VOPCC9 Mega Auditions | Classmate (2.0) Cover Song | Sachin Ahuja | Voice of Punjab
ฝัง
- เผยแพร่เมื่อ 14 ต.ค. 2024
- VOPCC9 Mega Auditions | ਇਸ ਬੱਚੇ ਨੇ ਜੱਜ ਸਾਹਿਬਾਨਾਂ ਨੂੰ ਸਟੇਜ ਤੇ ਆਉਣ ਨੂੰ ਕੀਤਾ ਮਜਬੂਰ | Voice of Punjab Chhota Champ | Voice of Punjab
#mirzafolksong #VOPCC9Auditions #Vopcc9 #megaauditions #vopcc9megaauditions #PunjabiSingingRealityShow #SingingRealityShow #VoiceofPunjab #PunjabiRealityShow #VOPCC9Audition #inderjitnikku #amarnoori #SachinAhuja #KaptanLaddi #classmate #classmatesong #classmatepuunjabisong #classmatecoversong #PunjabiVideo #VoiceofPunjabS9 #SingingShow #Singing #Punjabi #Punjab #VoiceOfPunjabChotaChamp9 #songcover #songviral #realityshowz
VOPCC9 Mega Auditions | ਇਸ ਬੱਚੇ ਨੇ ਜੱਜ ਸਾਹਿਬਾਨਾਂ ਨੂੰ ਸਟੇਜ ਤੇ ਆਉਣ ਨੂੰ ਕੀਤਾ ਮਜਬੂਰ | Voice of Punjab Chhota Champ S-9
Subscribe to Voice of Punjab and be part of our ever-growing community that celebrates magic of music.
URL👉 - bit.ly/3K3S7X6
About Channel:
Voice of Punjab, discover exclusive music videos, captivating live performances, behind-the-scenes glimpses and intimate interviews with some of the most talented artists in the industry. Immerse yourself in the warmth of Punjabi culture, as we take you on a virtual tour of the colorful festivals, vibrant traditions and heartfelt stories that have shaped the musical landscape of Punjab.
ਰੂਹ ਖੁਸ਼ ਕਰ ਦਿੱਤੀ ਬੇਟਾ ਵਾਹਿਗੁਰੂ ਜੀ ਤੈਨੂੰ ਤਰੱਕੀ ਬਖਸ਼ਣ
ਬੇਦਿਲ ਉਸਤਾਦ ਦਾ ਸ਼ਗਿਰਦ ਹੈ Salute...
❤❤
ਆਹ ਨਿੱਕੂ ਨੂੰ ਲਨ ਦਾ ਨੀ ਪਤਾ
ਇਥੇ ਓਹ ਜੱਜ ਬੈਠਦੇ ਜੌ classical gaunde
ਏਹਨੂੰ ਲੀਰ ਨੂੰ ਸੁਰ ਦਾ ਕੀ ਪਤਾ ਸੁਣਿਆ ਹੀ a ਸਭ ਨੇ
ਜਾ ਮੈਨੂੰ kehdo ਮੈਂ ਗ਼ਲਤ ਆ ਪਾਰ ਏਹਨੂੰ yaar pta ਤੱਕ ਨੀ ਸੁਰ ਦਾ
ਪੀਟੀਸੀ ਵਾਲਿਆਂ ਨੇ ਕੀ ਸੋਚ ਕੇ ਬੈਠਾਇਆ ਹੋਊਗਾ
PTC ਵਾਲਿਆ ਨੂੰ ਵੀ ਕੁਝ ਵੀ ਪਤਾ ਨਹੀਂ
ਪੈਸੇ ਦੀ ਗੱਲ ਹੈ
ਪੁੱਤਰਾ ਬਹੁਤ ਵਧੀਆ ਗਾਇਆ ਹੈ। ਪਰਮਾਤਮਾ ਆਪ ਨੂੰ ਬੁਲੰਦੀਆਂ ਬਖਸ਼ੇ।
U
𝙷𝚓𝚔𝚔𝚓
❤❤❤❤❤❤❤❤
Best singer🎉❤
very good sir
ਬਹੁਤ ਵਧੀਆ ਗਾਇਆ ਪੁੱਤਰ ਜਿਉਂਦਾ ਰਹਿ ਵਾਹਿਗੁਰੂ ਤੈਨੂੰ ਤਰੱਕੀ ਬਖਸੇ
U 3:53 ok 😮
L
@@sunilnijhara5650hi
All the best 💯
All the best ❤❤
ਬਹੁਤ ਸੋਹਣਾ ਗਾਇਆ ਪੁੱਤਰ ਜਿਉਂਦਾ ਵਸਦਾ ਰਹਿ ਦਬਕੇ ਮਿਹਨਤ ਕਰ ਮਾਪਿਆਂ ਦਾ ਨਾਮ ਰੋਸ਼ਨ ਕਰ
❤❤
ਬਹੁਤ ਹੀ ਵਧੀਆ ਗਾਇਆ ਜਿਉਂਦਾ ਵਸਦਾ ਰਹਿ ਰੱਬ ਤਰੱਕੀਆਂ ਬਖ਼ਸ਼ੇ
ਬਹੁਤ ਵਧੀਆ ਗਾਣਾ ਵੀਰ ਰੱਬ ਤੁਹਾਨੂੰ ਮੇਹਰਾਂ ਬਖਸ਼ੇ
ਰੂਹ ਨਾਲ ਗਾਇਆ ❤❤❤ waheguru Ji ਹੋਰ ਤਰੱਕੀ ਬਖਸ਼ਣ 🙏🙏
ਬਹੁਤ ਸੋਹਣਾ ਗਾਇਆ ਵੀਰ ਰੂਹ ਖੁਸ਼ ਹੋ ਗੀ ਰੱਬ ਤੇਨੂੰ ਚੜ੍ਹਦੀ ਕਲਾ ਵਿੱਚ ਰੱਖੇ
Hlo
ਬਹੁਤ ਵਧੀਆ ਪੁੱਤਰ ਜੀ ਰੱਬ ਤੂਹਾਨੂੰ ਤਰਕੀਆ ਬਖਸ਼ੇ ਜਿਉਦੇ ਰਹੋ ਪੁੱਤਰ ਜੀ 👍👍👌👌
