Harbhajan Mann - Aan Shaan (Official Video) Snappy | Babu Singh Maan
ฝัง
- เผยแพร่เมื่อ 7 ก.พ. 2025
- Subscribe to HM Records : bit.ly/HMRecords
Presenting the title track from Harbhajan Mann’s brand new 4 track EP “Aan-Shaan”. The track features the music of Snappy & lyrics of Babu Singh Maan, and the music video is directed by Shera.
Singer & Composer- Harbhajan Mann
Lyrics- Babu Singh Maan
Music- Snappy
Mix & Master- Sameer Charegaonkar
Director: Shera
DOP: Gavy Khaira
Editor & Colourist: Mr. Editor
Harbhajan Mann Stylist: Harman Mann
Artists- Lakhi Siau & Manpreet Dolly, Tegveer Singh, Saarthak Arya, Tanish Moudgill
Production- Ravi Isru
Makeup- Komal
Still Making- Mavi
Enjoy & Stay connected with us!
Like us on Facebook: / harbhajanmann
Follow us on Twitter: / harbhajanmann
Follow us on Instagram: / harbhajanmannofficial
ਅਜ ਕਲ ਦੀ ਪੀੜ੍ਹੀ ਲਈ ਇੱਕ ਵਧੀਆ ਸੁਨੇਹਾ ਵੀ ਦਿੱਤਾ ਵੀਰ ਨੇ, ਤੇਰੀ ਗਾਇਕੀ ਤੇ ਪੂਰੇ ਪੰਜਾਬ ਨੂੰ ਮਾਣ ਹੈ " ਪੰਜਾਬ ਦਾ ਮਾਣ ਹਰਭਜਨ ਮਾਨ"
❤❤❤❤
Very nice song ji God bless you
ਮਾਂ ਬੋਲੀ ਦਾ ਬਾਦਸਾਹ ਹਰਭਜਨ ਮਾਨ ਜੀ ਬਹੁਤ ਬੇਸਬਰੀ ਨਾਲ ਤੁਹਾਡੇ ਗੀਤ ਦੀ ਉਡੀਕ ਸੀ......ਰੱਬ ਦੀ ਸੋਹ ਰੂਹ ਖੁਸ਼ ਹੋ ਗਈਂ ਤੁਹਾਡੀ ਆਵਾਜ ਸੁਣਕੇ......ਜਿਓੰਦਾ ਰਹਿ ਪੰਜਾਬ ਦੀ ਸਾਨ ਮੇਰਾ ਵੀਰ ਮਾਨ........❤
ਅੱਕੇ ਪਏ ਸੀ "ਜਾਨੀਂ ਐਂ ਤਾਂ ਜਾਹ/ਸਾਨੂੰ ਨ੍ਹੀ ਪਰਵਾਹ", "ਦੁਨੀਆ ਨ੍ਹੀ ਸਕੀ ਕਿਸੇ ਦੀ", "ਚਾਚੇ ਤਾਇਆਂ ਦੇ ਸਿਰ ਤੇ ਨ੍ਹੀ ਉੱਡਦੇ", "ਕੋਈ ਨ੍ਹੀ ਖੜ੍ਹਦਾ ਨਾਲ" ਫਲਾਣਾ ਧਮਕਾਣਾ ਟਾਈਪ ਗੀਤਾਂ ਤੋਂ।
ਸ਼ੁਕਰ ਆ ਕੋਈ ਇਹੋ ਜਿਹਾ ਗੀਤ ਸੁਣਨ ਨੂੰ ਮਿਲਿਆ।
ਜੁੱਗ ਜੁੱਗ ਜੀਓ
Stay blessed Mr maan
