ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਅੰਮ੍ਰਿਤਪਾਲ ਦ ਬਾਪੂ ਆਪਣੇ ਆਪ ਨੂੰ ਰਾਸਟਰਪਤੀ ਤੇ ਅੰਮ੍ਰਿਤਪਾਲ ਨੂੰ ਪ੍ਰਧਾਨ ਮੰਤਰੀ ਸਮਝਣ ਲੱਗ ਪਿਆ ਹੈ !! ਜੋਧ ਉਹਦੇ ਭਰਮ ਭੁਲੇਖੇ ਪਾਲੇ ਹੋਏ ਨੇ ਜੀ
ਬਹੁਤ ਵਧੀਆ ਵਿਸ਼ਲੇਸ਼ਣ।
ਸਾਰੇ ਲਿੱਬੜੇ ਹੋਏ ਨੇ।ਸਾਬਕਾ ਸਿੰਘ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਸਹੂਲਤਾਂ ਦੇ ਰਹੀ ਹੈ ਬਾਦਲਾਂ ਦਾ ਖਾਸਮ ਖਾਸ ਹੈ।
ਗੁਰਬਚਨ ਸਿੰਘ ਨੂੰ ਜਥੇਦਾਰ ਕਹਿਣ ਦਾ ਮਨ ਨਹੀ ਕਰਦਾ ਇਸ ਤਰ੍ਹਾਂ ਰਘਬੀਰ ਸਿੰਘ ਜਥੇਦਾਰ ਦਾ ਹਾਲ ਵੀ ਇਹੋ ਹੋਣਾ ਕਿਉ ਕਿ ਜਥੇਦਾਰ ਫੂਲਾ ਸਿੰਘ ਦੇ ਨਾਂ ਦੀ ਬਦਨਾਮੀ ਹੋਵੇਗੀ। 🎉
ਕੰਮ ਤਾਂ ਹੋਣਗੇ ਜਸਵੀਰ, ਪਹਿਲਾ ਨਾਲੋ ਜੇਬਾ ਚ ਵੀ ਘੱਟ ਜਾਣਗੇ, ਸਰਕਾਰੀ ਮੁਲਾਜ਼ਮਾਂ,ਠੇਕੇਦਾਰਾਂ ਤੇ ਲ਼ੀਡਰਾ ਦੇ। ਇਹ ਤਿੰਨੇ ਲੁਟਕੇ ਖਾਧੇ ਰਹੇ ਨੇ ਵੱਡੇ ਪੱਧਰ ਤੇ।
Waheguru ji ka Khalsa waheguru ji ki fathe ✊
ਜੇ ਇਲੈਕਸ਼ਨ ਜਿੱਤੇ ਤਾਂ ਸਾਰੀ ਪਾਰਟੀ ਨੇ ਜਿੱਥੇ ਜੇ ਮਾੜਾ ਹੋ ਗਿਆ ਹਾਰ ਗਏ ਤਾਂ ਇਕੱਲੇ ਪ੍ਰਧਾਨ ਸਾਹਿਬ ਦੇ ਉੱਪਰ ਜਿੰਮੇਵਾਰੀ ਸਿੱਟ ਦਿਓ ਇਹ ਕਿੱਥੋਂ ਦਾ ਨਿਆ ਆ
ਆਮ ਪਾਰਟੀ ਚ ਆਕੇ ਕਮਾਈ ਨੀ ਕਰ ਸਕਦੇ ਲੀਡਰ। ਇਮਾਨਦਾਰੀ ਰੱਖਣੀ ਪੈਣੀ ਹੈ।
Good job Deepika ji &Jasbir ji ❤❤🎉🎉
ਨਵਜੋਤ ਸਿੱਧੂ ਮੁੱਖਮੰਤਰੀ ਬਣਨਗੇ।
ਜੋ ਬੱਜਰ ਗੁਨਾਹ ਬਾਦਲ ਪਰਵਾਰ ਅਤੇ ਉਸਦੇ ਸਾਥੀਆਂ ਨੇ ਆਪਣੇ ਰਾਜ ਸਮੇਂ ਕੀਤੇ ਮੁਆਫੀ ਯੋਗ ਨਹੀਂ ਪੰਥ ਵਿੱਚੋਂ ਛੇਕ ਦੇਣੇ ਚਾਹੀਦੇ ਆ
ਭੁੰਦੜ ਭੋਂਦੂ ਬਾਦਲ ਗਧਾ ਕਿਵੇਂ ਹੋ ਸਕਦੀ ਹੈ ਪ੍ਰਮਾਤਮਾ ਦੀ ਰਜ਼ਾ।
⁵⁴⁴p6pppp
Justice four sidhu moose walla ✊
ਕੋਈ ਮੂਰਖ ਜਾਂ ਕਮਲਾ ਹੀ ਖਾਵੇਗਾ ਫੰਡ ਹੁਣ ।
ਸੁੱਖਾ ਡਰਾਮੇਬਾਜ਼ ਹੈ
ਭੁੰਦੜ ਦਾਰੁ ਪੀਣਾ ਸ਼ਰਾਬੀ 👎🏿👎🏿👎🏿
ਪੰਜਾਬ ਦੇ ਆਮ ਵੋਟਰਾਂ ਨੇ ਪੰਜ ਵਾਰ ਵੋਟਾਂ ਪਾਕੇ ਬਾਦਲਾ ਨੂੰ ਮੂਖਮੰਤਰੀ ਦੀ ਕੁਰਸੀ ਤੇ ਰਾਜ ਕਰਨ ਲਈ ਬਿਰਾਜਮਾਨ ਕੀਤਾ ਹੈ।ਹੁਣ ਜਣਾ ਖਣਾਂ ਬਾਦਲਾ ਤੋਂ ਅਸਤੀਫ਼ਾ ਮੰਗੀ ਜਾਂਦਾ ਹੈ।ਇਹ ਕੰਮ ਆਮ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਕਿ ਕੌਣ ਪ੍ਰਧਾਨ ਬਣੇਗਾ ਤੇ ਕਿਸ ਨੂੰ ਘਰ ਬਿਟਾਣਾ ਹੈ।ਚੋਣਾਂ ਤਕ ਉਡੀਕ ਕਰੋ ਆਮ ਵੋਟਰ ਤੁਹਾਡੀ ਅਸਲੀਅਤ ਦੱਸ ਦੇਣਗੇ।ਕਿਸਨੇ ਰਾਜ ਕਰਨਾ ਹੈ ਤੇ ਕਿਸ ਨੇ ਘਰ ਟਿਕ ਕੇ ਕੱਟਣਾ ਹੈ।
