1st Deevan | Pehla | First Divan | Wadde Maharaj | Sant Isher Singh Ji Rara Sahib Wale | Vol-1

แชร์
ฝัง
  • เผยแพร่เมื่อ 5 ม.ค. 2025

ความคิดเห็น • 105

  • @Baljitsingh-fz4ip
    @Baljitsingh-fz4ip 16 วันที่ผ่านมา

    🌹🙏ਵਾਹਿਗੁਰੂ ਜੀ 🙏🌹🙏🙏🙏🙏🙏

  • @santishersingh1
    @santishersingh1 11 วันที่ผ่านมา +1

    ਵਾਹਿਗੁਰੂ ਜੀ ❤❤❤w

  • @ਧੰਨਗੁਰੂਨਾਨਕਸਾਹਿਬਤੂੰਹੀਨਿਰੰਕਾਰ

    ਧੰਨ ਧੰਨ ਸ੍ਰੀ ਹਜ਼ੂਰ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਮੇਹਰ ਕਰੋ ਜੀ❤❤❤❤❤

  • @OnkarSingh-d3d
    @OnkarSingh-d3d 18 วันที่ผ่านมา

    ਵਾਹਿਗੁਰੂ ਜੀ

  • @ManjotSingh-i7e
    @ManjotSingh-i7e 17 วันที่ผ่านมา

    Sahib,baba,Ishar,Singh,Maharaj,app,utte,Meher,Karn,

  • @vinodjindal8962
    @vinodjindal8962 วันที่ผ่านมา

    Satnam waheguru ji

  • @SukhwinderKaur-dr6ku
    @SukhwinderKaur-dr6ku 10 วันที่ผ่านมา

    Waheguru ji 🙏🏾

  • @KuldipsinghMaan-n5d
    @KuldipsinghMaan-n5d 2 วันที่ผ่านมา

    Waheguru ji Mehar karan ji

  • @KanwaljitMalhi-e9g
    @KanwaljitMalhi-e9g 20 วันที่ผ่านมา

    Waheguru ji aang sang sahai hona. Ji

  • @ईशवरदर्शण
    @ईशवरदर्शण 19 วันที่ผ่านมา

    Waheguru ji ❤❤❤

  • @parkashkaur6967
    @parkashkaur6967 หลายเดือนก่อน +5

    ਧੰਨ ਮਹਾਂਪੁਰਖ ਰਾੜਾ ਸਾਹਿਬ ਵਾਲੇ 🙏🏻🙏🏻🙏🏻

  • @AS-ot5ol
    @AS-ot5ol 27 วันที่ผ่านมา +3

    ਬਹੁਤ ਵਧੀਆ ਕਾਰਜ ਕੀਤਾ ਹੈ ਜੀ🙏🌹🌹🌹

  • @sukhdevsandhu5597
    @sukhdevsandhu5597 22 วันที่ผ่านมา

    Waheguru ji Waheguru ji

  • @manpreetsingh6662
    @manpreetsingh6662 19 วันที่ผ่านมา

    Waheguru ji 🙏

  • @tarsemsinghBrar-lh9ti
    @tarsemsinghBrar-lh9ti หลายเดือนก่อน +6

    Pyaare baba ji 🙏🙏🙏🙏🙏🙏🙏

  • @JaswantSingh-jn6ii
