Lohari Dian bahut bahut badhayeean .nasir veer ripan horan de jaan to bad thori Ronak ghat feel ho rahi hai . Par koi nahi Saroya Sahb nal v ronka lag rahian ne .
Pehlan kade tuhade vlog nahi dekhe si, hor kaian de vlog dekhda si. Hun recently jadon tuhade vlog dekhne shuru keete taan bottle vang dekhan da nasha ho gia. Vlog dekh ke stress dur ho jandi --------- from Canada
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Bohat vadiya lagda ay g twadi baithak nu vaikh k. Love you to all.spacialy Nasir dhillon and Anjum saroya sahib.and also Joiya sahib. From.Masood Ahmed joiya From.Daska
ਚੜਦੇ ਪੰਜਾਬ ਦੇ ਤੁਹਾਡੇ ਭਰਾ ਤੁਹਾਡੀ ਮਹਿਫ਼ਲ ਨੁ ਵੇਖ ਰਹੇ ਹਾ, ਦਿਲ ਕਰਦਾ ਉੱਡ ਕਿ ਇਹਨਾਂ ਭਰਾਵਾਂ ਦੀਆਂ ਰਜਾਈਆਂ ਵਿੱਚ ਜਾ ਵੜੀਏ,ਰੱਬ ਸਦਾ ਇਕੱਠੇ ਹੋਣ ਦਾ ਬਹਾਨਾ ਬਣਾਉਂਦਾ ਰਵੇ।
Veer tu rajayi wich hove rajayi wale da tere wich 😂
Love you veer ji
00
O
o1oaqqoqo¹ro1o1o1ol1loo111o1oo😅😅😅😅😅😅😊😢😢😂😂😂
Eh ronka kite lehnda Punjab 10,20 saalaan baad chad de punjab wangu bhul na jaan
ਵਾਹ ਜੀ ਵਾਹ ਕਿਆ ਬਾਤ ਹੈ ਲੈਂਦੇ ਪੰਜਾਬੀਆਂ ਦੀ ਮਹਿਫ਼ਲ ਦੇ ਦਿਲ ਖੁਸ਼ ਕਰਤਾ
16 ਦਰੀ ਬਣਾਉਣ ਵਾਲੇ ਮਿਸਤਰੀ ਨੂੰ ਸਲਾਮ ਰਾਜੇ ਮਹਾਰਾਜਿਆਂ ਦੀਆਂ 12 ਦਰੀਆਂ ਦਾ ਰਿਕਾਰਡ ਤੋੜ ਦਿੱਤਾ। Gurpreet Sidhu Germany 🇩🇪
Sabhi jatta nu makar Sankranti de badhaye
