ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਸੌਹਣੀ ਵਿਡੀੳੁ ਸੀ
ਬਹੁਤ ਸੋਹਣੀ ਵੀਡੀਓ ਆ ਜੀ ।ਅਮਰਦੀਪ ਸਿੰਘ ਤਲਵੰਡੀ ਭਾਈ
ਬਹੁਤ ਘੈਟ ਵਡੀਓ ਜਿੰਲਾ ਮਲੇਰਕੋਟਲੇ ਜਗਜੀਤ ਸਿੰਘ
ਬਹੁਤ ਵਧੀਆ ਕਹਾਣੀ ਲੱਗੀ, ਪਿੰਡ ਦੇ ਘਰਾਂ ਵਿੱਚ ਨਾਟਕ ਬਹੁਤ ਹੀ ਵਧੀਆ ਲੱਗਦਾ
Wiooooooo so cute video jassay veer ji nd sukhpal dii parmatama tohanu ty sab nu chaddhi kalan ch rakhn sadda😄😄😃😃😍😍🙏🙏👍👍👌👌💞
ਬਹੁਤ ਵਧੀਆ ਞੀਡਿਓ ਆ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ ਇਨਸਾਫ਼ ਜਰੂਰੀ ਆ
ਬਹੁਤ ਵਧੀਆ ਵੀਡੀਓ ਲੱਗੀ ਸਾਰੀ ਟੀਮ ਨੂੰ ਸ਼ੁਭ ਕਾਮਨਾਵਾਂ ਮੈ। ਜਗਤਾਰ ਸਿੰਘ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ ਅਸੀ। ਸੁਖਪਾਲ ਭੈਣ ਤੇ ਜੱਸੇ ਭਰਾ ਦੇ ਬਹੁਤ ਵੱਡੇ ਫੈਨ ਹਾਂ ❤❤❤❤👌👌👌
ਬਾਈ ਜੀਤੁਸੀਂ ਬਹੁਤ ਵਧੀਆ ਸੁਨੇਹਾ ਦਿੱਤਾ ਏਸ ਵੀਡੀਓ ਰਾਹੀਂ ਕਿ ਲਾਲਚ ਨੇੜੇ ਤੋਂ ਨੇੜੇ ਦੇ ਰਿਸ਼ਤੇ ਵੀ ਖ਼ਤਮ ਕਰ ਦਿੰਦਾ ਆ। ਜੇ ਆਪਾਂ ਆਪਣੇ ਰਿਸ਼ਤਿਆਂ ਨੂੰ ਸੋਹਣੇ ਤਰੀਕੇ ਨਾਲ ਨਿਭਾਉਣਾ ਚਾਹੁੰਦੇ ਹਾਂ ਤਾਂ ਦਿਲਾਂ ਚੋਂ ਲਾਲਚ ਵਰਗੀ ਭੈੜੀ ਬਿਮਾਰੀ ਦਾ ਤਿਆਗ ਕਰਨਾ ਪੈਣਾ ਆ।ਤੁਹਾਡੀ ਅਗਲੀ ਵੀਡੀਓ ਦੀ ਉਡੀਕ ਵਿਚਤੇਜੀ ਬਰਾੜ ਪਿੰਡ ਧੂਲਕੋਟ ਜ਼ਿਲ੍ਹਾ ਲੁਧਿਆਣਾਨੇੜੇ ਛਪਾਰ ਧੰਨਵਾਦ ਜੀ 🙏 💝
Q1❤
Very very very very nice all bhag es video de Great👍😊
ਬਹੁਤ ਸੋਹਣੀ ਵੀਡੀਓ ਹੈ ਦੀਦੀ ਜੀ ਵਾਹਿਗੁਰੂ ਮੇਹਰ ਕਰੇ ❤❤❤
Siiirrrraaa Sarpnch Ji🙏🙏❤️❤️❤️👏👏👏👍👍
ਬਹੁਤ ਵਧੀਆ ਫੈਸਲਾ ਕਰਾਇਆ ਸਰਪੰਚਣੀ ਬੀਬੀ ਜੀ ਨੇ 🙏❤🙏
ਬਹੁਤ ਵਧਿਆ ਹੁੰਦੀਆਂ ਸੁਖਪਾਲ ਦੀਆ ਵੀਡਿਉ ਸਹਿਜਪਰੀਤ ਸਿੰਘ ਪਿੰਡ ਮਹੋਲੀ ਕਲਾ ਅਹਿਮਦਗੜ੍ਹ
ਬਹੁਤ ਵਧੀਆ ਸਰਪੰਚ ਦੀ ਗੱਲਾ
ਪੁਤ ਸਰਪੰਚ ਸਾਬ ਬਹੁਤ ਵਧੀਆ ਸਾਜ ਨਹੀਂ ਪੁਗਦੀ ਪੁਤ ਵੀਡੀਓ ਬਹੁਤ ਵਧੀਆ ਵਾਹਿਗੁਰੂ ਤੁਹਾਡੀ ਟੀਮ ਨੂੰ ਚੱੜਦੀ ਕਲਾ ਰੱਖੇ 👍👍👌👌⭐️⭐️🙏🙏
Sukhwinder Singh choake ਤੁਹਾਡੀ ਵੀਡੀਓ ਬਹੁਤ ਸੁੰਦਰ ਹੈ ਰੱਬ ਤੁਹਾਡੀ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਹਿਗੁਰੂ
ਸੁਖਪਾਲ ਭੈਣ ਵੀਡੀਓ ਬਹੁਤ ਵਧੀਆ ਪਰਮਾਤਮਾ ਤੈਨੂੰ ਤਰੱਕੀਆਂ ਬਾਖਸੇ ਉਮਰਾਂ ਲੰਮੀਆਂ ਬਾਖਸੇ ਜੀ ਸੁਖਪਾਲ ਭੈਣ ਤੁਹਾਡੀ ਆਵਾਜ਼ ਬਹੁਤ ਵਧੀਆ 👍👍👍👍👍👍🙏🏻🙏🏻🙏🏻🙏🏻🙏🏻🙏🏻
ਬਹੁਤ ਵਧੀਆ ਜੀ 👍❤️👍 ਗੋਡੇ
ਬਹੁਤ ਵਧੀਆ ਵੀਡੀਓ ਐ ਮਾੜੀ ਦੇ ਕਰਨ ਵਾਲੇ ਨਾਲ ਰੱਬ ਦੇਖਦਾਂ
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਮੈਂ ਤਾਂ ਸਾਰੀਆਂ ਵੀਡੀਓ ਬਹੁਤ ਹੀ ਚਾਂਅ ਨਾਲ ਦੇਖਦੇ ਹਾਂ