ਅਜੇ ਅਗਾਹੂ ਦੀਆਂ ਗੱਲਾਂ ਨੇ ।
ਜਿਸ ਦੇ ਰਾਜ-ਭਾਗ ਵਿੱਚ ਗਲਤੀਆਂ ਹੁੰਦੀਆਂ ਰਹੀਆਂ ਹਨ ਉਹ ਤਾਂ ਰੱਬ ਨੂੰ ਪਿਆਰੇ ਹੋ ਗਏ ਹਨਉਨਾ ਦੇ ਹੁੰਦਿਆ ਤਾਂ ਕਿਸੇ ਨੇ ਚੂਅ ਨਹੀਂ ਕੀਤੀ ਤੇ ਹੁਣ ਜਣਾ ਖਣਾਂ ਖੌਰੂ ਪੁੱਟੀ ਜਾਂਦਾ ਹੈ।ਹਰ ਨਵੇਂ ਦਿਨ ਨਵੇਂ ਨਵੇਂ ਪੁਵਾੜੇ ਖੜੇ ਕਰ ਕੇ ਫੁੱਟ ਪਾਈ ਜਾਂਦੇ ਹਨ।ਥੋੜੀ ਉਡੀਕ ਕਰੋ ਵੋਟਾਂ ਆ ਲੈਣ ਦਿਉ ਲੋਕ ਹੀ ਅਸਲੀ ਨਕਲੀ ਦਾ ਫ਼ੈਸਲਾ ਕਰ ਦੇਣਗੇ।ਤੁਹਾਨੂੰ ਖੇਚਲ ਕਰਨ ਦੀ ਲੋੜ ਨਹੀਂ ਹੈ।ਤੇ ਨਾ ਹੀ ਕਿਸੇ ਨੇ ਤੁਹਾਡੀ ਹੱਲ ਮੰਨਣੀ ਹੈ।ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਪਵਣਗੇ।
ਸੁਖਬੀਰ ਬਾਦਲ ਮੁਰਦਾਬਾਦ
🙏🙏🙏🙏
They don’t speak for Punjab only for them self
ਸੁੱਖਾ, ਲੋਕਾਦੀਆ, ਅੱਖਾਵਿੱਚ, ਘੱਟਾ, ਪਾਰਿਆ, ਸੁੱਖਾ, ਮੱਰਦਾ, ਮੱਰਜਾਉ, ਪੱਰ, ਕੁੱਰਸੀ, ਨੱਹੀ, ਸੱਡਦਾ, ਇਸਦਾ, ਕੋਈ, ਵੀ, ਮੱਤਲੱਬ, ਹੀਨੱਹੀ, ਬੰਨਦਾ, ਸੁੱਖਾ, ਬੱਹੋਤ, ਚੱਲਾਕਆ, ਇਕਇਹ, ਅਮੱਰਤਪਾਲ, ਗਾ, ਪਿੱਤਾ, ਨੱਹੀ, ਟਿਕਦਾ,
Deepika g tohade chanel te khabaran da ki ki time hai.poora time table send karna please 🙏
OK 👍
ਪੰਜ ਸਿੰਘ ਸਾਹਿਬਾਨਾ ਦੀ ਮੀਟਿੰਗ ਤੇ ਸਿੱਖ ਮਸਲੇ ਸਚਹੁ ਉਰੈ ਸਭੁ ਕੋ ਉਪਰਿ ਸਚੁ ਆਚਾਰ ||ਸੀ੍ ਗੁਰੂ ਨਾਨਕ ਦੇਵ ਜੀ ਵਲੋਂ ਉਪਰੋਕਤ ਸੱਚ ਨੂੰ ਸਮਝਾਉਣ ਲਈ ਮਨੁੱਖ ਦੇ ਆਚਰਨ ਨੂੰ ਉਪਰ ਮੰਨਿਆ ਹੈ | ਜਦੋਂ ਕੂੜ ਦੀ ਪਾਲ ਟੁੱਟਦੀ ਹੈ ,ਜਦੋਂ ਝੂਠ ਕਿਨਾਰੇ ਕਰ ਦਿੱਤਾ ਜਾਂਦਾ ਹੈ ,ਜਦੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਨਿਬੜਦਾ ਹੈ | ਗੱਲ ਧਰਮ ਦੇ ਸੱਚ ਦੀ ਹੋਵੇ ਜਾਂ ਝੂਠ ਦੀ ਰਾਜਨੀਤੀ ਦੀ | ਜੇ ਤੁਸੀਂ ਗੁਰੂ ਨਾਨਕ ਦੇ ਸ਼ਬਦਾਂ ਤੇ ਭਰੋਸਾ ਕਰਦੇ ਹੋ ਤਾਂ ਭੋਰਾ ਭਰ ਝੂਠ ਨਹੀਂ ਰਹੇਗਾ | ਇਕ ਚਿਣਗ ਮਾਤਰ ਦੁਬਿਧਾ ਨਾ ਰਹੇ | ਸੱਚ ਦਾ ਫ਼ੈਸਲਾ ਕਰਨ ਲਈ ਮੀਟਿੰਗਾਂ ਦੀ ਲੋੜ ਨਹੀਂ | ਝੂਠ ਨੂੰ ਪਾਸੇ ਕਰਨ ਲਈ ਤਾਰੀਖਾਂ ਜ਼ਰੂਰਤ ਨਹੀਂ ਹੁੰਦੀ | ............