ਬਾਦਲ ਸੈਨਾ ਥੈਲਿਓਂ ਬਾਹਰ! ਧਾਮੀ ਜਾਵੇਗਾ ਬਾਗ਼ੀਆਂ ਵੱਲ । Panjab Naama I Gurminder Singh Samad I Video No 004

แชร์
ฝัง
  • เผยแพร่เมื่อ 9 ม.ค. 2025

ความคิดเห็น •

  • @hargobindsingh4247
    @hargobindsingh4247 23 ชั่วโมงที่ผ่านมา +8

    ਬਹੁਤਵਧੀਆ

  • @balwinderkoharh3897
    @balwinderkoharh3897 12 ชั่วโมงที่ผ่านมา +2

    ਰੰਧਾਵਾ ਸਾਹਿਬ ਸਤਿ ਸ੍ਰੀ ਅਕਾਲ ਇਹ ਗੱਲ ਬਿਲਕੁਲ ਠੀਕ ਹੈ ਪਹਿਲਾਂ ਸਾਰੇ ਮਲਾਈ ਖਾਂਦੇ ਰਹੇ ਸੱਭ ਡਰਾਮੇ ਕਰ ਰਹੇ ਨੇ

  • @GurjantSingh-eh6em
    @GurjantSingh-eh6em 13 ชั่วโมงที่ผ่านมา +2

    ਸੱਮਦ ਸਾਹਿਬ ਜੀ ਰਧਾਵਾ ਸਾਹਿਬ ਦੀ ਗੱਲ ਬਿਲਕੁੱਲ ਸਹੀ ਹੈ।ਇਹ ਗੱਲਾਂ ਵਾਰ ਵਾਰ ਕਰਕੇ ਇਸ ਨੂ ਆਮ ਵਰਤਾਰਾ ਬਣਾਉਣਾ ਚਹਦੇ ਹਨ।ਇਸ ਤੋਵੱਧ ਕੁਝ ਨਹੀਂ।ਇਹਨਾਂ ਤੋ ਲੋਕ ਜਾਣੂ ਹਨ।

  • @PashminderKaur
    @PashminderKaur 10 ชั่วโมงที่ผ่านมา +1

    ਵਧੀਆ ਵਿਚਾਰ ਸਾਂਝੇ ਕੀਤੇ ਹਨ।

  • @harjinderbajwa8095
    @harjinderbajwa8095 22 ชั่วโมงที่ผ่านมา +17

    ਬਹੁਤ ਵਧੀਆ ਵਿਚਾਰ ਅਕਾਲੀ ਦੱਲ ਦਾ ਖ਼ਾਤਮਾ ਨਹੀਂ ਬਾਦਲ ਲਾਣੇ ਦਾ ਖ਼ਾਤਮਾ ਬਹੁਤ ਨੇੜੇ ਹੈ

  • @SantaSingh-r5r
    @SantaSingh-r5r 13 ชั่วโมงที่ผ่านมา +1

    ਕਿਆ ਬਾਤਾਂ ਮੇਰੇ ਬੀਰ ਦੀਆਂ ਕਲੰਗ਼ੀਾਲੇ ਬਾਪੂ ਦਾ ਖ਼ਾਲਸਾ ਜੀਕਣਦਾ ਚਾਹੀਦਾ ਬਿਲਕੁਲ ਹੀ ਖ਼ਾਲਸਾ ਜੀ ਦੇ ਵਿਚਾਰ ਬੀਰ ਨੂੰ ਸਿਰ ਝੁਕਦੈ

  • @SukhwinderSingh-bo2xo
    @SukhwinderSingh-bo2xo 21 ชั่วโมงที่ผ่านมา +7

    Jathedar Raghuvir Singh Harpreet Singh ji jindabad 🙏🙏

  • @jacksparrow-k4x
    @jacksparrow-k4x 20 ชั่วโมงที่ผ่านมา +14

    ਜਿਹਨਾਂ ਚਿਰ ਬਾਦਲਾਂ ਦਾ ਕਬਜਾ ਸ਼੍ਰੋਮਣੀ ਕਮੇਟੀ ਤੇ ਉਹਨਾਂ ਚਿਰ ਸ਼੍ਰੋਮਣੀ ਕਮੇਟੀ ਵਿਚ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੋਣਾ

