ਪਟਿਆਲਾ ਮਾਮਲੇ 'ਤੇ ਲੱਖਾ ਸਰਕਾਰ ਨੂੰ ਹੋ ਗਿਆ ਸਿੱਧਾ, ਸ਼ਿਵ ਸੈਨਿਕਾਂ ਦੇ ਗੰਨਮੈਨ ਵਾਪਿਸ ਲਵੋ, ਜੇ ਮੂਤਣ ਵੀ ਚਲ ਜਾਣ

แชร์
ฝัง
  • เผยแพร่เมื่อ 18 พ.ย. 2024

ความคิดเห็น • 619

  • @prabjit7425
    @prabjit7425 2 ปีที่แล้ว +33

    ਜੇਕਰ ਲੱਖੇ ਸਿਧਾਣੇ ਨੇ ਕਾਮਰੇਡ ਰਾਜੇਵਾਲ ਅਤੇ ਉਸ ਦੇ ਲਾਣੇ ਨਾਲ ਸਮਝੌਤਾ ਕਰਨ ਦੀ ਜਗ੍ਹਾ ਤੇ ਦੀਪ ਸਿੱਧੂ ਦਾ ਸਾਥ ਦਿੱਤਾ ਹੁੰਦਾ ਤਾਂ ਅੱਜ ਪੰਜਾਬ ਦੀ ਅਜ਼ਾਦੀ ਦੀ ਲਹਿਰ ਸਿੱਖਰਾਂ ਤੇ ਪਹੁੰਚੀ ਹੋਣੀ ਸੀ ।

  • @Gurjinder_S_Sandhu76
    @Gurjinder_S_Sandhu76 2 ปีที่แล้ว +63

    ਲੱਖੇ ਬਾਈ ਜਿੰਨਾਂ ਗੰਭੀਰ ਬੰਦਾ ਕੋਈ ਨਹੀ ਹੈਗਾ ਥਲੀ ਸਾਬ ਜਿੰਨਾਂ ਗੰਭੀਰ ਪੱਤਰਕਾਰ ਕੋਈ ਨਹੀ । ਲੱਖਾ ਘੰਟਿਆ ਬੱਦੀ ਸਮਾਂ ਬੋਲ ਸਕਦਾ ਮੁੱਧਿਆ ਤੇ ਬਿਨਾਂ ਕਿਸੇ ਥਾਂ ਤੋਂ ਪੜਿਆ ਇਹੋ ਜਿਹੇ ਗੁਣ ਘੱਟ ਲੋਕਾਂ ਹੁੰਦੇ ਨੇ ਦੋਵੇਂ ਪੰਜਾਬ ਦਰਦੀ ਨੇ

  • @simran1999ss
    @simran1999ss 2 ปีที่แล้ว +31

    ਜਿੰਨੇ ਢੰਡਰੀ ਵਰਗੇ ਨਕਲੀ ਸਾਧ ਆ ਸਕਿਓਰਟੀ ਵਾਪਸ ਲੁਓ ਇਹਨਾ ਲੋਕਾ ਨੇ ਪੰਜਾਬ ਦੇ ਗਰੀਬ ਨੂੰ ਲੁਟਿਆ

  • @govindersingh3866
    @govindersingh3866 2 ปีที่แล้ว +17

    ਲੱਖਾ ਸਿਧਾਣਾ ਤੇ ਥਲੀ ਜੀ ਪੰਜਾਬ ਪ੍ਰਤੀ ਬਹੁਤ ਸੰਜੀਦਾ ਹਨ ਲੋਕਾਂ ਨੂੰ ਬੇਨਤੀ ਆ ਇਨ੍ਹਾਂ ਦੀ ਸੋਚ ਨਾਲ ਖੜਿਆ ਜਾਵੇ ਪੰਜਾਬ ਦਾ ਭਲਾ ਹੋਵੇ ।

  • @foujakaaldi3436
    @foujakaaldi3436 2 ปีที่แล้ว +36

    ਸ਼ੁਕਰ ਆ ਰੱਬਾ ਕੋਈ ਤਾਂ ਹੈਗਾ ਪੰਜਾਬ ਲਈ ਬੋਲਣ ਲਈ 🙏🙏🙏

  • @parmjitsinghsidhu2292
    @parmjitsinghsidhu2292 2 ปีที่แล้ว +53

    ਬਾਈ ਲੱਖੇ ਦੀਆਂ ਸਾਰੀਆਂ ਗੱਲਾਂ ਸਹੀ ਹੈ ਸਿੱਖਾਂ ਨਾਲ ਤਾਂ ਸਾਰੀਆਂ ਸਰਕਾਰਾਂ ਧੱਕਾ ਕਰਦੀ ਆਈ ਹੁਣ ਵੀ ਸਿੱਖਾਂ ਨਾ ਧੱਕਾ ਕਰਦੀ ਹੈ ਲੱਖਾਂ ਸਿਧਾਣਾ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ

    • @jogidersingh9915
      @jogidersingh9915 2 ปีที่แล้ว +2

      ਭਗਵੰਤ ਮਾਨ ਸਿੰਘ ਤਾਂ ਹੈ ਨਹੀਂ ਭਗਵੰਤ ਮਾਨ ਕਿਉਂਕਿ ਨਾਮ ਨਾਲ ਸਿੰਘ ਨਹੀਂ ਲੱਗਦਾ ਵਲੋਂ ਜੋਗਿੰਦਰ ਸਿੰਘ ਸੈਣੀ

    • @parminderjitsingh3096
      @parminderjitsingh3096 2 ปีที่แล้ว

      ਲੱਖਾਂ comred ਮੁਰਦਾਬਾਦ, ਦੀਪ ਸਿੱਧੂ ਨੂੰ ਜ਼ਲੀਲ ਕਰਨ ਵਾਲੇ ਕਦੀ ਜ਼ਿੰਦਾਬਾਦ ਨਹੀਂ ਹੋ ਸਕਦੇ

    • @parminderjitsingh3096
      @parminderjitsingh3096 2 ปีที่แล้ว

      @@jogidersingh9915 ਸਿੰਘ ਦੇ ਨਾਲ ਸੈਣੀ ਵੀਂ ਜਰੂਰੀ ਨਹੀਂ ਸਿੱਖੀ ਉਤੇ ਸਿੱਖੀ ਨਹੀਂ ਚੜ੍ਹ ਸਕਦੀ

  • @randylahoria9455
    @randylahoria9455 2 ปีที่แล้ว +51

    Yar ਜਿਨਾਂ marji kar ਲੈਣ ਸਿੱਖ ਚੜਦੀ ਕਲਾਂ ਵਿਚ ਈ ਰਹਿਣ ge, ਦਸਮੇਸ਼ ਪਿਤਾ ਦੀ ਕੌਮ ਏ

  • @amanpreetkang4869
    @amanpreetkang4869 2 ปีที่แล้ว +22

    ਲੱਖੇ ਬਹੁਤ ਵਧੀਆ ਤੇ ਸੱਚੀਆਂ ਗੱਲਾਂ ਕੀਤੀਆਂ ਹਮੇਸ਼ਾਂ ਵਾਂਗ ਹੀ ਜਿਉਦਾ ਰਹਿ ਸ਼ੇਰਾ ਵਾਹਿਗੁਰੂ ਲੰਬੀ ਉਮਰ ਬਖਸ਼ੇ । ਵਾਹਿਗੁਰੂ ਮੇਹਰ ਬਣਾਈ ਰੱਖੇ 🙏❤️

  • @sohansinghsandhu4025
    @sohansinghsandhu4025 2 ปีที่แล้ว +29

    ਲੱਖਾ ਸਧਾਣਾ ਠੀਕ ਕਹਿ ਰਿਹਾ ।ਕੇਜਰੀਵਾਲ ਤਾਂ ਖੁਦ ਆਰ ਐਸ ਐਸ ਦਾ ਪਲਾੰਟਿਡ ਆਦਮੀ ਹੈ।ਸਿਖਾਂ ਦਾ ਵਿਰੋਧੀ ਹੋਣ ਕਰਕੇ ਭੁੱਲਰ ਜੀ ਦੀ ਰਿਹਾਈ ਨਹੀ ਕਰ ਰਹੀ ਦਿਲੀ ਸਰਕਾਰ ?