ਬੱਲੇ ਬੱਲੇ ਕਰਵਾ ਦਿੱਤੀ ਨਾਸਰ ਪੁੱਤਰਾ ❤❤❤ ਵਾਹਿਗੁਰੂ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ 16ਦਰੀ ਵਾਲਿਓ ਸਰੋਆ ਬੇਟਾ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਪਿਆਰ ❤️❤️❤️ ਮੇਰੇ ਮਾਂ ਬਾਪ ਦੀ ਧਰਤੀਏ ਨੀ ਤੈਨੂੰ ਝੁਕ ਝੁਕ ਕਰਾਂ ਸਲਾਮ 🙏🙏🙏
ਮਹਿਫ਼ਿਲਾਂ ਜੁੜਦੀਆਂ ਰਹਿਣ, ਇਹੀ ਦੁਆ ਹੈ, ਇਹੀ ਮਹਿਫ਼ਿਲਾਂ ਜ਼ਿੰਦਗੀ ਵਿਚਲੀਆਂ ਮੁਸ਼ਕਿਲਾਂ ਨੂੰ ਮਹਿਸੂਸ ਹੀ ਨਹੀਂ ਹੋਣ ਦਿੰਦੀਆਂ। ਇਹੀ ਯਾਦਾਂ,ਗਲਾਂ, ਮਹਿਫ਼ਿਲਾਂ ਆਖਰੀ ਦੌਰ ਵਿੱਚ ਸਹਾਰਾ ਦਿੰਦੀਆਂ ਨੇ।
ਦਿਲ ਖੁਸ਼ ਹੋ ਗਿਆ ( ੧੬ ) ਸੋਲਾਂ ਦਰੀ ਵਿੱਚ ਧੁੰਦਾ ਵਿੱਚ ਧੂਣੀ ਲਾਕੇ ਬੈਠ ਸ਼ੇਅਰੋ ਸ਼ਾਇਰੀ ਕਰਨਾ ਚੜਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਵਾਲਿਆਂ ਨੂੰ ਸਤਿ ਸ੍ਰੀ ਆਕਾਲ ਜੀ 🙏
ਸਾਰਿਆਂ ਨੂੰ ਲ਼ੋਹੜੀ ਦੀ ਵਧਾਈ ਹੋਵੇ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਚ ਰਖੇ ਬਹੁਤ ਸੋਹਣਾ ਲੱਗਦਾ ਇਕਠੇ ਬੈਠੇ ਨਾਸਿਰ ਢਿਲੋ ਪੁੱਤਰ ਸਰੋਆ ਬਹੁਤ ਵਧੀਆ ਕੰਮ ਕਰਦੇ ਹਮੇਸ਼ਾ ਖੁਸ਼ ਰਹੋ ਬਹੁਤ ਬਹੁਤ ਪਿਆਰ ❤❤
❤❤❤❤❤😂😂😂😂❤❤❤❤❤❤❤❤❤❤❤❤❤❤
ਸਰੋਆ ਸਾਹਿਬ ਤੇ ਢਿਲੋਂ ਸਾਹਿਬ ਤੁਸੀਂ ਬਹੁਤ ਵਧੀਆ ਇਨਸਾਨ ਹੋ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ
Khushi my zindge hai,Jo aap sub mazy sy jee rhy ho, Allah abaad rakhy, Ameen
ਮਹਿਫ਼ਿਲਾਂ ਜੁੜਦੀਆਂ ਰਹਿਣ, ਇਹੀ ਦੁਆ ਹੈ, ਇਹੀ ਮਹਿਫ਼ਿਲਾਂ ਜ਼ਿੰਦਗੀ ਵਿਚਲੀਆਂ ਮੁਸ਼ਕਿਲਾਂ ਨੂੰ ਮਹਿਸੂਸ ਹੀ ਨਹੀਂ ਹੋਣ ਦਿੰਦੀਆਂ। ਇਹੀ ਯਾਦਾਂ,ਗਲਾਂ, ਮਹਿਫ਼ਿਲਾਂ ਆਖਰੀ ਦੌਰ ਵਿੱਚ ਹੁਲਾਰਾ ਦਿੰਦੀਆਂ ਨੇ।
ਵਾਹ ਬਈ ਵਾਹ ਕਿਆ ਮਹਿਫਲ ਹੈ ਪਾਕਿਸਤਾਨੀ ਵੀਰਾਂ ਨੇ ਤਾਂ ਰੌਣਕ ਲਾ ਤੀ ਦਿਲ ਖੁਸ਼ ਕਰਤਾ ਜਿਉਂਦੇ ਵਸਦੇ ਰਹੋ ਖੁਸ਼ੀ ਕੇ ਬਲੋਗ ਵੇਖਣ ਤੋਂ ਬਾਅਦ ਤੁਹਾਡੇ ਬਾਰੇ ਪਤਾ ਲੱਗਿਆ ਤੇ ਹੁਣ ਤੁਹਾਡੀ ਹਰ ਵੀਡੀਓ ਦੇਖਦੇ ਆਂ ਨਾਸਰ ਢਿੱਲੋ ਜੀ ਬਹੁਤ ਵਧੀਆ ਕੰਮ ਕਰਦੇ ਹੋ ਤੇ ਜਿੰਨੇ ਵੀ ਭਿੰਡਰ ਹੋ ਗਿਆ ਸੰਮੀ ਹੋ ਗਿਆ ਤੇ ਅੰਜਮ ਸਰੋਆ ਕਿਆ ਬਾਤ ਹੈ ਕਮਾਲਾਂ ਕਰਦੇ ਹੋ ਤੁਸੀਂ ਸਾਰੇ ਹੀ ਵਿਕਾਸ ਵੀ ਬਹੁਤ ਵਧੀਆ ਬੰਦਾ
