Awaaz Punjab Di | Season-1 | Quarter Final 1 & 2 Result | EP-12 | MH ONE

แชร์
ฝัง
  • เผยแพร่เมื่อ 12 ธ.ค. 2023
  • #AwaazPunjabDi #AwaazPunjabDiSeason1 #MHONE
    Awaaz Punjab Di is a singing-based popular reality television show on MH ONE Channel. The show is aimed at exploring and recognizing the next generation of singers from grass-root level and providing them a platform to fame, glory & to fulfill their dreams. This is the Most Popular Punjabi Reality Singing Television Show.
    Awaaz Punjab Di | Season-1 | Quarter Final 1 & 2 Result | EP-12 | MH ONE
    #APD #SingingShow #RealityShow #RealitySingingShow #PunjabiTalentShow #PunjabiShow #AwaazPunjabDi1 #QuarterFinal #AwaazPunjabDiQuarterFinal #AwaazPunjabDiSeason1QuarterFinal #APD1
    Judges:- Hans Raj Hans, Sachin Ahuja & Jaspinder Narula
    Anchor: Satinder Satti
    Subscribe Us On:- bit.ly/2AgZf12
    Our Website :- www.mhone.in
    Follow us on music website: www.music.mhone.in
    Like & Follow Us On Facebook MH ONE music: / mhonemusic
    Like & Follow Us On Facebook Happy Sheru MH ONE : / mhonehappysheru
    Follow Us On Instagram MH ONE : / mhoneworld
    Follow us on twitter MH ONE : / mhonemusic
    Thanks for watching !!!!!
    Like, Share and subscribe the channel, also press the bell button.
  • บันเทิง

ความคิดเห็น • 241

  • @sukhasukha9497
    @sukhasukha9497 5 หลายเดือนก่อน +106

    ਬਾਕੀ ਗੱਲ ਠੀਕ ਆ ਬਾਕੀ ਕਦੇ ਦਿਸੇ ਨਹੀ ਕਿਤੇ ਅਜ ਕੁਲਵਿੰਦਰ ਬਿਲਾ ਹਾਰ ਕੇ ਵੀ ਟੋਪ ਸਾਡਾ ਵੀਰ ਕੁਲਵਿੰਦਰ ਬਿੱਲਾ ਵਾਹਿਗੁਰੂ ਗੁਰੂ ਜੀ ਬਿੱਲਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @sukhchain1926
      @sukhchain1926 5 หลายเดือนก่อน +7

      ਉਦੋਂ ਫਰਕ ਬੜਾ ਸੀ ਸਮੇਂ ਚ। ਜੇ ਇਹਨਾਂ ਕੁੜੀਆਂ ਵੱਲ ਵੇਖੀਏ ਤਾਂ ਇਹ ਪ੍ਰੋਗਰਾਮ ਹੀ ਲੇਖਾ ਜੋਖਾ ਸੀ। ਪਤਾ ਹੀ ਨਹੀਂ ਸੀ ਕੇ ਇਹੀ ਤਾਂ ਤੁਹਾਡਾ ਪਹਿਲਾ ਸਟੈੱਪ ਹੈ ਰੰਗ-ਮੰਚ ਦੀ ਦੁਨੀਆਂ ਵਿੱਚ ਜਾਣ ਦਾ। ਪਰ ਅਸੀਂ ਸਰਟੀਫਿਕੇਟ ਸਮਝ ਲੈਂਦੇ ਸੀ ਕੇ ਬੱਸ ਚਾਅ ਪੂਰਾ ਹੋ ਗਿਆ।
      ਅੱਜ ਸਮਝ ਕਹਿੰਦੀ ਆ ਕੇ ਹਰ ਗੁਣ ਸਿੱਖੋ ਪਰ ਸਰਟੀਫਿਕੇਟ ਲੈਣ ਤੋਂ ਮੀਲਾਂ ਦੂਰ ਰਹੋ

    • @gurjitbajwa8650
      @gurjitbajwa8650 4 หลายเดือนก่อน +1

      Kulwinder billa is Top

    • @bikramjitchahal2359
      @bikramjitchahal2359 2 หลายเดือนก่อน

      Kis year da competition a?

