ਸੁਪਰੀਮ ਕੋਰਟ ਨੇ ਗੁਰਮਤਿ ਦੇ ਖਿਲਾਫ ਫੈਸਲਾ ਕਰਤਾ, ਅਸੀਂ ਖੁਸ਼ ਹੋ ਗਏ! Dharam Singh Nihang Singh
ฝัง
- เผยแพร่เมื่อ 6 ต.ค. 2024
- ★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233
ਸਹੀ ਵਿਆਖਿਆ ਬਾਬਾਜੀ👍🙏
ਸਿੱਖਾਂ ਨੂੰ ਗੁਰਬਾਣੀ ਦੀ ਬਹੁਤ ਹੀ ਘੱਟ ਜਾਣਕਾਰੀ ਹੈ
ਇਹ ਸਹੀ ਗੱਲ ਕਿ ਅੱਖਰ ਸਦ੍ਹਾ ਰਹਿਣ ਵਾਲੇ ਨਹੀਂ ਹਨ
ਬਾਬਾ ਜੀ ਅਸਲ ਵਿੱਚ ਲੋਕ ਪਾਗਲ ਹਨ ਜਿਹੜੇ ਇਨ੍ਹਾਂ ਤੇ ਕਹੀ ਗੱਲ ਤੇ ਬਿਨਾਂ ਸੋਚੇ ਸਮਜੇ ਸੱਚ ਮੰਨਦੇ ਹਨ
Gal bahut dungi hai vicharan wali hai ki asl ch guru manyo granth da matlab gurmat de according ki hai. Gal khojan vali hai bapu ji.
Bahut bahut dhanwad ji sahi gal rakhn daa. Gurmat da sahi prachar kr rahe ho tusi.
God bless you bapu ji
ਵਾਹ ਬਾਪੂ ਜੀ ਅਨੰਦ ਆ ਗਿਆ
ਹਰਿ ਸਿਉ ਲੈਣ ਮਿਲਾਇ,ਜਨ ਪਰਉਪਕਾਰੀ ਆਇ🙏🤲🙏
🙏🙏🙏🙏
Such hai Bapu ji
Bahut bahut dhanwad ❤
❤❤❤❤
Sat vachan 🙏
☝️✍️ sach khoj academy 🙏🇮🇳 knowledgeable for all students
Dhan dhan ji aap ji
Sat bachan bapu ji 🙏🏻
Bhut dhanwad app ji ne bhut supast vichar dite han pae gal kise virle nu samaj aunde han ❤❤❤🎉🎉
🙏
Apandit(🔥🗻🧠🌑)pujE🔥pahan(🗻)ko🔥,koyi,POTHIA(📚)PURAN,JINH(🗯🧠)HAR🗯KA🗯NAM🗯NA SEWEA(🗯❤)JAAN LEO,SHAITAN(👿🔥👹💵👺💰🧠🌑)
❤
Ek ek gal Sach hai … 🙏🙏🙏
🔥🙏🙏🐊
ਗੱਲ ਬਹੁਤ ਡੂੰਗੀ ਹੈ
Granth nu guru kis roop vich mnia jawe ki isda updesh mnia jawe ya ik murti di tra hi matha tek k mnia jawe
ਚੋਰਾਂ ਨੇ ਗਲ ਪਾ ਲਿਆ ਸਾਧਾਂ ਦਾ ਬਾਣਾ 😢
Guru manio granth ta 1760 de kreeb Bhai parlad Singh ne apne rehatname vich likhia jo baad vich gian Singh te santokh Singh ne likhia har dharam de granth vich gian hai par eh granth hi nirjeev nu poojan da khandan kita hai
Jo v kroo 1 maan hoke kroo fr chardikla hi ae dso shi kheha g fr
Sab gobind sab gobind gobind vin nhi koi🙏🙏
Mann mera Gurdwara gyan meri Pooja Rab ko pehle jano fir mano
🙏🙏🙏🙏🙏
❤