ਬਹੁਤ ਵਧੀਆ ਨਾਸਿਰ ਵੀਰ ਅੰਜਮ ਵੀਰ ਸੰਮੀ ਜੱਟ ਬਹੁਤ ਵਧੀਆ ਮਹਿਫ਼ਲ ਲਾਈ ਆ। ਵਿਕਾਸ ਵੀਰ ਦੀ ਕਮੀਂ ਮਹਿਸੂਸ ਹੋ ਰਹੀ ਆ ।ਬਾਕੀ ਸਾਰੇ ਵੀਰ ਖੁਸ਼ ਰਹੋ ਤੰਦਰੁਸਤ ਰਹੋ। ਵਾਹਿਗੁਰੂ ਸਭ ਤੇ ਮੇਹਰ ਕਰੇ।
ਨਾਸਰ 22 ਤੇ ਆੰਜਮ 22 ਦਿਲ ਬਹੁਤ ਕਰਦਾ ਆਪ ਸਬ ਨੂੰ ਮਿਲਣ ਨੂੰ ❤ਰੱਬ ਤੁਹਾਨੂੰ ਸਭ ਨੂੰ ਬਹੁਤ ਖੁੱਸ਼ ਰੱਖੇ❤Happy Lohri 🎊
ਬਾਈ ਜੀ ਤੁਹਾਡੀਆਂ ਮਹਿਫਿਲਾ ਲੱਗੀਆਂ ਦੇਖ ਕੇ ਦਿਲ ਕਰਦਾ ਉੱਡਕੇ ਤੁਹਾਡੇ ਕੋਲ ਆ ਕੇ ਇਹਨਾਂ ਮਹਿਫਿਲਾ ਦਾ ਹਿੱਸਾ ਬਣ ਜਾਇਏ,,, ਲਵ ਯੂੰ ਆ ਲਹਿੰਦੇ ਪੰਜਾਬ ਵਾਲਿਉ ❤️,
Bahut Sohni mehfil c
Rabb tuhanu chardi klaa bakshe
Umar draaz hove
Love you pak Punjabi veero te bhaino khush raho Allah waheguru khushiyan bakshey 🙏 happy lohri all of you 🙏
ਵਾਹ ਵਾਹ ਸਰੋਆ ਸਾਬ ਜੀ ਤੁਸੀਂ ਤੇ ਢਿੱਲੋਂ ਸਾਬ ਜੀ ਨੇ ਬਹੁਤ ਹੀ ਵਧੀਆ ਰੰਗ ਬੰਨ੍ਹਿਆ ਹੈ ਜੀ ਬਹੁਤ ਵਧੀਆ ਲੱਗ ਰਹੇ ਹੋ ਜੀ ਅਲਾ ਤਾਲਾ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਰੱਬ ਰਾਖਾ
ਚੜ੍ਹਦੇ ਪੰਜਾਬ ਵੱਲੋ ਲਹਿਦੇ ਵਾਲਿਆ ਨੂੰ ਢੇਰ ਸਾਰਾ ਪਿਆਰ ਵਾਹਿਗੁਰੂ ਚੜਦੀ ਕਲਾ ਬਖਸ਼ੇ
ਸਰੋਆ ਸਾਹਬ ਜਦ ਸਾਰੇ ਭਰਾ ਸੋਲਹ ਦਰੀ ਤਰ ਕੱਠੇ ਹੋਨੇਓ ਲਗਦਾ ਰੂਹ ਨੂੰ ਸਕੂਨ ਆ ਰਿਹਾ ਹੈ
ਵਸਦੇ ਰਹੋ ਰਬ ਖੁਸ਼ੀਆ ਦੇਵੇ
ਮੁਬਾਰਕਾ ਲੋਹੜੀ ਦੀਆ
ਹਮੇਸ਼ਾ ਦੀ ਤਰ੍ਹਾਂ ਸ਼ੰਮੀ ਸ਼ਾ ਗਿਆ ਜੀ ਬਹੁਤ ਵਧੀਆ ਗਾਉਂਦਾ ❤❤ ਚੰਡੀਗੜ੍ਹ ਤੋਂ ਜੀ ❤
Jio Sammy Ji (Mirza Wale) Balle Balle Jio.Mela Lut Lye Sammy Ne.Anjum Saroya Sahib Kaju Pista da Intjam Rakho.Sab nu SALAM.
