Truck driver des de real heero aa 22 fojiyan to pahla truck driver nu salute krna chahida kio k fojiyan nu hr ek sahulat mildi a truck driver nu wadnami to bina kuj nhi milda.truck driver apni aaei te aage ta kise de ghr roti nhi pakni kal pai jana y ta krke kahne truck driver di respect kareya kro all India truck driver zindabad love you all truck driver ❤❤❤
Waheguru ji ka Khalsa waheguru ji ki Fateh Thank you y bhana Sidhu Moosewala da Drivar Veera da hak ch khadan lae love you ji📿📘🌹🌹🍎🍉🥭🥝🍓🍒🍇🍊❤️🌹🚛🚚🚜🚒🚑💓💕🖕💪👊👏👍🗡️✔️
Je koi bnda ghro sucide krn vaste niklea hove... jaa jo ajj kll de chappri rider jo race londe... je oh saade vrge car taxi jaa truck drivers de agge aa jaan te accidents ho jaan taa fer taa drivers naal dhakka aa sachi.... police nu investigation krni chaidi accidents uppr...naa ke fudu law pass krne chaide government nu....accidents koi jaan bujh k ni krda jo jaan bujh k krda jida Deep Sidhu veer da kita c oh ta fadde v ni jaande🙏🙏 waheguru ji ka khalsa waheguru ji ki fateh ❤❤
Bilkul sahi sarkar kisaan , driver te sikh kom nu apne thalle lona chondi aa because sarkar nu pta aa ki driver tw kissan har cheez da base aa te ehna toh bina kuj vi nhi chalna te sikh kom enha ek ajehi kom aa jine ehna de bure kamn pure nhi hon dene❤
