ਯਿਸ਼ੂ ਮਸੀਹ ਨਹੀ ਜੰਮਿਆ ਕੁਆਰੀ ਦੇ ਢਿੱਡੋਂ ! ਧਿਆਨ ਨਾਲ ਸੁਣ ਲਓ ਆਹ ਬੰਦੇ ਦੀਆਂ ਗੱਲਾਂ

แชร์
ฝัง
  • เผยแพร่เมื่อ 30 ม.ค. 2024
  • ਯਿਸ਼ੂ ਮਸੀਹ ਨਹੀ ਜੰਮਿਆ ਕੁਆਰੀ ਦੇ ਢਿੱਡੋਂ ! ਧਿਆਨ ਨਾਲ ਸੁਣ ਲਓ ਆਹ ਬੰਦੇ ਦੀਆਂ ਗੱਲਾਂ
    .................................................................
    Subscribe us :
    ◆TH-cam : @RanglaTvpunjab
    bit.ly/3Ar6Ze7
    ◆facebook : @ranglatv
    / ranglatvpunjab
    ◆instagram : @ranglatv
    / ranglatv
    ----------------------------------------------------------------
    ◆Rangla tv is one of the most reliable news channel in punjab you can trust us and stay update with our news reporting on punjab. Rangla tv provide you the latest updated punjab news,punjabi news , Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
    ◆ਰੰਗਲਾ ਟੀਵੀ ਚੈੱਨਲ 'ਤੇ ਤੁਹਾਡਾ ਸੁਆਗਤ ਹੈ। ਪੰਜਾਬ ਦੀਆਂ ਸਾਰੀਆਂ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੋ ਰੰਗਲਾ ਟੀਵੀ ਦੇ ਨਾਲ, ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ।
    -----------------------------------------------------------------------
    ◆Content Copyright @ Rangla Tv 🔥
    We are the voice of Punjabi community across the world . Our main motive is to bring communities together by producing content that is engaging and relevant to all community
    -----------------------------------------------------------------------------------------------------------
    ◆Disclaimer
    Rangla Tv ਚੈਨਲ ਕਿਸੇ ਵੀ ਵੀਡੀਓ ਦਾ ਸਪਸ਼ਟੀਕਰਨ ਨਹੀਂ ਕਰਦਾ ਅਤੇ ਨਾ ਹੀ ਚੈਨਲ ‘ਤੇ ਚਲਾਏ ਜਾਂਦੇ ਕਿਸੇ ਵੀ ਇਸ਼ਤਿਹਾਰ ਦੀ ਜ਼ਿੰਮੇਵਾਰੀ ਲੈਂਦਾ। ਕਿਸੇ ਵੀ ਵੀਡੀਓ ‘ਚ ਜੇਕਰ ਕੋਈ ਵੀ ਵਿਅਕਤੀ ਅਪੱਤੀਜਨਕ ਸ਼ਬਦ ਬੋਲਦਾ ਏ ਤਾਂ ਉਸ ‘ਚ Rangla Tv ਦੀ ਕੋਈ ਜ਼ਿੰਮੇਵਾਰੀ ਨਹੀਂ ਹੈ 'ਤੇ ਨਾ ਹੀ Rangla Tv ਜਵਾਬਦੇਹ ਹੋਵੇਗਾ। ਜੇਕਰ ਤੁਹਾਨੂੰ ਕੋਈ ਵੀਡੀਓ ਪਸੰਦ ਆਉਂਦੀ ਹੈ ਤਾਂ ਤੁਸੀਂ ਬਿਨਾਂ ਛੇੜਛਾੜ ਕੀਤੇ ਅੱਗੇ ਸ਼ੇਅਰ ਕਰ ਸਕਦੇ ਹੋ।
    Team Rangla tv
    #ranglatv #yeshu #yeshu_masih_song #punjabnews #latestnews #sikh #sikhism #christian #sikhi

