Balwinder Singh Bhundar ਨੂੰ ਕਾਰਜਕਾਰੀ ਪ੍ਰਧਾਨ ਲਾਉਣ 'ਤੇ ਆਹ ਸੁਣ ਲਓ ਕੀ ਕਹਿ ਰਹੇ ਨੇ Charanjit Brar| ZeePHH

แชร์
ฝัง
  • เผยแพร่เมื่อ 29 ต.ค. 2024

ความคิดเห็น • 120

  • @dalbirsingh5890
    @dalbirsingh5890 2 หลายเดือนก่อน +12

    ਬਾਈ ਜੀ ਜੀ ਸੀਰੀ ਨੂੰ ਕਹਿ ਦਿੱਤਾ ਜਾਵੇ ਕਿ ਤੂੰ ਅੱਜ ਤੋਂ ਕਾਰਜਕਾਰੀ ਘਰ ਦਾ ਮਾਲਕ ਹੈ ਕਿਆ ਕੋਈ ਮੰਨਣ ਯੋਗ ਹੈ ਕਿਆ ਸੀਰੀ ਆਪਣੀ ਮਰਜ਼ੀ ਕਰ ਲਵੇਗਾ

  • @RanbirSingh-q9e
    @RanbirSingh-q9e 2 หลายเดือนก่อน +13

    ਮਨਪਰੀਤ ਇਆਲੀ ਨੂੰ ਪਰਧਾਨ ਬਣਾੳਉ

  • @GurjeetSingh-nn9zn
    @GurjeetSingh-nn9zn 2 หลายเดือนก่อน +17

    ਸ਼ੁਖਵੀਰ ਬਾਦਲ ਨੂੰ ਇੱਜ਼ਤ ਮਾਣ ਨਾਲ ਪਰਧਾਨਗੀ ਛੱਡ ਦੇਣੀ ਚਾਹੀਦੀ ਵਾ ਨਹੀਂ ਮੁੜ ਕੇ ਸਾਰੀ ਜ਼ਿੰਦਗੀ ਲਈ ਲੋਕਾ ਨੇ ਨਕਾਰ ਦੇਣਾ

    • @rajkumar-ft6ow
      @rajkumar-ft6ow 2 หลายเดือนก่อน +1

      ਨਕਾਰ ਦਿੱਤਾ

  • @joginderbhogal7608
    @joginderbhogal7608 2 หลายเดือนก่อน +2

    ਪਰਧਾਨ ਪਾਰਟੀ ਦਾ ਮਾਲਕ ਨਹੀ ਹੁੰਦਾ ਇਸ ਲਈ ਉਸ ਨੂੰ ਇਕੱਲੇ ਨੂੰ ਪ੍ਰਧਾਨ ਨਿਯੁਕਤ ਕਰਨ ਦਾ ਅਧਿਕਾਰ ਨਹੀਂ ਹੈ।ਪ੍ਰਧਾਨ ਪਾਰਟੀ ਚੁਣਦੀ ਹੈ ਇਸ ਲਈ ਪਾਰਟੀ ਨੂੰ ਹੀ ਅਧਿਕਾਰ ਹੈ ਕਿ ਜੋ ਪਾਰਟੀ ਪ੍ਰਧਾਨ ਨੂੰ ਹਟਾ ਵੀ ਸਕਦੀ ਹੈ ਅਤੇ ਨਵਾਂ ਪ੍ਰਧਾਨ ਲਾ ਵੀ ਸਕਦੀ ਹੈ।ਸੁਖਵੀਰ ਬਾਦਲ ਪਾਰਟੀ ਡਿਕਟੇਟਰ ਬਣਿਆ ਹੋਇਆ ਹੈ ਜੋ ਪੰਥਕ ਰਵਾਇਤਾਂ ਦੇ ਵਿਰੁੱਧ ਚੱਲਕੇ ਪੰਥਕ ਰਵਾਇਤਾਂ ਸਮੇਤ ਪੰਥ ਦਾ ਘਾਣ ਲਗਾਤਾਰ ਕਰੀ ਜਾ ਰਿਹਾ ਹੈ।ਪੰਥ ਸਭ ਕੁਝ ਵੇਖ ਰਿਹਾ ਹੈ,ਸਮਾਂ ਆਉਣ ਤੇ ਐਕਸ਼ਨ ਕਰਕੇ ਸਭ ਕੁਝ ਦਰੁਸਤ ਕਰ ਦਿੱਤਾ ਜਾਏਗਾ। ਨਾਂ ਪ੍ਰਕਾਸ਼ ਸਿੰਘ ਬਾਦਲ ਰਿਹਾ ਨਾਂ ਕੋਈ ਹੋਰ ਸਦਾ ਰਹੇਗਾ ਪਰ ਉਹਨਾਂ ਵੱਲੋਂ ਕੀਤੀਆਂ ਕਰਤੂਤਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ।