ਧੰਨਵਾਦ ਬਾਈ ਜੀ ਤੁਹਾਡਾ, ਡਰਾਈਵਰ ਵੀਰਾਂ ਦੇ ਹੱਕ ਵਿੱਚ ਬੋਲਣ ਲਈ,, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਜਮਾ ਸ਼ੀ ਗੱਲ ਬਾਈ ਐਵੇਂ ਹੀ ਸਾਰੇ ਟਰੱਕ ਡਰਾਈਵਰ ਵੀਰਾ ਤੇ ਸਾਰਾ ਇਲਜਾਮ ਲਗਾ ਦਿੰਦੇ ਨੇ
ਭਾਨੇ ਵੀਰ ਬਹੁਤ ਵਧੀਆ ਵੀਡੀਓ ਹੈ ਜੀ ਜਮਾਂ ਮਜ਼ਾ ਆ ਗਿਆ ਸਿਰਾਂ ਗੱਲ ਬਾਤ ਜੀ ❤❤❤❤❤❤❤
ਬਹੁਤ ਵਧੀਆ ਭਾਨੇ ਵੀਰ ਮੈਸਿਜ ਦਿੱਤਾ ਹੈ ਸਾਰੀ ਟੀਮ ਨੂੰ❤🙏
ਬਹੁਤ ਵਧੀਆ ਮੈਸੇਜ ਬਰੋ ਟਰੱਕ ਡਰਾਈਵਰ ਵੀਰਾਂ ਲਈ🚛🚛 ਟਰੱਕ ਡਰਾਈਵਰ ਏਕਤਾ ਜਿੰਦਾਬਾਦ🚛🚛👍🏻👍🏻
ਬਹੁਤ ਵਧੀਆ ਮੈਸਿਜ ਦਿੱਤਾ ਬਾਈ ਜੀ ਲਵਜੂ ਬਾਈ ਜੀ ਸਾਰੀ ਟੀਮ ਨੂੰ ਸਰਕਾਰਾਂ ਫੇਰ ਹੀ ਕਾਲੇ ਕਨੂੰਨ ਬੰਦ ਕਰਨਗੀਆਂ ਜੇਕਰ ਸਾਰੇ ਵਿਰੋਧ ਕਰਨਗੇ ਫਿਰ ਹੀ ਸਿੱਧੇ ਰਾਹ ਤੇ ਆਉਣਗੇ ਪਰ ਅਫਸੋਸ ਦੀ ਗੱਲ ਭਾਨੇ ਬਾਈ ਕਿਸੇ ਹੋਰ ਡਰਾਈਵਰ ਨੇ ਸਾਥ ਨੀ ਦਿੱਤਾ ❤❤👌👌👍👍
ਕੋਈ ਲਫ਼ਜ਼ ਨੀ ਮੇਰੇ ਕੋਲ ਤੁਸੀ ਸਾਰੀ ਲਾਇ ਏਹਨੀਆਂ ਵਾਦੀਆਂ ਵੀਡੀਓ ਬਣੌਣੇ ਉਹ ਬਾਈ ਜੀਂ 🙏❤️
ਬਾਈ ਭਾਨਾ ਸਿੱਧੂ ਭਾਨਾ ਭਗੋੜਾ ਤੇ ਅਮਨਾ ਚੇਅਰਮੈਨ ਤੁਸੀ ਸਾਰੀ ਟੀਮ ਬਹੁਤ ਸੱਚ ਬੋਲਦੇ ਹੋਰ ਕੋਈ ਵੀ ਵੀਡੀਓ ਬਣਾਉਣ ਵਾਲੇ ਇਹਨਾਂ ਸੱਚ ਨਹੀ ਬੋਲਦੇ ਡਰਾਈਵਰ ਦੀ ਭੱਜਣ ਦੀ ਮਜਬੂਰੀ ਆ ਜੇ ਨਹੀ ਭੱਜਦੇ ਲੋਕ ਕੁੱਟ ਕੁੱਟ ਨਾੜਾ ਬਲੋਕ ਕਰ ਦਿੰਦੇ ਹਨ ❤❤👌👌👍👍
ਬਹੁਤ ਵਧੀਆ ਵੀਡੀਓ ਭਾਨੇ ਬਾਈ ਦਿਲ ਖੁਸ਼ ਕਰਤਾ ❤❤❤❤❤ ਧੰਨਵਾਦ
ਬਹੁਤ ਵਧੀਆ ਬਾਈ ਜੀ ਬਹੁਤ ਸੋਹਣੀ ਵੀਡੀਓ ਬਣਾਈ ਹੈ ਕਸੂਰ ਵੱਡੀ ਗੱਡੀ ਦਾ ਹੀ ਕੱਢਦੇ ਨੇ
ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਡਰਾਈਵਰ ਵੀਰਾਂ ਦੇ ਸਹਿਯੋਗ ਦੇਣ ਲਈ।👍👍👍👍
ਖਿੱਚੀ ਰੱਖੋ ਕੰਮ ਮੋਦੀ ਸਰਕਾਰ ਤੋ ਖਾਦੀ ਪੀਤੀ ਚ ਗਲਤ ਕਾਨੂੰਨ ਪਾਸ ਹੋਗਿਆ ਸੀ ਕੋਈ ਗੱਲ ਨੀ ਵਾਪਿਸ ਕਰ ਦੇਵੇ ਗੀ ਸੋਚਦੀ ਤਾਂ ਭਲਾਂ ਹੀ ਸੀ ਵੀ ਕਿਸੇ ਬੇਕਸੂਰ ਦੀ ਜਾਨ ਨਾ ਜਾਵੇ ਚਲੋ ਵਾਹਿਗੁਰੂ ਭਲੀ ਕਰੂ ਸਮਝ ਦੇਵੇ ਸਰਕਾਰਾਂ ਨੂੰ ਨਾਲੇ ਡਰਾਈਵਰਾਂ ਨੂੰ 🙏🙏🙏🙏
Waheguru jii Sabb Da Rakha
ਬਹੁਤ ਵਧੀਆ ਬਾਈ ਜੀ ਵੀਡੀਓ