Khdne vale khdde ne ji hr dukh sukh ch bhut pyara geet hai oodik c kush esa sunn di g
ਬਹੁਤ ਸੋਹਣਾ ਲਿਖਿਆ ਕੋਈ ਸ਼ੱਕ ਨਹੀਂ ਬਾਬੂ ਸਿੰਘ ਮਾਨ ਮਹਾਨ ਰਾਇਟਰ ਨੇ ਹਰ ਬਾਰ ਪੰਜਾਬ ਦੀ ਜਵਾਨੀ ਨੂੰ ਸੇਧ ਦੇਣ ਵਾਲੀ ਕਲਮ ਲਿਖਦੇ ਨੇ ਤੇ ਬਾਈ ਹਰਭਜਨ ਮਾਨ ਭੀ ਰੂਹ ਨਾਲ ਗਾਉਂਦਾ ਏਹ ਭੀ ਹੌਸਲਾ ਹੈ ਅੱਜ ਦੇ ਜ਼ਮਾਨੇ ਵਿੱਚ ਏਦਾਂ ਦੇ ਲੋਕਾਂ ਨੂੰ ਸੇਧ ਦੇਣ ਵਾਲੇ ਗੀਤ ਦੇਣੇ ਸੇਵਾ ਵਾਲਾ ਹੀ ਕੰਮ ਹੈ ਤੇ ਏਹ ਗੀਤ ਅਮਰ ਹੋ ਜਾਂਦੇ ਨੇ ਨਹੀਂ ਤਾਂ ਅੱਜ ਕੱਲ ਦੇ ਗੀਤਾਂ ਦੀ ਉਮਰ 15-20 ਦਿਨ ਦੀ ਹੁੰਦੀ ਹੈ ਫਿਰ ਕੋਈ ਨਹੀਂ ਸੁਣਦਾ ਜਿਊੁਂਦੇ ਰਹੋ ਬਾਈ ਹਰਭਜਨ ਮਾਨ ਤੇ ਬਾਬੂ ਸਿੰਘ ਮਾਨ ਬਹੁਤ ਬਹੁਤ ਸਤਿਕਾਰ ਤੇ ਪਿਆਰ ਜੁਗ ਜੁਗ ਜਿਉ ਵੀਡੀਓ ਭੀ ਬਹੁਤ ਸੋਹਣੀ ਬਣਾਈ ਹੈ ਵੀਰ ਨੇ ਉਹਨਾਂ ਨੂੰ ਭੀ ਮੁਬਾਰਕਾਂ ਭਰਾਵਾਂ ਦੇ ਪਿਆਰ ਨੂੰ ਦਿਖਾਇਆ ਅੱਜ ਕੱਲ ਏਦਾਂ ਦੇ ਗੀਤ ਤੇ ਵੀਡੀਓ ਦੀ ਬਹੁਤ ਜਰੂਰਤ ਹੈ
ਬਹੁਤ ਬਹੁਤ ਸਤਿਕਾਰ
@@ਜਤਿੰਦਰਕੌਰਬੁਆਲ 🙏🙏
ਵਾਹ ਮਾਨ ਸਾਬ ਤੁਹਾਡੀ ਅਵਾਜ਼ ਸੁਣ ਕੇ ਹੀ ਰੂਹ ਖੁਸ਼ ਹੋ ਜਾਂਦੀ ਆ
ਪੰਜਾਬੀ ਸਭਿਆਚਾਰ ਦੇ ਅਸਲ ਵਾਰਸ ਹਰਭਜਨ ਮਾਨ ਜੀ🙏 ਜਿੰਨੇ ਵਧੀਆ ਗਾਇਕ ਓਹਨੇ ਹੀ ਵਧੀਆ ਇਨਸਾਨ ਨੇ।
ਸਾਫ਼ ਸੁਥਰੇ ਗੀਤਾਂ ਦਾ ਬਾਦਸ਼ਾਹ ਹਰਭਜਨ ਮਾਨ ਖੇਮੂਆਣੇ ਆਲ਼ਾ ❤ ਲਵਲੀ ਠੱਠੀ ਭਾਈ 🎉
ਆ ਹੁੰਦੀ aa ਗਾਇਕੀ, ਏਥੇ ਵਿਖਾ ਕੇ ਲੋਕਾਂ ਦਯਾ ਕੁੜੀਆਂ ਦੇ ਪੱਟ, ਧੁੰਨਾਂ ਸਾਲੇ ਗਾਇਕ ਬਣ ਜਾਂਦੇ ਆ,
ਕਿੰਨਾ ਸੋਹਣਾ ਸੁਨੇਹਾ ਦਿੱਤਾ ਮਾਨ ਸਾਬ ਨੇ
All time favourite singer ❤
❤❤@@baljindersingh7322
@@baljindersingh7322😅😅😅😅😅😅😅😅😅😅😅😮😮😅
❤ryt❤
gadaar song sunli bai ehda sub eheje ee ne 😂😂😂😂ehe singer
ਵੀਰਾ ਅਸੀਂ ਵੀ ਤੁਹਾਡੀ ਆਨ ਸ਼ਾਨ ਲਈ ਨਾ ਖੜੀਏ , ਤੁਸੀ ਕਹਿ ਕੇ ਤਾਂ ਵੇਖਿਓ
ਬਹੁਤ ਬਹੁਤ ਵਧੀਆ ਵੀਰ
ਇਕ ਇਕ ਸ਼ਬਦ ਖਿੱਚ ਪਾਉੰਦਾ
ਬਾਬੂ ਸਿੰਘ ਮਾਨ ਜੀ ਦੀ ਕਲਮ ਦਾ ਸਤਿਕਾਰ
ਆਪਣੇ ਵੀਰ ਹਰਭਜਨ ਮਾਨ ਜੀ ਗੀਤਾਂ ਦੀ ਚੋਣ ਤੇ ਹਮੇਸ਼ਾਂ ਮਾਣ , ਗਰੂਰ
ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ
Lovely song
🎉🎉🎉
Masterpiece work.