  • @IqbalSandhu-pb5cv
    @IqbalSandhu-pb5cv 2 หลายเดือนก่อน +14

    ਗਿੱਦੜਬਾਹਾ ਤੋਂ ਹਾਰ ਵੇਖ ਕੇ ਡਰਾਮਾ ਰਚਿਆ ਗਿਆ ਹਾਰ ਦੀ ਜਿਂਮੇਵਾਰੀ ਭੂੰਦੜ ਸਿਰ ਮੜੀ ਜਾਵੇਗੀ

  • @JaspalKandola-uq4pz
    @JaspalKandola-uq4pz 2 หลายเดือนก่อน +9

    ਇਹ ਸਭ ਦਿਖਾਵੇ ਹਨ ਅਸਲੀਅਤ ਕੁਝ ਹੋਰ ਹੇ

  • @KarnailSingh-j4u
    @KarnailSingh-j4u 2 หลายเดือนก่อน +9

    ਸਾਰੇ ਚੱਲੇ ਹੋਏ ਕਾਰਤੂਸ ਆਏ

  • @gurmailsarao-262
    @gurmailsarao-262 2 หลายเดือนก่อน +18

    ਭੂੰਦੜ ਸਾਹਿਬ ਨੂੰ ਪੰਜਾਬ ਵਿੱਚ ਲੋਕਾਂ ਨੇ ਪ੍ਰਧਾਨ ਸਹੀ ਨਹੀਂ ਮੰਨਦੇ

    • @taranjeetsalh636
      @taranjeetsalh636 2 หลายเดือนก่อน

      ਹੋਰ ਕਿਸਨੂੰ ਬਣਾਇਆ ਜਾਵੇ।

  • @partapsingh1189
    @partapsingh1189 2 หลายเดือนก่อน +10

    ਨਿਰਾ ਡਰਾਮਾ ਕਰਦੇ ਵਾਰ ਵਾਰ ਪੈਤੜਾ ਨਹੀ ਚੱਲਣਾ ਯਾਰ

  • @gurdeepsinghgrewal5329
    @gurdeepsinghgrewal5329 2 หลายเดือนก่อน +12

    ਜਿਹੜਾ ਬੰਦਾ ਆਪ ਨੀ ਜਿੱਤ ਸਕਿਆ ਪਾਲਟੀ ਨੂੰ ਕੀ ਜਤਾਵੇਗਾ

  • @AmandeepSingh-bu4wn
    @AmandeepSingh-bu4wn 2 หลายเดือนก่อน +7

    ਸੁਖਬੀਰ ਬਾਦਲ ਗਦਾਰ ਏ

  • @dayasingh3309
    @dayasingh3309 2 หลายเดือนก่อน +1

    ਇਸ ਚੋਣ ਨਾਲ਼ ਕੋਈ ਰਾਹ ਤਾਂ ਖੁਲੇਗਾ, ਇਹ ਸਮਝ ਲੈਣਾ ਚਾਹੀਦਾ ਹੈ SGPC ਦਾ ਅਹਿਮ ਰੋਲ ਹੈ,

  • @KarnailSingh-j4u
    @KarnailSingh-j4u 2 หลายเดือนก่อน +8

    40 ਸਾਲ ਤੋਂ ਥੱਲੇ ਭਰਤੀ ਕਰੋ

  • @HarbansSingh-bt8br
    @HarbansSingh-bt8br 2 หลายเดือนก่อน +6

    ਸੁਖੇ ਅਮਲੀ ਨੇ ਨਹੀ ਸੁਧਰਨਾ

  • @ਰਾਜਾਸਿੰਘ-ਫ6ਦ
    @ਰਾਜਾਸਿੰਘ-ਫ6ਦ 2 หลายเดือนก่อน +1

    ਕੁਝ ਵੀ ਕਰੋ ਸਿਰ ਚ ਸਵਾਹ ਹੀ ਪੈਣੀ ਹੈ ਪੰਜਾਬ ਦੇ ਵੋਟਰਾਂ ਨੇ ਨਕਾਰੇ ਹੋਏ ਨੇ ਇਹ ਲਾਣਾ ਲੋਕਾਂ ਦੀਆਂ ਨਜ਼ਰਾਂ ਚੋਂ ਗਿਰੇ ਹੋਏ ਨੇ

  • @SukhpalBouk
    @SukhpalBouk 2 หลายเดือนก่อน +3

    ਪੱਤਰਕਾਰ ਵੀਰ ਜੀ ਸਹੀ ਸਵਾਲ ਕੀਤਾ ਹੈ ਚਰਨਜੀਤ ਸਿੰਘ ਬਰਾੜ ਨੂੰ ਕੇ ਤੈਨੂੰ ਪ੍ਰਧਾਨ ਬਣਾ ਦੇਣ ਫਿਰ ਤੂੰ ਖੁਸ਼ ਹੈ

    • @JaspalKandola-uq4pz
      @JaspalKandola-uq4pz 2 หลายเดือนก่อน +1

      ਜਨਤਾ ਚਹੁੰਦੀ ਸੁਖਵੀ ਫਾਰਗ ਹੋਵੇ ਉਸਨੇ ਪੰਥ ਢਾਹ ਲਾਈ ਹੇ

  • @santlashmanmuni6045
    @santlashmanmuni6045 2 หลายเดือนก่อน

    ਅਕਾਲੀ ਦਲ ਚ, ਸੁਧਾਰ ਲਿਆਉਣ ਵਾਲੇ ਨਾਲੇ ਤਾਂ ਕਹੀ ਜਾਂਦੇ ਨੇ ਅਸੀਂ ਪ੍ਰਧਾਨ ਨਹੀਂ ਬਣਨਾ ਹੋਰ ਮਨਜ਼ੂਰ ਨਹੀਂ ਤਾਂ ਹੋਵੇ ਤਾਂ ਕੀ ਹੋਵੇ

