ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਬਹੁਤ ਧੰਨਵਾਦ ਮੇਰੇ ਦੁਰ ਨੇੜੇ ਵਸਦੇ ਦੋਸਤ ਮਿੱਤਰਾਂ ਦਾ ਐਨਾ ਪਿਆਰ ਦੇਣ ਲਈ ਜਿਉਂਦੇ ਵਸਦੇ ਰਹੋ ਯਾਰੋ ਲਵ ਯੂ ਟਰਾਲੀ ਭਰ ਕੇ ਗੁਣਕਾਰੀ ਛੜਾਂ ਅਗਲਾ ਭਾਗ। 22 9, ਐਤਵਾਰ ਸਵੇਰੇ 10 ਵਜੇ ਇੰਸਟਾਗ੍ਰਾਮ ਤੇ ਧਰਨਾਟ ਝਿੰਜਰ ਨੂੰ ਕਰੋ ਫੋਲੋ ਦਿਲ ਦਿਆਂ ਗੱਲਾਂ ਇੰਸਟਾਗ੍ਰਾਮ ਤੇ ਕਰੀਆਂ ਕਰਾਂ ਗੇ ਲਵ ਯੂ
love bro trali bhar kaa
😘😘
super acting Dharnat bai jii.
22 love u... 22 apna no.send kari yarr
ਬਹੁਤ ਵਧੀਆ ਵੀਰ
ਰੋਟੀ ਪਕਾਉਣ ਵਾਲਾ ਜੁਗਾੜ ਘੈਂਟ ਸੀ ਯਾਰੋ 🥰🥰🥰🥰👌👌👌🤣🤣👌🤣👌🤣👌👌👌👌👌👌👌👌🤣👌👌👌👌👌👌👌👌👌👌🚜🚜🚜🚜
Nice
1
ਕਰਾਈਬਹੁਤ ਹੀ ਵਧੀਆ ਫਿਲਮ ਰੱਬ ਇਸ ਸਾਰੀ ਟੀਮ ਉੱਤੇ ਮੇਹਰ ਕਰੇ ਬਹੁਤ ਹੀ ਘੈਂਟ ਫਿਲਮ 👌👌👌👌
ਠੀਕ ਆ ਬਾਈ ਧਰਨਾਟ ਸਾਡਾ ਜੱਟਾ ਦਾ ਟਰੌਲੀਵੁੱਡ ਦਾ ਹੀਰੋ ਆ ਸੌ ਸਾਲ ਜੀਵੇ
Ghaint video acting superb experience excellent ternat chak de fate nap de kili 🙏🙏👍👍👍👌👌👌✋✋✋✋🙌🙌🙌🙌🙌
ੲੇਨਾ ਲਾਵਾਂ ਤਾਂ ਜਵਾਲਾ ਮੁਖੀ ਨੀਂ ਕੱਢਦਾ ਜਿਨ੍ਹਾਂ ਇਹਕੱਢਦੀ ਆ ਬਹੁਤ ਵਧੀਆ ਲੱਗਾ
ਇਹ ਜਵਾੰ ਘੈੰਟ ਐ।ਰੂਹ ਖੁਸ਼ ਕਰਤੀ ਤੁਸੀਂ ਬਾਪੂ ਦੀ।ਧਰਨਾਟ ਦਾ ਫੋਨ ਨੰਬਰ ਚਾਹੀਦਾ ਸੀ ,ਹਰ ਵਾਰੀ ਮੈੰ ਪੁਛਦਾ ਹਾਂ ਕੋਈ ਜਵਾਬ ਨੀ ਦਿੰਦਾ।ਜੇ ਨਾ ਦੱਸਿਆ ਨੰਬਰ ਆਪਾਂ ਤਾਂ ਗੁੱਸ਼ੇ ਹੋ ਜਾਣਾ ।।।
ਘੈਂਟ ਆ ਵੀਰੇ ਪੂਰੀ ਵੀਡੀਓ ਪਰਮਾਤਮਾ ਮਿਹਰ ਕਰੇ ਸਾਰਿਆ keep up 💗
ਬਹੁਤ ਹੀ ਵਧੀਆ👍💯 ਵੀਡੀਓ ਹੈ ਬਾਈ ਜੀ love you ਐ ਟਰਾਲੀ ਭਰ ਕੇ
Siraaa vidio 22 love you all team
Kamal kardita saban ne .tarnatsaina tuun Actor nahi tuun taan Rakat haga hain. Bahot wadia sachi kahani toon wi sachi lagi. God bless you all.
Song bhut sonya sing kitya video bhut amazing c
Hit likes desi Masti pinda wale love u all
yt
ਬਹੁਤ ਵਧੀਆ ਜਿੰਨੀ ਤਾਰੀਫ ਕਰੋ ਉਨੀ ਘੱਟ ਬਹੁਤ ਖੂਬ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਸਾਰੀ ਟੀਮ ਨੂੰ
ਸੱਚੀ ਗੱਲ ਆ ਤੀਵੀਂ ਦੇਖੀਂ ਨੀ ਲਾਲਾਂ ਪਹਿਲਾਂ ਸੁੱਟਣ ਲੱਗ ਜਾਂਦੇ ਨੇ,
ਹਾਏ ਨੀ ਸੋਨੀਆ 😂😂😂😂🤣🤣👌🏼👌🏼👌🏼👌🏼👌🏼👌🏼👌🏼👌🏼👌🏼👌🏼। ਬਾਈ ਸੀਰਾ ,। ਧਰਨਾਟ ਵੀਰੇ,,🤗🤗👌🏼👌🏼👌🏼👌🏼।ਸਰਾਓ ਸੂਰਜਨ ਭੈਣੀ
ਵੀਰ ਜੀ ਧੰਨਵਾਦ ਬਹੁਤ ਵਾਦੀਆ ਸੀ ਕਹਾਣੀ ਕੋਈ ਵੀ ਕਮੀ ਨਹੀਂ ਸੀ ਮਾਜਾ ਆ ਗਿਆ
ਧਰਨਾਟ ਬਾਈ ਅਜ ਸਵੇਰੇ ਉੱਠੇ ਤਾਂ ਦੇਖੀਆ ਤਾ ਬਾਈਆ ਦੀ ਵਿਡਿਊ ਆ ਗੇਈ ਦੇਖ ਕੇ ਬਹੁਤ ਵਧੀਆ ਸੂਨੈਹਾ ਦਿੱਤਾ ਲੋਕਾਂ ਨੂੰ ਖਾਸ ਕਰ ਛੜੇ ਬੰਦੀਆ ਨੂੰ
Baut vadia y ji. Dharnat y Siraa kita. Awesome video 👌👌👌👌❤
ਬਹੁਤ ਹੀ ਵਧੀਆ ਵੀਡੀਓ ਆ ਵਾਈ Love you aa ਟਰਾਲੀ ਭਰ ਕੇ
ਬਹੁਤ ਵਧੀਆ ਬਾੲਈ ਜੀ ਧਰਨਾਟ ❤🎉ਨਜਾਰਾ ਆ ਗਿਆ ਬਾੲਈ
m phli waar dekhi but awesome and superrrr ❤❤❤🤩🤩
