ਤੇਰੀ ਮਾਂ ਮੇਰੀ ਮਾਂ ep 27 | new punjabi movie 2023 | PunjabiShort Film | Mansa |

แชร์
ฝัง
  • เผยแพร่เมื่อ 4 ก.พ. 2025

ความคิดเห็น • 574

  • @manjeetkamal8307
    @manjeetkamal8307 ปีที่แล้ว +16

    ਬਹੁਤ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ |ਜੇ ਨੂੰਹ ਆਪਣੀ ਸੱਸ ਨੂੰ ਮਾਂ ਸਮਝ ਕੇ ਉਸ ਦਾ ਆਦਰ ਮਾਣ ਕਰਦੀ ਹੈ ਤਾਂ ਜਵਾਈ ਨੂੰ ਵੀ ਆਪਣੀ ਸੱਸ ਨੂੰ ਮਾਂ ਦੀ ਤਰ੍ਹਾਂ ਆਦਰ ਮਾਣ ਦੇਣਾ ਚਾਹੀਦਾ ਹੈ|ਤਾਂ ਹੀ ਰਿਸ਼ਤੇ ਵਿੱਚ ਪਰਿਵਾਰਕ ਸਾਝ ਬਣੀ ਰਹਿੰਦੀ ਹੈ| ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਸਾਰੀ ਟੀਮ ਨੂੰ |🙏🏻🙏🏻👌🏻👌🏻👍🏻ਮਨਜੀਤ ਕਮਲ ਪਿੰਡ ਉਟਾਲਾਂ( ਸਮਰਾਲਾ)

  • @M___10____KING514
    @M___10____KING514 ปีที่แล้ว +17

    ਸੱਸ ਵੀ ਮਾਂ ਹੁੰਦੀ ਏ। ਹੁੰਦੀਆਂ ਨੇ ਕਈ ਰਾਣੀ ਵਰਗੀਆਂ ਨੂਹਾਂ ਜੋ ਸੱਸਾਂ ਨਾਲ ਮਾੜਾ ਸਲੂਕ ਕਰਦੀਆਂ ਨੇ ਵੀਡੀਓ ਬਹੁਤ ਸੋਹਣੀ ਲੱਗੀ। ਪਿੰਡ ਸਦੋਹਾ ਰਮਨਦੀਪ ਕੌਰ

  • @HarpreetKaur-st8fn
    @HarpreetKaur-st8fn ปีที่แล้ว +1

    Very nice blog

  • @lovepreet590
    @lovepreet590 ปีที่แล้ว +1

    Ajj kal koi v apni maa nu maa nhi smjda। Bhut nic story h 💐🌹💐

  • @Sharan_video01
    @Sharan_video01 9 หลายเดือนก่อน +1

    ਬਹੁਤ ਵਧੀਆ ਵੀਡੀਓ🎥ਸਰਨ ਮਠਾੜੂ ਨੰਗਲ🎉🎉🎉

    • @PenduVirsaMansa
      @PenduVirsaMansa  9 หลายเดือนก่อน

      ਧੰਨਵਾਦ ਜੀ🙏

  • @SukhwinderSingh-wq5ip
    @SukhwinderSingh-wq5ip ปีที่แล้ว +9

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @JaskaranSingh-y5h
    @JaskaranSingh-y5h ปีที่แล้ว +1

    Very nice jaskarn singh Gill faridkot

  • @JagtarSingh-ho9fj
    @JagtarSingh-ho9fj ปีที่แล้ว +9

    ਬਹੁਤ ਵਧੀਆ ਵੀਡੀਓ ਲੱਗੀ ਜੀ। ਮੇਰੇ ਵੱਲੋਂ ਸਾਰੀ‌‌।ਟੀਮ
    ਨੂੰ ਸ਼ੁਭ ਕਾਮਨਾਵਾਂ ਮਾਂ। ਤਾਂ ਰੱਬ ਦਾ ਰੂਪ ਹੁੰਦੀ ਹੈ ❤❤❤
    ਜਗਤਾਰ ਸਿੰਘ ਪਿੰਡ ਗਹਿਰੀਬਾਰਾਸਿੰੰਘ। ਜ਼ਿਲ੍ਹਾ ਬਠਿੰਡਾ