  • @Mannsingh-mv3un
    @Mannsingh-mv3un 2 หลายเดือนก่อน

    ਬਿਲਕੁਲ ਗਲਤ ਫੈਸਲਾ ਹੈ।ਇਹ ਫੈਸਲਾ ਪੰਥਕ ਵੋਟਰ ਨੂੰ ਮਨਜੂਰ ਨਹੀਂ ਹੈ।

  • @harpreetsingh5620
    @harpreetsingh5620 2 หลายเดือนก่อน +4

    Charanjeet brar 100 💯 percent right

  • @AjitSingh-iw1oz
    @AjitSingh-iw1oz 2 หลายเดือนก่อน

    ਪਰਜੀਡੀਅ ਬਣਾਓ ਨਵੀਂ ਭਰਤੀ ਕਰੋ, ਪ੍ਰਧਾਨ ਦੀ ਚੋਣ ਕਰੋ ਅਤੇ ਪਾਰਟੀ ਦੇ ਨਾਂ ਤੋਂ ਵਿਅਕਤੀ ਵਿਸ਼ੇਸ਼ ਦਾ ਨਾਂ ਹਟਾਓ। ਫੇਰ ਲੋਕ ਸਮਝਣਗੇ ਕਿ ਅਕਾਲੀ ਦਲ ਸਭ ਦੀ ਪਾਰਟੀ ਹੈ।

  • @homeopathicnaturalmedicine4173
    @homeopathicnaturalmedicine4173 2 หลายเดือนก่อน +1

    ਕਾਗਜ਼ਾਂ ਨਾਲ ਲਿੱਬੜੀ ਨਹੀ ਪੂੰਝੀ ਜਾ ਸਕਦੀ ਭਾਵੇਂ ਅੰਗਰੇਜ ਪੂੰਝਦੇ ਹੀ ਹਨ
    ਪਰ ਧੋਣ ਨਾਲ ਜੋ ਗੱਲ ਬਣਦੀ ਹੈ ਉਹ ਕਾਗਜਾ ਨਾਲ ਪੂੰਝਣ ਨਾਲ ਨਹੀ ਬਣਦੀ
    ਇਕ ਸੰਤ ਨੂੰ ਉਹਦੇ ਚੇਲੇ ਨੇ ਪੁੱਛਿਆ ਸੰਤ ਜੀ ਪੂੰਝਣੀ ਕਿਸ ਤਰਾਂ ਵਧੀੰਆ ਹੁੰਦੀ ਹੈ
    ਜੇ ਪਾਣੀ ਨਾ ਮਿਲੇ ਤਾ
    (ਮਤਲਬ ਜੇ ਪਰਂਧਾਨ ਹੀ ਲੋਕਾ ਨੂੰ ਬਚਕਾਨਾ ਹਰਕਤਾ ਕਰਕੇ ਪ੍ਰਵਾਨ ਨਾ ਹੋਵੇ ਤਾ)
    ਸੰਤ ਜੀ ਕਹਿੰਦੇ
    ਇਟਿੰਗ ਦੱਸ ਗੜਵਿੰਗ ਵਟਿੰਗ ਦੱਸ ਗਾਗਰਾ
    ਘਾਸ ਕੂਚੀ ਕਪਲ ਗੰਗਾ ਤੀਰਥੀ ਘਸੀਟਤੇ
    ਬਲਵਿੜਦਰ ਸਿੰਘ ਭੂੰਦੜ ਪੱਕੇ ਇਟੇ ਨਾਲ ਪੂੰਝਣ ਵਰਗੀ ਗੱਲ ਹੈ ਤੇ ਉਹਨੇ ਬਾਦਲਾਂ ਦੀ ਨੀਯਤ ਅੰਦਰੋ ਸਪਸਟ ਕਰ ਦਿੱਤੀ ਹੈ
    ਕੱਚੇ ਇਟੇ ਮਿੱਟੀ ਨਾਲ ਪੂੰਝਣ ਦਾ ਰਿਸਕ ਨਹੀ ਲੈ ਸਕਦੇ ਬਾਦਲ
    ਬਾਕੀ ਨਿਰਪੱਖ ਚੋਣ ਦੀ ਤਾਂ ਗੱਲ ਹੀ ਨਾ ਕਰੋ

  • @DavinderSingh-r2u
    @DavinderSingh-r2u 2 หลายเดือนก่อน

    Right Bol rea bara sab

  • @bhupindersingh4084
    @bhupindersingh4084 2 หลายเดือนก่อน +2

    ਸਾਨੂੰ।ਲੋਕਾ।ਨੂੰ।ਮੂਰਖ।ਨਾ।ਸਮਝੋ

    • @BhupinderSingh-if9gb
      @BhupinderSingh-if9gb 2 หลายเดือนก่อน

      Charanjit Brar nu ekk perter Rehra union da Pradhan lao phela....

  • @balwantranu1836
    @balwantranu1836 2 หลายเดือนก่อน +1

    ਮੱਝ ਵੇਚ ਕੇ ਘੋੜੀ ਲਈ

  • @harmaildhaliwal.5488
    @harmaildhaliwal.5488 2 หลายเดือนก่อน +2

    ਸਾਰਾ ਪਿੰਡ ਮਰ ਜੇ ਤੈਨੂੰ ਨੰਬਰਦਾਰੀ ਨੀ ਮਿਲਦੀ

  • @kirtansingh7124
    @kirtansingh7124 2 หลายเดือนก่อน

    ਇੱਕ ਦੋ ਦਿਨਾਂ ਦੀ ਗੱਲ ਹੈ ਕੁੱਤੇ ਤੇ ਲੁੱਚੇ ਇਹ ਨਹੀਂ ਵਾਹਿਗੁਰੂ ਜੀ

  • @BalwinderSingh-wt7tf
    @BalwinderSingh-wt7tf 2 หลายเดือนก่อน

    ਸੁਖਬੀਰ ਜਾਂ ਸੁਖਬੀਰ ਦਾ ਕੋਈ ਵੀ ਚਿਮਚਾ ਸੰਗਤਾਂ ਕਦੇ ਵੀ ਮਨਜ਼ੂਰ ਨਹੀਂ ਹੋ ਸਕਦਾ

  • @darbarabrar9803
    @darbarabrar9803 2 หลายเดือนก่อน +1

    ਜੋ ਲੋਕ ਸੁਖਬੀਰ ਦੇ ਪੈਰੀਂ ਹੱਥ ਲਗਾ ਰਹੇ ਹਨ ਕੀ ਉਹ ਵੀ ਸਿੱਖ ਹਨ ?