Very nice , song too good
hit like here........😍
ਬਹੁਤ ਸੋਹਣਾ ਗੀਤ ਸੁਣਕੇ ਬਹੁਤ ਹੀ ਸੋਹਣਾ ਲੱਗਿਆਂ ਮਾਂਨ ਸਾਹਿਬ ਜੀ ਵਹਿਗੁਰੂ ਜੀ ਹਮੇਸ਼ਾ ਤੰਦਰੁਸਤੀ ਬਖਸ਼ੀਸ਼ ਕਰਨ ਸਾਰੀ ਟੀਮ ਨੂੰ 😊
❤❤❤❤❤ਤੇਰੀ ਗਾਇਕੀ ਦੀ ਚਾਦਰ ਬੇਦਾਗ ਆ ਵੀਰ , ਕੋਈ ਉਂਗਲ ਨਹੀਂ ਕਰ ਸਕਦਾ , ਏਹੀ ਮਾਣ ਆ , ਏਹੀ ਗਰੂਰ ਆ ਵੀਰ, ਪੰਜਾਬੀ ਮਾਂ ਬੋਲੀ ਦਾ ਸਕਾ ਪੁੱਤ, ਮੇਰਾ ਵੀਰ ਹਰਭਜਨ ਮਾਨ, ਜੁੱਗ ਜੁੱਗ ਜੀਓ ਵੀਰ
😊😊😊
You shone!
I like this song very much♥️♥️♥️😍😍😍🥰🥰 also
❤❤
I like this song very much♥️♥️♥️😍😍😍🥰🥰 also
ਰਹਿੰਦੀ ਦੁਨੀਆ ਤੱਕ ਜਦੋ ਤੱਕ ਪੰਜਾਬ ਤੇ ਪੰਜਾਬੀ ਬੋਲੀ ਧਰਤੀ ਤੇ ਜ਼ਿੰਦਾ ਰਹੂਗੀ ਓਦੋ ਤੱਕ ਹਰਭਜਨ ਮਾਨ ਦਾ ਨਾਮ ਚਮਕਦਾ ਰਹੇਗਾ ਏਹ ਦਾਅਵਾ ਹੈ ਮੇਰਾ, ਕਲਾਕਾਰ ਤਾਂ ਬਥੇਰੇ ਨੇ ਪਰ ਜੋ ਵੀ ਅੱਜ ਤੱਕ ਗਾਇਆ ਫਿਲਮਾਇਆ ਓਸ ਤੇ ਕੋਈ ਕਾਲਾ ਧੱਬਾ ਨਹੀ। ਪਰਮਾਤਮਾ ਸਦਾ ਤੰਦਰੁਸਤੀਆਂ ਬਖਸ਼ੇ 🎉
ਏਸ ਅਵਾਜ਼ ਨੂੰ ਸੁਣਨ ਲਈ ਕੰਨ ਤਰਸਦੇ ਰਹਿੰਦੇ ਨੇ ਯਾਰ, ਇਹਨਾਂ ਖਜ਼ਾਨਿਆਂ ਨੂੰ ਕਿੱਥੇ ਤੇ ਕਿਵੇਂ ਸਾਂਭ ਕੇ ਰੱਖੀਏ ਸਮਝਾਂ ਤੋਂ ਬਾਹਰ ਨੇ ਗੱਲਾਂ।
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
ਜੁੱਗ ਜੁੱਗ ਜੀਓ
ਇੱਕੋ ਇੱਕ ਹਰਭਜਨ ਮਾਨ ਜੀ ਨੇ ਜਿਹਨਾ ਦੀ ਗਾਇਕੀ ਬਹੁਤ ਹੀ ਜਿਆਦਾ ਬਹੁਮੁੱਲੀ ਔਰ ਲਫ਼ਜ਼ ਬਹੁਤ ਬਹੁਮੁੱਲੇ ਰਹੇ ਐ,,, ਵਾਹਿਗੂਰੂ ਜੀ ਇਹਨਾਂ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ ❤❤❤❤❤
ਬਹੁਤ ਵਧੀਆ ਗੀਤ ਫੈਮਿਲੀ ਵੇਖਣ ਜੋਗੀ ਵੀਡੀਉ ਇੱਕ ਸੁਨੇਹਾ ਵੀ ਮਿਸਾਲ ਵੀ ❤
ਦਿਲ ਖੁਸ਼ ਹੋ ਜਾਂਦਾ ਬਾਈ ਦਾ ਗਾਣਾ ਸੁਣ ਕੇ ਅੱਜ ਵੀ ਦਿਲ ਖੁਸ਼ ਹੋ ਗਿਆ ਤੇ ਅੱਖਾਂ ਚੋਂ ਪਾਣੀ ਆ ਗਿਆ । ਜਿੳਂਂਦਾ ਰਹਿ ੳ ਮਾਨਾਂ❤