  • @jon-eq5br
    @jon-eq5br 20 ชั่วโมงที่ผ่านมา +3

    ਬੋਹੁਤ ਵਧੀਆ ਵਿਚਾਰ ਰੱਖੇ ਸਿੰਘ ਸਾਹਿਬ ਜੀ 🎉🎉🎉🙏🏻🙏🏻

  • @GurmailCheema-t2p
    @GurmailCheema-t2p 17 ชั่วโมงที่ผ่านมา +2

    110 percent True. Results of story. Thanks

  • @LakhvirSingh-dy2wc
    @LakhvirSingh-dy2wc 10 ชั่วโมงที่ผ่านมา

    Waheguru ji ka khalsa
    Waheguru ji ki fateh ji 🙏

  • @singhgurjit2210
    @singhgurjit2210 23 ชั่วโมงที่ผ่านมา +5

    ਅਕਾਲੀ ਕਿਸੇ ਸੰਸਥਾ,ਪਾਰਟੀ,ਜਥੇਬੰਦੀ ਦਾ ਨਾਮ ਨਹੀਂ ਸਗੋੰ ਜੋ ਅਕਾਲ ਪੁਰਖ,ਸਤ ਸ੍ਰੀ ਅਕਾਲ ਕਹਿੰਦੈ ਜਾਂ ਅਕਾਲ ਪੁਰਖ ਤੇ ਆਸਥਾ ਰਖਦੈ ਉਹ ਸਿਖ ਕੌਮ ਲਈ ਮਾਣਯੋਗ ਸ਼ਬਦ ਹੈ ।ਪਰ ਇਸ ਦਾਹੜੀ ਪ੍ਰਕਾਸ਼ ਵਿੱਚ ਚੰਦ ਦਾ " ਅਕਾਲੀ ਗੰਦਗੀ " ਸ਼ਬਦ ਦੀ ਵਰਤੋੰ ਨਿਰਸੰਦੇਹ ਅਕਾਲ ਪੁਰਖ ਵਲੋਂ ਮਤਹੀਣ, ਬੁਧਹੀਣ ਹੀ ਕਿਹਾ ਜਾ ਸਕਦੈ।ਅਕਾਲ ਇਕ ਹੈ ਅਕਾਲੀ ਉਹ ਜੋ ਇਸ ਫੁਕਰੀ ਜਾਤ-ਪਾਤ ਅਧਾਰਤ ਸਮਾਜਿਕ ,ਧਾਰਮਿਕ, ਆਰਥਿਕ ਨਹੀਂ.ਬਸ ਰਾਜਨੀਤਕ ਵਿਰੋਧ ਲਈ ਵਿਰੋਧ ਕਰਕੇ " ਅਕਾਲੀ ਗੰਦਗੀ " ਕਿਹਾ,ਜਾ ਰਿਹੈ।ਅਕਾਲੀ ਸ਼ਬਦ ਦਾ ਗੰਦ ਦਿਮਾਗ ਹੀ ਕਰ ਸਕਦੈ।

    • @GURMINDERSAMAD
      @GURMINDERSAMAD 22 ชั่วโมงที่ผ่านมา

      ਅਕਾਲੀਆਂ ਵਿਚ ਜਿਹੜੀ ਗੰਦਗੀ ਹੈ, ਉਸ ਨੂੰ ਅਕਾਲੀ ਗੰਦਗੀ ਹੀ ਕਿਹਾ ਜਾਵੇਗਾ, ਕਾਂਗਰਸ ਦੀ ਗੰਦਗੀ ਨਹੀਂ। ਬਾਕੀ ਤੁਸੀਂ ਮੱਤ ਜ਼ਿਆਦਾ ਵੱਡੀ ਹੈ, ਜ਼ਿਆਦਾ ਸਮਝਦਾਰ ਹੋ।

    • @BalwinderSingh-sv7hp
      @BalwinderSingh-sv7hp 20 ชั่วโมงที่ผ่านมา

      ਨਿਰਮਲ ਵਗਦੇ ਪਾਣੀ ਵਿੱਚ ਵੀ ਕਿਸੇ ਗੰਦੇ ਨਾਲੇ ਦਾ ਪਾਣੀ ਆ ਪਵੇ ਤਾਂ ਉਹ ਗੰਦਗੀ ਪਾ ਦਿੰਦਾ ਹੈ। ਅਕਾਲੀ ਲਫ਼ਜ਼ ਤਾਂ ਬੜਾ ਪਵਿੱਤਰ ਹੈ ਪਰੰਤੂ ਇਸ ਦੀ ਵਰਤੋਂ ਕਰਨ ਵਾਲੇ ਰਾਜਨੀਤਕ ਲੋਕ ਜ਼ਰੂਰੀ ਨਹੀਂ ਸਾਰੇ ਸੱਚੇ ਸੁੱਚੇ ਹੋਣ, ਇਸ ਰਲੀ ਹੋਈ ਗੰਦਗੀ ਦਾ ਹੀ ਜ਼ਿਕਰ ਕੀਤਾ ਹੈ।