    @JaswantSingh-jn6ii หลายเดือนก่อน +3

    ਧੰਨ ਬਾਬਾ ਈਸਰ ਸਿੰਘ ਜੀ ਵਾਹਿਗੁਰੂ ਜੀ

  • @kamaljitkaur4190
    @kamaljitkaur4190 24 วันที่ผ่านมา

    Dhan dhan baba ji Rara sahib bale 🎉🌹🌹🌹🌹🌹🙏🙏🙏🙏🙏🤲🏻🤲🏻🤲🏻🤲🏻🤲🏻😊

  • @jawanda362
    @jawanda362 หลายเดือนก่อน +2

    ਪਾਰਬ੍ਰਹਮ ਪਰਮੇਸਰ ਜੀ ਮਹਾਰਾਜ 🎉❤

  • @JaswinderSingh-ku7wx
    @JaswinderSingh-ku7wx 26 วันที่ผ่านมา +1

    Dhan dhan sant lsher singh ji
    maharaj rara sahib wale🙏🙏

  • @InderjeetsinghKhalsa-rl4po
    @InderjeetsinghKhalsa-rl4po หลายเดือนก่อน +3

    Wheguru ji ka Khalsa ji wheguru ji ki fethe ji 🙏🏻🙏🏻🙏🏻🙏🏻🙏🏻👏🏼👏🏼👏🏼👏🏼👏🏼🌹🌹🌹🌹🌹🌻🌻🌻🌻🌻

  • @HarminderMinhas-n8j
    @HarminderMinhas-n8j หลายเดือนก่อน +4

    Thank you so much asi sant baba ji da harmonium sun ke shant masat magen ho jande dhan dhan san baba isher singh ji sab te mehar rakho ji

  • @BalbirSingh-gq1zr
    @BalbirSingh-gq1zr หลายเดือนก่อน +3

    ਧੰਨ ਧੰਨ ਸੱੰਤ ਬਾਬਾ ਜੀ ਈਸ਼ਰ ਸਿੰਘ ਜੀ ਰਾੜਾ ਸਾਹਿਬ ਜੀ ਵਾਲੇ, ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।। ਪ੍ਰੇਮੀ ਜੀ ਇਹ ਦੱਸਣ ਦੀ ਕਿਰਪਾ ਕਰਨੀ ਕੇਹੜੇ ਸੰਨ ਔਰ ਕਿਸ ਸਥਾਨ ਤੇ ਇਹ ਪਹਿਲਾ ਮਹਾਨ ਕੀਰਤਨ ਉਪਦੇਸ਼ ਕੀਤਾ ਸੀ ਮਹਾਰਾਜ ਸਾਹਿਬ ਜੀਆਂ ਨੇ,
    ਧੰਨਵਾਦ ਜੀ🙏🙏

    • @RaraSahibOfficial
      @RaraSahibOfficial  หลายเดือนก่อน +1

      ਵੀਰ ਜੀ
      ਮਹਾਰਾਜ ਦਾ ਪਹਿਲਾ ਦੀਵਾਨ ਕਿਹੜਾ ਸੀ ਉਹ ਤੇ ਮਹਾਰਾਜ ਆਪ ਹੀ ਜਾਣਦੇ ਹਨ
      ਪਰ ਸਾਨੂੰ ਜਿਵੇਂ ਅਤੇ ਜਿਹੜੇ ਨੰਬਰਾਂ ਨਾਲ ਏਹ ਦੀਵਾਨ ਮਿਲੇ ਹਨ ਉਹਨਾਂ ਨੰਬਰਾਂ ਨਾਲ ਹੀ ਅਪਲੋਡ ਕੀਤੇ ਜਾ ਰਹੇ ਹਨ
      ਏਹ ਦੀਵਾਨ ਹਾਪੁੜ ਯੂ ਪੀ ਦਾ ਹੈ ਜੀ
      ਜਰੂਰੀ ਨਹੀਂ ਕਿ ਜਿਹੜੇ ਨੰਬਰ ਜਿਵੇਂ ਲੜੀਵਾਰ ਹਨ ਤੇ ਉਹ ਦੀਵਾਨ ਵੀ ਉਵੇਂ ਹੀ ਲੜੀਵਾਰ ਲੱਗੇ ਹੋਣ
      ਜਿਵੇਂ ਜਿਵੇਂ ਦੀਵਾਨ ਮਿਲਦੇ ਗਏ ਉਹਨਾਂ ਨੂੰ ਉਸ ਹਿਸਾਬ ਨਾਲ ਹੀ volume ਨੰਬਰ ਦਿੱਤੇ ਜਾਂਦੇ ਰਹੇ ਹਨ ਜੀ

