Sabr di khalo bhukha nhi Mrda koi Punjab noo tuc rheke e bchauna Vddea ne shaedia punjab di khatr e dittia Tuc paise krk e chdi jaane o@@indyatwal5234
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀWaheguru ji Dhan guru nanak dev ji Dhan guru angad dev ji Dhan guru amardas ji Dhan guru ramdas ji Dhan guru arjan dev ji Dhan guru Hargobind ji Dhan guru harrai ji Dhan guru harkrishan ji Dhan guru teg bahadur ji Dhan guru gobind Singh ji Dhan dhan shri guru granth Sahib ji Dhan bhai daya Singh ji Dhan bhai dharam Singh ji Dhan bhai himmat Singh ji Dhan bhai mohkam Singh ji Dhan bhai Sahib Singh ji Dhan baba ajit Singh ji Dhan baba jujhar Singh ji Dhan baba jorawar Singh ji Dhan baba fateh Singh ji Dhan Mata tripta ji Dhan bebe nanaki ji Dhan mata sulakhani ji Dhan mata khiwi ji Dhan bibi bhani ji Dhan mata ganga ji Dhan mata nanki ji Dhan mata damodari ji Dhan mata krishan ji Dhan mata Gujar Kaur Ji Dhan Mata Sundar Kaur Ji Dhan Mata Sahib Kaur ji Dhan sikh kaum diya matava Dhan bhai mardana ji Dhan bhai bala ji Dhan baba shri chand ji Dhan baba budha ji Dhan bhai gurdas ji Dhan Bhai mati Das Ji Dhan Bhai sati Das ji Dhan Bhai dyal Das ji Dhan bhai bidhi chand ji Dhan Samooh pyare sikh Dhan Dhan Dhan Samooh Singh Singhania Shaheed Dhan Dhan Dhan Jan Aya Jis Parsad Sab Jagat Taraya . Waheguru ji ka Khalsa waheguru ji ki fateh ji. Waheguru ji🙏🙏🙏🙏 mehar karn ji. Waheguru ji🙏🙏🙏🙏🙏🙏🙏🙏❤❤🎉🎉
ਭਾਈ ਸਾਹਿਬ ਨਿਸ਼ਾਨ ਸਿੰਘ ਜੀ ਆਪ ਜੀ ਦਾ ਬਹੁਤ ਬੜਾ ਉਪਰਾਲਾ ਹੈ ਪਰ ਜੋ ਆਪ ਜੀ ਨੇ ਬੇਨਤੀ ਕੀਤੀ ਉਹ ਸਾਰੇ ਪੰਜਾਬੀਆਂ ਨੂੰ ਮਨ ਲੈਂਣੀ ਚਾਹੀਦੀ ਹੈ ਜੋ ਵੀਰ ਬਾਹਰ ਹਨ ਉਹ ਕਮਮਾਈ ਕਰਨ ਅਤੇ ਆਪਣੇ ਪਰਿਵਾਰਾਂ ਨੂੰ ਪੰਜਾਬ ਵਿੱਚ ਹੀ ਰੱਖੇ ਵਾਹਿਗੁਰੂ ਜੀ ਦੀ ਕਿਰਪਾ ਸਦਕੇ ਪੰਜਾਬ ਵਿਚ ਸਭ ਰੱਬ ਦੀਆਂ ਰਹਿਮਤਾਂ ਹਨ
ਵਾਹਿਗੁਰੂ ਮੇਹਰ ਕਰੇ ਪੰਜਾਬ ਉੱਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ ਜੀ
ਭਾਈ ਨਿਸ਼ਾਨ ਸਿੰਘ ਅੱਜ ਦੀ ਵੀਡਿਉ ਵਿੱਚ ਪੰਜਾਬ ਖ਼ਾਲੀ ਹੋਣ ਦੀ ਗੱਲ ਨੇ ਸਾਨੂੰ ਰਵਾ ਦਿੱਤਾ ਇਹ ਸੁਨੇਹਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜ਼ਰੂਰੀ ਹੈ ਕੀ ਵਿਦੇਸ਼ਾਂ ਵਿੱਚ ਕਮਾਈ ਕਰੋ ਪਰ ਵਾਪਸ ਆਪਣੇ ਸੋਹਣੇ ਦੇਸ਼ ਪੰਜਾਬ ਵਸੋ ਨਹੀਂ ਤਾਂ ਆਉਣ ਵਾਲੇ ਦੱਸ ਕੁ ਸਾਲਾਂ ਤੱਕ ਕੋਈ ਪੰਜਾਬੀ ਨਹੀਂ ਲੱਭਣਾ ❤
ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨ ਓ ਜਥੇਦਾਰ ਨਿਸ਼ਾਨ ਸਿੰਘ ਜੀ ਨਵੇਂ ਨਵੇ ਅਸਥਾਨਾ ਦੇ ਦਰਸ਼ਨ ਕਰਵਾਉਂਦੇ ਹੋ ਜਿਹੜੇ ਅਸੀਂ ਕਦੇ ਸੋਚਿਆ ਵੀ ਨਹੀ ਹੈ । ਵਾਹਿਗੁਰੂ ਜੀ ਅਗੇ ਅਰਦਾਸ ਹੈ ਸਾਨੂੰ ਵੀ ਬੱਲ ਬਖ਼ਸੋ ਇਨ੍ਹਾਂ ਅਸਥਾਨਾਂ ਦੇ ਦਰਸ਼ਨ ਕਰਨ ਦਾ । ਆਪ ਜੀ ਤਿਹਾਸ ਦੀ ਜਾਣਕਾਰੀ ਦਿੰਦੇ ਰਹੋ ਸਦਾ ਚੜ੍ਹਦੀ ਕਲਾ ਵਿੱਚ ਰਹੋ।
ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜੀ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਨ ਤਾਂ ਜੋਂ ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬੀ ਬੋਲੀ ਨੂੰ ਬਚਾਇਆ ਜਾ ਸਕੇ। ਭਾਈ ਸਾਹਿਬ ਦਿਖਾ ਰਹੇ ਹਨ ਕਿਵੇਂ ਪਿੰਡਾਂ ਦੇ ਲੋਕਾਂ ਪੰਜਾਬ ਨੂੰ ਛੱਡ ਕੇ ਜਾ ਰਹੇ ਹਨ ਅਤੇ ਪਿੰਡ ਖ਼ਾਲੀ ਹੋ ਰਹੇ ਹਨ। ਬੇਨਤੀ ਹੈ ਜੀ ਪੰਜਾਬ ਵਿੱਚ ਰਹੋ ਜੀ।
Sorry to say but Punjab vich rahn lai hun riha v ki hai? No future there. Bloody Corruppted Govt.
