Dr. SURENDER PAL ,resp reporter ji ,this Badal group of SAD should be expelled from panth so that they may not use Panth name to fetch votes ro run a govt which works in interests of others, not the Panth...
Badal privaar nu iss gal. Da. Ihsas hi nahi cee, ke. Koum. Nu. Inhi Jagriti ah. Jayye. Geh , hun. Badala. De. Papah. Da garah bharr. Chukka. Hai , ih. Sab. Social media da zamna hai , Te jathedar shaib ji. Jindabad .
These Badal and toli making major mistakes again. I don’t why Sukhbir Badal is so dumb- not accepting the hukam of accepting resignation. We all know Jathedar Sahib took tough stand against Badals and now they are punishing him. Dhami should be shamed on his actions also
ਜੋ ਕੁਰਸੀ ’ਤੇ ਕਾਬਜ਼ ਹੁੰਦਾ ਹੈ ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨ ਦੀ।
ਡਾਕਟਰ ਸਾਹਿਬ ਜੀ ਹਿੰਦੂ ਵੀਰ ਹੋਣ ਦੇ ਬਾਵਜੂਦ ਵੀ ਸਿੱਖ ਧਰਮ ਬਾਰੇ ਬਹੁਤ ਗਿਆਨ ਰੱਖਦੇ ਹਨ। ਬਹੁਤ ਬਹੁਤ ਧੰਨਵਾਦ ਜੀ ।
ਫੂਡ ਪ੍ਰੋਸੈਸਿੰਗ,,ਡਾਇਰੀ ਮਿਲਕ ਪਲਾਂਟ,ਹਾਊਸਿੰਗ ਕਾਰਪੋਰੇਸ਼ਨ,ਸਕੂਲ,ਹਸਪਤਾਲ,ਵਿੱਚ ਰੋਜ਼ਗਾਰ ਵੱਧ ਹੋਣ ਨਾਲ ਪੰਜਾਬ ਖੁਸ਼ਹਾਲ ਹੋਵੇਗਾ 👍🌿💐🌻🌴🙏
ਡਾਕਟਰ ਸਾਹਿਬ ਹਿੰਦੂ ਜੈਂਟਲਮੈਨ ਹੁੰਦਿਆਂ ਵੀ ਬਹੁਤ ਵਧੀਆ ਤੇ ਸੰਤੁਲਿਤ ਗੱਲ ਕਰਦੇ ਹਨ । 🙏👍
Honest leaders can do corruption free INDIA ਸੁੰਦਰ ਸੰਸਾਰ ,ਇਕ ਸੁੰਦਰ ਸੋਚ ਸ਼ਾਸਕ ਨਾਲ ਹੀ ਹੋ ਸਕਦਾ ਹੈ,
ਡਾਕਟਰ ਸਾਹਿਬ ਦੀਆਂ ਗੱਲਾਂ 100% ਸਹੀ ਹੈ
ਆਜ਼ਾਦ ਭਾਰਤ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ ਸਿੱਖਿਆ ਸਿਹਤ ਮਕਾਨ ਪੈਨਸ਼ਨ ਸੁੱਧ ਵਾਤਾਵਰਣ ਪੂਰਾ ਕਰਨਾ ਸਰਕਾਰ ਦਾ ਧਰਮ ਫਰਜ਼ ਬਣਦਾ ਹੈ 👍🙏
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।
ਧਰਮ ਤਾਂ ਸਮੇਂ ਸਮੇਂ ਰਾਜਨੀਤਕ ਜਾ ਕੋਈ ਵੀ ਸੰਸਥਾ ਆਪਣੇ ਸਿਧਾਂਤ ਤੋਂ ਗਿਰਦੀ ਦੇਖਦਾ ਹੈ ਧਰਮ ਇਨਸਾਨੀਅਤ ਪਰ੍ਭਾਵ ਨਾਲ ਉਸਨੂੰ ਸਥਿਰ ਕਰਦਾ ਰਿਹਾ ਹੈ ਤੇ ਰਹਗਾ ਮੀਰੀ ਪੀਰੀ ਇਹੀ ਸਿਧਾਂਤ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਹੈ ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਅਵੱਸ਼ ਰਹੇ,ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ ,ਵਾਹਿਗੁਰੂ ਚੜਦੀ ਕਲਾ ਬਖਸ਼ੇ 🙏
ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????