Very good bahut hi vadhia ha ji
ਬਹੁਤ, ਵਧੀਆ, ਸਟੋਰੀ ਹੈ, ਸੁਖਪਾਲ, ਭੈਣ, ਮੱਝ,ਹੀ, ਖੋਲ, ਕੇ ਲੈ,ਆਈ,
Bhut hi Nice video aa bro ⭐⭐⭐⭐⭐⭐⭐👍⭐👍⭐👍👍👍👍👍👍 from 🇨🇦🇨🇦
ਭੈਣ ਜੀ ਇਹੋ ਜਿਹਾ ਸਰਪੰਚ ਹਰ ਇਕ ਪਿੰਡ ਵਿਚ ਹੋਵੇ ਜੋ ਸੱਚ ਦਾ ਸਾਥ ਦੇਵੇ ਐਥੇ ਝੂਠ ਦਾ ਨਹੀਂ🎉🎉🎉
ਬਹੁਤ ਵਧੀਆ ਸੁਨੇਹਾ ਦਿੱਤਾ, ਅੱਜ ਦੇ ਜਮਾਨੇ ਚ ਕਿੱਥੇ ਨਿਭਦੀ ਐ ਸਾਝ
ਬਾਈ ਜੀ ਬੀਡੀਓ ਬਹੁਤ ਬਦੀਆ ਹੁੰਦੀ ਹੈ ਪਰ ਇਨ੍ਹਾਂ ਨੇ ਪਾਣੀ ਵਾਲਾ ਦੁੱਧ ਸਰੋਂ ਕਿਹੜਾ ਮੱਝ ਨੂੰ ਪਾਈ ਹੈ ਪਰਵਾਰ ਵਿੱਚ ਬੈਠ ਕੇ ਬੇਖਣ ਸੁਣਨ ਵਾਲੀ ਹੈ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਰਤੀਆ
ਬਹੁਤ ਹੀ ਸੋਹਣੀ ਵੀਡੀਓ ਸੀ
ਸਰਪੰਚ ਦਾ ਰੋਲ ਬਹੁਤ ਵਧੀਆ ਲੱਗਾ 👌
very good video sare bhag dekhe bohat sohni video
ਕਮਾਲ ਦਾ ਐਕਟ ਮਜ਼ਾ ਆ ਗਿਆ 👍👍 ਅਗਮ,ਕੀਰਤ ਪਠਾਨਕੋਟ ਮੈਂ ਆਪਣੀ ਟਿੳਸ਼ਨ ਤੇ ਵੀ ਮਾਲਵਾ ਬੋਲੀ ਦੇ ਸ਼ਬਦ ਬੱਚਿਆਂ ਨੂੰ ਸਿਖਾਉਂਦੀ ਹਾਂ ❤❤
ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
ਬਹੁਤ ਵਧੀਆ ਜੀ ਮੈਂ ਕੱਲ੍ਹ ਦਾ ਇੰਤਜ਼ਾਰ ਕਰ ਰਹੀ ਸੀ
ਬਾਹੁਤ ਵਧੀਆ ਵੀਡੀਓ ਐ ਬਾਈ ਜੀ 👌🏻👌🏻👌🏻👌🏻
ਭਾਗ 4.... ਵਧੀਆ ਲਗਿਆ
ਬਹੁਤ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ |ਲਾਲਚ ਕਰਕੇ ਰਿਸ਼ਤਿਆਂ ਵਿੱਚ ਵਿਗਾੜ ਪਾ ਲਿਆ|ਮੱਝ ਤੋਂ ਵੀ ਗਏ, ਦੁੱਧ ਤੋਂ ਵੀ ਗਏ |ਸਰਪੰਚ ਬੇਬੇ ਦਾ ਫੈਸਲਾ ਬਹੁਤ ਵਧੀਆ ਲੱਗਿਆ|ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ |👍ਵਾਹਿਗੁਰੂ ਜੀ ਹਮੇਸ਼ਾ ਖੁਸ਼ ਅਤੇ ਚੜ੍ਹਦੀਕਲਾ ਵਿੱਚ ਰੱਖੇ ਸਾਰੀ ਟੀਮ ਨੂੰ |🙏🏻👍🏻,ਮਨਜੀਤ ਕਮਲ ਪਿੰਡ ਉਟਾਲਾਂ (ਸਮਰਾਲਾ)🙏🏻🥰
ਜੱਸੇ ਬਾਈ ਸਟੋਰੀ ਬਾ ਕਮਾਲ ਏ ਯਾਰ ਬਹੁਤ ਵਧੀਆ ਵੀਡੀਓ ਜੱਸੇ ਬਾਈ
Good ji kai dina too intjaar c saanu paart 4 da🤗🤗
Sarpanch ne jo kita bhut vdya kita God bless you all members 🙏🙏🙏🙏🙏🙏
ਧੰਨਵਾਦ ਜੀ🙏
ਬੁਹਤ ਬੁਹਤ ਵਧੀਆ ਵੀਡੀਓ ਹਮੇਸ਼ਾ ਖੁਸ਼ ਰਹੋ
ਸਰਪੰਚ ਦਾ ਫੈਸਲ਼ਾ ਬਹੁਤ ਵਧੀਆ
ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ
Bhut hee vadhia story am very like this🎉🎉❤❤
❤️👍👍ਬਹੁਤ ਵਧੀਆ ਵੀਰ ਵੀਡੀਓ
ਤੁਹਾਡੀ ਸਾਰੀ ਵੀਡਿਓ ਵਦੀਆ ਹੁੰਦੀਆਂ ਹਨਅਸੀਂ ਸਾਰੇ ਇਕੱਠੇ ਬੈਠ ਕੇ ਤੁਹਾਡੀ ਵੀਡਿਓ ਦੇਖਦੇ ਹਾਂ ~Nimrat Kaur Khanna
ਚੰਗੀ ਫਿਲਮ ਹੈ ।
ਬਹੁਤ ਵਧੀਆਂ ਸਿਖਿਆ ਦਿਤੀ ਲੋਕਾਂ ਨੂੰ