@@indyatwal5234 ਨਹੀਂ ਬਾਈ ਜੀ ਤੁਸੀ ਇਹ ਗ਼ਲਤ ਬੋਲ ਰਹੇ ਹੋ ਕਿ ਪੰਜਾਬ ਵਿੱਚ ਕੁੱਛ ਨਹੀਂ ਹੈ। ਤੁਹਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਜੀ ਅੱਜ ਦੇ ਸਮੇਂ ਸੱਭ ਤੋਂ ਜ਼ਿਆਦਾ ਲੋਕ ਦੂਜੇ ਰਾਜਾਂ ਤੋਂ ਆ ਕੇ ਜ਼ਮੀਨਾਂ ਖ਼ਰੀਦ ਰਹੇ ਹਨ। ਤੇ ਕੰਮ ਵੀ ਕਰ ਰਹੇ ਹਨ। ਨੌਕਰੀਆਂ ਲੈ ਰਹੇ ਹਨ। ਇਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਜੀ ਪੰਜਾਬ ਵਿੱਚ ਰਹੋ ਨਹੀ ਤਾਂ ਪੰਜਾਬੀ ਬੋਲਣ ਵਾਲੇ ਲੋਕ ਘੱਟ ਗਿਣਤੀ ਵਿੱਚ ਹੋ ਜਾਣਗੇ। ਇਸ ਲਈ ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਪੰਜਾਬ ਦੇ ਇਤਹਾਸ ਨੂੰ ਤੇ ਪੰਜਾਬੀ ਬੋਲੀ ਨੂੰ ਬਚਾਉਣ ਲਈ ਪੰਜਾਬ ਵਿੱਚ ਰਹੋ। ਸਾਰੇ ਵਾਪਿਸ ਆ ਕੇ ਪੰਜਾਬ ਵਿੱਚ ਰਹੋ ਜੀ।
ਘਬਰਾਓ ਨਾਂ ਵਿਦੇਸ਼ਾਂ ਵਿਚੋਂ ਲੋਕ ਵਾਪਸ ਆ ਰਹੇ ਹਨ। ਵਿਦੇਸ਼ੀ ਸਰਕਾਰਾਂ ਟੈਕਸ ਲਾ ਕੇ ਲੋਕਾਂ ਦਾ ਲੱਕ ਤੋੜ ਰਹੀਆ ਹਨ। ਕੰਮ ਮਿਲਦੇ ਨਹੀ। ਗੁਰੂ ਜੀ ਕਿਰਪਾ ਕਰਨਗੇ। ਜਲਦੀ ਹੀ। ਜਹਾਜ। ਭਰ ਭਰ ਵਾਪਸ ਆਉਣਗੇ ।
🙏🙏🙏🙏🙏🙏🙏🙏🙏
Sabr di khalo bhukha nhi Mrda koi
Punjab noo tuc rheke e bchauna
Vddea ne shaedia punjab di khatr e dittia
Tuc paise krk e chdi jaane o@@indyatwal5234
ਗ਼ਰੀਬ ਸਿੱਖਾਂ ਨੂੰ ਸਿੱਖੀ ਨਾਲ ਜੋੜਣਾ ਚਾਹੀਦਾ ਹੈ। ਗੁਰਦੁਆਰਾ ਸਾਹਿਬ ਵੱਡਾ ਬਣਾਉਣ ਦੀ ਬਜਾਏ ਟਕਸਾਲ ਦੇ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਵਿਚ ਸੇਵਾ ਲਈ ਰੱਖਣਾ ਚਾਹੀਦਾ ਹੈ ਅਤੇ ਗਰੀਬ ਸਿੱਖਾਂ ਦੇ ਬੱਚਿਆਂ ਨੂੰ ਰਾਗ ਵਿਦਿਆ, ਕਥਾ ਵਿਦਿਆ ਦੇ ਕੇ ਪ੍ਰਚਾਰਕ ਬਣਾਉਣਾ ਚਾਹੀਦਾ ਹੈ।ਜੋ ਬੱਚੇ ਦੁਨਿਆਵੀ ਵਿਦਿਆ ਜਾ ਖੇਡ ਵਿਦਿਆ ਲਈ ਉਤਸ਼ਾਹਿਤ ਹੋਣ ਉਹਨਾਂ ਨੂੰ ਅਜਿਹੀ ਵਿਦਿਆ ਵੀ ਦੇਣੀ ਚਾਹੀਦੀ ਹੈ।
ਞਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ।ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਭਾਈ ਸਾਹਿਬ ਜੀ ਨੂੰ ਸਦਾ ਚੜਦੀ ਕਲਾ ਵਿਚਿ ਰਖਣਾ ਜੀ
