜ ਸਾਡੇ ਤੱਕ ਪਹੁੰਚਾਉਦੇ ਹਨ ਜੀ 🙏🙏

  • @satinderkaur8324
    @satinderkaur8324 ปีที่แล้ว +1

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @gurbaxdhandi3833
    @gurbaxdhandi3833 3 หลายเดือนก่อน

    Waheguru waheguru waheguru waheguru waheguru ji 🎉🎉🎉🎉🎉

  • @khalsa.tejbirr5223
    @khalsa.tejbirr5223 ปีที่แล้ว +1

    ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਜੀ 🙏🏻

  • @khalsa.tejbirr5223
    @khalsa.tejbirr5223 ปีที่แล้ว +1

    ਜਪ ਤਪ ਸੰਜਮ ਕਿਛ ਧਰਮ ਨਾ ਕਮਾਇਆ ਸੇਵਾ ਨਾ ਜਾਣੀ ਸਾਧੂਆਂ ਦੀ.. ਕਿਰਪਾ ਕਰਕੇ ਸਾਨੂੰ ਨੀਚ ਜੀਵਾਂ ਨੂੰ ਬਖਸ਼ ਲਉ ਮਹਾਰਾਜ ਜੀਓ, ਆਪਣੇ ਦਰੋਂ ਘਰੋਂ ਨਾਮ ਸੇਵਾ ਸਿਮਰਨ ਭਜਨ ਬੰਦਗੀ ਦੀਆਂ ਦਾਤਾਂ ਬਖਸ਼ੋ ਮਹਾਰਾਜ, ਆਪਣੇ ਪਿਆਰੇ ਸਾਧੂਆਂ ਦੇ ਚਰਨਾਂ ਦੀ ਅਗਾਧ ਪਰੀਤੀ ਅਤੇ ਸੇਵਾ ਬਖਸ਼ੋ ਜੀ🙏🏻🙏🏻

  • @khalsa.tejbirr5223
    @khalsa.tejbirr5223 ปีที่แล้ว +1

    ਭਾਵੇਂ ਸਾਰੀ ਦੁਨੀਆਂ ਦਾ ਹੋਵੇ ਰਾਜਾ ਉਹ ਵੀ ਦੁਖੀਆ ਨਾਮ ਤੋਂ ਬਿਨ੍ਹਾਂ.. ਸਤਿ ਹੈ ਜੀਓ। ਬਾਬਾ ਜੀ ਸਾਨੂੰ ਹਮੇਸ਼ਾਂ ਪਵਿੱਤਰ ਗੁਰਬਾਣੀ ਉਪਦੇਸ਼ ਦਰਿੜ ਕਰਵਾਉਂਦੇ ਨੇ ਕਿ ਭਾਈ ਸੱਚਾ ਸੁੱਖ, ਸੱਚੀ ਸ਼ਾਂਤੀ ਕੇਵਲ ਪਰਮੇਸ਼ਰ ਦੇ ਨਾਮ ਵਿੱਚ, ਬਾਣੀ ਵਿੱਚ ਹੈ, ਇਸ ਕਰਕੇ ਵੱਧ ਤੋਂ ਵੱਧ ਬਾਣੀ ਪੜ੍ਹੋ ਨਾਮ ਜੱਪੋ, ਜੋ ਸੁੱਖ ਪਰਮੇਸ਼ਰ ਦਾ ਨਾਮ ਜੱਪਣ ਵਾਲਿਆਂ ਨੂੰ ਹੈ ਉਹ ਦੁਨੀਆਂ ਦੇ ਵੱਡੇ ਤੋਂ ਵੱਡੇ ਰਾਜੇ ਨੂੰ ਵੀ ਨਹੀਂ ਹੈ, ਪਰਮੇਸ਼ਰ ਦੇ ਨਾਮ ਤੋਂ ਬਿਨ੍ਹਾਂ ਉਹ ਵੀ ਦੁਖੀ ਹੈ🙏🏻🙏🏻

  • @balwinderkaur4881
    @balwinderkaur4881 ปีที่แล้ว +1

    ਵਾਹਿਗੁਰੂ ਜੀ 🙏🙏🏼

  • @sukhminderkaur1658
    @sukhminderkaur1658 ปีที่แล้ว +2

    ਮਹਾਪੁਰਸ਼ਾ ਦੀ ਬੰਦਗੀ ਦਾ ਪ੍ਰਭਾਵ ਦੇਖੋ ਕਿਵੇ ਸੰਗਤਾ ਦੀਵਾਨ ਦੀ ਸਮਾਪਤੀ ਤੱਕ ਵੀ ਹਜਾਰਾ ਦੀਆ ਗਿਣਤੀ ਵਿੱਚ ਗੁਰੂ ਮਹਾਰਾਜ ਜੀਆ ਨੂੰ ਨੱਤਮਸਤਕ ਹੋ ਰਹੀਆ ਹਨ ਜੇ ਸਰਕਾਰਾ ਇਸ ਅਸਥਾਨ ਤੇ ਜੁਲਮ ਨਾ ਕਮਾਉਦੀਆ ਤਾ ਅੱਜ ਨਸ਼ਿਆ ਦੇ ਹੜ ਨਾ ਵੱਗਦੇ ਦੇਖੋ ਉਸ ਸਮੇ ਮਹਾਪੁਰਸ਼ਾ ਦੇ ਦੀਵਾਨਾ ਤੋ ਪ੍ਰਭਾਵਿਤ ਹੋ ਕੇ ਹਜਾਰਾ ਬੀਬੀਆ ਨੇ ਸਿਰਾ ਤੇ ਦਸਤਾਰਾ ਸਜਾ ਕੇ ਕਲਗੀਆ ਵਾਲੇ ਪਾਤਸ਼ਾਹ ਦੀ ਸਿੱਖੀ ਨੂੰ ਪ੍ਰਫੁਲਿਤ ਕੀਤਾ 🙏🙏ਇਹ ਸਾਰੀ ਮਹਾਪੁਰਸ਼ਾ ਦੀ ਦੇਣ ਹੈ ਜਿਹਨਾ ਦੇ ਸਿੱਖੀ ਦੇ ਪ੍ਰਚਾਰ ਨੇ ਬੱਚੇ ਬੱਚੇ ਦੇ ਦਿਲ ਵਿੱਚ ਗੁਰੂ ਪ੍ਰਤੀ ਪਿਆਰ ਕਰਨ ਅਤੇ ਬਾਣੇ ਬਾਣੀ ਪ੍ਰਤੀ ਗਹਿਰੀ ਥਾਂ ਬਣਾ ਦਿੱਤੀ ਸੀ ਅਤੇ ਮਾਲਵੇ ਦੀ ਧਰਤੀ ਨੂੰ ਸਿੱਖੀ ਦੇ ਪ੍ਰੇਮ ਰੰਗ ਵਿੱਚ ਰੰਗ ਦਿੱਤਾ ਸੀ🙏🙏