ਵੈਰੀ ਨਾਸ
ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਬਹੁਤ ਵਧੀਆ ਸਿੱਖਿਆ ਦਿੱਤੀ ਹੈ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
Bahot badhia congratulations all family
ਬਹੁਤ ਵਧੀਆ ਵੀਡੀਓ ਬਣਾਉਂਦੇ ਹੈ ਜਸਪਾਲ ਭੈਣ ਅਤੇ ਜੱਸੇ ਵੀਰ ਰੱਬ ਤਰੱਕੀਆਂ ਕਰੇਂ ਖੁਸ਼ ਰਹੋ ਪਰਮ ਜੀਤ ਨਾਭਾ
Aj vala 4 part but vadya c wahyguruji Meher karan lambyin umra karan chrdikala kare thanu saerya nu inderpal Kaur Cheeka Haryana thanks 👍🙏🏽
ਵਾਹ ਜੀ ਵਾਹ ਬਾਈਮਾਨੀ ਦੀ ਵੀ ਹੱਦ ਹੁੰਦੀ ਹੈ ਵਾਹਿਗੁਰੂ ਜੀ 😀😀🙏👏👏♥️
Very nice video and god bless you 🙏🙏
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ
ਜੱਸਾ ਭਰਾਵੀਡੀਓ ਬਹੁਤ ਵਧੀਆ ਸੁਨੇਹਾ ਦਿੱਤਾ ਡਾਕਟਰ ਪਿਆਰਾ ਸਿੰਘ ਅਰਾਈਆਂਵਾਲਾ ਕਲਾਂ
ਬਹੁਤ ਵਧੀਆ ਵੀਡੀਓ ਜੀ੍, ਸਰਪੰਚਣੀ ਬੇਬੇ ਨੂੰ ਕਾਫੀ ਚਿਰ ਬਾਅਦ ਦੇਖ ਖੁਸ਼ੀ ਹੋਈ 🙏💐 ਗੁਰਸ਼ਾਨ ਸਿੰਘ ਪਿੰਡ ਭਾਰੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
Very nice video story me hasband ki h es lie kese per vesvas n karo❤🙏🙏
@@renuarora-sy4wj 11111
ਵੀਰ ਜੀ ਬਹੁਤ ਵਧੀਆ ਇਹੋ ਜਿਹੀਆ ਵੀਡਿਓ ਹੋਰ ਵੀ ਬਣਾਇਆ ਕਰੋ ਬਹੁਤ ਧੰਨਵਾਦੀ ਹਾਂ ਗੁਰਮੀਤ ਸੰਘਾ ਡਰੋਲੀ
Very nice pardeep singh Mansa
ਈੜੀ ਬੀੜੀ ਸਾਂਝ ਸਿਆਪਾ ਖੇਤੀ ਕੱਲਿਆਂ ਦੀ
ਬਹੁਤ ਹੀ ਜ਼ਿਆਦਾ ਵਧੀਆ ਕਹਾਣੀ ਲੱਗੀ। ਪ੍ਰਰਮਾਤਮਾ ਸਾਰੀ ਹੀ ਟੀਮ ਨੂੰ ਤਰੱਕੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਵਿਚ ਰੱਖੇ 🙏
Very nice story'❤
Amazing video ❤️ Manjeet kaur phalera
ਸਿਆਣਿਆਂ ਦੀ ਕਹਾਵਤ ਸੱਚ ਹੈਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿਕਲ ਹੀ ਜਾਂਦਾ ਹੈ ਵਾਹਿਗੁਰੂ ਮਹਿਨਤ ਚ ਹੀ ਵਰਕਤ ਪਾਵੇਂ
bhut badia lakhmirwala
Bhut sohni video a ji deep nabha
Nice video ji waheguru ji mehar karan
Good video 22 raj saho wala
ਬਹੁਤ ਬਹੁਤ ਵਧੀਆ ਵਾ ਕਮਾਲ ਕੰਮ ਏ ਭਾਗ 4 ਦੇਖ ਕੇ ਬਹੁਤ ਵਧੀਆ ਲੱਗਿਆ ਜੀ ਅੱਲਾ ਮੀਆ ਸਾਰੀ ਟੀਮ ਨੂੰ ਲੰਮੀ ਆ ਉਮਰਾ ਬਖਸੇ ਜੀ (ਪਿੰਡ ਭੱਦਲ ਥੂਹਾ ਫਤਿਹਗੜ੍ਹ ਸਾਹਿਬ ਜੀ )ਸਲਮਾਨ ਖਾਨ ਧਮੋਟ ਪਰਿਵਾਰ Thinking good (ਜੱਸੇ ਵੀਰ ਤੇ ਸੁਖਪਾਲ ਭੈਣ Great work Salute g
ਬੜੀ ਤਾਕਤ ਹੈ ਸਾੰਝੀ ਮੱਝ ਦੇ ਦੁੱਧ ਵਿੱਚ!