ਵਾਹਿਗੁਰੂ ਜੀ ਸੰਧਵਾਂ ਫਰਾਲਾ ਹੈ ਫਿਰ ਯਾਦ ਦਵਾ ਦਿੱਤੀ ਸਹੀ ਗੱਲ ਵਾਹਿਗੁਰੂ ਜੀ ਸਾਡੇ ਨਾਨਕੇ ਆ
ਭਾਈ ਨਿਸ਼ਾਨ ਸਿੰਘ ਜੀ ਗੁਰ ਫਤਹਿ ਪ੍ਰਵਾਨ ਹੋਵੇ ਜੀ ਆਪ ਜੀ ਗੁਰੂਆਂ ਦੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਵਾ ਰਹੇ ਹੋ ਜੀਇਹ ਆਪ ਜੀ ਦੀ ਬਹੁਤ ਵੱਡੀ ਸੇਵਾ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ।
ਬੇਨਤੀ ਹੈ ਕਿ ਜੇ ਇਹ ਏਡੀ ਵੱਡੀ ਮੇਹਨਤ ਕਰ ਰਹੇ ਹੋ ਇਸ ਨੂੰ ਨਾਲ ਨਾਲ ਕਲਮਬੱਧ ਵੀ ਕਰ ਰਹੇ ਹੋ ਕਿ ਨਹੀਂ । ਕਿਉਂਕਿ ਮੈਂ ਚੰਗੀ ਤਰ੍ਹਾਂ ਵਿਚਾਰ ਕੇ ਵੇਖਿਆ ਹੈ ਕਿ ਲਿਖਿਆ ਹੋਇਆ ਖਜ਼ਾਨਾ ਜੁਗਾਂ ਤਕ ਕਾਇਮ ਰਹਿੰਦਾ ਹੈ ਵੇਦ ਕਦੋਂ ਦੇ ਲਿਖੇ ਅੱਜ ਵੀ ਮਿਲਦੇ ਹਨ ਰਮਾਇਣ , ਮਹਾਭਾਰਤ ਆਦਿ ਗ੍ਰੰਥ ਅੱਜ ਵੀ ਮਿਲਦੇ ਹਨ।ਕਿਥੇ ਨੇ ਕੈਸਟਾਂ ਕਿਥੇ ਨੇ ਟੇਪ ਰਿਕਾਰਡਰ ਕਿਥੇ ਨੇ ਸੀਡੀਆਂ ਕਿੱਥੇ ਨੇ
ਸੀ ਡੀ ਪਲੇਅਰ। ਮੇਰੀ ਰਾਇ ਇਹ ਹੈ ਕਿ ਆਪ ਜੀ ਕਲਮ ਵੀ ਨਾਲ ਚੁਕ ਲਵੋ ਤੇ ਆਪਣੀ ਕੀਤੀ ਮਿਹਨਤ ਲਿਖ ਕੇ ਸੰਭਾਲ ਲਵੋ ਕਿਤਾਬਾਂ ਦੇ ਰੂਪ ਵਿੱਚ ਆਪ ਜੀ ਹੈਰਾਨ ਹੋ ਰਹੇ ਸੀ ਜਦੋਂ ਭਾਈ ਗੋਦੜੀਆ ਜੀ ਦੇ ਬਾਰੇ ਨਵੀਂ ਜਾਣਕਾਰੀ ਜਾਣ ਰਹੇ ਸੀ ।
ਬੇਨਤੀ ਕਰਤਾ,
ਦਲੇਰ ਸਿੰਘ ਜੋਸ਼ ਲੁਧਿਆਣਾ।
+91-9877572098
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਜਿਹੜੇ ਲੋਕ ਗਏ ਹੋਏ ਨੇ ਨਾ ਪਰਦੇਸੀ ਉਹਨਾਂ ਦੀਆਂ ਵੱਡੀਆਂ ਵੱਡੀਆਂ ਹਵੇਲੀਆਂ ਤੇ ਕੋਠੀਆਂ ਦੇਖ ਕੇ ਸਾਡਾ ਜਿਹੜਾ ਨਵੀਂ ਪੀੜੀ ਉਹ ਵੀ ਉਧਰ ਨੂੰ ਹੋ ਗਈ ਤੇ ਇਸ ਚੱਕਰ ਦੇ ਵਿੱਚ ਬਾਬਾ ਜੀ ਪੰਜਾਬ ਖਾਲੀ ਹੋ ਰਿਹਾ ਉਹ ਵੱਡੇ ਵੱਡੀਆਂ ਜਿਹੜੀਆਂ ਕੋਠੀਆਂ ਬਣ ਰਹੀਆਂ ਨੇ ਬਾਬਾ ਜੀ ਉਹਨਾਂ ਨੂੰ ਦੇਖ ਕੇ ਸਾਰੀ ਪੂਰਾ ਪੰਜਾਬ ਦੀ ਨੌਜਵਾਨੀ ਜਿਹੜੀ ਆ ਸਾਰੀ ਉਧਰ ਨੂੰ ਤੁਰੀ ਹੋਈ ਇੱਥੇ ਕੋਈ ਕੰਮ ਕਰਕੇ ਰਾਜੀ ਨਹੀਂ ਹੈਗਾ ਉਧਰ ਜਾਣ ਨੂੰ ਬਸ ਬਾਹਰ ਜਾਣਾ ਬਾਹਰ ਜਾਣਾ ਜਿਹਦੀ ਜਿੱਥੇ ਤੱਕ ਬਾਅਦ ਚਲਦੀ ਬਾਬਾ ਜੀ ਉਹ ਜਾਂਦਾ ਕੋਈ ਦੁਬਈ ਜਾ ਰਿਹਾ ਕੋਈ ਅਮੇਰਿਕਾ ਕੈਨੇਡਾ ਜਾ ਰਿਹਾ ਬਾਬਾ ਜੀ ਤੇ ਸਤਿਗੁਰ ਕਿਰਪਾ ਕਰਨ ਇਹਨਾਂ ਨੂੰ ਸਦਬੁੱਧੀ ਬਖਸ਼ਣ ਤਾਂ ਜੋ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਆ ਉਹਨਾਂ ਦੀ ਦੇਖਰੇਖ ਲਈ ਨੌਜਵਾਨੀ ਬੱਚੇ ਇਥੇ
