Gurdas Maan ਤੇ Kulwinder Dhillon ਦਾ ਨਹੀਂ ਕੋਈ ਮੁਕਾਬਲਾ | SMTV Punjab

แชร์
ฝัง
  • เผยแพร่เมื่อ 31 ม.ค. 2025

ความคิดเห็น • 92

  • @CharanjeetSingh-wv6vm
    @CharanjeetSingh-wv6vm 8 วันที่ผ่านมา +5

    ਗੁਰਦਾਸ ਮਾਨ ਇਹੋ ਜਿਹਾ ਕਲਾਕਾਰ ਹੈ ਜਿਸ ਨੂੰ ਹਰ ਕੋਈ ਸੁਣਦਾ ਹੈ ਛੋਟੇ ਵੀ ਨੋਜਵਾਨ ਵੀ ਬਜ਼ੁਰਗ ਵੀ ਅਤੇ ਰਹਿੰਦੀ ਦੁਨੀਆਂ ਤੱਕ ਸੁਣਦੇ ਰਹਿਣਗੇ ਨਾ ਇਹੋ ਜਿਹਾ ਕਲਾਕਾਰ ਦੁਬਾਰਾ ਦੁਨੀਆਂ ਤੇ ਆਉਣਾ ਹੈ

  • @AvtarSingh-rg9hy
    @AvtarSingh-rg9hy หลายเดือนก่อน +2

    ਮੱਕਰ ਸ਼ਹਿਬ ਧੰਨਵਾਦ 🌹🙏❤️👌🌹.

  • @bunnymalhotra8767
    @bunnymalhotra8767 10 หลายเดือนก่อน +13

    Gurdas Maan saab still ruling industry and live shows from 45 years ❤🎉

  • @msshergill1112
    @msshergill1112 10 หลายเดือนก่อน +7

    ਗੁਰਦਾਸ ਮਾਨ ਸਾਬ ਇਹੋ ਜਿਹੇ ਕਲਾਕਾਰ ਨੇ ਜਿਨ੍ਹਾਂ ਨੂੰ ਲਗਾਤਾਰ ਤਿੰਨ ਪੀੜੀਆਂ ਤੋਂ ਸੁਣਿਆ ਜਾ ਰਿਹਾ ਹੈ

  • @happysidhu9853
    @happysidhu9853 10 หลายเดือนก่อน +13

    ਬਿਲਕੁੱਲ ਕੁਲਵਿੰਦਰ ਢਿੱਲੋਂ ਬਹੁਤ ਵੱਡਾ ਕਲਾਕਾਰ ਸੀ

  • @Sardars001
    @Sardars001 10 หลายเดือนก่อน +2

    ਜੇ ਕੁਲਵਿੰਦਰ ਢਿੱਲੋਂ ਜਿਉਂਦਾ ਹੁੰਦਾ ਤਾਂ ਅੱਜ ਉਹਨੇ ਪੂਰਾ ਸਿਖਰਾਂ ਤੇ ਹੋਣਾਂ ਸੀ । ਉਹਨੇ ਜਿੰਨੇਂ ਵੀ ਗੀਤ ਗਾਏ , ਬਹੁਤ ਸੋਹਣੇ ਗਾਏ ।

  • @SurjitSingh-zc5zq
    @SurjitSingh-zc5zq 10 หลายเดือนก่อน +9

    ਗੁਰਦਾਸ ਮਾਨ ਜੀ ਵਾਹ,,,,

  • @INDERBRARMUSIC
    @INDERBRARMUSIC 10 หลายเดือนก่อน +8

    ਗੱਲਾਂ ਸਾਰੀਆਂ ਦਿਲ ਦੀਆਂ ਕੀਤੀਆਂ ਮੱਕੜ ਸਾਬ

  • @baljindermander2302
    @baljindermander2302 10 หลายเดือนก่อน +8

    Gurdaas maan love you

  • @msshergill1112
    @msshergill1112 10 หลายเดือนก่อน +6

    ਗੁਰਦਾਸ ਮਾਨ ਵਰਗਾ ਕਲਾਕਾਰ ਦੁਬਾਰਾ ਦੁਨੀਆ ਤੇ ਨਹੀਂ ਆਉਣਾ ਕੁਲਵਿੰਦਰ ਢਿੱਲੋਂ ਦੀ ਵੀ ਬੁਲੰਦ ਅਵਾਜ ਸੀ