    • @jagjitkaur5844
      @jagjitkaur5844 หลายเดือนก่อน

      Waheguru g

  • @jassibansal6214
    @jassibansal6214 หลายเดือนก่อน +5

    Bhut vadiya veer ji 👏🏻

  • @DharmenderSingh-u9z
    @DharmenderSingh-u9z หลายเดือนก่อน +2

    ਬਹੁਤ ਹੀ ਵਧੀਆ ਉਪਰਾਲਾ ਕੀਤਾ ਜੀ

  • @KuldeepSingh-xu6qi
    @KuldeepSingh-xu6qi หลายเดือนก่อน +2

    ਬਹੁਤ 2 ਧਨਵਾਦ ਜੀ ਵਾਹਿਗੁਰੂ ਜੀ

  • @channis5893
    @channis5893 19 วันที่ผ่านมา

    Waheguru

  • @rajabinderkaur5544
    @rajabinderkaur5544 28 วันที่ผ่านมา +1

    Dhan dhan dhan sant baba ishar ji rara sahib wala aap g ta v bhot kirpa hi g varry good

  • @gurjeetkhandebad
    @gurjeetkhandebad 28 วันที่ผ่านมา +2

    Jai guru dev Jai Gopal ❤

  • @samsungkaur4794
    @samsungkaur4794 หลายเดือนก่อน +2

    Weheguru ji kirpa kro baba ji ❤❤❤❤❤❤❤❤❤

  • @rajabinderkaur5544
    @rajabinderkaur5544 28 วันที่ผ่านมา +1

    Viral. jag aaunda na sant baba ishar singh ji jiasa

  • @karmjeetsingh1183
    @karmjeetsingh1183 26 วันที่ผ่านมา

    Satnam waheguru ji

  • @gurjeetkhandebad
    @gurjeetkhandebad 28 วันที่ผ่านมา +2

    Dhann sant maharaj ji

  • @makhansingh5482
    @makhansingh5482 หลายเดือนก่อน +2

    ਵਾਹਿਗੁਰੂ ji

  • @jaswantkaur8656
    @jaswantkaur8656 หลายเดือนก่อน +2

    Thanku v much for v good effort wmk🙏🙏

  • @hardeepsingh7946
    @hardeepsingh7946 25 วันที่ผ่านมา +1

    Thank you sir

  • @samsungkaur4794
    @samsungkaur4794 หลายเดือนก่อน +2

    Weheguru ji kirpa kro baba ji deo darshan kirpa kro ji

  • @kuldipkaursekhon1550
    @kuldipkaursekhon1550 หลายเดือนก่อน +1

    ਸਤਿਨਾਮ ਵਾਹਿਗੁਰੂ ਜੀ

  • @yuvrajrehal1005
    @yuvrajrehal1005 27 วันที่ผ่านมา

    Bahut badhiya karg he ji🙏🙏🙏🙏🙏

  • @hartejsingh6059
    @hartejsingh6059 หลายเดือนก่อน +2

    ਬਹੁਤ ਹੀ ਵਧੀਆ ਉਪਰਾਲਾ ਹੈ ਜੀ। ਮਹਾਰਾਜ ਜੀ ਤੁਹਾਡੀ ਘਾਲ ਥਾਏ ਪਾਉਣ ਜੀ।

    • @RaraSahibOfficial
      @RaraSahibOfficial  หลายเดือนก่อน

      ਧੰਨ ਜੱਥੇਦਾਰ ਜੀ ਮਹਾਰਾਜ

  • @wintubajaj
    @wintubajaj หลายเดือนก่อน +2

    Waheguru G 🙏🙏🙏🙏🙏

  • @kuldipkaursekhon1550
    @kuldipkaursekhon1550 หลายเดือนก่อน +1

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @RanjitSingh-my4lq
    @RanjitSingh-my4lq หลายเดือนก่อน