ความคิดเห็น • 49

  • @jaanu340
    @jaanu340 5 หลายเดือนก่อน +5

    ਜੇਕਰ ਬੱਚਾ ਪੈਦਾ ਕਰਨਾ ਆਦਮੀ ਤੇ ਹੀ ਨਿਰਭਰ ਕਰਦਾ ਹੈ ਤੇ ਫਿਰ ਕਿੰਨੇ ਵਿਆਹੇ ਜੋੜੇ ਜੋ ਬੇਔਲਾਦ ਨੇ ਉਹ ਪਤੀ ਪਤਨੀ ਇਕੱਠੇ ਰਹਿੰਦੇ ਫਿਰ ਉਹ ਬੇਔਲਾਦ ਕਿਉ ਨੇ ਹੈ ਕੋਈ ਇਸਦਾ ਜਵਾਬ। ਆਪਣੀ ਸਾਇੰਸ ਆਪਣੇ ਕੋਲ ਹੀ ਰੱਖ।

  • @malookmasih-kk6jc
    @malookmasih-kk6jc 5 หลายเดือนก่อน +8

    ਪਵਿੱਤਰ ਬਾਈਬਲ ਪੜ੍ਹੋ ਪਵਿੱਤਰ ਬਾਈਬਲ ਵਿੱਚ ਕਈ ਸੋ ਸਾਲ ਪਹਿਲਾਂ ਜਸਾਇਆ ਨਬੀ ਨੇ ਭਵਿੱਖਬਾਣੀ ਕੀਤੀ ਸੀ ਕੁਆਰੀ ਦੀ ਕੁਖੋਂ ਪੁੱਤਰ ਜਮੇਗਾ ਆਮੀਨ ਜਿਦਾਂ ਖੁਦਾ ਦੇ ਹੱਥਾ ਵਿੱਚ ਪੈਣਾ ਪੇਆਨਕ ਹੈ ਜੈ ਮਸੀਹ ਕੀ

    • @jaanu340
      @jaanu340 5 หลายเดือนก่อน

      ਉਤਪਤ ਵਿੱਚ ਵੀ ਯਿਸ਼ੂ ਮਸੀਹ ਦੇ ਜਨਮ ਬਾਰੇ ਜਿਕਰ ਕੀਤਾ ਗਿਆ ਮੈ ਤੇਰੀ ਸੰਤਾਨ ਤੇ ਇਸ ਇਸਤਰੀ ਦੀ ਸੰਤਾਨ ਵਿੱਚ ਵੈਰ ਪਾਵਾਂਗਾ ਓਹ ਇਸਤਰੀ ਦੀ ਸੰਤਾਨ ਯਿਸ਼ੂ ਮਸੀਹ ਹੀ ਹੈ।

  • @prophetbalwinderbaupaul4268
    @prophetbalwinderbaupaul4268 5 หลายเดือนก่อน +8