Buht wdiaaa story aa..... Waheguru tuhaanu khushiya bkshay 🙏🙏
Vry nice video happy pandit bajakhana👌
ਬੇਬੇ ਜੀ ਨੂੰ ਦੇਖ ਕੇ ਰੂਹ ਖੁਸ਼ ਹੋ ਗਈ।। ਬਹੁਤ ਵਧੀਆ ਵੀਡਿਓ ਸੀ ਤੇ ਬੇਬੇ ਜੀ ਨੂੰ ਫੈਸਲਾ ਕਰਵਾਉਣ ਦਾ ਬਹੁਤ ਢੰਗ ਹੈ। ਤੇਬਹੁਤ ਸਲੀਕਾ ਵੀ ਹੈ। ਵੀਰ ਜੀ ਅਗਲੀ ਵੀਡਿਓ ਚ ਜੱਸ ਤੇ ਫਤਿਹ ਦਾ ਨਾਮ ਜਰੂਰ ਲਿਉ ਜੱਸ ਫਤਿਹ ਭੂਲਪੁਰ
Very very nice video ❤❤❤❤❤❤❤ ਰੱਬ ਤੁਹਾਡੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ 🙏🙏🙏🙏🙏
Bahut vadhia suneha hai ji 👌👌👌👌 inderjit kaur bathinda
ਸਰਪੰਚ ਸਾਹਿਬ ਬਹੁਤ ਘੈਂਟ ਬੇਬੇ ਹੈ, ਬਹੁਤ ਦਿਨ ਬਾਅਦ ਦੇਖੇ ਹਨ
Jassa bhaji n Sukhpal didi alwys my favourite...tuc movies da sara parivaar mainu boht vdia lgde ho ..rabb tuhanu boht khush rkhee...dukh kdi tuhade nede na aave....love u alll team members
Shahida de sartaj guru arjan dev ji di shahadat nu kot kot parnam🙏🙏🙏
🙏💝
Very nice ji
Parm kaur❤ਬਹੁਤ ਵਧੀਆ
Bahut Bahut vdiya G✨🌹
ਸਾਂਝੀ ਮੱਝ ਦੇ ਪੁਆੜੇ 4 ਵਧੀਆ ਫਿਲਮ ਵੀਰ ਸਿੰਘ ਪਰਮਾਰ ਅਤੇ ਸੁਖਪਾਲ ਭੈਣ ਦੇ ਘਰ ਮੱਝ ਆ ਗਈ ਵਧਾਈਆਂ ਪੇਂਡੂ ਵਿਰਸਾ ਟੀਮ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ
0
Bahut sohani vidioGod bless you
very nice serial god blessyou
ਵੀਡੀਓ ਦਾ ਚੌਥਾ ਭਾਗ ਤਾਂ ਸਿਰਾ ਹੀ ਹੈ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ ਪਰਮਜੀਤ ਜਗਰਾਉਂ
😊
Hi very good message to society's for Learning the lesson Harbinder Singh Gill from Gurgaon Haryana
Very very very nice video god bless you waheguru ji 🙏 Maher karo sab ta sukhnanad 👍😊
Apk gaon mey ye sarpinch wala feslla ka riwaj bohat Acha laga har jaga yahi hona chiya muje ap logo ka ye riwaj Acha laga 👍
GOOD ADVICE FOR ALL GOD BLESS ALL TEAM
ਬਹੁਤ ਵਧੀਆ ਵੀਡੀਓ ਸਾਂਝਾ ਕੰਮ ਇਸ ਤਰਾ ਹੀ ਹੁੰਦਾ ਪਰਮਜੀਤ ਬਰਾੜ ex army faridkot
Very NYC
ਬਿਲਕੁਲ ਸਹੀ ਗੱਲ ਹੈ ਜੀ ਬਾਣੀਏ ਹੀ ਪੈਸਾ ਸੰਭਾਲ ਸਕਦੇ ਜੀ
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ।ਧੰਨ ਬਾਬਾ ਜੀ ਦੀ ਸ਼ਹੀਦੀ ।
Nice Satnam Dhillon Rasulra
ਸਰਪੰਚ ਬੇਬੇ ਜੀ ਦੀ ਵੀਡੀਓ ਮੈਨੂੰ ਬਹੁਤ ਸੋਹਣੀ ਲਗਦੀ ਹੈ ਪਰ ਬਾਕੀ ਸਾਰੀ ਟੀਮ ਦਾ ਕੰਮ ਵੀ ਬਹੁਤ ਵਧੀਆ ਲਗਦਾ ਹੈ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ🙏🙏🙏🙏🙏💐
😅 10:45 pm