  • @gurmailsarao-262
    @gurmailsarao-262 2 หลายเดือนก่อน +3

    ਬਾਦਲ ਸਾਹਿਬ ਅਸਤੀਫਾ ਮੰਗਿਆ ਸੀ ਕੌਮ ਨੇ ਭੂੰਦੜ ਤੇਰਾ ਚੇਲਾ ਹੈ ਬਿਲਕੁਲ ਸਹੀ ਸਿੱਖ ਕੌਮ ਪ੍ਰਧਾਨ ਸਹੀ ਕੌਰ ਕਮੇਟੀ ਮੈਂਬਰ ਕੋਲ਼ ਪਾਵਰ ਦਿਉਂ ਬਾਦਲ ਸਾਹਿਬ ਪ੍ਰਧਾਨਗੀ ਛੱਡੋ ਅਕਾਲੀ ਦਲ ਨੂੰ ਬਚਾਉਣ ਵਾਰੇਸੋਚੋ ਨਵੀਂ ਭਰਤੀ ਨੀਤੀ ਨਾਲ ਪ੍ਰਧਾਨ ਚੁਣੇ

    • @lakhwindersingh9126
      @lakhwindersingh9126 2 หลายเดือนก่อน

      @@gurmailsarao-262 Badal vala Akaali Dal nahi hai eh Badal & company hai. Akaali Dal vaste 1996 cho Akaali Takhat de jathedar ne saariya to asteefa mangiya c Badal ne nahi ditta te aapna Akaali Dal bna liya c

  • @JARNAILSINGH-vc2mt
    @JARNAILSINGH-vc2mt 2 หลายเดือนก่อน +4

    ਇਹ ਸੁਖਬੀਰ ਡਰਾਮੇ ਕਰੀ ਜਾਂਦਾ

  • @AmarjitSingh.manakpur
    @AmarjitSingh.manakpur 2 หลายเดือนก่อน +2

    Ekathe hoje ਵਰਕਰਾਂ ਬਾਰੇ ਸੋਚਿਆ ਕਦੇ ਕਿ ਸਾਡੇ ਵਰਕਰ ਕਿਸ ਸਥਿਤੀ ਵਿਚ ਨੇ

  • @kalasingh3928
    @kalasingh3928 2 หลายเดือนก่อน +4

    ਡਰਾਮੇ ਵਾਜੀ

  • @kulwantsingh2178
    @kulwantsingh2178 2 หลายเดือนก่อน

    Sach keha

  • @DarshanSingh-ox1up
    @DarshanSingh-ox1up หลายเดือนก่อน

    ਬਰਾੜ, ਨੂੰ, ਪ੍ਰਧਾਨ, ਬਣਾ,
    ਦਿੳ,,ਨਾਲੇ, ਮੁੱਖ, ਮੰਤਰੀ

  • @BhupinderSinghBhupinderSinghSi
    @BhupinderSinghBhupinderSinghSi 2 หลายเดือนก่อน

    ਡਰਾਮੇ ਤੇ ਡਰਾਮਾ ਠਾਹ ਡਰਾਮਾ ਬਾਦਲ ਪਰਿਵਾਰ ਅਕਾਲੀ ਦਲ ਨੂੰ ਅਮਰਵੇਲ ਬਣਕੇ ਚੰਬੜਿਆ ਹੈ ਲੋਕ ਜਵਾਬ ਜਰੂਰ ਦੇਣਗੇ 😊

  • @ajitsingh5295
    @ajitsingh5295 2 หลายเดือนก่อน +4

    ਬਰਾੜ ਸਾਹਿਬ ਭੂੰਦੜ ਸਾਹਿਬ ਤੇ ਰੱਬ ਦਾ ਰੂਪ ਆ ਇਹੋ ਜਿਹੇ ਬੰਦੇ ਨੂੰ ਤੇ ਬਖਸ਼ ਲਓ ਤੁਸੀਂ ਕਿਸੇ ਨੂੰ ਵੀ ਨਹੀਂ ਬਖਸ਼ਦੇ

    • @lakhwindersingh9126
      @lakhwindersingh9126 2 หลายเดือนก่อน +1

      Rabb roop rajniti cho ki karda khach sire da banda eh

  • @AjminderSingh-r5l
    @AjminderSingh-r5l 2 หลายเดือนก่อน

    ਪ੍ਰਧਾਨਗੀ ਚਰਨਜੀਤ ਸਿੰਘ ਬਰਾੜ ਨੂੰ ਦੇ ਦੇਣੀ ਚਾਹੀਦੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਬ ਨੂੰ ਇਹ ਫਿਰ ਸੰਤੁਸ਼ਟ ਹੋਣਗੇ