ਬਹੁਤ ਸਾਰਾ ਪਿਆਰ ਸਾਰੇ ਵੀਰਾਂ ਸਰੋਆ ਸਾਬ ਢਿੱਲੋਂ ਸਾਬ ਸੈਮੀ ਵੀਰ ਚੜਦੀ ਕਲਾ ਚ ਰਹੋ ਵੱਲੋਂ ਮਨਿੰਦਰ ਸਿੰਘ ਪਿੰਡ ਬਾਸਰਕੇ ਗਿੱਲਾਂ ਜਿਲਾ ਅੰਮਰਿਤਸਰ ਸਾਹਬ ਚੜਦਾ ਪੰਜਾਬ
اللہ تعالیٰ آپ سب کو خوش رکھے
ਸਦਾ ਇਹ ਮਹਿਫ਼ਲਾਂ ਲੱਗਦੀਆਂ ਰਹਿਣ ।
ਪੱਚੀ ਤੀਹ ਸਾਲ ਪਹਿਲਾਂ ਸਾਡੇ ਵੀ ਪਿੰਡਾਂ ਵਿੱਚ ਮੋਟਰਾਂ ਤੇ ਬਹੁਤ ਮਹਿਫ਼ਲਾਂ ਲੱਗਦੀਆ ਸੀ ।ਹੋਲੀ ਹੋਲੀ ਸੱਭ ਬਾਹਰ ਚਲੇ ਗਏ ਅੱਜ ਤੱਕ ਮੁੜਕੇ ਕਦੇ ਮਹਿਫ਼ਲ ਨਹੀਂ ਲੱਗੀ ਖਾਲੀ ਪਈ ਆ ਮੋਟਰ । 😢😢😢😢
Kaya baat hai Masaalah verry Verry Nice blog your from lehnda PUNJAB
جیوندے رہو
کھرے تے سچا سرمایہ
ਬਾਅ ਕਮਾਲ ਬਹੁਤ ਵਧੀਆ ਨਾਸਿਰ ਸਾਬ ਸਾਰੀਆ ਦਾ ਸੁਕਰੀਆ ਮੇਹਰਵਾਨੀ ਮਜ਼ਾ ਆ ਗਿਆ ਮਹਿਫ਼ਿਲ ਸੁਣਕੇ
❤ਸਾਰੇ ਭਰਾ ਇਕੱਠੇ ਹੋਏ ਵਧੀਆ ਪੰਜਾਬੀ ਰੰਗ ਬੰਨ੍ਹਿਆ ਤੇ ਇਵੇਂ ਲੱਗਦਾ ਜਿਵੇ ਦੋਵੇ ਪੰਜਾਬ ਇਕੱਠੇ ਬੈਠੇ ਆ ਸਮਾਂ ਰੁੱਕ ਜਾਦਾ ਪਰ ਨਾਸਿਰ ਭਾਊ ਗੁੱਸੇ ਹੋ ਭਾਵੇ ਵਲੋਂਗ ਨਿੱਕਾ ਨਾ ਰੱਖਿਆ ਕਰ ਭਰਾ ਨਹੀ ਫਿਰ ਸਰੋਆਂ ਵੀਰ ਦੇ 15 ਨੰਬਰ ਵਾਂਗੂ ਸਿੱਧਾ ਸਟੈਂਡ ਤੇ ਲਾ ਕੇ ਖੁੱਲੇ ਦਿਲ ਨਾਲ ਬਣਾਈ ਰੱਖਿਆ ਕਰ,ਅੰਜੁਮ ਭਰਾ ਤੁਸੀ ਵੱਡਾ ਵਲੋਂਗ ਰੱਖਣਾ 16 ਦਰੀ ਵਾਂਗੂ ਖੁੱਲਾ 🎉🎉🎉🎉🎉
ਧੰਨਵਾਦ ਤੇਰਾ ਨਾਸਿਰ ਵੀਰਾਂ ਲਹਿੰਦੇ ਪੰਜਾਬ ਦੀਆਂ ਵੀਡੀਓ ਦਿਖਾਉਣ ਤੇ ਬਹੁਤ ਵਧੀਆ ਮਹੌਲ ਆ ਲਹਿੰਦੇ ਪੰਜਾਬ ਵਿੱਚ ❤❤❤❤❤
ਵੱਡੇ ਵੀਰ ਨਾਸਿਰ ਢਿੱਲੋਂ ਜੀ ਅੰਜ਼ਮ ਸਰੋਏ ਦੀ 16 ਦਰੀਂ ਦੇ ਵਿੱਚ ਚੜਦੇ ਪੰਜਾਬ ਤੋਂ ਆਉਂਣ ਨੂੰ ਬੜਾ ਦਿਲ ਕਰਦਾ
ਸ਼ੰਮੀ ਪੁੱਤਰ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਮੈਂ ਚੜ੍ਹਦੇ ਪੰਜਾਬ ਤੋਂ ਆਪ ਨੂੰ ਦਿਲੋਂ ਪਿਆਰ ਕਰਦੀ ਹਾਂ ਤੇਰੇ ਵਿੱਚੋਂ ਮੈਨੂੰ ਆਪਣੇ ਪੁੱਤਰ ਦੀ ਝਲਕ ਪੈਂਦੀ ਹੈ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਲੰਮੀਆਂ ਉਮਰਾਂ ਖੁਸ਼ੀਆਂ ਤਰੱਕੀਆਂ ਚੜ੍ਹਦੀਆਂ ਕਲਾ ਬਖਸ਼ੇ।