  • @neetugold6136
    @neetugold6136 ปีที่แล้ว +5

    ਧੱਕੇ ਹੋਏ ਨੂੰ ਸਹਾਰਾ ਦੇਣਾ ਇਨਸਾਨੀਅਤ ਹੁੰਦੀ ਹੈ।

  • @ਗੁਰਦੀਪਢਿੱਲੋਂ
    @ਗੁਰਦੀਪਢਿੱਲੋਂ ปีที่แล้ว +4

    ਬਹੁਤ ਵਧੀਆ ਵੀਰ ਜੀ ਤੇ ਭੈਣ ਜੀ

  • @Gaggikapoor
    @Gaggikapoor 7 หลายเดือนก่อน +1

    Nice Video Happy Mudki

    • @PenduVirsaMansa
      @PenduVirsaMansa  7 หลายเดือนก่อน

      ਧੰਨਵਾਦ ਜੀ🙏

  • @deepusingh6552
    @deepusingh6552 ปีที่แล้ว +3

    22 ਜੀ ਬਹੁਤ ਵਧੀਆ ਸਮਾਜ ਦੀ ਸਚਾਈ ਪੇਸ਼ ਕੀਤੀ।

  • @ramansidhu2245
    @ramansidhu2245 ปีที่แล้ว +9

    ਬਹੁਤ ਵਧੀਆ ਜੀ ਗੁਰਸ਼ਾਨ ਸਿੰਘ ਪਿੰਡ ਭਾਰੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @rajpreetsingh1066
    @rajpreetsingh1066 ปีที่แล้ว +1

    Bahut vdiya ji

  • @RekhaMakkar-v7q
    @RekhaMakkar-v7q ปีที่แล้ว

    Beautiful story louts of love ❤️ 😍 baba g bless all team members are very nice 👍 😊❤

  • @GurpreetSingh-xg2rc
    @GurpreetSingh-xg2rc ปีที่แล้ว +1

    Very nice vlogji 🙏🙏👍👍👌👌♥️♥️🌹🌹💯💯💯💯

  • @NeetuRani-f8x
    @NeetuRani-f8x ปีที่แล้ว +2

    Nice story 😭😭

  • @sidhusardar1149
    @sidhusardar1149 ปีที่แล้ว +2

    Waheguru ji ka kahal waheguru ji ki fateh very good video🙏🙏🙏🙏🙏🙏

  • @jagtarmalaysia9666
    @jagtarmalaysia9666 ปีที่แล้ว

    Bahot vadia video ji 🙏🙏🙏🙏♥️♥️♥️♥️

  • @hardeepgrewal722
    @hardeepgrewal722 ปีที่แล้ว +4

    ਭੂਆ ਜੀ ਬਹੁਤ ਵਧੀਆ ਵੀਡੀਓ ਹੈ ਜੀ👍👍🥰🥰

  • @kiranpal3847
    @kiranpal3847 ปีที่แล้ว +1

    Keep up good work job keep up 😊😊😊😊😊😊😊😊😊family

  • @Shadowlightgamer49
    @Shadowlightgamer49 ปีที่แล้ว +9

    25:31 ਮਿੰਟ ਤੇ ਸੁਖਪਾਲ ਭੈਣ ਦਾ ਰਨ ਅੱਪ ਬਹੁਤ ਵਧੀਆ ਸੀ😅

  • @avtarchahal5207
    @avtarchahal5207 ปีที่แล้ว +1

    Very nice video 👍👍😎😎🥰🥰😍🥳🥀🌺🤩

  • @swarnjeetkaur3966
    @swarnjeetkaur3966 ปีที่แล้ว +7

    Very very nice video god bless you waheguru ji 🙏 Maher karo sab ta sukhnanad 👍

    • @JagdeepSingh-jc1oy
      @JagdeepSingh-jc1oy ปีที่แล้ว

      Very Very nice video God bless you waheguru ji Maher Karo sab te suknanad🙏🙏

  • @parvinderkaur-fl1ke
    @parvinderkaur-fl1ke ปีที่แล้ว

    Very nice lagi video Veera 👌🙏

  • @RampyBassi-g7u
    @RampyBassi-g7u 5 หลายเดือนก่อน +1

    nice video

    • @PenduVirsaMansa
      @PenduVirsaMansa  5 หลายเดือนก่อน

      ਧੰਨਵਾਦ ਜੀ🙏

  • @akashdeepsingh3391
    @akashdeepsingh3391 ปีที่แล้ว +2

    ਬਹੁਤ ਵਧੀਆ ਕਹਾਣੀ ਲੱਗੀ 👍

  • @harkaranveerbrar1437
    @harkaranveerbrar1437 ปีที่แล้ว +1

    Bahut vadia. Video veer ji rab meher kare

  • @parmindersingh5165
    @parmindersingh5165 6 หลายเดือนก่อน +1

    ਬਹੁਤ ਵਧੀਆ ਮੈਸੇਜ ਸਮਾਜ ਵਿਚ ਫੈਲੀਆਂ ਕੁਰੀਤੀਆਂ ਦੂਰ ਕਰਨ ਲਈ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਕੈਲਗਰੀ।

    • @PenduVirsaMansa
      @PenduVirsaMansa  6 หลายเดือนก่อน

      ਧੰਨਵਾਦ ਜੀ🙏

  • @shardapoply5133
    @shardapoply5133 ปีที่แล้ว +1

    Keetne sad video very nice very good 😢😢😢😢❤❤❤❤

  • @rachhpalsingh78466
    @rachhpalsingh78466 ปีที่แล้ว +10

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @ਮਾਲਵੇਦਾਸ਼ੋਕੀਨਗੱਭਰੂ

    Very nice vedio gbu

  • @EallyMaght-uy3yw
    @EallyMaght-uy3yw ปีที่แล้ว +1

    Boht he badya by eally magaht dhadewadi

  • @jaspalkaur5604
    @jaspalkaur5604 ปีที่แล้ว

    Very very very nice video ❤❤❤❤❤❤🎉🎉🎉🎉🎉🎉🎉

  • @KaranveerSinghbhullar-bt2bp
    @KaranveerSinghbhullar-bt2bp 5 หลายเดือนก่อน +1

    ❤❤🎉🎉😊😊

  • @gurvinderkullar5431
    @gurvinderkullar5431 ปีที่แล้ว +4

    ❤❤ ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤

  • @kauramrit5599
    @kauramrit5599 ปีที่แล้ว

    Vary nice video maa 🙏🙏🙏🌹 amrit

  • @ferraricristina4748
    @ferraricristina4748 ปีที่แล้ว

    Maa saas donno ik e donno maa e ❤❤❤

  • @keeratkaur8812
    @keeratkaur8812 ปีที่แล้ว +1

    👌🏻👌🏻👌🏻👌🏻🙏keerat kaur mansa

  • @mandeepgrewal1451
    @mandeepgrewal1451 ปีที่แล้ว

    Very good entertainment Video
    Parmatma mehar kare

  • @jamandeep293
    @jamandeep293 ปีที่แล้ว +4

    ਬਹੁਤ ਵਧੀਆ ਪੇਸ਼ਕਾਰੀ ।ਤੁਸੀਂ ਇਸ ਤਰ੍ਹਾਂ ਹੀ ਪਰਿਵਾਰਿਕ ਵੀਡੀਓਜ਼ ਲਿਆਉਂਦੇ ਰਹਿਣਾ ।sharma family guram Barnala

  • @JagjitSingh-fj5wu
    @JagjitSingh-fj5wu ปีที่แล้ว

    Very good story pendu virsa 👌

  • @kashifromeo-tg6pg
    @kashifromeo-tg6pg ปีที่แล้ว

    Your video is very nice

  • @bangafamily
    @bangafamily ปีที่แล้ว +1

    Bahut badia message

  • @premsharma1075
    @premsharma1075 ปีที่แล้ว

    Maa saas dono ik e a dono maa e a bahat acchi video hi vee ji maa ta maa he sari team kush raho God bless u my lovely lovely sister ji

  • @gurveer-mangat-offical
    @gurveer-mangat-offical ปีที่แล้ว +2

    Vrey nice video and good message

  • @sandeepkumarsonusharma1202
    @sandeepkumarsonusharma1202 5 หลายเดือนก่อน +3

    ਬਹੁਤ ਹੀ ਸੋਹਣਾ ਅੈਪੀਸੋਡ ਹੈ ਜੀ..❤❤❤❤❤

    • @PenduVirsaMansa
      @PenduVirsaMansa  5 หลายเดือนก่อน

      ਧੰਨਵਾਦ ਜੀ🙏

  • @DilpreetGill-pw6ks
    @DilpreetGill-pw6ks ปีที่แล้ว

    Very heart touching story 😢😢😢

  • @amarjittiwana2514
    @amarjittiwana2514 ปีที่แล้ว

    Bahot vadhia Vedio

  • @Kuldeepsingh-xg1zy
    @Kuldeepsingh-xg1zy ปีที่แล้ว +6

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਬਾਈ ਜੀ ਲੋਕਾਂ ਨੂੰ ਵਾਹਿਗੁਰੂ ਜੀ ਸਮੱਤ ਬਖਸ਼ਣ ਸਾਰੀਆਂ ਨੂੰ 🙏🙏🙏🙏🙏🙏🙏🙏🙏🙏🙏🙏🙏🙏❤ ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ 🙏🙏🙏🙏🌹🌹🙏🙏🙏🌹🙏🌹🙏🙏🙏🌹🙏🌹🌹🙏🙏🙏🌹