  • @naveenkumar2043
    @naveenkumar2043 10 หลายเดือนก่อน +4

    ਸਾਡੀ ਤੇਰੇ ਨਾਲ ਸੀ ਤੇਰੇ ਪਿੰਡ ਸਾਂਝ ਚੀਮੇ ਦਾ ਵੀ ਜ਼ਿਕਰ ਕਰੋ ਬਾਈ ਜੀ

  • @JASWINDER.SINGHSHINDA-pm6md
    @JASWINDER.SINGHSHINDA-pm6md 10 หลายเดือนก่อน +3

    ਕੁਲਦੀਪ ਮਾਣਕ ਨੇ 45 ਸਾਲ ਪੰਜਾਬੀਅ ਦੇ ਦਿਲਾ ਤੇ ਰਾਜ ਕੀਤਾ

  • @jassadhesi730
    @jassadhesi730 10 หลายเดือนก่อน +2

    Love you Mann Saab ji 🙏🙏🙏🙏🙏

  • @Satpalkainth-q5n
    @Satpalkainth-q5n 10 หลายเดือนก่อน +2

    Gurdas Maan sabb 🙏🙏🎉🎉❤️❤️

  • @namdevbrar3711
    @namdevbrar3711 10 หลายเดือนก่อน +2

    Love you gurdas maan❤❤

  • @eknoorbaidwan
    @eknoorbaidwan 10 หลายเดือนก่อน +5

    Kuldeep Manak
    Gurdas Maan
    Manmohan Waris
    Babbu Maan
    Sartaj
    Arjan Dhillon

  • @deepanshusharma1488
    @deepanshusharma1488 6 วันที่ผ่านมา

    Maan sabh... Love you @Gurdas maan

  • @nareshchechi3398
    @nareshchechi3398 10 หลายเดือนก่อน +3

    ਕੁਲਵਿੰਦਰ ਢਿੱਲੋ ਆਵਾਜ਼ ਬਹੁਤ ਪਿਆਰੀ ਸੀ

  • @jaswinderlal6172
    @jaswinderlal6172 10 หลายเดือนก่อน +3

    Bhagta ji ate simranjot veera ne purane geet or purane din yaad krwa ditte

  • @gurjitsingh1990
    @gurjitsingh1990 10 หลายเดือนก่อน +13

    ਮੱਕੜ ਵੀਰ ਜੀ ਦਵਿੰਦਰ ਕਹੋਨੂਰ ਨਾਲੋਂ ਤਾਂ ਕਿਤੇ ਜ਼ਿਆਦਾ ਸਾਈਡ ਗੀਤ ਗਾਏ ਆ ਸਾਈਡ ਦਾ ਬਾਦਸ਼ਾਹ ਤਾਂ ਧਰਮਪ੍ਰੀਤ ਸੀ ਧਰਮਪ੍ਰੀਤ ਵਾਲੀ ਹਿੱਚਕੀ ਨੀ ਲੈ ਹੋਣੀ ਕਿਸੇ ਗਾਇਕ ਤੋ ਵੀ ਮਿਸ਼ ਯੂ ਧਰਮਪ੍ਰੀਤ 😢😢

    • @HarjinderKaur-sq5cx
      @HarjinderKaur-sq5cx 10 หลายเดือนก่อน +2

      Ji dharampreet de sare fane bahut sohne aa

    • @gurjitsingh1990
      @gurjitsingh1990 10 หลายเดือนก่อน

      @@HarjinderKaur-sq5cx thnk you ji rab tuhnu hamesha khus rakhe ji plez like subscribe kreo ji

  • @ssingh5694
    @ssingh5694 14 วันที่ผ่านมา

    Gurdassmann sahib.kulwinder Dhillon ❤

  • @ravinderjitsingh1168
    @ravinderjitsingh1168 10 หลายเดือนก่อน +2

    ਢਿੱਲੋਂ ਸਿੱਧੂ ਵਾਂਗ ਹਿਟ ਹੋਣਾ ਸੀ ਗੁਰਦਾਸ ਮਾਨ ਸਾਬ੍ਹ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ

  • @jaggamann309
    @jaggamann309 10 หลายเดือนก่อน +7

    Gurdas maan tn badda klaakaar ajj tak ni ayia na ayega

  • @NavBajwa-zc5ls
    @NavBajwa-zc5ls 10 หลายเดือนก่อน

    ਉਸਤਾਦ ਜਨਾਬ ਲਾਭ ਹੀਰਾ ❤

  • @jaggichattha4671
    @jaggichattha4671 10 หลายเดือนก่อน +1

    Gurdas Maan

  • @nonubhullar5997
    @nonubhullar5997 10 หลายเดือนก่อน +1

    ਅਰਮਾਨ ਢਿਲੋਂ ਬਹੁਤ ਸੋਹਣਾ ਗਾਉਂਦਾ

  • @harkeshharkesh97
    @harkeshharkesh97 หลายเดือนก่อน

    Very good veer ji

  • @AvtarSingh-rg9hy
    @AvtarSingh-rg9hy หลายเดือนก่อน

    ਮੈਂ ਮਾਣਕ ਜੀ ਨੂੰ ਬਹੁਤ ਪਸੰਦ ਕਰਦਾ ਹਾਂ ਸ਼ੁਰੂ ਤੋਂ..

  • @ssdਸੁਨਾਮ
    @ssdਸੁਨਾਮ 10 หลายเดือนก่อน +3

    manak legend gurdass mann legend

  • @KartikKumar-m9t
    @KartikKumar-m9t 14 วันที่ผ่านมา

    Gurdas Maan sabb ❤❤

  • @mintusheron7620
    @mintusheron7620 10 หลายเดือนก่อน +3

    Baba Gurdas maan sab

  • @janakraj1292
    @janakraj1292 10 หลายเดือนก่อน +5

    Gurdas man. Good

    • @ShonkiSardar-x6y
      @ShonkiSardar-x6y 10 หลายเดือนก่อน

      32 wala

    • @HarryBrar31
      @HarryBrar31 10 หลายเดือนก่อน

      @@ShonkiSardar-x6y Layi c ?

  • @kulwinderbrar2537
    @kulwinderbrar2537 10 หลายเดือนก่อน +5

    baba gurdas

  • @punjabtopunjab4337
    @punjabtopunjab4337 10 หลายเดือนก่อน +2

    Dharmpreet

  • @sukhmanjotsingh7427
    @sukhmanjotsingh7427 10 หลายเดือนก่อน +1

    Good 👍👍

  • @kanwalpreets1181
    @kanwalpreets1181 10 หลายเดือนก่อน +2

    ਜਦੋਂ ਦਾ ਬਲਤੇਜ ਪੰਨੂ ਨੇ ਬਾਂਹ ਪਾਈ ਕੁੱਕੜ ਦੇ ਅਸਲੀ ਖਬਰਾ ਤੋ ਭੱਜ ਗਿਆ ਕਦੇ ਸਮਾਧਾਂ ਤੇ ਡੇਰਿਆਂ ਦੀਆਂ ਖਬਰਾ ਬੱਸ ਟਾਈਮ ਪਾਸ ਕਰਦਾ ਹੁਣ