  • @CharnDhiman-h2t
    @CharnDhiman-h2t ปีที่แล้ว +2

    Waheguru ji 🙏

  • @gurjitgrewal9075
    @gurjitgrewal9075 ปีที่แล้ว

    ਵਾਹਿਗੁਰੂ ਜੀਓ

  • @karanvirkullar110
    @karanvirkullar110 ปีที่แล้ว

    ☘️☘️🙏🏻🙏🏻ਵਾਹਿਗੁਰੂ ਜੀ🙏🏻🙏🏻☘️☘️

  • @khalsa.tejbirr5223
    @khalsa.tejbirr5223 ปีที่แล้ว +2

    Thank you so much for uploading videos of Baba Ji’s old diwans jio. Listening to such true preachings of dear baba ji, numerous lives have been changed for good, so many people got baptised and quit drugs. Baba Ji’s preachings has planted the love of God in everyone’s heart and has removed all the negativity. We are so glad to hear such pure preachings of dear baba ji which fills our hearts with the love of Guru and removes all the doubts from within 🙏🏻🙏🏻

  • @gurdeepkaur3051
    @gurdeepkaur3051 ปีที่แล้ว +1

    waheguru ji

  • @khalsa.tejbirr5223
    @khalsa.tejbirr5223 ปีที่แล้ว +1

    ਮੈਂ ਤਾਂ ਗੁਰੂ ਨਾਨਕ ਦਾ ਗੋਲਾ ਰੱਖਲੇ ਤਾਂ ਜਾਣਾ ਸੰਗਤੇ🙏🏻

  • @amarjeetkaur7351
    @amarjeetkaur7351 ปีที่แล้ว

    Waheguru ji

  • @CharnDhiman-h2t
    @CharnDhiman-h2t ปีที่แล้ว +1

    🙏🙏🙏🙏🙏🙏🙏

  • @kewalsekhon8206
    @kewalsekhon8206 ปีที่แล้ว

    🙏🙏

  • @yodhbenipal
    @yodhbenipal ปีที่แล้ว

    🙏🙏🙏🙏🙏🙏🙏🙏🙏🙏

  • @sukhminderkaur1658
    @sukhminderkaur1658 ปีที่แล้ว +3

    ਤੁਮਰੀ ਸਰਣੁ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ।।🙏🙏

  • @FatehjeetSingh282
    @FatehjeetSingh282 9 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ❤🙏🌹

  • @jaswinderkauraujla1056
    @jaswinderkauraujla1056 ปีที่แล้ว +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ 🌹🙏🙏

  • @pardeepkhattra1563
    @pardeepkhattra1563 ปีที่แล้ว +1

    ਵਾਹਿਗੁਰੂ ਜੀਓ

  • @jaswinderkauraujla1056
    @jaswinderkauraujla1056 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🙏🙏🙏

  • @HarpreetKaur-tv5hc
    @HarpreetKaur-tv5hc ปีที่แล้ว +1

    ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ

  • @KaramjitKaur-hk5nw
    @KaramjitKaur-hk5nw ปีที่แล้ว

    ਜਿਹਨੇ ਤੋੜੀਆਂ ਮਨਾ ਦੀਆ ਵਾਂਗਾ ਐਸਾ ਸਾਧੂ ਤਪੋਬਣ ਮਿਲਿਆ 🙏🙏

  • @khalsa.tejbirr5223
    @khalsa.tejbirr5223 ปีที่แล้ว +1

    ਵਾਹਿਗੁਰੂ ਜੀਓ🙏🏻

  • @JaskaransinghKaran-vf7tm
    @JaskaransinghKaran-vf7tm ปีที่แล้ว

    Waheguru ji 🙏

  • @cheemwheguruacheema3295
    @cheemwheguruacheema3295 ปีที่แล้ว

    Waheguru g

  • @khalsa.tejbirr5223
    @khalsa.tejbirr5223 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ 🙏🏻

  • @Jotpandher2219
    @Jotpandher2219 ปีที่แล้ว

    Waheguru ji

  • @indugill1480
    @indugill1480 ปีที่แล้ว +1

    Waheguru ji

  • @gurfatehgrewal9714
    @gurfatehgrewal9714 ปีที่แล้ว +1

    Waheguru ji

  • @amarjeetkaur7351
    @amarjeetkaur7351 ปีที่แล้ว +1

    Waheguru ji

  • @Jeevansingh-us6te
    @Jeevansingh-us6te 6 หลายเดือนก่อน +1

    Waheguru ji waheguru ji