  • @harmeetchand2842
    @harmeetchand2842 2 ปีที่แล้ว +85

    ਲਖੇ ਵੀਰੇ ਬਿਲਕੁਲ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ ਤੂੰ ਰੱਬ ਤੇਨੂੰ ਇਸ ਤਰ੍ਹਾਂ ਚੜ੍ਹਦੀ ਕਲਾ ਵਿਚ ਰੱਖੇ

    • @HarbhajanSingh-fz8sx
      @HarbhajanSingh-fz8sx 2 ปีที่แล้ว

      Re₹deta yoon drop it was just so much fun

    • @gurpinderwarar4625
      @gurpinderwarar4625 2 ปีที่แล้ว +1

      Veer islyi ta aam admi party kejriwal da poora jor lagya hoya c lakha sidhana nu haara dain vich, par dukh eh gal da aa saade kuch ku bahar countries ch reh rahe punjabi log jo Pakistan de punjabi diya gallan vich aa k lakhe nu comrade bol dinde aa, tey ohna nu dekh k apne ehthe reh rahe log v lakhe nu madda bolan lag painde aa

    • @jagtarsingh4569
      @jagtarsingh4569 2 ปีที่แล้ว

      @@HarbhajanSingh-fz8sx y no

  • @mandeepsinghkaleran8468
    @mandeepsinghkaleran8468 2 ปีที่แล้ว +69

    ਜੇਹੜੇ ਪੱਗਾਂ ਬੰਨ ਕੇ ਸਿੱਖਾਂ ਦੇ ਖ਼ਿਲਾਫ਼ ਜਾਂਦੇ ਨੇ , ਇਕ ਦਿਨ ੳਹਨਾਂ ਦੇ ਸਿਰ ਸਣੇ ਪੱਗਾਂ ਹੀ ਵੱਡੇ ਜਾਣਗੇ

    • @sukhveersinghsandhu6248
      @sukhveersinghsandhu6248 2 ปีที่แล้ว +2

      10 ਸਾਲ ਆ ਬਸ 10 ਸਾਲਾ ਤੱਕ ਪੰਜਾਬ ਖਾਲੀ ਹੋ ਜਾਨਾ ਫਿਰ ਆ ਕੋਸ਼ ਹੋਣਾ ਪੰਜਾਬ ਚ

    • @tvsittare7126
      @tvsittare7126 2 ปีที่แล้ว +4

      sikh crime kaare tan bhi sikh dai khillaf naa jaave 🙏

    • @sukhirandhawa3723
      @sukhirandhawa3723 2 ปีที่แล้ว +6

      @@sukhveersinghsandhu6248 panjab ujadan ale khud he ujad ge panjab gura de mhar nl aj v wasda hai

    • @HarjinderKaur-qg1he
      @HarjinderKaur-qg1he 2 ปีที่แล้ว +5

      @@tvsittare7126sikh kdy crime nahi krda jihda crime krda oh guru da sikh h nahi sikh apna raj mangy n jo raj sada c sikh histri phado apna hq mangday n kisy nu kug nahi kahnday

    • @sukhveersinghsandhu6248
      @sukhveersinghsandhu6248 2 ปีที่แล้ว +4

      @@sukhirandhawa3723 ਅੱਖਾਂ ਖੋਲੋ ਬਾਈ youth ਪੰਜਾਬ ਸ਼ੱਡ ਕੇ ਵਿਦੇਸ਼ਾਂ ਵੱਲ ਭੱਜ ਰਹਿਆ ਜੇੜੇ 2,3 ਸਾਲ ਪਹਿਲਾਂ ਜੇੜੇ ਕਹਿੰਦੇ ਸੀ ਅਸੀਂ ਪੰਜਾਬ ਚ ਹੀ ਰਹਿਣਾ ਓ ਵੀ ਅੱਜ ਭੱਜਣ ਦੀ ਤਿਆਰੀ ਕਰ ਰਹੇ ਆ ਨਾਲੇ ਅਕਾਲ ਪੁਰਖ ਵੀ ਓਦਾ ਹੀ ਸਾਥ ਦਿੰਦੇ ਹਨ ਜੋ ਮੈਦਾਨ ਵਿਚ ਲੜਦਾ ਹਨ ਭੱਜ ਦੇ ਨਹੀਂ ਇਤਿਹਾਸ ਪੜੋ l ਜੇੜੇ ਐਥੇ ਰਹ ਗਏ ਓਨਾ ਨਾਲ ਏਹੀ ਸਭ ਹੋਣਾ ਹੈ ਵੇਖ ਲੇਓ l

  • @Gsingh-sg1cy
    @Gsingh-sg1cy 2 ปีที่แล้ว +20

    ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ੳੁਨ੍ਹਾਂ ਸਾਰਿਆਂ ਦੇ ਡਾਂਗ ਫੇਰਨੀ ਚਾਹੀਦੀ ਹੈ

  • @manas9752
    @manas9752 2 ปีที่แล้ว +24

    ਸਹੀ ਗੱਲ ਬਾਈ ਲੱਖੇ ਦੀ। ਮਾਨ ਨੂੰ ਮੋਕਾ ਦਿੱਤਾਂ ਲੋਕਾਂ ਨੇ । ਵਧੀਆ ਮੋਕਾ ਮਿਲਿਆ ਮਾਨ ਨੂੰ ।ਜੇ ਮਾਨ ਸਿੱਖ ਦਾ ਪੁੱਤ ਐ ਤੇ ਪੰਜਾਬ ਦੇ ਹੱਕ ਦੀ ਗੱਲ ਕਰ

  • @harjeet_maan_
    @harjeet_maan_ 2 ปีที่แล้ว +6

    ਲੱਖੇ ਨੂੰ ਸੰਗਰੂਰ ਤੋਂ m,pਪੀ ਜ਼ਰੂਰ ਬਨਾਉ, ਬਹੁਤ ਵਧੀਆ ਪੰਜਾਬ ਵਾਰੇ ਸੋਚਦਾ ਹਿੰਮਤ ਰੱਖਣ ਵਾਲਾ ਬੰਦਾ

  • @baljitratol2981
    @baljitratol2981 2 ปีที่แล้ว +77

    ਸਾਰੀਆਂ ਗੱਲਾਂ ਸੱਚੀਆਂ ਨੇ ਵੀਰ ਦੀਆਂ ਸੋਚਣ ਦੀ ਲੋੜ ਹੈ 🙏 ਪੰਜਾਬੀਉ ਇੱਕ ਹੋ ਜਾਓ 🙏

  • @inderjeetrana7441
    @inderjeetrana7441 2 ปีที่แล้ว +19

    ਵੀਰ ਜੀ ਮੈਂ ਢੱਡਰੀਆਂ ਵਾਲੇ ਦਾ ਪਹਿਲਾ ਫ਼ੈਨ ਸੀ
    ਪਰ ਹੁਣ ਤਾਂ ਬਹੁਤ ਬਹੁਤ ਬੂਰਾ ਲਗਦਾ , ਪਹਿਲਾਂ ਦੋਸਤਾਂ ਨਾਲ ਭੀ ਲੜ ਪਾਈਦਾ ਸੀ

  • @manpreetsingh-vz5vo
    @manpreetsingh-vz5vo 2 ปีที่แล้ว +29

    ਲੱਖੇ ਵੀਰ ਤੂ ਹਾਰ ਕੇ ਵਿ ਜਿਤਿਆ ਹੋਇਆਂ ਵੀਰ ਬਹੁਤ ਵਧੀਆ ਵਿਚਾਰ ਵੀਰ

  • @harbanshsingh8361
    @harbanshsingh8361 2 ปีที่แล้ว +22

    ਸ਼ਿਵ ਸੈਨਾ ਵਾਲਿਆਂ ਦੀ ਵੀ ਸ਼ੁਰਿਖੀਆ ਵਾਪਿਸ ਲੈ ਲੈਣੀ ਚਾਹੀਦੀ ਹੈ। ਹਿੰਦੂ ਰਾਸ਼ਟਰ ਮੁਰਦਾਬਾਦ। ਹਿੰਦੂ ਰਾਸ਼ਟਰ ਦੀ ਮੰਗ ਕਰਨ ਵਾਲੇ ਸਾਰੇ ਹਿੰਦੂ ਗੱਦਾਰ ਅਤੇ ਦੇਸ਼ਦਰੋਹੀ ਹਨ।ਇਹਨਾਂ ਦੇ ਖਿਲਾਫ FIR ਦਰਜ ਹੋਣਾ ਚਾਹੀਦਾ ਹੈ।