    ❤ ਵਾਹਿਗੁਰੂ ਜੀ ❤

  • @HarminderMinhas-n8j
    @HarminderMinhas-n8j หลายเดือนก่อน +1

    Baba ji di voice sun ke bohit khushi and anad da koi ant nahi tuhada dhanvad theek karne vaste sab kush

    • @RaraSahibOfficial
      @RaraSahibOfficial  หลายเดือนก่อน

      ਧੰਨ ਜੱਥੇਦਾਰ ਜੀ ਮਹਾਰਾਜ

  • @HappySingh-is2pw
    @HappySingh-is2pw 27 วันที่ผ่านมา +1

    🙏🙏🙏🙏🙏Wahaguru Wahaguru Wahaguru Wahaguru Wahaguru j 🙏 kirpa 🙏Karo j Wahaguru j 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @harneksingh7049
    @harneksingh7049 หลายเดือนก่อน +2

    Sabash

  • @kuldeepsinghwaheguru
    @kuldeepsinghwaheguru หลายเดือนก่อน +1

    Bhut Sohna kmm kita tusi

    • @RaraSahibOfficial
      @RaraSahibOfficial  หลายเดือนก่อน

      ਹਾਂ ਜੀ ਵੀਰ ਜੀ
      ਮਹਾਰਾਜ ਆਪ ਹੀ ਵਿੱਚ ਵਰਤ ਕੇ ਸਾਥੋਂ ਕਰਾ ਰਹੇ ਹਨ
      ਨਹੀਂ ਤੇ ਸਾਡੀ ਹਸਤੀ ਹੀ ਕੀ ਹੈ
      ਧੰਨ ਜੱਥੇਦਾਰ ਜੀ ਮਹਾਰਾਜ
      ਧੰਨ ਵੱਡੇ ਮਹਾਰਾਜ ਜੀ
      ਧੰਨ ਛੋਟੇ ਮਹਾਰਾਜ ਜੀ

  • @bhaihansvirsinghjirarasahi5074
    @bhaihansvirsinghjirarasahi5074 หลายเดือนก่อน +5

    Waheguru waheguru 🙏🙏🌸🌸🌷🌷

  • @bikkrmjitsinghsingh7521
    @bikkrmjitsinghsingh7521 หลายเดือนก่อน +3

    Waheguru ji 🙏

  • @NavjotSingh-yw1vo
    @NavjotSingh-yw1vo หลายเดือนก่อน +3

    Waheguruji

  • @ManjitKaur-qn4id
    @ManjitKaur-qn4id หลายเดือนก่อน +1

    🙏 Waheguru 💫 Ji 🌹 waheguru 🙏 Ji 🙏💫 very nice 💯

  • @yadwinderdhaliwal4033
    @yadwinderdhaliwal4033 หลายเดือนก่อน +2

    🙏🙏🙏🙏very good uprala

  • @SukhwinderKaur-e4s
    @SukhwinderKaur-e4s หลายเดือนก่อน +1

    Dhan Dhan baba je

  • @jagjitkaur5844
    @jagjitkaur5844 หลายเดือนก่อน +1

    Waheguru g mere satguru g

  • @SinghSingh-dl7ko
    @SinghSingh-dl7ko 28 วันที่ผ่านมา +1

    Thanks for Rajaji patiala

  • @inderjeetkaur3429
    @inderjeetkaur3429 29 วันที่ผ่านมา +1

    Sant Isher Singh Ji Rara Sahib Wale

  • @rajpreetsports
    @rajpreetsports หลายเดือนก่อน +2

    ੴ………🙏……….ੴ
    📿📿 ਵਾਹਿਗੁਰੂ 📿📿
    🤲🏻🤲🏻..ਜੀ…….🤲🏻🤲🏻
    ਧੰਨ ਗੁਰੂ ਨਾਨਕ ਜੀ ਮਿਹਰ ਕਰੋ
    (☀️🪺🌹🦜)