Ajj kall de landu singra di soch to kosa door di soch rakh k gaun wale ajj fir Harbhajan Mann ji loka nu ik nma suneha de gye . waheguru lambiya umra kre veere diya
ਗਾਇਕ ਬਹੁਤ ਨੇ ਪਰ ਹਰਭਜਨ ਮਾਨ ਵਰਗਾ ਕੋਈ ਨਈ। ਸਾਦਗੀ ਵੀ ਉਸੇ ਤਰਾਂ ਜੋ ਸ਼ੁਰੂ ਵਿਚ ਉਹ ਹੀ ਅਜ ਬਾਬਾ ਜੀ ਚੜਦੀ ਕਲਾ ਵਿਚ ਰਖਣ🎉। ਗਾਇਕੀ ਬਾਕਮਾਲ🎉
ਅੱਜ ਦੇ ਸਮੇਂ ਦੇ ਹਾਲਾਤ ਦੇ ਮੱਦੇਨਜ਼ਰ ਬਹੁਤ ਵਧੀਆ ਸੁਨੇਹਾ ਦਿੱਤਾ ਅਪਣੇ ਪੰਜਾਬ ਦੇ ਲੋਕਾਂ ਨੂੰ ਜੋ ਹਾਕਮਾਂ ਵਲੋਂ ਦੋ ਫਾੜ ਕਰਕੇ ਸਿਆਸੀ ਰੋਟੀਆਂ ਸੇਕਣ ਲੱਗੇ ਹੋਏ ਨੇ,,, ਜੇਕਰ ਅਪਣੇ ਪੰਜਾਬ ਦੇ ਲੋਕ ਆਪਣੀ ਦੇ ਨਾਲ ਹਿੱਕ ਤਾਣ ਕੇ ਖੜਨ ਤੇ ਪੰਜਾਬ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ,,,ਬਾਕੀ ਸਮਾਜ ਨੂੰ ਚਾਂਗੀ ਸੇਧ ਦੇਣ ਵਾਲੇ ਗੀਤ ਗਾਉਂਦੇ ਰਹੇ,, ਮਾਲਕ ਚੜਦੀ ਕਲਾ ਦੇ ਵਿੱਚ ਰੱਖਣ
ਪੰਜਾਬੀ ਬੋਲੀ ਦੀ ਆਣ ਬਾਨ ਸ਼ਾਨ,ਸਾਡਾ ਵੀਰ ਹਰਭਜਨ ਮਾਨ, ਪੰਜਾਬੀ ਜੁਬਾਨ ਦਾ ਸੱਚਾ ਬੋਹੜ ਤੇ ਸੁਚੱਜੀ ਗਾਇਕੀ ਦਾ ਹੀਰਾ,ਕੋਈ ਨਾਂ ਹੋਇਆ ਤੇ ਨਾਂ ਹੀ ਕੋਈ ਹੋਣਾ ਥੋਡੇ ਜਿਹਾ ❤️❤️❤️
ਵਾਹ ਮਾਨਾਂ ਦਾ ਮਾਨ ਲਾਜਵਾਬ। ਨਹੀਂ ਮੁਕਾਬਲਾ ਕੋਈ ਕਰ ਸਕਦਾ।
ਬਾਬੂ ਸਿੰਘ ਮਾਨ ਵਰਗਾ ਕੋਈ ਲਿਖ ਨੀ ਸਕਦਾ। ਬਚਪਨ ਤੋਂ ਈ ਸੁਣਦੇ ਆ ਰਹੇ ਹਾਂ।❤❤
Wonderful
ਰੂਹ ਦੀ ਖੁਰਾਕ, ਲੋਕ ਗੀਤ, ਪਤਾ ਨਹੀਂ ਹੋਰ ਕੀ ਕੀ ਲਿਖਾਂ ਮਾਨ ਸਾਬ ਜੀ ਤੁਸੀਂ ਤਾਂ ਬੋਲਤੀ ਹੀ ਬੰਦ ਕਰ ਦਿੰਦੇ ਹੋ ਜੀ🙏 ਰੱਬ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ🙏
ਜੁੱਗ ਜੁੱਗ ਜੀਓ
ਕੀ ਲਿਖ ਮੇਰੇ ਕੋਲ ਤੇ ਕੋਈ ਸਬਦ ਨਹੀ ਮਾਨ ਵੀਰ ਬੁਹਤ ਹੀ ਪਿਆਰਾ song aa💕💕
