Prime Hassian (173) || ਪਰਵਾਸੀ ਛੱਡਣਗੇ ਪੰਜਾਬ !

แชร์
ฝัง
  • เผยแพร่เมื่อ 27 พ.ย. 2024

ความคิดเห็น • 1K

  • @bhupinderkaur1215
    @bhupinderkaur1215 7 หลายเดือนก่อน +38

    ਬਹੁਤ ਵਧੀਆ ਹੈ ਬਿਲਕੁਲ ਸੱਚ ਹੈ ਸਾਡੇ ਪੰਜਾਬੀ ਐਥੇ ਕੰਮ ਨਹੀਂ ਕਰਦੇ ਪਰ ਬਾਹਰ ਜਾ ਕੇ ਸਾਰੇ ਕਮ ਆਪ ਕਰਦੇ ਐਥੇ ਪਾਣੀ ਨੀ ਪਾ ਕੇ ਪੀਂਦੇ ਉਥੇ ਫਲਸਾਂ ਹੈ ਵੀ ਆਪ ਸਾਫ਼ ਕਰਦੇ ਹਨ ਹਨ ਐ

  • @narindermaan7142
    @narindermaan7142 9 หลายเดือนก่อน +69

    ਬਿਲਕੁਲ ਸਹੀ ਹੈ ਤੇ ਸੱਚੀ ਗੱਲ 100% ਪੰਜਾਬ ਦੀ ਇਹ ਕਹਾਣੀ 👌👌👍👍

  • @sharanjitkaur5210
    @sharanjitkaur5210 9 หลายเดือนก่อน +178

    ਬਿਲਕੁਲ ਸਚਾਈ ਪੇਸ਼ ਕੀਤੀ ਹੈ ਵਾਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ।

    • @gurjant97152
      @gurjant97152 9 หลายเดือนก่อน +4

      Haa haaa haaa. Hhhhh. Aaaahaaaaaa

    • @SurinderKaur-vf8bu
      @SurinderKaur-vf8bu 9 หลายเดือนก่อน

      Hah😂😂

    • @yaad1959
      @yaad1959 7 หลายเดือนก่อน

      Hahahahaha😂😂😂😂

    • @NareshKumar-sb2tr
      @NareshKumar-sb2tr 2 หลายเดือนก่อน

      💯 %True 😂😂😂😂

    • @Tejasrajput-js5jk
      @Tejasrajput-js5jk 4 วันที่ผ่านมา

      Ma bappu nu na chadd ke jao mai vekhe dukh jhalde😢

  • @BalkarSingh-ko2qy
    @BalkarSingh-ko2qy 9 หลายเดือนก่อน +82

    ਪ੍ਰੋਗਾਰਮ ਹਸਿਆ ਬੁਹਤ ਵਧੀਆ ਹੈ ਜੀ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਸ਼ਰਮ ਆਉਂਦੀ ਹੈ 100%ਸਹੀ ਹੈ ਜੀ

    • @DilbagSingh-hc5zr
      @DilbagSingh-hc5zr 8 หลายเดือนก่อน

      🎉😮🎉🎉😮😮🎉🎉🎉🎉🎉🎉😢😢😢🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😢🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😢🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😮🎉🎉🎉🎉🎉🎉😢🎉🎉🎉🎉🎉🎉🎉🎉🎉🎉😢🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😢🎉🎉😮🎉🎉🎉🎉🎉🎉🎉😢🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😂🎉

    • @DilbagSingh-hc5zr
      @DilbagSingh-hc5zr 8 หลายเดือนก่อน

      🎉

    • @DilbagSingh-hc5zr
      @DilbagSingh-hc5zr 8 หลายเดือนก่อน

      🎉🎉🎉🎉

    • @DilbagSingh-hc5zr
      @DilbagSingh-hc5zr 8 หลายเดือนก่อน

      🎉🎉🎉🎉🎉🎉😂🎉

    • @DilbagSingh-hc5zr
      @DilbagSingh-hc5zr 8 หลายเดือนก่อน

      🎉🎉🎉🎉🎉🎉😂🎉🎉🎉🎉😂

  • @gurcharansingh6064
    @gurcharansingh6064 9 หลายเดือนก่อน +144

    ਨੀਲਮ ਜੀ ਪ੍ਰੋਗਰਾਮ ਦੀ ਜਿੰਨੀ ਸਿਫ਼ਤ ਕਰੀਏ ਘੱਟ ਲਗਦੀ ਇਹ ਰੋਲ ਪੰਜਾਬੀ ਤੇ ਭਈਏ ਦਾ ਸੱਚ ਹੈ ਜੀ ❤❤❤❤❤

  • @GurmeetSingh-ib3hv
    @GurmeetSingh-ib3hv 9 หลายเดือนก่อน +38

    ਅਸੀਂ ਕਿਸੇ ਨੂੰ ਇਹ ਤਾਂ ਨਹੀਂ ਕਹਿ ਸਕਦੇ ਪੰਜਾਬ ਛੱਡ ਦਿਉ।ਅਸੀਂ ਵੀ ਬਾਹਰ ਜਾ ਕੇ ਕੰਮ ਕਰਦੇ ਹਾਂ।ਗੱਲ ਇਹ ਹੈ ਕਿ ਅਸੀਂ ਕੰਮ ਕਰਨਾ ਨਹੀਂ ਚਾਹੁੰਦੇ ਦੂਜਿਆਂ ਨੂੰ ਕਰਨ ਨਹੀਂ ਦੇਣਾ ਸਾਨੂੰ ਸ਼ਰਮ ਆਉਂਦੀ ਹੈ ਇਸ ਕਰਕੇ ਸਾਨੂੰ ਫੁਕਰਪੁਣਾ ਛੱਡਣਾ ਪੈਣਾ ਹੈ ਸਾਨੂੰ ਆਪ ਨੂੰ ਸਾਰੇ ਕੰਮ ਖੁੱਦ ਕਰਨ ਚਾਹੀਦੇ ਹਨ।।

  • @iqbalsinghshahi
    @iqbalsinghshahi 9 หลายเดือนก่อน +89

    ਭਈਆਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ ਅਤੇ ਇੰਨੀ ਸੋਹਣੀ ਪੰਜਾਬੀ ਬੋਲਦੇ ਲਿੱਖਦੇ ਨੇ ਕਿ ਪੁੱਛੋ ਨਾ। ਮੇਰੇ ਪਿੰਡ ਮੈਂ ਇਹ ਸਭ ਦੇਖਦਾ ਹਾਂ।

    • @amritrana0007
      @amritrana0007 7 หลายเดือนก่อน +4

      Bilkul sahi keha ji sade ethe himachal vich v sarkari schoola ch enna de bacheya da hi raj chalda