ਤੇ ਉਹ ਵੀ ਆਮ ਸਿਖ ਹੋਵੇ ਤਾਂ ਹੋਰ ਗੱਲ ਪਰ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਸਿਰਜੇ ਪਲੇਟਫ਼ਾਰਮ ਸੀ੍ ਅਕਾਲ ਤਖਤ ਸਾਹਿਬ ਤੇ ਫ਼ੈਸਲਾ ਕਰਨ ਦੀ ਗੱਲ ਹੋਵੇ ਤਾਂ ਸਿੱਖ ਇਤਿਹਾਸਕ ਸਫ਼ਾ ਵਿੱਚ ਸੱਚ ਤੇ ਝੂਠ ਦਾ ਨਿਤਾਰਾ ਹੋਣ ਲਈ ਵੱਡੇ ਜਿਗਰੇ ਦੀ ਲੋੜ ਭਾਸਦੀ ਹੈ | ਧਰਮੀ ਸਿੱਖ ਦੇ ਸਮਰਪਣ ਚ ਸਬਰ ਸ਼ੁਕਰ ਹੋਵੇਗਾ |ਰਾਜਨੀਤਕ ਮੱਸ ਵਾਲਾ ਆਪਣਾ ਪੱਤਾ ਸ਼ੈਤਾਨੀ ਧਿਰ ਵਾਂਗ ਸੁੱਟੇਗਾ | ਆਮ ਸਿੱਖ ਫ਼ੈਸਲਾ ਕਰਨ ਵਾਲੇ ਸਿੱਖ ਜਥੇਦਾਰਾਂ ਦੇ ਸੱਚਾਈ ਦੇ ਮਿਆਰ ਜਾਣੇਗਾ | ਪਰ ਗੈਰ ਸਿੱਖਾਂ ਨੂੰ ਅੱਜ ਤੱਕ ਸਿਖੀ ਲਈ ਪ੍ਭਾਵਿਤ ਕਰਨ ਜਾਂ ਜੋੜਨ ਲਈ ਲਈ ਬਹੁਤ ਵੱਡਾ ਧਿਰ ਸਾਬਤ ਹੋਣ ਲਈ ਸਮਰਥ ਨਾ ਹੋ ਸਕਣ ਦਾ ਕਾਰਨ ਸਾਫ਼ ਹੈ ਕਿ ਕਾਇਮ ਮੁਕਾਮ ਜਥੇਦਾਰ, ਅਖੌਤੀ ਸ਼ੋ੍ਮਣੀ ਪ੍ਬੰਧ ਦੇ ਦਬਾਅ ਹੇਠ ਹੀ ਰਹੇ ਹਨ | ਸਿਖ ਕੌਮ ਦੀਆਂ ਸੰਸਥਾਵਾਂ ਪਾਰਟੀ ਪਰਧਾਨਾਂ ਦੀਆਂ ਪਿਛਲੱਗ ਬਣੀਆਂ ਰਹੀਆਂ | ਸਿਵਾਏ ਚਿਮਚਾ ਗਿਰੀ ਤੇ ਪੈਸੇ ਟਕੇ ਦੇ ਧਿਆਨ ਚ ਗਰੱਸਤ ਸਿਖ ਮੋਹਤਬਰਾਂ ਤੋਂ ਸਿਖੀ ਪ੍ਤੀ ਇਨਸਾਫ਼ ਨਹੀਂ ਹੋ ਸਕਿਆ | ਪਰਧਾਨ ਤੇ ਜਥੇਦਾਰਾਂ ਤੋਂ ਸੇਵਾਦਾਰਾਂ ਤਕ ਸਭ ਤੋਂ ਪਹਿਲਾਂ ਗੁਰੂ ਗਰੰਥ ਸਾਹਿਬ ਦੇ ਸਨਮੁੱਖ ਹੋ ਕੇ ਆਪਣੇ ਨਿਰਮਲ ਹੋਣ ਦਾ ਭਰੋਸਾ ਦੇਣਾ ਹੋਵੇਗਾ | ਨਹੀਂ ਪਹਿਲਾਂ ਦੀ ਤਰਾਂ ਬਣੇ ਬਣਾਏ ਫ਼ੈਸਲੇ ਹੋਣਗੇ | ਰਾਜਨੀਤਕ ਮੰਚ ਤਿਆਰ ਕੀਤਾ ਜਾ ਸਕਦਾ ਹੈ | ਦੋ ਤਿੰਨ ਤਾਰੀਖਾਂ ਪਾ ਕੇ ਫ਼ਿਰ ਪਾਰਟੀ ਪਰਧਾਨ ਨੂੰ ਮਾਫ਼ ਕਰ ਦਿਤਾ ਜਾਵੇਗਾ | ਫ਼ਿਰ ਨਵੰਬਰ ਚ ਪਰਧਾਨ ਚੁਣਿਆ ਜਾਵੇਗਾ | ਕਿਉਂਕਿ ਪਰਧਾਨ, ਕਾਰਜਕਾਰੀ ਪਰਧਾਨ ਲਈ ਆਪਣੀ ਪਾਵਰ ਡੈਲੀਗੇਟ ਨਹੀਂ ਕਰ ਸਕਦਾ | ਹਾਂ ਅਸਤੀਫ਼ਾ ਦੇ ਕੇ ਪਾਰਟੀ ਦੇ ਇਜਲਾਸ ਚ ਨਵਾਂ ਪਰਧਾਨ ਚੁਣ ਲੈਂਦੇ ਤਾਂ ਅਕਸ ਕੁਝ ਹੋਰ ਹੁੰਦਾ | ਹੁਣ ਤਾਂ ਸਰਾਸਰ ਗੈਰ ਸੰਵਿਧਾਨਕ ਹੈ | ਇਹ ਇਕ ਕੌੜੀ ਸੱਚਾਈ ਹੈ ਕਿ ਕੋਈ ਸੰਸਥਾ ਜਾਂ ਪਾਰਟੀ ਲਈ ਇਕ ਨਿਸ਼ਚਤ ਸਮੇਂ ਲਈ ਮੈਂਬਰ ਚੁਣੇ ਜਾਂਦੇ ਹਨ | ਜੇ ਉਹ ਮਿਥੇ ਸਮੇਂ ਤੋਂ ਜ਼ਿਆਦਾ ਵਕਤ ਤਕ ਪਰਬੰਧ ਚ ਰਹਿੰਦੇ ਹਨ ਤਾਂ ਸਰਕਾਰ ਦੀ ਸ਼ਹਿ ਤੇ ਬਣੇ ਰਹਿੰਦੇ ਹਨ | ਹੱਦ ਹੋ ਗਈ ਪੰਜ ਸਾਲ ਲਈ ਚੁਣੇ ਗਏ ਮੈਂਬਰਾਂ ਨੂੰ ਬਾਰਾਂ ਸਾਲ ਹੋ ਜਾਣ ਤੇ ਸਰਕਾਰ ਦੁਬਾਰਾ ਚੋਣ ਨਾ ਕਰਾਵੇ | ਤੇ ਉਹ ਵੀ ਦੁਨੀਆਂ ਦੇ ਸਭ ਤੋਂ ਨਵੇਂ ਨਕੋਰ ਧਰਮ ਦੇ ਪਰਬੰਧ ਕਰਨ ਲਈ| ਉਹਨਾ ਦੀ ਜ਼ਮੀਰ ਜ਼ਿੰਦਾ ਹੁੰਦੀ ਤਾਂ ਉਹ ਪੰਜ ਸਾਲ ਤੋਂ ਬਾਦ ਅਸਤੀਫ਼ਾ ਦੇ ਸਕਦੇ ਸੀ | ਇਮਾਨਦਾਰ ਪਰਬੰਧਕ | ਇਹ ਸੇਵਾ ਹੈ | ਤੁਸੀਂ ਨੌਕਰੀ ਸਮਝ ਬੈਠੇ | ਤੁਹਾਨੂੰ ਮਾਇਆ ਨੇ ਡਸ ਲਿਆ | ਵਿਚਾਰੇ ਗੁਰੂ ਘਰਾਂ ਦੀ ਸੇਵਾ ਲਈ ਚੁਣ ਕੇ ਆਏ ਤੇ ਬਣ ਬੈਠੇ ਪੱਕੇ ਘੜੱਮ ਚੌਧਰੀ | ਇਸ ਮੁਫ਼ਤ ਦੀ ਦਾਲ ਨੇ ਤੁਹਾਨੂੰ ਧਰਮੀ ਤੋਂ ਹੱਠਧਰਮੀ ਬਣਾ ਦਿਤਾ | ਕਿਹੜੇ ਜਥੇਦਾਰ ਦੀ ਹਿੰਮਤ ਹੈ ਕਿ ਬਾਰਾਂ ਬਾਰਾਂ ਸਾਲ ਦੀ ਜੂਠ ਮਾਂਜ ਦੇਵੇ | ਹੋ ਨਹੀਂ ਸਕਦਾ | ਹਾਂ ਇਕ ਥਾਂ ਅਜੇ ਬਚਦੀ ਹੈ ਤੇ ਉਹ ਜੇ ਤੁਸੀਂ ਧੁਰ ਅੰਦਰੋਂ ਮਾਨਸਿਕ ਪੱਧਰ ਤੇ ਮਨ ਬਣਾ ਲਵੋ ਕਿ ਨਿਰਮਲ ਹੋਣਾ ਹੈ ਤਾਂ ਉਹ ਗੁਰੂ ਰਾਮਦਾਸ ਦਾ ਦਰ ਹੈ ,ਤੁਸੀਂ ਨਿਮਾਣੇ ਸਿੱਖ ਵਾਂਗ ਆਪਣੇ ਅਸਤੀਫ਼ੇ ਲੈ ਕੇ ਜਾਵੋ ਉਹ ਮੁਆਫ਼ ਕਰ ਸਕਦਾ | ਉਹ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਮਾਫ਼ ਕਰ ਸਕਦਾ ਹੈ | ਹੋਰ ਕੋਈ ਨੀਂ | ਕੀ ਸਿੱਖ ਮੁਫ਼ਤ ਖੋਰ ਤੇ ਮਿਲਾਵਟੀ ਪਰਬੰਧਕ ਹੋ ਸਕਦਾ ਹੈ , ਕੀ ਜਥੇਦਾਰ ਇਸ ਸਬੰਧੀ ਮੂੰਹ ਚੋਂ ਘੁੰਙਣੀਆਂ ਬਾਹਰ ਕੱਢ ਸਕਦੇ ਹਨ |ਕਦਾਚਿੱਤ ਨਹੀ | ਜੇ ਮੈਂਬਰਾਂ ਲਈ ਨਹੀਂ ਸੱਚ ਬੋਲ ਸਕਦੇ ਤਾਂ ਪਿਤਾ ਪੁਰਖੀ ਪਰਧਾਨ ਦੇ ਖਿਲਾਫ਼ ਜਾਣ ਦੀ ਹਿੰਮਤ ਨੂੰ ਜਾਣਿਆ ਸਮਝਿਆ ਤੇ ਤੋਲਿਆ ਪਰਖਿਆ ਜਾ ਸਕਦਾ ਹੈ | ਇਕ ਨਹੀਂ ਅਨੇਕਾਂ ਘੁਟਾਲਿਆਂ ਚ ਗਰੱਸਤ ਪਰਬੰਧਕ ਨਹੀਂ ਸਗੋਂ ਸਿੱਖ ਸਫ਼ਾਂ ਚ ਦਿੱਲੀ ਦੇ ਦਗੜਦੱਲੇ ਅਖਵਾਏ ਜਾਣਗੇ |ਆਖਰੀ ਗੱਲ ਇਹ ਹੈ ਕਿ ਜੇ ਹੁਣ ਨਹੀਂ ਤਾਂ ਕਦੀ ਵੀ ਨਹੀਂ,ਇਹ ਤੁਹਾਡਾ ਗੁਰਦੁਆਰਾ ਪਰਬੰਧ ,ਪਾਰਟੀ ਤੇ ਸਿੱਖ ਸੰਸਥਾਵਾਂ ਨੂੰ ਪਾਕ ਪਵਿਤਰ ਕਰਨ ਦੀ ਤੇ ਵੇਖਣ ਦੀ ਲੋੜ ਹਰੇਕ ਗੁਰੂ ਪਰੇਮੀ ਦੀ ਹੈ | ਪਰ ਸਾਧਾਰਨ ਸਿੱਖ ਦੀ ਟੇਕ ਗੁਰੂ ਰਾਮਦਾਸ ਤੇ ਹੈ ਇਹਨਾ ਗੋਲਕ ਲੁਟੇਰਿਆਂ ਤੇ ਨਹੀਂ | ਤੁਸੀਂ ਗੁਰੂ ਸਾਹਿਬ ਦੇ ਬਚਨਾਂ ਨੂੰ ਸਮਰੱਥ ਕਰਨ ਵਾਲੇ ਜ਼ੁਝਾਰੂ ਹੋ ,ਜਬ ਆਵ ਕੀ ਆਉਧ ਨਿਧਾਨ ਬਨੇ ,ਨਿਸ਼ਚੈ ਕਰ ਅਪਨੀ ਜੀਤ ਕਰੂਂ ਤੇ ਪਹਿਰਾ ਦਿੰਦੇ ਰਹਿਣਾ |
Now present Shri Jathadar of Akal Tekhet opportunity take action Sukhbir Badal like Shri Akali Phola Singh could be satisfying World Sikh Sangat
Two AAP MPs
Ki Bibi Jagiro dosi Nahi ha
Maan da oh hisaab hai ke..Murda bole kaffan Pade....