Too good brother jad be app di video aoundi merriage jina cha ho janda waheguru ji app di sarri team nu chardi kla ch rakhan ji we love you brother
76 ਜਣੇ Dislike ਵਾਲਿਓ ਜੇ ਤੁਹਾਨੂੰ ਆਹ ਵੀਡੀਓ ਨੀ ਵਧੀਆ ਲਗਦੀ ਤਾਂ ਤੁਸੀ ਆਪ ਈ ਦਸਦੋ ਕਿ ਫੇਰ ਪਸੰਦ ਕੀ ਆ ਤੁਹਾਨੂੰ। ਅਸੀਂ ਵੀ ਵੇਖੀਏ ਕੇ ਕੀ ਪਸੰਦ ਆ ਤੁਹਾਡੀ । ਧਰਨਾਟ ਬਾਈ ਤੇ ਸਾਰੀ ਟੀਮ ਨੂੰ ਮੁਬਾਰਕਾਂ।
ਵੀਰ ਜੀ ੲਿਹਨਾ ਲੋਕਾ ਨੂੰ ਗੰਦ ਦੇਖਣਾ ਪਸੰਦ ਹੈ ਗੰਦੀ ਸੋਚ ਦੇ ਮਲਕ ਧਰਨਾਟ ਦਿਅਾ ਵੀਡੳੁ ਬਹੁਤ ਸੋਹਣੀਅਾ ਹੁੰਦੀ ਹੈ
Eh bhen chod mlang hunde ne Jo dislike krde ne, khud krna ni duje nu krn dena ni
Joke
Just
Siraa
Ssa g
ਕਿਆ ਬਾਤਾਂ ਕਹੀ ਤੇਰੋਟੀਆ
Nice video 👍👍👌👌😎😎
ਕਮਾਲ ਕਰਤੀ । ਬਿਲਕੁੱਲ ਪਿੰਡਾਂ ਵਾਲਾ ਮਾਹੌਲ ਸਿਰਜ ਦਿੱਤਾ। ਲੱਖ ਲੱਖ ਨਹੀਂ ਕਰੋੜ ਕਰੋੜ ਮੁਬਾਰਕਾਂ। ਇਸ ਦੇ ਅਗਲੇ ਹਿੱਸੇ ਜਾਰੀ ਰੱਖੋ। ਸਾਰੇ ਕਲਾਕਾਰਾਂ ਨੂੰ ਮੇਰੇ ਵੱਲੋਂ ਬਹੁੱਤ ਬਹੁਤ ਮੁਬਾਰਕਾਂ।
Very nice g 😀😀👍👍👍👍 khi te roti
aap v buhot nice ho ji
Bohat vadia video 22 ji sirra karta l love you all teams
Bai dharnat bahut vadia.. khaskark
ਬਾਈ ਜੀ ਸਾਰੀਆਂ ਹੀ ਵੀਡੀਓਜ਼ ਬਹੁਤ ਹੀ ਘੈਂਟ ਨੇ ਤੇ ਬਾਈ ਜੀ ਸੋਨੂੰ ਤਾਂ ਮੈਂ ਪਕਾ ਮੀਲ ਕੇ ਜਾਊਂਗਾ ਜੀ ਤੇ ਇਕ ਛੋਟੀ ਜਿਹੀ ਬੇਨਤੀ ਆ ਵੀਰ ਜੀ ਵੀਡੀਓਜ਼ ਮਾੜੀ ਜੀ ਲੰਬੀ ਰੱਖੇਆ ਕਰੋ ਦੇਖਣ ਚ ਨਜਾਰਾਂ ਹੀ ਬੜਾ ਆਉਂਦਾ ।🤘🏻👌🏻👌🏻👌🏻👌🏻🤘🏻And God bless you all team nu 👌🏻👌🏻👌🏻👍😍
Very mst dear
End gal baat aa y sira la deo love u god bless you
ਬਹੁਤ ਵਧੀਆ ਵਿਡੀਓ ਬਣਾਈ ਐ ਵਾਈ ਜੀ ਆਗਲਾ ਭਾਗ ਜਲਦੀ ਆਉਣ ਦੋ
Swaad aagaya dharnat Bai ji
ਬਹੁਤ ਹੀ ਵਧੀਆ ਬਾਈ ਜੀ ਧੰਨਵਾਦ ਜੋ ਕੁੱਝ ਹੋ ਰਿਹਾ ਦੁਨੀਆਂ ਵਿੱਚ ਸੱਚ ਮੁੱਚ ਉਹੋ ਹੀ ਦਿਖਾ ਰਹੇ ਹੋ
Bai kahhi teh roti pakon da idea sirraaa c 😂 😂 luv u trali bharr k ❤
And ਕਰਾਤਾ ਏ ਅਗਲੀ ਵੀਡੀਉ ਜਲਦੀ ਤੋਂ ਜਲਦੀ ਬਣਾਉਂ ਜੀ 👍 i love 💕 u all tem
ਬਹੁਤ ਵਧੀਆ ਬਾਈ ਜੀ ਮੰਜਾ ਆ ਗਿਆ ਬਾਈ ਦੇਖ ਕੇ
22 ਨਜਾਰਾ ੲੀ ਅਾ ਗਿਅਾ 😜😜😜😜😜😆😆😆😆😆😆😃😃😃😃😃😃😀😀😀😀😀😀😜😜😜😜😜😜
Sirra lai pai aa God bless you
Tarnat and Sonia episode superhit I am waiting for next episode very early with prithviraj mehra and family
22 very nice videoAtttttttt22 nu full support karo saareEnd video
bahut vdia video keep it up all team👍🏻👍🏻🔥🔥
ਮਸਾ ਸੋਨੀਆ ਆਈ ਸੀ ਮੋਟਰ ਤੇ ਨਾ ਘੁੱਗੀ ਕੁਟੀ ਵੀਡੀਓ ਬੰਦ ਹੋ ਗਈ ਇਹ ਘਾਟ ਹੀ ਘਾਟ ਬਾਈ
ਬਹੁਤ ਹੀ ਸੋਹਣੀ video ਅਾ ਬਈ 👌 😎
ਬਾਈ ਜੀ ਬਹੁਤ ਵਧੀਆ ਵੀਡਿਓ ਹੈ ਲਵ ਯੂ ਤੁਹਾਡੀ ਸਾਰੀ ਟੀਮ ਨੂੰ
ਜਦੋ ਸੁਆਦ ਆਉਣ ਲਗਦਾ ਤਾ ਉਸ ਟਾਈਮ ਵੀਡਿਓ ਖਤਮ ਹੋ ਜਾਦੀ ਹੈ। ਧਰਨਾਟ ਬਾਈ ਵੱਡੀ ਵੀਡਿਓ ਬਣਾਇਆ ਕਰੋ ਜੀ।ਬਹੁਤ ਵਧੀਆ ਹੋਰ ਸਮਾਜ ਨੂੰ ਸੇਧ ਦੇਣ ਵਾਲੀਆ ਮੂਵੀਜ ਬਣਾਓ ਜੀ