  • @KirpalSingh-dh1vu
    @KirpalSingh-dh1vu 5 หลายเดือนก่อน +208

    *ਸੁਰਾਂ ਦੀ ਮਲਿਕਾ, ਮਿਸ਼ਰੀ ਵਰਗੀ ਅਵਾਜ਼ ਦੀ ਮਾਲਿਕ ਸੁਦੇਸ਼ ਕੁਮਾਰੀ ਜੀ ਨੂੰ ਇਸ ਸ਼ੋਅ ਦੀ ਜੱਜ ਹੋਣਾ ਚਾਹੀਦਾ ਸੀ!*

    • @gurjitdhanoa3917
      @gurjitdhanoa3917 5 หลายเดือนก่อน

      ਭਾਜੀ ਉਦੋਂ ਉਹ ਐੱਨੇ ਮਸ਼ਹੂਰ ਨਹੀਂ ਸੀ ਭਾਵੇਂ googal ਕਰ ਲਓ

    • @sukhmanikaur6841
      @sukhmanikaur6841 5 หลายเดือนก่อน +5

      ਜਸਪਿੰਦਰ ਨਰੂਲਾ ਜੀ ਦੇ ਪਹਿਲਾਂ song ਸੁਣ ਲਓ ਕੇ ਉਹ ਜੱਜ ਬਣਨ ਦੇ ਲਾਇਕ ਹਨ ਕੇ ਨਹੀਂ

    • @user-je2te1wz9k
      @user-je2te1wz9k 5 หลายเดือนก่อน

      ​@@sukhmanikaur6841kyu Kida da si

    • @user-by4qb1wc5i
      @user-by4qb1wc5i 5 หลายเดือนก่อน +1

      Bilkul sahi kya veer hi mai b unha da fan a ..punjab vch ohde wrga koi nai

    • @user-qg8pr2re7u
      @user-qg8pr2re7u 5 หลายเดือนก่อน

      Sahi gall

  • @AliKhan-ys1pi
    @AliKhan-ys1pi 5 หลายเดือนก่อน +29

    ਕੁਲਵਿੰਦਰ ਬਿੱਲਾ ਦੇਖੋ ਕਿਥੇ ਚਲਾ ਗਿਆ ਤੇ ਜੋਂ ਚੁਣੇ ਸੀ ਉਹਨਾ ਦਾ ਕੋਈ ਅੱਜ ਮੁਕਾਮ ਕੋਈ ਨਹੀਂ ਹੈ

  • @Sandhu_Jatt2471
    @Sandhu_Jatt2471 5 หลายเดือนก่อน +70

    ਕੁਲਵਿੰਦਰ ਬਿੱਲੇ ਨੇ ਇਨ੍ਹਾਂ ਸਾਰੇ ਜੱਜਾਂ ਨੂੰ ਪਿੱਛੇ ਸ਼ਡ ਤਾ ਹੁਣ ਬਿੱਲਾ ਬਹੁਤ ਵਦੀਆ ਸਿੰਗਰ ਆ ਇਹ ਜੱਜ ਕੌਣ ਹੁੰਦੇ ਆ ਕਿਸੇ ਨੂੰ ਜੱਜ ਕਰਨ ਲਈ ਹੁਣ ਬਿੱਲੇ ਨੇ ਦਿਖਾ ਤਾ ਬੰਦਾ ਆਪਣੇ ਦਮ ਤੇ ਕੁੱਜ ਵੀ ਕਰ ਸਕਦਾ ਕਿਸੇ ਜੱਜ ਦੇ ਕਹਿਣ ਨਾਲ ਕੁੱਜ ਨੀ ਹੁੰਦਾ

    • @mrgb-yh8fh
      @mrgb-yh8fh 5 หลายเดือนก่อน +6

      judges nu eda ni boli da k ehe kon hunde. una ne jo result dita c sahi c. baki gl kismat di e hundi hai.