    • @KulwantsinghKulwant-h7r
      @KulwantsinghKulwant-h7r 19 วันที่ผ่านมา +1

      Right sir

    • @DILDEEPBASSI
      @DILDEEPBASSI 7 วันที่ผ่านมา +2

      ਉਨਾਂ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬੀਆਂ ਵਾਂਗੂੰ ਬਣ ਜਾਓ ਤੇ ਫੇਰ ਪੰਜਾਬੀ ਖੁਸ਼ ਹੋ ਜਾਣ ਗੇ, ਫੇਰ ਸਾਨੂੰ ਪੰਜਾਬ ਵਿਚੋਂ ਕੱਢਣ ਵਾਰੇ ਸੋਚਣ ਗੇ ਨਹੀਂ,,ਸੋਚ ਇਨ੍ਹਾਂ ਦੀ ਓਹੀ ਰੇਣੀ ਹੈ ਪੰਜਾਬੀਆਂ ਨੂੰ ਖਤਮ ਕਰਨ ਦੀ

    • @rupinderverma5117
      @rupinderverma5117 6 วันที่ผ่านมา +1

      Bai punjabi bolan nal punjabi ni bn jande

    • @iqbalsinghshahi
      @iqbalsinghshahi 6 วันที่ผ่านมา +1

      @@rupinderverma5117 ਇਹ ਤਾਂ ਠੀਕ ਆ ਵੀਰ ਪਰ ਸਾਡੇ ਲੋਕ ਕਿਉਂ ਨਹੀਂ ਪੰਜਾਬ ਵਾਪਸ ਆਉਂਦੇ??

  • @Naresh_kumar__542
    @Naresh_kumar__542 9 หลายเดือนก่อน +82

    ਅੱਜ ਦੇ ਸਮੇਂ ਦੀ ਹਕੀਕਤ ਬਿਆਨ ਕਰਦਾ ਇਹ ਐਪੀਸੋਡ

  • @arshpreetjandu8162
    @arshpreetjandu8162 7 หลายเดือนก่อน +11

    ਮੰਗਾਂ ਸੱਚੀਆਂ ਗੱਲਾਂ ਕਰਦੀ👍🙏

  • @husanheera6867
    @husanheera6867 9 หลายเดือนก่อน +37

    ਵੀਰ ਜੀ ਬਿਲਕੁਲ ਸਹੀ ਗੱਲ ਆ ਅਗਰ ਇਸੇ ਤਰ੍ਹਾਂ ਪੰਜਾਬੀ ਬਾਹਰ ਜਾਂਦੇ ਰਹੇ ਤਾਂ ਭਈਏ ਤਾਂ ਇਥੇ ਆਉਣਗੇ। ਪਰਮਾਤਮਾ ਸਾਰੀ ਟੀਮ ਨੂੰ ਚੜਦੀਆਂ ਕਲਾਂ ਚ ਰੱਖੇ

  • @iqbalbrar6977
    @iqbalbrar6977 9 หลายเดือนก่อน +60

    ਬਹੁਤ ਵਧੀਆ ਪ੍ਰੋਗਰਾਮ ਜੀ

  • @sonuchauhan2358
    @sonuchauhan2358 9 หลายเดือนก่อน +57

    ਬਿਲਕੁਲ ਸਹੀ ਗੱਲ ਹੈ, ਹੁਣ ਪੰਜਾਬ ਵਾਲਿਆਂ ਨੂੰ ਸਿਰਫ਼ ਧਰਨੇ ਤੋਂ ਇਲਾਵਾ ਹੋਰ ਕੰਮ ਨਹੀਂ ਰਿਹਾ

  • @chahatdeepvlog6739
    @chahatdeepvlog6739 7 หลายเดือนก่อน +8

    ਹਲਵਾਈ ਅਤੇ ਕੌਫੀ ਬਣਾਉ ਵਾਲੀ ਵੀ ਏਹੇ ਹੀ ਆਉਂਦੀ😂😂

  • @YashnoorMaan-c3q
    @YashnoorMaan-c3q 9 หลายเดือนก่อน +97

    ਜੇ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਨਾ ਰੋਕਿਆ ਗਿਆ ਤਾਂ ਇਹ ਸੱਚ ਹੋ ਜਾਣਾ ਹੈ

  • @narinderniti6085
    @narinderniti6085 9 หลายเดือนก่อน +39

    ਬਿਲਕੁਲ ਸਹੀ ਹੈ ਤੇ ਸੱਚ 100% ਇਹੋ ਕਹਾਣੀ ਹੈ ਪੰਜਾਬ ਦੀ 🙏😂😳

  • @singhsaab6992
    @singhsaab6992 9 หลายเดือนก่อน +63

    ਅਸੀਂ ਭਾਵੇਂ ਪੰਜਾਬ ਚ ਰਹਿੰਦੇ ਪਰ ਗੱਲ ਤੇ ਆ ਕੇ ਪੰਜਾਬੀ treudo ਨੂੰ ਪਿਆਰ ਤੇ ਬਹੁਤ ਕਰਦੇ

    • @PrinceSharmaChicago
      @PrinceSharmaChicago 9 หลายเดือนก่อน +4

      Ajj puch k dekho pyaar kar de k gaalan kad de 😂😂

    • @pirthipalsingh3341
      @pirthipalsingh3341 8 หลายเดือนก่อน +1

      P😊😊😊

    • @GunuSingh-r2u
      @GunuSingh-r2u 2 หลายเดือนก่อน +2

      ਮੰਡੀਆਂ। ਵਿਚੋਂ। ਸਬਜ਼ੀ। ਖ਼ਰੀਦਨ ਵਾਲੇ ਭਾਈ ਏ। ਤੇ।ਵੇਚਣ। ਵਾਲੇ। ਭਾਈ ਏ।

  • @DarshanSingh-sm1ho
    @DarshanSingh-sm1ho 9 หลายเดือนก่อน +35

    ਭਈਏ,ਦਾ, ਰੋਲ,ਕਰਨ, ਵਾਲੇ, ਦੀਆਂ, ਗੱਲਾਂ ਸਹੀ,ਹਨ,ਏਹ, ਪੰਜਾਬੀਆਂ ਦੇ ਮੂੰਹ, ਤੇ ਚਪੇੜ ਹੈ, ਅਜੇ,ਵੀ, ਭਈਆਂ ਤੋਂ ਕੁਝ,ਸਿਖ, ਲਵੋ।

  • @Naresh_kumar__542
    @Naresh_kumar__542 9 หลายเดือนก่อน +25

    ਇਕ ਗੱਲ ਜੋ ਇਸ ਪ੍ਰੋਗਰਾਮ ਵਿੱਚ ਕਹੀ ਗਈ ਕੇ ਅੱਜ ਤੋਂ 20 25 ਸਾਲ ਤੱਕ ਪੰਜਾਬ ਦਾ ਸੀਐਮ ਪਰਦੇਸੀ ਮਜ਼ਦੂਰ ਹੋਊ ਗਾ ਉਹ ਸੱਚ ਹੋ ਜਾਣਾ ਇਨਾ ਹਾਲਾਤਾਂ ਨੂੰ ਦੇਖ ਕੇ ਲੱਗਦਾ