  • @harpinderkaur3035
    @harpinderkaur3035 หลายเดือนก่อน

    Waheguru waheguru waheguru waheguru waheguru ji mere bchia te mehr krni

  • @jatinderpalbatth86
    @jatinderpalbatth86 27 วันที่ผ่านมา +1

    Waheguru

  • @SinghAvtar-l9c
    @SinghAvtar-l9c หลายเดือนก่อน +1

    Waheguru ji kirpa karni jo

  • @chetandhaliwalofficial4119
    @chetandhaliwalofficial4119 29 วันที่ผ่านมา +1

    Waheguru ji🌹🙏🌹

  • @gurkaransingh9518
    @gurkaransingh9518 หลายเดือนก่อน +1

    🙏🙏🙏🙏🙏🙏🙏

  • @NirmalSingh-ep2hc
    @NirmalSingh-ep2hc 29 วันที่ผ่านมา

    Very nice ji

  • @Rakeshkumar_074
    @Rakeshkumar_074 หลายเดือนก่อน +4

  • @GurmeetSingh-jp3gx
    @GurmeetSingh-jp3gx 28 วันที่ผ่านมา

    ❤❤

  • @pal_photography
    @pal_photography หลายเดือนก่อน +3

    Kirpa karke ਘੋੜੇ ਵਾਲੀ ਸਾਖੀ ਵਾਲਾ ਦੀਵਾਨ ਵੀ upload ਕਰੋ ਜੀ🙏🙏

    • @RaraSahibOfficial
      @RaraSahibOfficial  หลายเดือนก่อน +1

      ਵਾਹਿਗੁਰੂ ਜੀ
      ਕਿਹੜਾ ਦੀਵਾਨ
      ਜੇ ਤੁਸੀਂ ਵੱਡੇ ਮਹਾਰਾਜ ਜੀ ਦੀ ਘੋੜੀ ਵਾਲੇ ਪ੍ਰਸੰਗ ਦੀ ਗੱਲ ਕਰ ਰਹੇ ਹੋ ਤਾਂ ਤੇ ਉਹ ਪਹਿਲਾਂ ਹੀ ਅਪਲੋਡ ਕੀਤਾ ਹੋਇਆ ਹੈ ਜੀ
      ਜੇਕਰ ਕੋਈ ਹੋਰ ਪ੍ਰਸੰਗ ਹੈ ਜੀ ਤਾਂ ਦੱਸੋ ਜੀ ਕੋਸ਼ਿਸ਼ ਕਰਾਂਗੇ ਜੀ
      ਭੁੱਲ ਚੁੱਕ ਦੀ ਮੁਆਫੀ ਦੇਣਾ ਜੀ