  • @anu08678
    @anu08678 ปีที่แล้ว +2

    VERRY NICE 🤗🤗

  • @manjuhandaorganicgardening
    @manjuhandaorganicgardening 9 หลายเดือนก่อน

    👌👌😊

  • @rajsingh2776
    @rajsingh2776 ปีที่แล้ว +4

    ਬਹੁਤ ਵਧੀਆ ਬਾਈ ਜੀ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਰਾਜ ਅਵਤਾਰ ਖੀਵਾ ਮਾਨਸਾ

  • @harnishsharma3903
    @harnishsharma3903 ปีที่แล้ว +4

    ਬਹੁਤ ਵਧੀਆ ਜੀ

    • @sukhbrar3467
      @sukhbrar3467 10 หลายเดือนก่อน

      Nice

    • @sukhbrar3467
      @sukhbrar3467 10 หลายเดือนก่อน

      🎈🎈🎈🎈🎈😍😍😍😍💕💕💕💕🤩💖💖💖💖💖💝💝💐💐💐🎁🎁🎁🥳🥳🥳🥳🪔🪔🪔🪔🥰🥰😍🥰😍❤️❤️❤️❤️❤️😸🌈🌈🌈🌈🌈

    • @sukhbrar3467
      @sukhbrar3467 10 หลายเดือนก่อน +1

      Nice aunty nice

  • @manindersingh-xh4zn
    @manindersingh-xh4zn ปีที่แล้ว

    ਘਰ ਘਰ ਦੀ ਕਹਾਣੀ ਆਂ ਨਾਈਸ ਵੀਡੀਓ ਜੀ

  • @manjeetkaur4056
    @manjeetkaur4056 ปีที่แล้ว +1

    Very good video g ♥️♥️👍👍

  • @kaurjass7070
    @kaurjass7070 ปีที่แล้ว +1

    Very very nice 👍👍👍👍👍👍 god bless you

  • @kuldeepkaur4468
    @kuldeepkaur4468 ปีที่แล้ว

    bhut vdia story ❤

  • @jagtarsingh9968
    @jagtarsingh9968 ปีที่แล้ว +1

    Bahut vadhiya veerji jagtar Singh sahnewal

  • @bhadarsingh1871
    @bhadarsingh1871 ปีที่แล้ว +2

    Whaheguru ji very good video he thanks all team nu and ਸੁਖਪਾਲ and ਜੱਸਾ good luck 😊 🎉❤

  • @armanbrar3156
    @armanbrar3156 ปีที่แล้ว

    😂😂😂😂and te bhut hasa aeea video bhut soni baggeane faridkot

  • @manjeetsinghsukhanand2473
    @manjeetsinghsukhanand2473 ปีที่แล้ว +74

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਮਾਂ ਦੀ ਸੇਵਾ ਕਰਮਾਂ ਵਾਲਿਆ ਨੂੰ ਮਿਲਦੀ ਆ ਮਾਵਾਂ ਠੰਡੀਆਂ ਛਾਵਾਂ ਵਾਹਿਗੁਰੂ ਜੀ ਸਾਰੀਆਂ ਮਾਵਾਂ ਨੂੰ ਤੰਦਰੁਸਤ ਰੱਖਣ ਜਿਸ ਘਰ ਵਿਚ ਮਾਂ ਦੀ ਸੇਵਾ ਹੁੰਦੀ ਉਹ ਘਰ ਸਵਰਗ ਤੋਂ ਘੱਟ ਨਹੀਂ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ

    • @JaspalKaur-ts5xz
      @JaspalKaur-ts5xz ปีที่แล้ว +11

      ਸੁਖਪਾਲ, ਭੈਣ, ਤੁਹਾਨੂੰ, ਵੇਖ, ਕੇ, ਮੈਨੂੰ, ਆਪਣੀ, ਮਾਂ, ਦੀ, ਬਹੁਤ, ਯਾਦ, ਆਈ, ਮੇਰੀ, ਮਾਂ, ਇਸ, ਦੁਨੀਆਂ, ਵਿੱਚ, ਨਹੀਂ

    • @karmansidhu8255
      @karmansidhu8255 ปีที่แล้ว +6

      Right veer ji

    • @kamaljeetkaur2761
      @kamaljeetkaur2761 ปีที่แล้ว +5

      @@JaspalKaur-ts5xz lagi to

    • @sawinderjeetkaur1095
      @sawinderjeetkaur1095 ปีที่แล้ว +3

      😊g

    • @chamkorsingh8269
      @chamkorsingh8269 ปีที่แล้ว +3

      ਚਮਕੌਰ ਭੱਟੀ ਚਰਨਜੀਤ ਕੌਰ ਭੱਟੀ ਜੱਸੇ ਬਾਈ ਤੇ ਸੁਖਪਾਲ ਭੈਣ ਜੀ ਬਹੌਤ ਵਧੀਆ ਸਜਾਊ ਦਿੱਤਾ ਰੱਬ ਤੁਹਾਨੂੰ ਤਰਕੀ ਬਖਸੇ ਧੰਨ ਵਾਧ ਜੀ ਸਾਰੀ ਟੀਮ ਦਾ

  • @sarabjeetkaur-rd8kd
    @sarabjeetkaur-rd8kd ปีที่แล้ว +1

    Tuhadi video bahut vadhiya hai taĺwandi Sabo damdma sahib

  • @rajdhillon1015
    @rajdhillon1015 ปีที่แล้ว

    Bohat wdia God bless you.

  • @mankiratDhillon-
    @mankiratDhillon- 9 หลายเดือนก่อน +1

    ਮਨਕੀਰਤ ਕੌਰ ਪਿੰਡ ਢਿਲਵਾ ਕਲਾ ਜਿਲਾ ਫਰੀਦਕੋਟ ਬਹੁਤ ਵਧੀਆ ਵੀਡੀਓ ਬਣਾਈ ਹੈ ਰੱਬ ਸੋਨੂੰ ਚੜਦੀ ਕਲਾ ਚ ਰੱਖੇ 🙏🏻🙏🏻

  • @gurtajgill3770
    @gurtajgill3770 ปีที่แล้ว

    NYC video 🙏🙏🙏👌

  • @ramandeep6983
    @ramandeep6983 ปีที่แล้ว

    Ramandeep Bahrain very Nice g 🙏🙏🙏🙏🤲🤲🤲🥰🥰🥰😘😘😘

  • @endgamer2402
    @endgamer2402 ปีที่แล้ว

    Bhot vadhia video. Pind ghania

  • @handwritingisfun
    @handwritingisfun ปีที่แล้ว

    Bahut sohni video
    Raj kumar mansa

  • @SantoshSingh-xp8cl
    @SantoshSingh-xp8cl 9 วันที่ผ่านมา +1

    ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ
    ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @montydhuri9708
    @montydhuri9708 ปีที่แล้ว +2

    👌👌

  • @SukhjeetKaur-j7l
    @SukhjeetKaur-j7l 7 หลายเดือนก่อน +1

    Sukhjieetkaur🎉🎉😢🎉🎉🎉🎉

  • @JaggaSingh-vg5jz
    @JaggaSingh-vg5jz ปีที่แล้ว

    Very very nice video God bless you

  • @babblisingh-pi6mv
    @babblisingh-pi6mv ปีที่แล้ว +1

    Very nice video

  • @surenderkaur1697
    @surenderkaur1697 ปีที่แล้ว

    Bahut badhiya Suneha

  • @virpalkaur980
    @virpalkaur980 ปีที่แล้ว +1

    Bht vdya vedio g 😍🥰virpal mansa

  • @surinderkaurbrar63
    @surinderkaurbrar63 ปีที่แล้ว

    Very nice,har Story sikhya den wali hundi a,maa lye pyar.Bauht Vadhiya laga

  • @status_star8291
    @status_star8291 ปีที่แล้ว

    👌👌👌👌👌good video

  • @ramanturna5434
    @ramanturna5434 ปีที่แล้ว

    Bhut shoni video a❤❤❤

  • @official..Punjab.1984
    @official..Punjab.1984 ปีที่แล้ว +2

    Very nice video all team gbu jaswinder Mander Bhunderwas Haryana to aa ji

  • @paramjitkaurgill7904
    @paramjitkaurgill7904 ปีที่แล้ว +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @manjitkaur9666
    @manjitkaur9666 ปีที่แล้ว +1