  • @kanwarjagbirsinghrandhawa9578
    @kanwarjagbirsinghrandhawa9578 8 หลายเดือนก่อน +15

    ਮੈਡਮ ਜੀ , ਆਹ ਤਾ 100% ਸਹੀ ਜੀ , ਪੰਜਾਬ ਤਾ ਗਿਆ , ਪੰਜਾਬ ਦਾ ਨਾਮ ਹੀ ਰਹਿ ਗਿਆ , ਪਿੰਡਾਂ ਦੇ ਪਿੰਡ ਵੇਹਲੇ ਹੋਈ ਜਾ ਰਹੇ ਨੇ, ਹੁਣ ਤਾ ਰੋਟੀ ਵੀ ਇਹ ਲੋਕ ਤਿਆਰ ਕਰਦੇ ਨੇ

  • @drpal3725
    @drpal3725 9 หลายเดือนก่อน +57

    ਪੰਜਾਬ ਦੀ ਦੁਖਦੀ ਰਗ ਤੇ ਹੱਥ ਰੱਖ ਦਿੱਤਾ ਪੰਜਾਬੀ ਕਨੇਡਾ ਵਿੱਚ ਜਾਕੇ ਬੇਸਮੈਂਟ ਵਿਚ ਰਹਿੰਦੇ ਆ।

  • @desraj8034
    @desraj8034 9 หลายเดือนก่อน +32

    ਪੰਜਾਬ ਦਾ ਦੁਖਾਂਤ

  • @satnaamsingh1234
    @satnaamsingh1234 7 หลายเดือนก่อน +8

    ਪੰਜਾਬੀਆ ਨੂੰ ਸ਼ੀਸ਼ਾ ਵਖਾ ਦਿੱਤਾ 👍

  • @kulwantsinghhundal1131
    @kulwantsinghhundal1131 9 หลายเดือนก่อน +12

    ਨੀਲਮ ਜੀ, ਬਹੁਤ ਹੀ ਵਧੀਆ ਐਕਟਿੰਗ ਹੈ।
    ਹਰ ਪਰੋਗਰਾਮ ਵਿੱਚ ਇਸ ਬਾਬੂ ਦੀ ਵਧੀਆ ਐਕਟਿੰਗ ਹੁੰਦੀ ਹੈ। ਇਨ੍ਹਾਂ ਦਾ ਨਾਮ ਕੀ ਹੈ।

  • @balvirsandhu
    @balvirsandhu 9 หลายเดือนก่อน +28

    ਪੰਜਾਬ ਦਾ ਬੱਚਾ ਬਰਗਰ ਪੀਜ਼ਾ ਖਾਣ ਜੋਗੇ😢

  • @manjeetcommunication3859
    @manjeetcommunication3859 9 หลายเดือนก่อน +20

    ਬੱਚਿਆਂ ਨੂੰ ਬਾਹਰ ਭੇਜਣ ਤੋਂ ਨਾ ਰੋਕਿਆ ਗਿਆ ਤਾਂ ਇਹ ਸੱਚ ਹੋ ਜਾਣਾ ਹੈ

    • @Fun836
      @Fun836 8 หลายเดือนก่อน

      ਸੱਚ ਹੋ ਰਹਿਆ

  • @Davinderdhaula
    @Davinderdhaula 9 หลายเดือนก่อน +11

    ਬਿਲਕੁਲ ਅੱਜਕਲ੍ਹ ਦੇ ਪੰਜਾਬ ਦੀ ਅਸਲੀਅਤ ਪੇਸ ਕੀਤੀ 👌👌👌

  • @BalkarSingh-ko2qy
    @BalkarSingh-ko2qy 9 หลายเดือนก่อน +17

    ਸਤਿਕਾਰ ਯੋਗ ਮੈਡਮ ਨੀਲਮ ਕੁਵਿਨ ਤੇ ਪੰਜਾਬੀ ਤੇ ਪ੍ਰਵਾਸੀ ਭਾਰਤੀ ਮਜ਼ਦੂਰ ਦੇ ਕੰਮ ਕਾਜ਼ ਤੇ ਸਾਡੇ ਪੰਜਾਬ ਮਜ਼ਦੂਰ ਜਮਾਤ ਨੂੰ ਸ਼ਰਮ ਆਉਂਦੀ ਸਾਡੇ ਪੰਜਾਬ ਗੱਭਰੂ ਤੇ ਮੁਟਿਆਰਾਂ ਜਮੀਨ ਵੇਚ ਕੇ ਬਾਹਰ ਕਨੇਡਾ ਵਿੱਚ ਜਾਂਦੀ

  • @iqbalsinghshahi
    @iqbalsinghshahi 9 หลายเดือนก่อน +11

    ਇੱਕ ਦਿਨ ਇਹਨਾਂ ਪਰਵਾਸੀਆਂ ਦੇ ਬੱਚੇ ਸਾਡੇ ਗ੍ਰੰਥੀ ਸਿੰਘ ਹੋਣਗੇ, ਚਲੋ ਮੈਂ ਇਹ ਨੀ ਕਹਿੰਦਾ ਕਿ ਸਿੰਘ ਸੱਜਣ a ਗ਼ਲਤ ਆ, ਬੜੀ ਸੋਹਣੀ ਗਲ ਆ ਕਿ ਸਿੱਖ ਕੌਮ ਵਿੱਚ ਵਾਧਾ ਹੀ ਹੁੰਦਾ।

    • @nand3219
      @nand3219 7 หลายเดือนก่อน +2

      ਪੰਜਾਬ ਦੇ ਸਿੱਖਾਂ ਦੀ ਤਰ੍ਹਾਂ ਇਹ ਲੋਕ ਸਿੱਖ ਨਹੀਂ ਬਣ ਸਕਦੇ ਭੇਸ ਤਾਂ ਸਿੱਖਾਂ ਵਾਲਾ ਬਣਾ ਲੈਣਗੇ

  • @ManjitSingh-ey5gv
    @ManjitSingh-ey5gv 9 หลายเดือนก่อน +25

    🙏🙏🙏🙏🙏 ਬਹੁਤ ਹੀ ਵਧੀਆ ਪਰੋਗਰਾਮ ਹੈ ਜੀ ਅੱਜ ਬਿਲਕੁਲ ਸ਼ੱਚ ਹੈ ਜੀ

  • @baljinderjohal9330
    @baljinderjohal9330 9 หลายเดือนก่อน +26

    ਅਸੀ ਨੀ ਰੇੜੀ ਲਾਦੀ 😂😂😂😂

  • @Shakyajiraj563
    @Shakyajiraj563 3 หลายเดือนก่อน +5

    ਵਾਹ ਜੀ ਵਾਹ ਹਾਸੇ ਹਾਸੇ ਵਿੱਚ ਸਾਰਿਆਂ ਸੱਚੀਆਂ ਗੱਲਾਂ ਕੀਤੀਆਂ । ਸ਼ਰਮਾਂ ਜੀ ਕਯਾ ਬਾਤ ਹੈ ਤੁਹਾਡੀ ।। 😊😊😊😊