Ryt
ifx h
@@brarstablekhokhar logle. 👫👬
Good job 👍🏻👍🏻👍🏻👍🏻
Bhut sohni video a gae teri sonian khush a hun love u
ਬਹੁਤ ਵਧੀਆ ਜੀ ਇਹੋ ਜਹੀਆਂ ਵਿਡੀਓ ਸਾਰਿਆਂ ਨੂੰ ਚੰਗੀਆਂ ਲਗਦੀਆਂ ਹਨ ਕਈ ਵਿਗੜੀ ਨਸਲ ਦੇ ਬੰਦੇ ਜਾਤ ਦੇ ਨਾਂ ਤੇ ਮਜ਼ਾਕ ਉਡਾਉਣ ਤੁਰੇ ਹੋਏ ਹਨ ਆਪਣਾ ਪੁਸੋਕੜ ਨਹੀਂ ਵੇਖਦੇ
ਨਜਾਰੇ ਆਗੇ ਵੀਡੀਓ ਦੇਖ ਕੇਪਤੰਦਰ ਬੋਤਲ ਨਾਲ ਰੋਟੀਆਂ ਬੇਲ ਰਿਹਾਉੱਤੋ ਵੀ ਵੱਡਾ ਪਤੰਦਰ ਕਹੀ ਤਾ ਤਵਾ ਬਣਾਈ ਫਿਰਦੇ😜😜😜😜ਬੜੀ ਘੈਂਟ ਆ ਯਾਰੋ ਲਵ ਯੂ ਥੋਨੂੰ
Sara end veer😍
Sari
ਜਿੰਨਾ ਨੇ dislike ਕੀਤਾ ਉਹ ਮੈਨੂੰ ਲੱਗਦਾ ਹਮੀਰ ਗੜ ਦੇ ਹੀ ਲੱਗਦੇ ਨੇ ਧਰਨਾਟ ਦੇ ਐਂਟੀ ਲੱਗਦੇ ਨੇ,
Sachi gl a 22 ji
Veere manu thudi boli boht sohni lagdi movie v sohni a👌👌👌👌
ਬਾਈ ਜੀ ਧਰਨਾਟ ਕਹਾਣੀ ਬਹੁਤ ਵਧੀਆ ਹੈ ਛੜਿਆਂ ਨਾਲ਼ ਇਹ ਹੀ ਸਲੂਕ ਹੁੰਦਾ ਹੈ ਛੜੇ ਬੰਦੇ ਨੂੰ ਆਪਣਾ ਪੱਲਾ ਨਹੀਂ ਗਵਾਉਣਾ ਚਾਹੀਦਾ
ਰੱਬ ਤਰੱਕੀਆ ਵੱਖਸੇ ਵੀਰੇ।।।ਪੂਰੀਟੀਮ ਨੂੰ ।ਬੁਹਤ ਸੋਹਣੀ ਵੀਡੀਓ ਬਣਾਈ ਆ।।ਅਗਲੀ ਵੀਡੀਓ ਏਸ ਤੋ ਵੀ ਵਧੀਆ ਬਣੁ ।ਏਹੀ ਉਮੀਦ ਆਂ ਵੀਰੇ।God bless you and love you bro
ਰੱਬਾ ਮੇਰਿਆ ਸੁਨੇਹਾ ਮੇਰੀ ਸੋਨੀਆ ਨੂੰ ਲਾ ਜਿਨੇ ਭਾਂਡੇ ਦਿੱਤੇ ਮਜਵਾ ਕਿਉਂ ਕਿਵਿਐਂ ਛੜਿਆ
Ik do mint hor chla lende jaffi vi ni pen ditti 🥰🥰🥰🥰
Dharnat.Vah kya Bhari bharkam naam hai.Acting bhi bahut badhiya.You are so innocent.God bless you always.
Sira bai gurpreet😊 ghaint❤
Very very nice dhrant and all party very nice video Vish youAVTAR JADLA Abu Dhabi
I
Good vibes
ਬਹੁਤ ਵਧੀਆ ਸੋਨੀਆ ਦੇ ਆਉਣ ਤੋਂ ਬਾਅਦ ਦੀ ਵੀਡੀਓ ਅਗੇ ਹੋਰ ਲੜੀਵਾਰ ਚਾਲੂ ਰਖੋ। ਸਾਰੇ ਕਲਾਕਾਰ ਵਧੀਆ ਹਨ।
Q
👌👌👌Very very interesting episode tarnat all are good 👌👌
bai nice video next part upload kro
ਬਾਈ ਜਦੋਂ ਹੋਟਲ਼ ਚੋ ਨਿਕਲੇ ਸੀ, ਖੂੰਢਾ ਹੈ ਨੀਂ ਸੀ, ਿਫਰ ਬੱਸ ਚੋ ਉੱਤਰੇ ਹੱਥ ਵਿੱਚ ਸੀ,,, ਿਸਰਾ ਬਾਕੀ ਬਾਈ ਜੀ
.nawan lei ta single .ne
@@parvindersingh-qo2bc ki bai samj ni lagi, ki likhya
ਬਹੁਤ ਵਧੀਆ ਬਣਾਈ ਚੱਲੋ ਛੜਿਆ ਦਾ ਮਨ ਪਰਚਾਈ ਚੱਲੋ
Bai bahut vadhia dhanwad term da
Sirra. Att karti
ਸਵਾਦ ਅਾ ਰਿਹਾ ਸੀ ਜਿ ਪੁਰਾ ਅਗਲਾ ਹਿਸਾ ਵੀ ਛੇਤੀ ਬਨਾੳ22
sira video a vr end gal bath puri vadia video a vr 👌🏻
ਬਹੁਤ ਵਧੀਆ ਧਰਨਾਟ ਬਾਈ
ਬਾਈ ਜਦੋ ਸੋਨੀਆ ਆਈ ਉਦੋਂ ਫਿਲਮ ਖਤਮ ਹੋ ਗਈ ਥੋਹੜਾ ਸੀਨ ਤਾਂ ਦਿਖਾ ਦਿੰਦੇ ਬਾਈ ਜੀ ਜਲਦੀ ਅਗਲਾ ਭਾਗ ਬਣਾਓ plzzzz
Bai ਅਗਲਾ ਭਾਗ ਦਾ ਕੀ ਮਤਲਬ ਤੇਰਾ।hahahahhahah
@@Dhillon-gn1mk in
Sidhu y jatta bare bohat vadiya dasya loka nu .