Osmm
whenever i listen this song🌼
Wonderful
ਜੁੱਗ ਜੁੱਗ ਜੀਓ
ਅਸੀਂ ਉਸ ਟਾਈਮ ਪੜਦੇ ਸੀ ਜਦੋਂ ਮਾਮਲਾ ਗੜ ਬੜ ਗੀਤ ਆਇਆ ਸੀ ਬਹੁਤ ਜ਼ਿਆਦਾ ਸੁਣਦੇ ਸੀ ਅਸੀਂ ਉਸ ਗੀਤ ਨੂੰ
ਮੈਂ ਆਪ ਜੀ ਦੇ ਕਹਿਣ ਤੇ ਹਰਮੋਨੀਅਮ ਲੈਕੇ ਆਇਆ ਸੀ,
ਅਤੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ ਸੀ। ❤😇🙏
ਅੱਜ ਦੇ ਮਤਲਬ ਪ੍ਰਸਤ ਸਮੇਂ ਵਿੱਚ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਨੂੰ ਸੁਰਜੀਤ ਕਰਨ ਲਈ ਇੱਕ ਬਹੁਤ ਹੀ ਵਧੀਆ ਉਪਰਾਲਾ
ਜੀਓ ਮਾਨ ਸਾਹਬ ❤❤
ਚੰਗੇ ਗੀਤ ਲੋਕ ਘੱਟ ਸੁਣਦੇ ਗੰਦ ਜਿਆਦਾ ਸ਼ੇਅਰ ਕਰਦੇ ।ਫੁੱਲ support Karo Bai nu
❤️❤️❤️❤️
👌👌👌👌👌👌👌
wow kya song hai
ਬਹੁਤ ਹੀ ਵਧੀਆ ਗੀਤ ਹੈ। ਇੱਕ ਦੂਜੇ ਨਾਲ ਰੁੱਸੇ ਹੋਏ ਭਰਾਵਾਂ ਵਿੱਚ ਪਿਆਰ🤝 ਵਧਾਉਣ ਲਈ ❤❤❤ ਧੰਨਵਾਦ ਮਾਨ ਸਾਹਿਬ 🙏🙏
ਅਸੀਂ ਤਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਹਰਭਜਨ ਵੀਰ ਨੂੰ... ਚਿੱਠੀਏ ਤੋਂ
ਪੰਜਾਬੀ ਮਾਂ ਬੋਲੀ ਫਿਲਮਾ ਦਾ ਫਿਰ ਤੋਂ ਦੋਰ ਲਿਆਣ ਤੇ ਮਾਂਨ ਤੇ ਸਾਨੂੰ ਮਾਣ ਹੈ
ਧੰਨਵਾਦ ਇੱਕ ਵਾਰੀ ਫਿਰ ਤੋਂ ਬਾਈ ਜੀ ਸੋਹਣੇ ਗੀਤ ਲਈ
ਵੀਰੇ ਕੋਈ ਸ਼ਬਦ ਹੀ ਨਹੀਂ ਕੁੱਝ ਬੋਲਣ ਲਈ ਰੂਹ ਤੇ ਦਿਲ ਖੁਸ਼ ਹੋ ਗੲੇ , ਬਾ-ਕਮਾਲ ਆ ਵੀਰ ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖ਼ਸਣ 🙏❤ ਬਾਈ ਤੈਨੂੰ ਗਲ ਲਾਓਣ ਨੂੰ ਜੀ ਕਰਦਾ 🙏
ਖੂਬਸੂਰਤ ਗੀਤ ਸਾਫ ਸੁਥਰੀ ਗਾਇਕੀ ਤੇ ਸਾਦਗੀ ਭਰਿਆ ਗਾਇਕ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਹਰਭਜਨ ਮਾਨ ਵੀਰ ❤
ਜੁੱਗ ਜੁੱਗ ਜੀਓ
bhut ਸੋਹਣਾ ਗੀਤ . ਮਾਨ ਸਾਹਿਬ .. sohni ਆਵਾਜ਼ ਹੈ ji.