ਬਹੁਤ ਵਧੀਆ ਜੀ ਰੌਣਕ ਮੇਲਾ ਖੁਸ਼ ਰਹੋ ਰੱਬ ਚੜਦੀ ਕਲਾ ਕਰੇਂ
ਬਹੁਤ ਵਧੀਆ ਢਿੱਲੋਂ ਸਾਹਿਬ ਹਾਸਾ ਕਰਮਾਂ ਨਾਲ ਮਿਲਦਾ
Bahut Vadhia Mehfil
ਚੜ੍ਹਦਾ ਲਹਿੰਦਾ ਪੰਜਾਬ ਤਾ ਇਕ ਹੀ ਆ ਜੇ ਦੋਨੋ ਇਕੱਠੇ ਹੋ ਜਾਨ ਤਾ ਪੰਜਾਬ ਇਕ ਪੂਰਾ ਅਲੱਗ ਦੇਸ਼ ਬਣ ਸਕਦਾ ਆਂ ਜਿੱਥੇ ਨਾ ਭਾਰਤ ਨਾ ਪਾਕਿਸਤਾਨ ਵੀ ਇਸ ਆਗੇ ਕਦੀ ਨੀ ਜਾ ਸਕਦਾ ਇਸ ਲਈ ਸਰਕਾਰਾਂ ਨਾ ਇਕਲਾ ਪੰਜਾਬ ਹੀ ਵੰਡਿਆਂ ਸੀ ਵੰਡ ਸਮੇ ਕਿਉਕਿ ਓਹਨਾ ਨੂੰ ਪੰਜਾਬੀਆਂ ਦਾ ਪਤਾ ਸੀ 🦅 ਇਹ ਕੌਮ ਦੱਬਣ ਵਾਲਿਆਂ ਚੋਂ ਨੀ 🙏🦅
19:24 ਸੈਮੀ ਜੱਟ ਸਿਰਾ ਬੰਦਾ 👍🏻
ਸੰਮੀ ਦੀ ਆਵਾਜ਼ ਬਹੁਤ ਵਧੀਆ ਵਧੀਆ ਕਲਾਕਾਰ
ਢਿੱਲੋਂ ਸਾਹਿਬ ਜੀ ਸਾਡੇ ਰੀਪਨ ਤੇ ਖੁਸ਼ੀ ਤੋਂ ਬਾਅਦ ਫਿਰ ਮਹਿਫਲਾ ਸਜਾ ਦਿੱਤੀਆਂ ਨੇ।ਰੱਬ ਸੋਹਣਾ ਹਮੇਸ਼ਾ ਖੁਸ਼ ਰੱਖੇ।ਬਾਕੀ ਸਾਰੀਆਂ ਖੁਸ਼ੀਆਂ ਸਰੋਆ ਜੀ ਨਾਲ ਨੇ ਫੁਲ ਸਹਿਜ
ਵਾਹਿਗੁਰੂ ਜੀ🎉
ਮਹਿਫਲਾਂ ਸਦਾ ਲਗਦੀਆਂ ਰਹਿਣ 🙏
ਵਾਹ ਵਾਹ ਵਾਹ ਵਾਹ ਬਹੁਤ ਖੂਬ। ਬਹੁਤ ਵਧੀਆ ਵਲੌਗ ਜੀ
Rippan Khushi di yaad ni aandi aap ji nu....assi te oh v time bhut Miss krde haa jaddo rippan v tuhade naal isi tarah bethe san❤❤❤❤❤❤❤
ਵਾਹ ਜੀ ਵਾਹ ਕਿਆ ਬਾਤ ਹੈ
ਬਹੁਤ ਵਧੀਆ ਲੱਗਿਆ ਪਰੋਗਰਾਮ।ਸਾਡੇ ਤਾ ਇਹ ਸਭ ਖਤਮ ਹੋ ਗਿਆ ਪੇਸੈ ਕਮਾਉਣ ਦੀ ਦੌੜ ਵਿੱਚ।
ਲੋਹੜੀ ਦੀਆਂ ਵਧਾਈਆਂ ਹੋਣ ਜੀ
Excellent vlog beta blessing of you from Canada
Bhut hi wadiya veer ji
Lohari Dian bahut bahut badhayeean .nasir veer ripan horan de jaan to bad thori Ronak ghat feel ho rahi hai . Par koi nahi Saroya Sahb nal v ronka lag rahian ne .