ਵੀਰ ਜੀ ਆਪ ਦਾ ਬਹੁਤ ਧੰਨਵਾਦ ਸਾਨੂੰ ਸਾਡੇ ਇਨੇ ਸੋਹਣੇ ਗੁਰੂ ਘਰ ਦੇ ਦਰਸ਼ਨ ਕਰਵਾਏ ਅਕਾਲ ਪੁਰਖ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ ❤
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਜੀ ਬਹੁਤ ਵਧੀਆ ਵੀਡੀਓ ਵਿੱਚ ਜਾਣਕਾਰੀ ਦਿੱਤੀ ਅਸੀ ਵੀ ਪੈਹਲੀ ਵਾਰੀ ਇਹ ਜਾਣਕਾਰੀ ਸੁਣੀ ਬਹੁਤ ਵਧੀਆ ਲੱਗਿਆ ਜੀ ਜੋ ਆਪ ਜੀ ਨੇਂ ਐਨ ਆਈ ਵੀਰਾਂ ਨੂੰ ਮੈਸੇਜ ਦਿੱਤਾ ਹੈ ਉਹ ਵੀ ਬਹੁਤ ਵਧੀਆ ਮੈਸੇਜ ਹੈ ਸ਼ਾਇਦ ਕਿਸੇ ਦੇ ਦਿਲ ਵਿੱਚ ਵੱਸ ਜਾਏ ਆਪ ਦੇ ਪੰਜਾਬ ਦੀ ਰੌਣਕ ਵਧਾਈਏ ਪੰਜਾਬ ਪਰਤੀਏ ਬਹੁਤ ਬਹੁਤ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ ।।
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ
ਬਾਬਾ ਜੀ ਮਹਾਰਾਜਨ ਮਿਹਰ ਕਰੋ ਪੰਜਾਬ ਤੇ, ਸਾਰੇ ਘਰ ਵਾਪਸੀ ਕਰਨ, ਪੰਜਾਬ ਸਦਾ ਹੱਸਦਾ ਵੱਸਦਾ ਰਹੇ
ਵਾਹਿਗੁਰੂ ਜੀ॥
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
❤❤❤❤❤❤❤❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਬਹੁਤ ਬਹੁਤ ਧਨਵਾਦ ਸੰਗਤ ਨੂੰ ਦਰਸ਼ਨ ਕਰਵਾਏ ਜਾ ਰਹੇ ਹਨ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਪਸੀ ਹੋ ਰਹੀ ਹੈ ਵਿਦੇਸ਼ਾਂ ਤੋਂ,ਮੇਰਾ ਖ਼ੁਦ ਬੇਟਾ ਪੰਜ਼ ਸਾਲ ਬਾਅਦ ਕਨੈਡਾ ਤੋਂ ਮੁੜ ਆਇਆ
ਵਾਹਿਗੁਰੂ ਜੀ ਮੇਹਰ ਕਰਨ
ਧੰਨਵਾਦ ਧੰਨਵਾਦ ਧੰਨਵਾਦ ਕਰਦੇਂ ਹਾਂ ਵੀਰ ਜੀ ਸਿੱਖੀ ਇਤਿਹਾਸ ਅਸੀਂ ਤਾਂ 10%ਹੀ ਜਾਣਦੇ ਸੀ ਮੂੰਹ ਤੋਂ ਕਹਿੰਦੇ ਸੀ90%ਜਾਣਦੇ ਹਾਂ।ਸਾਡਾ ਹੰਕਾਰ ਦੂਰ ਹੋਇਆਂ ਬੇਅੰਤ ਬੇਅੰਤ ਬੇਅੰਤ ਕਹਿੰਦੇ ਹੋਏ ਆਪ ਜੀ ਦਾ ਦਿਲੋਂ ਸਤਿਕਾਰ ਪਿਆਰ ਕਰਦੇਂ ਹਾਂ ਜੀ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
ਪੈਸੇ ਦੀ ਖ਼ਾਤਰ ਗੂਰੂ ਸਾਹਿਬ ਦੀ ਧਰਤੀ ਤਿਆਗ ਦਿੱਤੀ ਜੋ ਕਿਤੇ ਹੋਰ ਨਹੀਂ ਮਿਲਣੀ
Kalla paisa hi nahi, hor v bahut problems aa. No future there due to Politicians.