ਮਾਨ ਸਾਹਿਬ ਤੁਹਾਨੂੰ ਦਿਲੋਂ ਸਲੂਟ 👌👌❤️❤️🙏🙏
ਜੁੱਗ ਜੁੱਗ ਜੀਓ
ਬਹੁਤ ਸੋਹਣਾ ਵੀਰ ਜੀ
ਬਹੁਤ ਵਧੀਆ ਗੀਤ ਹੈ॥
ਬੁਹਤ ਹੀ ਜਿਆਦਾ ਵਧੀਆ ਤੇ ਪਿਆਰਾ ਗੀਤ ਆ ਬਾਈ ਜੀ ❤
ਬਹੁਤ ਵਧੀਆ ਗੀਤ ਆ ਵੀਰ ਜੀ 🙏🙏ਬਹੁਤ ਸੋਨਣੀ ਆਵਾਜ ਮਾਨ ਸਾਬ੍ਹ ❤🥰
Siraaaaaaaa poora Kam Bai ji Jassa Sandhu jagraon tu ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਹਰਭਜਨ ਮਾਨ ਸਾਬ੍ਹ ਨੇ
ਖ਼ੂਬਸੂਰਤ ਗਾਣੇ ਲਈ ਬਾਈ ਹਰਭਜਨ ਮਾਨ ਨੂੰ ਮੁਬਾਰਕਾਂ ❤
ਬਹੁਤ ਖੂਬ ❤🙏🙌🙌⚡
Maan ta maan hi hai te maan to uper koi nhi saf suthri singing vich ❤
ਵਾਹ ਕਿਆ ਬਾਤ ਆ ਮਾਨ ਸਾਬ ਇਸ ਵਾਰ ਫਿਰ ਸਿਰਾਂ ਕਰਾਂ ਦਿਤਾ ❤
ਵੀਰ ਵੀਰਾ ਦੀ ਜਾਨ ਹੁੰਦੇ ਨੇ
ਏਹਨਾਂ ਦੇ ਨਾਲ ਹੀ ਜਹਾਨ ਹੁੰਦੇ ਨੇ...✍️
ਕੋਈ ਲਫ਼ਜ਼ ਨੀ ਬਾਈ 🙏🏼🙏🏼
ਖੂਬਸੂਰਤ ਲਿਖ਼ਤ ਤੇ ਅਵਾਜ਼ ❤
ਬਹੁਤ ਸੋਹਣਾ ਗੀਤ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘੱਟ
Diamond of Punjabi industry ❤❤❤❤
ਬਹੁਤ ਹੀ ਵਧਿਆ ਗਾਇਆ ਤੇ ਫ਼ਿਲਮਾਂਯਾ ਹੈ ਗਾਣਾ ਵਧਿਆ ਕੰਮ ਕਰਦੇ ਹੋ ਹਮੇਸ਼ਾ ਦੀ ਤਰਾਂ.... 🙏🏻🙏🏻❤❤
ਕੋਈ ਲਫਜ਼ ਨਹੀਂ ਮਾਨ ਸਾਬ੍ਹ ❣️❣️❣️❣️🌹
ਦਿਲ ਖੁਸ ਕੀਤਾ,ਮਾਨ ਸਾਬ,ਪੰਜਾਬੀ ਕਹਾਵਤ ਹੈ ,ਮਾਨਾ ਦਾ ਮਾਨ ਹਰਭਜਨ ਮਾਨ, ਬਾਬੂ ਿਸੰਘ ਮਾਨ ਨੇ ਵੀ ਗੀਤ ਬਹੁਤ ਵਧੀਆ ਕਲਮਬੰਦ ਕੀਤਾ ਤੇ ਨਿਊ ਕਮਰ Snappy ਦੇ music ਨੇ ਤਾਂ ਨਜ਼ਾਰਾ ਹੀ ਿਲਆ ਦਿੱਤਾ ਹੈ,ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ,❤❤❤❤
ਕਿੰਨਾ ਸੋਹਣਾ ਸੁਨੇਹਾ ਇੱਕਠੇ ਭਰਾਵਾਂ ਨੂੰ ਇੱਕ ਹੁੰਦਿਆਂ ਕਰਨਾ
ਵਾਹ ਜੀ ਵਾਹ, ਬਹੁਤ ਹੀ ਸੋਹਣਾ ❤❤❤
Punjab di Aan Baan Shaan.... Harbhajan Mann 🎉🎉🎉🎉🎉🎉🎉 God bless 🍀🍀🍀🍀🍀🍀🍀🍀🍀
ਪੰਜਾਬ ਦਾ ਮਾਣ
ਹਰਭਜਨ ਮਾਨ
ਇਹ ਹੁੰਦੇ ਨੇ ਸੱਭਿਆਚਾਰਕ ਗੀਤ ਵਾਹ ਵੀ ਵਾਹ ਮਾਨਾ
ਜਿੰਨਾ ਸੋਹਣਾ ਗਾਣਾ ਓਨੀ ਸੋਹਣੀ ਵੀਡੀਓ
6 ਦਿਨਾਂ ਤੋ ਲਗਾਤਾਰ
ਵਾਰ ਵਾਰ ......
ਇੱਕੋ ਗੀਤ .......
ਰੂਹ ਤੋ ਰੂਹ ਤੱਕ 🎉🎉🎉
Waah Maan saab 👏👏
ਬਹੁਤ ਹੀ ਵਧੀਆ ਗੀਤ ਹੈ ਵੀਰ ਹਰਭਜਨ ਮਾਨ ਵੀਰ ਜੁੱਗ ਜੁੱਗ ਜੀਓ 🙏🙏
ਬਹੁਤ ਪਿਆਰਾ ਗੀਤ , ❤ ਜੁੱਗ ਜੁੱਗ ਜੀਣ ਪੰਜਾਬੀਆਂ ਦਾ ਮਾਣ ਦੋਵੇ ਮਾਨ
As always strong in lyrics and RICH IN VOICE.