  • @ManpreetSingh-jq8uw
    @ManpreetSingh-jq8uw 9 หลายเดือนก่อน +16

    ਸਹੀ ਗੱਲ ਆ। 100% 👍🏻

  • @gurmitkaur5481
    @gurmitkaur5481 7 หลายเดือนก่อน +7

    ਬਹੁਤ ਵਧੀਆ ਪੋ੍ਗਾਮ ਲੱਗਾ ਪੰਜਾਬ ਦੇ ਬੱਚਿਆ ਨੂੰ ਸੋਚਣਾ ਚਹੀਦਾ ਪੰਜਾਬ ਰਿਹ ਕੇ ਕੰਮ ਕਰਨ ਸੱਚ ਹੀ ਕਿਹਾਹੈ ਕੋਈ ਝੂਠ ਨਹੀ ਕਿਹਾ

  • @jarnailsingh1731
    @jarnailsingh1731 4 หลายเดือนก่อน +10

    ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ। ਬਹੁਤ ਬਹੁਤ ਧੰਨਵਾਦ।

  • @bachittersingh2587
    @bachittersingh2587 9 หลายเดือนก่อน +11

    ਬਚਿੱਤਰ ਸਿੰਘ ਖਰੜ, ਨੀਲਮ ਜੀ ਪ੍ਰੋਗਰਾਮ ਬਹੁਤ ਵਧੀਆ ਹੈ, ਭਯਿਆ ਗਲ ਠੀਕ ਕਹਿਦੀ 😂😂😂😂

  • @SanjeevKumar-dq7qu
    @SanjeevKumar-dq7qu 25 วันที่ผ่านมา +5

    ਤੁਹਾਡਾ ਇਹ ਪ੍ਰੋਗਰਾਮ ਮੈਨੂੰ ਬਹੁਤ ਚੰਗਾ ਲੱਗਿਆ। ਕਿਰਪਾ ਕਰਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਲੜੀਵਾਰ ਚਲਾਉਂਦੇ ਰਹੋ ਜੀ।

  • @JagtarSingh-uh2rx
    @JagtarSingh-uh2rx 9 หลายเดือนก่อน +29

    ਬਹੁਤ ਹੀ ਵਧੀਆ ਪ੍ਰੋਗਰਾਮ ਕੀ ਹੋਇਆ ਮਿਸ ਕਿਓਂ ਦੋਹਾਂ ਕਤਰ 😊😊❤❤

    • @lakhvirgrewal
      @lakhvirgrewal 8 หลายเดือนก่อน

      Vary. God. G. Salut

  • @onkarsinghpurewal990
    @onkarsinghpurewal990 9 หลายเดือนก่อน +3

    ਬਿਲਕੁਲ ਸਚਾਈ ਹੈ ਪੰਜਾਬ ਦੀ ਪੰਜਾਬੀ ਹੱਡਹਰਾਮੀ ਹੋ ਗਏ ਹਨ

  • @fojibagichasingh1145
    @fojibagichasingh1145 9 หลายเดือนก่อน +7

    ਅਸਲ ਤੇ ਚੰਗਾ ਪ੍ਰੋਗਰਾਮ ,, motivational video

  • @JoginderSingh-p7k
    @JoginderSingh-p7k 8 วันที่ผ่านมา +1

    ❤ਮੈ ਲੁਧਿਆਣੇ ਤੋਂ ਤੁਹਾਡਾ ਵੀਡੀਓ ਦੇਖ ਰਿਹਾ ❤ਇਹ ਜੋ ਵੀ ਤੁਸੀਂ ਪੇਸ਼ ਕੀਤਾ ਹੈ ❤ਇਹ ਅਸਲ ਸਚਾਈ ਹੈ ❤ ਪੰਜਾਬ ਵਾਸੀਆਂ ਦੀ ਪਰ ਕੋਈ ਵੀ ਕੰਮ ਤੋਂ ਪੰਜਾਬੀ ਸ਼ਰਮ ਨਹੀਂ ਕਰਦੇ ❤ਬੱਸ ਫਰਕ ਉਦੋਂ ਪੈਦਾ ਜਦੋਂ ਸਾਡੇ ਆਪਣੇ ਤਾਨੇ ਮਿਹਣੇ ਮਾਰਦੇ ਹਨ❤❤ਜਦ ਤੱਕ ਸਾਡੇ ਆਪਣੇ ਇੱਕ ਦੂਜੇ ਦੀਆਂ ਲੱਤਾਂ ਖਿਚਨੀਆ ਬੰਦ ਨਹੀਂ ਕਰਦੇ ਉਨ੍ਹਾਂ ਚਿਰ ਪੰਜਾਬੀ ਤਰੱਕੀ ਨਹੀਂ ਕਰ ਸਕਦਾ ❤❤❤

  • @jaswinderkaurskjelvik
    @jaswinderkaurskjelvik 9 หลายเดือนก่อน +14

    OMG I love this meaningful comedy program watching from 🇳🇴 ❤ਅੱਜ ਦੇ ਪੰਜਾਬ ਦਾ ਕੋੜਾ ਸੱਚ 😢 ਬਹੁਤ ਹੀ ਵਾਹਖੂਬੀ ਨਾਲ ਬਿਆਨ ਕੀਤਾ ਜੀਓ all team 🙏

  • @arnsthans8850
    @arnsthans8850 3 วันที่ผ่านมา +1

    ਬ ਈਆ ਹੀ ਪੰਜਾਬ ਵਿਚ ਕੰਮ ਕਰ ਸਕਦੇ ਹਨ ਪੰਜਾਬੀ ਮੁੰਡੇ ਗਲੀਆਂ ਦੇ ਮੋੜਾਂ ਤੇ ਖ਼ੜੇ ਰਹਿੰਦੇ ਹਨ ਬਾਕੀ ਗੱਲ ਇਹ ਹੈ ਲੋਕਾਂ ਨੂੰ ਵੇਲੀਆਂ ਖਾਂਣ ਦੀ ਆਦਤਾਂ ਪੈ ਗ ਈਆ ਹਨ ਜਿਸ ਨੂੰ ਰੋਟੀ ਤੇ ਬਿਸਥਾਰਾ ਸੋਣ ਨੂੰ ਮਿਲ਼ੇ ਉਹ ਕਿਦਾਂ ਕੰਮ ਕਰੂਗਾ ਸਾਰਾਂ ਕਸੂਰ ਮਾਂ ਬਾਪ ਦਾਂ ਹੈ 😂😂😂