ਸਹਿਬ,ਸਿੰਘ,ਜੀ,ਸੁਰਿੰਦਰ,ਜੀ,ਨਾਲ,ਰੋਜ਼,ਖ਼ਬਰ,ਦਿਆਂ,ਕਰੋ
ਧਰਮ ਤੇ ਰਾਜਨੀਤੀ ਦਾ ਸੰਬੰਧ ਉਦੋਂ ਹੀ ਉਪਯੋਗੀ ਹੁੰਦਾ ਹੈ ਜਦੋਂ ਧਰਮ ਆਪਣੇ ਮਾਰਗ ‘ਤੇ ਸਥਿਰ ਰਹਿੰਦਾ ਹੋਇਆ ਰਾਜਨੀਤੀ ਤੋਂ ਦੂਰ ਨਾ ਰਹੇ। ਸਗੋਂ ਰਾਜਨੀਤੀ ਨੂੰ ਮਾਰਗ-ਦਰਸ਼ਨ ਕਰੇ। ਰਾਜਨੀਤੀ ਇਕ ਚੰਗੇ ਰਾਜ ਦੇ ਆਦਰਸ਼ਾਂ ਨੂੰ ਕਾਇਮ ਕਰਦੀ ਹੋਈ ਧਰਮ ਤੇ ਭਾਰੂ ਨਾ ਹੋਵੇ ਤੇ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਨਾ ਕਰੇ।
ਧਰਮ ਤਾਂ ਸਮੇਂ ਸਮੇਂ ਰਾਜਨੀਤਕ ਜਾ ਕੋਈ ਵੀ ਸੰਸਥਾ ਆਪਣੇ ਸਿਧਾਂਤ ਤੋਂ ਗਿਰਦੀ ਦੇਖਦਾ ਹੈ ਧਰਮ ਇਨਸਾਨੀਅਤ ਪਰ੍ਭਾਵ ਨਾਲ ਉਸਨੂੰ ਸਥਿਰ ਕਰਦਾ ਰਿਹਾ ਹੈ ਤੇ ਰਹਗਾ ਮੀਰੀ ਪੀਰੀ ਇਹੀ ਸਿਧਾਂਤ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਹੈ ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਅਵੱਸ਼ ਰਹੇ,ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ ਵਾਹਿਗੁਰੂ ਜੀ
ਭਾਈ ਰਣਜੀਤ ਸਿੰਘ ਜੀ ਦੀ ਇੱਕ ਇੱਕ ਗੱਲ ਸੱਚੀ ਤੇ ਸਹੀ ਹੈ ਤੁਸੀਂ ਬਾਦਲਾਂ ਦੇ ਕੁਨਬੇ ਨੂੰ ਮਜ਼ਬੂਤ ਕਰਨ ਇਸ ਲਈ ਸਿੱਖ ਕੌਮ ਨੂੰ ਇਕੱਠੇ ਕਰਨਾ ਚਾਹੁੰਦੇ ਹੋ ਸਿੱਖ ਕੌਮ ਨੂੰ ਇਹਨਾਂ ਬਾਦਲਾਂ ਨੇ ਹੀ ਢਾਹ ਲਾਈ ਹੈ ਸਿੱਖ ਧਰਮ ਦਾ ਘਾਂਣ ਕਰਕੇ ਰੱਖ ਦਿੱਤਾ ਆਪਣੇ ਪਰਿਵਾਰ ਨੂੰ ਉੱਪਰ ਚੁੱਕਣ ਦੇ ਲਈ ਕੁਰਸੀਆਂ ਦੀ ਖਾਤਰ ਇਹਨਾਂ ਬਾਦਲਾਂ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ
ਸਰਦਾਰ ਧਾਮੀ ਸਾਹਿਬ ਉਹ ਇਨਸਾਨ ਹਨ ਜਿਸ ਨੇ 1992 ਦੇ ਪੰਥਕ ਯੋਧਿਆਂ ਦੀਆਂ ਲੜਾਈਆਂ ਲੜੀਆਂ ਤੇ ਸਰਕਾਰ ਨਾਲ ਟੱਕਰ ਲਈ, ਇਸ ਲਈ ਇਹਨਾਂ ਦੀ ਸ਼ੁਰੂ ਤੋਂ ਹੀ ਸੋਚ ਪੰਥਕ ਰਹੀ ਹੈ