Bahut Bahut Vadia video hai Dil full enjoy anda Tuhadi Vidoe dekh ke
Veerji this time when I came India I would like to meet u guys
Very nice
ਸਾਰਾ ਸਵਾਦ ਖਰਾਬ ਕਰਤਾ ਥੋੜੀ ਜੀ ਵੱਡੀ ਹੋਰ ਰੁੜ ਜਾਂਦੇ ਸੋਨੀਆਂ ਤਾਂ ਮਸਾਂ ਆਈਆ
Thanks so much
22g wali sira video aa
@@karamjitsingh5974 hi
ਬਾਈ ਜਮਾਂ ਸਿਰਾਂ ਕਰਾਤਾ ਧਰਨਾਟ ਏਵੇਂ ਲੱਗਦਾ ਵੀ ਜਿਵੇਂ ਕਿ ਮੇਰੀ ਚਲ ਛੱਡ ਬਹੁਤ ਸੋਹਣਾ ਵੀਡੀਓ ਬਣਾ ਈ ਆ ਵੀਰ
Very nice video thanks all team nu
Vero good. Next episodes di vdos v dikhao ji. Assi 6th appisodes dekhey ne baki v dekhne ne. Dharnat u r great
ਵੀਰ ਐਤਕੀ ਐਕਟਿੰਗ ਕਰਨ ਵਾਲੇ ਤਾਂ ਵੱਟ ਕੱਢਤੇ ਧਰਨਾਟ ਸਿੰਆਂ, ਐਂਦਾ ਦਾ ਲੇਵਲ ਰੱਖੀਂ ਕਈ ਵਾਰੀ ਓਵਰ ਐਕਟ ਹੋ ਜਾਂਦੀ ਐ, dont mind keep it, God bless all person.
ਵਾਹ ਜੀ ਵਾਹ ਵੀਡੀਉ ਤਾ ਸੋਹਣੀ ਐ ਪਰ ਜਦੋਂ ਸੰਵਾਦ ਜਾ ਓਣ ਲਗਦਾ ਖਤਮ ਹੋ ਜਾਂਦੀ ਐ
As ka agala pat tarnat I love u I m babu Arain Landa Punjab bahawalpury
ਬਹੁਤ ਵਧੀਆ ਵੀਡੀਓ ਆ ਬਾਈ 💕💕👌
Bahut ghaint video pehli waar dekhi
ਵੀਰੇ ੲਿੰਨੇ ਕੁਮੈਟ ਤਾ 20 ਮਿਲੀਅਨ ਿਵਡਿੳੁ ਤੇ ਨਹੀ ਅਾੳੁਦੇ ਜਿੰਨੇ ਸੋਡੀ ਿਵਡਿੳੁ ਤੇ ਅਾੳੁਦੇ ਨੇ ਏਹ ਲੋਕਾ ਦੇ ਿਪਅਾਰ ਅਾ ਬਾੲੀ
ਬਾਈ ਘਾਟ ਤਾਂ ਕੋਈ ਨੀ ਰਹੀ ਪਰ ਅਗਲੀ ਵੀਡੀਓ ਜਲਦੀ ਪਾ ਦੇਵੋ ਬਾਈ ਧਰਨਾਟ
ਬਹੁਤ ਹੀ ਵਦਿਆ ਬੀਡੀਓ ਹੈੈ ਬਾੲੀ ਸੋਨੀਆ ਤਾ ਮਸਾ ਆਈ ਸੀ ਪੰਜ ਮਿੰਟ ਦੀ ਬੀਡੀਓ ਹੋਰ ਲੰਬੀ ਕਰਨੀ ਸੀ
Very very will 🙏🏻🙏🏻👌🏻👌🏻💪🏻💪🏻 happy nabha. Paris to💐💐🏆
Jmaa end vir ❤️ trkiya bkshe Tainu vir
ਬਾਬਿਓ ਜਿਹਡ਼ਾ ਇਹ ਵੀਡਿਓ ਨੂੰ ਮਾਡ਼ਾ ਕਹਿਦਾ ਹੈ ਉਹ TH-cam ਨਾ ਦੇਖੋ
Very nice video
Food u bungalow
@@HardeepSingh-go2gt
ਬਾਈ ਜੀ ਐਂ ਤਾਂ ਦੱਸੋ ਧਰਨਾਟ ਸਭ ਤੋਂ ਵੱਡਾ ਕਿ ਵਿਚਕਾਰਲਾ ਕਿ ਸਭ ਤੋਂ ਛੋਟਾ
I am waiting for this video next part3
ਸਿਰਾ ਹੀ ਕਰਾਤਾ ਵੀਰਾ ਨੇ,
ਨਾਈਸ, ਕਹਿ ਤੇ ਰੋਟੀ ਵਾਲੀ ਸਕੀਮ, ਅੱਤ
22 ਪਿੰਡ ਵਾਲੀ ਭਾਬੀ ਦੀ ਐਕਟੀਂਗ ਦਾ ਤਾ ਸਿਰਾ ਆਂ
Siraaaaaa ਧਰਨਾਟ ਬਾਈ ਅਗਲਾ ਭਾਗ ਕਦੋ ਆਉਣਾ
Kant bai
Bhutt vadia darnatt ver ji🙏👍👍👍🤣🤣🤣🤣🤣🤣🤣😅😅😅😅😅😅bhutt hasa aundy sodi vedio dykh ke ji
ਬਹੁਤ ਵਧੀਆ ਫਿਲਮ ਲੱਗੀ ਮੈਨੂੰ ਪੂਰੀ ਟੀਮ ਨੂੰ ਮੇਰੇ ਵਲੋਂ ਮੁਬਾਰਕਬਾਦ।।। ਲਵ ਯੂ ਟਰਾਲੀ ਭਰ ਕੇ ।।।ਰਣਦੀਪ ਸਿੱਧੂ ਪਤਰਕਾਰ ਆਦਮਪੁਰ ਜਿਲ੍ਹਾ ਜਲੰਧਰ
ਬਹੁਤ ਬਹੁਤ ਧੰਨਵਾਦ ਮੇਰੇ ਦੁਰ ਨੇੜੇ ਵਸਦੇ ਦੋਸਤ ਮਿੱਤਰਾਂ ਦਾ ਐਨਾ ਪਿਆਰ ਦੇਣ ਲਈ ਜਿਉਂਦੇ ਵਸਦੇ ਰਹੋ ਯਾਰੋ ਲਵ ਯੂ ਟਰਾਲੀ ਭਰ ਕੇ ਗੁਣਕਾਰੀ ਛੜਾਂ ਅਗਲਾ ਭਾਗ। 22 9, ਐਤਵਾਰ ਸਵੇਰੇ 10 ਵਜੇ ਇੰਸਟਾਗ੍ਰਾਮ ਤੇ ਧਰਨਾਟ ਝਿੰਜਰ ਨੂੰ ਕਰੋ ਫੋਲੋ ਦਿਲ ਦਿਆਂ ਗੱਲਾਂ ਇੰਸਟਾਗ੍ਰਾਮ ਤੇ ਕਰੀਆਂ ਕਰਾਂ ਗੇ ਲਵ ਯੂ
love bro trali bhar kaa
😘😘
super acting Dharnat bai jii.