  • @bhupinder3382
    @bhupinder3382 9 หลายเดือนก่อน +25

    Watching from canada. Very good and true program. Thanks

  • @AmarveerSingh-r7r
    @AmarveerSingh-r7r หลายเดือนก่อน +4

    ਮੇਰੇ ਇਲਾਕੇ ਵਿੱਚ ਬਹੁਤ ਪੰਜਾਬੀ ਵੀਰ ਆਉਂਦੇ ਰੇੜੀ ਵਾਲੇ।

  • @surindersyal6575
    @surindersyal6575 หลายเดือนก่อน +3

    ਅਸਲ ਗੱਲ ਇਹ ਹੈ ਕਿ ਪੰਜਾਬ ਭਾਰਤ ਦਾ ਇੱਕ ਛੋਟਾ ਜਿਹਾ ਸਰਹੱਦੀ ਸੂਬਾ ਹੈ। ਬਟਵਾਰੇ ਤੋਂ ਪਹਿਲਾਂ ਸੰਨ 1947 ਤੱਕ ਇਹ ਇੱਕ ਬਹੁਤ ਵੱਡਾ ਰਾਜ ਸੀ। ਅੱਧੇ ਤੋਂ ਵੱਧ ਹਿੱਸਾ ਪਾਕਿਸਤਾਨ ਵਿੱਚ ਰਹਿ ਗਿਆ। ਬਾਕੀ ਬਚੇ ਹਿੱਸੇ ਵਿੱਚੋਂ ਹਿਮਾਚਲ ਅਤੇ ਹਰਿਆਣਾ ਬਣ ਗਏ। ਦੇਸ਼ ਦੀ ਆਬਾਦੀ ਤਾਂ 141 ਕਰੋੜ ਤੋਂ ਵੀ ਉੱਪਰ ਹੈ। ਇਹ ਛੋਟਾ ਜਿਹਾ ਪੰਜਾਬ ਰਾਜ ਦੂਜੇ ਰਾਜਾਂ ਤੋਂ ਆਏ ਹੋਏ ਲੱਖਾਂ ਲੋਕਾਂ ਨੂੰ ਕਿਵੇਂ ਸੰਭਾਲ ਸਕਦਾ ਹੈ। ਇਸ ਲਈ ਇਸ ਰਾਜ ਦੀ ਪਹਿਚਾਣ ਬਚਾਉਣ ਲਈ ਇੱਥੇ ਹਿਮਾਚਲ ਪ੍ਰਦੇਸ਼ ਵਰਗਾ ਕਾਨੂੰਨ ਬਣਾਉਣਾ ਬਹੁਤ ਹੀ ਜ਼ਰੂਰੀ ਹੈ।

  • @Bhaijagroopsingh
    @Bhaijagroopsingh 9 หลายเดือนก่อน +13

    ਸੱਚਾਈ ਇਹ ਗੱਲ ਸਪੱਸ਼ਟ ਕਰ ਲਈ ਪਰ ਹੁਣ ਇਹ ਸਵਾਲ ਅੱਜ ਤੱਕ ਕੋਈ

  • @harjeetkour8037
    @harjeetkour8037 9 หลายเดือนก่อน +12

    ਬਾਹਰ ਜਾਦੀ ਪਰ ਬੋਦੇ ਮਨੋਉਣ ਜਾਦੀ

  • @sukhwindersinghwahla8710
    @sukhwindersinghwahla8710 2 วันที่ผ่านมา

    😢 ਪ੍ਰੋਗਰਾਮ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਪੰਜਾਬ ਦੀ ਅਸਲੀਅਤ ਸਚਾਈ ਬਿਆਨ ਕੀਤੀ ਗਈ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।

  • @HarnekRasulpuria
    @HarnekRasulpuria 2 หลายเดือนก่อน +3

    ਮੈਨੂੰ ਇਹ ਗੱਲਾ ਸੁਣ ਕੇ ਰੋਣਾ ਆਈ ਜਾਦੀ ।

  • @balwinderbrar1709
    @balwinderbrar1709 9 หลายเดือนก่อน +23

    ਏਨਾ ਚਿਰ ਕਿੱਥੇ ਗਏ ਸੀ। ਪਹਿਲਾਂ ਇਹ ਦੱਸੋ

  • @AvtarSingh-qj3dr
    @AvtarSingh-qj3dr 9 หลายเดือนก่อน +13

    ਬਿਲਕੁਲ ਸੱਚ ਬਿਆਨਿਆ ਜੀ

  • @kavindersingh5929
    @kavindersingh5929 9 หลายเดือนก่อน +17

    Absolutely correct.. Best episode.
    Jalandhar, Panjab INDIA.

  • @TechnicalVlogs-sf7ei
    @TechnicalVlogs-sf7ei 5 หลายเดือนก่อน +3

    ਬਿਲਕੁਲ ਸੱਚ ਗੱਲ - ਭਈਏ ਨੇ ਰਗੜ ਦਿੱਤੇ ਸਾਰੇ ।

  • @balvirslnghsahokesingh7446
    @balvirslnghsahokesingh7446 9 หลายเดือนก่อน +28

    ਅਸਲ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਬਾਕਾਇਦਾ ਤੌਰ ਤੇ ਬਿੱਲ ਪਾਸ ਹੋਣਾ ਚਾਹੀਦਾ ਹੈ ਕਿ ਭਾਰਤ ਦੇ ਕਿਸੇ ਵੀ ਬਾਹਰਲੇ ਸੂਬਿਆਂ ਵਿੱਚੋਂ ਪੰਜਾਬ ਵਿੱਚ ਕੋਈ ਵੀ ਜਾਇਦਾਦ ਖ੍ਰੀਦ ਨਹੀਂ ਸੱਕਦਾ ਅਤੇ ਨਾਂ ਹੀ ਕਿਸੇ ਬਾਹਰਲੇ ਸੂਬਿਆਂ ਦੇ ਵਿਅਕਤੀ ਦੀ ਵੋਟ ਅਤੇ ਆਧਾਰ ਕਾਰਡ ਬਣਾਉਣ ਦੀ ਸਖ਼ਤ ਮਨਾਹੀ ਕੀਤੀ ਜਾਵੇ ਜੀ।ਮਾਨ ਸਾਹਿਬ ਜੀ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਬਿੱਲ ਨੂੰ ਪਹਿਲ ਦੇ ਆਧਾਰ ਤੇ ਲਾਗੂ ਕੀਤਾ ਜਾਵੇ ਜੀ। ਧਨਵਾਦ ਮਿਹਰਬਾਨੀ। ਧਨਵਾਦ ਮਿਹਰਬਾਨੀ।

    • @Mand839
      @Mand839 9 หลายเดือนก่อน +10

      ਸਾਨੂੰ ਵੀ ਚਾਹੀਦਾ ਕਿ ਅਸੀਂ ਵੀ ਕੈਨੇਡਾ, ਯੂ ਕੇ ਯਾ ਯੂ ਐਸ ਏ ਜਾ ਕੇ ਪੀ.ਆਰ. ਨਾ ਲਈਏ ਨਾ ਵੋਟ ਬਣਵਾਈਏ ਬੰਦੇ ਦੇ ਪੁੱਤ ਵਾਂਘ ਪੰਜਾਬ ਚ ਰਹੀਏ ਅਤੇ ਪੰਜਾਬ ਬਚਾ ਈ ਏ ਆਪਣੀ ਪੀੜ੍ਹੀ ਥੱਲੇ ਸੋਟੀ ਫੇਰਕੇ ਦੇਖੀਏ ਅਸੀਂ ਆਪ ਕੀ ਕਰ ਰਹੇ ਹਾਂ