ਬਹੁਤ ਬਹੁਤ ਪਿਆਰ ਚੜ੍ਹਦੇ ਪੰਜਾਬ ਵੱਲੋਂ।
ਉਮਰਾਂ ਜਿਸ ਨੇ 16 ਦਰੀ ਦਾ ਕੀਤਾ ਉਥੇ ਰੱਬ ਮਿਲਦਾ,ਜਿੱਥੇ ਸੱਚੀਆ ਗੱਲਾਂ ਹੁੰਦੀਆਂ।ਮਹਿਫ਼ਿਲ ਵਿੱਚ ਹੀ ਰੱਬ ਹੁੰਦਾ
🙏🙏🙏🙏🙏🙏🙏
ਬਹੁਤ ਵਧੀਆ ਪੰਜਾਬੀ ਯਾਰਾਂ ਦੀ ਮਹਿਫ਼ਲ , ਲੋਹੜੀ ਦੇ ਮੌਕੇ ਉੱਤੇ।
❤🎉🎉❤🎉🎉❤🎉🎉❤
RAB MEHAR RAKHE Veera TE
Punjabi zindabad
BABE DI HATTI
Georgia
ਜੋ ਸਵੱਰਗ 16 ਦਰੀ ਵਿੱਚ ਆਂ ।ਸੰਸਾਰ ਤੇ ਕਿਤੇ ਨਹੀ ਲੱਭਣਾ । ਪੱਚੀ ਤੀਹ ਸਾਲ ਪਹਿਲਾਂ ਸਾਡੇ ਪਿੰਡਾਂ ਵਿੱਚ ਵੀ ਐਦਾ ਹੀ ਮਹਿਫਲਾ ਲੱਗਦੀਆ ਸੀ ।ਜਦੋ ਦੀ ਤਰੱਕੀ ਹੋ ਗਈ ਮਹਿਫ਼ਲਾਂ ਖਤਮ ਹੋ ਗਈਆਂ ।ਪੂਰੀ ਧੁੰਦ ਵਿੱਚ ਠੰਡ ਵਿੱਚ ਅਸੀ ਵੀ ਮੋਟਰਾਂ ਤੇ ਬਹੁਤ ਮਹਫਲਾ ਲਾਈਆ ।❤❤❤❤
Zabardast Nasir bhai Anjum saroya sami tey nal sare dosto
Sammi da song te awaj bout sohni aa❤❤
ਵਾਹਿਗੁਰੂ ਚੜਦੀ ਕਲਾ ਕਰੇ ਸਾਰੀ ਟੀਮ ਦੀ ਬੜੇ ਹਾਸੇ ਠੱਠੇ ਕਰਦੇ ਮੇਰੇ ਵੀਰ ਅਸੀਂ ਚੜਦੇ ਪੰਜਾਬ ਤਰਨ ਤਾਰਨ ਤੋਂ
ਬਹੁਤ ਵਧੀਆ ਲਗਦਾ ਜਦੋਂ ਸਾਰੇ ਭਰਾ ਮਿਲ ਕੇ ਮਸਤੀ ਕਰਦੇ ਤੇ ਗੱਪਾਂ ਮਾਰਦੇ ਹਨ ❤
ਵਾਹ ਵਾਹ ਵਾਹ ਕਿਆ ਬਾਤ ਐ ,, ਯਾਰਾਂ ਦੀ ਮਹਿਫਲ ਜਿੰਦਾਬਾਦ ,, ਲੋਹੜੀ ਮੁਬਾਰਕਾਂ ਦੋਸਤੋ (ਚੜਦੇ ਪੰਜ਼ਾਬ ਤੋ )
ਤੈਨੂੰ ਸਾਰਿਆ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰੋ ❤ ਪਰਮਾਤਮਾ ਤਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ 🙏🙏
Nasir bhai apki trha apky dost be bohot achy lgy mashallah sab dost slamat rhy Ameen
ਵਾਹ ਜੀ ਵਾਹ ਜਿਊਦੇ ਰਹੋ ਲਗਦੇ ਪੰਜਾਬ ਵਾਲੇਊ
Bohat he aala shayri joyia sahib....👌
Semi jatt nhi risaan terya dr. Sartaz ❤
Bahut bahut he vaddiaa nice good
Saare pakistan veeran nu lohri di bahut bahut badhayi hove...jeonde wasde raho..chad de punjab to...love u
ਬਹੁਤ ਵਧੀਆ ਸਰੋਇਆ ਸਾਬ ਨਾਸਰ ਢਿੱਲੋਂ ਸਾਬ ਤੁਹਾਡੀਆਂ ਵੀਡੀਓ ਵੇਖ ਦਿੱਲ ਖੁਸ਼ ਹੋ ਜਾਂਦਾ ਹੈ