@@karandhillon8525qa aa by Drà❤❤❤ CD r ext❤d😊
So nice jai jawan Jai kisan
Very nice video god bless you all team 👌🏻👌🏻
Sukhdeep Singh 😊🙂🙂
ਰੱਬ ਤੁਹਾਡੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ
Very good video 📹 👍 bro
Bhut wadia video veer baba ji tuhanu tarukian bakhshan
🙏veer g very good video
ਬਹੁਤ ਵਧੀਆ ਵੀਡੀਓ ਬਾਈ ਜੀ ਵਧੀਆ ਮੈਸੇਜ ਦਿੱਤਾ ਗਾਂਹ ਵਾਸਤੇ ਲੋਕਾਂ ਦੇ ਕੰਨ ਹੋ ਜਾਣਗੇ ਸੁਖਪਾਲ ਭੈਣ ਜੀ ਮੱਝ ਢਾਲੀ ਲੈ ਆਂਦੀ ਵਾਹਿਗੁਰੂ ਜੀ ਮੇਹਰ ਕਰਨ ਲੰਬੀਆਂ ਉਮਰਾਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ 👍
3
ਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡ
ਏੇ੨
ਅਨਮੋਲਪ੍ਰੀਤ ਸਿੰਘ ਬਹੁਤ ਵਧੀਆ ਲੱਗਿਆ ਨਾਟਕ ਅਸੀਂ ਸਾਰੇ ਨਾਟਕ ਦੇਖਦੇ ਹਾਂ
Bohat vadig g 👍👍😂😂😂
ਬਹੁਤ ਸੌਹਣੀ ਵਿਡੀੳੁ ਸੀ
ਬਹੁਤ ਸੋਹਣੀ ਵੀਡੀਓ ਆ ਜੀ ।ਅਮਰਦੀਪ ਸਿੰਘ ਤਲਵੰਡੀ ਭਾਈ
ਬਹੁਤ ਘੈਟ ਵਡੀਓ ਜਿੰਲਾ ਮਲੇਰਕੋਟਲੇ ਜਗਜੀਤ ਸਿੰਘ
ਬਹੁਤ ਵਧੀਆ ਕਹਾਣੀ ਲੱਗੀ, ਪਿੰਡ ਦੇ ਘਰਾਂ ਵਿੱਚ ਨਾਟਕ ਬਹੁਤ ਹੀ ਵਧੀਆ ਲੱਗਦਾ
Wiooooooo so cute video jassay veer ji nd sukhpal dii parmatama tohanu ty sab nu chaddhi kalan ch rakhn sadda😄😄😃😃😍😍🙏🙏👍👍👌👌💞
ਬਹੁਤ ਵਧੀਆ ਞੀਡਿਓ ਆ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ ਇਨਸਾਫ਼ ਜਰੂਰੀ ਆ
ਬਹੁਤ ਵਧੀਆ ਵੀਡੀਓ ਲੱਗੀ ਸਾਰੀ ਟੀਮ ਨੂੰ ਸ਼ੁਭ ਕਾਮਨਾਵਾਂ ਮੈ। ਜਗਤਾਰ ਸਿੰਘ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ ਅਸੀ। ਸੁਖਪਾਲ ਭੈਣ ਤੇ ਜੱਸੇ ਭਰਾ ਦੇ ਬਹੁਤ ਵੱਡੇ ਫੈਨ ਹਾਂ ❤❤❤❤👌👌👌
ਬਾਈ ਜੀ
ਤੁਸੀਂ ਬਹੁਤ ਵਧੀਆ ਸੁਨੇਹਾ ਦਿੱਤਾ ਏਸ ਵੀਡੀਓ ਰਾਹੀਂ ਕਿ ਲਾਲਚ ਨੇੜੇ ਤੋਂ ਨੇੜੇ ਦੇ ਰਿਸ਼ਤੇ ਵੀ ਖ਼ਤਮ ਕਰ ਦਿੰਦਾ ਆ। ਜੇ ਆਪਾਂ ਆਪਣੇ ਰਿਸ਼ਤਿਆਂ ਨੂੰ ਸੋਹਣੇ ਤਰੀਕੇ ਨਾਲ ਨਿਭਾਉਣਾ ਚਾਹੁੰਦੇ ਹਾਂ ਤਾਂ ਦਿਲਾਂ ਚੋਂ ਲਾਲਚ ਵਰਗੀ ਭੈੜੀ ਬਿਮਾਰੀ ਦਾ ਤਿਆਗ ਕਰਨਾ ਪੈਣਾ ਆ।
ਤੁਹਾਡੀ ਅਗਲੀ ਵੀਡੀਓ ਦੀ ਉਡੀਕ ਵਿਚ
ਤੇਜੀ ਬਰਾੜ ਪਿੰਡ ਧੂਲਕੋਟ ਜ਼ਿਲ੍ਹਾ ਲੁਧਿਆਣਾ
ਨੇੜੇ ਛਪਾਰ
ਧੰਨਵਾਦ ਜੀ 🙏 💝
Q1❤
Very very very very nice all bhag es video de Great👍😊
ਬਹੁਤ ਸੋਹਣੀ ਵੀਡੀਓ ਹੈ ਦੀਦੀ ਜੀ ਵਾਹਿਗੁਰੂ ਮੇਹਰ ਕਰੇ ❤❤❤
Siiirrrraaa Sarpnch Ji
🙏🙏❤️❤️❤️👏👏👏👍👍
ਬਹੁਤ ਵਧੀਆ ਫੈਸਲਾ ਕਰਾਇਆ ਸਰਪੰਚਣੀ ਬੀਬੀ ਜੀ ਨੇ 🙏❤🙏
ਬਹੁਤ ਵਧਿਆ ਹੁੰਦੀਆਂ ਸੁਖਪਾਲ ਦੀਆ ਵੀਡਿਉ ਸਹਿਜਪਰੀਤ ਸਿੰਘ ਪਿੰਡ ਮਹੋਲੀ ਕਲਾ ਅਹਿਮਦਗੜ੍ਹ
ਬਹੁਤ ਵਧੀਆ ਸਰਪੰਚ ਦੀ ਗੱਲਾ
ਪੁਤ ਸਰਪੰਚ ਸਾਬ ਬਹੁਤ ਵਧੀਆ ਸਾਜ ਨਹੀਂ ਪੁਗਦੀ ਪੁਤ ਵੀਡੀਓ ਬਹੁਤ ਵਧੀਆ ਵਾਹਿਗੁਰੂ ਤੁਹਾਡੀ ਟੀਮ ਨੂੰ ਚੱੜਦੀ ਕਲਾ ਰੱਖੇ 👍👍👌👌⭐️⭐️🙏🙏