ਬਹੁਤ ਹੀ ਵਧੀਆ ਵੀਡਿਓ ਆ ਭਾਨਾ ਵੀਰ ਜੀ ਰੱਬ ਤਹਾਨੂੰ ਸਾਰੀ ਟੀਮ ਨੂੰ ਹਮੇਸ਼ਾ ਖੁਸ ਤੇ ਚੜਦੀਕਲਾ ਵਿੱਚ ਰੱਖੇ ❤❤❤❤❤❤❤❤❤🚚🚛🚚🚛🚚🚛🚚🚛
ਬਹੁਤ ਵਧੀਆ ਵੀਡੀਓ ਵਧੀਆ ਜਾਣਕਾਰੀ ਦਿੱਤੀ
ਬਹੁਤ ਵਧੀਆ
Bhana sidhu te bhana bhgoda veer boht boht Dhanbad driver mehkma de haq ch khdan lyi ❤
ਟਰੱਕ ਵੀਰਾਂ ਦੇ ਹੱਕ ਚ ਭਾਰਤ ਸਾਰੇ ਨੂੰ ਖੜਨਾ ਚਹੀਦਾ 😢😢😢😢❤❤❤
ਜੋ ਵੀ vechicle ਚਲੋਦਾ ਹੈ। ਉਹ ਡਰਾਈਵਰ ਹੈ।
ਬਹੁਤ ਸੋਹਣੀ ਵੀਡੀਓ ਬਣੀ
ਨਜ਼ਾਰਾ ਬੰਨਤਾ ਭਾਨੇ ਭਗੌੜੇ ਤੇ ਭਾਨੇ ਸਿੱਧੂ ਨੇ
ਕੈਲੇ ਬਾਈ ਜੀ ਬਹੁਤ ਬਹੁਤ ਵਧੀਆ ਬਹੁਤ ਸੋਹਣਾ ਸੁਨੇਹਾ ਦਿੱਤਾ
ਬਹੁਤ ਬਹੁਤ ਵਧੀਆ ਕੈਲੇ ਬਾਈ ਜੀ
ਅਮਨਾ ਚੇਅਰਮੈਨ ਭਾਨਾ ਸਿੱਧੂ ਬਹੁਤ ਬਹੁਤ ਵਧੀਆ ਬਾਈ ਜੀ ਲੱਗੇ ਰਹੋ ਲਵ ਯੂ ਆ ਸਰਿਆਂ ਨੂੰ
ਭਾਨੇ ਬਾਈ ਜੀ ਬਹੁਤ ਵਧੀਆ ਛਿਤਰ ਮਾਰਿਆ ਗਿਆ ਕੇਂਦਰ ਸਰਕਾਰ ਦੇ ਮੂੰਹ ਤੇ
ਬੈਰੀ ਗੁੱਡ ਵੀਡੀਓ ਜੀ ਭਾਨਾ ਬਾਈ ਜ਼ਿੰਦਾਬਾਦ ਸਾਰੀ ਟੀਮ ਜ਼ਿੰਦਾਬਾਦ
ਬਹੁਤ ਵਧੀਆ ਜਾਣਕਾਰੀ ਦਿੱਤੀ ਭਾਨੇ ਵੀਰ
ਵਾਹ ਕੀ ਮੇਸੈਜ ਦਿੱਤਾ , ਇਹ ਸਰਕਾਰਾਂ ਖਤਮ ਕਰੋ। ਮੈਨੂੰ ਲਗਦਾ ਕੋਈ ਇਮਾਨਦਾਰ ਨੇਤਾ ਨਹੀਂ ਮਿਲਣਾ ਭਾਰਤ ਵਿਚ।
ਓਹ ਚਾਚਾ ਪਿਪਲਾ ਕੋਠੀ ਨੀ,ਓਹ ਪਿਪਰਾ ਕੋਠੀ ਹੈ,ਤੇ ਬੂਰ ਨਾ ਕਿਹਾ ਕਰ ਚਿਆਚਾ,ਦਿਲ ਤੋ ਲਵ ਯੂ ਟਰੱਕ ਭਰ ਕੇ ਜੱਟਾ,
ਪੰਡਤਾ ਡੇ ਢਾਬੇ ਤੋਂ ਫੀਮ ਮੈਂ ਲਾਇ ਸੀ 😂
ਅੱਤ ਵੀਡੀਓ ਭਾਨੇ ਬਾਈ
ਏਹੇ ਔਕਾਤ ਆ ਸਾਡੀ ਲੋਕੀ ਮੇਰੇ ਸਾਲੇ ਏਹੀ ਸਮਝੀ ਗਏ ਕਿ ਟਰੱਕਾ ਵਾਲੇ ਸਿਰਫ ਭੁੱਕੀ ਖਾਣੀ ਹੀ ਜਾਣਦੇ ਆ ਟਰੱਕ ਡਰਾਇਵਰ ਓਸ ਬਲਾ ਦਾ ਨਾਮ ਆ ਜੋ ਹੱਗਨਾ ਮੂਤਨਾ ਵੀ ਬੰਦ ਕਰ ਦੇਣਗੇ ਲੀਡਰਾ ਦਾ
Boht vdiya suneha video ch , driver Veera de pakh ch , boht boht tnx y support for drivers 🙏
ਬਹੁਤ ਵਧੀਆ ਵੀਡਿਓ ਆ ਵਧੀਆ ਮੈਜਸ਼ ਦਿੱਤਾ ਆ ਨਾਇਸ਼
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਸਹੋਣੀ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏
ਬਹੁਤ ਹੀ ਵਧੀਆ ਮੈਸੇਜ ਦਿੱਤਾ ਭਾਨਾ ਬਾਈ
ਬਹੁਤ ਹੀ ਵਧੀਆ Masseg ਦਿੱਤਾ ਵੀਰ ਤੁਸੀਂ ਡਰਾਇਵਰਾਂ ਦੇ ਹੱਕ ਚ ਵੀਰ best of luck
ਬਹੁਤ ਵਧੀਆ ਵੀਡੀਓ ਜੀ
ਬੁਹਤ ਵਧੀਆ msg dita veer shi ਗੱਲ ਆ ਏਵੇਂ ਨੀ ਕਰਨਾ ਚਾਹੀਦਾ ਡਰਾਈਵਰ ਟਰੱਕਾਂ ਵਾਲੇ ਤਾਂ ਸਹੀ ਚਲੋਂਦੇ ਹੁੰਦੇ ਨੇ ਕਾਰ ਵਾਲਿਆ ਦਾ ਕਸੂਰ ਹੁੰਦਾ ਚਲੋਨੀ ਕਾਰਾ ਵਾਲਿਆ ਨੂੰ ਨੀ ਆਉਂਦੀ
ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥
ਬਹੁਤ ਸੋਹਣੀ ਵੀਡਿਓ ਆ ਬਾਈ ਜੀ ਭੋਤ ਵਧਿਆ ਸੁਨੇਹਾ ਮਿਲਦਾ ਬਾਈ ❣️❣️👌🏻👌🏻💯💯💯✅✅✅🏆
Driver mehkma full sport bai from soudi arab. Toh 🙏❤️❤️
ਘੈਂਟ ਵੀਡਿਓ
ਬਹੁਤ ਵਧੀਆ Massage ਦਿੱਤਾ ਭਾਣੇ ਬਾਈ ਜੀ
ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਮੈਸਜ਼ ਵੀਰ ਜੀ
Truck driver des de real heero aa 22 fojiyan to pahla truck driver nu salute krna chahida kio k fojiyan nu hr ek sahulat mildi a truck driver nu wadnami to bina kuj nhi milda.truck driver apni aaei te aage ta kise de ghr roti nhi pakni kal pai jana y ta krke kahne truck driver di respect kareya kro all India truck driver zindabad love you all truck driver ❤❤❤
ਪਹਿਲਾ ਜਦੋ ਟਰੱਕ ਹੈਣੀ ਸੀ ਉਦੋ ਤਾ ਰੋਟੀ ਤੋ ਭੁੱਖੇ ਮਰਦੇ ਸੀ
Bhot bhot bhot sohna message bai Ji ....love you...jyoda vasda rai Oye jattaa.... truck driver dy hakk ch inaa sohna massage den valliaa
ਹੋਰ ਵੀਡੀਓ ਬਣਾਉਣ ਵਾਲੇ ਯੂ ਟਿਉਬ ਤੇ ਕੋਈ ਵੀ ਕਿਸੇ ਲਈ ਨਹੀਂ ਵੀਡੀਓ ਬਣਾਉਦੇ ਸਾਰਿਆ ਲਈ ਕੈਲਾ ਉਰਫ ਭਾਨਾ ਵੀਡੀਓ ਬਣਾਉਦੇ ਭਰਾ