Maharaja Ranjit Singh jado akal takhat te pesh hoye c akali phula singh ne saza v lai par maharaja apni gaddi chhad k te nai c aaye oh us.wqt v Badshah c
Amarit pal de father di tippni da karan te sirf sikh politics vich apni sardari kayam karan vaste he hai
Aj v cong gandhi pariwar di hai. Koi respect nai hegi kharge di oh aap kende ne Rahul pariyanka agge menu dhake maar k pase kar dita janda hai
ਅੰਮ੍ਰਿਤਪਾਲ ਦ ਬਾਪੂ ਆਪਣੇ ਆਪ ਨੂੰ ਰਾਸਟਰਪਤੀ ਤੇ ਅੰਮ੍ਰਿਤਪਾਲ ਨੂੰ ਪ੍ਰਧਾਨ ਮੰਤਰੀ ਸਮਝਣ ਲੱਗ ਪਿਆ ਹੈ !! ਜੋਧ ਉਹਦੇ ਭਰਮ ਭੁਲੇਖੇ ਪਾਲੇ ਹੋਏ ਨੇ ਜੀ
ਬਹੁਤ ਵਧੀਆ ਵਿਸ਼ਲੇਸ਼ਣ।
ਸਾਰੇ ਲਿੱਬੜੇ ਹੋਏ ਨੇ।ਸਾਬਕਾ ਸਿੰਘ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਸਹੂਲਤਾਂ ਦੇ ਰਹੀ ਹੈ ਬਾਦਲਾਂ ਦਾ ਖਾਸਮ ਖਾਸ ਹੈ।
ਗੁਰਬਚਨ ਸਿੰਘ ਨੂੰ ਜਥੇਦਾਰ ਕਹਿਣ ਦਾ ਮਨ ਨਹੀ ਕਰਦਾ ਇਸ ਤਰ੍ਹਾਂ ਰਘਬੀਰ ਸਿੰਘ ਜਥੇਦਾਰ ਦਾ ਹਾਲ ਵੀ ਇਹੋ ਹੋਣਾ ਕਿਉ ਕਿ ਜਥੇਦਾਰ ਫੂਲਾ ਸਿੰਘ ਦੇ ਨਾਂ ਦੀ ਬਦਨਾਮੀ ਹੋਵੇਗੀ। 🎉
ਕੰਮ ਤਾਂ ਹੋਣਗੇ ਜਸਵੀਰ, ਪਹਿਲਾ ਨਾਲੋ ਜੇਬਾ ਚ ਵੀ ਘੱਟ ਜਾਣਗੇ, ਸਰਕਾਰੀ ਮੁਲਾਜ਼ਮਾਂ,ਠੇਕੇਦਾਰਾਂ ਤੇ ਲ਼ੀਡਰਾ ਦੇ। ਇਹ ਤਿੰਨੇ ਲੁਟਕੇ ਖਾਧੇ ਰਹੇ ਨੇ ਵੱਡੇ ਪੱਧਰ ਤੇ।
Waheguru ji ka Khalsa waheguru ji ki fathe ✊
ਜੇ ਇਲੈਕਸ਼ਨ ਜਿੱਤੇ ਤਾਂ ਸਾਰੀ ਪਾਰਟੀ ਨੇ ਜਿੱਥੇ ਜੇ ਮਾੜਾ ਹੋ ਗਿਆ ਹਾਰ ਗਏ ਤਾਂ ਇਕੱਲੇ ਪ੍ਰਧਾਨ ਸਾਹਿਬ ਦੇ ਉੱਪਰ ਜਿੰਮੇਵਾਰੀ ਸਿੱਟ ਦਿਓ ਇਹ ਕਿੱਥੋਂ ਦਾ ਨਿਆ ਆ
ਆਮ ਪਾਰਟੀ ਚ ਆਕੇ ਕਮਾਈ ਨੀ ਕਰ ਸਕਦੇ ਲੀਡਰ। ਇਮਾਨਦਾਰੀ ਰੱਖਣੀ ਪੈਣੀ ਹੈ।
Good job Deepika ji &Jasbir ji ❤❤🎉🎉
ਨਵਜੋਤ ਸਿੱਧੂ ਮੁੱਖਮੰਤਰੀ ਬਣਨਗੇ।
ਜੋ ਬੱਜਰ ਗੁਨਾਹ ਬਾਦਲ ਪਰਵਾਰ ਅਤੇ ਉਸਦੇ ਸਾਥੀਆਂ ਨੇ ਆਪਣੇ ਰਾਜ ਸਮੇਂ ਕੀਤੇ ਮੁਆਫੀ ਯੋਗ ਨਹੀਂ ਪੰਥ ਵਿੱਚੋਂ ਛੇਕ ਦੇਣੇ ਚਾਹੀਦੇ ਆ
ਭੁੰਦੜ ਭੋਂਦੂ ਬਾਦਲ ਗਧਾ ਕਿਵੇਂ ਹੋ ਸਕਦੀ ਹੈ ਪ੍ਰਮਾਤਮਾ ਦੀ ਰਜ਼ਾ।
⁵⁴⁴p6pppp
Justice four sidhu moose walla ✊
ਕੋਈ ਮੂਰਖ ਜਾਂ ਕਮਲਾ ਹੀ ਖਾਵੇਗਾ ਫੰਡ ਹੁਣ ।
ਸੁੱਖਾ ਡਰਾਮੇਬਾਜ਼ ਹੈ