  • @AmrikSingh-gt1sy
    @AmrikSingh-gt1sy 2 หลายเดือนก่อน +1

    Nova car swar na brar guarka modal charnjit b🤛🤛🤛

  • @DaljitSingh-p4p
    @DaljitSingh-p4p 2 หลายเดือนก่อน +3

    ਡ੍ਰਾਮਾ

  • @jaskaranromana9060
    @jaskaranromana9060 2 หลายเดือนก่อน

    ਇਹਨਾਂ ਨੂੰ ਅਕਾਲੀ ਦਲ ਨਾਲ ਕੋਈ ਮਤਲਬ ਨਹੀਂ, ਸਿਰਫ ਪਰਦਾਹਣਗੀ ਦੀ problem ਆ

  • @TSBADESHA
    @TSBADESHA 2 หลายเดือนก่อน +3

    ਡਰਾਮੇਬਾਜ਼ੀ

  • @hazurkhehra6838
    @hazurkhehra6838 2 หลายเดือนก่อน +2

    Badala ne ta Punjab da behda garak kar dita va ji 🙏🏻

  • @kulwindersinghsidhu4100
    @kulwindersinghsidhu4100 2 หลายเดือนก่อน +3

    ਚਰਨਜੀਤ ਬਰਾੜ ਨੂੰ ਬਣਾ ਦਿਓ ਬੁਹਤ ਇੰਟੈਲੀਜੈਂਟ ਹੈ

  • @gurujisingh584
    @gurujisingh584 2 หลายเดือนก่อน +1

    ਭੂੰਦੜ ਕਿਹੜੇ ਪਾਸੇ ਤੋਂ ਭਗਤ ਭੂੰਦੜ ਤਾਂ ਸੁਖਬੀਰ ਬਾਦਲ ਤੋਂ ਗੰਦਾ ਬੰਦਾ ਜਿਸ ਨੂੰ ਆਪਣੇ ਹਲਕੇ ਦੇ ਲੋਕਾਂ ਨੇ ਹੀ ਨਿਕਾਰਿਆ ਹੋਇਆ ਹੈ ਇਹ ਸਾਰਾ ਡਰਾਮਾ ਹੈ ਇਹ ਸਾਰੇ ਬੁਚੜ ਹਨ ਇਹਨਾਂ ਸਾਰਿਆਂ ਨੂੰ ਪਾਰਟੀ ਤੋਂ ਪਾਸੇ ਕਰਨ ਦੀ ਲੋੜ ਹੈ ਨਵੀਂ ਪੀੜ੍ਹੀ ਨੂੰ ਵਾਂਗਡੋਰ ਸੰਭਾਲਣ ਦੀ ਲੋੜ ਹੈ ਜੋ ਇਮਾਨਦਾਰ ਹੋਣ ਅਤੇ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਜਨਤਾ ਦੀ ਸੇਵਾ ਕਰਨ

  • @iqbalsandhuiqbalsingh2779
    @iqbalsandhuiqbalsingh2779 2 หลายเดือนก่อน +5

    Good Brar Saab Good 👍

  • @harjeetsinghkhalsa1588
    @harjeetsinghkhalsa1588 2 หลายเดือนก่อน

    ਬਲਵਿੰਦਰ ਸਿੰਘ ਭੂੰਦੜ ਨੂੰ ਤਲਬ ਨਹੀਂ ਸੀ ਕਰਨਾ ਚਾਹੀਦਾ ਜਿਹੜਾ ਬਾਦਲ ਦਾ ਹਰ ਪਾਪ ਵਿਚ ਸਾਥ ਦਿੰਦਾ ਰਿਹਾ