Thank you y bhana sidhu da driver veera da hak ch khadan lae love you y ji ❤
ਸਤਿ ਸ਼੍ਰੀ ਅਕਾਲ ਜੀ
Bhot jyda he changi video. C. ❤. Love you. ❤❤❤❤. Driver aktha jinda bad
ਬਹੁਤ ਹੀ ਵਧੀਆ ਏਪੀਸੋਡ ਆ ਭਾਨਾ ਸਿੰਧੂ ਬਾਈ ਤੇ ਕਰਨੈਲ ਬਾਈ ਤੇ ਅਮਨਾ ਚੇਅਰਮੈਨ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਵੀਡੀਓ ਮੈਸਿਜ ਦਿੱਤਾ ਬਹੁਤ ਹੀ ਵਧੀਆ
ਬਹੁਤ ਵਧੀਆ ਗੱਲ ਭਾਨੇ ਬਾਈ
ਆਹ ਵੀਡੀਓ ਤਾਂ ਕਮਾਲ ਕਰ ਦਿੱਤੀ, ਸਾਰੀਆਂ ਵੀਡੀਓਆਂ ਵਿੱਚੋਂ ਇੱਕ ਨੰਬਰ ਐ
ਬਹੁਤ ਵਧੀਅਾ ਭਾਨੇ ਵੀਰ
Seraaaa❤😂bhane bgode sidhu lovju a jtoo❤❤big fan a ase thode tena de bgoda bhana sidhu Amana charman
ਬਹੁਤ ਵਧੀਆ ਵੀਡਿੳ 👍🏻
Sira 22 Khich is rakho kam luv u bhane 22 bhana bhagoda sira luv ju 22
ਭਾਨਾ ਭਗੋੜਾ ਵੀ ਆਲ ਰਾਉਂਡਰ ਈ ਆ ਸਾਰਾ ਕੁਸ ਈ ਖਿੱਚੀ ਫਿਰਦਾ 😄
Bai ji salute aa thonu sari team nu
Waheguru ji ka Khalsa waheguru ji ki Fateh Thank you y bhana Sidhu Moosewala da Drivar Veera da hak ch khadan lae love you ji📿📘🌹🌹🍎🍉🥭🥝🍓🍒🍇🍊❤️🌹🚛🚚🚜🚒🚑💓💕🖕💪👊👏👍🗡️✔️
❤️❤️❤️❤️🙏
ਭਾਨ ਬਾਈ ਲੱਛੀ ਪੁਰ ਆਸਨਸੋਲ ਚ ਆ ਸਿਲੀਗੁੜੀ ਚ ਨਵਾਂ ਬਜ਼ਾਰ 3 ਨੰਬਰ ਗਲੀ ਆ
ਬਹੁਤ ਵਧੀਆ ਭਾਨੇ ਵੀਰ❤❤
Shai gall aa
❤❤❤❤❤ ਖਿੱਚ ਕੇ ਰੱਖ ਭਾਨਿਆ ਸਿਰਾ ਗੱਲ ਬਾਤ
ਬਹੁਤ ਵਧੀਆ ਭਾਨੇ ਵੀਰ ❤❤❤❤❤❤
Bahut badhiya message hai veer ji
First viewer chacha G❤
Bahot Vdia bai ji driver ekta zindabad🙏🙏
ਵੈਰੀ ਗੁਡ bor
ਸ਼੍ਰੀ ਮੁਕਤਸਰ ਸਾਹਿਬ ਤੋ ਮਲੋਟ ਨੂ ਆਉਦੀ ਬਸ ਸਾਡੇ ਪਿੰਡ ਦਾ ਡਰੈਵਰ ਬੱਸ ਨਹਿਰ ਚੋ ਸਿੱਟ ਤੀ ਆਦਾ ਕਨੇਟਰ ਆਦਾ ਸੀ ਚਕ ਦੇ ਰੇਸ ਕਈ ਮੌਤਾ ਵੀ ਹੋਈਆ ਸਾਡਾ ਰਿਸ਼ਤੇਦਾਰ ਡੱਬਵਾਲੀ ਮੰਡੀ ਤੋ ਸੀਤੋ ਆਲੀ ਸੜਕ ਤੇ ਬਸ ਮਗਰ ਆਉਦਾ ਸੀ ਗਰਮੀਆ ਦੇ ਦਿਨ ਸੀ ਬਸ ਆਲਾ ਆਪ ਮੰਨੀਆ ਆਦਾ ਮੈ ਸਵਾਰੀਆ ਵੇਖ ਕੇ ਬਸ ਰੋਕੀ ਸੀ ਰੋਕਤੀ ਜਵਾ ਵੱਡੀ ਸੜਕ ਦੇ ਵਿਚਾਲੇ ਇਕੇ ਦਮ ਮਗਰ ਕਾਰ ਸੀ ਵਿਚ ਵੱਜਣ ਕਰਕੇ ਮੌਤ ਹੋਗੀ