22 love u... 22 apna no.send kari yarr
ਬਹੁਤ ਵਧੀਆ ਵੀਰ
ਰੋਟੀ ਪਕਾਉਣ ਵਾਲਾ ਜੁਗਾੜ ਘੈਂਟ ਸੀ ਯਾਰੋ 🥰🥰🥰🥰👌👌👌🤣🤣👌🤣👌🤣👌👌👌👌👌👌👌👌🤣👌👌👌👌👌👌👌👌👌👌🚜🚜🚜🚜
Nice
1
ਕਰਾਈਬਹੁਤ ਹੀ ਵਧੀਆ ਫਿਲਮ ਰੱਬ ਇਸ ਸਾਰੀ ਟੀਮ ਉੱਤੇ ਮੇਹਰ ਕਰੇ ਬਹੁਤ ਹੀ ਘੈਂਟ ਫਿਲਮ 👌👌👌👌
ਕਰਾਈਬਹੁਤ ਹੀ ਵਧੀਆ ਫਿਲਮ ਰੱਬ ਇਸ ਸਾਰੀ ਟੀਮ ਉੱਤੇ ਮੇਹਰ ਕਰੇ ਬਹੁਤ ਹੀ ਘੈਂਟ ਫਿਲਮ 👌👌👌👌
ਠੀਕ ਆ ਬਾਈ ਧਰਨਾਟ ਸਾਡਾ ਜੱਟਾ ਦਾ ਟਰੌਲੀਵੁੱਡ ਦਾ ਹੀਰੋ ਆ ਸੌ ਸਾਲ ਜੀਵੇ
Ghaint video acting superb experience excellent ternat chak de fate nap de kili 🙏🙏👍👍👍👌👌👌✋✋✋✋🙌🙌🙌🙌🙌
ੲੇਨਾ ਲਾਵਾਂ ਤਾਂ ਜਵਾਲਾ ਮੁਖੀ ਨੀਂ ਕੱਢਦਾ ਜਿਨ੍ਹਾਂ ਇਹ
ਕੱਢਦੀ ਆ ਬਹੁਤ ਵਧੀਆ ਲੱਗਾ
ਇਹ ਜਵਾੰ ਘੈੰਟ ਐ।
ਰੂਹ ਖੁਸ਼ ਕਰਤੀ ਤੁਸੀਂ ਬਾਪੂ ਦੀ।
ਧਰਨਾਟ ਦਾ ਫੋਨ ਨੰਬਰ ਚਾਹੀਦਾ ਸੀ ,
ਹਰ ਵਾਰੀ ਮੈੰ ਪੁਛਦਾ ਹਾਂ ਕੋਈ ਜਵਾਬ ਨੀ ਦਿੰਦਾ।
ਜੇ ਨਾ ਦੱਸਿਆ ਨੰਬਰ ਆਪਾਂ ਤਾਂ ਗੁੱਸ਼ੇ ਹੋ ਜਾਣਾ ।।।
ਘੈਂਟ ਆ ਵੀਰੇ ਪੂਰੀ ਵੀਡੀਓ ਪਰਮਾਤਮਾ ਮਿਹਰ ਕਰੇ ਸਾਰਿਆ keep up 💗
ਬਹੁਤ ਹੀ ਵਧੀਆ👍💯 ਵੀਡੀਓ ਹੈ ਬਾਈ ਜੀ love you ਐ ਟਰਾਲੀ ਭਰ ਕੇ
Siraaa vidio 22 love you all team
Kamal kardita saban ne .tarnatsaina tuun Actor nahi tuun taan Rakat haga hain. Bahot wadia sachi kahani toon wi sachi lagi. God bless you all.