Sammi Jatt to Bina velogva adhora aa❤❤
Pehlan kade tuhade vlog nahi dekhe si, hor kaian de vlog dekhda si. Hun recently jadon tuhade vlog dekhne shuru keete taan bottle vang dekhan da nasha ho gia. Vlog dekh ke stress dur ho jandi --------- from Canada
ਵਾਹ ਵਾਹ ਸ਼ਮੀ ਦੀ ਆਵਾਜ਼ ਬਹੁਤ ਵਧੀਆ ਤੇ ਸ਼ੇਰੋ ਸ਼ਾਇਰੀ ਵੀ ਬਾ ਕਮਾਲ ਜਿਉਂਦੇ ਰਹੋ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Balle balle Dhillon saab ji
vere fijjjii country aaa mai othe reh ke ae bhut sohni aaa fijjjiii
ਚੱੜਦੇ ਪੰਜਾਬ ਤੋਂ ਲਹਿੰਦੇ ਪੰਜਾਬ ਦੇ ਸਾਰੇ ਵੀਰਾਂ ਨੂੰ ਸਲਾਮਾਂ ਲੇਕਮ ਜੀ ਸਦਾ ਵੀਰਾਂ ਦੀਆਂ ਮਹਿਫਲਾਂ ਇਸੇ ਤਰ੍ਹਾਂ ਹੀ ਲੱਗਦੀਆਂ ਰਹਿਣ ਅਸੀਂ ਵੀ ਤੁਹਾਡੀ ਮਹਿਫ਼ਲ ਦਾ ਲੁਤਫ਼ ਲੇ ਰਹੇ ਹਾਂ ਜੀ ਤੁਹਾਡੀਆਂ ਰਜਾਈਆਂ ਦਾ ਨਿਗ ਸਾਡੇ ਤੱਕ ਪਹੁੰਚ ਰਿਹਾ ਹੈ ਮੈਂ ਜ਼ੀਰੇ ਤੋਂ ਬੋਹੜ ਸਿੰਘ ਬੰਬ (ਰਾਏਵਿੰਡੀਆ) ਮੇਰਾ ਦਾਦਕਾ ਪਿੰਡ ਰਾਏਵਿੰਡ ਹੈ ਪਾਕਿਸਤਾਨ ਵਿਚ
ਇਹ ਪਲ ਜ਼ਿੰਦਗੀ ਨੁ ਉਦਾਸ ਨਹੀ ਹੋਣ ਦਿੰਦੇ , ਰੱਬ ਹੀ ਇਹ ਸਬੱਬ ਬਣਾਉਂਦਾ ਹੇ।
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
..
Wah g wah bahut sohna veer g
ਸਾਰੇ ਭਰਾਵਾਂ ਨੂੰ ਲੋਹੜੀ ਦੀਆਂ ਵਧਾਈਆਂ ਜਿਉਂਦੇ ਰਹੋ ਚੜਦੇ ਪੰਜਾਬ ਤੋਂ
ਬਹੁਤ ਵਧੀਆ ਜੀ
ਸਰੋਆ।ਸਾਹਿਬ। ਤੇ। ਢਿਲੋਂ।ਸਾਹਿਬ। ਤੁਸੀਂ।ਬਹੁਤ।ਵਧੀਆ। ਇਨਸਾਨ।ਹੈ।ਧਰਮ।ਕੋ ਟ। ਮੋਗਾ
❤❤❤❤ਚਬਦੇ ਦੇ ਪੰਜਾਬ ਤੋਂ ਵੀਰੇ ਬਹੁਤ ਖੁਸ਼ੀ ਹੋਈ ਆ ਜੀ ਜਦੋ ਤੁਹਡੀ ਮਹਿਫ਼ਲ ਦੇਖਕੇ love you all bro ਬਹੁਤ ਦਿਲ ਕਰਦਾ ਸੋਨੂੰ ਮਿਲ ਨੂੰ ਤੇ ਏਦਰ ਪੰਜਾਬ ਦੇਖਣ ਨੂੰ😢❤
Bhoot sohni 16 dari mahfil 🙌🙌🙌🙌🙌🙌🙌🙌
Wah Bai wah, kya batan Ney 16 dari Dian. Saroya Saab Dian gallan sama bann dendian❤
Bohat vadiya lagda ay g twadi baithak nu vaikh k.