ਮਲੋਟ ਦਾਣੇ ਆਲੇ ਚੌਕ ਚੋ ਪਿਉ ਪੁੱਤ ਖੜੇ ਸੀ ਮੋਟਰ ਸਾਈਕਲ ਤੇ ਜਵਾਕ ਸ਼ੋਟਾ ਸੀ ਟਰੈਟਰ ਆਲੇ ਨੇ ਖੜੀਆ ਤੇ ਚੜਾਤਾ ਦੋਵਾ ਦੀ ਮੌਤ ਹੋਗੀ
ਕੁੱਤੀਆ ਆਲੀ ਤੋ ਖੁਬਣ ਵੱਡੀ ਸੜਕ ਤੇ ਇਕ ਮੁੰਡਾ ਆਵਦੇ ਚਾਰਕੋ ਸਾਲਾ ਦੇ ਜਵਾਕ ਨੂ ਦਵਾਈ ਦਵਾਉਣ ਜਾਦਾ ਸੀ ਸ਼ਾਮ ਨੂ ਰਾਹ ਚੋ ਸਾਈਕਲ ਆਵਾ ਡਿਗ ਪਿਆ ਉਹ ਉਨੂ ਚੱਕਣ ਜਾ ਵੜੀਆ ਮਾ ਪੁੱਤ ਸੜਕ ਤੋ ਪਾਸੇ ਖੜੇ ਸੀ ਫੀਟਰ ਰੇੜੇ ਆਲਾ ਫੁੱਲੂ ਖੇੜੇ ਦਾ ਰੱਜਿਆ ਸ਼ਰਾਬ ਦਾ ਦੋਵੇ ਮਾ ਪੁਤ ਰਗੜਤੇ ਤੇ ਵੇਖੀਆ ਵੀ ਨਹੀ ਕੁੱਤੇ ਵਾਗੂ ਮਾਰ ਕੇ ਸਿੱਟ ਗਿਆ ਤੇ ਇਹ ਸਾਰੇ ਦੋ ਚਾਰ ਮਹੀਨੇ ਕੱਟ ਕੇ ਘਰੇ ਆ ਜਾਦੇ ਵਧੀਆ ਗਲ ਘਰੇ ਆਕੇ ਹੁਣ ਕਿਸੇ ਹੋਰ ਨੂ ਗੱਡੀ ਚੜਾ ਦੇਣ ਗੇ
Very good bai ji from moga punjab Ajit pal singh thanks very much
ਮਿੰਟੂ 22 ਤੇਰੀਆਂ ਗੱਲਾਂ ਸੁਣ ਕੇ ਐ ਲਗਦਾ ਵੀ ਤੂੰ ਸੱਚ ਮੁੱਚ ਪੁਰਾਣਾ ਡਰਾਈਵਰ ਲਗਦਾ ਯਾਰ
Je koi bnda ghro sucide krn vaste niklea hove... jaa jo ajj kll de chappri rider jo race londe... je oh saade vrge car taxi jaa truck drivers de agge aa jaan te accidents ho jaan taa fer taa drivers naal dhakka aa sachi.... police nu investigation krni chaidi accidents uppr...naa ke fudu law pass krne chaide government nu....accidents koi jaan bujh k ni krda jo jaan bujh k krda jida Deep Sidhu veer da kita c oh ta fadde v ni jaande🙏🙏 waheguru ji ka khalsa waheguru ji ki fateh ❤❤
ਬਹੁਤ ਵਧੀਆ ਮੈਸਿਜ ਦਿੱਤਾ ਬਹੁਤ ਵਧੀਆ ਵੀਡੀਓ
ਇਕ ਗਡੀ 47 ਘਰਾ ਦਾ ਢਿੱਡ ਭਰਦੀ ਏ ਬਾਈ