@@indyatwal5234 we don't even request you to come back people like you hate punjab and sikhi
@@indyatwal5234we don't even request you to come back people like you hate punjab and sikhi
🙏🙏
ਆਪ ਪੰਥ ਦੀ ਬਹੁਤ ਸੇਵਾ ਕਰ ਰਹੇ ਹੋ।ਆਪ ਦਾ ਬਹੁਤ ਬਹੁਤ ਧੰਨਵਾਦ। ਗੜ੍ਹ ਸੰਕਰ ਵਿੱਚ ਇਕ ਭਾਈ ਤਿਲਕੂ ਹੋਇਆ ਹੈ।ਜੋ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸੀ।ਉਹਨਾ ਦੀ ਯਾਦ ਵਿੱਚ ਗੁਰ ਦੁਆਰਾ ਵੀ ਬਣਿਆ ਹੋਇਆ ਹੈ।ਕਿਰਪਾ ਕਰਕੇ ਉਨ੍ਹਾ ਵਾਰੇ ਵੀ ਵੀਡੀਓ ਬਣਾਈ ਜਾਵੇ।
ਵੀਡੀਓ ਬਣੀ ਹੋਈ ਹੈ ਜੀ 🙏
ਮੇਰਾ ਪਿੰਡ ਹੈ ਜੀ ਨੂਰਪੁਰ 🙏🏼🙏🏼 ਇਹ ਛੱਪੜ ਜਿਸ ਦੇ ਕੰਢੇ ਤੇ ਗੁਰਦੁਆਰੇ ਸਾਬ ਬਣਿਆ ਹੈ ਇਸ ਨੂੰ ਭੀਲੋਆਣੇ ਆਲਾ ਛੱਪੜ ਕਹਿੰਦੇ ਹਨ ਤੇ ਪਿੰਡ ਵਿਚ ਇਸ ਗੁਰਦੁਆਰਾ ਸਾਹਿਬ ਨੂੰ ਸ਼ਹੀਦਾਂ ਦਾ ਗੁਰਦੁਆਰਾ ਸਾਬ ਕਹਿੰਦੇ ਹਨ। ਅਸੀਂ ਆਪਣੇ ਵਡੇਰਿਆਂ ਤੋਂ ਸੁਣਦੇ ਆਏ ਹਾਂ ਕਿ ਇਸ ਛੱਪੜ ਦੇ ਕੰਢੇ ਤੇ ਫੌਜ ਤਲਵੰਡੀ ਜੱਟਾਂ ਤੋਂ ਆ ਕੇ ਰੁਕੀ ਸੀ ਤੇ ਇੱਥੇ ਛੱਪੜ ਦੇ ਕੰਢੇ ਤੇ ਲੜਾਈ ਹੋਈ ਸੀ ਤੇ ਜਿਸ ਵਿਚ ਸਿੰਘ ਸ਼ਹੀਦ ਹੋਏ ਸਨ ਤੇ ਬਾਅਦ ਵਿਚ ਇਸ ਅਸਥਾਨ ਤੇ ਸ਼ਹੀਦ ਬਾਬਾ ਗੋਦੜੀਆ ਸਿੰਘ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਸਿੰਘ ਸਾਹਿਬ ਜੀ ਨਵੀ ਯਾਤਰਾ ਸੁਰੂ ਕਰਨ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰਾ ਗੁਰੂ ਸਾਹਿਬਾਨਾ ਦੇ ਅਸਥਾਨ ਅਤੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਰਹੋ। ਸਦਾ ਖੂਸ਼ ਰਹੋ।
ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਅਸੀਂ ਫਤਿਹਗੜ ਸਾਹਿਬ ਤੋਂ ਹਾਂ ਖਾਲਸਾ ਜੀ ਤੇ ਸਾਡੀ ਏਨੀ ਔਕਾਤ ਵੀ ਨਹੀਂ ਕੇ ਅਸੀ ਏਨੇ ਅਸਥਾਂਨਾਂ ਤੇ ਪਹੁੰਚ ਸਕੀਏ ਸੋ ਤੁਹਾਡੇ ਉਦਮ ਸਦਕਾ ਸਾਨੂੰ ਵੀ ਦਰਸ਼ਨ ਹੋ ਰਹੇ ਹਨ ਧੰਨਵਾਦ ਜੀ।
ਸਹੀ ਗੱਲ ਏ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤
🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ ਜੀ 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੁਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀWaheguru ji
Dhan guru nanak dev ji
Dhan guru angad dev ji
Dhan guru amardas ji
Dhan guru ramdas ji
Dhan guru arjan dev ji
Dhan guru Hargobind ji
Dhan guru harrai ji
Dhan guru harkrishan ji
Dhan guru teg bahadur ji
Dhan guru gobind Singh ji
Dhan dhan shri guru granth Sahib ji
Dhan bhai daya Singh ji
Dhan bhai dharam Singh ji
Dhan bhai himmat Singh ji
Dhan bhai mohkam Singh ji
Dhan bhai Sahib Singh ji
Dhan baba ajit Singh ji
Dhan baba jujhar Singh ji
Dhan baba jorawar Singh ji
Dhan baba fateh Singh ji
Dhan Mata tripta ji
Dhan bebe nanaki ji
Dhan mata sulakhani ji
Dhan mata khiwi ji
Dhan bibi bhani ji
Dhan mata ganga ji
Dhan mata nanki ji
Dhan mata damodari ji
Dhan mata krishan ji
Dhan mata Gujar Kaur Ji
Dhan Mata Sundar Kaur Ji
Dhan Mata Sahib Kaur ji
Dhan sikh kaum diya matava
Dhan bhai mardana ji
Dhan bhai bala ji
Dhan baba shri chand ji
Dhan baba budha ji
Dhan bhai gurdas ji
Dhan Bhai mati Das Ji
Dhan Bhai sati Das ji
Dhan Bhai dyal Das ji
Dhan bhai bidhi chand ji
Dhan Samooh pyare sikh
Dhan Dhan Dhan Samooh Singh Singhania Shaheed
Dhan Dhan Dhan Jan Aya Jis Parsad Sab Jagat Taraya .