  • @RamSingh-us4yo
    @RamSingh-us4yo 10 หลายเดือนก่อน

    ❤❤❤❤

  • @ShamsherSingh-k6b
    @ShamsherSingh-k6b 10 หลายเดือนก่อน +3

    ਬਾਕੀ ਗੱਲਾਂ ਛੱਡੋ ਪੰਜਾਬੀ ਗਾਇਕੀ ਦਾ ਸੁਨਹਿਰੀ ਦੌਰ 1992 ਤੋਂ 2004 ਤੱਕ ਰਿਹਾ, ਗਾਇਕਾਂ ਲਈ ਤੇ ਸੁਣਨ ਵਾਲਿਆਂ ਲਈ, ਜਦੋਂ ਘਰ ਘਰ ਸਟੀਰੀਓ ਡੈੱਕ ਵੱਜੇ । 1992 ਤੋਂ ਪਹਿਲਾਂ ਹਰ ਘਰ ਡੈੱਕ ਨਹੀਂ ਸੀ ਹੁੰਦਾ। 2004 ਤੋਂ ਜਦੋਂ CD ਦਾ ਦੌਰ ਆਇਆ ਤਾਂ ਨਾਲ ਹੀ ਪਾਇਰੇਸੀ ਵਧ ਗਈ, ਜਿਸ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਭੱਠਾ ਬੈਠ ਗਿਆ। 1992 ਤੋਂ ਪਹਿਲਾਂ ਕੈਸੇਟ ਕੱਢਣਾ ਆਮ ਗਾਇਕ ਦੇ ਵੱਸ ਦੀ ਗੱਲ ਨਹੀਂ ਸੀ। ਗਾਇਕਾਂ ਨੇ ਜ਼ਿਆਦਾ ਕਮਾਈ 90 ਦੇ ਦਹਾਕੇ ਵਿਚ ਹੀ ਕੀਤੀ ਆ , ਬਾਅਦ ਵਿੱਚ ਨਹੀਂ

  • @mandeepdhaliwal4219
    @mandeepdhaliwal4219 10 หลายเดือนก่อน +1

    Dhram Preet,Balkar Sidhu,Labh Heera,Mahinangal,gora chak wala,Parghat bhagu,Devi 22,Manmohan waris and Kuldeep Rasila

  • @pamajawadha5325
    @pamajawadha5325 10 หลายเดือนก่อน +1

    Kulvider Dhillon good singer c dharmpret surjit badrkhia ji sara top n harjet harman mera favorite singer h

  • @ਪੇਂਡੂਟੱਚ
    @ਪੇਂਡੂਟੱਚ 10 หลายเดือนก่อน +2

    ਮਿੰਨੀ ਕਹਾਣੀ
    ਕਾਹਦਾ ਮਾਣ ...!
    ਅੱਠ ਏਕੜ ਜ਼ਮੀਨ ਸੀ ਚੈਂਚਲ ਸਿਉਂ ਦੀ । ਪਿੰਡ ਦੀ ਮੈਂਬਰੀ ਤੋਂ ਸਰਪੰਚੀ ਅਤੇ ਸਰਪੰਚੀ ਤੋਂ ਮਰੁੱਬਾ ਜਮੀਨ ਬਣਾਉਂਦਿਆ ਪੰਜਾਹ ਕੁ ਸਾਲ ਉਮਰ ਨੂੰ ਪਹੁੰਚ ਗਿਆ ਗਿਆ ਸੀ ।
    ਬੇਹੱਦ ਕਜੂੰਸ ,ਅੱਥਰਾ ਸੁਭਾਅ ਸਿਰਫ਼ ਪੈਸੇ ਨਾਲ ਮੋਹ।
    ਆਪਣੇ ਕੌਣ, ਬਿਗਾਨੇ ਕੌਣ
    ਸਭ ਕੁੱਝ ਭੁੱਲ ਚੁੱਕਾ ਸੀ। ਪਰ,
    ਅੱਜ ਉਸ ਨੂੰ ਅਚਾਨਕ ਹੀ ਹਾਰਟ ਅਟੈਕ ਆ ਗਿਆ ਡਾਕਟਰਾਂ ਨੇ ਬਾਈਪਾਸ ਸਰਜਰੀ ਦੀ ਸਲਾਹ ਦਿੱਤੀ,ਤੇ ਕਿਹਾ ਜਿੰਦਗੀ ਦੇ ਬਚ ਜਾਣ ਦੀ ਸੰਭਾਵਨਾ ਸਿਰਫ਼ ਵੀਹ ਕੁ ਪਰਸੈਂਟ ਹੈ ।ਜੇਕਰ ਕਹਿੰਦੇ ਹੋ ਤਾਂ ਸਰਜਰੀ ਕਰ ਦਿੰਦੇ ਹਾਂ ਨਹੀਂ ਤਾਂ ਤੁਸੀਂ ਬਾਪੂ ਜੀ ਨੂੰ ਘਰ ਲੈ ਜਾਵੋ।
    ਪੁੱਤ ਕਹਿਣ ਲੱਗੇ ਕਿ ਰਿਸ਼ਤੇਦਾਰ ਅਤੇ ਪਿੰਡ ਵਾਲੇ ਸਾਨੂੰ ਮੇਹਣੇ ਮਾਰਨਗੇ ਏਦਾਂ ਕਰੋ ਤੁਸੀਂ ਜਿੰਨ੍ਹਾਂ ਕੁ ਚਿਰ ਸਾਹ ਚਲਦੇ ਹਨ ਉਨ੍ਹਾਂ ਕੁ ਚਿਰ ਹਸਤਪਾਲ ਹੀ ਰੱਖੋ ਕੋਈ ਨਾ .. ਅਸੀਂ ਤੁਹਾਡੀ ਦਸ ਵੀਹ ਹਜ਼ਾਰ ਫੀਸ ਬਣੂ ਉਹ ਭਰ ਦਿਆਂਗੇ ।