    • @user-rv8of9zp5e
      @user-rv8of9zp5e 4 หลายเดือนก่อน +4

      😂 o bai uhne oss time kiho jaa gaya judge onu kreya na ki bnde nu judge kreya 😂😂 gyani maha purkh aa jma bai tu😂😂😂

    • @5493dev
      @5493dev 4 หลายเดือนก่อน

      Top da singer 😂😂😂billla...Kade Aslam di stafe performance dekhi hun..billa shilla ta ode lwe ni khad sakda

    • @user-vo9dq2xs2r
      @user-vo9dq2xs2r 4 หลายเดือนก่อน

      ਤਾਹੀਂ ਬਿੱਲੇ ਨੂੰ ਸਾਰੇ ਜਾਣਦੇ ਨੇ ਤੇ ਅਸਲਮ ਵਾਰੇ ਕੋਈ ਵੀ ਨੀ ਜਾਣਦਾ

    • @5493dev
      @5493dev 4 หลายเดือนก่อน

      @@user-vo9dq2xs2r Maade singer nu har koi Jaanda hunda...stage te vocal check karlo...

  • @jamnaofficialgurveer5301
    @jamnaofficialgurveer5301 5 หลายเดือนก่อน +18

    ਮੇਰੇ ਮੁਤਾਬਿਕ ਹਾਰ ਹੋਣ ਤੇ ਦਿਲ ਦੁਖੀ ਹੋ ਜਾਦਾ ਹੈ ਤੇ ਆਪਣੇ ਆਪ ਚੋ ਕੁੱਝ ਹੋਰ ਵੀ ਲੱਭਦਾ ਹੈ

  • @user-sy6nt3xj1g
    @user-sy6nt3xj1g 3 หลายเดือนก่อน +17

    ਹੰਸ ਰਾਜ ਜੀ ਨੇ ਕਿਹਾ ਕਿ ਹੋ ਸਕਦਾ ਕੇ ਤੁਸੀੰ ਆਉਣ ਵਾਲੇ ਸਮੇਂ ਵਿੱਚ ਇਸਤੋਂ ਵੀ ਵੱਡੇ ਸਿੰਗਰ ਬਣ ਜਾਵੋਂ ਜੋ ਕੁਲਵਿੰਦਰ ਬਿੱਲਾ ਬਾਈ ਨੇ ਕਰਕੇ ਦਿਖਾਇਆ 💕🌹🙏

  • @kumarunknown77
    @kumarunknown77 4 หลายเดือนก่อน +7

    ਇੰਨਾ ਸਭ ਉਮੀਦਵਾਰਾਂ ਵਲ ਵੇਖ ਕੇ ਹੌਂਸਲਾ ਮਿਲਦਾ ਆ ਕਿ ਮਿਹਨਤ ਬਹੁਤ ਕੁਸ਼ ਬਦਲ ਸਕਦੀ ਆ। ਬਿੱਲਾ ਇਕ ਵੱਡੀ ਉਦਾਹਰਣ ਆ😊😊😊

  • @aslam-213
    @aslam-213 5 หลายเดือนก่อน +51

    33:30 ਤੇ ਜੋ ਕਿਹਾ ਜੱਜਾ ਨੇ ਕੁਲਵਿੰਦਰ ਬਿੱਲਾ ਨੇ ਓਹ ਕਰਕੇ ਦਿਖਾਇਆ ਜਿਹੜੇ ਚੁਣੇ ਸੀ ਓਹਨਾ ਨੂ ਕਦੇ ਦੇਖਿਆ ਨਹੀਂ ਤੇ ਜੋ ਨਹੀਂ ਚੁਣਿਆ ਓਹਨੂੰ ਅੱਜ ਸੱਭ ਜਾਣਦੇ ਆ

  • @SufiIshq42
    @SufiIshq42 5 หลายเดือนก่อน +73

    Ena sariya vicho lok sirf kulwinder nu jandee aaa 😂😂😂😂

  • @gurbhejsingh9897
    @gurbhejsingh9897 5 หลายเดือนก่อน +50

    Kulwinder billa ਸਿਰਾਂ ਕਲਾਕਾਰ ❤

  • @user-hb3fw1dt9x
    @user-hb3fw1dt9x 5 หลายเดือนก่อน +106

    Kulwinder bille ne eh sabit kr k dikhaya k talent nu kise show de certificate di lod nhi hundi. Ajj usda apna ikk wakhra mukaam a