  • @LovedeepSingh-yj3rc
    @LovedeepSingh-yj3rc 2 หลายเดือนก่อน +2

    ਚਰਨਜੀਤ ਸਿੰਘ ਬਰਾੜ ਜ਼ਿੰਦਾਬਾਦ

  • @bootasingh5978
    @bootasingh5978 2 หลายเดือนก่อน +1

    Charnjeet no 1

  • @taranjeetsalh636
    @taranjeetsalh636 2 หลายเดือนก่อน

    ਤੈਨੂੰ ਪੁੱਛਦਾ ਕੋਣ ਹੈ

  • @LakhwinderSingh-px1td
    @LakhwinderSingh-px1td 2 หลายเดือนก่อน

    No ਭਦੜ

  • @sukhmann240
    @sukhmann240 2 หลายเดือนก่อน

    ਕੋਈ ਫਾਇਦਾ ਨਹੀਂ ਹੈ ਇਸ ਨੂੰ ਕੋਈ ਪ੍ਰਧਾਨ ਨਹੀਂ ਮੰਨਦਾ ਇਹ ਸਿਰਫ ਡਰਾਮਾ ਹੈ

  • @LakhwinderSingh-px1td
    @LakhwinderSingh-px1td 2 หลายเดือนก่อน

    No ਭੁ

  • @nachhattarsingh2122
    @nachhattarsingh2122 2 หลายเดือนก่อน

    ਇਹਨਾਂ ਸਾਰਿਆਂ ਚੋਂ ਕੋਈ ਪੰਜ ਬਾਣੀਆ ਦਾ ਨਿਤਨੇਮੀ ਵੀ ਹੋਵੇਗਾ। ਸਾਹਿਬ ਸੀ੍ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਦਬ ਬਹਾਲੀ ਇਨਸਾਫ਼ ਦਾ ਦਰਦ ਹੈ ਇਹਨਾਂ ਵਿੱਚੋਂ ਕਿਸੇ ਨੂੰ।ਇਹ ਸਾਰੇ ਗੁਰੂ ਮਾਰੇ ਹਨ। ਗੁਰੂ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਹਨ। ਜਦੋਂ ਤੱਕ ਇਹ ਹੰਕਾਰ ਰਹਿਤ ਹੋ ਕੇ ਅੰਦਰੋਂ ਅੰਤਰ ਆਤਮੇ ਤੋਂ ਨਿਮਾਣੇ ਹੋਕੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਤੋਂ ਮੁਆਫੀ ਨਹੀਂ ਮੰਗਦੇ ਅਤੇ ਗੁਰੂ ਪੰਥ ਦੀ ਸੁਧਾਈ ਲਈ ਲਾਈ ਸੇਵਾ ਅੰਦਰੋਂ ਆਤਮਿਕ ਪਛਚਾਤਾਪ ਕਰਕੇ ਨਹੀਂ ਕਰਦੇ।ਇਹ ਸਾਰੇ ਗੁਰੂ ਮਾਰੇ ਕੁਰਸੀ ਨੂੰ ਤਰਸ ਤਰਸ ਕੇ ਇਸ ਫ਼ਾਨੀ ਸੰਸਾਰ ਤੋਂ ਦੁਨੀਆਂ ਦੇ ਸਭ ਤੋਂ ਦੁਖੀ ਮਨੁੱਖ ਹੋਕੇ ਜਾਣਗੇ।ਇਹ ਲੋਕਾਂ ਨੇ ਗੁਰੂ ਘਰ ਦੇ ਸਿਧਾਂਤਾਂ ਦੀਆਂ ਧੱਜੀਆ ਉਡਾਕੇ ਅਣਮੱਤੀਆ ਨੂੰ ਵੀ ਅਕਾਲਪੁਰਖ ਦੇ ਪ੍ਰਗਟ ਕੀਤੇ ਸੀ੍ ਅਕਾਲ ਤਖ਼ਤ ਸਾਹਿਬ ਤੋਂ ਝੂਠੀਆਂ ਅਣਮੰਗੀਆ ਮੁਆਫੀਆਂ ਦਿਵਾਈਆ।ਇਹ ਲੋਕ ਗੁਰੂ ਘਰ ਦੇ ਵੱਡੇ ਗੁਨ੍ਹਾਗਾਰ ਲੋਕ ਨੇ।ਸੱਤਾ ਭੋਗਦੇ ਪਿੰਡ ਪੱਧਰ ਦੇ ਅਕਾਲੀ ਤੋਂ ਲੈਕੇ ਇੱਕ ਵੀ ਨਹੀਂ ਬੋਲਿਆ। ਐਥੇ ਉੱਥੇ ਅਖੀਰ ਸੱਚ ਨੇ ਹੀ ਚੱਲਣਾ ਹੁੰਦਾ।
    ਕੂੜ ਨਿਖੁਟੇ ਨਾਨਕਾ ਓੜਕ ਸਚੁ ਰਹੀ।
    ਸੱਚ ਸਭਨਾ ਦਾ ਖਸਮ ਹੈ
    ਪਾਪ ਕੱਢਹਿ ਧੋਇ।।
    ਚੰਗੇ ਰਹਿਣਗੇ ਐਥੇ ਮਾਤ ਲੋਕ ਵਿੱਚ ਹੀ ਸਦਾ ਬਖਸ਼ਿੰਦ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਤੋਂ ਨਿਮਾਣੇ ਹੋਕੇ ਮਾਫ਼ੀ ਮੰਗ ਲੈਣਗੇ। ਲੋਕ ਪ੍ਰਲੋਕ ਸੁਖੀ ਹੋ ਜਾਵੇਗਾ। ਨਹੀਂ ਕੁਰਸੀ ਨੂੰ ਤਰਸਦੇ ਅਤੀ ਦੁਖੀ ਸੰਸਾਰ ਤੋਂ ਜਾਣਗੇ। ਗੁਰੂ ਗ੍ਰੰਥ ਅਤੇ ਪੰਥ ਤਾਂ ਵਾਹਿਗੁਰੂ ਨੇ ਪ੍ਰਗਟ ਕੀਤਾ ਅਤੇ ਆਪ ਚਲਾਈ ਜਾਣਾ।ਪਰ ਇਹਨਾਂ ਦੋਖੀਆਂ ਦਾ ਭਲਾ ਹੋ ਜਾਵੇਗਾ।
    ਨਾਨਕ ਨਾਮ ਚੜ੍ਹਦੀ ਕਲਾ
    ਤੇਰੇ ਭਾਣੇ ਸਰਬੱਤ ਦਾ ਭਲਾ।।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੍੍੍੍

  • @parshotamkumarsharma6300
    @parshotamkumarsharma6300 2 หลายเดือนก่อน

    Brar Sahib apne aap nu sadharn

  • @Vansh12328
    @Vansh12328 2 หลายเดือนก่อน

    ਇਹ ਸਭ ਡਰਾਮੇ ਬਾਜੀ ਹੈ ਜਥੇਦਾਰ ਦੀ ਇਸਨਾਲ ਸਭ ਮਿਲੀ ਭੁਗਤ ਹੈ

  • @jagrajsinghkalirao1932
    @jagrajsinghkalirao1932 2 หลายเดือนก่อน

    ਬਾਦਲ ਗਿਆ

  • @AmrikSingh-gt1sy
    @AmrikSingh-gt1sy 2 หลายเดือนก่อน +1

    Brar 🙉😸😸😸😸😸💀💀👹👹👹

  • @HARJITSINGH-qo6pl
    @HARJITSINGH-qo6pl 2 หลายเดือนก่อน

    Mr Bhundar himself culprit, how one culprit nominate other culprit 🤣🤣

  • @hsbhalla2393
    @hsbhalla2393 2 หลายเดือนก่อน

    This is a drama which will be totally failed.