    • @chatwantsinghdeol2848
      @chatwantsinghdeol2848 9 หลายเดือนก่อน

      Sanu tarudo rakhe na rakhe masla punjab da hai
      Sade sabheachar ate boli ad ad nu khatra hai
      Es waste bhaea nu punjab cchadnha chahida hai😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
      I love punjab❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @davinderkaurkang4340
      @davinderkaurkang4340 8 หลายเดือนก่อน

      ​@Aaap bulkul ryt ho bai glutec696

    • @davinderkaurkang4340
      @davinderkaurkang4340 8 หลายเดือนก่อน +1

      Fr cm nu chahida hai ke koi knun bnaya ki pujanb to koi vi punjabi bahr na jave te bahr ja ke koi vi chij na khride

    • @tarloksinghpunia7888
      @tarloksinghpunia7888 8 หลายเดือนก่อน

      @@Mand839 ਸਹੀ ਕਿਹਾ ਹੈ ਵਿਰੈ, ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੂਪਏ ਮੰਗਦਾ ਹੈ ਫਰੋਤੀ ਦਾ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਪੰਜਾਬ

  • @arnsthans8850
    @arnsthans8850 3 วันที่ผ่านมา +1

    ਨੀਲਮ ਜੀ ਇਹ ਤੁਹਾਡਾ ਪ੍ਰੋਗਰਾਮ ਸਹੀ ਤੇ ਸੱਚ ਹੈ ਬ ਈਆ ਜੀ ਸਹੀ ਕਹਿੰਦੀ ਹੈ

  • @sanjeevkumar-hl3fn
    @sanjeevkumar-hl3fn 8 หลายเดือนก่อน +3

    ਬਿਲਕੁਲ ਸਹੀ ਹੈ, ਤੇ ਸੱਚ,100%, ਸਾਡੇ ਪੰਜਾਬ ਦੀ, ਕਹਾਣੀ 😊😊😊😊😊

  • @BALWANTSingh-sc2xg
    @BALWANTSingh-sc2xg 9 หลายเดือนก่อน +4

    ਮੈਡਮ ਜੀ ਪਰਦੇਸੀਂ ਦੀਆਂ ਗੱਲਾਂ ਬਿਲਕੁਲ ਸਹੀ ਨੇ
    ਇਸ ਤਰ੍ਹਾਂ ਦੇ ਪ੍ਰੋਗਰਾਮ ਵੱਧ ਤੋਂ ਵੱਧ ਪੇਸ਼ ਕਰਿਆ ਕਰੋ
    ਤਾਂ ਕਿ ਸਿੱਖ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਸ਼ਾਇਦ ਇਹਨਾਂ ਦੇ ਸਮਝ ਆ ਜਾਵੇ

  • @nirmalsinghsidhu3098
    @nirmalsinghsidhu3098 9 หลายเดือนก่อน +5

    ਸਰਮ ਪੰਜਾਬ ਦੇ ਨੌਜਵਾਨਾਂ ਨੂੰ ਨਹੀਂ ਜੇਕਰ ਕੋਈ ਇਹ ਪ੍ਰੋਗਰਾਮ ਕੋਈ ਸਿਆਸਤਦਾਨ ਜਾ ਸਰਕਾਰ ਦੇ ਲੋਕ ਵੇਖ ਰਹੇ ਹਨ ਸਰਮ ਉਨ੍ਹਾਂ ਨੂੰ ਆਉਣੀ ਚਾਹੀਦੀ ਹੈ ਜੇਕਰ ਇਥੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ ਹੁੰਦੇ ਆ ਹਾਲ ਨਾ ਹੁੰਦਾ

  • @BootaBrar-n4h
    @BootaBrar-n4h 9 หลายเดือนก่อน +11

    ਪ੍ਰੋਗਰਾਮ ਦੀ ਜਿੰਨੀ ਸਿਫ਼ਤ ਕੀਤੀ ਜਾਵੇ ਘੱਟ ਹੈ

  • @kulwantkaur8249
    @kulwantkaur8249 9 หลายเดือนก่อน +13

    ਸਾਡੇ ਪਿੰਡ ਵਿੱਚ ਸਰਪੰਚ ਇੱਕ ਯੂਪੀ ਬਿਹਾਰ ਦਾ ਐਤਕੀ ਦੂਜਾ ਸਰਪੰਚ ਤਿਆਰ ਹੋ ਗਿਆ ਦੋ ਬਨਣ ਗੇ ਪੱਕੇ।