ਭੁੰਦੜ ਦਾਰੁ ਪੀਣਾ ਸ਼ਰਾਬੀ 👎🏿👎🏿👎🏿
ਪੰਜਾਬ ਦੇ ਆਮ ਵੋਟਰਾਂ ਨੇ ਪੰਜ ਵਾਰ ਵੋਟਾਂ ਪਾਕੇ ਬਾਦਲਾ ਨੂੰ ਮੂਖਮੰਤਰੀ ਦੀ ਕੁਰਸੀ ਤੇ ਰਾਜ ਕਰਨ ਲਈ ਬਿਰਾਜਮਾਨ ਕੀਤਾ ਹੈ।ਹੁਣ ਜਣਾ ਖਣਾਂ ਬਾਦਲਾ ਤੋਂ ਅਸਤੀਫ਼ਾ ਮੰਗੀ ਜਾਂਦਾ ਹੈ।ਇਹ ਕੰਮ ਆਮ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਕਿ ਕੌਣ ਪ੍ਰਧਾਨ ਬਣੇਗਾ ਤੇ ਕਿਸ ਨੂੰ ਘਰ ਬਿਟਾਣਾ ਹੈ।ਚੋਣਾਂ ਤਕ ਉਡੀਕ ਕਰੋ ਆਮ ਵੋਟਰ ਤੁਹਾਡੀ ਅਸਲੀਅਤ ਦੱਸ ਦੇਣਗੇ।ਕਿਸਨੇ ਰਾਜ ਕਰਨਾ ਹੈ ਤੇ ਕਿਸ ਨੇ ਘਰ ਟਿਕ ਕੇ ਕੱਟਣਾ ਹੈ।
ਅਜੇ ਅਗਾਹੂ ਦੀਆਂ ਗੱਲਾਂ ਨੇ ।
ਜਿਸ ਦੇ ਰਾਜ-ਭਾਗ ਵਿੱਚ ਗਲਤੀਆਂ ਹੁੰਦੀਆਂ ਰਹੀਆਂ ਹਨ ਉਹ ਤਾਂ ਰੱਬ ਨੂੰ ਪਿਆਰੇ ਹੋ ਗਏ ਹਨਉਨਾ ਦੇ ਹੁੰਦਿਆ ਤਾਂ ਕਿਸੇ ਨੇ ਚੂਅ ਨਹੀਂ ਕੀਤੀ ਤੇ ਹੁਣ ਜਣਾ ਖਣਾਂ ਖੌਰੂ ਪੁੱਟੀ ਜਾਂਦਾ ਹੈ।ਹਰ ਨਵੇਂ ਦਿਨ ਨਵੇਂ ਨਵੇਂ ਪੁਵਾੜੇ ਖੜੇ ਕਰ ਕੇ ਫੁੱਟ ਪਾਈ ਜਾਂਦੇ ਹਨ।ਥੋੜੀ ਉਡੀਕ ਕਰੋ ਵੋਟਾਂ ਆ ਲੈਣ ਦਿਉ ਲੋਕ ਹੀ ਅਸਲੀ ਨਕਲੀ ਦਾ ਫ਼ੈਸਲਾ ਕਰ ਦੇਣਗੇ।ਤੁਹਾਨੂੰ ਖੇਚਲ ਕਰਨ ਦੀ ਲੋੜ ਨਹੀਂ ਹੈ।ਤੇ ਨਾ ਹੀ ਕਿਸੇ ਨੇ ਤੁਹਾਡੀ ਹੱਲ ਮੰਨਣੀ ਹੈ।ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਪਵਣਗੇ।
ਸੁਖਬੀਰ ਬਾਦਲ ਮੁਰਦਾਬਾਦ
🙏🙏🙏🙏
They don’t speak for Punjab only for them self
ਸੁੱਖਾ, ਲੋਕਾਦੀਆ, ਅੱਖਾਵਿੱਚ, ਘੱਟਾ, ਪਾਰਿਆ, ਸੁੱਖਾ, ਮੱਰਦਾ, ਮੱਰਜਾਉ, ਪੱਰ, ਕੁੱਰਸੀ, ਨੱਹੀ, ਸੱਡਦਾ, ਇਸਦਾ, ਕੋਈ, ਵੀ, ਮੱਤਲੱਬ, ਹੀਨੱਹੀ, ਬੰਨਦਾ, ਸੁੱਖਾ, ਬੱਹੋਤ, ਚੱਲਾਕਆ, ਇਕਇਹ, ਅਮੱਰਤਪਾਲ, ਗਾ, ਪਿੱਤਾ, ਨੱਹੀ, ਟਿਕਦਾ,
Deepika g tohade chanel te khabaran da ki ki time hai.poora time table send karna please 🙏
OK 👍
ਪੰਜ ਸਿੰਘ ਸਾਹਿਬਾਨਾ ਦੀ ਮੀਟਿੰਗ ਤੇ ਸਿੱਖ ਮਸਲੇ
ਸਚਹੁ ਉਰੈ ਸਭੁ ਕੋ
ਉਪਰਿ ਸਚੁ ਆਚਾਰ ||
ਸੀ੍ ਗੁਰੂ ਨਾਨਕ ਦੇਵ ਜੀ ਵਲੋਂ ਉਪਰੋਕਤ ਸੱਚ ਨੂੰ ਸਮਝਾਉਣ ਲਈ ਮਨੁੱਖ ਦੇ ਆਚਰਨ ਨੂੰ ਉਪਰ ਮੰਨਿਆ ਹੈ | ਜਦੋਂ ਕੂੜ ਦੀ ਪਾਲ ਟੁੱਟਦੀ ਹੈ ,ਜਦੋਂ ਝੂਠ ਕਿਨਾਰੇ ਕਰ ਦਿੱਤਾ ਜਾਂਦਾ ਹੈ ,ਜਦੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਨਿਬੜਦਾ ਹੈ | ਗੱਲ ਧਰਮ ਦੇ ਸੱਚ ਦੀ ਹੋਵੇ ਜਾਂ ਝੂਠ ਦੀ ਰਾਜਨੀਤੀ ਦੀ | ਜੇ ਤੁਸੀਂ ਗੁਰੂ ਨਾਨਕ ਦੇ ਸ਼ਬਦਾਂ ਤੇ ਭਰੋਸਾ ਕਰਦੇ ਹੋ ਤਾਂ ਭੋਰਾ ਭਰ ਝੂਠ ਨਹੀਂ ਰਹੇਗਾ | ਇਕ ਚਿਣਗ ਮਾਤਰ ਦੁਬਿਧਾ ਨਾ ਰਹੇ | ਸੱਚ ਦਾ ਫ਼ੈਸਲਾ ਕਰਨ ਲਈ ਮੀਟਿੰਗਾਂ ਦੀ ਲੋੜ ਨਹੀਂ | ਝੂਠ ਨੂੰ ਪਾਸੇ ਕਰਨ ਲਈ ਤਾਰੀਖਾਂ ਜ਼ਰੂਰਤ ਨਹੀਂ ਹੁੰਦੀ |