Song bhut sonya sing kitya video bhut amazing c
Hit likes desi Masti pinda wale love u all
yt
ਬਹੁਤ ਵਧੀਆ ਜਿੰਨੀ ਤਾਰੀਫ ਕਰੋ ਉਨੀ ਘੱਟ ਬਹੁਤ ਖੂਬ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਸਾਰੀ ਟੀਮ ਨੂੰ
ਸੱਚੀ ਗੱਲ ਆ ਤੀਵੀਂ ਦੇਖੀਂ ਨੀ ਲਾਲਾਂ ਪਹਿਲਾਂ
ਸੁੱਟਣ ਲੱਗ ਜਾਂਦੇ ਨੇ,
ਹਾਏ ਨੀ ਸੋਨੀਆ 😂😂😂😂🤣🤣👌🏼👌🏼👌🏼👌🏼👌🏼👌🏼👌🏼👌🏼👌🏼👌🏼। ਬਾਈ ਸੀਰਾ ,। ਧਰਨਾਟ ਵੀਰੇ,,🤗🤗👌🏼👌🏼👌🏼👌🏼।ਸਰਾਓ ਸੂਰਜਨ ਭੈਣੀ
ਵੀਰ ਜੀ ਧੰਨਵਾਦ ਬਹੁਤ ਵਾਦੀਆ ਸੀ ਕਹਾਣੀ ਕੋਈ ਵੀ ਕਮੀ ਨਹੀਂ ਸੀ ਮਾਜਾ ਆ ਗਿਆ
ਧਰਨਾਟ ਬਾਈ ਅਜ ਸਵੇਰੇ ਉੱਠੇ ਤਾਂ ਦੇਖੀਆ ਤਾ ਬਾਈਆ ਦੀ ਵਿਡਿਊ ਆ ਗੇਈ ਦੇਖ ਕੇ ਬਹੁਤ ਵਧੀਆ ਸੂਨੈਹਾ ਦਿੱਤਾ ਲੋਕਾਂ ਨੂੰ ਖਾਸ ਕਰ ਛੜੇ ਬੰਦੀਆ ਨੂੰ
Baut vadia y ji. Dharnat y Siraa kita. Awesome video 👌👌👌👌❤
ਬਹੁਤ ਹੀ ਵਧੀਆ ਵੀਡੀਓ ਆ ਵਾਈ Love you aa ਟਰਾਲੀ ਭਰ ਕੇ
ਬਹੁਤ ਵਧੀਆ ਬਾੲਈ ਜੀ ਧਰਨਾਟ ❤🎉ਨਜਾਰਾ ਆ ਗਿਆ ਬਾੲਈ
m phli waar dekhi but awesome and superrrr ❤❤❤🤩🤩
Too good brother jad be app di video aoundi merriage jina cha ho janda waheguru ji app di sarri team nu chardi kla ch rakhan ji we love you brother
76 ਜਣੇ Dislike ਵਾਲਿਓ ਜੇ ਤੁਹਾਨੂੰ ਆਹ ਵੀਡੀਓ ਨੀ ਵਧੀਆ ਲਗਦੀ ਤਾਂ ਤੁਸੀ ਆਪ ਈ ਦਸਦੋ ਕਿ ਫੇਰ ਪਸੰਦ ਕੀ ਆ ਤੁਹਾਨੂੰ। ਅਸੀਂ ਵੀ ਵੇਖੀਏ ਕੇ ਕੀ ਪਸੰਦ ਆ ਤੁਹਾਡੀ । ਧਰਨਾਟ ਬਾਈ ਤੇ ਸਾਰੀ ਟੀਮ ਨੂੰ ਮੁਬਾਰਕਾਂ।
ਵੀਰ ਜੀ ੲਿਹਨਾ ਲੋਕਾ ਨੂੰ ਗੰਦ ਦੇਖਣਾ ਪਸੰਦ ਹੈ ਗੰਦੀ ਸੋਚ ਦੇ ਮਲਕ ਧਰਨਾਟ ਦਿਅਾ ਵੀਡੳੁ ਬਹੁਤ ਸੋਹਣੀਅਾ ਹੁੰਦੀ ਹੈ
Eh bhen chod mlang hunde ne Jo dislike krde ne, khud krna ni duje nu krn dena ni
Nice
Joke
Just
Siraa
Ssa g
ਕਿਆ ਬਾਤਾਂ ਕਹੀ ਤੇਰੋਟੀਆ
Nice video 👍👍👌👌😎😎
ਕਮਾਲ ਕਰਤੀ । ਬਿਲਕੁੱਲ ਪਿੰਡਾਂ ਵਾਲਾ ਮਾਹੌਲ ਸਿਰਜ ਦਿੱਤਾ। ਲੱਖ ਲੱਖ ਨਹੀਂ ਕਰੋੜ ਕਰੋੜ ਮੁਬਾਰਕਾਂ। ਇਸ ਦੇ ਅਗਲੇ ਹਿੱਸੇ ਜਾਰੀ ਰੱਖੋ। ਸਾਰੇ ਕਲਾਕਾਰਾਂ ਨੂੰ ਮੇਰੇ ਵੱਲੋਂ ਬਹੁੱਤ ਬਹੁਤ ਮੁਬਾਰਕਾਂ।
Very nice g 😀😀👍👍👍👍 khi te roti
aap v buhot nice ho ji
Bohat vadia video 22 ji sirra karta l love you all teams
Bai dharnat bahut vadia.. khaskark
ਬਾਈ ਜੀ ਸਾਰੀਆਂ ਹੀ ਵੀਡੀਓਜ਼ ਬਹੁਤ ਹੀ ਘੈਂਟ ਨੇ
ਤੇ ਬਾਈ ਜੀ ਸੋਨੂੰ ਤਾਂ ਮੈਂ ਪਕਾ ਮੀਲ ਕੇ ਜਾਊਂਗਾ ਜੀ
ਤੇ ਇਕ ਛੋਟੀ ਜਿਹੀ ਬੇਨਤੀ ਆ ਵੀਰ ਜੀ
ਵੀਡੀਓਜ਼ ਮਾੜੀ ਜੀ ਲੰਬੀ ਰੱਖੇਆ ਕਰੋ
ਦੇਖਣ ਚ ਨਜਾਰਾਂ ਹੀ ਬੜਾ ਆਉਂਦਾ ।
🤘🏻👌🏻👌🏻👌🏻👌🏻🤘🏻
And God bless you all team nu
👌🏻👌🏻👌🏻👍😍
Very mst dear
End gal baat aa y sira la deo love u god bless you
ਬਹੁਤ ਵਧੀਆ ਵਿਡੀਓ ਬਣਾਈ ਐ ਵਾਈ ਜੀ ਆਗਲਾ ਭਾਗ ਜਲਦੀ ਆਉਣ ਦੋ