ਵਾਹ ਮਾਨਾ ਕਿਆ ਬਾਤਾਂ ਨੇ 👌👌👌
Maan Saab ji you are a legend and evergreen singer/ actor of Punjabi industry,,God bless you dear,,❤
ਦਿਲ ਖੁਸ਼ ਹੋ ਗਿਆ ਮਾਨ ਸਾਬ ਕਦੀ ਕਦੀ ਇਹੋ ਹੈ ਗੀਤ ਸੁਣਨ ਨੂੰ ਮਿਲਦੇ ਨੇ ਵੀਡੀਓ ਵਾਲੇ v ਵੱਟ ਕਡ ਤੇ ਜੀ
Nice song
Waheguru ji 🙏
We realize life is too short only when we loose our loved ones 😭
Legend of music 🤗
ਕੋਈ ਸ਼ਬਦ ਨਹੀਂ ਤਾਰੀਫ਼ ਲਈ
ਜੀਉਂਦਾ ਰਿਹ ਮਾਨਾ
Punjabi Zindabaad✍🏻✍🏻✍🏻👌👌👌❤❤❤
❤️❤️❤️❤️
@@sonalikasavant4466 💖💖💖
@@sonalikasavant4466❤❤
@prashadbanwari 💖💖💖
❤❤ ਰੂਹ ਖੁਸ਼ ਕਰਤੀ ਬਹੁਤ ਸੋਹਣਾ ਲਿਖਿਆ ਗੀਤ
ਗੀਤਕਾਰੀ ਦਾ ਬਾਦਸ਼ਾਹ ਬਾਬੂ ਸਿੰਘ ਮਾਨ ਤੇ ਗਾਇਕੀ ਦਾ ਬਾਦਸ਼ਾਹ ਹਰਭਜਨ ਮਾਨ ਪੰਜਾਬੀਅਤ ਦੀ ਸ਼ਾਨ
Superb singer i am just 20 years old but don't know why i like to listen mr harbhajan maan sir..
Just awesome
ਰੱਬ ਅੱਗੇ ਪ੍ਰਾਰਥਨਾ ਹੈ ਕਿ ਹਰਭਜਨ ਮਾਨ ਜੀ ਨੂੰ ਮਿਲਣ ਦੀ ਬਹੁਤ ਤਮੰਨਾ ਹੈ। ਇਹਨਾਂ ਨੂੰ ਮਿਲੇ ਬਿਨਾ ਆਪਣੇ ਕੋਲ ਨਾ ਬੁਲਾਇਓ ਮੈਨੂੰ। ਮੇਰੀ ਜ਼ਿੰਦਗੀ ਦੀ ਆਖਰੀ ਇੱਛਾ ਹੈ ਜੀ ਇਹ।
ਜਰੂਰ ਮਿਲਣਗੇ ਵੀਰ ਹਰਭਜਨ ਮਾਨ ਜੀ ❤❤❤❤ ਬਹੁਤ ਸਤਿਕਾਰ, ਜੁੱਗ ਜੁੱਗ ਜੀਓ
@@ਜਤਿੰਦਰਕੌਰਬੁਆਲ Thank you so much ji🙏
I am your fan also mam.
Tusi bhuttttttttt nice o ji. Jdo tusi Mann saab inna pyara pyara likhde o tan trust me rooh khush ho jandi hai ji🙏
God bless you🙏
ਵਾਹ ਜੀ ਵਾਹ ਬਾ ਕਮਾਲ ਦਿਲ ਦੇ ਜਜ਼ਬਾਤਾਂ ਨੂੰ ਪਰੋਇਆ ਗੀਤ ਵਿਚ #Harbhajanmaan
ਦਿਲ ਨੂੰ ਸਕੂਨ ਦੇਣ ਵਾਲਾ ਗੀਤ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ 🙏#justicforsidhumoosewala💔
बहुत सोहना massage दिया गाने में। great brother
ਮਾਣ ਆ ਸਾਨੂੰ ਮਾਨ ਸਾਬ ਤੇ ਅੱਜ ਤੱਕ ਮਾਂ ਬੋਲੀ ਦੀ ਸੇਵਾ ਸੰਭਾਲ ਹੀ ਕਰਦੇ ਆਏ ਨੇ,,✌️❤️
ਕੋਈ ਸ਼ਬਦ ਨਹੀਂ ਬੋਲਣ ਲਈ ਬਹੁਤ ਹੀ ਅਹਿਮ ਸੁਨੇਹਾ ਦਿੱਤਾ ਗੀਤ ਵਿਚ ❤❤❤❤❤❤❤❤❤❤❤❤❤❤❤❤❤❤❤❤❤❤❤❤ ਜਿਉਂਦਾ ਵੱਸਦਾ ਰਹਿ ਮਾਨ ਸਰ
ਬਾਈ ਜੀ ਗੀਤ ਸੁਣ ਕੇ ਬਹੁਤ ਚੰਗਾ ਲੱਗਾ ਰੱਬ ਕਰੇ ਤੁਸੀਂ ਇਹੋ ਜਿਹੇ ਗੀਤ ਹਮੇਸ਼ਾ ਗਾਉਂਦੇ ਰਵੋ
Eh geet mere vallo mere chhote bhraa nu dedicate.. jine mere aukhe time ch mainu klla ni hon ditta..