    ਮੈਂ ਖੜਾ ਸੋਚ ਰਿਹਾ ਸਾਂ ਕਿ ਸਾਰੀ ਉਮਰ ਚੈਂਚਲ ਸਿਉਂ ਨੇ ਇਕ ਝੱਗੇ ਤੇ ਇੱਕ ਡੱਬੀਆਂ ਵਾਲੀ ਚਾਦਰ ਵਿਚ ਹੀ ਲੰਘਾਂ ਛੱਡੀ ਸੀ
    ਸ਼ੌਹਰਤ ,ਹੱਥ ਘੁੱਟ ਕੇ ਵਰਤਣ ਦਾ ਕਾਹਦਾ ਮਾਣ, ਜੇ ਆਪਣੇ ਹੱਥੀਂ ਕਮਾਇਆ ਹੋਇਆ ਪੈਸਾ ਵੀ ਆਪਣੇ ਆਪ ਤੇ ਨਹੀਂ ਖਰਚ ਜਾ ਸਕਦਾ ਤਾਂ ..!
    ਸੋ ਪੈਸਾ ਅਪਣੀ ਥਾਂ ਠੀਕ ਹੈ ਤੇ ਦੁਨੀਆਂਦਾਰੀ ਇੱਕ ਪਾਸੇ।।
    ਡਾਕਟਰ ਸਵਰਨਜੀਤ ਸਿੰਘ ਪਿੰਡ ਸੌੜੀਆਂ ਤਹਿਸੀਲ ਅਜਨਾਲਾ ਜਿਲਾ ਅੰਮ੍ਰਿਤਸਰ
    9814742003

    • @manpreetsingh-to6re
      @manpreetsingh-to6re 10 หลายเดือนก่อน

      Bhagte bai tu lai liya kar kuch ….

    • @manpreetsingh-to6re
      @manpreetsingh-to6re 10 หลายเดือนก่อน

      Kal makkar kehnda m eh seriously na lao tenu kaun kehnda k assi seriously lenda te assi ta pucheya e nai k sartaj kiwr e