    • @DaljitChauhan-sp2uy
      @DaljitChauhan-sp2uy 9 หลายเดือนก่อน +2

      ਕਿਹੜਾ ਪਿੰਡ ਤੁਹਾਡਾ

    • @ramsinghbunger1857
      @ramsinghbunger1857 9 หลายเดือนก่อน +1

      ਕਿਹੜਾ ਪਿੰਡ

  • @triloksingh7552
    @triloksingh7552 5 วันที่ผ่านมา

    ਬਹੁਤ ਹੀ ਵਧੀਆ ਪ੍ਰੋਗਰਾਮ ਬਿਲਕੁਲ ਸਚਾਈ ਬਹੁਤ ਬਹੁਤ ਧੰਨਵਾਦ

  • @gurcharansingh6064
    @gurcharansingh6064 9 หลายเดือนก่อน +5

    ਪੰਜਾਬ ਦੇ ਲੁਧਿਆਣਾ ਦੇ ਬਸੰਤ ਨਗਰ ਤੋਂ ਹਾ ਨੀਲਮ ਜੀ ❤❤❤❤❤

  • @S.P.PB08
    @S.P.PB08 9 หลายเดือนก่อน +9

    ਪ੍ਰੋਗਰਾਮ ਬਹੁਤ ਹੀ ਵਧੀਆ ਹੈ, ਪੰਜਾਬੀ ਲੋਕਾਂ ਦੇ ਮੂੰਹ ਤੇ ਵੱਜ ਰਹੀ ਹੈ।

  • @rameshkumar-ss1jl
    @rameshkumar-ss1jl 8 หลายเดือนก่อน +3

    ਪੰਜਾਬ ਚ ਜੇਕਰ ਪੰਜਾਬੀ ਕੋਈ ਕੰਮ ਲਈ ਜਾਣ ਵੀ ਅਗਰ ਉਹ ਫੈਕਟਰੀਆਂ ਚ ਕੰਮ ਕਰਨ ਲਈ ਜਾਣ ਵੀ ਤਾਂ ਫੈਕਟਰੀਆਂ ਵੀ ਬਈਏ ਹੀ ਰੱਖਦੇ ਹਨ ਪੰਜਾਬੀ ਨਹੀਂ ਅਗਰ ਪੰਜਾਬੀ ਫੈਕਟਰੀਆਂ ਚ ਕੰਮ ਵੀ ਕਰਨ ਤਾਂ ਉਹਨਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸਿਰਫ ਬਈਆ ਨੂੰ ਹੀ ਚੰਗਾ ਸਮਝਿਆ ਜਾਂਦਾ ਹੈ ਸਾਡੇ ਪੰਜਾਬੀ ਲੋਕ ਪੰਜਾਬੀ ਦੇ ਨਹੀਂ ਬਣਦੇ ਬਈਆਂ ਦੇ ਹੀ ਬਣਦੇ ਆ ਔਰ ਬਈ ਇਹ ਲੋਕ ਹਮੇਸ਼ਾ ਆਪਣੇ ਪਈਆਂ ਦੇ ਹੀ ਬਣਦੇ ਆ ਸਾਡੇ ਨਹੀਂ ਸਾਡੇ ਰੁੱਖ ਹੀ ਪੰਜਾਬੀ ਚੰਗੇ ਨਹੀਂ ਹਨ। ਸਾਰੇ ਕੰਮ ਭਈਆਂ ਨੂੰ ਫੜਾ ਦਿੱਤੇ ਬਈ ਇਹਨੂੰ ਕੰਮ ਹੋਵੇ ਪੰਜਾਬੀਆਂ ਨਾਲ ਮਤਲਬ ਲਈ ਬਾਬੂ ਜੀ ਬਾਬੂ ਜੀ ਕਰਦੇ ਸਾਡੇ ਲੋਕ ਆਪਣਿਆਂ ਦੇ ਨਹੀਂ ਬਣਦੇ ਬਈ ਆਹ ਹਮੇਸ਼ਾ ਬਈ ਇਹਦੀ ਦੁਕਾਨ ਤੋਂ ਚੀਜ਼ਖਰੀਦੂਗਾ ਸਾਡੇ ਪੰਜਾਬੀ ਲੋਕ ਆਪਣੇ ਪੰਜਾਬੀ ਦੀ ਦੁਕਾਨ ਤੋਂ ਕਦੇ ਵੀ ਚੀਜ਼ ਨਹੀਂ ਖਰੀਦੋਗੇ ਬਈਏ ਕੋਲ ਜਾਉਗੇ

  • @gdsgandhyok
    @gdsgandhyok 3 หลายเดือนก่อน +2

    ਮਜ਼ਾਕ ਮਜ਼ਾਕ ਦੀ ਗੱਲ ਵਿੱਚ ਬੋਹੋਤ ਕੌੜੀ ਗੱਲ ਦੱਸੀ ਹੈ, ਜੋ ਕਿ ਬਿਲਕੁਲ ਸੱਚ ਹੈ। ਪੰਜਾਬੀ ਸਿਰਫ ਆਪਣੀ ego ਜੋਗਾ ਰਹਿ ਗਿਆ ਹੈ ਅੱਜ। ਬੱਚੇ ਵੀ ਬਾਹਰ ਸਿਰਫ ਆਪਣੀ ego ਭੁਗਤਾਉਣ ਲਈ ਭੇਜਦੇ ਨੇ ਪੰਜਾਬੀ। ਭਾਵੇਂ ਓਥੇ ਭੁੱਖੇ ਮਰਦੇ ਨੇ ਤੇ ਲੋਕਾਂ ਦੇ ਘਰਾਂ ਵਿੱਚ ਸਫ਼ਾਈਆਂ ਕਰਦੇ ਨੇ ਤੇ ਗੁਰੂਦਵਾਰੇ ਨਾ ਹੋਣ ਤਾਂ ਰੋਟੀ ਤੋਂ ਵੀ ਵਾਂਝੇ ਰਹਿ ਜਾਣ। ਬੱਸ ਕਰੋ ਪੰਜਾਬੀਓ ਬੱਸ ਕਰੋ, ਹਾਲਾਤ ਸਮਝੋ ਤੇ ਆਪਣਾ ਘਰ ਵਸਾਓ। ਵਧ ਬੋਲਿਆ ਤਾਂ ਮਾਫੀ ਦੇਣਾ।

  • @ManpreetSingh-jq8uw
    @ManpreetSingh-jq8uw 9 หลายเดือนก่อน +8

    ਪੰਜਾਬ ਦਾ ਦੁਖਾਂਤ ਇਹ ਗੱਲ 😅

  • @tarsemlal4750
    @tarsemlal4750 6 วันที่ผ่านมา

    ਪੰਜਾਬੀਆ ਨੂੰ ਕੰਮ ਚੋਰ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿਚ ਹੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਪੰਜਾਬ ਨੂੰ ਛੱਡ ਕੇ ਕਨੇਡਾ ਨਹੀਂ ਜਾਣਾ ਚਾਹੀਦਾ।

  • @SurjeetSingh-MFT
    @SurjeetSingh-MFT 9 หลายเดือนก่อน +10

    ਸੱਚੀਆਂ ਗੱਲ੍ਹਾਂ ਮਾਰਦੀ!😂

  • @gurdeepSingh-l1j
    @gurdeepSingh-l1j 14 วันที่ผ่านมา +2

    ਟਰੱਪ ਕੱਢੂ ਪੰਜਾਬੀਆ ਨੂੰ ਹੁਣ 😂😂

  • @AvtarBhatti206
    @AvtarBhatti206 9 หลายเดือนก่อน +8

    Waah Kya baat hun Pushpa ni jaandi 😅😂😂😅

  • @ravinderkaur3056
    @ravinderkaur3056 หลายเดือนก่อน +2

    ਪੰਜਾਬੀਉ ਸੱਭਲ ਜਾਊ ਘਰ ਨੁੰ ਸੰਭਾਲੋ ਪੰਜਾਬ ਨੁੰ ਸੰਭਾਲੋ 😊

  • @pindawalejawak2275
    @pindawalejawak2275 9 หลายเดือนก่อน +9

    Sachiya gallan

  • @tarsemlal4750
    @tarsemlal4750 6 วันที่ผ่านมา

    ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕ ਹੋਣਾ ਚਾਹੀਦਾ ਹੈ ਭਇਆ ਦੀਆਂ ਵੋਟਾਂ ਪੰਜਾਬ ਦੇ ਵਿਚ ਨਹੀਂ ਹੋਣੀਆਂ ਚਾਹੀਦੀਆਂ ਇਹਨਾਂ ਨੂੰ ਪੰਜਾਬ ਦੇ ਵਿਚੋ ਕਡੋ।

  • @dilbagsingh8461
    @dilbagsingh8461 9 หลายเดือนก่อน +10

    ਬਹੂਤ ਵਧੀਆ ਪ੍ਰੋਗਰਾਮ ਹੈ ਜੀ

  • @apsofficial9082
    @apsofficial9082 2 วันที่ผ่านมา

    ਗੱਲ ਇੱਕ ਇੱਕ ਸੱਚ ਕਿਹਾ ।। ਏਨਾ ਨੂੰ ਸ਼ਰਮ ਨਹੀ ਆਉਂਦੀ 😂😂😂 ਬਿਲਕੁਲ ture

  • @sudhirkhanna8642
    @sudhirkhanna8642 9 หลายเดือนก่อน +4

    Reality of Punjab.Presentation is v.good.