ਗਿਆਨੀ ਹਰਪ੍ਰੀਤ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ ਕਿਉਕਿ ਗਿਆਨੀ ਹਰਪ੍ਰੀਤ ਸਿੰਘ ਨੇ ਗਲਤ ਸਬਦਾਵਲੀ ਵਰਤੀ ਹੈ ਜੋਂ ਕਿ ਸਿੱਖੀ ਦੇ ਮੂਲ ਸਿਧਾਂਤਾਂ ਦੇ ਖਿਲਾਫ ਹੈ।
ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਐਸਜੀਪੀਸੀ ਦੀਆਂ ਗਤੀ ਵਿਧੀਆਂ ਨੂੰ ਸੁਚਾਰੂ ਰੂਪ ਵਿੱਚ ਚਲਾ ਰਹੇ ਹਨ ਤੇ ਸਰਦਾਰ ਧਾਮੀ ਸਾਹਿਬ ਹੀ ਪ੍ਰਧਾਨ ਹੋਣੇ ਚਾਹੀਦੇ ਹਨ
ਬਹੁਤ ਖੂਬ
ਹਰਪ੍ਰੀਤ ਕਹਿੰਦਾ ਮੈਨੂੰ ਹੀ ਪਤਾ ਕਿਸ ਹਾਲਤ ਵਿਚ ਅਰਦਾਸ ਕੀਤੀ। ਕਿ ਹਰਪ੍ਰੀਤ ਦਸ ਸਕਦਾ ਕਿ ਇਹੋ ਜਿਹਾ ਕਿਹੜਾ ਦਬਾਅ ਸੀ ਤੁਹਾਡੇ ਤੇ ਜੋਂ ਤੁਹਾਨੂੰ ਦਬਾਅ ਵਿੱਚ ਅਰਦਾਸ ਕਰਨੀ ਪਈ।
ਡਾਕਟਰ ਸਾਹਿਬ ਜੀ ਪਹਿਲਾਂ ਬਾਦਲ ਪਰਿਵਾਰ ਤਾਂ ਆਪਣੀ ਮਨ ਮਰਜੀ ਕਰ ਗਿਆ ਕਿਉਕਿ ਉਸ ਵੇਲੇ ਉਹ ਸੰਗਰੂਰ ਕੁੱਝ ਹੋਰ ਬੋਲ ਦਿੰਦੇ ਸੀ ਤੇ ਬਠਿੰਡਾ ਜਾ ਕੇ ਕੁੱਝ ਹੋਰ ਬੋਲ ਦਿੰਦੇ ਸੀ ਜੀ ਪਰ ਹੁਣ ਤਾਂ ਹਰ ਗੱਲ ਦੀ ਵੀਡਿਉ ਬਣ ਜਾਂਦੀ ਹੈ ਤੇ ਉਹ ਪੱਕੇ ਤੌਰ ਤੇ ਰਹਿ ਜਾਂਦੀ ਹੈ ਭਾਵੇਂ ਉਹ 10 ਸਾਲ ਬਾਅਦ ਵੀ ਦੇਖ ਲਵੋ।ਉਸ ਵੇਲੇ ਤਾਂ ਬਾਦਲ ਪਰਿਵਾਰ ਨੇ ਬਹੁਤ ਧੱਕਾ ਤੇ ਆਪਣੀ ਮਨਮਰਜੀ ਕੀਤੀ ਹੈ।ਇਹ ਉਹੀ ਗੱਲਾਂ ਹੁਣ ਕਰਨਾ ਚਾਹੁੰਦੇ ਨੇ ਤੇ ਹੁਣ ਲੋਕ ਬਹੁਤ ਸਿਆਣੇ ਹੋ ਗਏ ਨੇ ਜੀ।ਡਾਕਟਰ ਸਾਹਿਬ ਪੰਥ ਤਾਂ ਜੀ ਪਹਿਲਾਂ ਹੁਣ ਵੀ ਤੇ ਰਹਿੰਦੀ ਦੁਨੀਆ ਤੱਕ ਹਮੇਸ਼ਾਂ ਚੜਦੀਕਲਾ ਵਿੱਚ ਰਹੇਗਾ ਜੀ ਬੱਸ ਇੱਕ ਵਾਰ SGPC ਦੀਆਂ ਵੋਟਾਂ ਪੈ ਜਾਣ ਜੀ
ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ
ਬਹੁਤ ਖੁਸ਼ੀ ਹੋਈ ਕਿ ਐਸਜੀਪੀਸੀ ਨੇ ਇੱਕ ਕੁਰਾਈਏ ਨੂੰ ਸ੍ਰੀ ਅਕਾਲ ਤਖਤ ਦੇ ਅਹੁਦੇ ਤੋਂ ਕੱਢਿਆ