  • @harmindersingh6425
    @harmindersingh6425 2 หลายเดือนก่อน +1

    ਭੂੰਦੜ ਸਾਹਿਬ ਬਹੁਤ ਠਰਮੇ ਵਾਲੇ ਹਨ ਪੁਰਾਣੇ ਲੀਡਰ ਤਜ਼ਰਬੇਕਾਰ ਹਨ ਇਹ ਪਾਰਟੀ ਬਾਰੇ ਸਹੀ ਕਰਨਗੇ

  • @BalwantSingh-fq4qf
    @BalwantSingh-fq4qf 2 หลายเดือนก่อน

    ਭੂੰਦੜ ਲੂੰਬੜੀਆਂ ਸਾਰੇ ਇੱਕੋ ਹਨ ਇਸ ਨੂੰ ਪੁੱਛੋ ਪੰਜ ਕਤਾਰ ਸਹੀ ਪਹਿਨੇ ਹੋਏ ਹਨ।

  • @guradittasidhu5115
    @guradittasidhu5115 2 หลายเดือนก่อน +1

    Aakalidal hun. Panni share par Lagna Chade ne

  • @harindersinghsandhu905
    @harindersinghsandhu905 2 หลายเดือนก่อน

    Sukhbir pardhan gy kio nai chhad erha

  • @Itzamazingworld224
    @Itzamazingworld224 2 หลายเดือนก่อน +2

    ਚਰਨਜੀਤ ਸਿੰਘ ਬਰਾੜ ਜੀ ਤੁਸੀਂ ਬਾਦਲ ਸਾਹਿਬ ਜੀ ਦੀ ਪ੍ਰਧਾਨਗੀ ਲਈ ਬਹੁਤ ਚੀਕਾਂ ਮਾਰਦੇ ਹੋ ,, ਤੇਰੇ ਵਰਗੇ OSD ਕਰਕੇ ਅਤੇ ਸਲਾਹਕਾਰ ਹੋਣ ਨਾਲ ਪਾਰਟੀ ਦਾ ਬੇੜਾ ਗ਼ਰਕ ਹੋਇਆ,,900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਹੁਣ ਤੁਸੀਂ ਪਾਰਟੀ ਵਿੱਚ ਖਾ ਕੇ ਹਰਾਮ ਕਰਨ ਵਿਚ ਤੁਰ ਪਏ

  • @AjmerBhullar-i7y
    @AjmerBhullar-i7y 2 หลายเดือนก่อน

    Karjkarni nu kaun pushda

  • @fatehglobal8915
    @fatehglobal8915 2 หลายเดือนก่อน

    ਚਰਨਜੀਤ ਨੂੰ ਪ੍ਰਧਾਨ ਲਉ ਫਿਟਰ ਰੇੜਾ ਯੂਨੀਅਨ ਦਾ

  • @AngrejSingh-tz6ee
    @AngrejSingh-tz6ee 2 หลายเดือนก่อน

    Sakber.Badel
    ..G.Ood

  • @rupirupindergill2994
    @rupirupindergill2994 2 หลายเดือนก่อน

    ਬਰਾੜ ਕੀ ਆ

  • @NirmalSingh-gf8zl
    @NirmalSingh-gf8zl 2 หลายเดือนก่อน

    Charanjit Parminder nu lok sabha de ticket mil jande ehna ne bolna nahi c janta da kehra bhala kitti BJP akali dal vale Janta de nakare leader nu bahar kaddo mluka chanmajra dhindsa jangir kaur rakhra charanjit Parminder Harinder visvas jog nahi ena nu SAD vich samil na kitta jave SAD Zindabad Sukhbir Singh Badal Jindabad

  • @hssingh964
    @hssingh964 2 หลายเดือนก่อน

    Sntusti taa odu honni jadu ehnu prdhaan bnon ge

  • @jagwindersinghjagwindersin4633
    @jagwindersinghjagwindersin4633 2 หลายเดือนก่อน +3

    ਭੂੰਦੜ ਸਾਬ ਜੀ ਬੜੇ ਹੀ ਸੁਝਵਾਨ ਨੇਤਾ ਨੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਪਾਰਟੀ ਨੂੰ ਬੁਲੰਦੀਆਂ ਤੱਕ ਲੈ ਕੇ ਜਾਣਗੇ ਜਗਵਿੰਦਰ ਮਾਨ ਖੇੜਾ ਸਰਦੂਲਗੜ

    • @jagdevsingh3739
      @jagdevsingh3739 2 หลายเดือนก่อน

      ਕਦੋਂ ਸੁਪਨਾ ਆਇਆ ਸੀ ਭਾਈ ਸ੍ਹਾਬ ਜੀ ਆਪ ਨੂੰ ਇਹ

  • @hazurkhehra6838
    @hazurkhehra6838 2 หลายเดือนก่อน

    Badala ne sikhan naal dushmani hi kamai a ji 🙏🏻

  • @RajKumar-tz1yy
    @RajKumar-tz1yy 2 หลายเดือนก่อน

    kujh nahi hona.time beet gya.