  • @KulwinderSingh-tb7ov
    @KulwinderSingh-tb7ov 3 หลายเดือนก่อน +2

    ਗੱਲਾਂ ਤਾਂ ਸੱਚੀਆ ਤੇ ਸੋਚਣ ਵਾਲੀਆ ਨੇ ਜੀ। 🙏🙏🙏🙏🙏

    • @KulwinderSingh-tb7ov
      @KulwinderSingh-tb7ov 3 หลายเดือนก่อน +1

      😂😂ਪ੍ਰੋਗਰਾਮ ਪੂਰਾ ਦੇਖਣ ਵਾਲਾ ਜੀ।

  • @gsrana9893
    @gsrana9893 9 หลายเดือนก่อน +7

    Real picture of Punjab

  • @jindpreet
    @jindpreet 3 วันที่ผ่านมา

    ਬਹੁਤ ਬਹੁਤ ਸੋਹਣੀ reality of punjab.... 🙌🏻🙏🏻

  • @BabuChandigarhiaPunjabFans
    @BabuChandigarhiaPunjabFans 9 หลายเดือนก่อน +6

    Congratulations for very good Performance and good acting Good concept good setup good direction good idea god bless all of you

  • @tarsemlal4750
    @tarsemlal4750 6 วันที่ผ่านมา

    ਬਾਦਲਾਂ ਨੇ ਪੰਜਾਬ ਦਾ ਬੈੜਾ ਗਰਕ ਕੀਤਾ 25 ਸਾਲ ਰਾਜ ਕਰਨ ਤੇ ਪੰਜਾਬੀਆਂ ਦੇ ਲਈ ਕੂਝ ਨਹੀਂ ਕਰੀਆ

  • @AvtarBhatti206
    @AvtarBhatti206 9 หลายเดือนก่อน +9

    We watched from Dubai very nice program ❤❤❤❤

  • @RagiSingh-d7s
    @RagiSingh-d7s 15 ชั่วโมงที่ผ่านมา +1

    ❤❤ ਸੱਚ ਆ ਬਾਈ

  • @NirmalKumar-lk4ui
    @NirmalKumar-lk4ui 9 หลายเดือนก่อน +6

    Real story nice episode

  • @GurdeepSingh-pq9mf
    @GurdeepSingh-pq9mf 8 หลายเดือนก่อน +2

    Bilkul Sahi keh Rahe ne.Kisse Din Consler Member Sarpach,MLA MP Parwasi Mazdoor e Honhge.

  • @KamalSingh-dl6yc
    @KamalSingh-dl6yc 9 หลายเดือนก่อน +3

    ਅੱਜ ਦੇ ਸਮੇਂ ਦੀ ਹਕੀਕਤ ਬਿਆਨ ਕਰਦਾ ji ,,kamaljit s. chandigarh to

  • @3d4cxladdisingh52
    @3d4cxladdisingh52 18 วันที่ผ่านมา +1

    ਮੈਡਮ ਜੀ ਇਨ੍ਹਾਂ ਕੁੱਝ ਵਿਡੀਉ ਵਿੱਚ ਦੇਖ ਕੇ ਵੀ ਸਾਡੇ ਪੰਜਾਬੀਆਂ ਨੂੰ ਸ਼ਰਮ ਨਹੀਂ ਆਉਣੀ

  • @jarnailsingh9949
    @jarnailsingh9949 9 หลายเดือนก่อน +5

    Twenty first like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

    • @surindergarg8386
      @surindergarg8386 9 หลายเดือนก่อน

      ਵਾਹ ਸੀ ਐੱਚ ਟੀ ਸਾਹਿਬ ਜੀ

  • @Dhadi_sandeepkaur_phagwara6501
    @Dhadi_sandeepkaur_phagwara6501 3 หลายเดือนก่อน +1

    ਬਹੁਤ ਸੋਹਣਾ ਪ੍ਰੋਗਰਾਮ ਹੈ ਜੀ।

  • @AvtarBhatti206
    @AvtarBhatti206 9 หลายเดือนก่อน +4

    Mehnat kerni sab nu chahidi kam chahe koi v hove

  • @ParminderSingh-hy8oe
    @ParminderSingh-hy8oe หลายเดือนก่อน +1

    ਸਿਰਾ ਕਰਾਤਾ ਸੁਪਰਹਿੱਟ ਪ੍ਰੋਗਰਾਮ

  • @yadwindersingh8894
    @yadwindersingh8894 9 หลายเดือนก่อน +7

    Amazingly Hilarious !!

  • @deepveer2950
    @deepveer2950 6 วันที่ผ่านมา

    ਸੱਚ ਆ ਬਿਲਕੁਲ ।। ਪੰਜਾਬ ਬਹੀਆਂ ਦਾ ਹੋ ਗਿਆ ।

  • @GolMal-v3w
    @GolMal-v3w 9 หลายเดือนก่อน +5

    Amritsar ❤

  • @harmancheeda3995
    @harmancheeda3995 7 วันที่ผ่านมา

    ਸੱਚਾਈ ਬਿਆਨ ਕੀਤੀ ਹੈ ਵੀਰਾਂ ਨੇ ਸਾਰੀ ਟੀਮ ਦਾ ਧੰਨਵਾਦ ਲੋਕ ਭਾਵੇਂ ਜਾਗਣ ਜਾ ਨਾ ਜਾਗਣ ਟੀਮ ਸਾਨੂੰ ਹਲੂਣਾ ਦਿੱਤਾ ਹੈ

  • @rubychander5890
    @rubychander5890 9 หลายเดือนก่อน +4

    Very nice performance

  • @amanbatth3131
    @amanbatth3131 8 หลายเดือนก่อน +2

    ਨੀਲਮ ਜੀ ਜਦੋਂ ਤੁਸੀਂ ਹੱਸਦੇ ਹੋ ਸੱਚੀ ਮੂੰਹ ਵਿਚੋਂ ਫੁੱਲ ਕਿਰਦੇ ਨੇ 100❤🎉

  • @AmarjeetSingh-ed5vg
    @AmarjeetSingh-ed5vg 9 หลายเดือนก่อน +4

    Good Topik

  • @Azadsinghsandharsi
    @Azadsinghsandharsi 17 วันที่ผ่านมา +2

    ਹਾਸੇਆਂ ਦੀ ਥਾਂ ਇਕ ਪਾਸੇ ਪਰ ਪਰਵਾਸੀ ਦੀਆਂ ਗੱਲਾਂ ਨੇ ਝਿੰਝੋੜ ਕੇ ਰੱਖ ਦਿੱਤਾ

  • @ravisapkota6935
    @ravisapkota6935 9 หลายเดือนก่อน +7

    Punjab Punjabi
    Zindabad