Sukhwinder Singh choake ਤੁਹਾਡੀ ਵੀਡੀਓ ਬਹੁਤ ਸੁੰਦਰ ਹੈ ਰੱਬ ਤੁਹਾਡੀ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਹਿਗੁਰੂ
ਸੁਖਪਾਲ ਭੈਣ ਵੀਡੀਓ ਬਹੁਤ ਵਧੀਆ ਪਰਮਾਤਮਾ ਤੈਨੂੰ ਤਰੱਕੀਆਂ ਬਾਖਸੇ ਉਮਰਾਂ ਲੰਮੀਆਂ ਬਾਖਸੇ ਜੀ ਸੁਖਪਾਲ ਭੈਣ ਤੁਹਾਡੀ ਆਵਾਜ਼ ਬਹੁਤ ਵਧੀਆ 👍👍👍👍👍👍🙏🏻🙏🏻🙏🏻🙏🏻🙏🏻🙏🏻
ਬਹੁਤ ਵਧੀਆ ਜੀ 👍❤️👍 ਗੋਡੇ
ਬਹੁਤ ਵਧੀਆ ਵੀਡੀਓ ਐ ਮਾੜੀ ਦੇ ਕਰਨ ਵਾਲੇ ਨਾਲ ਰੱਬ ਦੇਖਦਾਂ
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਮੈਂ ਤਾਂ ਸਾਰੀਆਂ ਵੀਡੀਓ ਬਹੁਤ ਹੀ ਚਾਂਅ ਨਾਲ ਦੇਖਦੇ ਹਾਂ
Very good bahut hi vadhia ha ji
ਬਹੁਤ, ਵਧੀਆ, ਸਟੋਰੀ ਹੈ, ਸੁਖਪਾਲ, ਭੈਣ, ਮੱਝ,ਹੀ, ਖੋਲ, ਕੇ ਲੈ,ਆਈ,
Bhut hi Nice video aa bro ⭐⭐⭐⭐⭐⭐⭐👍⭐👍⭐👍👍👍👍👍👍 from 🇨🇦🇨🇦
ਭੈਣ ਜੀ ਇਹੋ ਜਿਹਾ ਸਰਪੰਚ ਹਰ ਇਕ ਪਿੰਡ ਵਿਚ ਹੋਵੇ ਜੋ ਸੱਚ ਦਾ ਸਾਥ ਦੇਵੇ ਐਥੇ ਝੂਠ ਦਾ ਨਹੀਂ🎉🎉🎉
ਬਹੁਤ ਵਧੀਆ ਸੁਨੇਹਾ ਦਿੱਤਾ, ਅੱਜ ਦੇ ਜਮਾਨੇ ਚ ਕਿੱਥੇ ਨਿਭਦੀ ਐ ਸਾਝ
ਬਾਈ ਜੀ ਬੀਡੀਓ ਬਹੁਤ ਬਦੀਆ ਹੁੰਦੀ ਹੈ ਪਰ ਇਨ੍ਹਾਂ ਨੇ ਪਾਣੀ ਵਾਲਾ ਦੁੱਧ ਸਰੋਂ ਕਿਹੜਾ ਮੱਝ ਨੂੰ ਪਾਈ ਹੈ ਪਰਵਾਰ ਵਿੱਚ ਬੈਠ ਕੇ ਬੇਖਣ ਸੁਣਨ ਵਾਲੀ ਹੈ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਰਤੀਆ
ਬਹੁਤ ਹੀ ਸੋਹਣੀ ਵੀਡੀਓ ਸੀ
ਸਰਪੰਚ ਦਾ ਰੋਲ ਬਹੁਤ ਵਧੀਆ ਲੱਗਾ 👌
very good video sare bhag dekhe bohat sohni video
ਕਮਾਲ ਦਾ ਐਕਟ ਮਜ਼ਾ ਆ ਗਿਆ 👍👍 ਅਗਮ,ਕੀਰਤ ਪਠਾਨਕੋਟ ਮੈਂ ਆਪਣੀ ਟਿੳਸ਼ਨ ਤੇ ਵੀ ਮਾਲਵਾ ਬੋਲੀ ਦੇ ਸ਼ਬਦ ਬੱਚਿਆਂ ਨੂੰ ਸਿਖਾਉਂਦੀ ਹਾਂ ❤❤
ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
ਬਹੁਤ ਵਧੀਆ ਜੀ ਮੈਂ ਕੱਲ੍ਹ ਦਾ ਇੰਤਜ਼ਾਰ ਕਰ ਰਹੀ ਸੀ
ਬਾਹੁਤ ਵਧੀਆ ਵੀਡੀਓ ਐ ਬਾਈ ਜੀ 👌🏻👌🏻👌🏻👌🏻
ਭਾਗ 4.... ਵਧੀਆ ਲਗਿਆ
ਬਹੁਤ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ |ਲਾਲਚ ਕਰਕੇ ਰਿਸ਼ਤਿਆਂ ਵਿੱਚ ਵਿਗਾੜ ਪਾ ਲਿਆ|ਮੱਝ ਤੋਂ ਵੀ ਗਏ, ਦੁੱਧ ਤੋਂ ਵੀ ਗਏ |ਸਰਪੰਚ ਬੇਬੇ ਦਾ ਫੈਸਲਾ ਬਹੁਤ ਵਧੀਆ ਲੱਗਿਆ|ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ |👍ਵਾਹਿਗੁਰੂ ਜੀ ਹਮੇਸ਼ਾ ਖੁਸ਼ ਅਤੇ ਚੜ੍ਹਦੀਕਲਾ ਵਿੱਚ ਰੱਖੇ ਸਾਰੀ ਟੀਮ ਨੂੰ |🙏🏻👍🏻,ਮਨਜੀਤ ਕਮਲ ਪਿੰਡ ਉਟਾਲਾਂ (ਸਮਰਾਲਾ)🙏🏻🥰
ਜੱਸੇ ਬਾਈ ਸਟੋਰੀ ਬਾ ਕਮਾਲ ਏ ਯਾਰ ਬਹੁਤ ਵਧੀਆ ਵੀਡੀਓ ਜੱਸੇ ਬਾਈ
Good ji kai dina too intjaar c saanu paart 4 da🤗🤗
Sarpanch ne jo kita bhut vdya kita God bless you all members 🙏🙏🙏🙏🙏🙏
ਧੰਨਵਾਦ ਜੀ🙏
ਬੁਹਤ ਬੁਹਤ ਵਧੀਆ ਵੀਡੀਓ ਹਮੇਸ਼ਾ ਖੁਸ਼ ਰਹੋ
ਸਰਪੰਚ ਦਾ ਫੈਸਲ਼ਾ ਬਹੁਤ ਵਧੀਆ
ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ
Bhut hee vadhia story am very like this🎉🎉❤❤