    • @pal_photography
      @pal_photography 18 วันที่ผ่านมา +1

      @@RaraSahibOfficial kirpa karke g ਉਸ ਦਾ ਲਿੰਕ ਦੇ ਦੋ ਜੀ reply ਵਿੱਚ ਹੀ 🙏

    • @RaraSahibOfficial
      @RaraSahibOfficial  18 วันที่ผ่านมา +1

      th-cam.com/video/5P4AGzKPk30/w-d-xo.html

  • @navjitsingh5114
    @navjitsingh5114 หลายเดือนก่อน +2

    Bahut badiya veer hor bhajo audio clean karke

  • @kuldipkaursekhon1550
    @kuldipkaursekhon1550 หลายเดือนก่อน +1

    ਵਾਹਿਗੁਰੂ ਜੀ

  • @SukhwinderSingh-ql1le
    @SukhwinderSingh-ql1le หลายเดือนก่อน +1

    ❤️🙏🙏🙏🙏🙏

  • @AvtarSingh-om8ow
    @AvtarSingh-om8ow หลายเดือนก่อน +17

    ਬਾਬਾ ਜੀ ਇਹ ਮਹਾਰਾਜ ਦਾ ਪਹਿਲਾ ਦੀਵਾਨ ਹੈ ਜੀ ਨਾਲ ਇਹ ਵੀ ਦਸ ਦਿਓ ਕੇ ਕਿਹੜੀ ਜਗਾ ਲੱਗਿਆ ਸੀ

    • @RaraSahibOfficial
      @RaraSahibOfficial  หลายเดือนก่อน +8

      ਵੀਰ ਜੀ
      ਮਹਾਰਾਜ ਦਾ ਪਹਿਲਾ ਦੀਵਾਨ ਕਿਹੜਾ ਸੀ ਉਹ ਤੇ ਮਹਾਰਾਜ ਆਪ ਹੀ ਜਾਣਦੇ ਹਨ
      ਪਰ ਸਾਨੂੰ ਜਿਵੇਂ ਅਤੇ ਜਿਹੜੇ ਨੰਬਰਾਂ ਨਾਲ ਏਹ ਦੀਵਾਨ ਮਿਲੇ ਹਨ ਉਹਨਾਂ ਨੰਬਰਾਂ ਨਾਲ ਹੀ ਅਪਲੋਡ ਕੀਤੇ ਜਾ ਰਹੇ ਹਨ
      ਏਹ ਦੀਵਾਨ ਹਾਪੁੜ ਯੂ ਪੀ ਦਾ ਹੈ ਜੀ
      ਜਰੂਰੀ ਨਹੀਂ ਕਿ ਜਿਹੜੇ ਨੰਬਰ ਜਿਵੇਂ ਲੜੀਵਾਰ ਹਨ ਤੇ ਉਹ ਦੀਵਾਨ ਵੀ ਉਵੇਂ ਹੀ ਲੜੀਵਾਰ ਲੱਗੇ ਹੋਣ
      ਜਿਵੇਂ ਜਿਵੇਂ ਦੀਵਾਨ ਮਿਲਦੇ ਗਏ ਉਹਨਾਂ ਨੂੰ ਉਸ ਹਿਸਾਬ ਨਾਲ ਹੀ volume ਨੰਬਰ ਦਿੱਤੇ ਜਾਂਦੇ ਰਹੇ ਹਨ ਜੀ

    • @AvtarSingh-om8ow
      @AvtarSingh-om8ow หลายเดือนก่อน +1

      @@RaraSahibOfficial ok ji

  • @davindersingh236
    @davindersingh236 หลายเดือนก่อน +3

    Veer ji, please other Audios v saaf kar deo please.🙏 Very good uprala ji🙏

    • @RaraSahibOfficial
      @RaraSahibOfficial  หลายเดือนก่อน +1

      Hanji saaf kar k hi upload kar rhe haan g
      Kuchh ku divan already kar chukey haan ji
      Jo k tuhanu channel ch ja ke Playlist section ch milan gey g
      Atey baki krib 500 divans hongey ji jo k smey smey te upload hundey jaangey g