    ਮਰਨ ਤੋਂ ਪਹਿਲੋਂ ਤੇ ਚੱਜ ਦੀਆਂ ਗੱਲਾਂ ਕਰ ਲਾ ਸਾਰੀ ਉਮਰ ਤੂੰ ਬੰਦਿਆਂ ਦੇ ਨਾਲ ਮੱਥਾ ਲਾਇਆ ਹੋਵੇਗਾ ਤੇ ਬਚਦਾ ਰਿਹਾ ਹੋਵੇਗਾ ਪਰ ਹੁਣ ਮਰਨ ਦੇ ਵੇਲੇ ਤੂੰ ਪਰਮੇਸ਼ਵਰ ਦੇ ਨਾਲ ਮੱਥਾ ਲਾ ਲਿਆ ਸਾਰੀ ਉਮਰ ਤੂੰ ਚੱਜ ਦੀਆਂ ਗੱਲਾਂ ਨਹੀਂ ਕੀਤੀਆਂ ਹੋਣਗੀਆਂ ਕਿਉਂਕਿ ਤੇਰੀ ਅਕਲ ਦੱਸਦੀ ਪਈ ਆ ਕਿ ਕਿੰਨੀ ਤੇਰੇ ਵਿੱਚ ਅਕਲ ਆ (ਪਿਤਾ ਪ੍ਰਭੂ ਯਿਸੂ ਮਸੀਹ ਜੀ ਜਿਹੜਾ ਸਭ ਚੀਜ਼ਾਂ ਨੂੰ ਆਪ ਪ੍ਰਗਟ ਕਰਦਾ ਬਣਾਉਂਦਾ ਪੈਦਾ ਕਰਦਾ ਕਿ ਉਹ ਖੁਦ ਪੈਦਾ ਨਹੀਂ ਹੋ ਸਕਦਾ ਇਸ ਗੱਲ ਬਾਰੇ ਤੂੰ ਕਦੀ ਸੋਚਿਆ ਹੀ ਨਹੀਂ ਕਦੀ ਧਿਆਨ ਨਹੀਂ ਦਿੱਤਾ ਬਸ ਤੈਨੂੰ ਤੇ ਆਪਣੀ ਗੱਲ ਦੇ ਵਿੱਚ ਹੀ ਤੂੰ ਅੜਿਆ ਵਾਂ ਕਿ ਮੈਂ ਸੱਚਾ ਮੈਂ ਸੱਚਾ ਤੈਨੂੰ ਜੋ ਦੀਦਾ ਉਹੀ ਸੱਚ ਆ ਦੀਦੀ ਤੇ ਫਿਰ ਲਾਈਟ ਵੀ ਨਹੀਂ ਆ ਪਰ ਹੈਗੀ ਆ ਦੀਦੀ ਤਾਂ ਆਵਾਜ਼ ਵੀ ਨਹੀਂ ਆ ਜਿਹੜੀ ਗੂੰਜਦੀ ਆ ਪਰ ਹੈਗੀ ਆ ਦੀਦੀ ਤੇ ਹਵਾ ਵੀ ਨਹੀਂ ਆ ਪਰ ਹੈਗੀ ਆ ਦੀਦੀ ਤੇ ਸਰੀਰ ਦੇ ਵਿੱਚ ਜਾਨ ਵੀ ਨਹੀਂ ਆ ਪਰ ਹੈਗੀ ਆ ਅਤੇ ਅੱਖਾਂ ਦੀ ਰੋਸ਼ਨੀ ਵੀ ਨਹੀਂ ਦੀਦੀ ਪਰ ਹੈਗੀ ਪਿਤਾ ਪ੍ਰਭੂ ਯਿਸੂ ਮਸੀਹ ਜੀ ਪਵਿੱਤਰ ਕਵਾਰੀ ਔਰਤ ਦੇ ਪੇਟ ਦੇ ਵਿੱਚ ਪ੍ਰਗਟ ਹੋਇਆ ਬਾਅਦ ਵਿੱਚ ਉਸਨੇ ਸਰੀਰਕ ਤੌਰ ਤੇ ਜਨਮ ਲਿਆ ਪਰ ਤੂੰ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੁਣ ਤੂੰ ਮੰਨ ਨਹੀਂ ਰਿਹਾ ਠਹਿਰ ਜਾ ਜਦੋਂ ਅੱਖਾਂ ਮੀਟ ਗਿਆ ਸਾਰਾ ਕੁਝ ਸੱਚ ਸਾਹਮਣੇ ਆ ਜਾਣਾ

  • @prophetbalwinderbaupaul4268
    @prophetbalwinderbaupaul4268 5 หลายเดือนก่อน +15

    ਸਾਰੀ ਉਮਰ ਲੰਘ ਗਈ ਆ ਤੇਰੀ ਅਤੇ ਸਾਰੀ ਉਮਰ ਦੇ ਵਿੱਚ ਤੂੰ ਬਹੁਤ ਗੱਲਾਂ ਕੀਤੀਆਂ ਹੋਣਗੀਆਂ ਅਤੇ ਜੇ ਤੇਰੇ ਵਿੱਚ ਬਹੁਤਾ ਗਿਆਨ ਆ ਨਾ ਬੜਾ ਦਮ ਤੇ ਦੱਸ ਪਾਣੀ ਦੇ ਵਿੱਚ ਮੱਛਰ ਕਿੱਦਾਂ ਪੈਦਾ ਹੁੰਦਾ ਬੰਦੇ ਦੇ ਸਰੀਰ ਵਿੱਚ ਕੀੜੇ ਕਿੱਦਾਂ ਪੈਦਾ ਹੁੰਦੇ ਆ ਤੂੰ ਦੱਸ ਪੱਥਰ ਦੇ ਵਿੱਚ ਕੀੜੇ ਨੂੰ ਕੌਣ ਜਨਮ ਦਿੰਦਾ ਤੂੰ ਦੱਸ ਤੇਰੇ ਅੰਦਰ ਬੜੀ ਅਕਲ ਆ ਨਾ ਤੂੰ ਗੱਲਾਂ ਕਰਦਾ ਸੱਚੇ ਤੇ ਜਿਉਂਦੇ ਅਤੇ ਪਵਿੱਤਰ ਯਹੋਵਾਹ ਪਰਮੇਸ਼ਵਰ ਪਿਤਾ ਪ੍ਰਭੂ ਯਿਸੂ ਮਸੀਹ ਜੀ ਦੇ ਬਾਰੇ ਜਿਹੜਾ ਸਭ ਕੁਝ ਕਰ ਸਕਦਾ ਹੈ ਇਨਸਾਨਾਂ ਦੇ ਜਿੰਨੇ ਮਰਜ਼ੀ ਤਰਕ ਦੇ ਤੂੰ ਪਰਮੇਸ਼ਵਰ ਤੇ ਤਰਕ ਨਹੀਂ ਦੇ ਸਕਦਾ ਤੂੰ ਹੈ ਕੀ ਆ ਕੁਝ ਨਹੀਂ ਮਿਟਣਹਾਰ ਇਨਸਾਨ