    • @goldycheema1592
      @goldycheema1592 2 ปีที่แล้ว

      @fans only babbu maan menu lagda teri bund te mirch laggi aa 😂😂😂

  • @amritpalsidhu6454
    @amritpalsidhu6454 2 ปีที่แล้ว +55

    ਜੋ ਸੱਚੀਆਂ ਗੱਲਾਂ ਕਰਦਾ ਉਸ ਬੰਦੇ ਨੂੰ ਲੋਕ ਜਿਤਾਉਂਦੇ ਨੀ ।

    • @amritpalkaur3884
      @amritpalkaur3884 2 ปีที่แล้ว +5

      ਬਿਲਕੁੱਲ ਲੋਕਾਂ ਲਖੇ ਵੀਰ ਨੂੰ ਜਿੱਤਣਾ ਚਾਹੀਦਾ ਸੀ

    • @gurpinderwarar4625
      @gurpinderwarar4625 2 ปีที่แล้ว +4

      @@amritpalkaur3884 Veer islyi ta aam admi party kejriwal da poora jor lagya hoya c lakha sidhana nu haara dain vich, par dukh eh gal da aa saade kuch ku bahar countries ch reh rahe punjabi log jo Pakistan de punjabi diya gallan vich aa k lakhe nu comrade bol dinde aa, tey ohna nu dekh k apne ehthe reh rahe log v lakhe nu madda bolan lag painde aa

  • @singhsurme6708
    @singhsurme6708 2 ปีที่แล้ว +39

    ਵਾਹਿਗੁਰੂ ਵਾਹਿਗੁਰੂ ੴ ਪਰਨਾਮ ਸਹੀਦਾ ਨੂੰੴ ਵੀਰ ਜੀ ਅਸੀ ਗੁਲਾਮ ਹਾਂ ਤਹਿਉ ਤਾਂ ਅਸੀ ਬੋਲ ਨੀ ਸਕਦੇ ਸਾਨੂੰ ਅਜਾਦੀ ਚਾਹੀਦੀ ਹੈ ਮਹਾਰਾਜਾ ਰਣਜੀਤ ਵਰਗਾ ਰਾਜ ਖਾਲਸੇ ਦਾ

  • @lovepreetrathore9371
    @lovepreetrathore9371 2 ปีที่แล้ว +31

    ਲੱਖਾਂ ਸਿਧਾਣਾ ਬਾਈ ਦੀ ਬਹੁਤ ਵਧੀਆ ਸੌਚ

  • @gurarpansingh3475
    @gurarpansingh3475 2 ปีที่แล้ว +47

    ਜਹਿੜੇ ਸਿਵ ਸੈਨਾਂ ਵਾਲੇ ਮੰਡ ਵਰਗੇ ਲੰਡਰ ਸਿੱਖਾਂ ਵਾਰੇ ਭੜਕਾਉ ਭਾਸ਼ਣ ਦਿੰਦੇ ਹਨ ਉਨਾਂ ਦੀਆਂ ਸਕਿਉਟੀਆਂ ਵਾਪਿਸ ਲੈਣੀਆਂ ਚਾਹੀਦੀਆਂ ਹਨ

  • @nirbhaisinghnirbhaisingh9032
    @nirbhaisinghnirbhaisingh9032 2 ปีที่แล้ว +15

    ਵਾਹ ਜੀ ਵਾਹ ਵੀਰ ਲੱਖਾ ਸਿਧਾਣਾ ਜੀ ਜੀਉਂਦਾ ਰਹਿ ਭਰਾਵਾ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ

  • @gorabadshah4478
    @gorabadshah4478 2 ปีที่แล้ว +43

    ਲਖੇ ਵੀਰ ਨੂੰ ਸਲਾਮ

  • @sukhveersinghsandhu6248
    @sukhveersinghsandhu6248 2 ปีที่แล้ว +15

    ਸਾਡਾ ਸਿਰ ਤੇ ਸਾਡੀਆਂ ਜੁੱਤੀਆਂ ਸਰਕਾਰਾਂ ਦਾ ਏਹੀ ਕੰਮ ਆ

  • @buntyjatt5567
    @buntyjatt5567 2 ปีที่แล้ว +25

    ਲਖੇ ਬਾਈ ਲੋਕਾ ਨੂੰ ਜਾਗਰੂਕ ਹੋਣਾ ਪਵੇਗਾ, ਨਹੀਂ ਤਾਂ ਸੱਪ ਲਘਿਓ ਲਕੀਰ ਕੁੱਟਣ ਨਾਲ ਕੁੱਝ ਨੀ ਪੱਲੇ ਪੈਣਾ,
    ਜਾਗ ਜਾਓ ਪੰਜਾਬੀਓ

  • @manickspunjab3787
    @manickspunjab3787 2 ปีที่แล้ว +43

    ਪੰਜਾਬੀਓ ਲੱਖਾਂ 22 ਹੋਣਾ ਚਾਹੀਦਾ ਸੀ ਮੁੱਖ ਮੰਤਰੀ ਪੰਜਾਬ ਦਾ ਇਹਨੂੰ ਕਹਿੰਦੇ ਨੇ ਪੰਜਾਬ ਨਾ ਦਿਲੋ ਪਿਆਰ ਕਰਨਾ ਅਗਲੀ ਵਾਰ ਲੱਖਾਂ 22 ਬਣਾਓ ਪੰਜਾਬ ਦਾ ਮੁੱਖ ਮੰਤਰੀ

    • @RAJINDERSINGH-jw7ut
      @RAJINDERSINGH-jw7ut 2 ปีที่แล้ว +6

      Paaji vadiaa bande nu lok vote ni paunde

    • @sukhwantsidhu53
      @sukhwantsidhu53 2 ปีที่แล้ว +4

      ਲੱਖਾ ਹੋਣਾ ਚਾਹੀਦਾ ਸੀ ਮੁੱਖ ਮੰਤਰੀ ਪਰ ਪੰਜਾਬ ਦੀ ਕਿਸਮਤ ਮਾੜੀ ਹੈ। ਲੋਕਾਂ ਨੇ MLA ਵੀ ਨਹੀਂ ਬਣਾਇਆ। ਹੁਣ ਤਾਂ ਰੱਬ ਹੀ ਮਿਹਰ ਕਰੇ। ਲੰਬੀ ਉਮਰ ਕਰੇ ਲੱਖੇ ਦੀ ਅੱਗੇ ਵਾਸਤੇ ਹੀ ਵਾਹਿਗੁਰੂ ਮਿਹਰ ਕਰਨ

    • @manickspunjab3787
      @manickspunjab3787 2 ปีที่แล้ว +3

      @@RAJINDERSINGH-jw7ut ਸਹੀ ਕਿਹਾ ਵੀਰ

    • @manickspunjab3787
      @manickspunjab3787 2 ปีที่แล้ว +4

      @@sukhwantsidhu53 ਹਾਂ ਵੀਰ MLA ਵੀ ਨਹੀਂ ਬਣਾਇਆ ਲੋਕਾਂ ਨੇ ਬਹੁਤ ਮਾੜੀ ਗੱਲ ਆ ਪਰ ਬਾਈ ਲੋਕਾਂ ਨੂੰ ਬਣਾਉਣਾ ਚਾਹੀਦਾ ਸੀ ਲੱਖਾਂ 22 ਪੰਜਾਬ ਹਰ ਮੁੱਦੇ ਤੇ ਬੋਲਦਾ