    , ਬਹੁਤ ਵਧੀਆ ਲਗਾ ਵਲੋਂਗ ਸੁਖਪਾਲ ਤੇ ਜਸਾ

  • @daljeetjeeti383
    @daljeetjeeti383 ปีที่แล้ว +3

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ

  • @parmjeetkaurgondara1460
    @parmjeetkaurgondara1460 ปีที่แล้ว

    Bahut badia massage hai Sukhpal bhainji Parmjit gondara

  • @Rajvans-l5o
    @Rajvans-l5o ปีที่แล้ว +2

    Sukhpal di acting bahut vadia😂😅

  • @sairasyed2122
    @sairasyed2122 ปีที่แล้ว

    Very nice Play
    MashAllah Allah pak tohano hor taraqia de
    joonde hasde wasde ravo
    watch From Switzerland

  • @harmindersingh1216
    @harmindersingh1216 ปีที่แล้ว +1

    Very nice store 👌👌👌

  • @Batth097
    @Batth097 ปีที่แล้ว

    Very nice message

  • @eetsingh8923
    @eetsingh8923 ปีที่แล้ว +1

    V nice video ji 👌👌 Amandeep Sri muktsar sahib

  • @khalsagoatfarm3852
    @khalsagoatfarm3852 ปีที่แล้ว +1

    ਬਹੁਤ ਵਧੀਆ ਵੀਡੀਓ ਬਣਾਈ ਆ।
    ਸੇਵਕ ਸਿੰਘ ਖਾਲਸਾ ਪਿੰਡ ਕੋਠਾ ਗੁਰੂ

  • @Batth097
    @Batth097 ปีที่แล้ว +1

    Very nice message

  • @KamalKumar-ow7mq
    @KamalKumar-ow7mq ปีที่แล้ว

    Good message to all ,very nyc video

  • @Harmeet-x4j
    @Harmeet-x4j ปีที่แล้ว +1

    ਬਹੁਤ ਸੋਹਣੀ ਵੀਡੀਓ ਜੀ। ਪਰਿਵਾਰਿਕ ਅਤੇ ਵਧੀਆ ਸੇਧ ਦੇਣ ਵਾਲੀ ਵੀਡਿਓ।।।। ਖ਼ੁਸ਼ ਰਹੋ ਜੀ। ਪ੍ਰਮਾਤਮਾ ਤਰੱਕੀ ਬਖ਼ਸ਼ੇ ਜੀ

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ, ਰਾਣੀ, ਤਾਂ ਪੂਰੀ, ਅੰਡਰਟੇਕਰ,ਦੁਈ

  • @karanveer9159
    @karanveer9159 ปีที่แล้ว

    Very good 👍

  • @surindergill8714
    @surindergill8714 ปีที่แล้ว +4

    ਮੈਨੂੰ ਤੁਹਾਡੀ ਹਰ ਇਕ ਸਟੋਰੀ ਬਹੁਤ ਚੰਗੀ ਲੱਗਦੀ ਹੈ ਮੈਂ ਕਦੇ ਮਿਸ ਨਹੀਂ ਕੀਤੀ ਵਾਹਿਗੁਰੂ ਤੁਹਾਨੂੰ ਤਰੱਕੀ ਬਖ਼ਸ਼ੇ love from USA Chicago Surinder kaur 🙏🙏🙏👍👍👍👍❤️❤️❤️❤️🇺🇸🇺🇸🇺🇸🇺🇸

  • @jaspreetkaurkaur6947
    @jaspreetkaurkaur6947 ปีที่แล้ว +1

    Bohot vadhia vedio ji rabb tuhade te mehar bharya hath rukhe ji 🙏🏻❤️

  • @bbnnjjokhhjkchgcfh
    @bbnnjjokhhjkchgcfh ปีที่แล้ว

    Jasse veer ji bhut he badia story hai .J sari dunia ass tra de ho j ta hor ke chahida HSP

  • @NRI.RISHTE
    @NRI.RISHTE ปีที่แล้ว

    Bhut sohni vidieo bnai he g

  • @JagjeetSingh-bq4og
    @JagjeetSingh-bq4og ปีที่แล้ว

    ਬਹੁਤ ਵਧੀਆ ਵੀਡੀਓ ਹੈ

  • @gurhimansharma6265
    @gurhimansharma6265 ปีที่แล้ว

    Vary nice dear good bless you