............ਤੇ ਉਹ ਵੀ ਆਮ ਸਿਖ ਹੋਵੇ ਤਾਂ ਹੋਰ ਗੱਲ ਪਰ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਸਿਰਜੇ ਪਲੇਟਫ਼ਾਰਮ ਸੀ੍ ਅਕਾਲ ਤਖਤ ਸਾਹਿਬ ਤੇ ਫ਼ੈਸਲਾ ਕਰਨ ਦੀ ਗੱਲ ਹੋਵੇ ਤਾਂ ਸਿੱਖ ਇਤਿਹਾਸਕ ਸਫ਼ਾ ਵਿੱਚ ਸੱਚ ਤੇ ਝੂਠ ਦਾ ਨਿਤਾਰਾ ਹੋਣ ਲਈ ਵੱਡੇ ਜਿਗਰੇ ਦੀ ਲੋੜ ਭਾਸਦੀ ਹੈ | ਧਰਮੀ ਸਿੱਖ ਦੇ ਸਮਰਪਣ ਚ ਸਬਰ ਸ਼ੁਕਰ ਹੋਵੇਗਾ |ਰਾਜਨੀਤਕ ਮੱਸ ਵਾਲਾ ਆਪਣਾ ਪੱਤਾ ਸ਼ੈਤਾਨੀ ਧਿਰ ਵਾਂਗ ਸੁੱਟੇਗਾ | ਆਮ ਸਿੱਖ ਫ਼ੈਸਲਾ ਕਰਨ ਵਾਲੇ ਸਿੱਖ ਜਥੇਦਾਰਾਂ ਦੇ ਸੱਚਾਈ ਦੇ ਮਿਆਰ ਜਾਣੇਗਾ | ਪਰ ਗੈਰ ਸਿੱਖਾਂ ਨੂੰ ਅੱਜ ਤੱਕ ਸਿਖੀ ਲਈ ਪ੍ਭਾਵਿਤ ਕਰਨ ਜਾਂ ਜੋੜਨ ਲਈ ਲਈ ਬਹੁਤ ਵੱਡਾ ਧਿਰ ਸਾਬਤ ਹੋਣ ਲਈ ਸਮਰਥ ਨਾ ਹੋ ਸਕਣ ਦਾ ਕਾਰਨ ਸਾਫ਼ ਹੈ ਕਿ ਕਾਇਮ ਮੁਕਾਮ ਜਥੇਦਾਰ, ਅਖੌਤੀ ਸ਼ੋ੍ਮਣੀ ਪ੍ਬੰਧ ਦੇ ਦਬਾਅ ਹੇਠ ਹੀ ਰਹੇ ਹਨ | ਸਿਖ ਕੌਮ ਦੀਆਂ ਸੰਸਥਾਵਾਂ ਪਾਰਟੀ ਪਰਧਾਨਾਂ ਦੀਆਂ ਪਿਛਲੱਗ ਬਣੀਆਂ ਰਹੀਆਂ | ਸਿਵਾਏ ਚਿਮਚਾ ਗਿਰੀ ਤੇ ਪੈਸੇ ਟਕੇ ਦੇ ਧਿਆਨ ਚ ਗਰੱਸਤ ਸਿਖ ਮੋਹਤਬਰਾਂ ਤੋਂ ਸਿਖੀ ਪ੍ਤੀ ਇਨਸਾਫ਼ ਨਹੀਂ ਹੋ ਸਕਿਆ | ਪਰਧਾਨ ਤੇ ਜਥੇਦਾਰਾਂ ਤੋਂ ਸੇਵਾਦਾਰਾਂ ਤਕ ਸਭ ਤੋਂ ਪਹਿਲਾਂ ਗੁਰੂ ਗਰੰਥ ਸਾਹਿਬ ਦੇ ਸਨਮੁੱਖ ਹੋ ਕੇ ਆਪਣੇ ਨਿਰਮਲ ਹੋਣ ਦਾ ਭਰੋਸਾ ਦੇਣਾ ਹੋਵੇਗਾ | ਨਹੀਂ ਪਹਿਲਾਂ ਦੀ ਤਰਾਂ ਬਣੇ ਬਣਾਏ ਫ਼ੈਸਲੇ ਹੋਣਗੇ | ਰਾਜਨੀਤਕ ਮੰਚ ਤਿਆਰ ਕੀਤਾ ਜਾ ਸਕਦਾ ਹੈ | ਦੋ ਤਿੰਨ ਤਾਰੀਖਾਂ ਪਾ ਕੇ ਫ਼ਿਰ ਪਾਰਟੀ ਪਰਧਾਨ ਨੂੰ ਮਾਫ਼ ਕਰ ਦਿਤਾ ਜਾਵੇਗਾ | ਫ਼ਿਰ ਨਵੰਬਰ ਚ ਪਰਧਾਨ ਚੁਣਿਆ ਜਾਵੇਗਾ | ਕਿਉਂਕਿ ਪਰਧਾਨ, ਕਾਰਜਕਾਰੀ ਪਰਧਾਨ ਲਈ ਆਪਣੀ ਪਾਵਰ ਡੈਲੀਗੇਟ ਨਹੀਂ ਕਰ ਸਕਦਾ | ਹਾਂ ਅਸਤੀਫ਼ਾ ਦੇ ਕੇ ਪਾਰਟੀ ਦੇ ਇਜਲਾਸ ਚ ਨਵਾਂ ਪਰਧਾਨ ਚੁਣ ਲੈਂਦੇ ਤਾਂ ਅਕਸ ਕੁਝ ਹੋਰ ਹੁੰਦਾ | ਹੁਣ ਤਾਂ ਸਰਾਸਰ ਗੈਰ ਸੰਵਿਧਾਨਕ ਹੈ |