Waheguru ji ka Khalsa waheguru ji ki fateh ji.
Waheguru ji🙏🙏🙏🙏 mehar karn ji.
Waheguru ji🙏🙏🙏🙏🙏🙏🙏🙏❤❤🎉🎉
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਧੰਨ ਗੁਰੂ ਤੇ ਗੁਰੂ ਜੀ ਦੇ ਸਿੱਖ ਪਿਆਰੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਕੀ ਫਤਹਿ ਜੀ ਧੰਨਵਾਦਇੰਨੇ ਸੋਹਣੇ ਗੁਰ ਦੁਆਰ ਵਖਾਉਣ ਦੇ ਲਈ
ਧੰਨ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ 👏 ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ 👏❤️🌹👏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🤍❤️♥️🤎💓💜💓🤎❤️🤍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਤੁਹਾਡਾ ਬਹੁਤ ਧੰਨਵਾਦ ਜੀ
ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ
🙏🙏ਵਾਹਿਗੁਰੂ ਜੀ 🙏🙏
ਜਦੋ ਅਸੀ ਛੋਟੇ ਹੁੰਦੇ ਸੀ, ਘਰਦੇ ਸਵੇਰ ਸਵੇਰੇ ਫਰਾਲੇ ਪਿੰਡ ਦਾ ਨਾਮ ਨਹੀ ਲੈਣ ਦਿੰਦੇ ਸੀ,
ਹੁਣ ਵੀ ਨਹੀਂ ਲੈਂਦੇ ਸਵੇਰੇ ਸਵੇਰੇ ਨਾਮ ਪਿੰਡ ਅਦਾ 😂😂
Waheguruji ka Khalsa waheguruji ki fathe 🙏🙏🙏🙏🌸🍀🪷🌹🌺🌷🌼💐🌻very nice 🙏
Thanks Bhai Sahib Ji for sharing this wonderful opportunity to learn about our great history.
Sada sohana Veera Sardaar Nishaan singh Khalsa
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਮੇਹਰ ਕਰੇ ਸਦਾ ਹੀ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਦੀ ਬਖਸ਼ਿਸ਼ ਏ
ਬਹੁਤ ਧੰਨਵਾਦ ਵੀਰ ਨਿਸ਼ਾਨ ਸਿੰਘ ਜੀ
ਵਾਕਿਆ ਈ ਇਹ ਇਤਿਹਾਸ ਪਹਿਲੀ ਵਾਰ ਈ ਪਤਾ ਲੱਗਿਆ ਏ ਜੀ 🙏
Dan ho veer ji tusi jo Guru gar da parchaar apne serbser kar rahe ho ,dan hy tuhadi sewa te dan ho tusi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਧੰਨ ਧੰਨ ਗੁਰੂ ਗਰੀਬ ਨਿਵਾਜ ਦਾਤਾ ਦਾਤਾਰ ਸਾਹਿਬ ਜੀਉ ਜੀ
ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਧੀਆ ਗੱਲ ਕੀਤੀ ਤੁਸੀ ਕਿ ਸਾਨੂੰ ਆਪਣਾ ਪੰਜਾਬ ਸੰਭਾਲਣਾ ਚਾਹੀਦਾ ਏ ਪਰ ਤੁਸੀ ਵੀ ਅਸਟੇ੍ਲੀਆ ਦੇ ਨਾਗਰਿਕ ਹੋ ਪਰ ਤੁਸੀ ਪੰਜਾਬ ਵਿੱਚ ਵਾਸਾ ਕਰਕੇ ਉਦਹਾਰਨ ਪੇਸ ਕਰੋ ਤਾ ਕਿ ਲੁਕਾਈ ਸੋਧ ਲੈ ਸਕੇ।
ਮੁਆਫੀ ਅਸੀ ਪਹਿਲਾ ਮੰਗ ਲੈਦੇ ਹਾ।
ਵਾਹਿਗੁਰੂ 😊😊❤❤
ਪਹਿਲਾਂ ਸਥਾਨ ਛੋਟੇ ਸਨ ਸਿੱਖ ਜ਼ਿਆਦਾ ਸੀ, ਹੁਣ ਸਥਾਨ ਵੱਡੇ ਸਿੱਖ ਲੱਭਦਾ ਕੋਈ ਨੀ,,,,,, ਗਰੀਬਾਂ ਸਿਖਾਂ ਨੂੰ ਸਾਂਭਣ ਨਹੀਂ, ਜਵਾਕ ਸਭ ਦੇ ਇਕ ਯਾ ਦੋ ਆ ੳਵੀ ਵਿਦੇਸ਼ ਚਲੇ ਜਾਂਦੇ ਸਿੱਖ ਕਿਥੋਂ ਲੱਭਣੇ
ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ
Bahut bahut dhanvaad bhai saheb ji
Tuhade sadka asi v ohna asthana te ja k darshan kite han
Bhai sahib bhuut achi sewa nibha rhe ho waheguru ji tuhanu chrdia kla vich rakhn ji