Swaad aagaya dharnat Bai ji
ਬਹੁਤ ਹੀ ਵਧੀਆ ਬਾਈ ਜੀ ਧੰਨਵਾਦ ਜੋ ਕੁੱਝ ਹੋ ਰਿਹਾ ਦੁਨੀਆਂ ਵਿੱਚ ਸੱਚ ਮੁੱਚ ਉਹੋ ਹੀ ਦਿਖਾ ਰਹੇ ਹੋ
Bai kahhi teh roti pakon da idea sirraaa c 😂 😂 luv u trali bharr k ❤
And ਕਰਾਤਾ ਏ ਅਗਲੀ ਵੀਡੀਉ ਜਲਦੀ ਤੋਂ ਜਲਦੀ ਬਣਾਉਂ ਜੀ 👍 i love 💕 u all tem
ਬਹੁਤ ਵਧੀਆ ਬਾਈ ਜੀ ਮੰਜਾ ਆ ਗਿਆ ਬਾਈ ਦੇਖ ਕੇ
22 ਨਜਾਰਾ ੲੀ ਅਾ ਗਿਅਾ 😜😜😜😜😜😆😆😆😆😆😆😃😃😃😃😃😃😀😀😀😀😀😀😜😜😜😜😜😜
Sirra lai pai aa
God bless you
Tarnat and Sonia episode superhit I am waiting for next episode very early with prithviraj mehra and family
22 very nice video
Atttttttt
22 nu full support karo saare
End video
bahut vdia video keep it up all team👍🏻👍🏻🔥🔥
ਮਸਾ ਸੋਨੀਆ ਆਈ ਸੀ ਮੋਟਰ ਤੇ ਨਾ ਘੁੱਗੀ ਕੁਟੀ ਵੀਡੀਓ ਬੰਦ ਹੋ ਗਈ ਇਹ ਘਾਟ ਹੀ ਘਾਟ ਬਾਈ
ਬਹੁਤ ਹੀ ਸੋਹਣੀ video ਅਾ ਬਈ 👌 😎
ਬਾਈ ਜੀ ਬਹੁਤ ਵਧੀਆ ਵੀਡਿਓ ਹੈ ਲਵ ਯੂ ਤੁਹਾਡੀ ਸਾਰੀ ਟੀਮ ਨੂੰ
ਜਦੋ ਸੁਆਦ ਆਉਣ ਲਗਦਾ ਤਾ ਉਸ ਟਾਈਮ ਵੀਡਿਓ ਖਤਮ ਹੋ ਜਾਦੀ ਹੈ। ਧਰਨਾਟ ਬਾਈ ਵੱਡੀ ਵੀਡਿਓ ਬਣਾਇਆ ਕਰੋ ਜੀ।ਬਹੁਤ ਵਧੀਆ ਹੋਰ ਸਮਾਜ ਨੂੰ ਸੇਧ ਦੇਣ ਵਾਲੀਆ ਮੂਵੀਜ ਬਣਾਓ ਜੀ
Ryt
ifx h
@@brarstablekhokhar logle
. 👫👬
Good job 👍🏻👍🏻👍🏻👍🏻
Bhut sohni video a gae teri sonian khush a hun love u
ਬਹੁਤ ਵਧੀਆ ਜੀ ਇਹੋ ਜਹੀਆਂ ਵਿਡੀਓ ਸਾਰਿਆਂ ਨੂੰ ਚੰਗੀਆਂ ਲਗਦੀਆਂ ਹਨ ਕਈ ਵਿਗੜੀ ਨਸਲ ਦੇ ਬੰਦੇ ਜਾਤ ਦੇ ਨਾਂ ਤੇ ਮਜ਼ਾਕ ਉਡਾਉਣ ਤੁਰੇ ਹੋਏ ਹਨ ਆਪਣਾ ਪੁਸੋਕੜ ਨਹੀਂ ਵੇਖਦੇ
ਨਜਾਰੇ ਆਗੇ ਵੀਡੀਓ ਦੇਖ ਕੇ
ਪਤੰਦਰ ਬੋਤਲ ਨਾਲ ਰੋਟੀਆਂ ਬੇਲ ਰਿਹਾ
ਉੱਤੋ ਵੀ ਵੱਡਾ ਪਤੰਦਰ ਕਹੀ ਤਾ ਤਵਾ ਬਣਾਈ ਫਿਰਦੇ😜😜😜😜
ਬੜੀ ਘੈਂਟ ਆ ਯਾਰੋ ਲਵ ਯੂ ਥੋਨੂੰ
Sara end veer😍
Sari
ਜਿੰਨਾ ਨੇ dislike ਕੀਤਾ ਉਹ ਮੈਨੂੰ ਲੱਗਦਾ ਹਮੀਰ ਗੜ ਦੇ ਹੀ ਲੱਗਦੇ ਨੇ ਧਰਨਾਟ ਦੇ ਐਂਟੀ ਲੱਗਦੇ ਨੇ,
Sachi gl a 22 ji
Veere manu thudi boli boht sohni lagdi movie v sohni a👌👌👌👌
ਬਾਈ ਜੀ ਧਰਨਾਟ ਕਹਾਣੀ ਬਹੁਤ ਵਧੀਆ ਹੈ ਛੜਿਆਂ ਨਾਲ਼ ਇਹ ਹੀ ਸਲੂਕ ਹੁੰਦਾ ਹੈ ਛੜੇ ਬੰਦੇ ਨੂੰ ਆਪਣਾ ਪੱਲਾ ਨਹੀਂ ਗਵਾਉਣਾ ਚਾਹੀਦਾ
ਰੱਬ ਤਰੱਕੀਆ ਵੱਖਸੇ ਵੀਰੇ।।।ਪੂਰੀ
ਟੀਮ ਨੂੰ ।ਬੁਹਤ ਸੋਹਣੀ ਵੀਡੀਓ ਬਣਾਈ ਆ।।ਅਗਲੀ ਵੀਡੀਓ ਏਸ ਤੋ ਵੀ ਵਧੀਆ ਬਣੁ ।ਏਹੀ ਉਮੀਦ ਆਂ ਵੀਰੇ।God bless you and love you bro
ਰੱਬਾ ਮੇਰਿਆ ਸੁਨੇਹਾ ਮੇਰੀ ਸੋਨੀਆ ਨੂੰ ਲਾ ਜਿਨੇ ਭਾਂਡੇ ਦਿੱਤੇ ਮਜਵਾ ਕਿਉਂ ਕਿਵਿਐਂ ਛੜਿਆ
Ik do mint hor chla lende jaffi vi ni pen ditti 🥰🥰🥰🥰
Dharnat.
Vah kya Bhari bharkam naam hai.
Acting bhi bahut badhiya.
You are so innocent.
God bless you always.