ਡਰੋ ਓਸ ਅਕਾਲ ਪੁਰਖ ਤੋਂ ਤੁਹਾਡੇ ਅਹੁਦੇ ਤੇ ਪਦਵੀਆ ਇਨਸਾਫ ਲਈ ਸੀ ਨਾ ਕਿ ਜ਼ੁਲਮ ਲਈ।
ਇਹ ਗਿਆਨੀ ਕਹਾਉਣ ਦਾ ਹੱਕਦਾਰ ਹੀ ਨਹੀ , ਜਦੋ ਕੋਈ ਇਸ ਤੇ ਕੋਈ ਸਵਾਲ ਕਰਦਾ ਤਾਂ ਇਹ ਰੋ ਕੇ ਆਪਣੇ ਪਰਵਾਰ ਤੇ ਜਥੇਦਾਰੀ ਦੀ ਆੜ ਵਿਚ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦਾ
ਬੰਦ ਕਮਰੇ ਵਿੱਚ ਗਾਲਾ ਕੱਢਣੀਆਂ , ਉੱਚੀ ਬੋਲਣਾ ਤੇ ਬਾਹਰ ਸੰਗਤ ਸਾਮ੍ਹਣੇ ਰੋਣ ਦੇ ਖੇਖਣ ਕਰਨੇ ਇਹ ਕੋਈ ਕਪਟੀ ਹੀ ਕਰ ਸਕਦਾ ਹੈ। ਕੌਮ ਦਾ ਜੱਥੇਦਾਰ ਨਹੀਂ!
ਹਰਪ੍ਰੀਤ ਸਿੰਘ ਨੇ 1984 ਚ ਸਿੱਖ ਕੌਮ ਦਾ ਘਾਣ ਕਰਨ ਵਾਲੀ ਕਾਂਗਰਸ ਦੇ ਮੁੱਖ ਮੰਤਰੀ ਚੰਨੀ ਦੇ ਘਰ ਵਿਆਹ ਵਿੱਚ ਅਰਦਾਸ ਕੀਤੀ। ਉਸ ਟਾਈਮ ਨਹੀਂ ਪੰਥ ਯਾਦ ਆਈਆ ਆਪਣੀ ਯਾਰੀ ਪੁਗਾਈ ਹਰਪ੍ਰੀਤ ਸਿੰਘ ਨੇ।
WAH.JI.WAH
Dr Sahib right ji
ਹਰਪ੍ਰੀਤ ਸਿੰਘ ਵਰਗੇ ਬੰਦਿਆਂ ਲਈ ਪੰਥ ਵਿੱਚ ਕੋਈ ਥਾਂ ਨਹੀਂ, ਜਿਹੜੇ ਆਰਐਸਐਸ ਨਾਲ ਸਾਥ ਪਾ ਕੇ, ਉਹਨਾਂ ਦੇ ਇਸ਼ਾਰੇ 'ਤੇ ਪੰਥ ਦਾ ਨੁਕਸਾਨ ਕਰਦੇ ਰਹਿੰਦੇ ਹਨ।
Good speech
ਗਿਆਨੀ ਹਰਪ੍ਰੀਤ ਸਿੰਘ ਨੇ ਹਮੇਸ਼ਾ ਤੋਂ ਹੀ ਆਪਣੇ ਗੁਨਾਹਾਂ ਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਹੈ।ਇਸ ਨੂੰ ਪਹਿਲਾ ਤੋ ਹੀ ਜਥੇਦਾਰ ਦੇ ਅਹੁਦੇ ਤੋਂ ਪੱਕੇ ਤੌਰ ਤੇ ਹਟਾ ਦੇਣਾ ਚਾਹੀਦਾ ਸੀ। ਹਰਪ੍ਰੀਤ ਵਰਗੇ ਬੰਦੇ ਸਿੱਖ ਪੰਥ ਦੇ ਨਾਮ ਤੇ ਕਲੰਕ ਨੇ
ਹਰਪ੍ਰੀਤ ਸਿੰਘ ਨੂੰ ਪੰਥ ਅਤੇ ਅਕਾਲ ਤਖ਼ਤ ਦੀਆ ਮਰਿਆਦਾ ਦਾ ਕੋਇ ਧਿਆਨ ਨਹੀਂ ਇਹ ਆਪਣੀ ਮਨ ਮਰਜੀ ਕਰਦਾ ਹੈ। ਜਿੰਨੇ ਵੀ ਪੰਥ ਦੋਖੀ ਪਾਰਟੀਆਂ ਆ ਕਾਂਗਰਸ ਅਤੇ ਬੀਜੇਪੀ ਦੇ ਲੀਡਰਾਂ ਨਾਲ਼ ਸੰਬੰਧ ਰੱਖ ਰਿਹਾ ਤੇ ਫ਼ਿਰ ਹੰਕਾਰ ਵਿੱਚ ਬੋਲ ਵੀ ਰਿਹਾ ਕਿ ਹਾ ਹੈਗੇ ਮੇਰੇ ਸੰਬੰਧ।ਕਿ ਇਹ ਗੱਲਾਂ ਕੌਮ ਦੇ ਜੱਥੇਦਾਰ ਲਈ ਸਹੀ ਹੈ।