❤️👍👍ਬਹੁਤ ਵਧੀਆ ਵੀਰ ਵੀਡੀਓ
ਧੰਨਵਾਦ ਜੀ🙏
ਤੁਹਾਡੀ ਸਾਰੀ ਵੀਡਿਓ ਵਦੀਆ ਹੁੰਦੀਆਂ ਹਨ
ਅਸੀਂ ਸਾਰੇ ਇਕੱਠੇ ਬੈਠ ਕੇ ਤੁਹਾਡੀ ਵੀਡਿਓ ਦੇਖਦੇ ਹਾਂ
~Nimrat Kaur Khanna
ਚੰਗੀ ਫਿਲਮ ਹੈ ।
ਬਹੁਤ ਵਧੀਆਂ ਸਿਖਿਆ ਦਿਤੀ ਲੋਕਾਂ ਨੂੰ
ਵੈਰੀ ਨਾਸ
ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਬਹੁਤ ਵਧੀਆ ਸਿੱਖਿਆ ਦਿੱਤੀ ਹੈ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
Bahot badhia congratulations all family
ਬਹੁਤ ਵਧੀਆ ਵੀਡੀਓ ਬਣਾਉਂਦੇ ਹੈ ਜਸਪਾਲ ਭੈਣ ਅਤੇ ਜੱਸੇ ਵੀਰ ਰੱਬ ਤਰੱਕੀਆਂ ਕਰੇਂ ਖੁਸ਼ ਰਹੋ ਪਰਮ ਜੀਤ ਨਾਭਾ
Aj vala 4 part but vadya c wahyguruji Meher karan lambyin umra karan chrdikala kare thanu saerya nu inderpal Kaur Cheeka Haryana thanks 👍🙏🏽
ਵਾਹ ਜੀ ਵਾਹ ਬਾਈਮਾਨੀ ਦੀ ਵੀ ਹੱਦ ਹੁੰਦੀ ਹੈ ਵਾਹਿਗੁਰੂ ਜੀ 😀😀🙏👏👏♥️
Very nice video and god bless you 🙏🙏
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ
ਜੱਸਾ ਭਰਾਵੀਡੀਓ ਬਹੁਤ ਵਧੀਆ ਸੁਨੇਹਾ ਦਿੱਤਾ ਡਾਕਟਰ ਪਿਆਰਾ ਸਿੰਘ ਅਰਾਈਆਂਵਾਲਾ ਕਲਾਂ
ਬਹੁਤ ਵਧੀਆ ਵੀਡੀਓ ਜੀ੍, ਸਰਪੰਚਣੀ ਬੇਬੇ ਨੂੰ ਕਾਫੀ ਚਿਰ ਬਾਅਦ ਦੇਖ ਖੁਸ਼ੀ ਹੋਈ 🙏💐 ਗੁਰਸ਼ਾਨ ਸਿੰਘ ਪਿੰਡ ਭਾਰੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
Very nice video story me hasband ki h es lie kese per vesvas n karo❤🙏🙏
@@renuarora-sy4wj 11111
ਵੀਰ ਜੀ ਬਹੁਤ ਵਧੀਆ ਇਹੋ ਜਿਹੀਆ ਵੀਡਿਓ ਹੋਰ ਵੀ ਬਣਾਇਆ ਕਰੋ ਬਹੁਤ ਧੰਨਵਾਦੀ ਹਾਂ ਗੁਰਮੀਤ ਸੰਘਾ ਡਰੋਲੀ
Very nice pardeep singh Mansa
ਈੜੀ ਬੀੜੀ ਸਾਂਝ ਸਿਆਪਾ ਖੇਤੀ ਕੱਲਿਆਂ ਦੀ
ਬਹੁਤ ਹੀ ਜ਼ਿਆਦਾ ਵਧੀਆ ਕਹਾਣੀ ਲੱਗੀ। ਪ੍ਰਰਮਾਤਮਾ ਸਾਰੀ ਹੀ ਟੀਮ ਨੂੰ ਤਰੱਕੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਵਿਚ ਰੱਖੇ 🙏
Very nice story'❤
Amazing video ❤️ Manjeet kaur phalera
ਸਿਆਣਿਆਂ ਦੀ ਕਹਾਵਤ ਸੱਚ ਹੈ
ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿਕਲ ਹੀ ਜਾਂਦਾ ਹੈ ਵਾਹਿਗੁਰੂ ਮਹਿਨਤ ਚ ਹੀ ਵਰਕਤ ਪਾਵੇਂ
bhut badia lakhmirwala
Bhut sohni video a ji deep nabha
Nice video ji waheguru ji mehar karan
Good video 22 raj saho wala
ਬਹੁਤ ਬਹੁਤ ਵਧੀਆ ਵਾ ਕਮਾਲ ਕੰਮ ਏ ਭਾਗ 4 ਦੇਖ ਕੇ ਬਹੁਤ ਵਧੀਆ ਲੱਗਿਆ ਜੀ ਅੱਲਾ ਮੀਆ ਸਾਰੀ ਟੀਮ ਨੂੰ ਲੰਮੀ ਆ ਉਮਰਾ ਬਖਸੇ ਜੀ (ਪਿੰਡ ਭੱਦਲ ਥੂਹਾ ਫਤਿਹਗੜ੍ਹ ਸਾਹਿਬ ਜੀ )
ਸਲਮਾਨ ਖਾਨ ਧਮੋਟ ਪਰਿਵਾਰ Thinking good (ਜੱਸੇ ਵੀਰ ਤੇ ਸੁਖਪਾਲ ਭੈਣ Great work Salute g
ਬੜੀ ਤਾਕਤ ਹੈ ਸਾੰਝੀ ਮੱਝ ਦੇ ਦੁੱਧ ਵਿੱਚ!