    • @vickysaroay2765
      @vickysaroay2765 5 หลายเดือนก่อน

      Right brother ah nahi samaj sakda Ehna de damag nahi kar karda

  • @malookmasih-kk6jc
    @malookmasih-kk6jc 5 หลายเดือนก่อน +7

    ਯਿਸੂ ਮਸੀਹ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ ਮੇਰੇ ਵਿਨਾ ਕੋਈ ਪਿਤਾ ਕੋਲ ਨਹੀ ਜਾ ਸਕਦਾ ਜੈ ਮਸੀਹ ਕੀ ❤ ਤੋ

    • @ParamjeetSingh-rt2de
      @ParamjeetSingh-rt2de 22 วันที่ผ่านมา

      मात पिता बिन बाल ना होई

  • @user-xp5rx7py2p
    @user-xp5rx7py2p 29 วันที่ผ่านมา

    ਅਨਪੜ ਗਵਾਰ ਲੋਕ ਹੀ ਜਿਆਦਾ ਧਰਮਾਂ ਚ ਫਸੇ ਨੇ ਜਿਨਾਂ ਨੂੰ ਕਰਾਮਾਤਾਂ ਚਮਤਕਾਰ ਇਹੋ ਜਿਹੀਆਂ ਗੱਲਾਂ ਚ ਪਾ ਰੱਖਿਆ ਗਰੀਬ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੁਣ ਉਹ ਦਿਨ ਦੂਰ ਨਹੀਂ ਜਦ ਪੰਜਾਬ ਅੰਦਰ ਵੀ ਧਰਮਾਂ ਤੋਂ ਲੜਾਈਆਂ ਹੋਣਗੀਆਂ ਪਹਿਲੋਂ ਲੋਕ ਇਕੱਠੇ ਰਹਿੰਦੇ ਸੀ ਕਦੇ ਇਹੋ ਜਿਹੀਆਂ ਗੱਲਾਂ ਨਹੀਂ ਸੀ ਹੁੰਦੀਆਂ ਪਰ ਅੱਜ ਧਰਮਾਂ ਦੇ ਠੇਕੇਦਾਰਾਂ ਨੇ ਲੋਕਾਂ ਨੂੰ ਗੁਮਰਾਹ ਕਰ ਦਿੱਤਾ

  • @johnsatifan1012
    @johnsatifan1012 5 หลายเดือนก่อน +1

    Tu nhi manda ta asi ki krye fr hon asi ta mandye a sada khuda Rab da puttar oh ek sacha te jevat parmeshwar a ohde varga koi nhi only one God

  • @rajjatgill4683
    @rajjatgill4683 5 หลายเดือนก่อน +1

    Misinformation shame on you All they are doing for some views

  • @Harjindersingh-nk3hu
    @Harjindersingh-nk3hu 5 หลายเดือนก่อน +3

    Oho ਜਿਹੇ patarkar ne ਜਿਹੜੇ es chawal naal interview karde ne sanu kise duje dharam ਬਾਰੇ galat parchark karn da ਅਧਿਕਾਰ kihne ditta. Jae koi issayee veer sade sikh dharam ਬਾਰੇ ਗ਼ਲਤ parchar kare ta ki asse bardashat kar Lavage.