  • @HarvinderSingh-ls6rm
    @HarvinderSingh-ls6rm หลายเดือนก่อน +1

    ਬਹੁਤ ਵਧੀਆ ਉਪਰਾਲਾ ਕੀਤਾ ਜੀ ਪਰ ਬਾਬਾ ਜੀ ਦੀ ਆਵਾਜ਼ ਥੋੜੀ ਜਿਹੀ ਭਾਰੀ ਆ ਰਹੀ ਹੈ

    • @RaraSahibOfficial
      @RaraSahibOfficial  หลายเดือนก่อน +1

      ਹਾਂ ਜੀ ਵੀਰ ਜੀ
      ਅਸਲ ਚ ਏਹ editing harmonium ਦੇ ਸਕੇਲ ਨੂੰ ਮੁੱਖ ਰੱਖ ਕੇ ਹੋ ਰਹੀ ਹੈ ਜੀ
      ਤੇ ਏਹ ਸੁਭਾਵਿਕ ਹੀ ਹੈ ਕੇ ਆਵਾਜ਼ ਥੋੜ੍ਹੀ ਭਾਰੀ ਹੋਣੀ ਹੀ ਹੈ
      ਕਿਉਂਕਿ ਜੱਦ ਕੈਸੇਟ ਤੋਂ ਕੈਸੇਟ ਕਾਪੀ ਹੁੰਦੀ ਸੀ ਤਾਂ ਕਾਪੀ ਚ ਇਕ ਘੰਟੇ ਪਿੱਛੇ ਪੂਰੇ ਤਿੰਨ ਮਿੰਟ ਦਾ ਫਰਕ ਪੈ ਜਾਂਦਾ ਸੀ ਤੇ ਆਵਾਜ਼ ਪਤਲੀ ਹੋ ਜਾਂਦੀ ਸੀ
      ਅਸੀਂ ਲੋਕ ਕਾਫੀ ਸਮੇਂ ਤੋਂ ਉਹੀ ਚੀਜ਼ ਸੁਣਦੇ ਆ ਰਹੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਮਹਾਰਾਜ ਦੀ ਆਵਾਜ਼ ਸ਼ਾਇਦ ਉਂਝ ਹੀ ਸੀ
      ਪਰ ਨਹੀਂ ਜੀ ਅਸਲ ਚ ਮਹਾਰਾਜ ਇੰਝ ਹੀ ਸਹਜ ਨਾਲ ਬੋਲਦੇ ਸਨ ਜਿਨ੍ਹਾਂ ਜਿਨ੍ਹਾਂ ਵੀ ਪੁਰਾਤਨ ਪ੍ਰੇਮੀਆਂ ਨੇ ਏਹ ਦੀਵਾਨ ਸੁਣਿਆ ਉਹਨਾਂ ਨੇ ਸੁਨਣ ਤੋਂ ਬਾਅਦ ਇਕਦਮ ਕਿਹਾ
      ਹਾਂ!!!!!!!
      ਮਹਾਰਾਜ ਇਸ ਤਰ੍ਹਾਂ ਹੀ ਬੋਲਦੇ ਸਨ
      ਅਸਲ ਚ ਆਵਾਜ਼ ਅਸੀਂ ਭਾਰੀ ਨਹੀਂ ਕਰ ਰਹੇ ਜੀ
      ਅਸੀਂ ਦੀਵਾਨ ਦੀ tempo (ਸਪੀਡ) ਨੂੰ ਹਰਮੋਨੀਅਮ ਦੇ ਸਕੇਲ ਅਨੁਸਾਰ ਸੈੱਟ ਕਰਕੇ ਅਤੇ ਥੋੜ੍ਹਾ ਬਹੁਤ ਸਾਫ਼ ਕਰ ਰਹੇ ਹਾਂ ਜੀ
      ਬਾਕੀ ਰਹੀ ਗੱਲ ਤੁਸੀਂ ਸਾਨੂੰ ਸੁਝਾਅ ਦਿੱਤਾ ਉਹਦੇ ਲਈ ਧੰਨਵਾਦ ਜੀ
      ਇਵੇਂ ਹੀ ਅੱਗੇ ਤੋਂ ਸਲਾਹ ਦਿੰਦੇ ਰਹਿਣਾ ਜੀ ਸੰਗਤ ਦੇ ਆਸਰੇ ਹੀ ਅਸੀਂ ਹਾਂ ਜੀ

  • @BhupinderSingh-rh7ov
    @BhupinderSingh-rh7ov 24 วันที่ผ่านมา

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @LakhvirSingh-ol7bj
    @LakhvirSingh-ol7bj หลายเดือนก่อน