    • @Rajbeersinghbhullar1715
      @Rajbeersinghbhullar1715 2 ปีที่แล้ว +3

      Shi gal aa ji

  • @amritpalsidhu6454
    @amritpalsidhu6454 2 ปีที่แล้ว +79

    Mla ਤਾਂ ਸਰਕਾਰ ਦਾ ਕੰਮ ਕਰਦਾ ਓਹਦੀ ਸਕਿਉਰਿਟੀ ਖੋ ਲਈ , ਤੇ ਸ਼ਿਵ ਸੈਨਾ ਵਾਲੇ ਪੰਜਾਬ ਦੀ ਸ਼ਾਂਤੀ ਭੰਗ ਕਰਦੇ ਆ ਉਹਨਾਂ ਨੂੰ ਸਕਿਉਰਿਟੀ ਦੇ ਰਹੇ ਆ।

    • @tvsittare7126
      @tvsittare7126 2 ปีที่แล้ว +1

      Mla di security nahi layi x mla di security layi
      Shiv Sena valeya nu pehla di security milli hoyi hai naah ki hunnn milli hai

    • @sukhirandhawa3723
      @sukhirandhawa3723 2 ปีที่แล้ว +2

      @@tvsittare7126 Hun le len wapis secrty fr

    • @tejinderpalsingh5354
      @tejinderpalsingh5354 2 ปีที่แล้ว +4

      @@tvsittare7126
      Pehla di security mili hoyi da ki matlab ??? Ohna ghatiya leaders nu ta rol ta janta ne, eh v dangar ban rahe ne, hun ta power hai ehna kol, ki gall hun power aayi te jangg lag gya??? Power aan to pehla ta badiya badkaan maarde c dujjiya sarkara te

  • @balwindersingj6859
    @balwindersingj6859 2 ปีที่แล้ว +2

    ਲੱਖਾ ਸਿਧਾਣਾ ਸੱਚ ਬੋਲਣ ਦਾ ਹੌਸਲਾ ਰੱਖਦਾ ਹੈ। ਮੋਦੀ ਨੇ ਸਭ ਨੂੰ ਸਿੱਖਾ ਦਿੱਤਾ ਹੈ। ਜੇਕਰ ਸਰਕਾਰ ਬਣਾਉਣੀ ਹੈ। ਰੱਜਕੇ ਝੂਠ ਬੋਲੋ। ਉਹੀ ਕੇਜਰੀਵਾਲ ਨੇ ਕੀਤਾ।

  • @tejinderpalsingh5354
    @tejinderpalsingh5354 2 ปีที่แล้ว +7

    ਭਗਵੰਤ ਸਰਕਾਰ ਸ਼ੁਰੂ ਹੋਣ ਤੋਂ ਪਹਿਲਾ ਹੀ ਫੋਲ ਹੋਗੀ

  • @kamalpreetkaur7489
    @kamalpreetkaur7489 2 ปีที่แล้ว +10

    ਡੱਟਿਆ ਰਹੀਂ ਲੱਖੇ ਬਾਈ ਜੀ, ਜਿਉਂਦੇ ਵੱਸਦੇ ਰਵੋ ਜੀ॥

  • @tajinderdeol327
    @tajinderdeol327 2 ปีที่แล้ว +5

    ਭਗਵੰਤ ਮਾਨ ਕੇਜਰੀਵਾਲ ਆਰਐਸਐਸ ਤੇ ਰਾਘਵ ਚਢਾ ਅਗੈ ਕੌਡਾ ਹੋ ਗਿਆ ਪੰਜਾਬ ਸਰਕਾਰ ਕੇਜਰੀ ਚਲਾ ਰਹੇ

  • @BhupinderSingh-ll7uz
    @BhupinderSingh-ll7uz 2 ปีที่แล้ว +19

    ਵਾਹਿਗੁਰੂ ਜੀ ਮੇਹਰ ਕਰੇ

  • @amritchoudhary9602
    @amritchoudhary9602 2 ปีที่แล้ว +38

    Right Lakha Bhaji ❤️
    Thalli bhaji Honest true news ⚓Reporter keep it up keep it up 🙏 ਵਾਹਿਗੁਰੂ ਜੀ ਮੇਹਰ ਕਰਨ 🙏

  • @sukhwinderbhullar2886
    @sukhwinderbhullar2886 2 ปีที่แล้ว +11

    ਬਾਂਦਰਾਂ ਦੀ security ਵਾਪਸ ਲਓ, ਜੇਕਰ ਕੁਝ ਗਲਤ ਬਿਆਨ ਦੇ ਗੲਏ, ਦੇਖ ਲੈਣਾ,,

  • @gurdavsingh1952
    @gurdavsingh1952 2 ปีที่แล้ว +22

    ਇਕੋ ਹੀ ਹੱਲ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ੍ਹ ਨੂੰ ਅੱਗੇ ਲੇ ਕੇ ਆਓ ਤੇ ਪੰਜਾਬ ਬਚਾਓ

  • @rashpalsingh5699
    @rashpalsingh5699 2 ปีที่แล้ว +17

    ਏਹ ਢੱਡਰੀਆਂ ਆਲ਼ਾ ਵੀ ਜਲੇਬੀ ਐ ਬਿਨਾਂ ਰਸ ਤੋਂ,
    ਬੜੇ ਵਲ਼ ਨੇ ਏਹਦੇ ਵਿੱਚ,
    ਡਰੈੱਸ ਦੇਖਿਓ ਕਦੇ ਏਹਦੀ, ਚਿੱਟਾ ਕੁੜਤਾ ਪਜਾਮਾ ਕਿ ਲੱਗੇ ਸੰਤ ਐ,
    ਤੇ ਫਿਪਟੀ, ਜੈਕਟ, ਪਰਨਾ ਇੱਕ ਰੰਗ ਦਾ, ਮੈਚਿੰਗ ! ਜਿਵੇਂ ਲਾੜਾ ਚੱਲਿਆ ਵਿਆਹੁਣ !
    ਮੌਜਾਂ ਕਰਦਾ ਪ੍ਰਮੇਸ਼ਰ ਦੁਆਰ ਵਿੱਚ,
    ਸੰਗਤ ਵੀ ਬੜਾ ਸਿਰ ਹਿਲਾਉਂਦੀ ਐ, ਬੜੀ ਮੁਸਕੜੀਆਂ ਹੱਸਦੀ ਐ,
    ਏਹਦੇ ਚੁਟਕਲਿਆਂ ਤੇ !!

    • @RAJINDERSINGH-jw7ut
      @RAJINDERSINGH-jw7ut 2 ปีที่แล้ว +5

      Sahi gl veer ji poori mouj krda

    • @prabhdeepkaurgrewal3737
      @prabhdeepkaurgrewal3737 2 ปีที่แล้ว

      But veer ji motivation vali vadio bohot vadiya hundiya moj ta veer sare babe kerde aa appa sb nu dekhde aa sunde aa

    • @Tejpalsandhu12
      @Tejpalsandhu12 2 ปีที่แล้ว +1

      Shi gall veer ji a baba

    • @Tejpalsandhu12
      @Tejpalsandhu12 2 ปีที่แล้ว

      Veer ji kus nhi bolda sehk Kom bare mera veer aam banda c te v sori Nall panga len cheya c par kabu a gya hun jaal ch a

    • @ਸਤਿਨਾਮ-ਯ8ਙ
      @ਸਤਿਨਾਮ-ਯ8ਙ 2 ปีที่แล้ว

      ਢੱਡਰੀਆਂ ਵਾਲੇ ਧਨ ਧਨ ਹਨ ਜਲੋ ਨਾਂ

  • @Gsingh-sg1cy
    @Gsingh-sg1cy 2 ปีที่แล้ว +11

    ਲੱਖੇ ਨੇ ਸਾਰੀਆਂ ਗੱਲਾਂ ਬਹੁਤ ਵਧੀਆ ਕੀਤੀਆਂ

  • @paramjitdhamrait5185
    @paramjitdhamrait5185 2 ปีที่แล้ว +7

    Lakha Singh Sidhana jindabaad. Waheguru ji bless Lakha Singh Sidhana. Love from Holland.