Bai sir aaa tere video dekhn lyi driving krde krde side te Lake dekhi .love you Bai oyee
Driver Veera layi bolan lyi meharbani veere ❤❤❤
ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ ਬਾਈ ਜੀ
ਬਹੁਤ ਵਧੀਆ ਬਾਈ ਭਾਨੇ ❤❤
ਭਾਨੇ ਆਮਨੇ ਪੂਰਨੀਆ ਸੀਲੀ ਗੁੜੀ ਮੇਰਾ ਚਾਚਾ ਗੱਲਾਂ ਸੁਣਾਉਦਾ ਸੀ
Chacha wow team video d siraaa lat y ji 🎉🎉
ਬਹੁਤ ਵਧੀਆ ਮੈਸੇਜ ਧੰਨਵਾਦ ਜੀ
VERY GOOD VIDEO GOOD ACTING ALL'TEAM THANKS SO MUCH ❤❤❤❤❤
1commentd very have Drive for ❤❤❤
Bahut hi vadhiya massage ❤
Bhut vadia msg veer ...
ਬਹੁਤ ਵਧੀਆ ਵੀਡੀਓ ਬਣਾਈ ਵੀਰ ਜੀ
ਬਹੁਤ ਵਧੀਆ ਸੁਨੇਹਾ
ਲਾਲਾ ਮੈਂਬਰ ਵੀ ਪੁਰਾਣਾ ਟਰੱਕ ਡਰਾਈਵਰ ਆ ਸਬ ਸਮਝਦਾਂ ❤❤
ਤੁਹਾਡਾ ਬਹੁਤ ਪੁਰਾਣਾ subscriber ਹਾਂ ਵੀਰ ਜੀ
Good message for public.
Bhahut sona video banaya ji
Bohot vdia messagw dita hai ji♥️🙏🏻
ਬਹੁਤ ਵਧੀਆ ਬੰਦਾ ਬਾਈ ❣️❣️
Meri jindagi the pehla comment aa 22 Dil khush karta drivera laye video kiti aa love you aa
ਗੱਡੀ ਚਿੱਟੇ ਮੌਰ ਵਰਗੀ ਹੈ
bhut vadia message veer ji
ਭਾਨੇ ਬਾਈ ਜੀ ਬਹੁਤ ਬਹੁਤ ਵਧੀਆ
ਤੁਸੀਂ ਆ ਗਏ ਵੀਡੀਓ ਵਿੱਚ
ਧੰਨਵਾਦ ਬਹੁਤ ਬਹੁਤ ਬਾਈ ਜੀ
Bahut badhy massage dita 👍👍👍👍
Bilkul sahi sarkar kisaan , driver te sikh kom nu apne thalle lona chondi aa because sarkar nu pta aa ki driver tw kissan har cheez da base aa te ehna toh bina kuj vi nhi chalna te sikh kom enha ek ajehi kom aa jine ehna de bure kamn pure nhi hon dene❤
Bhut Vadia ji msg veer ji 🎉
❤ sabb sath dewo driver veera da