    ਵਾਹਿਗੁਰੂ ਜੀ ਪੰਜਾਬੀ ਵਿੱਚ ਕੁਮੈਟ ਕਰੋ ਧੰਨਵਾਦ

  • @ramsinghsohi2029
    @ramsinghsohi2029 หลายเดือนก่อน +3

    ਕੀ ਐਸੇ ਬ੍ਰਹਮ ਗਿਆਨੀ ਸੰਤ ਕਿਤੇ ਹਨ ਜਿਨ੍ਹਾਂ ਦੇ ਬਚਨ ਤਿੰਨੇ ਕਾਲ ਸੱਤ ਹੋਣ ਕਿਰਪਾ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦੀ ਹੋਵਾਂਗਾ

    • @RaraSahibOfficial
      @RaraSahibOfficial  หลายเดือนก่อน

      ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥

    • @RaraSahibOfficial
      @RaraSahibOfficial  หลายเดือนก่อน +3

      ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ॥
      ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥
      ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ॥
      ਬ੍ਰਹਮ ਗਿਆਨੀ ਕਉ ਸਦਾ ਅਦੇਸੁ ॥
      ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖਰੁ ॥
      ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥
      ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥
      ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥
      ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥
      ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥੭॥

    • @Dukhiyadadardi
      @Dukhiyadadardi 29 วันที่ผ่านมา

      ਹਾਂ ਜੀ ਬਹੁਤ ਹਨ ਜੀ ਅੱਜ ਬੀ

    • @ANTAL-gh3yu
      @ANTAL-gh3yu 28 วันที่ผ่านมา

      ਇਹਨਾਂ ਪਿਆਰੇ ਮਹਾਂਪੁਰਖਾਂ ਦੀ ਤੁਲਨਾ ਤਾਂ ਮੈਂ ਕਿਸੇ ਨਾਲ ਨਹੀਂ ਕਰ ਸਕਦਾ ਸੀ ਪਰ ਅੱਜ ਦੇ ਸਮੇਂ ਵਿੱਚ ਸੰਤ ਪ੍ਰੇਮਾ ਨੰਦ ਜੀ ਬਿੰਦ੍ਰਾਬਨ ਵਾਲੇ ਬਹੁਤ ਪਿਆਰੇ ਬਚਨ ਸੁਣਾਉਂਦੇ ਹਨ ਜੀ

  • @harneksingh5457
    @harneksingh5457 28 วันที่ผ่านมา +2

    Dhan dhan baba ji

  • @bhaihansvirsinghjirarasahi5074
    @bhaihansvirsinghjirarasahi5074 หลายเดือนก่อน +1

    Waheguru waheguru 🙏🙏🌸🌸🌷🌷

  • @nishantrai8312
    @nishantrai8312 หลายเดือนก่อน

    Waheguruji 🙏🙏🙏

  • @GurmukhSingh-hj4fo
    @GurmukhSingh-hj4fo หลายเดือนก่อน +2

    Waheguru ji

  • @harkeshkaur8546
    @harkeshkaur8546 หลายเดือนก่อน

  • @LakhvirSingh-ol7bj
    @LakhvirSingh-ol7bj หลายเดือนก่อน

    ਵਾਹਿਗੁਰੂ ਜੀ

  • @harpreetsinghjaipura859
    @harpreetsinghjaipura859 หลายเดือนก่อน +1

    Waheguru ji

  • @kuldeepkaur3020
    @kuldeepkaur3020 หลายเดือนก่อน +1

    Waheguru ji

  • @harkeshkaur8546
    @harkeshkaur8546 หลายเดือนก่อน

    Waheguru ji

  • @baljinderkaur7757
    @baljinderkaur7757 หลายเดือนก่อน

    Waheguru ji

  • @jagjitkaur5844
    @jagjitkaur5844 หลายเดือนก่อน

    Waheguru g

  • @KulvirSingh-xw1hh
    @KulvirSingh-xw1hh หลายเดือนก่อน

    Waheguru ji

  • @gurvindersingh7522
    @gurvindersingh7522 หลายเดือนก่อน

    Waheguru ji

  • @harjisingh3288
    @harjisingh3288 27 วันที่ผ่านมา

    Waheguru ji