    • @thelyricstycoon7760
      @thelyricstycoon7760 5 หลายเดือนก่อน

      Right jubin noutiyal also

    • @nevergiveup3594
      @nevergiveup3594 5 หลายเดือนก่อน

      Gulab sidhu nu v ni select kita c

    • @thelyricstycoon7760
      @thelyricstycoon7760 5 หลายเดือนก่อน

      @@nevergiveup3594 yr gulab Sidhu da bille te nautiyal nl koi coordinate

  • @stress-free6163
    @stress-free6163 5 หลายเดือนก่อน +24

    Kulwinder billa on 26:08

  • @autoricabot6522
    @autoricabot6522 5 หลายเดือนก่อน +10

    ਸਮੇਂ ਦੀ ਬੁੱਕਲ ਵਿਚ ਬਹੁਤ ਕੁਝ ਹੁੰਦਾ ਹੈ ਪਰ ਪਤਾ ਨਹੀਂ ਹੁੰਦਾ ਆਉਣ ਵਾਲਾ ਸਮਾਂ ਕੀ ਦੇ ਸਕਦੇ

  • @akhilrajofficial2838
    @akhilrajofficial2838 5 หลายเดือนก่อน +13

    Kulwinder Billa.. proved it.. 1st aana kuch nahi hota star Banna matter karta hai mehnat ka fal jarur milta hai aaj ye winners Kulwinder paji se Milne ke liye taraste honge.. struggle end paji da❤️😍❤️

  • @user-gu8eq8uj5j
    @user-gu8eq8uj5j 5 หลายเดือนก่อน +7

    Billa veer apne dam te agge Aya Love you bille veere❤❤❤❤❤❤❤

  • @Artwork_of_bagrah
    @Artwork_of_bagrah 5 หลายเดือนก่อน +15

    Jenu select nai kita ohi ajj Punjab de Heere ne ❤❤🙌

  • @desiyoutuber9741
    @desiyoutuber9741 2 หลายเดือนก่อน +3

    Kon kon kulvindar Bhai ki vjha se ye Dekh Raha hai

  • @sharanjitshergill1776
    @sharanjitshergill1776 5 หลายเดือนก่อน +11

    ਬਿੱਲਾ ਬਹੁਤ ਵਧੀਆ ਕਲਾਕਾਰ ਹੈ

  • @ohmavi
    @ohmavi 4 หลายเดือนก่อน +1

    Jaspinder ji ne jo gal kiti hai k asi khud lahange k isnu asi usdin nahi c chunega te aaj oh wadiya va reha hai te is gal nu pura kita hai Kalwinder billa ne shah geya bro great rabb hor taraki bakshey 😊

  • @roseindustries9669
    @roseindustries9669 5 หลายเดือนก่อน +6

    KULWINDER BILA PAJI PEHLE TO TO HI IK BOT ACHE SINGR NE AP SABNE SONG SUNEYA HOYE GA ..MERA KALE RANG DA YAR KUDIYA KENDIYA OSM SONG HA

  • @kulwantsinghrai8919
    @kulwantsinghrai8919 4 หลายเดือนก่อน +4

    Now kulwinder billa best singer his Punjab song heart touching ❤❤❤

  • @kuldeeprurki
    @kuldeeprurki 4 หลายเดือนก่อน +4

    Bille y krke eh saara suneya … luv u y ❤❤

  • @mangaljitsingh6838
    @mangaljitsingh6838 4 หลายเดือนก่อน +10

    ਅੱਜ ਦੇਖ ਲਵੋ ਕੁਲਵਿੰਦਰ ਬਿੱਲਾ ਕਿੱਥੇ ਪਹੁੰਚ ਗਿਆ

  • @honey__jaguar_vlog
    @honey__jaguar_vlog 5 หลายเดือนก่อน +3

    ਬਿਲਾ ⛳👌👌

  • @malhisaab5387
    @malhisaab5387 3 หลายเดือนก่อน +1

    ਮੈਂ ਤੇ ਕਲਵਿੰਦਰ ਬਿੱਲਾ ਨੂੰ ਵੇਖਣ ਲਈ ਵੇਖ ਰਿਹਾ ਜੋ ਅੱਜ ਦਾ ਸੁਪਰ ਸਟਾਰ ਏਂ ਇਹਨਾਂ ਨੇ ਕਿ ਦੱਸਣਾ 😂😂😂😂