    • @manpreetsingh-to6re
      @manpreetsingh-to6re 10 หลายเดือนก่อน

      Tu aiwe e lunn bani jana

    • @manpreetsingh-to6re
      @manpreetsingh-to6re 10 หลายเดือนก่อน

      Te bhagta marawe awdi

  • @amarjitsingh2775
    @amarjitsingh2775 10 หลายเดือนก่อน

    ਮੱਕੜ ਵੀਰ ਗੁਰਦਾਸਪੁਰ ਮਾਨ ਨੇ ਕਦੇ ਨਸਾ ਪਰਮੋਟ ਕਿਤਾ

  • @jagirsandhu6356
    @jagirsandhu6356 10 หลายเดือนก่อน

    Good 🧑‍🎤 ❤❤❤❤❤🎉🎉🎉🎉🎉

  • @sharamveersingh4387
    @sharamveersingh4387 10 หลายเดือนก่อน

    Nice

  • @LaddiChatha-z5w
    @LaddiChatha-z5w 10 หลายเดือนก่อน +1

    ਬਾਈ ਜੀ ਤੁਸੀਂ ਪਾਲੀ ਦੇਤਵਾਲੀਆ ਦਾ ਜ਼ਿਕਰ ਨਹੀਂ ਕੀਤਾ ਗਿਆ ਤੇ ਸੱਭਿਆਚਾਰ ਗੀਤਾਂ ਦਾ ਤੇ ਭੰਗੜੇ ਦਾ ਬਾਦਸ਼ਾਹ ਪੰਮੀ ਬਾਈ ਨੂੰ ਕਿਉਂ ਮਨੋਂ ਭੁਲਾਇਆ ਗਿਆ ਹੈ

  • @atozlevelsgame9135
    @atozlevelsgame9135 10 หลายเดือนก่อน +2

    ਹਰਦੇਵ ਮਾਹੀਨੰਗਲ

  • @harjeetsingh6871
    @harjeetsingh6871 10 หลายเดือนก่อน

    ਸਾਰੇ ਤੇ ਕਮਾਲ ਆ ਬੇ ਕਮਾਲ ਕਮਾਲ ਕੋਣ ਆ ਨਾਂ ਦੱਸੋ ਜੀ

  • @JasvinderSinghMahne
    @JasvinderSinghMahne หลายเดือนก่อน +1

    Jo gurdas mann ni ne likheya te gaya eda da koi ni aaya na aavega

  • @mandykhattra1290
    @mandykhattra1290 10 หลายเดือนก่อน

    Kom da Shaheed Sidhu Moosewala Shaheed sidhu legendary sidhu da ne mukabla gurdas maan zero ah sidhu de aagay ✌✌✌✌✌✌✌

  • @daljitsingh3443
    @daljitsingh3443 10 หลายเดือนก่อน

    Don’t forget Jaspinder narula

  • @rupinderramgarh3596
    @rupinderramgarh3596 10 หลายเดือนก่อน +1

    Major Rajasthani

  • @harpreetsingh-pi4is
    @harpreetsingh-pi4is 10 หลายเดือนก่อน +1

    veer g kitaho

  • @Sardars001
    @Sardars001 10 หลายเดือนก่อน

    ਰੋਮੀ ਗਿੱਲ ਦੀ ਆਵਾਜ਼ ਵੀ ਬਾਹਲੀ ਸਿਰਾ ਸੀ ।

  • @HarjinderArora-ul1ni
    @HarjinderArora-ul1ni 10 หลายเดือนก่อน

    Makkar saab amrirpal singh nu punjab

  • @HarpalSingh-zf7zy
    @HarpalSingh-zf7zy 10 หลายเดือนก่อน +3

    Dahrmpeert..

  • @HarryBrar31
    @HarryBrar31 10 หลายเดือนก่อน

    Sartaj Nu Satha Ch Kive Koi Sun Lao Kyu k Buhat Aukhi Gayaki e

    • @iArshdeepSingh
      @iArshdeepSingh 10 หลายเดือนก่อน +2

      Bilkul ji, Sartaj v kise-kise nu e samajh aunda

    • @HarryBrar31
      @HarryBrar31 10 หลายเดือนก่อน

      @@iArshdeepSingh Hnji Buhat Aukhi Gyaki Satha Ch Baithan Waleya Nu Samjh Nhi Aundi