  • @hargobindsingh4247
    @hargobindsingh4247 23 ชั่วโมงที่ผ่านมา +2

    ਬਹੁਤ

  • @nishansingh1138
    @nishansingh1138 21 ชั่วโมงที่ผ่านมา

    Very. Very Nice Patarkari Sir Ji 🎉🎉

  • @ajabsingh2610
    @ajabsingh2610 22 ชั่วโมงที่ผ่านมา +2

    ਰੰਧਾਵਾ ਜੀ ਅਕਾਲ ਤਖ਼ਤ ਸਾਹਿਬ ਤੋਂ ਫੈਸਲਾ ਇਸ ਕਰਕੇ ਨਹੀਂ ਆ ਰਿਹਾ ਕਿਉਂਕਿ ਜਦੋਂ ਬਾਦਲ ਦਲ ਹੁਲੜਬਾਜੀ ਗੁਨਾਹ ਕਰ ਰਿਹਾ ਸੀ ਉਸ ਵਕਤ ਇਹ ਜਥੇਦਾਰ ਸਾਹਿਬ ਇਨ੍ਹਾਂ ਦੇ ਨਾਲ ਸਨ

  • @msrayat6409
    @msrayat6409 7 ชั่วโมงที่ผ่านมา +1

    Good 👍 👍 👍 👍 👍

  • @SukhwinderSingh-bo2xo
    @SukhwinderSingh-bo2xo 21 ชั่วโมงที่ผ่านมา

    Very good information Discussion sir 🙏🙏

  • @dalipsingh1507
    @dalipsingh1507 10 ชั่วโมงที่ผ่านมา

    Sat shri akal v nice vieows

  • @LakhasinghSingh-r7y
    @LakhasinghSingh-r7y 21 ชั่วโมงที่ผ่านมา

    Waheguru Waheguru Waheguru Waheguru Waheguru 🙏🙏🙏🙏🙏🙏

  • @NaranjansinghVirk
    @NaranjansinghVirk 14 ชั่วโมงที่ผ่านมา

    Right

  • @BhagwantSingh-w5k
    @BhagwantSingh-w5k 17 ชั่วโมงที่ผ่านมา

    ਗੁਰਪਰੀਤ ਸਿੰਘ ਟਾਈਮ-ਬ -ਟਾਈਮ ਸੱਚ ਤੇ ਪਹਿਰਾ ਦੇੰਦੇੰ ਆਏ ਹਨ

  • @nishansingh1138
    @nishansingh1138 21 ชั่วโมงที่ผ่านมา

    Very Good ho tuc Sir Ji 🎉🎉

  • @amrikwahla
    @amrikwahla 14 ชั่วโมงที่ผ่านมา

    True sikh leader should come forward to save meri peri

  • @KuldeepSingh-f6m9u
    @KuldeepSingh-f6m9u 23 นาทีที่ผ่านมา

    ਗੁਨਾਹਗਾਰਾਂ ਨੂੰ ਇਕ ਪਾਸੇ ਕਰਕੇ, ਆਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵਲੋਂ ਜਾਰੀ ਹੁਕਮਨਾਮਾ ਦੀ ਪਾਲਣਾ ਕਰਨ ਦੀ ਲੋੜ ਹੈ ਹੈ।

  • @sukhwinderkhera9162
    @sukhwinderkhera9162 11 ชั่วโมงที่ผ่านมา

    ਪੰਥ ਇੱਕ ਪਲੇਟ ਫਾਰਮ ਤੇ ਆ ਸਕਦਾ ਹੈ ! ਰੰਧਾਵਾ ਸਾਹਿਬ ਦੇ ਸਾਥੀ ਭਾਈ ਰਣਜੀਤ ਸਿੰਘ ਜੀ ਮੁਸ਼ਕਲ ਹੀ ਇਕੱਠੇ ਹੋਣਗੇ।

  • @Balwindersingh-dq7fe
    @Balwindersingh-dq7fe 13 ชั่วโมงที่ผ่านมา

    ਸਮਦ ਜੀ ਵਾਹਿਗੁਰੂ ਜੀ ਤੁਸੀ ਸੁੰਦਰ ਵਿਚਾਰ ਵਟਾਂਦਰਾ ਕੀਤਾ ਜੀ ਪਰ ਤੁਸੀ ਪ੍ਰੀਤ ਸੈਣੀ ਬਾਰੇ ਵੀ ਕੁਸ ਦਸੋ ਜੀ ਕੇ ਆਖਰੀ ਟਾਈਮ ਕਿ ਹੋਵੇਆ ਸੀ ਜੀ