  • @ponpydhab
    @ponpydhab 5 หลายเดือนก่อน +18

    kulwinder pehla ton hi lagda star c vekho kive jeba ch hath paa k khada😂😂😂😂😂😂😅😅😅😅😅😅

  • @navneetverma9871
    @navneetverma9871 5 หลายเดือนก่อน +5

    26:18 kulwinder Billa performance start

  • @all-t9g
    @all-t9g 5 หลายเดือนก่อน +3

    Kisi ke bhe kamyabi ke pichey uskey mehnat sabsey bade h

  • @pushpanjankaur6503
    @pushpanjankaur6503 5 หลายเดือนก่อน +12

    Hun ta bahut famous

  • @bhupinderbhinda3806
    @bhupinderbhinda3806 5 หลายเดือนก่อน +5

    kulwinder billa ji buht vadia singer hae

  • @vishaldeepsingh5765
    @vishaldeepsingh5765 7 หลายเดือนก่อน +8

    Nidhi kohli always amazing ❤

  • @prabhgunsingh3808
    @prabhgunsingh3808 5 หลายเดือนก่อน +2

    Love u kulwinder billa y👌👌🙏 🎤🎤

  • @MannuDeol-wn2me
    @MannuDeol-wn2me 5 หลายเดือนก่อน +2

    Aslam bro good yrr bhut vdiya

  • @manpreekaur4263
    @manpreekaur4263 5 หลายเดือนก่อน +2

    Nice awaaz❤

  • @parmindersinghlovely8580
    @parmindersinghlovely8580 4 หลายเดือนก่อน +1

    Kulwinder billa banda v bhut vadiya dil da bhut heera banda

  • @SovindraSingh-bu1ks
    @SovindraSingh-bu1ks 5 หลายเดือนก่อน +4

    Kulwinder Bila bhut Acha klakar h

  • @ManjitSingh-di6jj
    @ManjitSingh-di6jj 5 หลายเดือนก่อน +1

    Tussi bhuttttttttttttttttttttttttt Shona o 🎉🎉🎉🎉❤❤❤❤

  • @user-ly9dk4zh2c
    @user-ly9dk4zh2c 5 หลายเดือนก่อน +1

    Kulwinder Billa veer ji Kya bat a 🎉

  • @SumitNagpal-bh1ji
    @SumitNagpal-bh1ji 5 หลายเดือนก่อน +1

    Sahi gal a

  • @guri9049
    @guri9049 4 หลายเดือนก่อน

    I really love his all songd❤❤

  • @ahsangujjar591gangapur
    @ahsangujjar591gangapur 5 หลายเดือนก่อน +2

    Billa paji love you so much

  • @sangramsingh561
    @sangramsingh561 5 หลายเดือนก่อน +3

    Kulwinder billav😅😅😅 jeba ch hathh😂😂❤❤

  • @prof.kuldeepsinghhappydhad5939
    @prof.kuldeepsinghhappydhad5939 5 หลายเดือนก่อน +1

    Nice 👌

  • @Majhewalejatt0
    @Majhewalejatt0 5 หลายเดือนก่อน +22

    Bille ne eh sabat karta jitt nalo har vadia ho sakdi banda mehnt karke agge aa sakda

  • @karkhalsaab9193
    @karkhalsaab9193 หลายเดือนก่อน

    Haar k jitten vala kde dowara haarda ni jo bille bai nal hoya❤❤❤great

  • @ds1915
    @ds1915 5 หลายเดือนก่อน +5

    25:00 kulwinder billa

  • @raviaulakh8264
    @raviaulakh8264 5 หลายเดือนก่อน +12

    ਇਹਨਾਂ ਜੱਜਾਂ ਨੂੰ ਆਪ ਤੇ ਗਾਉਣਾ ਆਉਂਦਾ ਨਹੀਂ ਕੁਲਵਿੰਦਰ ਬਿੱਲਾ ਕਰਾਉਂਦਾ ❤❤ ਬੱਲੇ ਬੱਲੇ

    • @komalhgagat6978
      @komalhgagat6978 4 หลายเดือนก่อน

      Hans Raj Hans varga kon gaa skda veere

    • @iqwalsingh1668
      @iqwalsingh1668 3 หลายเดือนก่อน

      ਹੰਸ ਜੀ ਪਦਮ ਸ਼੍ਰੀ ਨੇ ਸਿੰਗੀਂਗ ਵਿਚ

    • @careermentor85
      @careermentor85 3 หลายเดือนก่อน

      ਭਰਾ ਕਦੇ ਕਲਾ ਸ਼ਬਦ ਦੀ ਪ੍ਰੀਭਾਸ਼ਾ ਵੀ ਪੜ੍ਹੀ ਹੈ ?