Love you to all.spacialy Nasir dhillon and Anjum saroya sahib.and also
Joiya sahib.
From.Masood Ahmed joiya
From.Daska
Zbrdast mehfil
kia bat hai sroya sab
ਬਹੁਤ ਵਧੀਆ ਉਪਰਾਲਾ ਭਰਾ ਜੀ ।
Love you Nasir Dhilon sir Chardey Punjab walon ❤❤❤❤🎉🎉🎉🎉🎉 very very nice Your All videos 💯 Related punhabi culture ❤❤❤🎉🎉🎉🎉
ਸੋਹਣੇ ਰੱਬ ਦੀ ਮਿਹਰ ਨਾਲ ਤੁਹਾਡੀ ਦੁਸਰੀ ਵੀਡੀਓ ਦੀ ਉਡੀਕ ਵਿਚ,❤ ਅਫ਼ਰੀਕਾ ਤੋਂ,
sira saroya bai.......Ghaint Banda
Semi jatt di awaaz bari jabar dast lagi .
Good job Sami one day your number 1 one singer in both punjab God bless you guys
ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ ❤❤❤❤❤❤❤
ਤੁਹਾਡੀਆਂ ਮਹਿਫਲਾਂ ਬਹੁਤ ਸੋਹਣੀਆਂ ਹੁੰਦੀਆਂ। ੧੬ ਦਰੀ ਬਹੁਤ ਸੋਹਣੀ ਆ। God bless all of you..ਸ਼ਮੀ ਦੇ ਗੀਤ ਬਹੁਤ ਪਿਆਰੇ ਹੁੰਦੇ ਆ।🙏🙏🙏🙏🙏❤️❤️❤️❤️❤️❤️🪔🪔🪔🪔🪔🇨🇦🇨🇦🇨🇦🇨🇦🇨🇦
ਸਰੋਇਆ ਸਾਹਿਬ ਜੀ ਤੁਹਾਡੇ ਕੋਰਟ ਦੀਆਂ ਜੇਬਾਂ ਬਹੁਤ ਸੋਹਣੀਆਂ ਹਨ ਭਾਵੇਂ ਖਾਲੀ ਹਨ ਪਰ ਬਹੁਤ ਸੋਹਣੀਆਂ ਹਨ
ਸ਼ੁਕਰ ਹੈ ਤੁਹਾਨੂੰ ਸਾਰੀਆਂ ਨੂੰ ਸਰੋਆ ਸਾਬ ਨੇ ਭਰਾਵੋ ਕਮਰੇ ਵਿੱਚ ਰਾਤ ਨੂੰ ਵਾੜ ਲਿਆ ਜੇ ਬਾਹਰ ਸੋਲ੍ਹਾਂ ਦਰੀ ਵਿੱਚ ਰਾਤ ਨੂੰ ਸੁਲਾਅ ਦਿੰਦਾ ਤਾਂ ਅੱਧੇ ਬੰਦੇ ਸਵੇਰ ਨੂੰ ਠੰਡ ਨਾਲ ਆਕੜੀਉ ਚੁੱਕਣੇ ਸੀ😂😂😂😂 ਚੜਦੇ ਪੰਜਾਬ ਤੋਂ ਨੇਕਾ ਮੱਲ੍ਹਾ ਬੇਦੀਆਂ🙏🙏
ਵਾਹ ਵਾਹ ਅੰਜੁਮ ਸਰੋਆ ਢਿਲੋਂ ਸਾਹਿਬ ਵਾਹ ਵਾਹ ਵਾਹ
ਲੋਹੜੀ ਦੀਆਂ ਮੁਬਾਰਕਾਂ ਢਿੱਲੋ ਸਾਬ। ਤੁਹਾਡੇ ਤੇ ਸਰੋਏ ਦੇ vlogs ਦੇਖ ਰਹੇ ਹਾਂ।❤
End karti Bai sarea ne dil khosh ho janda tohada vlog dekh k jdo Dhillon sabb anjam sroya sabb de 16 dari jande. Jiunde vasde raho wmk🙏
ਬਹੁਤ ਵਧੀਆ ਵਲੋਗ 🇮🇳👍
sami veer ghaint aa kam siraaa bhut sona gaya song❤❤
V v nice dhilon sahib saroya sahib 🌷🌷
Wha g wha Kya ronka lagian ne.bhot MJA aya g vlog dekh K.😊bhot Shona Rab rakha🙏
😊ambersaria😊