ਬਹੁਤ ਵਧੀਆ ਗੀਤ ਹੈ ਗਾਇਆ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
❤❤❤❤
ਬਹੁਤ ਖੂਬ ਗਾਇਆ ਰੱਬ ਤੂਹਾਨੂੰ ਚੜਦੀ ਕਲਾ ਬਖਸ਼ੇ 🙏🏻🙏🏻
ਵਾਹ ਓ ਪੁੱਤਰਾ, ਖੁਸ਼ ਕੀਤੇ ਈ।
ਸ਼ੁਭ ਇੱਛਾਵਾਂ
ਵੱਲੋਂ
ਢਾਡੀ ਬਲਵਿੰਦਰ ਸਿੰਘ ਰੌਣੀ।
Love chote veer
ਬਹੁਤ ਹੀ ਰੂਹ ਤੋਂ ਗਾਇਆ ਪੁੱਤਰਾ
ਵਾਹ ਜੀ ਵਾਹ ਕਿਆ ਬਾਤ 🥰❤️🥰👌👍
Gud job chotu❤️👍dabbi rkh km👍😘😘 waheguru ji jrur mehar krn ge
Bht shona putt sona gaya. Song. god bless you rabb tenu trkyan bkshe ❤️❤️❤️❤️
ਬਹੁਤ ਹੀ ਵਧੀਆ ਆਵਾਜ਼ ਦਿਲ ਨੂੰ ਸੋ ਜਾਂਦੀ ਹੈ ਛੇੜੇ ਕਲਾਕਾਰ ਦੁਨੀਆ ਤੋਂ ਚਲੇ ਗਏ ਦੁਬਾਰਾ ਫਿਰ ਜਨਮ ਲੈ ਲਿਆ ਨਾ ਕਲਾਕਾਰਾਂ ਨੇ
ਬਹੁਤ ਵਧੀਆ
Wahhh kya baat hai superrrrrrrrrr❤❤❤❤
Mai ta shote Veer daily Sunda God bless you bahut vadia voice a❤❤❤
ਵਾ ਕਮਾਲ। ਕੋਈ ਸ਼ਬਦ ਨਹੀਂ ਪ੍ਰਸੰਸਾ ਲਈ
Bhut vaddia singing kite tusi
Very nice song❤😊
ਪ੍ਰਮਾਤਮਾ ਆਪਜੀ ਨੂੰ ਚੜ੍ਹਦੀਕਲਾ ਵਿੱਚ ਰਖੇਂ ਜੀ
ਮੇਰੇ ਕੋਲੇ ਤਾਂ ਕੋਈ ਲਫਜ ਨਹੀ ਜੀ❤#sachin ahuja sir g vaste te Rajveer vaste te music bare ta ki shak ho sakda jad jad mere vaheguru g di aeni mehar hove
ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ਉਹ ਹੁੰਦਾ ਗੁਣਕਾਰੀ ਲਸਣ ਦੀ ਗੰਢੀ ਦਾ 🎉ਚੱਕ ਦੇ ਫੱਟੇ bro❤
, ਬੇਟੇ ਬਹੁਤ ਅੱਛੇ
Vvvvvvvvvv niceeeeeeeeee voice & song also 👌🏻👌🏻👌🏻👌🏻
Bht vadia puttar g jeonda reh baba tenu tarakki bakshe
Bahut badhiya chhote vir
Inna wadhiya Gaya ki akha vih Pani aya inni Khushi lgghi Teri awaj di putra jiyunda reh
ਬਹੁਤ ਵਧੀਆ ਆਵਾਜ਼ ਸੁਣ ਕੇ ਆਨੰਦ ਆ ਗਿਆ ❤
ਅੱਖਾਂ ਨਮ ਹੋ ਗਈਆਂ ❤❤❤
Bhout vadia beta ji god bless you 👌👌
Koi khaas hi hunda jinde krke Sachin paaji chair to uthde great voice bacha
Put mere veri veri nice ga ta 👌👌👌raja shib ji lami aju te har tarki bhkse
ਮਜ਼ਾ ਆ ਗਿਆ ਯਾਰ... ਜਬਰਦਸਤ ਆਵਾਜ਼
Cheene nalo v siraa gaiaa my favrat singer amarnoori amarjot
पंजाबी मुझे बिल्कुल नही आता मगर संगीत गीत का आशिक हु मेरे खून में है इस लिए इनका अंतरा और मुखड़ा और सुर का कोई जवाब नही है बल्कि लाजवाब है
Kmal karta ash munde ne very nice 👍
Bot Sona song aa vaji dil khush hoi janda vire Sachi bot Sona song aa rab tere nal rahe 🎉🎉❤❤😊
Bhut kaintt gaya eee😮
Main pehli baar sunya gaana kamaal a bai da vocal ♥️
Vry good Rajver 🎉ji
Buaht sohna chotee veer Buhat sohna gunda veer rab tanu truki bakshe love veer
ਬਹੁਤ ਸੋਹਣਾ ਵਾਰ ਵਾਰ ਸੁਣਨ ਨੂੰ ਦਿਲ ਕਰਦਾ
I am Abdul shaid Shaikh i am Gujarati mujhe Punjabi samaj nahi aati lekin yeh ladke ne excellent mind-blowing beautiful lajawaab singing ki hai i like it ❤❤❤❤❤❤❤
ohhhhhhoooooooooooo chhote veer tu tan purane din yaad karate, awaz te sur te music ek no. keepit beta