    • @rehalpreetsingh358
      @rehalpreetsingh358 2 หลายเดือนก่อน

      Pta music bare dum chk .............. music nahi huna 😅😅

  • @user-gu8eq8uj5j
    @user-gu8eq8uj5j 5 หลายเดือนก่อน +2

    biile bai ton Bina baaki sab nu ajj koi ni janda

  • @bharattaak5648
    @bharattaak5648 5 หลายเดือนก่อน +4

    Hans Raj Hans Valmiki top singer h ji bahut Andy laage shhh

  • @punjabdelok3429
    @punjabdelok3429 4 หลายเดือนก่อน

    Main pura suneya ta k a vekh reha c k ous time kulwinder veer nai kehra geet gaayea c te star bn geya c per slect krna c kulwinder veer nu per kr dite oo jina nu nhi sunnana c injh lg reha c k ous time lgda kulwinder naal dhokha hoyea c per umeed nhi shaddi veer nai km seere krta veer rabb di mehar ho gyi veer te veer love u veere

  • @user-nf9lc2lq7x
    @user-nf9lc2lq7x 3 หลายเดือนก่อน +1

    ਕੁਲਵਿੰਦਰ ਬਿੱਲੇ ਨੂੰ ਇਨਾਂ ਜੱਜਾ ਨੇ ਪਾਸ ਨੀ ਕੀਤਾ ਸੀ,ਫਿਰ ਵੀ‌ ਕੁਲਵਿੰਦਰ ਬਿੱਲਾ ਅੱਜ ਟੋਪ ਦਾ ਸ਼ਿੰਗਰ ਆ

  • @mukeshkalwa9056
    @mukeshkalwa9056 4 หลายเดือนก่อน +1

    👍👍👍

  • @harpreetmakhewala2966
    @harpreetmakhewala2966 4 หลายเดือนก่อน

    ਮਾਨਸਾ ਜ਼ਿਲੇ ਦਾ ਸ਼ੇਰ ਆ ਕੁਲਵਿੰਦਰ ਬਿੱਲਾ ❤

  • @romanempire4542
    @romanempire4542 2 หลายเดือนก่อน

    ਕਨੂੰਨ ਹਦਾਇਤਾਂ ਮੱਤਲਬ ਸਕ੍ਰਿਪਟ 😅

  • @user-dp6lq5ww7s
    @user-dp6lq5ww7s 5 หลายเดือนก่อน +3

    Kulwinder billa always great 👍

  • @premmasih2619
    @premmasih2619 4 หลายเดือนก่อน

    Satinder satti Great spkear

  • @ramankaur7995
    @ramankaur7995 5 หลายเดือนก่อน +4

    Huns raj huns ji de gl sachi ho gie

  • @jassanijjar7401
    @jassanijjar7401 5 หลายเดือนก่อน +2

    Bai satti Didi akha 👀 nahi jhapki starting ch Kon Kon agree krda

  • @Saaqigaming815
    @Saaqigaming815 2 หลายเดือนก่อน

    Oh My god alsam Ali new song super duper ❤❤

  • @oxygenvip
    @oxygenvip 5 หลายเดือนก่อน +9

    25:50

  • @neerajkumarrana1549
    @neerajkumarrana1549 หลายเดือนก่อน

    ਬਿੱਲਾ 🎉🎉

  • @AVNISHARMA9917
    @AVNISHARMA9917 5 หลายเดือนก่อน +21

    😮😮😮😮 Kulwinder best singer yrr

  • @foujisaab
    @foujisaab 5 หลายเดือนก่อน +1

    ਸਚਿਨ ਸਿਰ ਤੋ ਬਿਨਾ,
    ਆਹਾ ਜੋ ਜੱਜ ਹੈ, ਇਨ੍ਹਾਂ ਨੂੰ ਆਹਾ ਲਗਦਾ ਆ ਕੇ, ਸਾਡੇ ਤੋ ਅੱਗੇ ਨਾ ਨਿਕਲ ਜਾਏ,, ਬਿੱਲਾ ਵੀਰ, ਇਨ੍ਹਾਂ ਤੋ ਕਿੱਤੇ ਅੱਗੇ ਆ,