ਇਹ ਇਕ ਕੌੜੀ ਸੱਚਾਈ ਹੈ ਕਿ ਕੋਈ ਸੰਸਥਾ ਜਾਂ ਪਾਰਟੀ ਲਈ ਇਕ ਨਿਸ਼ਚਤ ਸਮੇਂ ਲਈ ਮੈਂਬਰ ਚੁਣੇ ਜਾਂਦੇ ਹਨ | ਜੇ ਉਹ ਮਿਥੇ ਸਮੇਂ ਤੋਂ ਜ਼ਿਆਦਾ ਵਕਤ ਤਕ ਪਰਬੰਧ ਚ ਰਹਿੰਦੇ ਹਨ ਤਾਂ ਸਰਕਾਰ ਦੀ ਸ਼ਹਿ ਤੇ ਬਣੇ ਰਹਿੰਦੇ ਹਨ | ਹੱਦ ਹੋ ਗਈ ਪੰਜ ਸਾਲ ਲਈ ਚੁਣੇ ਗਏ ਮੈਂਬਰਾਂ ਨੂੰ ਬਾਰਾਂ ਸਾਲ ਹੋ ਜਾਣ ਤੇ ਸਰਕਾਰ ਦੁਬਾਰਾ ਚੋਣ ਨਾ ਕਰਾਵੇ | ਤੇ ਉਹ ਵੀ ਦੁਨੀਆਂ ਦੇ ਸਭ ਤੋਂ ਨਵੇਂ ਨਕੋਰ ਧਰਮ ਦੇ ਪਰਬੰਧ ਕਰਨ ਲਈ| ਉਹਨਾ ਦੀ ਜ਼ਮੀਰ ਜ਼ਿੰਦਾ ਹੁੰਦੀ ਤਾਂ ਉਹ ਪੰਜ ਸਾਲ ਤੋਂ ਬਾਦ ਅਸਤੀਫ਼ਾ ਦੇ ਸਕਦੇ ਸੀ | ਇਮਾਨਦਾਰ ਪਰਬੰਧਕ | ਇਹ ਸੇਵਾ ਹੈ | ਤੁਸੀਂ ਨੌਕਰੀ ਸਮਝ ਬੈਠੇ | ਤੁਹਾਨੂੰ ਮਾਇਆ ਨੇ ਡਸ ਲਿਆ | ਵਿਚਾਰੇ ਗੁਰੂ ਘਰਾਂ ਦੀ ਸੇਵਾ ਲਈ ਚੁਣ ਕੇ ਆਏ ਤੇ ਬਣ ਬੈਠੇ ਪੱਕੇ ਘੜੱਮ ਚੌਧਰੀ | ਇਸ ਮੁਫ਼ਤ ਦੀ ਦਾਲ ਨੇ ਤੁਹਾਨੂੰ ਧਰਮੀ ਤੋਂ ਹੱਠਧਰਮੀ ਬਣਾ ਦਿਤਾ | ਕਿਹੜੇ ਜਥੇਦਾਰ ਦੀ ਹਿੰਮਤ ਹੈ ਕਿ ਬਾਰਾਂ ਬਾਰਾਂ ਸਾਲ ਦੀ ਜੂਠ ਮਾਂਜ ਦੇਵੇ | ਹੋ ਨਹੀਂ ਸਕਦਾ | ਹਾਂ ਇਕ ਥਾਂ ਅਜੇ ਬਚਦੀ ਹੈ ਤੇ ਉਹ ਜੇ ਤੁਸੀਂ ਧੁਰ ਅੰਦਰੋਂ ਮਾਨਸਿਕ ਪੱਧਰ ਤੇ ਮਨ ਬਣਾ ਲਵੋ ਕਿ ਨਿਰਮਲ ਹੋਣਾ ਹੈ ਤਾਂ ਉਹ ਗੁਰੂ ਰਾਮਦਾਸ ਦਾ ਦਰ ਹੈ ,ਤੁਸੀਂ ਨਿਮਾਣੇ ਸਿੱਖ ਵਾਂਗ ਆਪਣੇ ਅਸਤੀਫ਼ੇ ਲੈ ਕੇ ਜਾਵੋ ਉਹ ਮੁਆਫ਼ ਕਰ ਸਕਦਾ | ਉਹ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਮਾਫ਼ ਕਰ ਸਕਦਾ ਹੈ | ਹੋਰ ਕੋਈ ਨੀਂ | ਕੀ ਸਿੱਖ ਮੁਫ਼ਤ ਖੋਰ ਤੇ ਮਿਲਾਵਟੀ ਪਰਬੰਧਕ ਹੋ ਸਕਦਾ ਹੈ , ਕੀ ਜਥੇਦਾਰ ਇਸ ਸਬੰਧੀ ਮੂੰਹ ਚੋਂ ਘੁੰਙਣੀਆਂ ਬਾਹਰ ਕੱਢ ਸਕਦੇ ਹਨ |ਕਦਾਚਿੱਤ ਨਹੀ | ਜੇ ਮੈਂਬਰਾਂ ਲਈ ਨਹੀਂ ਸੱਚ ਬੋਲ ਸਕਦੇ ਤਾਂ ਪਿਤਾ ਪੁਰਖੀ ਪਰਧਾਨ ਦੇ ਖਿਲਾਫ਼ ਜਾਣ ਦੀ ਹਿੰਮਤ ਨੂੰ ਜਾਣਿਆ ਸਮਝਿਆ ਤੇ ਤੋਲਿਆ ਪਰਖਿਆ ਜਾ ਸਕਦਾ ਹੈ | ਇਕ ਨਹੀਂ ਅਨੇਕਾਂ ਘੁਟਾਲਿਆਂ ਚ ਗਰੱਸਤ ਪਰਬੰਧਕ ਨਹੀਂ ਸਗੋਂ ਸਿੱਖ ਸਫ਼ਾਂ ਚ ਦਿੱਲੀ ਦੇ ਦਗੜਦੱਲੇ ਅਖਵਾਏ ਜਾਣਗੇ |
ਆਖਰੀ ਗੱਲ ਇਹ ਹੈ ਕਿ ਜੇ ਹੁਣ ਨਹੀਂ ਤਾਂ ਕਦੀ ਵੀ ਨਹੀਂ,ਇਹ ਤੁਹਾਡਾ ਗੁਰਦੁਆਰਾ ਪਰਬੰਧ ,ਪਾਰਟੀ ਤੇ ਸਿੱਖ ਸੰਸਥਾਵਾਂ ਨੂੰ ਪਾਕ ਪਵਿਤਰ ਕਰਨ ਦੀ ਤੇ ਵੇਖਣ ਦੀ ਲੋੜ ਹਰੇਕ ਗੁਰੂ ਪਰੇਮੀ ਦੀ ਹੈ | ਪਰ ਸਾਧਾਰਨ ਸਿੱਖ ਦੀ ਟੇਕ ਗੁਰੂ ਰਾਮਦਾਸ ਤੇ ਹੈ ਇਹਨਾ ਗੋਲਕ ਲੁਟੇਰਿਆਂ ਤੇ ਨਹੀਂ | ਤੁਸੀਂ ਗੁਰੂ ਸਾਹਿਬ ਦੇ ਬਚਨਾਂ ਨੂੰ ਸਮਰੱਥ ਕਰਨ ਵਾਲੇ ਜ਼ੁਝਾਰੂ ਹੋ ,ਜਬ ਆਵ ਕੀ ਆਉਧ ਨਿਧਾਨ ਬਨੇ ,ਨਿਸ਼ਚੈ ਕਰ ਅਪਨੀ ਜੀਤ ਕਰੂਂ ਤੇ ਪਹਿਰਾ ਦਿੰਦੇ ਰਹਿਣਾ |