  • @janakraj1292
    @janakraj1292 10 หลายเดือนก่อน

    H
    7:33 7:58 7:59 7:59

  • @Shadowzhere
    @Shadowzhere 10 หลายเดือนก่อน +1

    Bai labh heera reh gya yr

    • @NavBajwa-zc5ls
      @NavBajwa-zc5ls 10 หลายเดือนก่อน

      Legend ਬੰਦਾ ਰਹਿ ਗਿਆ y

  • @harmeshsingh4637
    @harmeshsingh4637 10 หลายเดือนก่อน

    Bahot paraan ne

  • @SandeepKaur-sq6zx
    @SandeepKaur-sq6zx 10 หลายเดือนก่อน

    Hardeep kora

  • @_.dhallvlogs
    @_.dhallvlogs 10 หลายเดือนก่อน

    Kalakaari ch surjit bindrakhiyeee saab da tod ik do singera kol hee c

  • @satpalsinghgill6799
    @satpalsinghgill6799 10 หลายเดือนก่อน +1

    ਬਾਕੀ ਸਭ ਠੀਕ ਆ ਪਰ ਸਰਤਾਜ ਚੋਰ ਆ ,ਹੋਰਾਂ ਸ਼ਾਇਰਾਂ ਦੀਆ ਗਜਲਾਂ ਦੇ ਸ਼ੇਅਰ ਚੱਕ ਕੇ ਗਾਈ ਜਾਂਦੈ

  • @manpreetsingh-to6re
    @manpreetsingh-to6re 10 หลายเดือนก่อน

    Tenu kaun kehnda k assi serious lende aaa sagar wali bhabhi

  • @manpreetsingh-to6re
    @manpreetsingh-to6re 10 หลายเดือนก่อน

    Makkkar bai g koi hor muddda nai

  • @skeducators5058
    @skeducators5058 10 หลายเดือนก่อน

    Babbu Maan is a versatile singer of today's era.

  • @GURMUKHsingh-gz7wh
    @GURMUKHsingh-gz7wh 10 หลายเดือนก่อน

    Kadi KHOPAR geet sunio. Manpreet, Harmanjeet Huna da

    • @GURMUKHsingh-gz7wh
      @GURMUKHsingh-gz7wh 10 หลายเดือนก่อน

      Ehna de hor v bahut saare geet ne sunan Wale.

  • @Hunter-sr1kt
    @Hunter-sr1kt 10 หลายเดือนก่อน +1

    Chamkila hunda ehna nu kise ke nahi c pushna

  • @parganlagah4919
    @parganlagah4919 10 หลายเดือนก่อน

    Share singer da papa chamkila

  • @manpreetsingh-to6re
    @manpreetsingh-to6re 10 หลายเดือนก่อน

    Bhagte tu awdi jodi tyaaaar kar

  • @TobeGood-gj
    @TobeGood-gj 10 หลายเดือนก่อน

    Don't find any thing inspiring in Gurdas maan personality

  • @kaurasingh7750
    @kaurasingh7750 10 หลายเดือนก่อน +1

    ਗੁਰਦਾਸ ਮਾਨ ਬੋਲਦਾ ਕੁੱਝ ਹੋਰ ਹੈ ll ਪਰ ਹੈ ਫੁ...... ਬੰਦਾ ll

    • @farmer1261
      @farmer1261 10 หลายเดือนก่อน

      teri inni umar ni honi veer jina time maan saab nu gaundeya hugeya 45 years

  • @baljindersinghaulakh2610
    @baljindersinghaulakh2610 10 หลายเดือนก่อน +1

    ਰੋਮ ਸੜ ਰਿਹਾ ਤੇ ਭਾਪਾ ਜੀ ਬਾਂਸੁਰੀ ਵਜਾ ਰਹੇ ਨੇ, ਲੱਖ ਲਾਹਨਤ ਈ ਆ ਭਾਪਾ ਜੀ। ਭਾਪਾ ਜੀ ਸਾਡੇ ਘਰ ਚੱਪਣੀ ਹੈਗੀ ਆ ?

    • @Gbajwa_au
      @Gbajwa_au 10 หลายเดือนก่อน

      Tainu kine hak ditta aa bakwas karan da. Lakh di lanat aa tuhade varge loka de jaman de. Aa tuuuuu. 🤮🤮🤮🤮🤮🤮

  • @pahul21
    @pahul21 10 หลายเดือนก่อน +1

    I request to SMTV plz dont advertise immigration agents. Rabb tuhada bhalla kre.

    • @kulwinderbrar2537
      @kulwinderbrar2537 10 หลายเดือนก่อน

      tuhade kine family members bahr ne ja rishtedar ??

  • @newidea7316
    @newidea7316 13 วันที่ผ่านมา +1

    Veer ji Gurdas Maan da Koi Muqabla nahi