Sira bai gurpreet😊 ghaint❤
Very very nice dhrant and all party very nice video
Vish you
AVTAR JADLA
Abu Dhabi
I
Good vibes
ਬਹੁਤ ਵਧੀਆ ਸੋਨੀਆ ਦੇ ਆਉਣ ਤੋਂ ਬਾਅਦ ਦੀ ਵੀਡੀਓ ਅਗੇ ਹੋਰ ਲੜੀਵਾਰ ਚਾਲੂ ਰਖੋ। ਸਾਰੇ ਕਲਾਕਾਰ ਵਧੀਆ ਹਨ।
Q
👌👌👌Very very interesting episode tarnat all are good
👌👌
bai nice video next part upload kro
ਬਾਈ ਜਦੋਂ ਹੋਟਲ਼ ਚੋ ਨਿਕਲੇ ਸੀ, ਖੂੰਢਾ ਹੈ ਨੀਂ ਸੀ, ਿਫਰ ਬੱਸ ਚੋ ਉੱਤਰੇ ਹੱਥ ਵਿੱਚ ਸੀ,,, ਿਸਰਾ ਬਾਕੀ ਬਾਈ ਜੀ
.nawan lei ta single .ne
@@parvindersingh-qo2bc ki bai samj ni lagi, ki likhya
ਬਹੁਤ ਵਧੀਆ ਬਣਾਈ ਚੱਲੋ ਛੜਿਆ ਦਾ ਮਨ ਪਰਚਾਈ ਚੱਲੋ
Bai bahut vadhia dhanwad term da
Sirra. Att karti
ਸਵਾਦ ਅਾ ਰਿਹਾ ਸੀ ਜਿ ਪੁਰਾ ਅਗਲਾ ਹਿਸਾ ਵੀ ਛੇਤੀ ਬਨਾੳ22
sira video a vr end gal bath
puri vadia video a vr 👌🏻
ਬਹੁਤ ਵਧੀਆ ਧਰਨਾਟ ਬਾਈ
ਬਾਈ ਜਦੋ ਸੋਨੀਆ ਆਈ ਉਦੋਂ ਫਿਲਮ ਖਤਮ ਹੋ ਗਈ ਥੋਹੜਾ ਸੀਨ ਤਾਂ ਦਿਖਾ ਦਿੰਦੇ ਬਾਈ ਜੀ ਜਲਦੀ ਅਗਲਾ ਭਾਗ ਬਣਾਓ plzzzz
Bai ਅਗਲਾ ਭਾਗ ਦਾ ਕੀ ਮਤਲਬ ਤੇਰਾ।hahahahhahah
@@Dhillon-gn1mk in
Sidhu y jatta bare bohat vadiya dasya loka nu .
Bahut Bahut Vadia video hai Dil full enjoy anda Tuhadi Vidoe dekh ke
Veerji this time when I came India I would like to meet u guys
Very nice
ਸਾਰਾ ਸਵਾਦ ਖਰਾਬ ਕਰਤਾ ਥੋੜੀ ਜੀ ਵੱਡੀ ਹੋਰ ਰੁੜ ਜਾਂਦੇ ਸੋਨੀਆਂ ਤਾਂ ਮਸਾਂ ਆਈਆ
Thanks so much
22g wali sira video aa
@@karamjitsingh5974 hi
ਬਾਈ ਜਮਾਂ ਸਿਰਾਂ ਕਰਾਤਾ ਧਰਨਾਟ ਏਵੇਂ ਲੱਗਦਾ ਵੀ ਜਿਵੇਂ ਕਿ ਮੇਰੀ ਚਲ ਛੱਡ ਬਹੁਤ ਸੋਹਣਾ ਵੀਡੀਓ ਬਣਾ ਈ ਆ ਵੀਰ
Very nice video thanks all team nu
Vero good. Next episodes di vdos v dikhao ji. Assi 6th appisodes dekhey ne baki v dekhne ne. Dharnat u r great
ਵੀਰ ਐਤਕੀ ਐਕਟਿੰਗ ਕਰਨ ਵਾਲੇ ਤਾਂ ਵੱਟ ਕੱਢਤੇ ਧਰਨਾਟ ਸਿੰਆਂ, ਐਂਦਾ ਦਾ ਲੇਵਲ ਰੱਖੀਂ ਕਈ ਵਾਰੀ ਓਵਰ ਐਕਟ ਹੋ ਜਾਂਦੀ ਐ, dont mind keep it, God bless all person.
ਵਾਹ ਜੀ ਵਾਹ ਵੀਡੀਉ ਤਾ ਸੋਹਣੀ ਐ ਪਰ ਜਦੋਂ ਸੰਵਾਦ ਜਾ ਓਣ ਲਗਦਾ ਖਤਮ ਹੋ ਜਾਂਦੀ ਐ
As ka agala pat tarnat I love u I m babu Arain Landa Punjab bahawalpury
ਬਹੁਤ ਵਧੀਆ ਵੀਡੀਓ ਆ ਬਾਈ 💕💕👌
Bahut ghaint video pehli waar dekhi
ਵੀਰੇ ੲਿੰਨੇ ਕੁਮੈਟ ਤਾ 20 ਮਿਲੀਅਨ ਿਵਡਿੳੁ ਤੇ ਨਹੀ ਅਾੳੁਦੇ ਜਿੰਨੇ ਸੋਡੀ ਿਵਡਿੳੁ ਤੇ ਅਾੳੁਦੇ ਨੇ ਏਹ ਲੋਕਾ ਦੇ ਿਪਅਾਰ ਅਾ ਬਾੲੀ
ਬਾਈ ਘਾਟ ਤਾਂ ਕੋਈ ਨੀ ਰਹੀ ਪਰ ਅਗਲੀ ਵੀਡੀਓ ਜਲਦੀ ਪਾ ਦੇਵੋ ਬਾਈ ਧਰਨਾਟ
ਬਹੁਤ ਹੀ ਵਦਿਆ ਬੀਡੀਓ ਹੈੈ ਬਾੲੀ ਸੋਨੀਆ ਤਾ ਮਸਾ ਆਈ ਸੀ ਪੰਜ ਮਿੰਟ ਦੀ ਬੀਡੀਓ ਹੋਰ ਲੰਬੀ ਕਰਨੀ ਸੀ
Very very will 🙏🏻🙏🏻👌🏻👌🏻💪🏻💪🏻 happy nabha. Paris to💐💐🏆
Jmaa end vir ❤️ trkiya bkshe Tainu vir
ਬਾਬਿਓ ਜਿਹਡ਼ਾ ਇਹ ਵੀਡਿਓ ਨੂੰ ਮਾਡ਼ਾ ਕਹਿਦਾ ਹੈ ਉਹ TH-cam ਨਾ ਦੇਖੋ
Very nice video
Food u bungalow
@@HardeepSingh-go2gt
ਬਾਈ ਜੀ ਐਂ ਤਾਂ ਦੱਸੋ ਧਰਨਾਟ ਸਭ ਤੋਂ ਵੱਡਾ ਕਿ ਵਿਚਕਾਰਲਾ ਕਿ ਸਭ ਤੋਂ ਛੋਟਾ
I am waiting for this video next part3
ਸਿਰਾ ਹੀ ਕਰਾਤਾ ਵੀਰਾ ਨੇ,
ਨਾਈਸ, ਕਹਿ ਤੇ ਰੋਟੀ ਵਾਲੀ ਸਕੀਮ, ਅੱਤ
22 ਪਿੰਡ ਵਾਲੀ ਭਾਬੀ ਦੀ ਐਕਟੀਂਗ ਦਾ ਤਾ ਸਿਰਾ ਆ
ਂ