  • @krishansingh786
    @krishansingh786 2 ปีที่แล้ว +14

    ਜਿਹੜੇ ਸਿੱਖਾਂ ਦਾ ਤੁਸੀਂ ਇਤਿਹਾਸ ਸੁਣਾਉਣ ਲੱਗ ਪੈਂਦੇ ਹੋ,,, ਹੁਣ ਵਾਲੇ ਉਹ ਸਿੱਖ ਨਹੀਂ ਹੈਗੇ,,, ਹੁਣ ਵਾਲੇ 95% ਸਿਖ ਨਾਗਪੁਰ ਦੇ ਇਸ਼ਾਰੇ ਤੇ ਚੱਲਦੇ ਨੇ

  • @Bdog6868
    @Bdog6868 2 ปีที่แล้ว +9

    ਲਖਾ ਵੀਰ ਜਿਦੰਬਾਦ ਵਾਹਿਗੂਰ ਜੀ ਵੀਰ ਦੇ ਸਦਾ ਅੰਗ ਸੰਗ ਰਹਿਣ

  • @ManjitKaur-dj7mq
    @ManjitKaur-dj7mq 2 ปีที่แล้ว

    Very good ਤੁਸੀ ਬਿਲਕੁਲ ਠੀਕ ਕਹਿੰਦੇ ਹੋ ਸਰਕਾਰਾਂ ਫਿਰ ਵੀ ਸਿੱਖਾਂ ਨੂੰ ਹੀ ਦੋਸ਼ੀ ਠਹਿਰਾਉਂਦੀਆਂ ਹਨ ਇਸ ਕਰਕੇ ਸਿੱਖਾਂ ਨਾਲ ਇਹੋ ਜਿਹਾ ਕਿਉਂ ਹੋ ਰਿਹਾ ਹੈ ਲੱਖਾ ਸਿਧਾਣਾ ਜੀ ਤੁਸੀ ਸਾਰੀਆਂ ਸੱਚੀਆਂ ਗੱਲਾ ਕੀਤੀਆ ਹਨ ਤੁਹਾਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਤੁਸੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤੁਹਾਡੀ ਸੋਚ ਬਹੁਤ ਵਧੀਆ ਹੈ ਤੁਹਾਡੀ ਸੋਚ ਨੂੰ ਸਲੂਟ ਕਰਦੀ ਹਾਂ ਪੰਜਾਬ ਦੇ ਲੋਕਾਂ ਦੀ ਸੋਚ ਵੀ ਤੁਹਾਡੀ ਸੋਚ ਵਰਗੀ ਹੋਣੀ ਚਾਹੀਦੀ ਹੈ ਫਿਰ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ ਲੱਖਾ ਸਿਧਾਣਾ ਜੀ ਇੱਕ ਸੱਚੇ ਤੇ ਇਮਾਨਦਾਰ ਹਨ ਉਹ ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਹਨ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਤੁਹਾਨੂੰ ਸਾਰਿਆ ਨੂੰ ਇੱਕਠੇ ਹੋ ਕਿ ਲੱਖਾ ਸਿਧਾਣਾ ਜੀ ਦੇ ਨਾਲ ਸਾਥ ਦੇਣਾ ਚਾਹੀਦਾ ਹੈ ਤੁਸੀ ਇਕੱਲੇ ਹੋ ਜੋ ਪੰਜਾਬ ਦੇ ਹਰ ਇੱਕ ਮਸਲੇ ਦੀ ਗੱਲ ਨੂੰ ਲੈ ਕੇ ਲੋਕਾ ਨੂੰ ਜਾਗਰੂਕ ਕਰਦੇ ਹੋ ਪੰਜਾਬ ਦੇ ਲੋਕੋ ਲੱਖਾ ਸਿਧਾਣਾ ਜੀ ਦੀਆ ਗੱਲਾ ਨੂੰ ਸੁਣੋ ਤੇ ਸਮਝੋ ਸਮਝਕੇ ਅਸਰ ਕਰਨਾ ਵੀ ਜ਼ਰੂਰੀ ਹੁੰਦਾ ਹੈ ਲੱਖਾ ਸਿਧਾਣਾ ਜੀ ਤੁਸੀ ਬਹੁਤ ਚੰਗੇ ਹੋ ਤੁਸੀ ਆਪਣਾ ਖਿਆਲ ਰੱਖਣਾ ਤੇ ਤੁਸੀ ਸਾਰਿਆ ਨੇ ਇੱਕਠੇ ਹੋ ਕੇ ਹੀ ਰਹਿਣਾ ਤੁਸੀ ਹਮੇਸ਼ਾ ਸੱਚੀਆਂ ਗੱਲਾ ਕਰਦੇ ਹੋ ਜੋ ਲੋਕਾ ਨੂੰ ਪਸੰਦ ਨਹੀ ਹਨ ਤੁਸੀ ਹਮੇਸ਼ਾ ਸੱਚ ਦਾ ਹੀ ਸਾਥ ਦੇਣਾ ਜਿੱਤ ਹਮੇਸਾ ਸੱਚ ਦੀ ਹੀ ਹੋਣੀ ਹੈ you are very nice so sweet ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਤੁਸੀ ਜਿੰਦਾਬਾਦ ਹੋ ਤੇ ਜਿੰਦਾਬਾਦ ਹੀ ਰਹਿਣਾ ਵਾਹਿਗੁਰੂ ਜੀ ਆਪਣੀ ਮੇਹਰ ਬਣਾਕੇ ਰੱਖਣਾ 🙏❤️🥰❤️🙏

  • @gurpreetbirbal1382
    @gurpreetbirbal1382 2 ปีที่แล้ว +30

    ਸੱਚੀਅਾਂ ਤੇ ਖ਼ਰੀਅਾਂ ਗੱਲਾਂ ਵਾੲੀ ਲੱਖ਼ੇ ❤❤🙏🙏🙏

  • @chamkaursingh3605
    @chamkaursingh3605 2 ปีที่แล้ว +6

    ਬਹੁਤ ਵਧੀਆ ਵਿਚਾਰ ਵੀਰ। ਭਗਵੰਤ ਮਾਨ ਪਤਾ ਨੀ ਕਿਉਂ ਨਹੀਂ ਸਕਿਉਰਟੀ ਵਾਪਿਸ ਲੈਂਦੀ ਗੰਜਿਆਂ ਦੀ

  • @makhankalas660
    @makhankalas660 2 ปีที่แล้ว +21

    ਸਹੀ ਗੱਲਾਂ ਕਹਿ ਰਹੇ ਹੋ ਲੱਖੇ ਵੀਰ ਜੀ

  • @manroopturna8301
    @manroopturna8301 2 ปีที่แล้ว +1

    ਪੰਜਾਬ ਗੁਲਾਮ ਹੈ ਜਿੰਨੀ ਛੇਤੀ ਪੰਜਾਬੀ ਸਮਝ ਲੈਣ ਗੇ ਉਹ ਨੀ ਹੀ ਛੇਤੀ ਗੁਲਾਮੀ ਗੱਲੋਂ ਲੱਥ ਜਾਓ ਰਫੈਡਮ ਦਾ ਸਾਥ ਦਿਓ ਹੋਰ ਕੋਈ ਹੱਲ ਨਹੀਂ ਅਜ਼ਾਦੀ ਹੀ ਹੱਲ

  • @peetsingh6900
    @peetsingh6900 2 ปีที่แล้ว +17

    ਦੀਪ ਵੀਰ ਕੇਹਂਦਾ ਰਹਿ ਗਿਆ ਕੇ ਭਗਵੰਤ ਹੀ ਬੇਅੰਤ ਬਣੇਗਾ

  • @JaswantSingh-te9xt
    @JaswantSingh-te9xt 2 ปีที่แล้ว +25

    ਢਡਰੀਆਂ ਵਾਲਾ ਤਾਂ ਪਾਗ਼ਲ ਹੋ ਗਿਆ ਹੈ

  • @Punjabisurma
    @Punjabisurma 2 ปีที่แล้ว +6

    ਲੱਖਾ ਸਿੰਘ ਸਿਧਾਣੇ ਬਾਈ ਜੀ ਦੀ ਡੂੰਘੀ ਗੱਲ ਆ ਸਮਝਾਉਣ ਦਾ ਯਤਨ ਕਰੋ ਤਾਂ ਪੰਜਾਬ ਦੇ ਲੋਕ ਦਾ ਫਾਇਦੇਮੰਦ ਸ਼ਬਦਾਂ ਦੀ ਆਵਾਜ ਬੁਲੰਦ ਰਹੇ