Dhan Dhan sri guru sahib ji Maharaj ji 🙏🙏🙏🙏🙏🌸🌸🌸🌸🌸🌷🌷🌷🌷🌷🌻🌻🌻🌻🌻🌼🌼🌼🌼🌼🌺🌺🌺🌺🌺🌹🌹🌹🌹🌹✨
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਆਪ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਸੰਗਤ ਸਿੱਖੀ ਨਾਲ ਜੋੜਨ ਵਾਸਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏❤🕳
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਜੀ ਪੰਜਾਬ ਤੇ ਪੰਜਾਬੀ ਆਂ ਤੇ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🎉🎉
Waheguru ji waheguru ji waheguru ji waheguru ji waheguru ji
🙏🏻🙏🏻 Waheguru ji ka Khalsa waheguru ji ki Fateh 🙏🏻🙏🏻
ਵਾਹਿਗੁਰੂ।ਜੀ🎉
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
☬ਵਾਹਿਗੁਰੂ ਜੀ ਕਾ ਖਾਲਸਾ ☬
☬ਵਾਹਿਗੁਰੂ ਜੀ ਕੀ ਫ਼ਤਹਿ ☬
Waheguru ji meher karn bahi saab ji thuade te 🙏
ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏 ਸ਼ਬਦ ਨਹੀ ਹਨ
ਤੁਹਾਡੇ ਤੇ ਗੁਰੂ ਸਾਹਿਬ ਜੀ ਦੇ ਧੰਨਵਾਦ ਲਈ ਗੁਰੂ ਸਾਹਿਬ ਦੀ ਬਹੁਤ ਕਿਰਪਾ ਜੀ ਤੁਹਾਡੇ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
Bahut acha hai
Waheguru Ji ka khalsa waheguru Ji ki fateh 🙏🙏🙏🙏🙏🙏🙏💐💐💐🎊🎊🪼🪼🎉🎉
Waheguru ji🙏🙏🥰🥰🙏🙏
❤❤❤❤❤❤❤❤❤❤❤❤❤❤❤❤❤❤❤❤❤❤. SATNAM SHRI WAHEGURU JI. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
🙏🙏waheguru ji ka khalsa Waheguru ji ki fateh 🙏 🙏
Baba g tusi Sade pind talwandi jattan aaye tohada bhot dhanwad
Dhan Dhan Dhan Satguru Sri Guru Har Rai Sahib Ji Maharaj Jio 🙏🙏🙏
Guru.nanak PATSAH.MEHAR KARN AAP UTE WERY.GUD WORK BHAI NISHAN.SINGH JI
Waheguru ji Chardi kala karan ji ❣️ 🙏 ❤
ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ
❤❤❤❤❤Waheguru ji Waheguru ji Waheguru ji Waheguru ji Waheguru ji 🌹 ♥️ 🤲 🙏
Waheguru jiwaheguru ji 🙏🙏🙏🙏🤜🙏
🙏🙏 waheguru ji ka Khalsa waheguru ji ki Fateh 🙏🙏
ਧੰਨਵਾਦ ਜੀਓ
Sahi keha nishan singh ji eda he sada bahichar dujay dharma vich jaan lye majboor hunday aa
Waheguru Ji waheguru ji waheguru Ji waheguru ji
ਜਲੰਧਰੋਂ ਛੇ ਮੀਲ ਟਾਂਡੇ ਮੁਕੇਰੀਆਂ ਸੜਕ ਦੇ ਲਾਗੇ ਮਲਕ ਭਾਗੋ ਦੀ ਸਮਾਧ ਹੈ। ਏਮਨਾਬਾਦੋਂ ਸਿੱਖ ਬਣਕੇ ਮਲਕ ਭਾਗੋ ਅੰਤਮ ਸਮੇਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਸ੍ਰੀ ਕਰਤਾਰਪੁਰ ਗਿਆ ਪਰ ਉਦੋਂ ਗੁਰੂ ਜੀ ਪੰਜਾਬ ਦੇ ਦੌਰੇ ਤੇ ਸਨ। ਗੁਰੂ ਜੀ ਦੇ ਪਿੱਛੇ ਪਿੱਛੇ ਜਾ ਤੁਰਿਆ ਤੇ ਪਿੰਡ ਬੱਲਾਂ ਲਾਗੇ ਚਲਾਣਾ ਕਰ ਗਿਆ। ਏਥੇ ਮਲਕ ਭਾਗੋ ਦੀ ਸਮਾਧ ਹੈ।
ਵੀਰ ਜੀ ਜਿਸ ਗੁਰੂ ਘਰ ਦਾ ਨਾਮ ਗੁਰਦੁਆਰਾ ਬਾਬਾ ਭਾਗੋ ਜੀ ਹੈ ਉਸ ਅਸਥਾਨ ਦੀ ਗੱਲ ਕਰ ਰਹੇ ਹੋ?