ਬਾਦਲਾ ਦੇ ਗੁਨਾਹਾਂ ਨੂੰ ਤਾਂ ਸਜ਼ਾ ਦੇ ਨਹੀਂ ਹੋਈ ਹੋਰ ਗੱਲਾਂ ਕਰੀ ਜਾਂਦੇ
ਅਕਾਲੀ ਪਾਰਟੀ ਨੂੰ ਚੰਗਾ ਦਾਅ ਲਗਿਆ ਫਰੀ ਦਾ ਪੈਸਾ ਸ੍ਰੋਮਣੀ ਕਮੇਟੀ ਦਾ ਸਕਨ ਸਕਾਉਣ ਦਾ ਪੁੱਛਣ ਵਾਲਾ ਕੋਈ ਹੈ ਨਹੀਂ। ਚਾਰੋ ਚਕ ਜੰਗੀਰ ਬਾਦਲ ਪਰਵਾਰ ਚਲ ਰਹੀ।
ਸਹੀ ਹੈ। ਕੋਈ ਸਿੱਖੀ ਦਾ ਪ੍ਰਚਾਰ ਤਾਂ ਕੀਤਾ ਨਹੀਂ। ਲੋਕਾਂ ਨੂੰ ਸਿੱਖ ਧਰਮ ਤੋਂ ਦੂਰ ਕੀਤਾ ਅਤੇ ਨਸ਼ਿਆਂ ਦਾ ਪ੍ਰਚਾਰ ਕੀਤਾ।
Dr. SURENDER PAL ,resp reporter ji ,this Badal group of SAD should be expelled from panth so that they may not use Panth name to fetch votes ro run a govt which works in interests of others, not the Panth...
ਬਿਦਲ ਦਲੀਏ ਗੁਰੂ ਤੋ ਬੇਮੁੱਖ ਹੋ ਗੲਏ ਆ ਕੰਜਰੋ ਸ਼ੀ ਅਕਾਲ ਤਖਤ ਸਾਹਿਬ ਨਾਲ ਅਤੇ ਪੰਥ ਨਾਲ ਮੱਥਾ ਲਾ ਕੇ ਕਿਵੇ ਬਾਦਲ ਜਿੱਤ ਜਾਊ ਅਤੇ ਕਿਵੇ ਬਾਧਲ ਦਲੀਏ ਜਿੱਤਣਗੇ,ਬਾਦਲ ਪਿੱਛੇ ਹੱਟੂ ਤਾ ਅਕਾਲੀ ਦਲ ਆਊ,ਬਾਦਲ ਦਲੀਆ ਨਾਲੋ ਚੰਗੇ ਤਾ ਕਾਗਰਸੀ ਜਿੰਨਾ ਨੇ ਕੈਪਟਨ ਸੁੱਟ ਦਿੱਤਾ ਸੀ ਹਜੇ ਕੈਪਟਨ ਨੇ ਬਾਦਲਾ ਜਿੰਨੇ ਮਾੜੇ ਕੰਮ ਨਹੀ ਕੀਤੇ ਸੀ,ਬਾਦਲ ਨੇ ਤਾ ਕੋਈ ਪਾਪ ਛੱਡਿਆ ਨਹੀ ਤੁਸੀ ਫਿਰ ਵੀ ਬਾਦਲ ਨੂੰ ਰੱਬ ਸਮਝਦੇ ਹੋ, ਕਾਗਰਸ ਆਊ ਅਗਲੀ ਵਾਰ ਪਰ ਬਾਦਲ ਦੇ ਰਹਿੰਦਿਆ ਅਕਾਲੀ ਦਲ ਨਹੀ ਜਿੱਤਣਾ ਚਾਹੇ ਵੀਹ ਸਾਲ ਲੱਗੇ ਰਹੋ,ਬਾਦਲ ਦਲੀਆ ਦਾ ਭਵਿੱਖ ਖਤਮ ਆ ਸਭ ਦਾ ਜਦ ਤੱਕ ਬਾਦਲ ਨਾਲ ਰਹਿਣਗੇ।
Corruption is legal fraud in India.