  • @billasidhu6565
    @billasidhu6565 2 ปีที่แล้ว +32

    ਸਿੱਖ ਕੌਮ ਨੂੰ ਹੀ ਟਾਰਗੇਟ ਕਰਦੀ ਆ ਸਰਕਾਰ

    • @tvsittare7126
      @tvsittare7126 2 ปีที่แล้ว +1

      Thoanu ehh ni dikh reha ki dono taraf tai kaarwai hoyi hai🙏
      And voilence dono taraf tau hoya si
      Sikh kaum nu kidda target kidda kidda jaa rehha

    • @billasidhu6565
      @billasidhu6565 2 ปีที่แล้ว

      @@tvsittare7126 jekr sikh kehnde ki asi rss walea de khilaf March kadha ge tan police ohde hi ohna nu andar kr dindi

    • @billasidhu6565
      @billasidhu6565 2 ปีที่แล้ว

      Sikh hi target hunde a eh rss wale tan 2 din ch bahr a jange

  • @ਕਮਲਜੀਤਸਿੰਘ-ਚ4ਹ
    @ਕਮਲਜੀਤਸਿੰਘ-ਚ4ਹ 2 ปีที่แล้ว

    ਸਾਨੂੰ ਸਮਝ ਨਹੀਂ ਆਉਂਦੀ ਸ਼ਿਵ ਸੈਨਾ ਵਾਲਿਆਂ ਦੀ ਦੇਸ਼ ਨੂੰ ਜਾਂ ਪੰਜਾਬ ਨੂੰ ਕੀ ਦੇਣ ਹੈ। ਜੋ ਇਹਨਾਂ ਨੂੰ ਸਰਕਾਰੀ ਸਕਿਓਰਿਟੀ ਦਿੱਤੀ ਹੋਈ ਹੈ।

  • @jagseermaan1964
    @jagseermaan1964 2 ปีที่แล้ว +9

    ਲੱਖਾ ਸਿਧਾਣਾ ਬਾਈ ਬਿਲਕੁਲ ਸੱਚ ਬੋਲਦਾ ਹੈ ਬਾਈ ਜੀ

  • @kulwantsidhu5271
    @kulwantsidhu5271 2 ปีที่แล้ว +11

    ਯਾਰ ਥਲੀ ਵੀਰ ਤੁਸੀਂ c m ਤੱਕ ਇਹ ਖਬਰ ਦਿਓ. ਪੁੱਛੋਂ ਕਿਉਂ ਦਿਤੀਆਂ ਨੇ ਸਕਉਰਟੀ.. ਫੇਰ ਦੇਖੋ ਸਰਕਾਰ ਦਾ ਕੀ ਐਕਸ਼ਨ ਆ ..2 ਜਿਸ ਜਿਸ ਨੇ ਸਕਉਰਟੀ ਲਈ ਆ ਓਹ ਆਪਣਾ ਖਰਚਾ ਸਕਉਰਟੀ ਦਾ ਆਪ ਖੁਦ ਚੱਕਣ ਫੇਰ ਦੇਖੋ ਇਹਨਾਂ ਦਾ ਕੀ ਬਣਦਾ....

    • @parmindersingh5410
      @parmindersingh5410 2 ปีที่แล้ว

      O bharavaa ohnu ki pta ni suta pya bhagwant maan ... Sosevajiya kralo bhagwant maan to tn jihniya kroniya ne

  • @siratkoursandhu1465
    @siratkoursandhu1465 2 ปีที่แล้ว +4

    ਜੋ ਆਪਣੀ ਕੌਮ ਦੇ ਖਿਲਾਫ ਨੇ....ਉਹ ਕਦੇ ਵੀ ਸਹੀ ਨੇ ਹੋ ਸਕਦੇ........ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਬਹੁਤਤਤਤ ਗਲਤ ਪ੍ਚਾਰ ਕਰਦੇ ਨੇ....ਖਾਲਸਾ ਰਾਜ ਜੀ ਜਿੰਦਾਵਾਦ🙏🙏🙏🙏🙏🙏🙏🙏🙏🙏

  • @Gurbani_on_time
    @Gurbani_on_time 2 ปีที่แล้ว +13

    ਢਡਰੀ ਦੀ ਸਕਿਊਰਿਟੀ ਵਾਪਸ ਲੈਣੀ ਚਾਹੀਦੀ ਹੈ

  • @jagbirsingh6946
    @jagbirsingh6946 2 ปีที่แล้ว +3

    ਬਾਈ ਲੱਖਾ ਤੇ ਬਾਈ ਥਲੀ ਹਮੇਸ਼ਾ ਸੱਚ ਬੋਲਣ ਦੀ ਹਿੰਮਤ ਰਖਦੇ ਨੇ ਲੱਖਾ ਬਾਈ ਬਹੁਤ ਸੂਝਵਾਨ ਤੇ ਨਿਡਰ ਬੰਦਾ ਇਹੇ ਪੰਜਾਬ ਦਾ ਮੁਖਮੰਤਰੀ ਚਾਹੀਦਾ ਹੈ

  • @varindersinghdhaliwal4305
    @varindersinghdhaliwal4305 2 ปีที่แล้ว +5

    ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਨੇ ਲੱਖੇ ਬਾਈ ਨੇ।

  • @siratkoursandhu1465
    @siratkoursandhu1465 2 ปีที่แล้ว +10

    ਭਾਈ ਪਰਵਾਨਾ ਜੀ... ਜਿੰਦਾਵਾਦ ਜਿੰਦਾਵਾਦ🙏🙏🙏🙏

  • @rabbrakhassk9806
    @rabbrakhassk9806 2 ปีที่แล้ว +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ

  • @deeprataindia1170
    @deeprataindia1170 2 ปีที่แล้ว +1

    ਕੀ ਕਰੀਏ ਲੱਖੇ ਵੀਰ ਜੀ ਲੋਕ ਜਾਗਰੂਕ ਹੁੰਦੇ ਨਹੀਂ ਥੋੜੇ ਵੀਰ ਭਾਈ ਜਾਗਰੂਕ ਹੋਏ ਹਨ,ਬਾਕੀ ਓਹੀ ਹਾਲ ਹੈ। ਕਿੱਡਾ ਵੱਡਾ ਯੋਗਦਾਨ ਪਾਇਆ ਆਪਜੀ ਨੇ ਪੰਜਾਬ ਲਈ ,ਵੋਟਾ ਫਿਰ ਦੂਜੀ ਧਿਰ ਨੂੰ।
    ,,Ballu ਰਟੈਂਡਾ,,

  • @kamalkishore9905
    @kamalkishore9905 2 ปีที่แล้ว +26

    Khalistan zindabad

  • @BhaviDawra
    @BhaviDawra 2 ปีที่แล้ว +1

    ਬਾਈ ਜੀ ਲੱਖ਼ੇ ਵੀਰ ਦੀ ਸਪੋਟ ਕਰੋ ਸਾਰੇ ਇੱਕਠੇ ਹੋ ਜਾਉ🙏🙏🙏

  • @ShamsherSingh-xn8fd
    @ShamsherSingh-xn8fd 2 ปีที่แล้ว

    ਸੱਚੀ ਗੱਲ ਵੀਰ ਜੀ ਸਿੱਖ ਨੂੰ ਸਿੱਖ ਮਾੜੇ ਸਿੱਖ ਕੋਮ ਕਦੀ ਨਹੀਂ ਹਰੇ

  • @amritpalkaur3884
    @amritpalkaur3884 2 ปีที่แล้ว +9

    ਹੁਣ ਅੱਪਾ ਸਭ ਵ ਏਕਾ ਕਰ ਭਗਵੰਤ maan ਨੂੰ ਇਹ ਗੱਲ ਲਈ ਬੋਲਣਾ ਪੈਣਾ ਕ ਸ਼ਿਵ ਸੈਨਾ ਦੀ security ਵਾਪਿਸ ਲਓ ਜ ਪੰਜਾਬ ਰੰਗਲਾ ਚਾਹੀਦਾ ,, ਨਈ ਤਾਂ ਇਹਨਾ ਭੌਂਕੀ ਜਾਣਾ