@@PrinceSingh-qw1zf ਪਤਾ ਨਹੀਂ ਇਹ ਸਮਾਧ ਹੁਣ ਹੈ ਕਿ ਨਹੀਂ , ੧੯੮੦ ਦੇ ਲਾਗੇ ਸ਼ਾਗੇ ਇਹ ਸਮਾਧ ਮੌਜੂਦ ਸੀ, ਇਸਦੇ ਬਾਰੇ ਬਜ਼ੁਰਗ ਦੱਸਦੇ ਸਨ।।
@@pbx1gaming945 ਵੀਰ ਜੀ ਇਸ ਨਾਮ ਦਾ ਬੋਰਡ ਜੋ ਜਗ੍ਹਾ ਤੁਸੀਂ ਦੱਸੀ ਹੈ ਉਸਦੇ ਆਸ ਪਾਸ ਦੇਖਿਆ ਕਈ ਵਾਰ, ਤੁਹਾਡਾ ਕੁਮੈਂਟ ਪੜ੍ਹਿਆ ਤਾਂ ਖਿਆਲ ਆਇਆ l ਸ਼ਾਇਦ ਓਹੀ ਹੋਵੇ l
ਏਹੀ ਗੁਰਦੁਆਰਾ ਬਾਬਾ ਭਾਗੋ ਮਲਕ ਭਾਗੋ ਦਾ ਹੀ ਹੈ, ਪਰ ਇਤਿਹਾਸ ਹੀ ਬਦਲਿਆ ਹੈ। ਹੁਣ ਏਹ ਸਿਰਫ ਜਠੇਰਿਆਂ ਦਾ ਹੀ ਅਸਥਾਨ ਬਣਕੇ ਰਹਿ ਗਿਆ ਹੈ। ਹੈਰਾਨੀ ਵਾਲੀ ਗੱਲ ਨਹੀਂ, ਪੰਜਾਬ ਚ ਕਈ ਗੁਰੂ ਸਾਹਿਬਾਂ ਦੇ ਸਮੇਂ ਦੇ ਸਿੱਖਾਂ ਦੇ ਅਸਥਾਨ ਜਠੇਰੇ ਜਾਂ ਪੀਰਾਂ ਦੇ ਅਸਥਾਨ ਬਣ ਗਏ। ਐਂਵੇ ਹੀ ਇੱਕ ਬਾਬਾ ਸੇਲਬਰਾਹ ਨਾਂ ਦਾ ਕਰਨੀ ਵਾਲਾ ਸੰਤ ਛੇਵੇਂ ਪਾਤਸ਼ਾਹ ਦੀ ਜੰਗ ਚ ਸ਼ਹੀਦ ਹੋਯਾ। ਪਰ ਅੱਜ ਉਸਦੇ ਤਰਨ ਤਾਰਨ ਤੇ ਗੋਇੰਦਵਾਲ ਚ ਅਸਥਾਨ ਤਾਂ ਨੇ, ਪਰ ਝੰਡੇਰ ਪਿੰਡ ਚ ਉਹਨਾਂ ਨੂੰ ਰੱਤੂ ਗੋਤ ਦੇ ਜਠੇਰੇ ਪੀਰ ਸੇਲਬਰਾਹ ਦਾ ਪੀਰਖਾਨਾ ਬਣਾਯਾ ਹੈ।
@@pbx1gaming945 ਜੀ ਵੀਰ ਜੀ ਸਹੀ ਕਿਹਾ l ਇਹ ਵੀ ਇੱਕ ਪੱਖ ਆ ਅਸੀਂ ਆਪਣੇ ਇਤਿਹਾਸ ਨੂੰ ਆਪਣੇ ਹਥੀ ਮਿਥੇਹਾਸ ਬਣਾ ਰਹੇ ਆ l
ਤੁਹਾਡਾ ਧੰਨਵਾਦ ਤੁਸੀਂ ਜਾਣਕਾਰੀ ਦਿਤੀ l ਕਈ ਵਾਰ ਲੰਘੀਦਾ ਉੱਧਰ ਦੀ ਪਰ ਕਦੀ ਧਿਆਨ ਹੀ ਨੀ ਗਿਆ l
ਵਾਹਿਗੁਰੂ ਵਾਹਿਗੁਰੂ ਜੀ
MANY MANY THANKS TO YOU FOR LETTING US KNOW THE GLORIOUS HISTORY OF GURU SAHIBAAN,MAY GURU SAHIB KEEP BLESSING YOU
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਵਾਹਿਗੁਰੂ ਚੜਦੀ ਕਲਾ ਰੱਖਣ ਜੀ 🙏
ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ
ਵੀਰ ਜੀ ਸਤਿ ,
ਸ਼ੀ ਆਕਾਲ ਜੀ
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏🙏
Weheguru ji kirpa Krn ji
Weheguru ji kde sanu v drshan deo ji