ਕਰੱਪਸ਼ੰਨ ਲੀਗਲ ਫਰਾਡ ਇੰਡੀਆ ਚ ਖਾਸਕਰ ਸਰਕਾਰੀ? 😂
Badal privaar nu iss gal. Da. Ihsas hi nahi cee, ke. Koum. Nu. Inhi Jagriti ah. Jayye. Geh , hun. Badala. De. Papah. Da garah bharr. Chukka. Hai , ih. Sab. Social media da zamna hai , Te jathedar shaib ji. Jindabad .
ਹਰਪ੍ਰੀਤ ਸਿੰਘ ਦੇ ਸਾਢੂ ਵੱਲੋਂ ਲਾਏ ਦੋਸ਼ ਝੂਠੇ ਨੇ ਜਾਂ ਸੱਚੇ ਪਰ ਉਸਦੀਆਂ ਵੀਡੀਓਜ ਨੂੰ ਡੀਲੀਟ ਕਰਵਾਉਣਾ ਕੀ ਸਾਬਤ ਕਰਦਾ?
Akal Takhat te baki takhatan de jathedat Sarbatt Khalsa dwara niyukat keete janhe chahide ne.Should not be subordinate to the SGPC.
These Badal and toli making major mistakes again. I don’t why Sukhbir Badal is so dumb- not accepting the hukam of accepting resignation. We all know Jathedar Sahib took tough stand against Badals and now they are punishing him. Dhami should be shamed on his actions also
ਹਰਪ੍ਰੀਤ ਸਿੰਘ ਵਰਗੇ ਬੰਦਿਆਂ ਲਈ ਪੰਥ ਵਿੱਚ ਕੋਈ ਥਾਂ ਨਹੀਂ, ਜਿਹੜੇ ਆਰਐਸਐਸ ਨਾਲ ਸਾਥ ਪਾ ਕੇ, ਉਹਨਾਂ ਦੇ ਇਸ਼ਾਰੇ 'ਤੇ ਪੰਥ ਦਾ ਨੁਕਸਾਨ ਕਰਦੇ ਰਹਿੰਦੇ ਹਨ।
ਹਰਪ੍ਰੀਤ ਸਿੰਘ ਨੂੰ ਪੰਥ ਅਤੇ ਅਕਾਲ ਤਖ਼ਤ ਦੀਆ ਮਰਿਆਦਾ ਦਾ ਕੋਇ ਧਿਆਨ ਨਹੀਂ ਇਹ ਆਪਣੀ ਮਨ ਮਰਜੀ ਕਰਦਾ ਹੈ। ਜਿੰਨੇ ਵੀ ਪੰਥ ਦੋਖੀ ਪਾਰਟੀਆਂ ਆ ਕਾਂਗਰਸ ਅਤੇ ਬੀਜੇਪੀ ਦੇ ਲੀਡਰਾਂ ਨਾਲ਼ ਸੰਬੰਧ ਰੱਖ ਰਿਹਾ ਤੇ ਫ਼ਿਰ ਹੰਕਾਰ ਵਿੱਚ ਬੋਲ ਵੀ ਰਿਹਾ ਕਿ ਹਾ ਹੈਗੇ ਮੇਰੇ ਸੰਬੰਧ।ਕਿ ਇਹ ਗੱਲਾਂ ਕੌਮ ਦੇ ਜੱਥੇਦਾਰ ਲਈ ਸਹੀ ਹੈ।