    • @garrysingh7311
      @garrysingh7311 2 ปีที่แล้ว

      Fithe mooh tere

    • @amritpalkaur3884
      @amritpalkaur3884 2 ปีที่แล้ว

      @@garrysingh7311 ਇਹ ਸਬਦ ਤੇਰੇ ਲਈ ਹੀ ਵਾਪਿਸ ,,, ਜ ਕੋਈ problem ਆ ਸਿੱਧਾ ਬੋਲ ,,, ਕਿਊ ਤੂੰ ਵ ਸ਼ਿਵ ਸੈਨਾ ਦੇ ਨਾਮ ਤੇ security ਲਈ ਅ,,,

  • @jagjeetkaur7596
    @jagjeetkaur7596 2 ปีที่แล้ว

    ਲੱਖੇ ਵੀਰ ਜੀ ਪੰਜਾਬ ਦਾਵੇੜਾ ਗਰਕ ਹੋ ਗਿਆ ਹੁਣ ਤੱਕ ਸਰਕਾਰਾ ਨੇਪੰਜਾਬ ਨੂੰ ਥੱਲੇ ਲਾਉਣ ਵਾਰੇ ਸੋਚਿਆ ਹੈ ਤੁਸੀ ਵੀਰ ਜੀ ਇਸ ਵਾਰੇ ਇਕ ਕਾਨਫਰੰਸ ਯੁਨਿਆਨ ਬਣਾਉ ਪੰਜਾਬ ਦੇ ਹੱਕ ਖੋਹਣ ਤੋ ਬਚਾਏ ਜਾਣ

  • @varindersohivarindersohi4342
    @varindersohivarindersohi4342 2 ปีที่แล้ว +1

    ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ

  • @raghbirsingh4959
    @raghbirsingh4959 2 ปีที่แล้ว

    ਜਿਸ ਦੀ ਜਾਨ ਨੂੰ ਜਿਆਦਾ ਖਤਰਾ ਬਣਿਆ ਹੋਇਆ ਹੈ ਜੇਲ ਭੇਜ ਦਿਓ ਬਹੁਤ ਸੁਰੱਖਿਅਤ ਜਗ੍ਹਾ ਹੈ

  • @JaswinderSingh-cp7ql
    @JaswinderSingh-cp7ql 2 ปีที่แล้ว +11

    ਭੈਡਾ ਮੁੰਨੀਆ ਜਾ ਸਕਦੀਆ ਸਮਝਾਈਆ ਨਹੀ ਬਾਈ

  • @blwindersingh5641
    @blwindersingh5641 2 ปีที่แล้ว +72

    ਬਹੁਤ ਵਧੀਆ ਵੀਰ ਜੀ

  • @JaswinderSingh-cp7ql
    @JaswinderSingh-cp7ql 2 ปีที่แล้ว +23

    ਬਾਈ ਜਦੋ ਦੀਪ ਸਿੱਧੂ ਇਹ ਗੱਲਾ ਕਰਦਾ ਸੀ ਦੀਪ ਨੇ ਤਾ ਇੰਨਾ ਮੁੱਦਿਆ ਤੇ ਮੋਰਚਾ ਵੀ ਵਿੰਡ ਤਾ ਸੀ ਤੁਸੀਂ ਕਿਸੇ ਨੇ ਦੀਪ ਸਿੱਧੂ ਦਾ ਸਾਥ ਨਹੀ ਦਿੱਤਾ ਸੀ ਜੇਉਹ ਸੂਰਮਾ ਜਿਉਂਦਾ ਹੁੰਦਾ ਤਾਂ ਹੁਣ ਵੀ ਮੈਦਾਨ ਵਿੱਚ ਗੱਜਦਾ

  • @ਦੇਸ਼ਮੇਰਾਪੰਜਾਬ-ਡ4ਥ
    @ਦੇਸ਼ਮੇਰਾਪੰਜਾਬ-ਡ4ਥ 2 ปีที่แล้ว

    ਪੰਜਾਬ ਹੱਲ ਖਾਲਿਸਤਾਨ ਖਾਲਿਸਤਾਨ ਜ਼ਿੰਦਾਬਾਦ ਅਜ਼ਾਦੀ ਹੀ ਹੱਲ ਹੈ

  • @mehaksandhu3552
    @mehaksandhu3552 2 ปีที่แล้ว +2

    ਬਹੁਤ ਵਧੀਆ ਵਿਚਾਰ ਵੀਰ ਜੀ

  • @DavinderSingh-cs9iy
    @DavinderSingh-cs9iy 2 ปีที่แล้ว +2

    ਲੱਖਾਂ ਵੀਰ ਸਾਸਰੀਕਾਲ ਜੀ ਸਹੀਂ ਗੱਲ ਹੈ

  • @onkarsahota1677
    @onkarsahota1677 2 ปีที่แล้ว +2

    ਭਗਵੰਤ ਮਾਨ ਵੀ ਕੈਪਟਨ ਬਾਦਲਾਂ ਦੀ ਕਤਾਰ ਵਿੱਚ ਖੜਾ,
    ਸਿੱਖਾਂ ਨੂੰ ਪੁਰਾਣੀ ਆਦਤ ਹੈ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਨ ਦੀ

  • @pb51tv48
    @pb51tv48 2 ปีที่แล้ว

    ਸ਼ਿਵ ਸੈਨਾ ਵਾਲੇ ਪੰਜਾਬ ਸਰਕਾਰਾਂ ਦੇ ਟੱਟੂ ਨੇ ਸਰਕਾਰ ਹੀ ਇਹਨਾਂ ਨੂੰ ਤੂਲ ਦਿੰਦੀ ਹੈ

  • @AvtarSingh-jt5ep
    @AvtarSingh-jt5ep 2 ปีที่แล้ว +2

    ਵਾਹਿਗੁਰੂ ਜੀ ਕਿਰਪਾ ਕਰਨ ਲੱਖੇ ਬਾਈ ਤੇ

  • @sidhu_8599
    @sidhu_8599 2 ปีที่แล้ว +15

    Lakha San Jat Te deep ji jidabad 💎🙏

  • @inderbirsingh264
    @inderbirsingh264 2 ปีที่แล้ว +4

    Sikh kaum de dusman c te hai te rehange hindu te hindu government murdabad only khalistan want only one solution khalistan zindabad 🌹🌹,,, lakha sidhana ji zindabad zindabad 👍👍🌹🙏🌹🌹🌹