    • @ajcinematicfilmers1837
      @ajcinematicfilmers1837 5 หลายเดือนก่อน

      Bos😂😂😂.. put jwak aa tu hle tu sunya ni hona kde.. tera billa lullu v jwak hle ehna age😅

  • @ManjitSingh-di6jj
    @ManjitSingh-di6jj 5 หลายเดือนก่อน +2

    ❤❤❤❤😂😂😂😂 wahhhhhh ❤️🙌🔥🔥🔥❤️

  • @CuteJasmeetKaur07
    @CuteJasmeetKaur07 5 หลายเดือนก่อน +2

    Kulwinder Billa best singer in world💥💥💥💥💥

  • @lovelypunjab8828
    @lovelypunjab8828 5 หลายเดือนก่อน +1

    2:50 Kulwinder Billa

  • @sethpal467
    @sethpal467 4 หลายเดือนก่อน

    Jo kalakar chune Hain Maine to Aaj Tak dekha nahin kahin gateway

  • @Satnamsinghbeedu
    @Satnamsinghbeedu 5 หลายเดือนก่อน +4

    Kulwinder billa att

  • @madangillgunian535
    @madangillgunian535 4 หลายเดือนก่อน

    ❤❤

  • @gamingpage3833
    @gamingpage3833 3 หลายเดือนก่อน

    kulwinder billa 26:52 hard work pays off

  • @workatlove9727
    @workatlove9727 4 หลายเดือนก่อน

    Music ho ya na ho par Eaho Jahe JUDGES bDe he Pyare te Housala Den wane ne Eaho Jahe JUDGaeD nu me Dil to " SALUTE" Karda

  • @KakaPhotography-pt5qh
    @KakaPhotography-pt5qh 3 หลายเดือนก่อน

    ਕੁਲਵਿੰਦਰ ਬਿੱਲਾ ਵਧੀਆ ਸਿੰਗਰ

  • @RupinderKaur-iu3pk
    @RupinderKaur-iu3pk 5 หลายเดือนก่อน +3

    Kulwinder Billa love you

    • @RajveerBajwa07
      @RajveerBajwa07 3 หลายเดือนก่อน

      ❤❤❤ kya baat Pati apka billa

  • @SM.Music-1313
    @SM.Music-1313 4 หลายเดือนก่อน +1

    Tiwar guru ji ek Hunda baki Komal hunde

  • @mundasheharlahoreda7895
    @mundasheharlahoreda7895 7 หลายเดือนก่อน +31

    Kulwinder Billa did not get selected.

  • @bheemsinghchopra5217
    @bheemsinghchopra5217 5 หลายเดือนก่อน +2

    Aslm voice amazing 💓

  • @GURDEEPSINGH-ux4dn
    @GURDEEPSINGH-ux4dn 5 หลายเดือนก่อน +1

    Kulwinder Billa ❤❤❤❤

  • @user-mq2ux2pr5s
    @user-mq2ux2pr5s 5 หลายเดือนก่อน

    Episod char hi hone chiade aa

  • @deeprandhawa2387
    @deeprandhawa2387 4 หลายเดือนก่อน

    1st Session Kehre saal Ch Aaya C?