Buht wdiaaa story aa..... Waheguru tuhaanu khushiya bkshay 🙏🙏
Vry nice video happy pandit bajakhana👌
ਬੇਬੇ ਜੀ ਨੂੰ ਦੇਖ ਕੇ ਰੂਹ ਖੁਸ਼ ਹੋ ਗਈ।। ਬਹੁਤ ਵਧੀਆ ਵੀਡਿਓ ਸੀ ਤੇ ਬੇਬੇ ਜੀ ਨੂੰ ਫੈਸਲਾ ਕਰਵਾਉਣ ਦਾ ਬਹੁਤ ਢੰਗ ਹੈ। ਤੇਬਹੁਤ ਸਲੀਕਾ ਵੀ ਹੈ। ਵੀਰ ਜੀ ਅਗਲੀ ਵੀਡਿਓ ਚ ਜੱਸ ਤੇ ਫਤਿਹ ਦਾ ਨਾਮ ਜਰੂਰ ਲਿਉ ਜੱਸ ਫਤਿਹ ਭੂਲਪੁਰ
Very very nice video ❤❤❤❤❤❤❤ ਰੱਬ ਤੁਹਾਡੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ 🙏🙏🙏🙏🙏
Bahut vadhia suneha hai ji 👌👌👌👌 inderjit kaur bathinda
ਸਰਪੰਚ ਸਾਹਿਬ ਬਹੁਤ ਘੈਂਟ ਬੇਬੇ ਹੈ, ਬਹੁਤ ਦਿਨ ਬਾਅਦ ਦੇਖੇ ਹਨ
Jassa bhaji n Sukhpal didi alwys my favourite...tuc movies da sara parivaar mainu boht vdia lgde ho ..rabb tuhanu boht khush rkhee...dukh kdi tuhade nede na aave....love u alll team members
Shahida de sartaj guru arjan dev ji di shahadat nu kot kot parnam🙏🙏🙏
🙏💝
Very nice ji
Parm kaur❤ਬਹੁਤ ਵਧੀਆ
Bahut Bahut vdiya G✨🌹
ਸਾਂਝੀ ਮੱਝ ਦੇ ਪੁਆੜੇ 4 ਵਧੀਆ ਫਿਲਮ ਵੀਰ ਸਿੰਘ ਪਰਮਾਰ ਅਤੇ ਸੁਖਪਾਲ ਭੈਣ ਦੇ ਘਰ ਮੱਝ ਆ ਗਈ ਵਧਾਈਆਂ ਪੇਂਡੂ ਵਿਰਸਾ ਟੀਮ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ
0
Bahut sohani vidio
God bless you
very nice serial god blessyou
ਵੀਡੀਓ ਦਾ ਚੌਥਾ ਭਾਗ ਤਾਂ ਸਿਰਾ ਹੀ ਹੈ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ ਪਰਮਜੀਤ ਜਗਰਾਉਂ
😊
Hi very good message to society's for Learning the lesson Harbinder Singh Gill from Gurgaon Haryana
Very very very nice video god bless you waheguru ji 🙏 Maher karo sab ta sukhnanad 👍😊
Apk gaon mey ye sarpinch wala feslla ka riwaj bohat Acha laga har jaga yahi hona chiya muje ap logo ka ye riwaj Acha laga 👍
GOOD ADVICE FOR ALL GOD BLESS ALL TEAM
ਬਹੁਤ ਵਧੀਆ ਵੀਡੀਓ ਸਾਂਝਾ ਕੰਮ ਇਸ ਤਰਾ ਹੀ ਹੁੰਦਾ ਪਰਮਜੀਤ ਬਰਾੜ ex army faridkot
Very NYC
ਬਿਲਕੁਲ ਸਹੀ ਗੱਲ ਹੈ ਜੀ ਬਾਣੀਏ ਹੀ ਪੈਸਾ ਸੰਭਾਲ ਸਕਦੇ ਜੀ
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ।ਧੰਨ ਬਾਬਾ ਜੀ ਦੀ ਸ਼ਹੀਦੀ ।
Nice
Satnam Dhillon Rasulra