  • @arshdeepdhaliwala1965
    @arshdeepdhaliwala1965 2 ปีที่แล้ว

    ਲੱਖਾ ਸਿਧਾਣਾ✊✊✊ 👉ਸਿਮਰਜੀਤ ਸਿੰਘ ਮਾਨ✊✊✊

  • @lakhwindersandhu1529
    @lakhwindersandhu1529 2 ปีที่แล้ว

    ਮਹਾਨ ਵਿਅਕਤੀ ਜਿਸ ਕੋਲ ਚੋਟੀ ਦੇ ਕਾਮੇਡੀਅਨ ਦੇ ਵਿਰੁੱਧ ਬੋਲਣ ਦੀ ਹਿੰਮਤ ਹੈ

  • @bikramjitbasra2948
    @bikramjitbasra2948 2 ปีที่แล้ว

    ਜਿਹੜਾ ਸਿੱਖਾ ਦੇ ਵਿਰੁਧ ਬੋਲਦੇ ਨੇ ੳਹ ਮਸੀਨੀ ਸਿੱਖ ਹਨ

  • @Param1984peace
    @Param1984peace 2 ปีที่แล้ว +15

    Dhandri nu babbu maan ne dharti te la anda c 🤣🤣🤣

  • @tajindersingh6137
    @tajindersingh6137 2 ปีที่แล้ว +5

    I salute you lakha sidana veer zindabad. Waheguru ji mehar kare 🙏

  • @BaldevSingh-to9dt
    @BaldevSingh-to9dt ปีที่แล้ว

    ਸੁਕਰ ਹੈਪੰਜਾਬ ਲੲਈ ਲੱਖੇ ਵੀਰਦਾਧੰਨਵਾਦ

  • @vksidhu4882
    @vksidhu4882 2 ปีที่แล้ว +1

    ਜਨਾਨੀ ਐ ਢੱਡਰੀਵਾਲਾ ਕੁੜੀਆ ਵਾਲੇ ਕੱਪੜੇ ਪਾਉਦਾ

  • @Globalkabbadiupdates
    @Globalkabbadiupdates 2 ปีที่แล้ว

    ਭਗਵੰਤ ਮਾਨ ਪੰਜਾਬ ਦੇ ਕੰਮਾਂ ਦੀ ਵਾਂਗਡੋਰ ਖੁਦ ਆਪਣੇ ਹੱਥਾਂ ਵਿੱਚ ਲਵੇ, ਦਿੱਲੀ ਵਾਲੇ ਕੰਜਰ ਕੰਜਰੀ ਵਾਲ ਕੋਈ ਮਸਲੇ ਹੱਲ ਨਹੀਂ ਕਰ ਸਕਦੇ, ਨਹੀਂ ਤਾਂ ਪਹਿਲਾਂ ਅਤੇ ਇਹ ਸਰਕਾਰ ਦੇ ਵਿੱਚ ਕੋਈ ਫ਼ਰਕ ਨਹੀਂ,,,,ਲੱਖਾ ਵੀਰ ਬਹੁਤ ਬਰੀਕੀ ਨਾਲ ਗੱਲ ਨੂੰ ਘੋਖਦਾ ਹੈ, ਅਤੇ ਤੈਅ ਤੱਕ ਜਾਂਦਾ ਹੈ, ਬੇਸ਼ਕ ਕੋਈ ਵੀ ਮਸਲਾ ਜਾਂ ਗੱਲ ਹੋਵੇ, ਪੰਜਾਬ ਦੇ ਕੰਮ ਚਲਾਉਣ ਲਈ ਏਦਾਂ ਦੇ ਬੰਦੇ ਨੂੰ ਸਲਾਹਕਾਰ ਬਣਾਇਆ ਜਾਣਾ ਚਾਹੀਦਾ ਹੈ,

  • @leelasingh3223
    @leelasingh3223 2 ปีที่แล้ว

    ਬਿਲਕੁਲ ਠੀਕ ਹੈ

  • @mukhtarsingh3581
    @mukhtarsingh3581 2 ปีที่แล้ว +2

    ਲੱਖੇ ਬਾਈ ਇਸ ਢੱਢਰੀਨਾਥ ਦੇ ਫੈਸ਼ਨ ਵੇਖਣ ਵਾਲੇ ਆ ਸਿੱਖ ਕੌਮ ਦੇ ਪੈਸੇ ਤੇ ਐਸ਼ ਕਰਦਾ ਤੇ ਸਿੱਖ ਕੌਮ ਦੇ ਈ ਵਿਰੁੱਧ ਬਕਵਾਸ ਕਰਦਾ । ਦੂਜਿਆਂ ਦੀ ਨਿੰਦਿਆ ਤੋਂ ਵੱਧ ਕੁੱਝ ਨਹੀਂ ਪਤਾ ਇਸ ਜਾਂ ਮੈਨੂੰ ਦਿਓ ਵਧਾਈਆਂ ਪੁੱਤ ਮੇਰਾ ਮੌਤ ਵਿਆਵਣ ਚੱਲਿਆ ਪਤਾ ਨਹੀਂ ਕਿਹੜੀ ਕਿਤਾਬ ਚੋਂ ਪੜਦਾ ਇਹਨੂੰ ਪੈਸੇ ਦੇਣ ਨਾਲੋਂ ਕਿਸੇ ਗਰੀਬ ਨੂੰ ਰੋਟੀ ਖਵਾਉਣੀ 100% ਵਧੀਆ ਕੰਮ ਆ

  • @AmarjeetSingh-bp4lp
    @AmarjeetSingh-bp4lp 2 ปีที่แล้ว +7

    ਬਹੁਤ ਵਧੀਆ ਪ੍ਰੌਗਰਾਮ ਹੈ 🙏🙏🙏🙏🙏

  • @kulwantsidhu6164
    @kulwantsidhu6164 2 ปีที่แล้ว +3

    Right Lakha veerjl❤️🙏

  • @GurpreetSingh-ct5kb
    @GurpreetSingh-ct5kb 2 ปีที่แล้ว

    ਆਮ ਆਦਮੀ ਦੇ ਚੁਣੇ ਹੋਏ ਨੁਮਾਇੰਦੇ ਚੁਣੇ ਪੰਜਾਬ ਲਈ ਕੰਮ ਕਰਨ ਕੇਜਰੀਵਾਲ ਦੇ

  • @BaljitSingh-fr7lt
    @BaljitSingh-fr7lt 2 ปีที่แล้ว +3

    ਸਾਰੀਆ ਗੱਲਾ ਸਹੀ ਆ ਵੀਰ ਦੀਆ👌

  • @sharrygaming121
    @sharrygaming121 2 ปีที่แล้ว +2

    ਲੱਖਾਂ ਸਿਧਾਣਾ ਜੀ 26454 ਪੋਸਟਾਂ ਵਿਚ ਡਰਾਇਵਰ ਦੀ ਇੱਕ ਵੀ ਪੋਸਟ ਨਹੀਂ ਕੱਢੀ ਇਹ ਹੈ ਆਮ ਆਦਮੀ ਪਾਰਟੀ 2016 ਵਿਚ ਨਿਕਲੀ ਡਰਾਇਵਰ ਭਰਤੀ ਅਜੇ ਤੱਕ ਪੂਰੀ ਨਹੀਂ ਕੀਤੀ ਭਗਵੰਤ ਮਾਨ ਚੀਮਾ ਸਾਹਿਬ ਤੇ ਹਰਜੋਤ ਬੈਂਸ ਨੂੰ ਮੰਗ ਪੱਤਰ ਦਿੱਤਾ ਪਰ ਕੋਈ ਫਾਇਦਾ ਨਹੀਂ ਹੋਇਆ ਸਾਡੀ ਮਦਦ ਕਰੋ ਵੀਰ ਜੀ

  • @ManjeetSingh-kr2zw
    @ManjeetSingh-kr2zw 2 ปีที่แล้ว +5

    Lakha sidhana Bai zindabad

  • @meetdeol9717
    @meetdeol9717 2 ปีที่แล้ว +2

    Lakha sidhana zindabad ❤️‍🔥❤️‍🔥

  • @varkhamaini275
    @varkhamaini275 2 ปีที่แล้ว

    ਵੀਰ।ਜੀ। ਉਨ੍ਹਾਂ ਦੇ।ਦੀਵਾਨ।ਬੰਦ।ਕਰੇਂਦੇ।ਨੇ।।ਇਹ। ਲੋਕ।

  • @jaspreetkaur-bc5fl
    @jaspreetkaur-bc5fl 2 ปีที่แล้ว

    Very good ਵਿਚਾਰ lakha ਵੀਰ ਵਾਹਿਗੁਰੂ chadikala kerry

  • @siratkoursandhu1465
    @siratkoursandhu1465 2 ปีที่แล้ว +1

    ਬਿਲਕੁਲ ਸਹੀ ਜੀ...👍👍👍👍👍👍🙏🙏

  • @baljindersingh142
    @baljindersingh142 2 ปีที่แล้ว

    ਸਹੀ ਗੱਲ ਆ ਠੀਕ ਆ

  • @PakkePindaAale
    @PakkePindaAale 2 ปีที่แล้ว +1

    ਬਿਲਕੁੱਲ ਬਾਈ ਲੱਖੇ ਸੱਚ ਆ ਜਮਾਂ 🙏🏻