Aise geet jb hum padhte the tb bahut aaye the aaj song suna bahut achha lga
ਬਹੁਤ ਵਧੀਆ ਜੀ
Very good putt ji God bless u ❤❤
Bhaji bol hi haige tarif krn lai ..end
ਕੋਈ ਸ਼ਬਦ ਨਹੀਂ ਪ੍ਰਸੰਸਾ ਲਈ❤
Eh piche kehde char jhaj bne hoye ae ehna to ve sohni voice rajveer de lgi❤❤❤
ਬਹੁਤ ਵਧੀਆ😍😍
Wah yaar purane gane yaad dilate kuldeep rasila eh ajj da ❤
Nice God bless you
God bless you brother 😊😊❤❤
Puttar g jeaude vasde raho I parou of you end karta
Good job 👍😊
Live akhare lyi bnya eh bnda jida purane kalakar hunde c jor naal goun wale ❤
............... love pra paji tuc slect kro baki punjab nal aa ahujaa saab tuhade sir tee aa sab
ਬਹੁਤ ਵਧੀਆ ਭਰਾ❤
God bless u put purane din yad krate ❤❤
ਬਹੁਤ ਵਧਿਆ ਅਵਾਜ਼ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😮😮😮😮😮
Puter ji nice voice super👌🏻👌🏻👌🏻👌🏻
Very very very nice. God bless you 🙏🙏🙏🙏
Only one word beautiful beautiful beautiful beautiful ❤️
I didn't understand the language but his soothing and very cristal clear lovely voice made me his fan....
God bless you baby
Putter ji wah Teri avaj sun ke roh ander tk hel gi i love you too 🎉🎉🎉🎉
wmk bai awaz bhut soni h ❤
ਸਹੀ ਮਾਇਨੇ ਵਿੱਚ ਸਚਿਨ ਅਹੂਜਾ ਉਸਤਾਦ ਹੈ
Super putar g
Dil jit lya bro love you so much bro. Wmk
ਬਹਤ ਵਧੀਆ ਗਾਇਆਂ ਜੀ
Jisne tenu changi beat diti aa s veer da v bhot yogdan hai dona nu rab khush te kamyabi bkshe❤❤❤❤❤❤😊😊😊 Love you
ਬਹੁਤ ਹੀ ਵਧੀਆ ਗਾਇਆ ਜੀ
वा वा क्या खूब सुरत गाया हैं.. जय वाये गुरू दा की.
Best of luck putt parmatma tanu super star banave
Very nice song good bless you put
Rooh khush hogi sun ke nice song
Nic songh Dil khus karta chete veer ne
Kaimmmmm putri waheguru ji chardi kla vich rakhe
Dil khush karta vera
Is platform te aj de time ch eh gana choose karna hi .. bhot shona .. jiyo punjab love
Bhut bdia put
Bhot sohna gaya song
Akha vich hanju aa gye sun k
Wow superb amazing ❤
veer dil ਜਿੱਤ lya ❤god bless u
God bless you puttar ji 🎉
Waheguru ji is bache nu apna ashirbad de
I love u .... chotti bhi ... goli tnaa sadi baje ... vary Happy 😅😅😅😅
Heart touching voice 😍🔥🔥❤️
❤❤❤❤❤waaaaooooo sooooo soooo nic voice and song puttar ji god bless you 🎉🎉🎉🎉
Bhut he cute 😊 putt song superb duper god bless you beta🥰🥰🥰🥰🥰
New star of the Punjab. Kya awaaz hai. God bless you dear.
God bless you puttar ji ❤❤❤❤❤