❤❤❤
ਬਹੁਤ ਵਧੀਆ ਜੀ
ਰਿਸ਼ਤਿਆਂ ਦੀ ਅਹਿਮੀਅਤ ਦੀ ਕਦਰ ਕਰਦਾ ਕਿਰਦਾਰ ਹੈ
ਬਹੁਤ ਹੀ ਸੋਹਣਾ ਗਾਇਆ ਵੀਰ
ਅੱਜ ਤੱਕ ਹਰ ਗਾਣਾ ਪਿਹਲੇ ਗਾਣੇ ਤੋ ਉਪਰ ਹੀ ਆਇਆ ਮਾਨ ਸਾਬ ਦਾ.ਸਲੂਟ ਤੁਹਾਡੀ ਗਾਣੇ ਦੀ ਚੋਣ ਕਰਣ ਨੂੰ 🙏🙏🙏🙏🙏
ਬਹੁਤ ਹੀ ਸੁੰਦਰ ਲਿਖਿਆ ਤੇ ਗਾਇਆ ❤❤
ਜਿਉਂਦਾ ਰਹਿ ਪਿੰਡ ਵਾਲਿਆ ਲਵ ਯੂ ਜੱਟਾ
ਚੰਗੇ ਗੀਤਾ ਦੇ ਵੀਓ ਘੱਟ ਹੁੰਦੇ ਨੇ ਹਮੇਸ਼ਾ ਬਹੁਤ ਸਾਫ ਸੁਥਰੇ ਗੀਤ❤
ਬਹੁਤ ਵਧੀਆ ਗੀਤ ਸੀ ਵੀਰ ਜੀ ਦਾ ਦੋ ਭਰਾ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ
😘😍Very nyc ਵੀਰ, rooh ਖੁਸ਼ ਹੋ ਗਈ ❤❤ਜਿਉਂਦਾ ਰਹੋ ਵੀਰ ਹਰਭਜਨ ਮਾਨ, ਬਹੁਤ ਹੀ ਸਾਫ ਸੁਥਰੀ ਗਾਇਕੀ ਆ ਵੀਰ ਤੁਹਾਡੀ🥰🥰
ਜਿਓਦੇ ਵਸਦੇ ਰਹੋ ਮਾਨ ਸਾਬ❤❤
ਸਲਾਮ ਹੈ ਵੀਰ ਲਿਖਣ ਵਾਲੇ ਮਾਨ ਸਾਹਿਬ ਨੂੰ ਵੀ ਅਤੇ ਗਾਉਣ ਵਾਲੇ ਮਾਨ ਸਾਹਿਬ ਨੂੰ ਵੀ,
ਦਿਲ ਕਰਦਾ ਸੁਣੀ ਜਾਈਏ ਤੇ ਗੀਤ ਖਤਮ ਨਾ ਹੋਵੇ ....❤🙏🏼❤
ਬਹੁਤ ਸੋਹਣਾ ਮਾਨ & ਮਾਨ ਸਾਬ੍ਹ
ਪੰਜਾਬੀ ਸੱਭਿਆਚਾਰ ਦਾ ਅਨਮੋਲ ਹੀਰਾ ਸ੍ਰ. ਹਰਭਜਨ ਸਿੰਘ ਮਾਨ ❤ਬਚਪਨ ਤੋਂ ਸੁਣਦਾ ਆ ਰਿਹਾ ਮਾਨ ਸਾਬ ਦੀ ਗਾਇਕੀ 😊
ਸੁਕੂਣ ❤ ਆ ਆਵਾਜ਼ ਚ, fav men😊
ਵਾਹ ਜੀ ਵਾਹ ਮਾਨ ਸਾਬ ਜਿਉਂਦੇ ਰਹੋਂ
ਵਾਹ ਜੀ ਵਾਹ ਮਾਣ ਸਾਬ ਪੰਜਾਬ ਦਾ ਪੁੱਤਰ
ਬਹੁਤ ਹੀ ਵਧੀਆ ਗੀਤ ਮਨ ਖੁਸ਼ ਕਰਤਾ ਵੀਰ
ਨਹੀ ਰੀਸਾ ਮਾਨਾ ਤੇਰੀਆਂ love u❤️❤️ਚੰਗਾ ਸੁਨੇਹਾ ਬਾਹਰ ਵਾਲਿਆਂ ਵੀਰਾਂ ਲਈ 👍
ਪੰਜਾਬ ਦੀ ਆਨ ਬਾਨ ਸ਼ਾਨ ਹਰਭਜਨ ਮਾਨ !
ਛੱਡ ਜਾਂਦਾ ਦਿਲਾਂ ਤੇ ਆਵਾਜ਼ ਨਾਲ ਪੱਕਾ ਨਿਸ਼ਾਨ !