  • @HazurSingh-qn9zf
    @HazurSingh-qn9zf 21 ชั่วโมงที่ผ่านมา +1

    RANDHAWA.jI.JANDABAD.JI

  • @MahinderSingh-w8f
    @MahinderSingh-w8f 18 ชั่วโมงที่ผ่านมา +1

    ਬਹਤਵਧੀਆ ਵੀਚਾਰ ਨੇ

  • @DarshanSingh-j5q6j
    @DarshanSingh-j5q6j 13 ชั่วโมงที่ผ่านมา

    ਸਚੋ ਸਚ

  • @SawarnSingh-i4h
    @SawarnSingh-i4h 19 ชั่วโมงที่ผ่านมา

    Bir jiaap sehi kah rahe ho

  • @avtarmaan2098
    @avtarmaan2098 21 ชั่วโมงที่ผ่านมา +1

    Badal dal khatame dae nare hae jo gunah kite nae oh muaf karn wale nahe

  • @NiranjanSingh-m2l
    @NiranjanSingh-m2l 21 ชั่วโมงที่ผ่านมา +1

    SGPC is totally under the control of Badal Dal.Sgpc should be autonomous.Akal Takhat is Supreme.

  • @Buta-r9o
    @Buta-r9o 17 ชั่วโมงที่ผ่านมา

    Nice debait

  • @HarjitSingh-vo5di
    @HarjitSingh-vo5di 13 ชั่วโมงที่ผ่านมา

    ਅਕਾਲ ਤਖ਼ਤ ਨੂੰ ਸਰੋਮਣੀ ਅਕਾਲੀ ਦਲ ਹੀ ਮੱਨਦਾ ਤੁਸੀਂ ਲੋਕਾਂ ਨੇ ਤਾਂ ਇਲਾਦਾ ਜਥੇਦਾਰ ਬਜਾਏ ਹੋਏ ਨੇ। ਤੁਸੀਂ ਅਕਾਲ ਤਖ਼ਤ ਸਾਹਿਬ ਨੂੰ ਮੱਨਦੇ ਨਹੀ

  • @satnamsingh5187
    @satnamsingh5187 6 ชั่วโมงที่ผ่านมา

    Chima Daljit is # one lier, it is shame !ਬਹੁਤ ਸ਼ਰਮ ਵਾਲੀ ਗੱਲ ਹੈ !👎👎👎👎

  • @surainsingh9594
    @surainsingh9594 14 ชั่วโมงที่ผ่านมา

    Rajj k kro Akali dal Badal nu Badnam koi kasr na rah jay

  • @TGR_Monster_Gaming
    @TGR_Monster_Gaming 19 ชั่วโมงที่ผ่านมา +1

    Yah Badal ke dikhao

  • @pritpalbajwa6631
    @pritpalbajwa6631 23 ชั่วโมงที่ผ่านมา +2

    No fair sir you hide in camera

  • @narinderteji5393
    @narinderteji5393 14 ชั่วโมงที่ผ่านมา

    Badal gunda jundli shri Akal takhat Sahib ton munkar ena da sarvnash hona teh

  • @JagtarSingh-d9b
    @JagtarSingh-d9b 11 ชั่วโมงที่ผ่านมา

    Ki panth sant samaj jan Leader hi ne men te Har Sikh nu panth da Hisa hee manda han

  • @manrajsingh3914
    @manrajsingh3914 17 ชั่วโมงที่ผ่านมา

    Jaa sare he ajad jet gaee fer ekathe ho jan fer Sarkar kee kroo

  • @factinfreefire3375
    @factinfreefire3375 18 ชั่วโมงที่ผ่านมา

    😅

  • @ਸਹਿਜੇਰਚਿਓਖਾਲਸਾਚੈਨਲ
    @ਸਹਿਜੇਰਚਿਓਖਾਲਸਾਚੈਨਲ 20 ชั่วโมงที่ผ่านมา

    ਸਿਰਫ ਤੇ ਸਿਰਫ ਚੰਦੂਮਾਜਰਾ ਹੀ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਬਣਨਾ ਚਹੁੰਦਾ ਹੈ ਚੰਦੂਮਾਜਰੇ ਨੂੰ ਹੋਰ ਕੋਈ ਵੀ ਪ੍ਰਵਾਨ ਨਹੀਂ ਕਿਉ ਟਾਇਮ ਖਰਾਬ ਕਰਦੇ ਹੋ ਨਾਮਾਦਗਾਰ ਸਾਹਿਬ ਜੀ ਚੰਦੂਮਾਜਰਾ ਹੀ ਮੁੱਖ ਮੰਤਰੀ ਬਣੇਗਾ ਚਾਹੇ ਕੂਝ ਵੀ ਹੋ ਜਾਵੇ ਸਾਰੇ ਪਵਾੜੇ ਦੀ ਜੜ ਕੌਣ ਵਿਚਾਰ ਕਰੋ,,,

  • @RydhamYT
    @RydhamYT 12 ชั่วโมงที่ผ่านมา

    Kila lohgarh anandpur sahib