  • @preetsaini611
    @preetsaini611 5 หลายเดือนก่อน +2

    Nidhi kohli❤❤

  • @dhirasingh2009
    @dhirasingh2009 5 หลายเดือนก่อน +2

    Kulwinder billa ajj ena toh bahut agge aaaa😅

  • @kamalmansa2664
    @kamalmansa2664 4 หลายเดือนก่อน +1

    Kulwinder Billa top singer ❤

  • @rajindia4282
    @rajindia4282 5 หลายเดือนก่อน +1

    I like kulwinder billa

  • @avtardhaula2365
    @avtardhaula2365 5 หลายเดือนก่อน +11

    Mossewala wala kde eda de show ch gya nhi...eh sab vikao hunde aa

    • @anjumadaan2652
      @anjumadaan2652 5 หลายเดือนก่อน +2

      Kuj vi 🤣🤣 respected mossewala was not into folk and sufi singing and in this shows u need to be a versatile singer...Punjab de murkho akal sikho kuj

  • @Desh.Mera.Panjab
    @Desh.Mera.Panjab 4 หลายเดือนก่อน

    Kulwinder billa 🎉🎉🎉top te aa gya

  • @gurpreetgopimanghra
    @gurpreetgopimanghra 5 หลายเดือนก่อน

    ਆਕੀ ਏ

  • @RajeshKumar-dl8rc
    @RajeshKumar-dl8rc 4 หลายเดือนก่อน

    Kulvinder bila good

  • @Army_girl_kim_v
    @Army_girl_kim_v 3 หลายเดือนก่อน

    Rab de Ranga koi nai pata misal e bai bila

  • @amanaman6yujk371
    @amanaman6yujk371 หลายเดือนก่อน

    Billa te billi wangu royi janda 😂

  • @gulzarparis4557
    @gulzarparis4557 5 หลายเดือนก่อน

    One and only sidhumoosewala 22

  • @gurbajbrar6402
    @gurbajbrar6402 5 หลายเดือนก่อน +7

    sab to phela rupiner honda te rosan prince c

  • @mottusharma3737
    @mottusharma3737 4 หลายเดือนก่อน +1

    sachin bhaji best, baki dono di jga koi hor judz bna lende ,best c, DD punjabi te v ehna ne jazzpune ch lassi ki c🙏🙏🙏

  • @sarbjit353
    @sarbjit353 3 หลายเดือนก่อน

    Sab to vadia bille ne gaya c

  • @DeepDeep-nu5dp
    @DeepDeep-nu5dp 3 หลายเดือนก่อน

    Billa pajii sirraa va

  • @Kalirana_00
    @Kalirana_00 4 หลายเดือนก่อน

    Aslam sab to sohna singer c

  • @ajayrathore1824
    @ajayrathore1824 5 หลายเดือนก่อน

    Kulwinder billa is legend

  • @user-yn2lq5zk4w
    @user-yn2lq5zk4w 5 หลายเดือนก่อน +6

    Buht purani video aa 18..19saal

  • @romanempire4542
    @romanempire4542 2 หลายเดือนก่อน

    ਅਸਲਮ ਤੇ ਨਵਲ ਦਾ ਪਤਾ ਹੀ ਨਹੀਂ ਕਿੱਥੇ 😅ਨੇ

  • @sahil2490g
    @sahil2490g 5 หลายเดือนก่อน

    Hans raj te sachin awe bhori jnde baithe 😂😂 eh v Gobinde sardaar nalo ghat ni

  • @user-yo6pk8rp3w
    @user-yo6pk8rp3w 6 หลายเดือนก่อน +10

    Hans Raj te Sachin ne fast episode ch glt result dita c fast mohammad irshad c par ena ne roshan prince nu fst kdeya

    • @shobiwalia1032
      @shobiwalia1032 6 หลายเดือนก่อน +1

      22g hans raj de hath vich nai hunda eh sab . Proudcer karwande ne . Hans raj sangeet da samrat hai .

    • @lovelyarora5263
      @lovelyarora5263 5 หลายเดือนก่อน

      Masha ali First aouna c par roshan prince ni winner kdya c

    • @nirmalghuman6077
      @nirmalghuman6077 5 หลายเดือนก่อน

      ​ਹੰਸ ਰਾਜ ਨੂੰ ਤਾਂ ਇੰਡੀਆ ਪਾਕਿਸਤਾਨ ਦੀ 1971 ਵਾਲੀ ਜੰਗ ਬਾਰੇ ਵੀ ਪਤਾ ਨਹੀਂ
      ਅਖੇ ਜੀ ਮੈਂ ਤਾਂ ਉਦੋਂ ਬਹੁਤ ਛੋਟਾ ਹੁੰਦਾ ਸੀ🤪🤪🤪🤪🤪