  • @rahulsaroy7424
    @rahulsaroy7424 22 วันที่ผ่านมา

    Jesus Christ 🙏🏻

  • @VikramSingh-qm5hc
    @VikramSingh-qm5hc 26 วันที่ผ่านมา

    ਇਹੇ ਬੂੱਢਾ ਹੀਲੈਆ ਦੱਫਾ ਕਰੋ ਇਸ ਨੂੰ ਉਮੰਰੌ ਤੇ ਬਰੈਨ ਤੌ ਰਟਾਈਰ ਹੋਗਿਆ 😅

  • @benjamingill8399
    @benjamingill8399 26 วันที่ผ่านมา

    Janab pehla hi bhavikh bania huyea hai yashaya di pustak pad le.... Baki tude mannan na mannan naal koi farak nahi penda. But day of judgment is near...

  • @ajaymattu6237
    @ajaymattu6237 5 หลายเดือนก่อน +1

    Hahahahha Banda murakh Hove te honu koi samjha nhi skda .. baba ji Qur'an pad fer ohde vich ki likhya Marimum baare shyd fr tahanu aakal aa jave gyi ...

  • @akshaykumarkumar2323
    @akshaykumarkumar2323 5 หลายเดือนก่อน

    Mare samne hove tanu othe wad da jitho tu nikalya c

  • @funwithfamily958
    @funwithfamily958 5 หลายเดือนก่อน

    kuch jada hi giyan aa gya uncle ji ..jo tuhade layi hanikarak h..

  • @armanbegra8925
    @armanbegra8925 5 หลายเดือนก่อน +1

    Gyaani donwe hill gye

    • @user-nq6ht6jo9u
      @user-nq6ht6jo9u 5 หลายเดือนก่อน

      Sahi khea Bai ji 😂

  • @user-nx2ty3hk5x
    @user-nx2ty3hk5x 22 วันที่ผ่านมา

    Sardarji jhoot Bolne Sey insane Ki personality khurab Hou jati hay

  • @victors3511
    @victors3511 วันที่ผ่านมา

    Jeda host ae, kudichod da hat da nhi, viche qoosi mroun to , ji krda 1 kan te dhara

  • @sanjutsinghvlog1313
    @sanjutsinghvlog1313 5 หลายเดือนก่อน

    Ancor job not 🚫 properly done 👍

  • @johnsatifan1012
    @johnsatifan1012 5 หลายเดือนก่อน

    Sada jesus ta sarya da pio tera ve te tere pio da ve pio

  • @Kumhaar336
    @Kumhaar336 5 หลายเดือนก่อน

    Dono agyaaani bethe ptha pai gya 🤦

  • @feeltheHolySpirit
    @feeltheHolySpirit 5 หลายเดือนก่อน

    Bude the dimak hill gia

  • @johnsatifan1012
    @johnsatifan1012 5 หลายเดือนก่อน

    Tuhde varge Anpda nu ki pta bible vich ki likhya

  • @Kumhaar336
    @Kumhaar336 5 หลายเดือนก่อน

    Kbra ch pair hai gla krde sach di tera ਵਿਸ਼ਵਾਸ na krn naal suraj da vajood nhi khtm hona tuhi ohde agge ik makhi v nhi rabb to ਬੁੱਧੀ mngo gyanio

  • @RavinderKumar-yq1ng
    @RavinderKumar-yq1ng 5 หลายเดือนก่อน

    Bible ko Puri riti se padho shuruaat mein uske bare mein likha hua hai ji isaya Nabi ki kitab mein ek kuwari garbhvati hogi

  • @deepakhans4729
    @deepakhans4729 5 หลายเดือนก่อน

    Bevakufa guru granth sahib ji de dasam granth vi par ke dekh lavo fer samaj aavegi

  • @gurdishkamal7516
    @gurdishkamal7516 5 หลายเดือนก่อน

    Tuhadia gla atraj jog hai tuhade barge ungiani log bahut bakvas karde ne

  • @armanbegra8925
    @armanbegra8925 5 หลายเดือนก่อน +1

    Uncle Tu jhalla hogya hai Tu Anpadh hai tu Asli bible padhi nahi hai yeshu masih ji de jamn di bhavishyavaani ho gyi c purana niym ch

  • @josephroman-ys5vd
    @josephroman-ys5vd 5 หลายเดือนก่อน +3

    Ea pagel hai

    • @josephroman-ys5vd
      @josephroman-ys5vd 5 หลายเดือนก่อน

      Es nu kuch patta hi nahi
      es de na menen nal koi ferkh koi ferkh nahi penda