  • @kirtansingh7124
    @kirtansingh7124 2 หลายเดือนก่อน

    ਕੂੱਤੇ ਤੇ ਲੁੱਚੇ ਬਾਦਲ ਕੈਪਟਨ ਅਮਰਿੰਦਰ ਜੱਟ ਜੱਟੂ ਸਿਰਸੇ ਵਾਲਾ ਸੌਦਾ ਸਾਧ ਰਾਮ ਰਹੀਮ ਮੁਰਦਾਬਾਦ ਵਾਹਿਗੁਰੂ ਜੀ

  • @hazurkhehra6838
    @hazurkhehra6838 2 หลายเดือนก่อน

    Badala ne ta sikhan da bheda garak kar dita va ji 🙏🏻

  • @hazurkhehra6838
    @hazurkhehra6838 2 หลายเดือนก่อน

    Badal dubara kadi jit nhi sakade

  • @jagwantsingh8245
    @jagwantsingh8245 2 หลายเดือนก่อน

    Iss nu kyon puchda

  • @RajinderSingh-mp1hz
    @RajinderSingh-mp1hz 2 หลายเดือนก่อน

    Ea Chour os ਟਾਈਮ 1 c

  • @hazurkhehra6838
    @hazurkhehra6838 2 หลายเดือนก่อน

    Sukha amli kadi jit nhi sakade

  • @hazurkhehra6838
    @hazurkhehra6838 2 หลายเดือนก่อน

    Badala ne ta sikhan naal dushmani hi kamai a ji hun amritpal singh hi cm banuga ji 🙏🏻

  • @bootasingh5978
    @bootasingh5978 2 หลายเดือนก่อน

    Nack bicho kad ke gall nal La te😂😂😂😂

  • @harbansdhillon-x8q
    @harbansdhillon-x8q 2 หลายเดือนก่อน +2

    ਪੰਜਾਬ ਬਾਦਲ ਸਾਹਿਬ ਨਾਲ ਹਨ ਬਰਾੜ ਕੌਮ ਦਾ ਗਦਾਰ ਹੇ❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @GurinderSingh-ny2zv
      @GurinderSingh-ny2zv 2 หลายเดือนก่อน

      Wrong comment for Brar saab Brar saab intellegent person

  • @gurmailsarao-262
    @gurmailsarao-262 2 หลายเดือนก่อน +1

    ਅੰਮ੍ਰਿਤ ਦਾਰੀ ਨਵੇਂ ਬੰਦੇ ਅਕਾਲੀ ਦਲ ਵਿੱਚ ਸ਼ਾਮਿਲ ਕਰੌਂ ਵਾਂਗ ਡੋਰ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਨੂੰ ਦਿਉਂ ਨੌਜਵਾਨ ਪੀੜ੍ਹੀ ਅੰਮ੍ਰਿਤ ਪਾਲ ਸਿੰਘ M p ਨੂੰ ਚਾਹੁੰਦੇ ਹਨ ਬਾਦਲ ਸਾਹਿਬ ਪ੍ਰਧਾਨਗੀ ਛੱਡੋ

  • @SurjeetSingh-ju2sn
    @SurjeetSingh-ju2sn 2 หลายเดือนก่อน

    Drama

  • @sukhjeetsinghsingh2394
    @sukhjeetsinghsingh2394 2 หลายเดือนก่อน

    Tere brge bhut saf kite aw Badla ne brar saab 😂munda pta kida oh jide agge modi v sajda krda .....Game kdo guma k sarkar bna lu sukhbeer bjp nl tnu kujj pta nhi oye

  • @parmindersingh1598
    @parmindersingh1598 2 หลายเดือนก่อน

    Sukhbir Singh Badal Nun Chahida Hai S.A.D.Nun Bhang Kar Deve Ate Aaram Naal Ghar Baith Jaave .S.A.D.Hin Khatam .S.AD.Da Khatama pakka .

  • @jagwindersingh8633
    @jagwindersingh8633 2 หลายเดือนก่อน

    Bhunder Akali dal nu shi sedh de sakde han ih brar warge bandia ne hi akali dal nu dobia h

  • @SimarpreetKaur-j6y
    @SimarpreetKaur-j6y 2 หลายเดือนก่อน

    Sukha badal gang hamesha hi haar javega

  • @gurvinderpalsingh679
    @gurvinderpalsingh679 2 หลายเดือนก่อน

    LAKH DI LAHNAT SARE AKALI DAL NU 1978 NIRANKARI KAND TON 2024 TAK SARE DAKU IKATHA CI

  • @BhupinderSingh-zo3pc
    @BhupinderSingh-zo3pc 2 หลายเดือนก่อน

    Acting Pradhan wala total nava fraud

  • @AjmerBhullar-i7y
    @AjmerBhullar-i7y 2 หลายเดือนก่อน

    Serf shagoofa shadta

  • @bikramdevsingh4491
    @bikramdevsingh4491 2 หลายเดือนก่อน

    bhunder nalo vda sukhe da pet chmcha koi nhihai prde piche sukha hi prdhan hai

  • @JasvirSingh-zp6ej
    @JasvirSingh-zp6ej 2 หลายเดือนก่อน

    business sukha punjabi buddu aur pagal samajda......president new voting rahi appoint hove. .

  • @Joginder-zd3mi
    @Joginder-zd3mi 2 หลายเดือนก่อน

    Barar pagal ho gyea aa

  • @gurmeetcheema7732
    @gurmeetcheema7732 2 หลายเดือนก่อน

    CHL sala dla

  • @amrikatwal2841
    @amrikatwal2841 2 หลายเดือนก่อน

    Sukha must go then elect the pardhan

  • @hariom1203
    @hariom1203 2 หลายเดือนก่อน

    Ehne lokaan nu fuddu banaya kujh time baad ehne bhundar ne khuf hi pardhangi vaapas mor deni ai akali fal da hun kujh ni banna